SANJU ਲੁੱਕ 'ਚ Pritpal Phagwara | ਵੱਡੇ ਵੱਡਿਆਂ ਦੇ ਭੁਲੇਖੇ ਕੱਢੇਗਾ | Akhar | Interview

Поділитися
Вставка
  • Опубліковано 25 лис 2024

КОМЕНТАРІ • 580

  • @kaurasingh7911
    @kaurasingh7911 4 роки тому +117

    ਪਹਿਲਵਾਨ ਦੇ ਵਿਚਾਰ ਤੇ ਸੋਚ ਬਹੁਤ ਹੀ ਵਧੀਆ ਉੱਚੀ ਤੇ ਸੂਚੀ ਹੈ ਅਕਾਲ ਪੁਰਖ ਇਹ ਨੂੰ ਚੜ੍ਹਦੀ ਕਲਾ ਵਿਚ ਰੱਖੇ .

  • @lalsandhu8142
    @lalsandhu8142 4 роки тому +171

    ਵੀਰ ਮੇਰੇ ਫਗਵਾੜਾ ਸ਼ਹਿਰ ਦਾ ਹੋਣਹਾਰ ਇਨਸਾਨ ਹੈ ਰੱਬ ਇਸ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ

    • @tarsemsingh1116
      @tarsemsingh1116 4 роки тому +2

      Wmk ji❤️🙏

    • @punjabsingh9439
      @punjabsingh9439 2 роки тому

      @@tarsemsingh1116 and I have to 🙏🙏🙏🙏🥇🥇🥇🥇🥇🤣🙏🙏👍👍👍👍🙏🙏🌍👍🥇🥇🙏👍👍🙏🌍🌾🥇

  • @joginderpaltoora5513
    @joginderpaltoora5513 4 роки тому +55

    ਬਹੁਤ ਵਧੀਆ ਸੋਚ ਪ੍ਰਿਤਪਾਲ ਫਗਵਾੜਾ ਜੀ ਸੱਤ ਗੁਰੂ ਰਵੀਦਾਸ ਮਹਾਰਾਜ ਜੀ ਚੜਦੀ ਕਲਾ ਰੱਖੇ ਅਸੀਂ ਜਿੱਤਾਂਗੇ ਜਰੂਰ ਜਾਰੀ ਜੱਗ ਰੱਖਿਓ ਹੌਸਲੇ ਬੁਲੰਦ ਜੀ ਓ

  • @parminderheer8735
    @parminderheer8735 Рік тому +9

    ਵੀਰ ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ🙏
    All the best bro👌💪

  • @garrysaab687
    @garrysaab687 2 роки тому +22

    Ravidasiya sher 💪💪guru ravidass meher bhariya hath rakhe🙏🙏

    • @ramankalsi8569
      @ramankalsi8569 2 роки тому +1

      Jai Guru Dev
      Jai Guru Ravidass jii
      Raman Kalsi From Jammu

  • @happyjordan4397
    @happyjordan4397 10 місяців тому +2

    Nice pritpal bro chardi kla vich rabb rakhe

  • @jassarandhawa6921
    @jassarandhawa6921 4 роки тому +55

    ਉਮਰ ਦੇ ਹਿਸਾਬ ਨਾਲ ਬਹੁਤ ਚੰਗਾ ਪਹਿਲਵਾਨ ਪ੍ਰਿਤਪਾਲ ਫਗਵਾੜਾ

  • @gangboy2380
    @gangboy2380 2 роки тому +5

    ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਪਹਿਲਵਾਨ ਹੋ ਤੁਸੀਂ ਤੇ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੋ ਮੈਂ ਤੁਹਾਡਾ ਤੇ ਸਿਕੰਦਰ ਸ਼ੇਖ਼ ਦਾ ਮੇਚ ਦੇਖੀ ਆ ਬਹੁਤ ਵਧੀਆ ਮੈਚ ਸੀ

