ਕੀ ਹੈ ਅੰਮ੍ਰਿਤਪਾਲ ਸਿੰਘ ਦਾ ਨਵਾਂ ਅਕਾਲੀ ਦਲ ?BJP ਦਾ ਨਵਾਂ Plan ? ਅਕਾਲੀਆਂ ਦਾ ਕਾਲ ? Oneindia Punjabi

Поділитися
Вставка
  • Опубліковано 3 січ 2025

КОМЕНТАРІ • 93

  • @gurmelsinghchahal5654
    @gurmelsinghchahal5654 2 дні тому +31

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਸੋਚ ਕਦੇ ਵੀ ਨਹੀਂ ਬਦਲ ਸਕਦੀ ਭਾਈ ਸਾਹਿਬ ਦੀ ਸੋਚ ਉਹੀ ਰਹੇਗੀ ਜਿੱਥੇ ਤੱਕ ਸਾਡਾ ਲੰਬਾਂ ਤਜਰਬਾ ਹੈ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਨਾਲ ਏਕਤਾ ਬਣਾਉਂਣੀ ਪੈਣੀ ਹੈ ਇਕੱਠੇ ਹੋ ਕੇ ਚੱਲਣ ਬਹੁਤ ਵਧੀਆ ਹੈ ਪਰ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਬਹੁਮਤ ਜਨਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਪਿਆਰ ਸਤਿਕਾਰ ਕਰਦੇ ਹੈਂ ❤❤

  • @JagdishSingh-jl7hu
    @JagdishSingh-jl7hu 2 дні тому +10

    ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ

  • @Mannsingh-mv3un
    @Mannsingh-mv3un 2 дні тому +8

    ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ।
    ਚੌੜਾ ਸਾਹਿਬ ਜੀ ਜਿੰਦਾਬਾਦ।

  • @gurmelsinghchahal5654
    @gurmelsinghchahal5654 2 дні тому +13

    ਵੀਰ ਭੁਪਿੰਦਰ ਸਿੰਘ ਸੱਜਣ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਵੀਰ ਸੱਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ❤❤

  • @GurpreetSingh-ir1sf
    @GurpreetSingh-ir1sf 2 дні тому +22

    ਭਾਈ ਅੰਮ੍ਰਿਤਪਾਲ ਸਿੰਘ mp ਜਿੰਦਾ ਬਾਅਦ

  • @sukhjitsingh3707
    @sukhjitsingh3707 2 дні тому +8

    ਸੱਜਣ ਸਿੰਘ ਜੀ ਬਹੁਤ ਵਧੀਆ ਵੀਚਾਰ

  • @Sandhuharjap
    @Sandhuharjap 2 дні тому +6

    ਆਉਣ ਵਾਲੀਆ ਵੱਡੀਆ ਤਬਦੀਲੀਆਂ ,ਉਥੱਲ ਪੁੱਥਲ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਲਈ ਖਾਲਸਾਈ ਸਿਧਾਂਤ ਵਾਲੀ ਮਜਬੂਤ ਧਿਰ ਦੀ ਲੋੜ ਹੈ।

  • @khehrasaab783
    @khehrasaab783 2 дні тому +10

    Bhai Amritpal Singh Khalsa jindabad

  • @dpsmoga
    @dpsmoga 2 дні тому +5

    ਤੁਹਾਡੇ 'ਤੇ ਬਹੁਤ ਮਾਣ ਹੈ ਵੀਰ ਭੁਪਿੰਦਰ ਸਿੰਘ ਸੱਜਣ ਵੀਰ ਜੀਓ!

