Valtoha Breaking 🔴 ਜਥੇਦਾਰ ਨੇ ਛੇਕਤਾ ਵਲਟੋਹਾ! ਸ਼ਾਮਤ ਸੁਖਬੀਰ ਦੀ! ਡਾ. ਭੱਟੀ ਤੋਂ ਸੁਣੋ। Jathedar | Badal

Поділитися
Вставка
  • Опубліковано 17 жов 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Harvinder Singh Bhatti
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 42

  • @takhatpanjab
    @takhatpanjab  2 дні тому +3

    ua-cam.com/video/Ig6lTnLKyQs/v-deo.html
    Panchayat Election ! ਪੰਚਾਇਤਾਂ ਦਾ ਨੰਗਾ ਨਾਚ! ਪੰਜਾਬੀਉ, ਪਿੰਡਾਂ ਵਾਲਿਉ ਕਦੋਂ ਸਮਝੋਗੇ? ਡਾ. ਭੱਟੀ

  • @HardevSingh-k6k
    @HardevSingh-k6k 2 дні тому +3

    ਜਥੇਦਾਰ ਸਾਹਿਬ ਨੇ ਸਹੀ ਕਦਮ ਦੇਰ ਬਾਅਦ ਚੁੱਕਿਆ. ਰੁਤਬੇ ਨੂੰ ਬਾਰਕਰਾਰ ਰੱਖਣ ਲਈ ਸਖਤੀ ਆਖਰੀ ਕਾਰਵਾਈ

  • @GurpalSingh-jr2sr
    @GurpalSingh-jr2sr 2 дні тому +1

    ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਅਤੇ ਸੁਖਵਿੰਦਰ ਸਿੰਘ ਜੀ ਏਹ ਸਿਆਸੀ ਉਲਝਣਾਂ ਦੇ ਮਸਲੇ ਤਾਂ ਅਦਾਲਤਾਂ ਤੋਂ ਵੀ ਹੱਲ ਨਹੀਂ ਹੋ ਰਹੇ ਤਾਂ ਆਕਾਲ ਤਖਤ ਏਨੇ ਅਣਗਿਣਤ ਸੁਆਲਾਂ ਦੇ ਜੁਆਬ ਕਿਦਾਂ ਦੇ ਸਕੇਗਾ, ਦਰਅਸਲ ਏਹੋ ਜੇਹੇ ਕਲੇਸ਼ ਦੇ ਟਾਕਰੇ ਵਿਚ ਆਕਾਲ ਤਖਤ ਨੂੰ ਲਿਆਉਣਾ ਹੀ ਨਹੀਂ ਚਾਹੀਦਾ, ਆਕਾਲ ਤਖਤ ਦੀ ਉੱਚਤਾ ਤੇ ਪਵਿੱਤਰਤਾ ਵਾਸਤੇ ਉਸ ਜਗਾ ਦੀ ਸਮੁੱਚੀ ਹਸਤੀ ਨੁੰ ਕਾਇਮ ਰੱਖਣ ਵਾਸਤੇ ਉਥੋਂ ਕੁਰਸੀ ਯੁੱਗ ਦਾ ਦੰਗਲ ਨਾ ਵਖਾਇਆ ਜਾਵੇ ਅੱਜ ਸਾਰੇ ਸਿਆਸੀ ਭਲਵਾਨਾਂ ਦੀਆਂ ਪੀੜਾਂ ਬਹੁਤ ਵੱਧ ਚੁੱਕੀਆਂ ਹਨ,ਹੁਣ ਇਹੋ ਲੋਗ ਆਵਦੀਆਂ ਬੀਮਾਰੀਆਂ ਦਾ ਟਾਕਰਾ ਕਰਦੇ ਕਰਦੇ ਉਸ ਸਾਨਾਮੱਤੀ ਇਮਾਰਤ ਨੂੰ ਵੀ ਕੁਦਰਤੀ ਨੇਮਾਂ ਦੇ ਵਿਰੁਧ ਵਿਚਰਦੀ ਖੜੀ ਕਰ ਸਕਦੇ ਹੈ।ਗੱਲ ਇਕੱਲੇ ਵਲਟੋਹਾ ਸਾਬ ਨਾਲ ਨੱਥੀ ਨਾ ਕੀਤੀ ਜਾਵੇ ਦੂਜੇ ਦਲ ਵੀ ਭਲਾਈ ਤੋਂ ਖਾਲੀ ਹੱਥ ਦਿਖਾਈ ਦਿੰਦੇ ਨੇ।