  • @jastinderpalsingh4436
    @jastinderpalsingh4436 4 роки тому +10

    ਸ਼ਾਬਾਸ਼ ਤੇਰੇ ਜਵਾਨਾਂ ਚੰਗੇ ਪਾਸੇ ਲੱਗਾਂ ਤੂੰ ਭਲਵਾਨੀ ਇਕ ਬੰਦਗੀ ਹੁੰਦੀ ਆ ਕਦੇ ਵੀ ਤਾਕਤ ਦਾ ਮਾਣ ਨਾਂ ਕਰੀਂ ਰੱਬ ਤੋਂ ਹਮੇਸ਼ਾ ਡਰਕੇ ਰਹੀਂ

  • @AmanDeol1313
    @AmanDeol1313 4 роки тому +46

    ਬਹੁਤ ਵਧਿਆ ਕਰਨ ਵੀਰੇ ਵਾਹਿਗੁਰੂ ਹੋਰ ਤਰੱਕੀ ਦੇਵੇ

  • @sandhujatt3553
    @sandhujatt3553 4 роки тому +17

    ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ

  • @mannnandgarhia9858
    @mannnandgarhia9858 4 роки тому +8

    ਬਹੁਤ ਵਧੀਆ ਵੀ ਰ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਤੇ ਤਰੱਕੀਆਂ ਬਖਸ਼ੇ ਪਰ ਨਸ਼ੇ ਤੋਂ ਬਚਾ ਕੇ ਰੱਖੇ

  • @RanjeetSingh-up3je
    @RanjeetSingh-up3je 2 роки тому +7

    ਬਹੁਤ ਹੀ ਵਧੀਆ,, ਵੀਰ ਜੀ,, ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣ,, ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਹਨ,, ਬੰਦੇ ਨੂੰ ਆਪਣੀ ਸੋਚ ਚੰਗੀ ਹੋਣੀ ਚਾਹੀਦੀ ਹੈ,, ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ੇ ਸੱਚੇ ਪਾਤਸ਼ਾਹ ਜੀ

  • @latestvideos6192
    @latestvideos6192 4 роки тому +43

    ਏਨੀ ਛੋਟੀ ੳੁਮਰ ਤੇ ਏਨੀ ਸੋਬਰ ਸੋਚ ਅੈ ,,ਧਰਤੀ ਨਾਲ ਜੁੜਿਅਾ ੲਿਨਸਾਨ ,, ਫੁਕਰਪੁਣਾ ਬਿਲਕੁਲ ਨਹੀ , ,, ਸੱਚਾ ਬੰਦਾ ਕੋੲੀ ਵਲ ਛਲ ਨਹੀ ,, God bless U

  • @punjabivloggerritikasharmareal
    @punjabivloggerritikasharmareal 4 роки тому +20

    ਸਤਿ ਸ੍ਰੀ ਅਕਾਲ ਵੀਰ ਜੀ ਤੁਸਾਂ ਤਾਂ ਫਿਰ ਮੇਰੇ ਸੁਸਰਾਲ ਤੋਂ ਫਗਵਾੜਾ ਮੇਰੀ ਸੁਸਰਾਲ ਹੈ ਬਹੁਤ ਵਧੀਆ ਲੱਗਦਾ ਜਦੋਂ ਆਪਣੇ ਸ਼ਹਿਰ ਦੀਆਂ ਵਧੀਆ ਵਧੀਆ ਗੱਲਾ ਸੁਣਨ ਨੂੰ ਮਿਲਦੀਆਂ ਹਨ ਬਹੁਤ ਵਧੀਆ ਸੋਚ ਹੈ ਤੁਹਾਡੀ ਪਰਮਾਤਮਾ ਤੁਹਾਨੂੰ ਹੋਰ ਜ਼ਿਆਦਾ ਤਰੱਕੀ ਦੇਵੇ 🙏🏻🙏🏻

    • @punjabivloggerritikasharmareal
      @punjabivloggerritikasharmareal 4 роки тому +2

