ਸੁਖਬੀਰ ਬਾਦਲ ਨੇ ਜਥੇਦਾਰ ਰਘਬੀਰ ਸਿੰਘ ਨੂੰ ਬੰਦ ਲਿਫ਼ਾਫ਼ਾ ਚਿੱਠੀ 'ਚ ਕੀ ਲਿਖਿਆ ? Pro Punjab Tv

Поділитися
Вставка
  • Опубліковано 17 жов 2024
  • ਸੁਖਬੀਰ ਬਾਦਲ ਨੇ ਜਥੇਦਾਰ ਰਘਬੀਰ ਸਿੰਘ ਨੂੰ ਬੰਦ ਲਿਫ਼ਾਫ਼ਾ ਚਿੱਠੀ 'ਚ ਕੀ ਲਿਖਿਆ ?
    ਪ੍ਰਧਾਨਗੀ ਛੱਡਣਗੇ ਸੁਖਬੀਰ ਬਾਦਲ ਜਾਂ ਬਾਗੀਆਂ ਦੀ ਹੋਵੇਗੀ ਪੱਕੀ ਛੁੱਟੀ ?
    ਸੀਨੀਅਰ ਅਕਾਲੀ ਲੀਡਰ ਦਲਜੀਤ ਚੀਮਾ ਦੀ ਅਹਿਮ ਇੰਟਰਵਿਊ
    #Punjab #SukhveerBadal #JathedarRaghbirSingh #ShiromaniAkaliDal #SeniorAkaliLeaders #DaljitCheema #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 123

  • @dalbirsingh5890
    @dalbirsingh5890 2 місяці тому +15

    ਜ਼ੋ ਬੰਦ ਲਿਫਾਫਾ ਦੇ ਕੇ ਆਏ ਉਹ ਬੰਦ ਨਹੀਂ ਜਥੇਦਾਰ ਸਾਹਿਬ ਨੂੰ ਸੰਗਤਾਂ ਦੇ ਸਾਹਮਣੇ ਖੁੱਲ੍ਹੇ ਵਿੱਚ ਦੇਣਾ ਚਾਹੀਦਾ ਸੀ ਰਾਜ ਇਕੱਲੇ ਸਿੰਘ ਸਾਹਿਬ ਜਾਂ ਸਾਧ ਨੇ ਨਹੀਂ ਦੇਣਾ ਪੰਜਾਬ ਦੀ ਸੰਗਤ ਨੇ ਦੇਣਾ

  • @surjansingh4737
    @surjansingh4737 2 місяці тому +24

    ਵੀਰ ਇਹਨਾ ਬਾਦਰਾਂ ਦੀਆ ਸ਼ਕਲਾ ਬਾਰ ਬਾਰ ਨਾ ਵਿਖਾਇਆ ਕਰ । ਸਾਨੂੰ ਇਨ੍ਹਾਂ ਤੇ ਬਹੁਤ ਕ੍ਰੋਧ ਚੜਦਾ ।

  • @KanwarjitSinghGill-fn4iq
    @KanwarjitSinghGill-fn4iq 2 місяці тому +8

    ਚੀਮਾ ਸਾਹਿਬ ਕੌਮ ਤੇ ਨਹੀਂ ਤਾਂ ਆਪਣੇ-ਆਪ ਤੇ ਹੀ ਤਰਸ ਕਰੋ, ਲੋਕ ਨਫਰਤ ਕਰਨ ਲੱਗੇ ਹਨ,

  • @jasbirpathak5279
    @jasbirpathak5279 2 місяці тому +11

    ਇਹ ਤਾਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਚਮਚਾ ਹੈ।ਬਾਕੀ ਰਹੀ ਗੱਲ ਸਿੰਘ ਸਾਹਿਬ ਦੀ ਜਿਵੇਂ ਚੀਮਾ ਕਹਿ ਰਿਹਾ ਹੈ ਕਿ ਸਿੰਘ ਸਾਹਿਬ ਸੁਪਰੀਮ ਨੇ ਪਰ ਤੁਸੀ ਆਪ ਸੋਚੋ ਪੰਜਾਬ ਦੇ ਲੋਕੋ ਜਿਸ ਸਿੰਘ ਸਾਹਿਬ ਨੂੰ ਕੁਰਸੀ ਹੀ ਬਾਦਲ ਨੇ ਦਿੱਤੀ ਹੈ ਫਿਰ ਉਹ ਸਿੰਘ ਸਾਹਿਬ ਕੀ ਕਹਿਣਗੇ ਬਾਦਲ ਨੂੰ।ਕਿਉਕਿ ਆਮ ਗੱਲ ਹੈ ਕਿ ਜੌ ਨੌਕਰੀ ਦਿੰਦਾ ਹੈ ਕਿਸੇ ਨੂੰ ਤਾਂ ਨੌਕਰੀ ਪਾਉਣ ਵਾਲਾ ਸਾਰੀ ਉਮਰ ਨੌਕਰੀ ਦੇਣ ਵਾਲੇ ਦਾ ਅਹਿਸਾਨ ਮੰਨਦਾ ਹੈ।

  • @swaransinghsingh3602
    @swaransinghsingh3602 2 місяці тому +9

    ਹੁਣ ਕੁੱਝ ਵੀ ਨਹੀਂ ਹੋਣਾ ਜੀ।
    ਮਾਫ਼ ਕਰੋ ਕੌਮ ਨੂੰ

  • @mgsf23624
    @mgsf23624 2 місяці тому +3

    ਐਕਰ ਸਾਹਬ ਤੁਸੀਂ ਇਹ ਸਵਾਲ ਕਿਉਂ ਨਹੀਂ ਪੁਛਦੇ ਇਹਨੂੰ ਚਮਚੇ ਨੂੰ ਕਿ ਕੀ ਇਹ ਪਰਵਾਰ ਵਾਦ ਨਹੀਂ।

  • @ranjitsingh-rx3pp
    @ranjitsingh-rx3pp 2 місяці тому +2

    ਇਹ ਆਪ ਕਹਿੰਦਾ ਸੱਚੇ ਮਨੋ ਜੋ ਘਟਨਾਵਾ ਹੋਈਆਂ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਸਿੱਖ ਕੌਮ ਦਾ ਇਹਨਾਂ ਨੇ ਮੁਆਫ਼ੀ ਦਾ ਕੋਈ ਮਤਲਬ ਹੀ ਨਹੀਂ ਬਣਦਾ 🙏🙏