  • @sohansinghsandhu4025
    @sohansinghsandhu4025 2 дні тому +1

    ਧੰਨਵਾਦ ਜਥੇਦਾਰ ਸਾਹਿਬ ਜੀਓ' ਸੁਖਬੀਰ ਬਾਦਲ ਨੂੰ ਭੀ ਸ਼ੇਖੋ ।ਨਹੀਂ ਤਾਂ ਸਿਖ ਇਕ ਤਰਫਾ ਫੈਸਲਾ ਮੰਨਣ ਗੇ?

  • @Jattfarmerr78
    @Jattfarmerr78 2 дні тому +1

    ਸਿੰਘ ਸਾਬ ਨੇ ਬਹੁਤ ਸਘਾਲਾਯੋਗ ਫੈਸਲਾ ਕੀਤਾ ਵਲਟੋਹਾ ਸੁਖਵੀਰ ਬਾਦਲ ਦਾ ਬਹੁਤ ਵੱਡਾ ਚਮਚਾ ਹੈ ਜਿਸ ਨੇ ਅਕਾਲੀ ਸਰਕਾਰ ਹੁੰਦੇ ਬਹਤ ਲੁੱਟ ਮਚਾਈ ਹੋਈ ਸੀ ਹੁਣ ਵੀ ਇਸ ਨੂੰ ਬਹੁਤ ਵੱਡਾ ਭਲੇਖਾ ਹੈ ਵੀ ਛੇਤੀ ਛੇਤੀ ਸੁਖਬੀਰ ਬਾਦਲ ਨੂੰ ਸਰੁਖਰੂ ਕਰਵਾਕੇ ਮੁੱਖ ਮੰਤਰੀ ਬਣਾ ਲਵਾ ਅਤੇ ਫਿਰ ਦੋਵੇ ਹੱਥਾਂ ਨਾਲ ਲੁੱਟ ਕਰਾ

  • @pritpalSingh-pe8cc
    @pritpalSingh-pe8cc 2 дні тому +1

    ਇਹ ਤਾਂ ਸੋਚ ਸਮਝ ਕੇ ਜਾਣ ਬੁੱਝ ਕੇ ਵਲਟੋਹੇ ਨੇ ਸਿੰਘ ਸਾਹਿਬਾਨ ਤੇ ਦੋਸ਼ ਲਾਏ ਤੇ ਸਿੰਘ ਸਾਹਿਬ ਨੇ ਬਿਲਕੁਲ ਸਹੀ ਫੈਸਲਾ ਕੀਤਾ ਇਸ ਨੂੰ ੧੦ ਸਾਲਾਂ ਲਈ ਕਢਕੇ। ਇਸਨੇ ਅਤਿ ਚੁਕੀ ਹੋਈ ਸੀ।

  • @iqbalsingh401
    @iqbalsingh401 2 дні тому +1

    ਕਦਰਾਂ ਕੀਮਤਾਂ ਵਾਲੀ ਪੜਾਈ ਖੋਹ ਲਈ ਗਈ ਹੈ। ਹੁਣ ਵਾਲੀ generation ,ਕਦਰਾਂ ਕੀਮਤਾਂ ਤੋੰ ਬਹੁਤ ਦੂਰ ਹੋਗੀ ਹੈ। God save Punjab ।

  • @baldevsingh8619
    @baldevsingh8619 2 дні тому

    ਸ ਸੁਖਵਿੰਦਰ ਸਿੰਘ ਜੀ ਡਾ ਭੱਟੀ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @gurcharanbhinderchan4607
    @gurcharanbhinderchan4607 2 дні тому

    ਵੀਰ ਜੀ,ਕੀ ਇੱਥੋਂ ਹੁੰਦੇ ਫੈਸਲੇ ਛੇਵੇਂ ਪਾਤਸ਼ਾਹ ਦੇ ਪਾਏ ਦੇ ਹਨ? ਸਾਡੇ ਵਿਦਵਾਨਾਂ ਨੂੰ ਵੀ ਦੁਬਾਰਾ ਸੋਚਣਾ ਪਵੇਗਾ!