      ਜਦੋਂ ਕੋਈ ਇਨਸਾਨ ਤਰੱਕੀ ਕਰਦਾ ਹੈ ਉਸ ਤੋਂ ਸੜਦੇ ਆ ਲੋਕ ਤੁਸੀਂ ਬਸ ਆਪਣਾ ਕੰਮ ਕਰਦੇ ਰਹੋ ਵਿਹਲੇ ਲੋਕਾਂ ਦਾ ਦੂਸਰੇ ਦੀਆਂ ਬੁਰਾਈਆਂ ਕਰਨਾ

    • @SandeepSingh-td5tr
      @SandeepSingh-td5tr 2 роки тому +1

      ਤੁਹਾਡੀ ਸੋਚ ਬਹੁਤ ਵਧੀਆ ਹੈ ਜੀ

    • @narinderkalahar5900
      @narinderkalahar5900 2 роки тому

      sasural simar ka 😅

  • @jagtarsingh-df4ly
    @jagtarsingh-df4ly 4 роки тому +15

    ਬਹੁਤ ਵਧੀਆ ਪਹਿਲਵਾਨ ਵਾ ਪਿ੍ਰਤਪਾਲ ਅਾਉਣ ਵਾਲੇ ਸਮਾਂ ਦਾ ਵੱਡਾ ਮੱਲ ਦੁਆਬੇ ਦਾ ਮਾਨ

  • @Sonu-oo2ec
    @Sonu-oo2ec 2 роки тому +3

    Mn fan a Bhai Tera yr 🥰😍

  • @rafihusain9532
    @rafihusain9532 Рік тому +1

    Sira.bahi

  • @sheetykumar-ty2gm
    @sheetykumar-ty2gm Рік тому +1

    ❤❤

  • @sumanarora5207
    @sumanarora5207 4 роки тому +7

    Nice to hear something good from phawara. Matrabhumi ko naman.

  • @suryawanshirajput6815
    @suryawanshirajput6815 3 роки тому +3

    Eh reporter veer boht vadhia interview karda bde saf suthre trike de swal jwab hunde

  • @harwinderkandola2003
    @harwinderkandola2003 3 роки тому +5

    ਵਾਹਿਗੁਰੂ ਵੀਰ ਦੀਂ ਚੜ੍ਹਦੀਕਲਾ ਰੱਖਿਨ

  • @lovekabaddikabaddi6596
    @lovekabaddikabaddi6596 2 роки тому +2

    Baut Vadia Plwn ji Punjab di shaan pritpal phgwara love u plwn Ji

  • @dharamsk1453
    @dharamsk1453 2 роки тому +3

    Pritpal punjab da baber sher hai keep it up puttar.... waheguru chadi kala ch rakhee

    • @wasimsheikh5090
      @wasimsheikh5090 2 роки тому

      Sirf Punjab Da ni pritpal india da b aor pure world da sher ae

  • @goldysandhu9962
    @goldysandhu9962 2 роки тому +2

    ਯਾਰ ਬਹੁਤ ਵਧੀਆ ਪਲੇਅਰ ਹੈ ਪ੍ਰਿਤਪਾਲ , ਸੋਹਣਾ ਬਹੁਤ ਲੱਗ ਰਿਹਾ ਵੀਰ ਸਿਰਾ ਗੱਲਬਾਤ ਲੱਗ ਰਹਿ ਏ ਬਾਈ ਦੀ

  • @dheeraj2634
    @dheeraj2634 4 роки тому +11

    Veer nu full sport a or thuade father sahib nu salute a

  • @kalakang5755
    @kalakang5755 3 роки тому +2

    Waheguru ji mehr rako sade bir sanu tere te man ha

  • @jatindersinghsingh3586
    @jatindersinghsingh3586 4 роки тому +2

    ਬੀਰ ਰੱਬ ਤੈਨੂੰ ਚੜਦੀ ਕਲਾ ਞਿਚ ਰੱਖੇ ਕੱਤੇ ਭੋਕਦੇ ਨੇਹ ਭੋਕਣ ਦੋਹ ਪਰਵਾਹ ਨਾਹ ਕਰੋ

  • @rajwindersingh5701
    @rajwindersingh5701 4 роки тому +2

    waheguru ji kirpa rakhe pritpal veere te kio ki veere de sehat de nal nal soch v bhut sohni a waheguru ji din ba din taraki bakhshan

