ਅੰਮ੍ਰਿਤਪਾਲ ਨੇ ਧਰ'ਤਾ ਬਾਦਲ ਦੀ ਧੌਣ 'ਤੇ ਗੋਡਾ ? ਕੀ ਬੀਬੀ ਵੀ ਸ਼ਾਮਲ ਹੋਣਗੇ ਨਵੇਂ SAD 'ਚ ? Oneindia Punjabi

Поділитися
Вставка
  • Опубліковано 19 січ 2025

КОМЕНТАРІ • 166

  • @pritpalSingh-pe8cc
    @pritpalSingh-pe8cc 17 днів тому +54

    ਵਾਹ ਵੀਰ ਜੀ ਵਾਹ । ਮੈ ਅਜ ਪਹਿਲੀ ਵਾਰ ਜ਼ਿੰਦਗੀ ਚ ਕਿਸੇ ਹਿੰਦੂ ਵੀਰ ਨੂੰ ਪੰਜਾਬ ਵਾਸਤੇ ਦਰਦ ਨਾਲ ਬੋਲਦਾ ਦੇਖਿਆ ਹੈ।ਸਲਾਮ ਹੈ ਵੀਰ ਜੀ ਤੁਹਾਨੂੰ ।

    • @dalbirsingh5890
      @dalbirsingh5890 17 днів тому +3

      ਇਹ ਵੀਰ ਸ਼ੁਰੂ ਤੋਂ ਪੰਜਾਬ ਦੇ ਦਿਲੋਂ ਪੱਖ ਵਿੱਚ ਬੋਲਦਾ ਹੈ

    • @Brartv2324
      @Brartv2324 17 днів тому

      Sahi keha bahut tym to dr surinderpal ji bol rahe ne

    • @purewalfilms846
      @purewalfilms846 17 днів тому +1

      Pehla v Bolde aa Dr surinder Paul Dr piyare Lal Garg and Deepak Sharma ਚਨਾਰਥਲ etc

    • @purewalfilms846
      @purewalfilms846 17 днів тому +2

      Sare punjabian ਨੂੰ bolna chahida ਚਾਹੇ ਹਿੰਦੂ ਚਾਹੇ ਮੁਸਲਮਾਨ ਜਾਂ ਇਸਾਈ

    • @harjitsinghsandhu5439
      @harjitsinghsandhu5439 16 днів тому +1

      ਸਾਰੇ ਪੰਜਾਬ ਦੇ ਪੁੱਤ ਪੰਜਾਬ ਲਈ ਪੰਜਾਬ ਹੱਕਾਂ ਲਈ ਸਘੰਰਸ਼ ਕਰਨ

  • @tonygill598
    @tonygill598 16 днів тому +18

    ਸਲੂਟ ਜੀ ਆਪ ਜੀ ਦੀ ਪੱਤਰਕਾਰੀ ਨੂੰ ਇਸ ਨੂੰ ਕਹਿੰਦੇ ਸੱਚ ਤੇ ਪਹਿਰਾ ਦੇਣਾ ਪੰਜਾਬ ਦਾ ਦਰਦ ਜੀ🇺🇸🙏🏽