  • @sewasingh696
    @sewasingh696 2 дні тому

    ਸਰਦਾਰ ਸੁਖਵਿੰਦਰ ਸਿੰਘ ਜੀ ਸਰਦਾਰ ਹਰਿੰਦਰ ਸਿੰਘ ਜੀ ਅਤੇ ਤਖ਼ਤ ਪੰਜਾਬ ਚੈਨਲ ਨੂੰ ਪਿਆਰ ਕਰਨ ਵਾਲੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉🎉 ਪੰਥਕ ਮਸਲਿਆਂ ਵਿੱਚ ਆਪਹੁਦਰੀਆਂ ਬੰਦ ਹੋਣੀਆਂ ਚਾਹੀਦੀਆਂ ਇਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਜੋ ਫੈਸਲਾ ਲਿਆ ਸੁਆਗਤਯੋਗ ਹੈ। ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @JarnailSingh-ud5kg
    @JarnailSingh-ud5kg 2 дні тому

    ਭੱਟੀ ਸਾਹਬ ਜ਼ਿੰਦਾਬਾਦ , ਸਹੀ ਟਿੱਪਣੀਆਂ ।

  • @JagdeepSingh-sd3de
    @JagdeepSingh-sd3de 2 дні тому

    Good discussion

  • @jasvirsingh9965
    @jasvirsingh9965 2 дні тому +1

    ਭੱਟੀ ਸਾਹਿਬ ਨੇ ਬਹੁਤ ਅੱਛੇ ਵਿਚਾਰ ਰੱਖੇ ਹਨ ਜੀ

  • @mukundsingh-bn3nx
    @mukundsingh-bn3nx 2 дні тому

    😮gud❤❤❤

  • @Gurbachan-qq2im
    @Gurbachan-qq2im 2 дні тому +4

    ਠੀਕ ਵਿਚਾਰ ਵਲਟੋਹਾ ਦਾ ਪਿਛਲਾ ਰਿਕਾਰਡ ਮਾੜਾ ਰਿਹੈ ਤੇ ਬੌਲ ਬਾਣੀ ਬਹੁਤ ਖਰਬੀ ਰਹੀ ਐ

    • @gurmelcheema1740
      @gurmelcheema1740 2 дні тому

      Brother eh bahoot hunkari aadmi aa.Bahoot vadhia faisla kita

  • @gurmelcheema1740
    @gurmelcheema1740 2 дні тому

    Akal Takhat de Jathedar ne bahoot vadhia kita Valtoha is Gunda of Badal family. Now he is on right platform. Well done Akali Takhat ❤❤❤

  • @lakhmirsingh6082
    @lakhmirsingh6082 2 дні тому

    Salute Sukhwinder ji &Bhatty Sahib

  • @shallysingh829
    @shallysingh829 2 дні тому

    ਭੱਟੀ ਸਾਹਿਬ ਜੀ,,,🙏👍

  • @jaswantrai5840
    @jaswantrai5840 2 дні тому

    Bhai Sahib heading ehne alarming video de likhan de jarurat ne hundi. Jo kukh discuss hona hunda brief correct heading dain de koshish kro.

  • @TarsemSingh-oo6bv
    @TarsemSingh-oo6bv 2 дні тому

    Jathedar.Sahib.ji.da.sahi.Faisala.hai.