  • @balbindrasinghbalbindra5692
    @balbindrasinghbalbindra5692 2 дні тому +6

    ❤ Amritpal Singh Khalsa Ji Di Aguvai Ch AKALIDAL BANEGA ❤❤❤❤❤❤❤❤

  • @Trectors
    @Trectors День тому +6

    ਵੰਨ ਇੰਡੀਆ ਚੈਨਲ ਬਹੁਤ ਵਧੀਆ ਚੈਨਲ ਹੈ ਪੱਤਰਕਾਰਾਂ ਨੂੰ ਬੇਬਾਕ ਨਾਲ ਗੱਲ ਰੱਖਣ ਲਈ ਰੋਕਦਾ ਨਹੀਂ ਧੰਨਵਾਦ ਹੈ ਸਾਰੀ ਚੈਨਲ ਟੀਮ ਦਾ।

  • @jugrajSinghBhullar-ig2tb
    @jugrajSinghBhullar-ig2tb 2 дні тому +11

    ਬੀਜੇਪੀ ਦੇ ਅਕਾਲੀ ਦਲ ਨਾਲ ਸੰਬੰਧ ਅੱਜ ਵੀ ਓਵੇਂ ਹੀ ਹਨ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ। ਕਿਉਂਕਿ ਸਰਕਾਰ ਨੂੰ ਡਰ ਹੈ ਜੇ ਚੋਣਾਂ ਕਰਵਾਈਆਂ ਤਾਂ ਸ਼੍ਰੋਮਣੀ ਕਮੇਟੀ ਗਰਮ ਦਲੀਆਂ ਜਥੇਬੰਦੀਆਂ ਹੱਥ ਆ ਸਕਦੀ ਹੈ।ਗਰਮ ਦਲੀਆਂ ਦੇ ਹੱਥਾਂ ਵਿੱਚ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਲਈ ਖ਼ਤਰਾ ਬਣ ਸਕਦਾ ਹੈ ਇਹ ਡੀਪ ਸਟੇਟ ਦਾ ਮੰਨਣਾ ਹੈ।

  • @SukhwinderSingh-lx6cv
    @SukhwinderSingh-lx6cv 2 дні тому +6

    Bhut vadia gall party bnoni chede Aa

  • @abhjijotsingg7510
    @abhjijotsingg7510 День тому +2

    ਵਾਹਿਗੁਰੂ ਭਲੀ ਕਰੇ ਜੀ

  • @mukhtiarsingh6532
    @mukhtiarsingh6532 День тому

    ਬਹੁਤ ਵਧੀਆ ਵਿਚਾਰ ਚਰਚਾ ਹੈ ਸੱਜਣ ਵੀਰ ਬਹੁਤ ਵਧੀਆ ਪੱਧਰ ਦੇ ਪੱਤਰਕਾਰ ਨੇ

  • @SawarnSingh-i4h
    @SawarnSingh-i4h 2 дні тому +4

    Bahut vadhiya ji

  • @BalwinderSingh-ir8ku
    @BalwinderSingh-ir8ku 16 годин тому

    ਫਤਿਹ ਅਕਾਲੀ ਦਲ ਪਾਰਟੀ ਦਾ ਬਹੁਤ ਵੱਡਾ ਹੈ

  • @SukhwinderSingh-zp9ux
    @SukhwinderSingh-zp9ux 7 годин тому +1

    Sikh. Da. Sikh. Vari

  • @BalwinderSingh-ir8ku
    @BalwinderSingh-ir8ku 16 годин тому

    ਖਾਲਸਾ ਅਕਾਲੀ ਦਲ ਪਾਰਟੀ ਦਾ ਬਹੁਤ ਵੱਡਾ ਯੋਗਦਾਨ ਹੈ

  • @jogindersaini7200
    @jogindersaini7200 День тому

    ਅੰਮ੍ਰਿਤਪਾਲ ਸਿੰਘ ਵਿੱਚ ਬੋਲਣ ਦੀ ਯੋਗਤਾ ਤਾਂ ਹੈ ਪਰ
    ਸਿਆਸਤ ਵਿੱਚ ਉਸਦੀ ਪਕੜ ਤਾਂ ਬਣੇਗੀ ਜੇ ਉਹ ਉਦਾਰਵਾਦੀ ਹੋ ਕੇ ਚਲੇਗਾ।ਵਿਰੋਧੀਆਂ ਨਾਲ ਉਲਝਣ ਤੋਂ ਪ੍ਰਹੇਜ ਰੱਖਣਾ ਹੋਵੇਗਾ।ਪਰ ਲੋਕਾਂ ਪ੍ਤੀ ਹਮੇਸ਼ਾਂ ਹੀ ਸਮਰਪਤ ਰਹਿਣਾ ਹੋਵੇਗਾ। ਕਹਿਣੀ ਅਤੇ ਕਰਨੀ ਵਿੱਚ ਪ੍ਰਪੱਕ ਹੋਣਾ ਹੋਵੇਗਾ।ਲੋਕਾਂ ਕੋਲੋਂ ਸ਼ਕਤੀ ਲੈ ਕੇ ਲੋਕਾਂ ਲਈ ਹੀ ਕੰਮ ਕਰੇ। ਫਿਰ ਸਫਲਤਾ ਤਾਂ ਮਿਲੇਗੀ ਹੀ।❤❤❤❤❤