  • @GurpreetSingh-ir1sf
    @GurpreetSingh-ir1sf 17 днів тому +43

    ਭਾਈ ਅੰਮ੍ਰਿਤਪਾਲ ਸਿੰਘ mp ਆਉਣ ਵਾਲਾ ਮੁੱਖ ਮੰਤਰੀ 2027

    • @zaildarbains
      @zaildarbains 16 днів тому +1

      bahut kum karaye ne MP saab ne

  • @ArshdeepSingh-oh4qk
    @ArshdeepSingh-oh4qk 17 днів тому +35

    MP ਅਮ੍ਰਿਤ ਪਾਲ ਖਾਲਸਾ ਜੀ ਸਾਡੇ ਦਿਲਾਂ ਦੀ ਧੜਕਣ। ਜਿਦਾ ਬਾਦ ਜਿਦਾ ਬਾਦ ਜਿਦਾ ਬਾਦ

  • @Gill3495
    @Gill3495 16 днів тому +8

    ਬਹੁਤ ਸੋਹਣੀ ਸੋਚ ਸੀਨੀਅਰ ਪੱਤਰਕਾਰ ਸਾਹਿਬ ਥੋਡੀ 🙏🙏❤️ ਦਿਲੋਂ ਧੰਨਵਾਦ

  • @gurmelsinghchahal5654
    @gurmelsinghchahal5654 17 днів тому +12

    ਭਾਈ ਅੰਮ੍ਰਿਤਪਾਲ ਸਿੰਘ ਨੂੰ ਨੌਜਵਾਨ ਪੀੜ੍ਹੀ ਚਾਹੁੰਦੀ ਹੈ

  • @ajaibsingh3873
    @ajaibsingh3873 17 днів тому +22

    ਬਹੁਤ ਠੀਕ ਬੋਲ ਰਹੇ ਹੋ।

  • @mahakaalkalikavatar3449
    @mahakaalkalikavatar3449 16 днів тому +7

    ਇਦਾਂ ਦੇ ਹੁੰਦੇ ਹਨ ਅਸਲੀ ਪੰਜਾਬੀ ਹਿੰਦੂ ਜਿੰਨਾ ਦੇ ਦਿਲ ਵਿਚ ਪੰਜਾਬ ਲਈ ਦਰਦ ਹੈ, ਮੈਂ ਚਾਹੁੰਦਾ ਹਾਂ ਕਿ ਖਾਲਸਾ ਰਾਜ ਵਿਚ ਇਦਾਂ ਦੇ ਹਿੰਦੂ ਵੀਰਾਂ ਨੂੰ ਉੱਚੇ ਅਹੁਦੇ ਦਿੱਤੇ ਜਾਣ।

  • @reshamsidhu7397
    @reshamsidhu7397 17 днів тому +18

    ਹਿੰਦੂ , ਸਿੱਖ , ਮੁਸਲਮਾਨ ਜੋ ਵੀ ਪੰਜਾਬ ਦਾ ਵਸਨੀਕ ਹੈ ਸਭ ਨੂੰ ਪੰਜਾਬ ਦੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ । ਪੰਜਾਬੀ ਨਾਂ ਤਾਂ ਜ਼ੁਲਮ ਕਰਦੇ ਨੇ ਅਤੇ ਨਾਂ ਹੀ ਸਹਿੰਦੇ ਹਨ।

  • @JaswinderKaur-g9s
    @JaswinderKaur-g9s 17 днів тому +16

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ❤❤🎉🎉

  • @msrayat6409
    @msrayat6409 12 днів тому +3

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @jaspalrai1378
    @jaspalrai1378 17 днів тому +27

    ਸਿੱਖਾਂ ਦਾ ਤੇ ਹੋਰ ਧਰਮਾਂ ਦਾ ਕਦੇ ਵੀ ਪੰਜਾਬ ਚ ਟਕਰਾਅ ਰਿਹੈ ਹੀ ਨਹੀਂ ਕਦੇ ਚਾਹੇ ਬਾਬੇ ਨਾਨਕ ਸਾਹਿਬ ਤੋਂ ਲੈ ਕੇ ਬੰਦਾ ਸਿੰਘ ਬਹਾਦਰ, ਮਹਾਰਾਜ ਰਣਜੀਤ ਸਿੰਘ ਜੀ ਸ਼ੇਰੇ ਏ ਪੰਜਾਬ ਜਾਂ ਵਰਤਮਾਨ ਤੱਕ,, ਸਿੱਖਾਂ ਦਾ ਸੰਕਲਪ ਹਾਂ ਸਭੈ ਸਾਂਝੀ ਵਾਲਤਾ ਦਾ ਸਿਧਾਂਤ ਰਿਹੈ ਵਰਤਮਾਨ ਤੱਕ

