ਮਾਲਵਾ ਨਹਿਰ ਚ ਤਾਂ ਬੁੱਢੇ ਨਾਲੇ ਦਾ ਪਾਣੀ ਆਊ 3 ਲੱਖ ਘੱਟ ਰੇਟ ਦੇਣਗੇ ਇਹ ਕਿਸਾਨਾਂ ਨੂੰ ਮਾਲਵਾ Canal

Поділитися
Вставка
  • Опубліковано 21 жов 2024

КОМЕНТАРІ • 52

  • @mampreetsingh6594
    @mampreetsingh6594 2 місяці тому +7

    ਬਿਨਾ ਲੋਕਾ ਦੇ ਮੰਗਿਆ ਜੋ ਹਕੂਮਤ ਦਿੰਦੀ ਹੈ ਉਹ ਲੋਕਾਂ ਦਾ ਨੁਕਸਾਨ ਹੀ ਕਰਦਾ ਹੈ ਜੋ ਲੋਕ ਮੰਗਦੇ ਹਨ ਉਹ ਇਹ ਦਿੰਦੇ ਨਹੀਂ

  • @charanjeetsingh7782
    @charanjeetsingh7782 2 місяці тому +11

    ਨਹਿਰਾਂ ਦੇ ਨਾਲ ਲੱਗਦੇ ਕਿਸਾਨਾਂ ਦੀਆਂ ਇਹੀ ਚਿੰਤਾਵਾਂ ਹਨ

  • @Gagandeepg7960
    @Gagandeepg7960 2 місяці тому +11

    ਰਾਜਸਥਾਨ ਵਾਲੀ ਨਹਿਰ ਵਿਚ ਵੀ ਪਾਣੀ ਪੰਜਾਬ ਦਾ ਹੀ ਆ ਰਿਹਾ, ਉਸ ਨਹਿਰ ਵਿਚੋਂ ਪਾਣੀ ਦਿੱਤਾ ਜਾਵੇ, ਹੋਰ ਨਹਿਰ ਨਾ ਬਣਾਈ ਜਾਵੇ

  • @sardarsaab1007
    @sardarsaab1007 2 місяці тому +4

    SYL ਨਹਿਰ ਦਾ ਨਕਸ਼ਾ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਜਿਸ ਏਰੀਆ ਨਹਿਰੀ ਪਾਣੀ ਨਹੀਂ ਲੱਗਦਾ ਸੀ ਉਸ ਸਾਰੇ ਏਰੀਏ ਪਾਣੀ ਲਗਦਾ ਸੀ ਪਰ SYL ਨਹਿਰ ਇਸ ਕਰਕੇ ਨਹੀਂ ਚੱਲਣ ਦਿੱਤੀ ਕਿ ਉਸ ਦਾ ਪਾਣੀ ਹਰਿਆਣੇ ਨੂੰ ਦੇਣਾ ਹੁਣ ਉਸ ਨੂੰ ਬੰਦ ਪਈ ਨੂੰ 40 ਸਾਲ ਹੋ ਗਏ ਜਦੋਂ ਜਾਂਦਾ ਬਰਸਾਤ ਹੋ ਜਾਂਦੀ ਹੈ ਤਾਂ ਕਈ ਥਾਵਾਂ ਤੇ ਬਹੁਤ ਨੁਕਸਾਨ ਕਰ ਜਾਂਦੀ ਹੈ ਨਵੀ ਨਹਿਰ ਬਣਾਉਣ ਦਾ ਤਾਂ ਫੈਸਲਾ ਲੈ ਲਿਆ ਕਿ ਸਾਡੇ ਪੁਆਂਦ ਏਰੀਏ ਨੂੰ ਪਾਣੀ ਦੇਣ ਲਈ ਪੰਜਾਬ ਤੱਕ ਚਲਾ ਨਹੀਂ ਸਕਦੇ ਪਹਿਲਾਂ ਪਾਣੀ ਪੰਜਾਬ ਵਿੱਚ ਵਰਤੋਂ ਜ਼ੋ ਬਚੇ ਗਾ ਉਸ ਨੂੰ ਅੱਗੇ ਛੱਡ ਦੇਵੋ ਕਿਉਂਕਿ ਪਾਣੀ ਹਨੇਰੀ ਅੱਗ ਕਦੇ ਰੁੱਕਦੇ ਨਹੀਂ ਹੁੰਦੇ