  • @BalwinderSingh-md4is
    @BalwinderSingh-md4is День тому +2

    ਅਕਾਲੀ ਦਲ ਬਾਦਲ ਸਿੱਖਾਂ ਤੇ ਪੰਥ ਦੀ ਨੁਮਾਇੰਦਗੀ ਛੱਡ ਚੁੱਕਿਆ ਹੈ, ਸਿਰਫ ਲੁਟੇਰਾ ਗੰਗ ਹੀ ਬਣ ਕੇ ਰਹਿ ਗਿਆ।ਅਕਾਲ ਤਖ਼ਤ ਨੂੰ ਪਿੱਠ ਦਿਖਾ ਰਿਹਾ ਹੈ, ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਰੂਰ ਮੌਕਾ ਦੇਣਾ ਚਾਹੀਦਾ,

  • @lachmansingh3126
    @lachmansingh3126 День тому

    Hall Khalsa g waheguru ki fateh g 🙏🙏

  • @JaswantSingh-du6yf
    @JaswantSingh-du6yf День тому +1

    ਉਹ ਅਕਾਲੀ ਦੱਲ ਨਹੀ ਹੈ, ਉਹ ਕੇਵਲ ਘਰੇਲੂ ਬਾਦਲ ਦਲ ਹੈ। ਆਮ ਲੋਕਾਂ ਬਾਰੇ ਕਦੇ ਨਹੀ ਸੋਚਿਆ ਸਗੋ ਕੌਮ ਦਾ ਘਾਣ ਕੀਤਾ ਹੈ।

  • @gurus1213
    @gurus1213 2 дні тому +2

    Thanks

  • @sawrajsingh9142
    @sawrajsingh9142 День тому

    Waheguru Ji chardi kla bakhshan

  • @ShamsherSingh-k6b
    @ShamsherSingh-k6b 2 дні тому +2

    ਇਹ ਭੁਲ ਜਾਓ ਕਿ ਬੇਜੇਪੀ ਅਕਾਲੀ ਦਲ ਨਾਲੋਂ ਪਿੱਛੇ ਆ, ਜਿੰਨਾ ਅਕਾਲੀ ਦਲ ਤੇ ਖਾਸ ਕਰਕੇ ਬਾਦਲ ਸੈਂਟਰ ਨੂੰ ਫਿੱਟ ਬਹਿੰਦੇ ਆ ਹੋਰ ਕੋਈ ਨੀਂ। ਸਰਕਾਰ ਭਾਵੇਂ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ, ਯਾਦ ਰੱਖਿਓ ਉਹਨਾਂ ਅਕਾਲੀ ਦਲ ਨੂੰ ਮਰਨ ਨਹੀਂ ਦੇਣਾ ਭਾਵੇਂ ਈਵੀਐਮ ਕਾਰਡ ਖੇਡਣਾ ਪਵੇ ਜਾਂ ਕੋਈ ਹੋਰ ਹਥਕੰਡੇ ਵਰਤਣ

  • @diljitsampla8273
    @diljitsampla8273 10 годин тому

    😊😊

  • @pappibinner2855
    @pappibinner2855 День тому +1

    ਧਰਮ ਦੇ ਨਾਂ ਤੇ ਲੁੱਟਣਾ ਵਧੀਆ ਬਿਜ਼ਨਸ ਏ ਵਾਹਿਗੁਰੂ ਜੀ ਸਭ ਨੂੰ ਜਾਣਦੇ ਹਨ

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @kulwantsingh9623
    @kulwantsingh9623 День тому