  • @nirmalsinghnarain1952
    @nirmalsinghnarain1952 16 днів тому +5

    ਡਾਕਟਰ ਸਾਹਿਬ ਪੰਜਾਬ ਪੰਜਾਬੀਆ ਦਾ ਇਕਲੇ ਕਿਸੇ ਵੀ ਜਾਤੀ ਦਾ ਜਾ ਵਿਅਕਤੀਤਵ ਦਾ ਨਹੀ ਧੰਨਵਾਦ

  • @malkitsidhu8098
    @malkitsidhu8098 17 днів тому +21

    ਬਹੁਤ ਵਧੀਆ ਬਾਈ ਜੀ ਵਿਆਖਿਆ ਕੀਤੀ

  • @Lalsingh-sb5mi
    @Lalsingh-sb5mi 17 днів тому +22

    ਨਵੀਂ ਪਾਰਟੀ ਬਣਨੀ ਚਾਹੀਦੀ ਹੈ,ਲੋਟੂ ਪਾਰਟੀਆਂ ਦੇ ਲੀਡਰਾਂ ਨੇ ਬਹੁਤ ਲੁਟਿਆ ਹੈ

  • @sukhjitsingh3707
    @sukhjitsingh3707 17 днів тому +4

    ਬਹੁਤ ਵਧੀਆ ਵੀਚਾਰ

  • @naibsingh7122
    @naibsingh7122 16 днів тому +3

    ਬਹੁਤ ਧੰਨਵਾਦ ਜੀ

  • @amarjitsinghsingh7817
    @amarjitsinghsingh7817 2 дні тому +1

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੁਹਾਡੇ ਵਿਚਾਰ

  • @Trectors
    @Trectors 15 днів тому +3

    ਸੁਰਿੰਦਰਪਾਲ ਜੀ ਅਤੇ ਪੱਟੀ ਸਾਬ ਬਹੁਤ ਬੇਬਾਕੀ ਨਾਲ ਬੋਲਦੇ ਹਨ ਬਹੁਤ ਸੂਝਵਾਨ ਸਿਆਣੇ ਨਿਰਪੱਖ ਪੱਤਰਕਾਰ ਹਨ ਦਿਲੋਂ ਸਤਿਕਾਰ ਕਰਦੇ ਹਾਂ, ਇਹ ਚੈਨਲ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ ਹੈ।

  • @jaimalsingh36
    @jaimalsingh36 14 днів тому +3

    ਵੀਰ ਜੀ ਸਲਾਮ ਹੈ ਆਪ ਜੀ ਨੂੰ ਜੋ ਹਿੰਦੂ-ਸਿੱਖ ਮਸਲੇ ਤੋਂ ਉਪਰ ਉੱਠਕੇ ਇਕ ਐਸੀ ਤਰਜੀਹ ਪੰਜਾਬੀਆਂ ਅੱਗੇ ਪਰੋਸੀ ਜਿਸ ਬਾਰੇ ਅੱਜ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਸਗੋਂ ਏਸੇ ਵਿਅਕਤੀਆਂ ਨੂੰ ਪੰਜਾਬ ਦੀਆਂ ਆਸਾਂ ਬਹਾਲ ਕਰਾਉਣ ਲਈ ਅੱਗੇ ਲਿਆਏ ਜੋ ਇਹਨਾਂ ਆਸਾਂ ਦੇ ਉਲਟ ਸਾਬਤ ਹੋਏ । ਦੇਖੀ ਜਾਓ ਸਮਾਂ ਆਉਣ ਵਾਲਾ ਹੈ ਕੁਦਰਤ ਪੰਜਾਬੀਆਂ ਦੀਆਂ ਆਸਾਂ ਤੇ ਬੂਰ ਜਰੂਰ ਪਾਊ ਕਿਓਂਕਿ ਬੁਰੀ ਸਿਆਸਤ ਦਾ ਸੱਚ ਸਾਹਮਣੇ ਆ ਚੁੱਕਿਆ ਹੈ ।

  • @mahakaalkalikavatar3449
    @mahakaalkalikavatar3449 16 днів тому +5

    ਨਵੀਂ ਪਾਰਟੀ ਵਿਚ ਕਿਸੇ ਵੀ ਪੁਰਾਣੇ ਖਾਲੀ ਦੱਲ ਵਾਲੇ ਮੈਂਬਰ ਨੂੰ ਨਾ ਸ਼ਾਮਿਲ ਕੀਤਾ ਜਾਵੇ।

  • @msrayat6409
    @msrayat6409 12 днів тому +1

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏

  • @RaviSonia-s8p
    @RaviSonia-s8p 17 днів тому +3

    ਇੰਨਾ ਜ਼ਰੂਰ ਸ਼ੁਕਰ ਹੈ ਕਿ ਹੁਣ ਪੰਜਾਬ ਦੇ ਹਿੰਦੂਆਂ ਨੂੰ ਵੀ ਅਕਲ ਆ ਰਹੀ ਹੈ ਕਿ ਸਿੱਖਾਂ ਦਾ ਨੁਕਸਾਨ ਨਾਲ ਸਿਰਫ ਸਿੱਖ ਹੀ ਨਹੀਂ ਲੁੱਟੇ ਜਾਣਗੇ, ਇਥੋਂ ਦੇ ਹਿੰਦੂਆਂ ਦਾ ਵੀ ਬਹੁਤ ਆਰਥਿਕ ਅਤੇ ਸਮਾਜਿਕ ਨੁਕਸਾਨ ਹੋਏਗਾ।