  • @DavinderSingh-tp9qd
    @DavinderSingh-tp9qd 3 роки тому +1

    Love you pritpal ji 😍😍😘😘😘🥰🥰 best phelwan ji 😍😘 cute

  • @singhsabbrothar6711
    @singhsabbrothar6711 4 роки тому +54

    ਬੱਸ ਠੀਕ ਆ ਆਪਾ ਨਜ਼ਾਰੇ ਲੈ ਰਹੇ ਆ ਬਹੁਤ ਵਧੀਆ ਭਲਵਾਨਾ
    ਜੱਸੇ ਨਾਲ ਕੁਸ਼ਤੀ ਵੇਖਣੀ ਆ ਤੇਰੀ

    • @narinderwaraich5243
      @narinderwaraich5243 4 роки тому +7

      Paji jassa jassa e aw

    • @vshhshshs9765
      @vshhshshs9765 4 роки тому +1

      Jitya jassa is to

    • @rohitmadhar7676
      @rohitmadhar7676 4 роки тому +5

      Jassa points nall jitteya jehda rule hunda oh shoulder lgauna hunda aa aapa othe hi c roopowal pritpaal ne att krwati c points wala kamm galt c bakki jassa b ghat ni par othe jasse da no lag jana c

    • @lovedeepuppal2234
      @lovedeepuppal2234 3 роки тому +1

      Jassa end te vir te wmk ji

  • @hzoner8785
    @hzoner8785 4 роки тому +5

    Pritpal phgwara att da pahelwan
    My favorite pehlwan

  • @amnindermangat4350
    @amnindermangat4350 4 роки тому +9

    ਮਿਹਨਤ ਦਾ ਫਲ ਜਰੂਰ ਮਿਲ ਦਾ ਹੈ

  • @AvtarSingh-sr9gq
    @AvtarSingh-sr9gq 3 роки тому +3

    ਜੀਉਂਦਾ ਰਹਿ ਰੱਬ ਵਧੀ ਉਮਰ ਕਰੇ

  • @krishansingh786
    @krishansingh786 3 роки тому +2

    ਬਹੁਤ ਹੀ ਵਧੀਆ ਵਿਚਾਰ ਰੱਖੇ

  • @sharmapunit2222
    @sharmapunit2222 4 роки тому +3

    Pritpal Shaan a sade phagware di bohut wadia pehlwan god bless you 🙏🙏💪

  • @ManojKumar-cy1es
    @ManojKumar-cy1es 2 роки тому +1

    Bahut vdiya par Dil da saf aa prmatma pra nu lmi umar bkshe👏

  • @kuldeepkumar-zy3cl
    @kuldeepkumar-zy3cl 2 роки тому +1

    Taraki bakshe parmatma mere veer nu

  • @kalakang5755
    @kalakang5755 3 роки тому +3

    Waheguru ji mehr rako

  • @FaraattaTv
    @FaraattaTv 4 роки тому +5

    Wahaguru fit rakhe bhalwan nu , tandrust raha , wahaguru mehar rakhe bai te ♥

  • @jatt610
    @jatt610 4 роки тому +20

    PHAGWARE DI SHAAN , SADA PRITPAL PAALWAAN 💪💪💪🏋️🌾🤼‍♂️

  • @karamsingh5360
    @karamsingh5360 3 роки тому +1

    Vah ji rooh khush ho gye jeounda reh yodhia God bless🙏🙏🙏 you👍👍👍

  • @jaspalmavi9323
    @jaspalmavi9323 3 роки тому +6

    Pritpal is progressing day by day . He will shine more and more.He has started aggressive role in starting itself.That is appreciable.