    S।s।Maan।shab।zindabad

  • @jugrajSinghBhullar-ig2tb
    @jugrajSinghBhullar-ig2tb 2 дні тому +1

    ਖਾਲੀ ਜਗ੍ਹਾ ਲਈ ਸਰਕਾਰ ਨੇ ਬਦਲ ਤਿਆਰ ਕਰਨ ਦੀ ਰੂਪਰੇਖਾ ਤਿਆਰ ਕਰ ਲਈ ਹੈ।ਅਗਲੀ ਸਰਕਾਰ ਬੀਜੇਪੀ ਦੀ ਸਹਿਮਤੀ ਨਾਲ ਬਣੇਗੀ ਤੇ ਮਜ਼ਬੂਤ ਸਰਕਾਰ ਬਣੇਗੀ।ਜਿਹੜੀ ਹੋ ਸਕਦਾ ਪੰਦਰਾਂ ਸਾਲ ਤੱਕ ਚਲਦੀ ਰਹੇ।

  • @SukhwinderSingh-zp9ux
    @SukhwinderSingh-zp9ux 7 годин тому +1

    1984. Bare. Bolo

  • @balbindrasinghbalbindra5692
    @balbindrasinghbalbindra5692 2 дні тому +2

    Pura Khalsapanth kattha hoke Nava Akalidal Banega Amritpal Singh Khalsa Ji Di Aguvai ch Sariya partyiya katthiya Hon Giya Maan Dal V kattha Hovega 🎉🎉❤❤❤❤❤❤❤

    • @sunnybenipal2
      @sunnybenipal2 2 дні тому

      ਵੋਟਾ ਵਿੱਚ ਮਾਨ ਦਲ ਤੇ ਬੀਬੀ ਖਾਲੜਾ ਜੀ ਦੀ ਜਮਾਨਤ ਜਬਤ ਕਰਵਾਉਣ ਲਈ ਪੰਜਾਬ ਦੇ ਸੂਝਵਾਨ ਲੋਕ ਹੀ ਜਿੰਮੇਵਾਰ ਹਨ.
      ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਮੋਦੀ ਦੀ ਮਰਜੀ ਤੋ ਬਿਨਾ ਨਹੀ ਹੋ ਸਕਦੀ.
      ਮੋਦੀ ਸ਼੍ਰੋਮਣੀ ਕਮੇਟੀ ਦੀ ਅਗਵਾਈ ਗਰਮ ਖਿਆਲੀ ਸਿੱਖਾ ਦੇ ਹੱਥ ਵਿੱਚ ਨਹੀ ਜਾਣ ਦੇਵੇਗਾ.

    • @Warispanjab1984
      @Warispanjab1984 День тому

      ਬਿਲਕੁਲ ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਈਏ

  • @amrikwahla
    @amrikwahla 2 дні тому +2

    Badal is finished press should not discuss in public abut him

  • @balbindrasinghbalbindra5692
    @balbindrasinghbalbindra5692 2 дні тому +2

    Dynasor vapas A Sakde Par Sukhbir insa Vapsi Nahi kar Sakda

    • @Warispanjab1984
      @Warispanjab1984 День тому

      ਖ਼ੁਸ਼ ਕੀਤਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸਪੋਰਟ ਕਰੀਏ

  • @Gurpreetsingh-ln9xu
    @Gurpreetsingh-ln9xu 6 годин тому

    Amritpal singh zindabad

  • @balbindrasinghbalbindra5692
    @balbindrasinghbalbindra5692 2 дні тому +2

    Badal jundli Nu Bahut mircha laggiya Amrit pal singh Khalsa Ji Naam to Dar gaye Darpok sukhbir Insa