  • @SawarnSingh-i4h
    @SawarnSingh-i4h 17 днів тому +7

    Bahut vadhiya

  • @gurus1213
    @gurus1213 17 днів тому +8

    Thanks

  • @SukhwinderSingh-lx6cv
    @SukhwinderSingh-lx6cv 17 днів тому +8

    Bhut vadia jankari diti

  • @jaspalrai1378
    @jaspalrai1378 17 днів тому +6

    ਸਰਦਾਰ ਸਾਹਿਬ ਸਿੱਖਾਂ ਤੋਂ ਜ਼ਿਆਦਾ secular ਪੂਰੀ ਦੁਨੀਆ ਚ ਦਸੋ ਕੌਣ ਹੈ,, ਸਰਬੱਤ ਦਾ ਭਲਾ, ਹੋਰ ਦਸੋ ਕੌਣ ਹੈ

  • @AvtarSingh-pb6ti
    @AvtarSingh-pb6ti 9 днів тому

    ਬਹੁਤਾ ਸੋਣਾ ਸੱਚ ਬੋਲਿਆ ਹੈ ਧੰਨਵਾਦ ਜੀ

  • @daljitsinghchhabra1021
    @daljitsinghchhabra1021 17 днів тому +4

    Dr srinder ji very good suggested, God Bleesed

  • @SatwantSingh-ds4uz
    @SatwantSingh-ds4uz 11 днів тому

    ਸਲੂਟਪੁੱਤਰਾਤੁਹਾਡੀਪੱਤਰਕਾਰੀਨੂੰ❤🙏🏻🐅

  • @SukhwinderSingh-jg1je
    @SukhwinderSingh-jg1je 17 днів тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉

  • @lakhmirsinghlidder9383
    @lakhmirsinghlidder9383 17 днів тому +5

    Nice talk. We appreciate Sh. Surinder ji. Good show . Please keep it up

  • @DrsukhwantSingh
    @DrsukhwantSingh 17 днів тому +4

    Weer ji dhanwad

  • @mukhtarsingh3581
    @mukhtarsingh3581 17 днів тому +10

    ਇਹ ਨਵਾਂ ਅਕਾਲੀਦਲ ਵੀ ਦਿੱਲੀ ਦੇ ਹੁਕਮ ਮੰਨਣ ਤੋਂ ਇਨਕਾਰ ਸ਼ਾਇਦ ਈ ਕਰ ਸਕੇ ਬਲਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਰੂਪ ਵਿੱਚ ਜਿਆਦਾ ਤਾਕਤ ਹੈ ਵੱਡੇ ਵੱਡੇ ਆਪਣੇ-ਆਪ ਨੂੰ ਲੀਡਰ ਅਖਵਾਉਣ ਵਾਲੇ ਨਾਮ ਸੁਣ ਕੇ ਕੰਬਦੇ ਆ ਰਾਜਨੀਤੀ ਵਿੱਚ ਇਹ ਰੁਤਬਾ ਬਰਕਰਾਰ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਕਈ ਤਰਾਂ ਦੇ ਪ੍ਰੈਸ਼ਰ ਹੁੰਦੇ ਆ ਬਾਕੀ ਹਰ ਬੰਦੇ ਦੀ ਸੋਚ ਆਪਣੀ ਆਂ

  • @mandeepbrar1309
    @mandeepbrar1309 17 днів тому +3

    Right ❤

  • @lakhwinderkaur7009
    @lakhwinderkaur7009 17 днів тому +5

    Right. Ji

  • @harbantsingh1522
    @harbantsingh1522 17 днів тому +5

    ਭਾਈ ਅੰਮ੍ਰਿਤਪਾਲ ਸਿੰਘ ਜੀ ਨਸ਼ਾ ਜਰੂਰ ਬੰਦ ਕਰ ਦੇਣਗੇ

  • @lakhmirsinghkhalsa8282
    @lakhmirsinghkhalsa8282 17 днів тому +6

    ਪੰਜਾਬ ਨੂੰ ਬਚਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਪੂਰਾ ਪੂਰਾ ਮਾਣ ਸਤਿਕਾਰ ਮਿਲੇਗਾ ਰਾਜ ਕਰੇਗਾ ਖਾਲਸਾ ਦਾ ਸੰਕਲਪ ਪੂਰਾ ਹੋਣ ਤੇ ਸਰਬੱਤ ਦਾ ਭਲਾ ਹੋਵੇਗਾ