  • @BalkarSingh-dc1oq
    @BalkarSingh-dc1oq 2 місяці тому +15

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

    • @gharg2309
      @gharg2309 2 місяці тому

      ਚੀਮਾ ਜੀ ਇਹ ਕੋਈ ਗੱਲ ਨਾ ਹੋਈ ਕਿ ਜੋ ਤੁਹਾਨੂੰ ਚੰਗਾ ਲੱਗਾ ਉਹ ਤੁਸੀਂ ਲਿਖ ਕੇ ਲਫਾਫੇ ਵਿੱਚ ਪਾ ਕੇ ਸਿੰਘ ਸਾਹਿਬ ਨੂੰ ਲਫਾਫਾ ਸੌਂਪ ਦਿੱਤਾ। ਲਗਦਾ ਹੈ ਕਿ ਸੁਖਬੀਰ ਬਾਦਲ ਨੇ ਇਹ ਨਵੀਂ ਹੀ ਮਰਿਆਦਾ ਬਣਾ ਲਈ, ਸਮੁੱਚੀ ਸਿੱਖ ਸੰਗਤ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲ ਤਖ਼ਤ ਅੱਗੇ ਕਿਹੜੀਆਂ ਭੁੱਲਾਂ ਗਲਤੀਆਂ ਸਵੀਕਾਰ ਕੀਤੀਆਂ ਅਤੇ ਮਾਫੀ ਮੰਗੀ।

  • @baldevsingh8619
    @baldevsingh8619 2 місяці тому +3

    ਪੱਤਰਕਾਰ ਵੀਰ ਜੀ ਲਿਫਾਫੇ ਵਿੱਚੋਂ ਤਾਂ ਜਥੇਦਾਰ ਬਣਦੇ ਰਹੇ ਹਨ। ਸਜਾ ਕੌਂਣ ਦੇਵੇਗਾ। ਮਲੀਆਮੇਟ ਕਰਤਾ ਪਾਰਟੀ ਦਾ ਇਹਨਾਂ ਚੀਮਾ ਸਾਹਿਬ ਹੋਰਾਂ ਨੇ

  • @JatinderSingh-ys3cj
    @JatinderSingh-ys3cj 2 місяці тому +4

    ਗਗਨਦੀਪ, ਕਿਉਂ ਮੂਰਖ ਨਾਲ,ਸਿਰ ਖਪਾਈ ਕਰੀ ਜਾਂਦੇ ਹੋ।

  • @daljitsingh8832
    @daljitsingh8832 2 місяці тому +2

    ਜਿਸ ਹਿਸਾਬ ਨਾਲ ਇਹ ਸੁੱਖਾ ਅਮਲੀ ਫੀਮ ਖਾਣਾ ਅਜੇ ਵੀ ਪਾਰਟੀ ਦੇ ਦੱਲਿਆਂ ਦੇ ਕਹਿਣ ਦੇ ਉੱਪਰ ਸ਼ਰਾਰਤਾਂ ਕਰ ਰਿਹਾ ਹੈ ਅਕਾਲ ਤਖਤ ਸਭ ਦਾ ਅਪਮਾਨ ਕਰ ਰਿਹਾ ਹੈ ਇਹ ਕੋਈ ਤਰੀਕਾ ਨਹੀਂ ਹੈ ਹੱਥ ਦੇ ਵਿੱਚ ਬੰਦ ਲਿਫਾਫਾ ਫੜਾ ਕੇ ਆਉਣਾ ਉਥੇ ਜਨਤਾ ਦੇ ਸਾਹਮਣੇ ਮਾਫੀ ਮੰਗਣੀ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਨੇ ਬਰਨਾਲੇ ਦੇ ਬੇਰੀ ਨਾਲ ਪਿੱਛੇ ਹੱਥ ਬੰਨ ਕੇ ਸਜ਼ਾ ਦਿੱਤੀ ਸੀ ਉਸ ਤਰ੍ਹਾਂ ਅਕਾਲੀ ਫੁਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਇਸ ਤੋਂ ਕਈ ਗੁਣਾਂ ਜਿਆਦਾ ਸਜ਼ਾ ਇਸ ਬਾਦਲ ਪਰਿਵਾਰ ਨੂੰ ਸਰੋਵਰ ਦੇ ਵਿੱਚ ਪੱਥਰ ਬੰਨ ਕੇ ਗੇਰ ਦੇਣਾ ਚਾਹੀਦਾ ਹੈ

  • @happysarpanch2286
    @happysarpanch2286 2 місяці тому +8

    ਏਨਾ ਨੂੰ ਕਿਸੇ ਨੇ ਮੂੰਹ ਨੀ ਲਾਣਾ ਹੁਣ ਨਵਾ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਪਾਲ ਬਣੇਗਾ

  • @majorsingh9252
    @majorsingh9252 2 місяці тому +5

    ਇਹਨਾਂ ਚ ਕੀ ਨਿਕਲਨਾ ਹੈ ਇਹ ਬਹੁਤ ਹੀ ਚੁਸਤ ਚਲਾਕ ਨੇ ਇਹ ਸਹੀ ਗੱਲ ਬਿਲਕੁਲ ਨਹੀਂ ਦੱਸਦੇ ਇਹਨਾਂ ਨੂੰ ਇਹ ਹੇ ਕਿ ਲੋਕਾਂ ਦਾ ਕੀ ਹੈ ਜਦੋਂ ਜੀਅ ਕੀਤਾ ਬੇਵਕੂਫ਼ ਬਣਾ ਲਵਾਂਗੇ

  • @bootasidhuboota5664
    @bootasidhuboota5664 2 місяці тому +2

    ਖ਼ਤਮ

  • @gharg2309
    @gharg2309 2 місяці тому +2

    ਇਹ ਤਾਂ ਹੋ ਸਕਦਾ ਕਿ ਸਿੰਘ ਸਾਹਿਬਾਨ ਤਾਂ ਬੰਦ ਲਿਫ਼ਾਫ਼ੇ ਵਾਲੇ ਤਰੀਕੇ ਨਾਲ ਸਵੀਕਾਰ ਕੀਤੀਆਂ ਭੁੱਲਾਂ ਦੀ ਮਾਫ਼ੀ ਸੁਖਬੀਰ ਬਾਦਲ ਨੂੰ ਦੇ ਦੇਣ। ਸਿੱਖ ਸੰਗਤ ਨੇ ਵੋਟਰਾਂ ਨੇ ਸੁਖਬੀਰ ਬਾਦਲ ਨੂੰ ਮਾਫ਼ ਨਹੀਂ ਕਰਨਾ ਕਿਉਂ ਕਿ ਬੰਦ ਲਿਫ਼ਾਫ਼ੇ ਦੁਆਰਾ ਮਾਫ਼ੀ ਮੰਗਣਾ ਵੀ ਇੱਕ ਹੋਰ ਅਪਰਾਧ ਕਰਨ ਵਰਗਾ ਹੀ ਹੈ।