  • @malaysiapunjabisingh
    @malaysiapunjabisingh 4 роки тому +15

    ਭਲਵਾਨਾ ਦਬ ਮਿਹਨਤ ਕਰ ਫਲ ਜਰੂਰ ਮਿਲੂ ਗਾ

  • @Entertainment-bd3qx
    @Entertainment-bd3qx 2 роки тому +1

    Right veer bhut vadia soch a tuhadi

  • @varinderparasher2421
    @varinderparasher2421 Рік тому +2

    Keep your hardwork continue you are our gem

  • @vinodgaught439
    @vinodgaught439 3 роки тому +2

    Pritpal veer rooh khush hogi tuhadi interview dekh k you are great personality

  • @narinderthakur5006
    @narinderthakur5006 4 роки тому +6

    Bahut vadiya wrestler a Punjab da ......rab mehar kare hamesha g

  • @sushilkumar-tk2vg
    @sushilkumar-tk2vg 3 роки тому +1

    Good prithpal very good god bless you

  • @sahilas3207
    @sahilas3207 2 роки тому

    Sohna Rajj K Praa God Bless Uh ❤️❤️💙💙🥰😇😇😇😇

  • @yashpal4107
    @yashpal4107 4 роки тому +1

    Your great brother pritpal ji.toudia kushtia maza he bouht aunda hay.

  • @parmjitsingh6873
    @parmjitsingh6873 7 місяців тому

    🙏❤ jai guru dev ji bhan guru dev ❤🙏

  • @gopidandiwal5826
    @gopidandiwal5826 Рік тому +1

    Down to earth person god bless paji

  • @JatinderSingh-wb4sj
    @JatinderSingh-wb4sj 4 роки тому +3

    ਮੇਹਨਤਾ ਦੇ ਨਾਲ ਨਾਮ ਉਤੇ ਕੀਤੇ ਨੇ
    ਛੱਡਿਆ ਨੀ ਕੋਈ ਸਾਰੇ ਪੁਠੇ ਕੀਤੇ ਨੇ
    ਕੇਮ ਆ ਸਰੀਰ ਦੁੱਧ ਬੁਰੀਆਂ ਦੇ ਪੀਤੇ ਨੇ
    ਦੋਨੋ ਟਾਇਮ ਹੱਥ ਜੋੜ ਸੁਕਰਾਨਾ ਕਰੇ ਰੱਬ ਦਾ
    ਫਗਵਾੜੇ ਵਾਲਾ ਪਿ੍ਤਪਾਲ ਯਾਰੋ ਕਿਸੇ ਤੋ ਨੀ ਦੱਬਦਾ

  • @ramjeetsinghravidasia683
    @ramjeetsinghravidasia683 4 роки тому +2

    Jai guru Dev ji

  • @bahadursingh5896
    @bahadursingh5896 Рік тому +1

    ਅੱਜ ਇੱਕ ਨੰਬਰ ਦਾ ਮੱਲ ਆ ਪਿਰਤਪਾਲ ਕਿੰਨੀ ਵਧੀਆ ਸੋਚ 30ਪਰਸੈਂਟ ਗਰੀਬਾ ਨੂੰ ਦਾਨ ਕਰ ਦੇਣਾ ਜਿੰਦਾਬਾਦ

  • @jameelkhan5053
    @jameelkhan5053 2 роки тому +2

    Boht he badya bro eida he rakho dab ke kam nu

  • @HarpalSingh-zx1gv
    @HarpalSingh-zx1gv 4 роки тому +2

    Bht vadia a soch munde di salute aa veer nu.