  • @msrayat6409
    @msrayat6409 12 днів тому +1

    ਅਸਲ ਵਿੱਚ ਸੁਖਬੀਰ ਤੇ ਸਮੇਤ ਇਸ ਦੀ ਰੈਜੀਮੈਂਟ ਨੂੰ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੇ ਸਾਡੀ ਸਰਬ ਉੱਚ ਸੰਸਥਾ ਸਾਹਿਬ ਸ੍ਰੀ ਅਕਾਲ ਅਕਾਲ ਤਖਤ ਸਾਹਿਬ ਦੀ ਹੌਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।,👆🙏🙏

  • @khehrasaab783
    @khehrasaab783 17 днів тому +5

    Bhai Amritpal Singh Khalsa jindabad

  • @mukhtarsingh7274
    @mukhtarsingh7274 17 днів тому +1

    Bhout vadhia

  • @Sing-ek2ed
    @Sing-ek2ed 14 днів тому +1

    This man is very positive,, salute ah bhai ji

  • @SanbirSidhu-xy6ks
    @SanbirSidhu-xy6ks 17 днів тому +2

    MP ਭਾਈ ਅੰਮ੍ਰਿਤਪਾਲ ਸਿੰਘ ਜੀ 👍

  • @mahakaalkalikavatar3449
    @mahakaalkalikavatar3449 16 днів тому +1

    ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮ ਪੀ ਜ਼ਿੰਦਾਬਾਦ ।

  • @lakhmirsinghkhalsa8282
    @lakhmirsinghkhalsa8282 17 днів тому +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @ਜਸਵੰਤਸਿੰਘ-ਬ3ਭ
    @ਜਸਵੰਤਸਿੰਘ-ਬ3ਭ 17 днів тому +1

    ਬਹੁਤ ਵਧੀਆ ਵਿਚਾਰ ਹਨ

  • @Brartv2324
    @Brartv2324 17 днів тому +3

    ਬਾਦਲ ਦਲ ਨੂੰ ਤਾ ਰੱਬ ਵੀ ਖਤਮ ਕਰਕੇ ਰਾਜੀ,ਕਿਉਕਿ ਰੱਬ ਘਸੁੰਨ ਨਹੀ ਮੱਤ ਮਾਰਦਾ,ਜੋ ਕਿ ਵੱਜ ਚੁੱਕੀ ਹੈ ਬਾਦਲ ਲਾਣੇ ਦੀ,117 ਹਲਕਾ ਇੰਚਾਰਜ ਬਾਦਲ ਦੇ,13 ਐਮ ਮੀ ਉਮੀਦਵਾਰ ਅਤੇ ਬਹੁਤ ਗਿਣਤੀ ਚ ਪਧਾਨ ਪਰ ਸੱਚ ਬੋਲਣ ਦੀ ਹਿੰਮਤ ਦੋ ਤਿੰਨਾ ਚ ਹੀ ਹੈ,ਬਾਕੀ ਤਾ ਪਿੱਠੂ ਬਾਦਲ ਦੇ ਬਣੇ ਪਰ ਯਾਦ ਰੱਖਿਉ ਬਾਦਲ ਦੀ ਅਗਵਾਈ ਚ 2027 ਚ ਇੱਕ ਸੀਟ ਨਹੀ ਮਿਲਣੀ ਤੁਹਾਨੂੰ ਹਜੇ 2022 ਚ ਤਾ ਤਿੰਨ ਮਿਲ ਗੲਈਆ ਸੀ।

  • @sharmatenthouse1848
    @sharmatenthouse1848 17 днів тому +5

    Dr surinderpal good job

  • @JasbirKaur-l6v
    @JasbirKaur-l6v 17 днів тому +6

    Bhai amritpaal singh khalsa

  • @jaspalrai1378
    @jaspalrai1378 17 днів тому +8

    ਹੁਣ ਪੰਜਾਬ ਨੂੰ ਇੰਟਰਨੈਸ਼ਨਲ ਸਮਝ ਦਾ ਲੀਡਰ ਚਾਹੀਦਾ ਜਿਵੇਂ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਵਰਗੇ ਲੀਡਰ ਦੀ ਸਖਤ ਜਰੂਰਤ ਹੈ,

  • @sodhisingh4817
    @sodhisingh4817 8 днів тому

    ❤❤❤❤❤❤❤❤❤❤❤ you are great brother ji you are right

  • @mohansingh3290
    @mohansingh3290 17 днів тому +1

    V nice 👍

  • @narindersinghsanghera7017
    @narindersinghsanghera7017 17 днів тому +1

    Thanks you dr saab ji

  • @BakilChand-iv7oc
    @BakilChand-iv7oc 17 днів тому +1

    Khabra ka Hal taste of Punjab bahut bahut dhanyvad

  • @SUKHWANTSINGH-ks8kv
    @SUKHWANTSINGH-ks8kv 17 днів тому +1

    Dr Sahib, I salute your determined and impartial views.