  • @g.boparai8835
    @g.boparai8835 2 місяці тому +5

    ਵੈਸੇ ਵੀ ਚੜਦੀ ਨੂੰ ਪਾਣੀ ਜਾਂਦਾ ਨੀ ਹੁੰਦਾ ਸਹੀ ਗੱਲ ਆ ਬੁੱਢੇ ਨਾਲੇ ਦਾ ਗੰਦਾ ਪਾਣੀ ਬੰਦ ਕਰਕੇ ਨਹਿਰ ਨੂੰ ਹੋਰ ਚੌੜੀ ਕਰਕੇ ਨਵੀਂ ਨਹਿਰ ਕੱਢਣ ਨਾਲੋਂ ਵਧੀਆ ਕੰਮ ਕੀਤਾ ਜਾ ਸਕਦਾ

  • @himmatsingh647
    @himmatsingh647 2 місяці тому +7

    ਕੋਈ ਕੰਮ ਹੋ ਲੈਣ ਦਿਓ,ਬੰਜਰ ਧਰਤੀ ਦਾ ਕਿਆ ਕਰੋਗੇ ਭਾਈ

    • @Gagandeepg7960
      @Gagandeepg7960 2 місяці тому +4

      ਕੰਮ ਪੰਜਾਬ ਨੂੰ ਉਜਾੜ ਕੇ ਕਰਨੇ ਨੇ ? ਇਸ ਨਹਿਰ ਵਿਚ 18 ਹਜ਼ਾਰ ਕਿਊਸਕ ਪਾਣੀ ਆਉਂਦਾ, ਤੇ 2 ਹਜ਼ਾਰ ਕਿਊਸਕ ਵਾਲੀ ਨਹਿਰ ਬਣਾਉਣੀ ਹੈ । ਇਸ ਨਹਿਰ ਵਿਚ ਹੀ ਵੱਧ ਪਾਣੀ ਛੱਡਿਆ ਜਾਵੇ ਤੇ ਪੰਜਾਬ ਨੂੰ ਮੋਘੇ ਲਾਏ ਜਾਣ

  • @societenaturelle9005
    @societenaturelle9005 2 місяці тому +1

    *Bahut Vadiya khulasa !* 🙏🏻🙏🏻🙏🏻 Koi PLANNING NAHI aandi ehna nu*

  • @mehtabbrar543
    @mehtabbrar543 2 місяці тому +1

    ਸਾਡਾ 32 ਕਿਲੇ ਦਾ ਟਕ ਸੀ ਇਨ੍ਹਾਂ ਦੋਹਾਂ ਨਹਿਰਾਂ ਵਿਚੋ 16ਕਿਲੇ ਪਾੜ ਕੇ ਲੈ ਗਈਆ ਸੀ ਦੋ ਪਾਸੇ ਬਚੀ ਸੀ ਖਡੇ ਭਰ ਕੇ ਮਸਾਂ ਬਣਾਈ ਸੀ 2ਕਿਲੇ ਹੁਣ ਫਿਰ ਜਾਊਗੀ

  • @satgurkotra2543
    @satgurkotra2543 2 місяці тому +3

    ਭੰਡ ਸਰਕਾਰ ਮੁਰਦਾਬਾਦ

  • @TruthBeforeDie
    @TruthBeforeDie 2 місяці тому +7

    ਇਹੋ ਜਿਹੇ ਬੰਦੇ ਸਿਰਫ ਨਿੱਜ ਵਸਤੇ ਸੋਚਦੇ ਹਨ । ਜਦੋ ਧਰਤੀ ਹੇਠੋਂ ਪਾਣੀ ਮੁੱਕ ਗਿਆ ਬੰਜਰ ਵੇਚ ਲਵੀ । ਪੱਤਰਕਾਰ ਸਾਹਿਬ ਮੂਸੇਵਾਲਾ ਸਹੀ ਕਹਿੰਦਾ ਸੀ ਗਵਾਰ । ਤੁਸੀਂ ਰਲ ਕੇ ਦਰਿਆ ਬਣਾ ਦਿਉ॥