  • @vicb6033
    @vicb6033 3 роки тому +2

    God bless you

  • @GaganDeep-em8es
    @GaganDeep-em8es 4 роки тому +3

    Waheguru charde kalla vich rakha good

  • @khushwantsinghkhushwant1351
    @khushwantsinghkhushwant1351 4 роки тому +5

    ਵੀਰ ਮੇਰੇ ਛੋਟੇ ਬੁਰਾ ਨਾ ਮੱਨੀ ਐਂਲਗਦਾ ਜਿਵੇਂ ਬਹੁਤ ਮੋਟੇ ਇਨਸਾਨ ਦੇ ਸ਼ਰੀਰ ਤੌ ਚਰਬੀ ਉਤਰੀ ਹੁੰਦੀ ਆ ਮੇਹਨਤ ਕਰਕੇ ਸ਼ਰੀਰ ਨੂੰ ਸੁਡੋਲ ਬਣਾਓ ਵਾਹਿਗੁਰੂ ਮੇਹਰ ਕਰੇ ਮੇਰਾ ਪੰਜਾਬ ਫੇਰ ਏਵੇਂ ਦਾ ਪੰਜਾਬ ਬਣਜੇ ।

    • @soupoflife4722
      @soupoflife4722 2 роки тому +1

      Veer mere gussa na kari tu v , menu lagda pehla tere sarir nu thori charbi di lor a . Apne sarir vall dhiyan diyo thora .

  • @prabhjitsingh6689
    @prabhjitsingh6689 Рік тому

    Waheguru mhear krye g good pjanb de aan te shan

  • @ParamjitSingh-gc5xu
    @ParamjitSingh-gc5xu 4 роки тому +2

    Love you veer ji King punjabi

  • @varinderparasher2421
    @varinderparasher2421 Рік тому +1

    Hero number 1

  • @happysidhu5946
    @happysidhu5946 2 роки тому +1

    Waheguru mehar kre

  • @parmveersingh6787
    @parmveersingh6787 2 роки тому

    ਬਾਈ ਸਭ ਤੋਂ ਪਹਿਲਾਂ ਪਹਿਲਵਾਨ ਦਾ ਕੱਦ ਤੇ ਭਾਰ ਦੱਸਿਆ ਕਰੋ 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @vinodgaught439
    @vinodgaught439 3 роки тому +1

    Waheguru saade veer nu chardikala bakhse

  • @punjabi_virsa123
    @punjabi_virsa123 4 роки тому +1

    Bohut maan aa veere sanu tere te ..pehla main jasa patti da bht vada fan c haiga bhi aa ,but tere bhi bht vade fan hoge asi veere