  • @KukuSullar-tr3gm
    @KukuSullar-tr3gm 7 днів тому

    Veer ji bhut vadiya vichar

  • @Parmjitsinghsidhu-z3t
    @Parmjitsinghsidhu-z3t 17 днів тому +3

    ਦੇਸ਼ ਭਾਰਤ ਹਿੰਦੋਸਤਾਨ ਤਾਂ ਇਹ ਗਲ ,,,,ਮੰਨਦਾ ਹੀ ਨਹੀਂ,,,ਮਨੂਵਾਦ ਨੇ ਇਸ ਇਸ ਜਝਾਰੂ ਕੌਮ ਨੂੰ ਤਹਿਤ ਨਹਿਸ ਸ਼ੁਰੂ ਤੋਂ ਹੀ ,,,,ਕਰਨ ਦੀਆਂ ਫਾਸ਼ੀਵਾਦ ਸੋਚਾਂ ਨਾਲ ਹਮੇਸ਼ਾ ਪੰਜਾਬ ਨੂੰ ਨਫ਼ਰਤ ਨਾਲ ਹੀ ਭਾਵੇਂ ਬਾਦਲ ਭਾਵੇਂ ਕੈਪਟਨ ਦੋਵੇਂ ਨੇ ਭਾਰਤ ਨੂੰ ਪੰਜਾਬੀਆਂ ਦੀ ਨਸਲਕੁਸ਼ੀ ਕਰਨ ਲੲਈ ਪ੍ਰੇਰਿਆ ,,,,ਚਿੱਠੀਆਂ ਲਿੱਖ ਲਿੱਖ ਸਾਰੇ ਆਗੂਆਂ ਨੇ ਦਰਬਾਰ ਸਹਿਬ ਤੇ ਹਮਲਾ ਕਰ 37,,,,ਗੁਰਦਵਾਰਿਆ ਤੇ ਹਮਲਾ ਕਰ ਠਾਣਿਆਂ ਵਿੱਚ ਪਿਓ ਅਤੇ ਭਰਾਵਾਂ ਸਾਹਮਣੇ ਨੰਗਿਆਂ ਕਰ ਬਲਾਤਕਾਰ ਭਾਰੀ ਗਿਣਤੀ ਵਿੱਚ ਹੋਏ,,,,,,ਸਕੂਲ ਕਾਲਜਾਂ ਤੋਂ,ਨੋਜਵਾਨ ਕੁੜਿਆ ਅਤੇ ਮੁੰਡੇ ਜੋ,,ਅੱਜ ਤੱਕ ਪ੍ਰਵਾਰਾਂ ਨੂੰ ਮਿਲੇ ਨਹੀਂ,,,,ਇਹ ਸਾਰੇ ਪਲਾਨਿੰਗ ਪੱਗ ਮਾਫੀਆ ਖੁੱਦ ਕਰਵਾਉਣ ਦਾ ਜ਼ਿਮੇਵਾਰ। ਐ,,

  • @SwinderSinghRandhawa-i2z
    @SwinderSinghRandhawa-i2z 6 днів тому

    A true Punjabi tiger with wisdom

  • @SwinderSinghRandhawa-i2z
    @SwinderSinghRandhawa-i2z 6 днів тому

    Wise Dr

  • @payalstudiotanda
    @payalstudiotanda 15 днів тому

    GOOD G

  • @HarpreetSingh-lz2gx
    @HarpreetSingh-lz2gx 6 днів тому

    💯❤

  • @Gurmeet-iy7nj
    @Gurmeet-iy7nj 17 днів тому +6

    bhai amritpal singh jindabad Mp

  • @AmrikJosan-u8n
    @AmrikJosan-u8n 17 днів тому +1

    Waheguru ji meaher karni

  • @BaldevSingh-zx6lu
    @BaldevSingh-zx6lu 17 днів тому

    Fantastic views of this brother.He is covering all aspects of punjab demands and necesties .It is nic