  • @Rajindersidhu2914
    @Rajindersidhu2914 2 місяці тому +1

    Sade pind kasi bani no 12 sal ho gye ne na moge lage na hle tik pani aya os pind ch jehde pind harraipur lyi eh kasi bnyi gyi c
    Te purani kasi bnd krti odo di ehi haal sode nal howegi

  • @SinghGill7878
    @SinghGill7878 2 місяці тому

    ਕੁਲ ਮਿਲਾਕੇ ਇਸ ਨਹਿਰ ਦਾ ਪੰਜਾਬ ਨੂੰ ਬਹੁਤਾ ਫਾਇਦਾ ਨਹੀਂ ਹੋਂਣਾ ਹਰਿਆਣੇ ਨੂੰ ਪਾਣੀ ਦੇਣਾ ਇਹਨੇ

  • @husanveersingh8693
    @husanveersingh8693 2 місяці тому +1

    Kisana nu satisfy karvayea jave gall clear honi chahidi hai y de question theek ne

  • @balwindersinghjattana5770
    @balwindersinghjattana5770 2 місяці тому +3

    ਕੀ ਕਹੀਏ ਯਰ ਇਹ ਨੈਟੀ ਵਿਦਵਾਨਾ ਨੂੰ

  • @bootasidhuboota5664
    @bootasidhuboota5664 2 місяці тому +2

    ਓ ਭਰਾਵੋ ਹਰ ਇਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਇੱਕ ਲਾਭ ਦਾ ਤੇ ਦੂਜਾ ਨੁਕਸਾਨ ਦਾ

  • @deepkaran8264
    @deepkaran8264 2 місяці тому

    6:0
    ਰਾਜਸਥਾਨ ਨਹਿਰ ਦੇ ਨਾਲ ਜ਼ਮੀਨ ਸਰਕਾਰੀ ਪਈ ਹੈ ਲੋਕ ਦਾ ਕਬਜ਼ਾ ਹੈ

  • @singh1145
    @singh1145 2 місяці тому +3

    ਆਪਾਂ ਨੁੰ ਤਾਂ ਜਰ ਧਰਨਿਆਂ ਇੱਕ ਮੌਕਾ ਹੋਰ ਮਿਲ ਗਿਆ

  • @user-ke4xg8kf6i
    @user-ke4xg8kf6i 2 місяці тому

    ਟੈਕਸ ਦੇਣ ਵੇਲੇ ਜਮੀਨ ਕੁਲੈਕਟਰ ਰੇਟ ਤੇ ਵਿਕਦੀ

  • @sukhvirmann5437
    @sukhvirmann5437 2 місяці тому

    Veere tuc kde Punjab pcs da v mudda chukoooo

  • @manpreetsingh-ne2du
    @manpreetsingh-ne2du 2 місяці тому

    Sada ghanour area wal dakh lyo sarkar ji factory ne dhadhi hat pani paa k khra kr ta koi nher ne banur basntpura Shambu area ly kuj kr lo koi sua koi khal nhi

  • @pritamsingh9500
    @pritamsingh9500 Місяць тому

    Ooooo bhai budhe nale pani te pehle e a riha ehna nehran wich

  • @DarshanSingh-l2d
    @DarshanSingh-l2d 2 місяці тому

    Profit. Or loss. Ta. Hona. He. Aa

  • @Sukhvirsingh-qk5qh
    @Sukhvirsingh-qk5qh 2 місяці тому +1

    Eh chawal jiha anparh kitho le anda

  • @baljindersidhu4685
    @baljindersidhu4685 2 місяці тому

    700 qusk. Water. Punjab. Nu milu. 1300. Qusk. Water. Haryana. Nu. Dana. Ha. Punjab. Govt. Harayan nu.pani dana ha

  • @JaswinderSingh-rm6gz
    @JaswinderSingh-rm6gz 2 місяці тому +2

    Bai Chajda kam karlo

  • @JallandharSingh
    @JallandharSingh 2 місяці тому

    Je koee changa kam karda loki karan ni dinde.