  • @palvindersingh6362
    @palvindersingh6362 2 дні тому

    Good decision

  • @BalkarSingh-ty2sj
    @BalkarSingh-ty2sj 2 дні тому +1

    ਵਲਟੋਹਾ ਵੱਡੀ ਡਿੱਗ ਨਹੀ ਰਿਹਾ ਉਸਦੀ ਮਿੱਟੀ ਪਲੀਤ ਅਮਰਿਤਪਾਲ ਸਿੰਘ ਨੇ ਪਲਿਟੀਕਲ ਤੌਰ ਤੇ ਕਰ ਦਿੱਤੀ ਹੈ।

  • @Kiranpal-Singh
    @Kiranpal-Singh 2 дні тому

    ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ…..
    *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !

  • @AmrikSingh-jm3wi
    @AmrikSingh-jm3wi 2 дні тому

    ਸੁਖਬੀਰ ਬਾਦਲ ਤਾ ਵਧੀਆ ਜਾ ਹਸਪਤਾਲ ਬਾਰੇ ਰਾਏ ਲੈਦੇ ਹੋਣ ਗੇ ਕਹਿੜੇ ਵਿੱਚ ਦਾਖਲ ਹੋਇੈ ਅੈ

  • @surjitmalhi85
    @surjitmalhi85 2 дні тому

    ਵਡੋ ਹੇਨਾ ਜੋ ਵੀ ਹੋਇਆ ਬਹੁਤ ਸਹੀ ਹੋਇਆ ਇਹ ਬਹੁਤ ਘਮੰਡੀ ਬੰਦਾ ਹੈ ਖਚਰੀ ਹਾਸੀ ਹੱਸਦਾ ਰਹਿੰਦਾ ਹੈ ਜੋ ਹੈ ਇਹਦੇ ਨਾਲ ਇਹਨੂੰ ਤੇ ਘੱਟ ਹੀ ਹੋਇਆ ਸਮਝੋ

  • @jogindersinghchhina7321
    @jogindersinghchhina7321 2 дні тому +1

    Virsa singh valtoha ate Dr Daljit singh Cheema Panth Punjab ate Akali Dal de Mojooda haltan lai mukh jimedar han.Keon ke eh dono har waqt T V te ull jalool bolde rehnde han.Virsa Valtoha tan Alal Takhat de jathedar nu dictaite karn lag gae san ate dr Cheema ne Jathedar Sahibana nu CM residence te saddan vich ahem bumika nibahi si.

  • @JasPinder-gx3xs
    @JasPinder-gx3xs 2 дні тому +1

    VULTOHA JUTHEDAR BARE BOL GUAE TE TULB KUR VEE LIAA JUD YIKHKAUM DEGODARANE GURU SAHIB JI BE AUDHBI KURVAEE CEE TEOUS WELEJUTHEDAR AUNE HOKE BAITHHE RHE HOSUKDAHAI VULTOHA YHIB SHI BOLE HON ,JO JUTHEDAR BUOKHLAHTT VICH AA GIAA RS DHALIWALL FDK PUNJAB ❤

  • @sandhuadvocate2532
    @sandhuadvocate2532 2 дні тому +1

    To shut the mouth 0f mr valtoha is a good thing for the khalsa panth

  • @kanwarjeetsingh7425
    @kanwarjeetsingh7425 2 дні тому

    1960-70 dauraan jathedar sadhu singh bhaura ji rickshaw ch Barth ke saadey ghar ikkalley hi aa jaayeya kardey si unha di samaaj ch poori izzat si hun saarey jathdar 5 singh sahib te laam dori lae ke chaldey ne per dil to unha di koyi izzat nahi karda hun inha da standard gir geya hai is ch jathedar khud vi, sgpc, sad te sangat sab baraaber de qassoorwar ne

  • @JasPinder-gx3xs
    @JasPinder-gx3xs 2 дні тому

    VALTOHA SAHIB JI NALO PAHENLA,SUKHBIRNOO TE SJA DE LAIN ,LIGDA NHI SUKHBIR DA KUOJH VEENGA KURLOO JUTHEDAR RS DHALIWALL FDK PUNJAB ❤

  • @iqbalsingh401
    @iqbalsingh401 2 дні тому

    Present Edn system degrees are being given , but when you talk to these generation their mental level is zero !

  • @gurbachensinghlohat9912
    @gurbachensinghlohat9912 2 дні тому

    Only drama going on by .........??????