  • @JagroopSingh-fh9dp
    @JagroopSingh-fh9dp 2 місяці тому +3

    ਸੁਖਬੀਰ ਬਾਦਲ ਨੂੰ ਬਾਦਲ ਸਾਹਿਬ ਵਾਲੀ ਚਿੱਠੀ ਦੇਣੀ ਬਣਦੀ ਨਹੀ ਸੁਖਬੀਰ ਸਿੰਘ ਬਾਦਲ ਲੋਕਾ ਸਾਹਮਣੇ ਮੁਆਫੀ ਮੰਗਦਾ ਸੁਖਬੀਰ ਬਾਦਲ ਆਖਦਾ ਮੈ ਤੇ ਮੇਰੇ ਪਿਤਾ ਬਾਦਲ ਸਾਹਿਬ ਨੇ ਵਖ ਵਖ ਸਮੇ ਤੇ ਗਲਤੀਆਂ ਕੀਤੀਆ ਸਰਸੇ ਵਾਲੇ ਤੋ ਵੋਟਾ
    ਲੈਣ ਦੀ ਖਾਤਰ ਸਭ ਕੁਝ ਕੀਤਾ ਫਿਰ ਆਪਦੇ ਵਿਪਾਰ ਨੂੰ ਵਧਾਉਣ ਲਈ ਪੰਜਾਬ ਨੂੰ ਲੁਟਿਆ ਮਾਫੀਆ ਰਾਜ ਕਾਇਮ ਕੀਤਾ,ਸ੍ਰੋਮਣੀ ਕਮੇਟੀ ਨੂੰ ਬਹੁਤ ਲੁਟਿਆ ਅਗੇ ਤੋ ਮੈ ਸ੍ਰੋਮਣੀ ਕਮੇਟੀ ਤੋ ਪਾਸੇ ਹੁੰਦਾ ਹਾ ਬਾਕੀ ਸਾਰੇ ਲੀਡਰਸ਼ਿਪ ਜਿਨਾ ਦੀ ਫੋਟੋ ਚੀਮਾ ਜੀ ਦਿਖਾ ਰਹੇ ਇਹ ਵੀ ਸਭ ਭਾਗੀਦਾਰ ਹਨ ਸਭ ਅਕਾਲੀਦਲ ਦਾ ਖਹਿੜਾ ਛਡਣ ਨਵੇ ਲੀਡਰਸ਼ਿਪ ਆਪੇ ਕਾਮਯਾਬ ਹੋਵੇ
    ਮੇਰੀ ਸਾਰੇ ਪੱਤਰਕਾਰ ਨੂੰ ਬੇਨਤੀ ਹੈ ਲੋਕ ਕਹਿੰਦੇ ਹਨ ਕਿ ਦੁਨੀਆ ਤੇ ਡੈਨਾਸੋਰ ਤਾ ਦੁਬਾਰਾ ਆ ਸਕਦੇ ਹਨ ਪਰ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀਦਲ ਸਤਾ ਵਿੱਚ ਨਹੀ ਆ ਸਕਦੇ ਇਹ ਲੋਕਾ ਦੀ ਨਿਕਾਸੀ ਪਾਰਟੀ ਹੈ ਅਕਾਲੀਦਲ ਸੁਧਾਰ ਲਹਿਰ ਵਿੱਚ ਸਿਰਫ ਇਹਨਾ ਨੂੰ ਆਪ ਸੁਧਰਨ ਦੀ ਲੋੜ ਹੈ