  • @TruthBeforeDie
    @TruthBeforeDie 2 місяці тому +15

    ਜਿਹੇ ਜਿਹੇ ਗਵਾਰ ਪੱਤਰਕਾਰ ਉਹੋ ਜਿਹੇ ਨਮੂਨੇ ਗੱਲਬਾਤ ਕਰਨ ਨੂੰ ਲੱਭ ਲੈਦੇ ਹਨ।

    • @ThePunjabMind
      @ThePunjabMind 2 місяці тому +5

      ਬਾਈ ਪੱਤਰਕਾਰ ਮੁੰਡਾ ਬਹੁਤ ਸਮਝਦਾਰ ਆ || ਉਹਨਾ ਨੂੰ ਹਰ ਇੱਕ ਦੀ ਗੱਲ ਸੁਣਨੀ ਪੈਦੀ || ਗਵਾਰ ਤੁਸੀ ਉਹ ਜੋ ਬਿਨਾ ਸੋਚੇ ਸਮਝੇ ਲਿਖ ਦਿੰਦੇ ਉਹ ||

    • @khehranagoke7330
      @khehranagoke7330 2 місяці тому

    • @LakhbirsinghUgaghrsingh
      @LakhbirsinghUgaghrsingh 2 місяці тому

      @@ThePunjabMind
      X

    • @BabluBoparai
      @BabluBoparai 2 місяці тому

      Jad Pani pehla hi lag reha nehar di koi lod hi ni

    • @jattwaad5263
      @jattwaad5263 2 місяці тому

      Tu AAP da chamcha ta dukh lgda tenu . Jisdi jameen aquire honi aa ohnu pta ohde uper ki beetdi aa

  • @JaspalSingh-zb3sp
    @JaspalSingh-zb3sp 2 місяці тому

    Indran canal da shudikaran aa

  • @SuchaSadiq
    @SuchaSadiq 2 місяці тому +1

    Rmb telivison te lok awaj tv aam admi party de virodhi han

  • @veergill2130
    @veergill2130 2 місяці тому

    N

  • @DarshanSingh-l2d
    @DarshanSingh-l2d 2 місяці тому

    Buddha. Nala. Better. Then. Canal

  • @DarshanSingh-l2d
    @DarshanSingh-l2d 2 місяці тому

    Aata. Ve. Garib ne. Laina

  • @ManjeetSingh-li8yx
    @ManjeetSingh-li8yx 2 місяці тому

    Veer tusi khadi ruk lag aa

  • @AvtarSingh-gs1si
    @AvtarSingh-gs1si 2 місяці тому

    ਪਤਰਕਾਰ ਹਰ ਰੋਜ ਬੰਦੇ ਲਭ ਲਭ ਵੀਡੀਓ ਪਾ ਪਾ ਬਦਨਾਮ ਕਰ ਰਹੈ ਹਨ ਇਹ ਬੋਲਦਾ ਇਹ ਜਿਮੀਦਾਰ ਹੈ ਹੀ ਨਹੀ ਝੂਠ ਬੋਲਦਾ ਸਭ ਝੂਠ

  • @jasdeepsingh7745
    @jasdeepsingh7745 2 місяці тому +1

    A wala banade nu khush ne pata bekuf ha

  • @societenaturelle9005
    @societenaturelle9005 2 місяці тому

    *BHAGWANT MANN ( NOT SINGH ), BJP vangu Drama shuru kar ditta aa !*

  • @societenaturelle9005
    @societenaturelle9005 2 місяці тому

    *Ekathe ho ke raho Kisan Veero ! .... eh lootere aye ne ! UJJAD ley ke aye ne !*

  • @DarshanSingh-l2d
    @DarshanSingh-l2d 2 місяці тому

    Kabza in every. Village by. Fudhu farmer

  • @ramamaan1884
    @ramamaan1884 2 місяці тому +1

    Bai Jass tusi kise hor inteligent bande naal gal karni c