pehlwan ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ ! | pehlwan sonu cheema interview | Sirlekh

Поділитися
Вставка
  • Опубліковано 12 чер 2024
  • pehlwan ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ ! | pehlwan sonu cheema interview | Sirlekh
    ਪਹਿਲਵਾਨ ਨੂੰ ਕਰੋੜਾਂ ਰੁਪਏ ਅਤੇ DSP ਦੀ ਨੌਕਰੀ !
    ਪਹਿਲਵਾਨੀ ਦਾ ਮਤਲਬ ਆਪਣੇ ਆਪ ਨੂੰ ਖ਼ਤਮ ਕਰਨਾ !
    ਉਸਤਾਦ ਗੋਲੂ ਚੀਮਾਂ ਦੇ ਸ਼ਾਗਿਰਦ ਸੋਨਾ ਚੀਮਾ ਨੇ ਪੰਜਾਬ ਦੇ ਗੱਭਰੂਆਂ ਨੂੰ ਪਹਿਲਵਾਨੀ ਵੱਲ ਆਉਣ ਲਈ ਕਿਹਾ । ਉਹਨਾਂ ਦੱਸਿਆ ਕਿ ਕਿਵੇਂ ਪਹਿਲਵਾਨ ਦੌਲਤ ਅਤੇ ਸੌਹਰਤ ਕਮਾਉਂਦੇ ਹਨ । ਪਹਿਲਵਾਨੀ ਤਪੱਸਿਆ ਭਾਲਦੀ ਹੈ । ਇਸ ਮੁਲਾਕਾਤ ਨੂੰ ਆਪਣੇ ਬੱਚਿਆਂ ਅਤੇ ਜਵਾਨਾਂ ਨੂੰ ਪੂਰੀ ਸੁਣਾਇਓ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    pehlwan,DSP,pehlwan sonu cheema interview,sonu cheema,sonu cheema interview,pehlwan interview,pehlwan sonu interview,पहलवान,ਪਹਿਲਵਾਨ,Pehlwan jassa patti,jassa patti,Pehlwan,golu cheema interview,golu cheema,golu,cheema,Kabaddi,Gollu Cheema,ਭਲਵਾਨੀ,Pehlwani,phelwan,Kushti,पहलवानी,pahlevani,Indian Wrestling,pahalwan jassa patti,pahalwan jassa,pahalwan gollu cheema,pahalwan golu cheema,Pehlwan Golu cheema,sirlekh,sirlekh tv,sirlekh channel,kushti,kusti,dsp,chema
    #pehlwan #jassapatti #sonucheema #Kushti #पहलवानी #pahlevani #golucheema #ਪਹਿਲਵਾਨ #sirlekh

КОМЕНТАРІ • 51

  • @jhazztv1469
    @jhazztv1469 20 днів тому +5

    ਬਹੁਤ ਵਧੀਆ ਗੱਲਾਂ ਕੀਤੀਆਂ ਭਲਵਾਨ ਵੀਰ ਨੇ,

  • @ParbhjeetCheema
    @ParbhjeetCheema 22 дні тому +5

    ਵਾਹਿਗੁਰੂ ਜੀ ਤੰਦਰੁਸਤ ਰੱਖੇ ਸੋਨੂੰ ਪਹਿਲਵਾਨ ਜੀ💪

  • @GurdalerSingh
    @GurdalerSingh 23 дні тому +5

    ਬਹੁਤ ਹੀ ਵਧੀਆ ਇੰਟਰਵਿਉ ਜੀ🙏

  • @baljeetpawa
    @baljeetpawa 22 дні тому +3

    ਵੱਡਾ ਮੱਲ ਸੋਨੂੰ ਚੀਮਾ ❤

  • @anokhsingh5530
    @anokhsingh5530 10 днів тому

    ਬਹੁਤ ਵਧੀਆ ਗਲਾ ਕੀਤੀਆ ਪਹਿਲਵਾਨ ਜੀ।
    ਮਜਾ ਆ ਗਿਆ।

  • @jagroopgillgill443
    @jagroopgillgill443 15 днів тому +1

    ਬਹੁਤ ਵਧੀਆ ਉਸਤਾਦ ਗੋਲੂ ਚੀਮਾ ਮੈਂ ਜਗਰੂਪ ਪੱਟੀ ਤੋਂ

  • @ExcitedGouldianFinch-tg9nc
    @ExcitedGouldianFinch-tg9nc День тому

    ❤❤❤❤

  • @Jagga_Kotli
    @Jagga_Kotli День тому

    👍👍

  • @ArwinderKaur-mw3hz
    @ArwinderKaur-mw3hz 24 дні тому +2

    Boht sohnia galla karyia vere ne waheguru hor taraki bakshan ik sacha sportsman chae kise v game vich hoye boht vadia kirdar da malikhunda a