  • @aulakhsingh5103
    @aulakhsingh5103 2 місяці тому +1

    ਤੁਸੀਂ ਹਰਪ੍ਰੀਤ ਬਾਰੇ ਜੋ ਕਹਿ ਰਹੇ ਹੋ ਇਹ ਸਭ ਗਲਤ ਹੈ ਜੇਕਰ ਹਰਪ੍ਰੀਤ ਵਿੱਚ ਕੋਈ ਦਮ ਹੁੰਦਾ ਤਾਂ ਉਹ ਪੰਜ ਸਿੰਘ ਸਾਹਿਬਾਨਾਂ ਵਿੱਚ ਸਾਮਲ ਨੀ ਹੁੰਦੇ ਹਰ ਇੱਕ ਸਿੰਘ ਸਾਹਿਬਾਨ ਦੀ ਪੂਰੀ ਤਾਕਤ ਹੁੰਦੀ ਹੈ ਫੈਸਲਾ ਲੈਣ ਦੀ ਇਹ ਬੇਸ਼ਰਮ ਸਾਥ ਕਿਉ ਦੇ ਰਿਹਾ ਹੈ ਇਹ ਬਹੁਤ ਹੀ ਲਾਲਚੀ ਬੰਦਾ ਹੈ ਇਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਹੈ ਇਸ ਨੇ ਇਸੇ ਤਰ੍ਹਾਂ ਹੀ, 328 ਸ੍ਰੀ ਪਾਵਨ ਸਰੂਪ ਗੁੰਮ ਹੋਏ ਦੀ ਪੜਤਾਲ ਅਧੂਰੀ ਕਰਵਾਕੇ ਬਾਦਲ ਨੂੰ ਬਚਾਇਆ ਹੈ ਜੇਕਰ ਇਹ ਹੋਰ ਸਮਾਂ ਲਗਾ ਕੇ ਪੜਤਾਲ ਪੂਰੀ ਕਰਵਾਉਦਾ ਅਸਲੀਅਤ ਸਾਹਮਣੇ ਆ ਜਾਣੀ ਸੀ। ਰੁਣ ਅੱਜ ਤੱਕ ਇਸ ਪੜਤਾਲ ਹੋਈ ਨੂੰ ਚਾਰ ਸਾਲ ਹੋ ਚੁੱਕੇ ਹਨ ਪਹ ਗੁੰਮ ਹੋਏ 328 ਸ੍ਰੀ ਪਾਵਨ ਸਰੂਪ ਨਹੀ ਮਿਲ ਸਕੇ ਇਹ ਅਜੇ ਵੀ ਰਿਕਾਰਡ ਵਿੱਚ ਘੱਟ ਬੋਲ ਰਹੇ ਹਨ। ਜਿਹੜਾ ਸਿੱਖ ਆਪਣੇ ਗੁਰੂ ਦਾ ਨਹੀ ਬਣਦਾ ਉਹ ਸਿੱਖ ਕਹਾਉਣ ਦੇ ਲਾਇਕ ਨਹੀਂ ਹੈ ਅਸੀਂ ਇਸ ਨੂੰ ਕਿਸ ਤਰ੍ਹਾਂ ਸਿੰਘ ਸਾਹਿਬ ਬਰਦਾਸ਼ਤ ਕਰ ਸਕਦੇ ਹਾਂ। ਇਸ ਨੇ 328 ਸੀ੍ ਪਾਵਨ ਸਰੂਪ ਦੀ ਪੜਤਾਲ ਲੈਕੇ ਸਾਬਤ ਕਰ ਦਿੱਤਾ ਹੈ ਕਿ ਮੈਂ ਸਿੱਖੀ ਦੇ ਯੋਗ ਨਹੀਂ ਹਾ ਮੈਂ ਕੇਵਲ ਬਾਦਲ ਦੀ ਵਫ਼ਾਦਾਰੀ ਦੇ ਯੋਗ ਹਾ। ਹੁਣ ਵੀ ਤੁਸੀਂ ਇਹਨਾਂ ਸਿੰਘ ਸਾਹਿਬਾਨਾਂ ਪਾਸੋ ਨਿਆ ਲੈਣ ਦੀ ਆਸ ਰੱਖਦੇ ਹੋ । ਤੁਸੀਂ ਇਹਨਾਂ ਨੂੰ ਕਹੋ ਕਿ ਤੁਸੀਂ ਬਾਦਲ ਦੇ ਵਫ਼ਾਦਾਰ ਹੋ ਨਾ ਕੇ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਤੁਸੀਂ ਜੋ ਫੈਸਲਾ ਕਰਨਾ ਹੈ ਕਰ ਲਉ। ਲੇਕਿਨ ਸਿੱਖ ਕੌਮ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਤਾਂ ਤੇ ਫੈਸਲਾ ਆਪੇ ਹੀ ਕਰ ਲਵੇਗੀ ਜਿਸ ਤਰ੍ਹਾਂ ਰਾਜਨੀਤੀ ਵਿੱਚ ਬਾਦਲ ਨੂੰ ਹਰਾ ਕੇ ਕਰ ਰਹੀ ਹੈ। ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਉਪਰੰਤ ਬਾਦਲ ਨੂੰ ਹਰਾ ਕੇ ਧਰਮੀ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਕਰਕੇ ਜਿਹੜੇ ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਤਾਂ ਤੇ ਪਹਿਰਾ ਦੇ ਕੇ ਨਿਆਂ ਕਰਨ ਅਤੇ ਸਿੱਖ ਕੌਮ ਦੀ ਡਿੱਗੀ ਸਾਖਾ ਨੂੰ ਬਹਾਲ ਕਰਨ। ਸਾਨੂੰ ਸਾਰਿਆਂ ਨੂੰ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਜੋਰ ਲਾਉਣਾ ਚਾਹੀਦਾ ਹੈ ਤਾਂ ਕਿ ਸਿੱਖ ਧਰਮ ਵਿੱਚ ਆਈ ਗਿਰਾਵਟ ਖਤਮ ਹੋ ਸਕੇ ਅਤੇ ਹਰ ਇੱਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਇਨਸਾਫ਼ ਮਿਲ ਸਕੇ। 0:34

  • @harpalsingh4679
    @harpalsingh4679 2 місяці тому +3

    Cheema FellDown On Moral

  • @ajmersingh6332
    @ajmersingh6332 2 місяці тому +3

    ਕੁੱਝ ਵੀ ਕਰੀ ਜਾਣ ਲੋਕਾਂ ਨੂੰ ਸਭ ਪਤਾ ਜਨਤਾ ਨੂੰ ਬੂੱਧੂ ਬਣਾਂ ਕੇ ਵੋਟਾਂ ਨੀ ਮਿਲਦੀਆਂ

  • @Deollivegaming
    @Deollivegaming 2 місяці тому +2

    ਇੰਨਾ ਦੀ ਅਜੇ ਵੀ ਨੀਤ ਮਾੜੀ ,ਇਹ ਨਿਮਾਣੇ ਸਿੱਖ ਹੈ ਨਹੀਂ, ਇਹ ਅਜੇ ਵੀ ਬੰਦ ਲਿਫ਼ਾਫ਼ੇ ਲਈ ਫਿਰਦੇ, ਜੋ ਲਿਖਿਆ ਚਿੱਠੀ ਵਿੱਚ ਮੀਡੀਆ ਚ ਜਨਤਕ ਕਰਦੇ।

  • @JagroopSingh-fh9dp
    @JagroopSingh-fh9dp 2 місяці тому +2

    ਸੁਖਬੀਰ ਸਿੰਘ ਬਾਦਲ ਰਾਜਨੀਤੀ ਦੇ ਯੋਗ ਨਹੀ ਸੁਖਬੀਰ ਬਾਦਲ ਪਾਸੇ ਹਟ ਜਾਵੇ ਨਾਲੇ ਲੋਕਾ ਸਾਹਮਣੇ ਸਭ ਗਲਤੀਆਂ ਸਵੀਕਾਰ ਕਰ ਲਵੇ ਲੋਕ ਖੁਦ ਹੋ ਜਾਣਗੇ ਪਰ ਸੁਖਬੀਰ ਬਾਦਲ ਨਹੀ ਕਰਦਾ ਦਿਸਦਾ

  • @jyotigurm1406
    @jyotigurm1406 2 місяці тому +2

    ਸਰਸੇ ਸਾਧ ਦੀ ਮਾਫੀ ਵਾਲੇ ਕਾਡ ਦਾ ਮਾਸਟਰ ਮਾਈਂਡ ਇਹੀ ਚੀਮਾ ਹੀ ਆ । ਪਾਰਟੀ ਹੈ ਤਾ ਹੀ ਪ੍ਰਧਾਨ ਆ । ਜਦੋ ਤੱਕ ਇਹ ਆਪਣੇ ਆਪ ਨੂੰ ਸੀਨੀਅਰ ਕਹਿਣ ਵਾਲੇ ਸੁਖਬੀਰ ਸਮੇਤ ਜਦੋ ਤੱਕ ਅਕਾਲੀ ਦਲ ਦਾ ਖਹੜਾ ਨਹੀ ਛੱਡਦੇ ਅਕਾਲੀ ਦਲ ਦਾ ਉਦੋ ਤੱਕ ਭਲਾ ਹੋ ਨਹੀ ਸਕਦਾ । ਪੱਤਰਕਾਰ ਜੀ ਇਹਨਾ ਤੋ ਗੁਰੇਜ ਕਰੋ ਸਵੇਰੇ ਹੀ ਮੱਥੇ ਲਾ ਦਿੰਦੇ ਹੋ ਮਸੰਦਾ ਨੂੰ

  • @bally1664
    @bally1664 2 місяці тому +3

    E banda haale vi galti ni mann da.