  • @daljitsingh748
    @daljitsingh748 17 днів тому +3

    ਸਾਰੀਆਂ ਪਾਰਟੀਆਂ ਨੇ ਲੋਕਾਂ ਨੂੰ ਮੁਫ਼ਤਖੋਰੇ ਬਣਾ ਦਿੱਤਾ ਹੈ, ਬਿਜਲੀ ਮੁਫ਼ਤ ਹੋਣ ਦੇ ਬਾਵਜੂਦ ਅਰਬਾਂ ਰੁਪਏ ਦੀ ਚੋਰੀ ਹੋ ਰਹੀ ਹੈ l ਹੁਣ ਕੋਈ ਵੀ ਸਰਕਾਰ ਬਣ ਜਾਵੇ ਪੰਜਾਬ ਦਾ ਕੁੱਝ ਨਹੀਂ ਬਣਨਾ l ਮੁਫ਼ਤ ਦੀਆਂ ਰਿਓੜੀਆਂ ਬੰਦ ਨਹੀਂ ਕਰ ਹੋਣੀਆਂ ਤੇ ਬਿਨਾਂ ਪੈਸੇ ਤੋਂ ਤਰੱਕੀ ਨਹੀਂ ਹੋਣੀ l ਜਿੰਨਾ ਕਰਜਾ ਹੁਣ ਪੰਜਾਬ ਸਿਰ ਚੜ੍ਹ ਚੁੱਕਾ ਹੈ, ਪੰਜਾਬ ਦੀ ਆਮਦਨ ਨਾਲ ਤਾਂ ਉਸ ਦਾ ਵਿਆਜ ਵੀ ਨਹੀਂ ਉਤਰ ਰਿਹਾ, ਕਰਜਾ ਵੱਧ ਰਿਹਾ l ਹੁਣ ਤਾਂ ਜਿਹੜੀ ਵੀ ਸਰਕਾਰ ਬਣੇਗੀ ਬਦਨਾਮੀ ਹੀ ਖੱਟੇਗੀ l

  • @jasbirpathak5279
    @jasbirpathak5279 17 днів тому +2

    ਡਾਕਟਰ ਸਾਹਿਬ ਮੰਨਦੇ ਹਾਂ ਜੀ ਕਿ ਪੰਜਾਬ ਦੇ ਲੋਕਾਂ ਦਾ DNA ਅਲੱਗ ਹੀ ਹੈ ਜਿਹੜੇ ਈਨ ਨਹੀਂ ਮੰਨਦੇ ਜੀ ਫਿਰ ਇਹ ਬਾਦਲ ਦਲ ਦਾ DNA ਵਿੱਚ ਪੱਕਾ ਕੋਈ ਨਾ ਕੋਈ ਗੜਬੜ ਹੈ ਜੀ ਕਿਉਕਿ ਇਹਨਾਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਜੀ।ਇਹਨਾਂ ਤੇ ਇਹਨਾਂ ਦੇ ਦੱਲੇ ਚਮਚਿਆਂ ਨੇ ਤਾਂ ਸਿਰਫ ਆਪਣੀਆਂ ਜਾਇਦਾਦਾਂ ਬੱਸਾਂ ਹੋਟਲਾਂ ਤੇ ਆਪਣੇ ਕਾਰੋਬਾਰਾਂ ਲਈ ਸੈਂਟਰ ਅੱਗੇ ਗੋਡੇ ਟੇਕ ਦਿਤੇ।

  • @Brartv2324
    @Brartv2324 17 днів тому

    ਡਾਕਟਰ ਸੁਰਿੰਦਰਪਾਲ ਜੀ ਤੁਹਾਡੇ ਨਾਲ ਕੌਨਟੈਕਟ ਕਿਵੇ ਹੋ ਸਕਦਾ ਜੀ

  • @msrayat6409
    @msrayat6409 12 днів тому

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @gursewakwaliasingh3036
    @gursewakwaliasingh3036 16 днів тому

    Buht vadia gal kar reha na ji

  • @paramjitkhattra-w8h
    @paramjitkhattra-w8h 13 днів тому

    Very good explalation

  • @AmrikSingh-jm3wi
    @AmrikSingh-jm3wi 17 днів тому +6

    ਨਵੀ ਪਾਰਟੀ ਦਾ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਇਆਲੀ ਜੀ ਨੂੰ ਬਣਾਊ ਕਿਊਕਿ ਤਜਰਬੇ

  • @JagjitSingh-uz4dv
    @JagjitSingh-uz4dv 12 днів тому

    ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @Jasbirsingh-tz6tz
    @Jasbirsingh-tz6tz 17 днів тому +1