  • @nirmalnattnatt2335
    @nirmalnattnatt2335 14 днів тому

    ਬੁਹਤ ਵਧੀਆ ਢੰਗ ਨਾਲ ਪੇਸ਼ ਕੀਤੀਆ ਭਲਵਾਨ ਜੀ ❤❤

  • @anokhsingh5530
    @anokhsingh5530 10 днів тому

    ਇੰਸਪੈਕਟਰ ਈ ਭਰਤੀ ਹੋਵੋ ਬਹੁਤ ਹੈ

  • @karmjitsinghgill3323
    @karmjitsinghgill3323 16 днів тому

    ਪੰਜਾਬ ਵਿੱਚ ਸਰਕਾਰਾਂ ਨਸਾ ਵਿਕਾ ਦੇਣ ਵੱਲ ਧਿਆਨ ਹੈ ਪਹਿਲਵਾਨਾਂ ਨੂੰ ਕਿਥੋ ਪਰਮੋਟ ਕਰਨਗੇ ਫਿਰ ਨਸਾ ਕਿਵੇਂ ਵਿਕੂ ਗਾ

  • @harshdeepsingh56207
    @harshdeepsingh56207 13 днів тому

    Nice

  • @barnalasonu3566
    @barnalasonu3566 22 дні тому +1

    Waheguru

  • @GurdeepSohi-kh7xt
    @GurdeepSohi-kh7xt 23 дні тому +1

    Waheguru chardikala rakhe

  • @gurlalsingh6912
    @gurlalsingh6912 23 дні тому +2

    👍👍👍👍

  • @sardarjipunjabidhaba
    @sardarjipunjabidhaba 17 днів тому

    ਗੁਰਦੀਪ ਪਹਿਲਵਾਨ ਵੇਹਰਾ ਤੇ ਉਹਦੇ ਭਤੀਜੇ ਰਵੀ ਵੇਹਰਾ ਦੀ ਕਰ ਇੰਟਰਵਿਊ ਜੇ ਕਰਨੀ ਆ ਤਾਂ ਉਹ ਅਸਲੀ ਗ਼ਰੀਬੀ ਵਿੱਚੋਂ ਉੱਠ ਕੇ ਆਯਾ ਤੇ ਉਹਦੇ ਚਾਚੇ ਗੁਰਦੀਪ ਸਿੰਘ ਦੀ ਬੋਹਤ ਤਪਸਿਆ ਲੱਗੀ ਉਹਦੇ ਤੇ 👍

  • @nzlocalcleaners2130
    @nzlocalcleaners2130 15 днів тому

    God bless you

  • @MandeepHayer-ex8rj
    @MandeepHayer-ex8rj 21 день тому

    Waheguru ji kirpa bnai rakhn

  • @Pawankumar-zr1ze
    @Pawankumar-zr1ze 24 дні тому +1

    Good information Bhai

  • @jagjitsingh3519
    @jagjitsingh3519 16 днів тому

    Very good

  • @sardarjipunjabidhaba
    @sardarjipunjabidhaba 17 днів тому

    ਹਰਿਆਣੇ ਵਾਲਾ ਕੋਈ ਪੰਜਾਬ ਵਿੱਚ ਸਿੱਖਣ ਜਾਵੇ ਭਲਵਾਨੀ ਤਾ ਪੰਜਾਬ ਵਾਲੇ ਮੱਢਲ ਕਰਨ ਤਾ ਨੀ ਦਿੰਦੇ ਕਿਸੇ ਗਰੀਬ ਬੰਦੇ ਨੂੰ ,ਹਾਂ ਜੇ ਅੱਗੋਂ ਕੋਈ ਤਕੜੇ ਘਰ ਦਾ ਟੱਕਰ ਜਾਵੇ ਤਾ ਘੁੱਗੀ ਘ ਹੋ ਜਾਂਦੀ ਆ ਫੇਰ ਵੱਡੇ ਵੱਡੇ ਭਲਵਾਨ ਵੀ ਵੀਰੇ ਵੀਰੇ ਕਹਿੰਦੇ ਆ ਜੇ ਕੋਈ ਗ਼ਰੀਬ ਘਰੋ ਉੱਠ ਕੇ ਚਲਾ ਜਾਂਦਾ ਤਾ ਉਹਦੀ ਓ ਬੇਜ਼ਤੀ ਕਰਦੇ ਆ ਨਾ ਲੈ ਰੱਬ ਦਾ ਨਾਂ ,ਨਾਂ ਆਪ ਖੇਡ ਸਕਦੇ ਆ ਨਾਂ ਕਿਸੇ ਹੋਰ ਨੂੰ ਅੱਗੇ ਆਉਣ ਦਿੰਦੇ ਆ