  • @ramandeepsekhon-nn6ps
    @ramandeepsekhon-nn6ps 2 місяці тому +2

    Can u pls explain about Sumedh Saini

  • @brarhardeep2653
    @brarhardeep2653 2 місяці тому +2

    ਇਸ ਮਸੰਦ ਨੂੰ ਪੁੱਛੋ ਕੇ ਲੋਕਾਂ ਤੋ ਜੁਤੀਆ ਖਾਣ ਬਦਲੇ ਸੁਖਵੀਰ ਇਸਨੂੰ ਦੰਦਾ ਕਿ ਹੈ

  • @KuldeepSidhu-gk7ve
    @KuldeepSidhu-gk7ve 2 місяці тому +2

    ਚੀਮਾ ਿੰੲਸਾ

  • @jasdeepkaur9928
    @jasdeepkaur9928 2 місяці тому +2

    Do not tell alie , sangata knows everything cheema ji

  • @mgsf23624
    @mgsf23624 2 місяці тому +1

    ਸਿੰਘ ਸਾਹਬ ਤਾਂ ਇਨ੍ਹਾਂ ਦਾ ਨੌਕਰ ਆ, ਨੌਕਰ ਨਖਰਾ ਕਿਸ ਤਰ੍ਹਾਂ ਕਰ ਸਕਦਾ।

  • @JaswantSingh-uu5us
    @JaswantSingh-uu5us 2 місяці тому +2

    ਕਿ 328 ਸਰੂਪ ਗੁਰੂ ਗ੍ਰੰਥ ਸਹਿਬ ਦਾ ਪਰਚਾਤਾਪ ਹੈ

  • @jagjitsingh283
    @jagjitsingh283 2 місяці тому +1

    Waheguru sachepath hi janda oh na hove hun badal pastatap krda ferda 2027 nu kete baghwant maan v line vich lg ke pachtatap krda hove yaar 😅😅😅😅😅😅🎉🎉🎉🎉🎉🎉

  • @gurindersidhu1625
    @gurindersidhu1625 2 місяці тому +2

    Chandu nu sawal karo jo gadar nikle

  • @ravdeepsingh2160
    @ravdeepsingh2160 2 місяці тому

    ਜਦੋਂ ਬਾਦਲ ਦੇ ਹੱਕ ਚ ਬਹੁਮਤ ਆ ਤਾਂ ਓਹੀ ਪ੍ਰਧਾਨ ਬਣੂ ਦੂਜੇ ਕਿਵੇਂ ਬਣਨਗੇ ਐਵੇਂ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹੀ ਬਣਦਾ ਜਿਹਦੇ ਵੱਲ ਮੈਂਬਰ ਵੱਧ ਸਹਿਮਤ ਨੇਂ ਜੰਗੀਰੋ ਜਾਂ ਕੋਈ ਹੋਰ ਕਿਵੇਂ ਬਣਜੂ ਜਦੋਂ ਇਹਨਾਂ ਦੇ ਪੱਖ ਦਾ ਫ਼ੈਸਲਾ ਬਹੁਮਤ ਨਹੀਂ ਹਾਸਲ ਕਰਦਾ ਫੇਰ ਇਹੇ ਜੋ ਕਾਂਗਰਸ ਭਾਜਪਾ ਪਾਰਟੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪ੍ਰਧਾਨਾਂ ਤੇ ਮੇਨ ਲੀਡਰਾਂ ਖਿਲਾਫ ਝੂਠ ਫਲਾਉਂਦੀਆ ਇਹੇ ਬਾਦਲ ਵਿਰੋਧੀ ਵੀ ਓਹੀ ਬੋਲੀ ਬੋਲਣ ਲੱਗ ਜਾਂਦੇ ਨੇਂ ਲੋਕ ਵੀ ਓਹੀ ਕੁਝ ਕਰਨ ਲੱਗ ਜਾਂਦੇ ਨੇਂ ਇਹ ਨੀਂ ਸੋਚਦੇ ਵੀ ਇਹੇ ਪੰਥਕ ਪਾਰਟੀ ਨੂੰ ਖਤਮ ਕਰਨ ਵਾਸਤੇ ਦਿੱਲੀ ਦੀਆਂ ਪਾਰਟੀਆਂ ਦਾ ਝੂਠਾ ਪ੍ਰੋਪੋਕੰਡਾ ਇਹਦੇ ਨਾਲ ਨੁਕਸਾਨ ਪੰਥ ਤੇ ਪੰਜਾਬ ਦਾ ਬਹੁਤ ਹੋ ਰਿਹਾ ਇਹਨਾਂ ਗੱਲਾਂ ਚ ਆਕੇ ਲੋਕਾਂ ਨੇਂ ਆਮ ਪਾਰਟੀ ਦੀ ਸਰਕਾਰ ਚੁਣਲੀ ਹੁਣ ਪਛਤਾਵਾ ਹੋ ਰਿਹਾ ਬੱਸ ਗੱਲ ਐਨੀ ਆ ਕਿ ਆਪਣੀ ਇਹੇ ਗਲਤੀ ਦਾ ਵੀ ਦੋਸ਼ੀ ਲੋਕ ਬਾਦਲ ਨੂੰ ਮੰਨਦੇ ਨੇਂ ਖੁੱਦ ਨੂੰ ਨੀਂ ਕਿਓਂ ਕਿ ਲੋਕਾਂ ਨੂੰ ਬਾਦਲ ਸੌਫ ਟਾਰਗਟ ਲਗਦਾ ਪੰਜਾਬੀ ਹਮੇਸਾ ਦਿੱਲੀ ਆਲੇ ਲੀਡਰਾਂ ਤੋਂ ਜ਼ਿਆਦਾ ਪ੍ਰਵਾਬਤ ਹੁੰਦੇ ਨੇਂ

  • @Sukhjinder5911
    @Sukhjinder5911 2 місяці тому +2

    Cheema sahib- Free advice 4 u
    When u go home just read all the comments
    Lukh lahanat Badal Tole te