  • @tejyurapar3249
    @tejyurapar3249 День тому

    Bhai amritpal singh khalsa zindabad

  • @SANDHU9033
    @SANDHU9033 2 дні тому

    🙏🏻

  • @SukhwinderSingh-zp9ux
    @SukhwinderSingh-zp9ux 7 годин тому +1

    Rss. Tak

  • @ramankaur6708
    @ramankaur6708 День тому

    Bhai amrit pal singh zindabad

  • @saravjitkaur7580
    @saravjitkaur7580 День тому

    Shromni akali dl punjab rkho ji

  • @RavinderKaur-w5u
    @RavinderKaur-w5u 22 години тому

    ਸਾਡੇ ਲੋਕਾ ਦੀ ਮਾਨਸਿਕਤਾ ਕਿਧੱਰ ਨੂੰ ਤੁਰ ਪਈ । ਇੱਕ ਬੰਦਾ ਅਰਬ ਕੰਟਰੀ ਵਿੱਚ ਕੰਮ ਕਾਜ਼ ਕਰਦਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਣ ਜਾਂਦਾ । ਸ਼ਾਬਸ਼ ਤੁਹਾਡੀ ਸੋਚ ਦੇ ਪਾਰਟੀ ਤਾਂ ਤੁਸੀ ਪਹਿਲਾਂ ਵੀ ਬਦਲ ਕੇ ਦੇਖ ਲਈ ਭੰਗਵੰਤ ਮਾਨ ਵਾਲੀ ਪੰਜਾਬ ਦਾ ਬੈੜਾ ਬਠਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਾ ਮੀਡੀਏ ਦਾ ।

  • @JagjitSingh-ox1zy
    @JagjitSingh-ox1zy 2 дні тому +2

    Navi party di punjab jroort hai, par anpar leaders punjab da koi bhhla nahi krn ge. Sirf eh bavi party bnna ke power vich auna chahudi hai. Hun tak akalian ne tan punjabian da bhatha hi bthaiya hai. Simranjit Maan 2 war MP bnn ke punjab de kere mude chuke c.

  • @romysandhusandhu3359
    @romysandhusandhu3359 2 дні тому +2

    ਇਹ ਭਾਈ ਸਾਹਿਬ ਦੇ ਟੱਬਰ ਦੀ ਪਾਰਟੀ ਬਣਾ ਕੇ ਰਹਿ ਜਾਣੀਹੈ ਜੀ, ,
    ,,,,ਗਿਆਨੀ ਹਪ੍ਰੀਤ ਸਿੱਘ ਨੂੰ ਪੂਰਾ ਪੰਥ ਸਮਰਥਨ ਦੇਵੇਗਾ। ,,

    • @sardarjisingh1558
      @sardarjisingh1558 День тому

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @tarsemsingh2038
    @tarsemsingh2038 2 дні тому +1

    New Akali dal party bani chahidi hai. Badal pariwar da Raaj khatam hona chahida hai.

  • @balbindrasinghbalbindra5692
    @balbindrasinghbalbindra5692 2 дні тому +2

    ❤❤❤❤❤ Bhai Amritpal Singh Khalsa Ji Di Aguvai Ch Akalidal Banega ❤❤❤❤❤❤❤❤❤❤❤❤

  • @amrikwahla
    @amrikwahla 2 дні тому +1

    Sikh in punjab should understand without unity they will not get any thing from hindu govt. If all sikh of all political parties come under nishzn sahib then next day govt will listen them otherwise not

  • @mahinderkaur8646
    @mahinderkaur8646 2 дні тому

    sadi khetri parti sromni akalidal jindabad

  • @gurmindersingh4579
    @gurmindersingh4579 2 дні тому +1

    inna to hor koi changa hoega Lagda ha baki waheguru ji jande han

  • @balbindrasinghbalbindra5692
    @balbindrasinghbalbindra5692 2 дні тому +1

    A jede Galat Comment karde Sukbhir Insa Da it Cell media Galt comment karde

  • @SukhvinderSingh-sl6zv
    @SukhvinderSingh-sl6zv 2 дні тому +1

    Akali Dal though at present have a very weak leadership with no vision. But Akali Dal is required for Sikhs and Punjab.