  • @Kisanfoodfarming
    @Kisanfoodfarming 24 дні тому

    Bhut vdia y ji

  • @GurdeepSohi-kh7xt
    @GurdeepSohi-kh7xt 23 дні тому

    Waheguru chardikala ji

  • @prabhsingh7462
    @prabhsingh7462 23 дні тому +1

    WaHeGuRu. G

  • @ManjeetSingh-mr1oj
    @ManjeetSingh-mr1oj 24 дні тому

    Very good👍👍

  • @Aagazsharma904
    @Aagazsharma904 23 дні тому

    Wah g wah

  • @aryanjatt1735
    @aryanjatt1735 15 днів тому

  • @mohammadbootashakargarhpun877
    @mohammadbootashakargarhpun877 23 дні тому

    You grate g

  • @Kuldeepkaur-io7sy
    @Kuldeepkaur-io7sy 22 дні тому

    God bless u😇😇

  • @ArwinderKaur-mw3hz
    @ArwinderKaur-mw3hz 24 дні тому +1

    Mere bete v chote hunde pehlvani karde c hun dono bahr ne mai ona d pehleana vale lagot aje tak sambh k rakhe hoye neustad dia galla nu jekar shagrid man laye taa ih sari umer usnu galt pase ne lagn dindyia dhanvaad

  • @KuldeepSingh-my6vx
    @KuldeepSingh-my6vx 22 дні тому +2

    ਭਰਾਵਾ ਅੰਤ ਬਹੁਤ ਮਾੜਾ ਹੁੰਦਾ ਪਹਿਲਵਾਨਾਂ ਦਾ ਜਵਾਨੀ ਵੇਲੇ ਮਾਰੇ ਡੰਡ ਬੈਠਕਾਂ ਬੁਡੇ ਵੇਲੇ ਬਹੁਤ ਤੰਗ ਕਰਦੇ ਆ ਮੰਜੇ ਤੇ ਪਿਆ ਦੇ ਹੱਡਾਂ ਜੌੜਾ ਦਾ ਦਰਦ ਬਹੁਤ ਹੀ ਖਤਰਨਾਕ ਹੁੰਦਾ,,

  • @mohammadbootashakargarhpun877
    @mohammadbootashakargarhpun877 23 дні тому +1

    Best of luck

  • @baljeetpawa
    @baljeetpawa 22 дні тому

    Rustem hind sonu cheema ❤

  • @jasveersingh2738
    @jasveersingh2738 22 дні тому

    🙏🙏🙏🙏🙏🙏🙏🙏🙏🙏

  • @SurupsinghSingh
    @SurupsinghSingh 15 днів тому

    Hm. . Dzc.

  • @user-ot9yx1qo4h
    @user-ot9yx1qo4h 13 днів тому

    Sonu. Chima.. Bai. Ji. Apna. Akahara. Kithe. A

  • @irajveersidhu
    @irajveersidhu 24 дні тому

    41:11

  • @user-di3ch4qi1y
    @user-di3ch4qi1y 17 днів тому

    ਨਾ ਇ ਸੱ

  • @tejinderpal2248
    @tejinderpal2248 24 дні тому

    Moga jila ke paint dulhe ke

  • @irajveersidhu
    @irajveersidhu 24 дні тому +1

    1:01:21

  • @gurfathsingh874
    @gurfathsingh874 24 дні тому +1

    Sonu jinna lamba loonja pehalwan ajkl koi koi hi aa

  • @user-qf6jd1de6q
    @user-qf6jd1de6q 24 дні тому

    Pinkajargoñgroundhero

  • @user-qf6jd1de6q
    @user-qf6jd1de6q 24 дні тому

    Nozimonĺyjameen

  • @shamshersingh5468
    @shamshersingh5468 18 днів тому

    O DOLA MOGA C

  • @HarpreetSingh-ml5zd
    @HarpreetSingh-ml5zd 24 дні тому

    ❤❤❤❤