  • @mehtabbrar543
    @mehtabbrar543 2 місяці тому +3

    ਸ਼ਰਮ ਕਰ ਬਾਦਲ ਕਾ ਪਾਲਤੂ

    • @kiransinghgill1793
      @kiransinghgill1793 2 місяці тому

      ਪਾਲਤੂ ਤਾਂ ਤੂੰ ਆਂ ਜਿਹੜਾ ਦੂਜਿਆਂ ਨੂੰ ਭੌਂਕਦਾ ਫਿਰਦਾ ਗਲ ਚ ਪਟਾ ਖੁਜਲੀਵਾਲ ਦਾ ਜਾਂ ਪੱਪੂ ਦਾ ਇਹ ਨਹੀਂ ਪਤਾ.. ਖੈਰ ਕਿਸੇ ਦਾ ਵੀ ਹੋਵੇ ਭੌਂਕਣਾ ਤਾਂ ਇਸੇ ਤਰ੍ਹਾਂ ਹੀ ਹੈ।

  • @gsdakha3763
    @gsdakha3763 2 місяці тому +1

    ਬੱਸ ਕਰੋ ਹੁਣ 👎👎👎👎👎👎👎

  • @punjjaabdesh8659
    @punjjaabdesh8659 2 місяці тому

    ਇਹਨਾਂ ਦੀਆਂ ਤਾਂ ਸ਼ਕਲਾਂ ਦੇਖਦੇ ਈ ਕਰੋਧ ਚੜਦਾ।
    ਮੰਨ ਲਓ ਜਥੇਦਾਰ ਸਾਹਬ ਇਹਨਾਂ ਨੂੰ ਰਾਜਨੀਤੀ ਚੋਂ ਕੱਢ ਵੀ ਦੇਣ, ਗੁੱਸਾ ਲੋਕਾਂ ਦਾ ਫੇਰ ਵੀ ਠੰਡਾ ਨੀ ਹੋਣਾ। ਇਹਨਾਂ ਦੇ ਪਾਪਾਂ ਦੀ ਪੰਡ ਈ ਬਹੁਤ ਭਾਰੀ ਐ

  • @KanwarjitSinghGill-fn4iq
    @KanwarjitSinghGill-fn4iq 2 місяці тому

    ਸੁਖਬੀਰ ਸਿੰਘ ਬਾਦਲ ਜੀ ਤੋੰ ਬਿਨਾ ਦੂਜੇ ਤੀਜੇ ਨੰਬਰ ਤੇ ਕੌਣ ਹਨ ਪਾਰਟੀ ਵਿਚ,

  • @jagjitsingh283
    @jagjitsingh283 2 місяці тому +1

    Chlo chado yaar hun 2027 da kheal rakho manu ta hun app valea da v 😅😅😅😅😅😅😅😅😅😅😅

  • @HarvinderSingh-cm7yq
    @HarvinderSingh-cm7yq 2 місяці тому +1

    Sukhe da dala

  • @BaljitSingh-wc6ws
    @BaljitSingh-wc6ws 2 місяці тому +1

    Drama

  • @jagjitsingh283
    @jagjitsingh283 2 місяці тому +1

    Baki 22 ji 2027 nu kete badal saab nu desh vicho hi na kd deo yaar tusi ta lagda 😅😅😅😅😅😅😅😅😅😅😅

  • @mohanaujlainfotainmentlive7422
    @mohanaujlainfotainmentlive7422 2 місяці тому

    ਐਂਕਰ ਸਾਹਿਬ ਬਾਦਲਾਂ ਨਾਲ ਬਹੁਤੇ ਗੈਰ ਪੰਥਕ ਸੋਚ ਸਿਧਾਂਤਾਂ ਤੌ ਪਰੇ ਜਿਨ੍ਹਾਂ ਕਦੇ ਜੇਲ ਨਹੀਂ ਕੱਟੀ ਨਾ ਅੰਦੌਲਨਾ ਚ ਭਾਗ ਲਿਆ ਲੱਗਭੱਗ ਸਲਾਹਕਾਰਾਂ ਵਿੱਚ ਘੌਨ ਮੌਨ ਬੁਲਾਰੇ ਟੀਵੀ ਡਿਬੇਟਾ ਚ ਵਿਖਦੇ ਨੇ ਜਦ ਕਿ ਦੂਜੇ ਪਾਸੇ ਲੱਗਭੱਗ ਸਾਰੇ ਪੰਥਕ ਪਰਿਵਾਰਾਂ ਤੇ ਟਕਸਾਲੀ ਆਗੂਆਂ ਦੇ ਵਾਰਸਾਂ ਵਿੱਚੌ ਨੇ!!!?

  • @harbhajansingh1067
    @harbhajansingh1067 2 місяці тому

    ਡੋਗਰਿਆ ਉਹਨਾਂ ਨੇ ਸ਼ਿਕਾਇਤ ਨਹੀਂ ਦਿੱਤੀ ਉਨਾਂ ਨੇ ਜੋ ਗੁਨਾਹ ਸੁਖਬੀਰ ਚੀਮਾ ਮਹੇਸ਼ਿੰਦਰ ਨੇ ਰਲ ਕੇ ਕੀਤੇ ਸੀ ਉਸ ਵਿੱਚ ਜਿੰਨਾ ਉਹਨਾਂ ਦਾ ਗੁਨਾਹ ਬਣਦਾ ਸੀ ਉਸ ਲਈ ਅਕਾਲ ਤਖਤ ਸਾਹਿਬ ਉੱਤੇ ਮਾਫੀ ਮੰਗਣ ਲਈ ਅਰਜੀ ਦਿੱਤੀ ਸੀ

  • @tarsemsingh7494
    @tarsemsingh7494 2 місяці тому

    ਸਤਿਕਾਰ ਯੋਗ ਪੱਤਰਕਾਰ ਜੀ ਜੇ ਜਥੇਦਾਰ ਨੇ ਕੁਝ ਨਹੀ ਕੀਤਾ ਜਨਤਾ ਨਹੀ ਬਖਸਦੀ ਜੀ

  • @harbhajansingh1067
    @harbhajansingh1067 2 місяці тому

    ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੰਤ ਡੋਗਰਿਆਂ ਨੇ ਗੁਦਾਰੀ ਕਰਕੇ ਕੀਤਾ ਸੀ ਉਸੇ ਤਰ੍ਹਾਂ ਹੀ ਚੀਮੇ ਅਤੇ ਮਹੇਸ਼ ਇੰਦਰ ਗਰੇਵਾਲ ਨੇ ਡੋਗਰਿਆਂ ਦੀ ਭੂਮਿਕਾ ਨਿਭਾ ਕੇ ਬਾਦਲਾਂ ਦੇ ਰਾਜ ਦਾ ਅੰਤ ਕੀਤਾ

  • @AmandeepSingh-bu4wn
    @AmandeepSingh-bu4wn 2 місяці тому

    ਸੁਖਬੀਰ ਬਾਦਲ ਗਦਾਰ ਏ

  • @amrinderrandhawa432
    @amrinderrandhawa432 2 місяці тому

    ਚੀਮਾ ਸਾਹਿਬ ਕਿਸੇ ਦੇ ਭੋਗ ਤੇ ਜਾ ਕੇ ਬਿਨਾ ਕਿਸੇ ਦੀ ਸਲਾਹ ਤੋ m.p ਦੀ ਟਿਕਟ ਅਨਾਉਂਸ ਕਰਨਾ ਸਹੀ ਸੀ ...?