  • @ajju.ajjubasse7025
    @ajju.ajjubasse7025 2 роки тому

    Nice ha ustaad ji 👑👑👑. King. 👑👑👑👑👑👑👑👑👑👑👑👑

  • @satnamsandhu6700
    @satnamsandhu6700 4 роки тому +2

    ਸਹੀ ਕਿਹਾ ਵੀਰ ਨੇ

  • @simransharma2579
    @simransharma2579 4 роки тому +3

    Siraa pritpal bai love you 💪💪

  • @Maansaab-cg5kd
    @Maansaab-cg5kd 2 роки тому +1

    Very good message veer ji

  • @j.l.clairelecturer5816
    @j.l.clairelecturer5816 2 роки тому +1

    Keep up good work

  • @Aulakh_Arsh
    @Aulakh_Arsh 4 роки тому +11

    WAHEGURU JI 🙏 🇦🇺 ☺️ ☺️ ☺️ ☺️

  • @parmjitsingh6873
    @parmjitsingh6873 7 місяців тому

    Love you ❤ good bless you ❤🙏

  • @k3lray841
    @k3lray841 4 роки тому +5

    God bless & love pehlwaan ji

  • @labbhathandewalia3205
    @labbhathandewalia3205 3 роки тому +1

    Waheguru Mahar kre vr tai

  • @vlogwithmehak2724
    @vlogwithmehak2724 4 роки тому +7

    rab raaji rakhe sade veer nu🙏

  • @charanjeet1456
    @charanjeet1456 2 роки тому

    ਤਰੱਕੀ ਕਰੋ ਬੇਟਾ ਤਹਾਨੂੰ ਦੇਖ ਕੇ ਹੋਰ ਬੱਚਿਆਂ ਨੂੰ ਵੀ ਸਿਕਸਾਂ ਮਿਲੂੰਗੀ ਨਸਿਆ ਤੋ ਦੂਰ ਹੋਣਗੇ

  • @harinderpalsingh6352
    @harinderpalsingh6352 2 роки тому +1

    Pritpal Beta very good

  • @AJAYKUMAR-rv5qe
    @AJAYKUMAR-rv5qe 2 роки тому +1

    Hun ta kdd dite aa bai ne sareya de veham 💪💪💪

  • @panjaab2295
    @panjaab2295 4 роки тому +1

    Pritpal veera sirra te ghaint bai aa india da no.1 pehlwan banu ga bs thoda hor wait kr lo......

  • @rakeshmahajan2898
    @rakeshmahajan2898 4 роки тому +1

    Parmatma tuhanu hamesha khush rakhe

  • @tarsemrai4439
    @tarsemrai4439 2 роки тому

    Wahiguru ji

  • @KuldeepSingh-se6jr
    @KuldeepSingh-se6jr 4 роки тому +4

    ਪਿ੍ਰਤਪਾਲ ਵੀਰ ਜੀ ਸਤਿ ਸ੍ਰੀ ਆਕਾਲ ਜੀ ਵੱਲੋਂ ਕੁਲਦੀਪ ਸਿੰਘ ਪਿੰਡ ਭਾਠੂਆਂ ਤਹਿਸੀਲ ਮੂਨਕ ਜ਼ਿਲਾ ਸੰਗਰੂਰ

  • @reenarahul8027
    @reenarahul8027 3 роки тому +5

    God bless you grow up 🥰🥰🥰🌹

  • @gurmitsingh7503
    @gurmitsingh7503 2 роки тому

    Verygoodpritpal

  • @NeerajKumar-nz4id
    @NeerajKumar-nz4id 3 роки тому +5

    Excellent, God bless you bro you r brock lesnar face and body.

  • @lakhwindersidhu1727
    @lakhwindersidhu1727 4 роки тому +4

    Eh munda heera loko es ne bahut agge jaana kai pehlwan ruk gye ne prr maini pta eh rukhn wali cheej nhi dekh de jao v bnn daa ki aa.video pyi nu 2 hours hoye aa aje te aa jehre es veer nu chnga nhi smj de jinna ne dislike keete oha nu smja dea v tusi jinna mcho ge es ne hor traaki krni aa.full support aa pritpal tainu veer.veham kdd pehlwana de jo tainu star bnn daa nhi dekhna chohnde

  • @HarpalSingh-zx1gv
    @HarpalSingh-zx1gv 4 роки тому +4

    Nice bro God bless you.

  • @GurpreetSingh-tl4ys
    @GurpreetSingh-tl4ys 3 роки тому

    Good Banda pritpal pahlwan vary good veer ji

  • @omisingh1551
    @omisingh1551 4 роки тому +1

    Prmatma shukh rakhe pritpal nu

  • @luckyjagera6287
    @luckyjagera6287 2 роки тому +1

    Whaguru ji 🙏🏼🙏🏼

  • @sukhchainsingh6243
    @sukhchainsingh6243 2 роки тому +1

    Nice work

  • @harmanmann1315
    @harmanmann1315 2 роки тому

    Bhut wadiya person bai

  • @arunchandel6473
    @arunchandel6473 3 роки тому

    Love u preet by

  • @chamkaurbatth9521
    @chamkaurbatth9521 2 роки тому

    Good palvan ji

  • @mmbjjjkkf1567
    @mmbjjjkkf1567 3 роки тому +4

    God bless you all fan da dhanbaad interview Te time Dan lai🙏🙏

  • @Akelabilkul
    @Akelabilkul 3 роки тому +1

    Veer ji 🙏 💪 bhut vadiya

  • @gurjindersidhu8837
    @gurjindersidhu8837 Рік тому

    ਝੋਟਾ ❤