    🙏🙏

  • @msrayat6409
    @msrayat6409 12 днів тому

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @GulbaharSingh-Bat
    @GulbaharSingh-Bat 17 днів тому

    Good ❤🎉

  • @mohindersingh1653
    @mohindersingh1653 17 днів тому

    Bilkul true views, no party stood in favour of punjab now

  • @MajorSingh-k7i
    @MajorSingh-k7i 17 днів тому

    ❤❤❤❤

  • @amrikhothi8593
    @amrikhothi8593 17 днів тому +1

    Very true, and to the point, talk many thanks
    Our country name now BHART, not Hindustan

  • @sawrajsingh9142
    @sawrajsingh9142 16 днів тому

    Bhai amritpal singh Khalsa zindabad

  • @banarsidasssohal4757
    @banarsidasssohal4757 17 днів тому +1

    Bahut wadea intervew pb Bhaut dungia glaa kar gyea Bhai

  • @wrestlingstylesttw
    @wrestlingstylesttw 17 днів тому

    ਸਾਰੀ,jindgiamaritpal,,cm,nahi,ban,sakda

  • @VarinderSingh-oo6wg
    @VarinderSingh-oo6wg 17 днів тому

    Bibi jagir kaur nu bilkul bhi new party vich koi jgah na diti jaave.

  • @singhjatt6958
    @singhjatt6958 17 днів тому

    Amratpalneverpass

  • @kuldipsingh5787
    @kuldipsingh5787 17 днів тому

    Hun ki banu😢😢😢😮

  • @gillpower
    @gillpower 17 днів тому +1

    Genesis of Khalistan demand is the result of continual discrimination with Punjab and the Sikhs. Punjab is different and can not live like any other state of India.

  • @nirmalchand4211
    @nirmalchand4211 17 днів тому +2

    Amritpal singh badalan naalon badhia rahega

  • @gurchahansingh5165
    @gurchahansingh5165 17 днів тому

    All MPS are speaking for Punjab in parliament But Centre Govt Is adamant

  • @bhindermangat2777
    @bhindermangat2777 17 днів тому

    SGPC and akal takhat should be free from traitors and masands who control now

  • @dalbirkaur5556
    @dalbirkaur5556 17 днів тому

    nvi akali dal zindabaad

  • @GurdeepSingh-lv7hu
    @GurdeepSingh-lv7hu 17 днів тому +1

    Dr Surinder ji akaali dal ton kee dubara umeed rakhi Jaa sakdi amritpal singh hee pb lai kuch ker sakda

  • @ShankarSingh-zs2ed
    @ShankarSingh-zs2ed 17 днів тому

    Dhanbad..Lutterean ton Punjab nu Bachaoo.

  • @mandipsingh2052
    @mandipsingh2052 17 днів тому

    Thank you Dr Saab for speaking on this matter. Please get into Punjab politics because we need true professionals like yourself. Prakash Badal has been the greatest enemy of Punjab and Sikhi in history. He was not a Sikh but an employee of the central government with the agenda of suppressing Sikhi. Waheguru.

  • @GurmeetsinghGill-h2l
    @GurmeetsinghGill-h2l 17 днів тому

    Sar ji kunvar vij partap jia noo party joing kra k next cm panjab da Allan kr dena chida h ji dhanvad

  • @dharamsinghji35
    @dharamsinghji35 17 днів тому

    Punjab da hor nukshan karauga

  • @SukhjinderSingh-c5c
    @SukhjinderSingh-c5c 16 днів тому

    Dr sab ae SGPC te badala ne bera garh karta sikh Kom da hon nawa akli dal banu ji Bhai amritpal singh khalsa ji jindabad haa te rahu ga ji

  • @gulzarsingh3746
    @gulzarsingh3746 10 днів тому

    Bai ji PB de log mind sett nahi kar rahe Panjab ch gardara d ginti jiyada hai ji

  • @savleensinghnony5574
    @savleensinghnony5574 17 днів тому

    par Jan key Badnam karu maan badal congratulations sare Bhai Sahib nu key oh na Raj na kar len

  • @arjansingh980
    @arjansingh980 17 днів тому

    Sukhy Ne Passy Karro Sabh Theek ho JU.

  • @JasbirSinghBhatti-x1g
    @JasbirSinghBhatti-x1g 17 днів тому

    Raju ghumna disda nahi Badlan kee kee nahi kita,bhull jao bahut paap kite nei........

  • @chandigarha
    @chandigarha 16 днів тому

    Pala pata. Poltiks aaac. Aa gia