  • @bootasidhuboota5664
    @bootasidhuboota5664 2 місяці тому

    ਬਾਦਲ ਤਾਂ ਸੰਗਤ ਤੋਂ ਉੱਚਾ ਹੋ ਕੇ ਬੈਠਦਾ

  • @KanwarjitSinghGill-fn4iq
    @KanwarjitSinghGill-fn4iq 2 місяці тому

    ਝੂਠ ਝੂਠ ਝੂਠ, ਖਤਮ ਕਰਤਾ ਅਕਾਲੀਦਲ,

  • @ajinderb7653
    @ajinderb7653 2 місяці тому

    He is mixing religion and politics. Very shrewed person.

  • @mohinderraqba9518
    @mohinderraqba9518 2 місяці тому +1

    jhooth aa Sara.tuhaday te hun koi viswaas nahi karda

  • @gurindersidhu1625
    @gurindersidhu1625 2 місяці тому +1

    Sardar sukhbir singh badal jinda bad

  • @gurpreetsinghchahal9751
    @gurpreetsinghchahal9751 2 місяці тому

    ਅਕਾਲੀ ਦਲ ਦੇ ਬੁਲਾਰਿਆਂ ਦੀ ਟੋਨ ਜਿੰਨਾ ਚਿਰ ਪਸ਼ਚਾਤਾਪ ਵਾਲੀ ਨਹੀਂ ਹੁੰਦੀ ਲੋਕ ਉਨਾ ਚਿਰ ਤੱਕ ਇਹਨਾਂ ਦੇ ਪਸ਼ਚਾਤਾਪ ਨੂੰ ਵੀ ਪਸ਼ਚਾਤਾਪ ਨਹੀਂ ਸਮਝਣਗੇ ਰੱਬ ਦਾ ਵਾਸਤਾ ਥੋੜੀ ਜੀ ਸ਼ਰਮ ਕਰੋ

  • @rupindersodhi6869
    @rupindersodhi6869 2 місяці тому +1

    Eh khota SAD (Badal) dai office nuh talha lawyo ga
    Oye comments padh laya kar tenu kina satkar milda hai

  • @saini_films_hits
    @saini_films_hits 2 місяці тому

    ਇਹ ਸਭ ਚੋਰ ਹੈ ਬਾਗੀ ਅਕਾਲੀ ਵੀ ਅਤੇ ਇਹ ਬਾਦਲ ਵੀ ਹੁਣ ਇਨਾ ਦਾ ਬੇੜਾ ਗ਼ਰਕ ਹੋ ਰਿਹਾ ਹੋ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਉਸ ਦੀ ਸੁਣ ਲਈ ਰੱਬ ਨੇ

  • @gurindersidhu1625
    @gurindersidhu1625 2 місяці тому +1

    Oh ja jjarr

  • @hardeepsidhu1877
    @hardeepsidhu1877 2 місяці тому

    ਸੀਨੀਅਰ ਚਮਚਾ ਚੀਂਂਮਾ

  • @tarsemsingh7494
    @tarsemsingh7494 2 місяці тому

    ਯਾਰ ਇਹ ਤਾ ਝੂਠ ਮਾਰੀ ਸਹੀ
    ਸਜਾ ਇਹ ਹੈਜਥੇਦਾਰ ਉਤਾ ਖੜੇ੍ਹੁੰਦੇ ਆ ਦੋਸੀ ਥੱਲੇ ਖੜਕੇ ਗੁਨਾਹ ਕਬੂਲਦਾ ਫੇਰ ਜਥੇਦਾਰ. ਸਜਾ ਦਿੰਦਾ ਹੈ ਜੀ

  • @manvirsingh4186
    @manvirsingh4186 2 місяці тому

    ਅਕਾਲੀ ਦਲ ਉਤੇ ਚੋਰ ਟੋਲਾ ਕਾਬਜ਼ ਆ।

  • @raghvirsingh1479
    @raghvirsingh1479 2 місяці тому

    ਚੀਮਾਂ ਸਾਹਿਬ ਜੀ ਆਪ ਨੂੰ ਬੋਲਦੇ ਸਮੇ ਸਾਹ ਕਿਉ ਚੜਦਾ ਹੈ

  • @baldevsingh8619
    @baldevsingh8619 2 місяці тому +1

    ਪੱਤਰਕਾਰ ਵੀਰ ਜੀ ਲੋਕ ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿੱਚ ਨਹੀਂ ਆਉਂਣਗੇ

  • @ajinderb7653
    @ajinderb7653 2 місяці тому

    Mr.Cheema is very expert in twisting the matter

  • @JorawarSingh-x2j
    @JorawarSingh-x2j 2 місяці тому

    Jdo Tak Badal mrda ni odo tk Aukha party da

  • @gurdipgill3135
    @gurdipgill3135 2 місяці тому

    ਹੁਣ ਇਹਨਾਂ ਗਦਾਰਾਂ ਦਾ ਸਮਾਂ ਲੱਦ ਗਿਆ

  • @Sonalika90lover
    @Sonalika90lover 2 місяці тому +2

    Cheema te sukha dono bahar kdd do fr akaalidal bnu vadiya

  • @yashsohi4385
    @yashsohi4385 2 місяці тому +1

    Cheema sahab ah guru vartt reha twanu nhi lagdda,

  • @brarhardeep2653
    @brarhardeep2653 2 місяці тому

    ਓਹਨਾ ਕੀੜੇਆ ਦਾ ਜਨਮ ਹੋ ਚੁੱਕਾ ਜਿਹੜੇ ਇਹਨਾਂ ਮਸੰਦਾ ਦੇ ਪੈਣੇ ਹਨ

  • @jagtarSingh-rl2dn
    @jagtarSingh-rl2dn 2 місяці тому

    Veer ji jathedar badlan da

  • @GurmeetSingh-fx1kc
    @GurmeetSingh-fx1kc 2 місяці тому

    If jathedar take decision in favour of Sukhbir he going to end up like gurbachan sinh

  • @gurindersidhu1625
    @gurindersidhu1625 2 місяці тому

    PatR kar ji jathedar nu pushu jantak karn gy

  • @JasbirSingh-jo7me
    @JasbirSingh-jo7me 2 місяці тому

    Punjabi party v Sukhbir badal. SAD v Sukhbir badal .Sri Akaal Takht Sahab de jathedar sahab v onha de. Mafinama likhti dena ya na dena. Nispachta hai nahi. Sgpc onha di. Hun jathedar sahab ne Punjabi party de mukhi nu maaf karna hai ki SAD mukhi nu maaf karna hai. Case di Sunvai jantak hove. Maafi layak case hai ki nahi. Eh sikh sangat nu Pata lagae.