  • @gurjas99
    @gurjas99 7 годин тому

    ਭਾਈ ਸਾਹਿਬ ਨੇ ਝੂਠ ਬੋਲਣ ਦਾ ਮਾਹਰ ਬਣਾਇਆ ਹੈ ਬੀ ਜੇ ਪੀ ਨੇ ਬੁੱਚੜ ਬਾਦਲ ਦੇ ਇਸ਼ਾਰੇ ਉੱਤੇ ਹਾਲਾਤ ਆਪਣੇ ਪੱਖ ਵਿੱਚ ਪਾਰਟੀ ਨੂੰ ਆਕਰਸ਼ਕ ਦਿਖਾਉਣ ਲਈ ਇ

  • @mahinderkaur8646
    @mahinderkaur8646 2 дні тому

    😊aakali dal badal jindabad

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @DineshKumar-z3c
    @DineshKumar-z3c День тому

    Ki ja koi galtee amretpul galtee kar da maneaga main galti kite

    • @Warispanjab1984
      @Warispanjab1984 День тому

      ਚਵਲਾ ਕਿਹੜੀ ਗਲਤੀ ਦੱਸ ਜ਼ਰਾ ਫਿਰ ਤੇਨੂੰ ਦਸਦੇ ਹਾਂ

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @mahinderkaur8646
    @mahinderkaur8646 2 дні тому

    sukhbir badal jindabad

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @inderjitSinghGrewal-r9k
    @inderjitSinghGrewal-r9k 2 дні тому

    RSS de new tem

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @jasbirvirk7132
    @jasbirvirk7132 2 дні тому +1

    Amritpal singh khalsa jindabad

  • @harvindersinghsidhu2901
    @harvindersinghsidhu2901 2 дні тому

    Tuhade nalo changa badal sahi a tusi attwad lay ke auna kuteo

    • @sardarjisingh1558
      @sardarjisingh1558 День тому +1

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @HarjitSingh-cf7qt
    @HarjitSingh-cf7qt 2 дні тому

    Amritpal he hi bjp da banda

    • @sardarjisingh1558
      @sardarjisingh1558 День тому

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @harvindersinghsidhu2901
    @harvindersinghsidhu2901 2 дні тому

    Ja kam kar apna . . sadi jutti pond vote tuhanu

    • @sardarjisingh1558
      @sardarjisingh1558 День тому

      *ਸਾਡੀ ਗੁਲਾਮੀ ਕੋਈ ਨੀ ਲਾ ਸਕਦਾ ਕਿਓਂਕਿ ਸਾਨੂੰ ਪਿਆਰੀ ਬਹੁਤ ਲਗਦੀ ਆ, ਕੋਈ ਸਾਡੇ ਗੁਲਾਮੀ ਖੋਹ ਕਿਦਾ ਲਉਗਾ, ਕਿਓਂਕਿ ਅਸੀ ਆਪ ਹੀ ਨੀ ਚਾਹੁੰਦੇ ਕਿ ਗੁਲਾਮੀ ਲੱਥੇ !, ਤੇ ਲਤਾ ਖਿਚਣਾ ਤਾ ਜਰੂਰੀ ਆ ਕਿਓ ਜੀ ?*

  • @gurindersidhu1625
    @gurindersidhu1625 12 годин тому

    Sardar sukhbir singh baddl jinda bad

  • @gurindersidhu1625
    @gurindersidhu1625 12 годин тому

    Shiromnj akali party nu mJboot karo

  • @gurindersidhu1625
    @gurindersidhu1625 12 годин тому

    Punjabio pehla tusi galti kiti bhagwant man nu ly k hun amritpal nu ly k galti na karo punjab da mahoul khrab na karo

  • @gurindersidhu1625
    @gurindersidhu1625 12 годин тому

    Punjabi nave tajarbe na karo pehla hi bhut nuksann ho gyea

  • @jarnailsandhu1873
    @jarnailsandhu1873 2 дні тому

    Bhupinder you also float party instead of indirectly criticizing Bhai Amritpal Singh M. P.

  • @sawrajsingh9142
    @sawrajsingh9142 День тому

    Bhai amritpal singh Khalsa zindabad