  • @ManjitSingh-wz7hr
    @ManjitSingh-wz7hr 2 місяці тому +1

    Tusi sikh panth aur punjab de dusman ho.

  • @yashsohi4385
    @yashsohi4385 2 місяці тому +1

    Anu vi badall to bina najar nhi ondda

  • @GurnamSingh-nd5yt
    @GurnamSingh-nd5yt 2 місяці тому

    Prmatma kudrt fesla kr rhi he ਹੰਕਾਰੀ ਲਾਲਚੀ ਲੋਕੀ ਨਹੀਂ smj ਰਹੇ ਅਨਾ ਰਸਤਾ ਨਹੀਂ ਵੇਖ ਸਕਦਾ smj ਜਾਹੋ ਪਰਮਾਤਮਾ ਸਮਜੋਡਾ smjn ਦੀ ਲੋੜ ਹੈ smjo sach bolo ji

  • @KuldeepSingh-er9rp
    @KuldeepSingh-er9rp 2 місяці тому

    ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @GurmeetSingh-fx1kc
    @GurmeetSingh-fx1kc 2 місяці тому

    Sikh kaum need to take back fakhar a kaum title from late parkash gaddar destroyed sikhism and Punjab

  • @GurmeetSingh-fx1kc
    @GurmeetSingh-fx1kc 2 місяці тому

    Why badal called Singh sahib in his residence and give them ordered do whatever I say to you all jathedar surrendered to him

  • @sukhjitbrar4319
    @sukhjitbrar4319 2 місяці тому

    First point is this is not Akali Dal party, p s badal himself declared this party as Punjabi party . So when they are not Akali party why they went to Akaal Takhat Sahib ?
    Other thing so many jhulam and killings done in their regime and didn’t fight for all issues of Punjab waters ,electricity, language and more. He is a big Crook than even p s badal. Now him and others doing pashchataap after doing so ….. many crimes for since 1985 .
    You are good reporter, don’t give them limelight , he is most disliked person in Sikh Samaj. Sukhbir, him and few others should be excommunicated, but these Jutti chatt Jathedars won’t do it, so all Sikhs in Panjab should Reject them completely. Don’t ever bring them in power again.

  • @sukhjitbrar4319
    @sukhjitbrar4319 2 місяці тому

    Akaal Takhat Sahib’s all five Jathedars should have been there to listen verbal muafi in number wise mistakes, which are countless . A T Sahib is highest court of Sikhs, even in all Indian courts criminal has to appear personally in front of Judge. Then how come these Jathedars accepted his written half accepted muafinama, without any questions asked ?
    This crook Cheema and others should not have been allowed to accompany the big crook in the office.
    Sukhbir was summoned on A K Sahib, not in their fake office. These Jathedars are complete Jutti Chatt, have no sense at all to keep the sanctity of Takhat Sahib.

  • @bhupindetsingh9214
    @bhupindetsingh9214 2 місяці тому

    Eh Ardass to binaa Akall Takht daa jathedarr Sangat nu perrke santandee sangatt ve sunee ki hoiaa

  • @Hpreet-q7l
    @Hpreet-q7l 2 місяці тому

    Daljeet cheema te ramuwaliya te kuj hor bnde nange ho gye saudha sadh nu mafi den ch pardeep kaler ne ipc 164 dhara ch sab nange kite ne panth cho sheke ram rahim nu sukhbeer rat de andere ch lakhi handeyan milde rahe 12 safdar jang road dehi biba ji kothi kon kon milde rahe sab jag jahir ho chukeya dekho kine officer ias te hor kon shamil c ratesh lakhi te pardeep kaler de interwieo suno

  • @jagtarSingh-rl2dn
    @jagtarSingh-rl2dn 2 місяці тому

    Ghar beth ke membarship bharde ne

  • @jagtarSingh-rl2dn
    @jagtarSingh-rl2dn 2 місяці тому

    Koei gal nahi es war sromni cometee cho v bahar kar dewange

  • @hrpit
    @hrpit 2 місяці тому

    Singh Saab naukar ne badal de ghar de

  • @Hpreet-q7l
    @Hpreet-q7l 2 місяці тому

    Gurbani da furman h ke murkh nal na lujhiey eh akaali nhi akl to khali ne guru ghar te sangat da paisa kha ke kine wade didh wadheye firde ne kanjar guru sahib kde v ena nu maaf nhi krnge

  • @jagtarSingh-rl2dn
    @jagtarSingh-rl2dn 2 місяці тому

    Sromani cometee dian votan a lain dieo

  • @dilbagsingh4523
    @dilbagsingh4523 2 місяці тому

    veer ji why you wasting time with this man manu te suan ka hassa hi ayi jadda enna vadda chammcha aa cheema enna ni manna sharm vi nahi auondi enna nu no body like akil dal no more never win again this party

  • @jagtarSingh-rl2dn
    @jagtarSingh-rl2dn 2 місяці тому

    Veer ji eh bahaut vada chamcha badlan da

  • @ajaybatra2024
    @ajaybatra2024 2 місяці тому

    Satta de lobhi kaum de dokhi leader ya dealer Jo Guru di pat da sauda votta badle Panth kyum Maaf kar e

  • @jagtarSingh-rl2dn
    @jagtarSingh-rl2dn 2 місяці тому

    Eh u.puchho votan kidar jandian

  • @jagtarSingh-rl2dn
    @jagtarSingh-rl2dn 2 місяці тому

    Nahi revaibal hona

  • @jagtarSingh-rl2dn
    @jagtarSingh-rl2dn 2 місяці тому

    Sauda sad di chithi ehne likhi c chawal ne

  • @jagtarSingh-rl2dn
    @jagtarSingh-rl2dn 2 місяці тому

    Votan kieon pen dinde

  • @gurindersidhu1625
    @gurindersidhu1625 2 місяці тому

    Fudo banda sawal karn laga

  • @ParmjitBoparai
    @ParmjitBoparai 2 місяці тому

    Plj m?P