ਦਿਨ ਛੇਵਾਂ।ਮਨਾਲੀ।ਜਿਸਪਾ|day6|jispa|manali tour|

Поділитися
Вставка
  • Опубліковано 30 січ 2025

КОМЕНТАРІ • 111

  • @parmindersinghgagasingh9457
    @parmindersinghgagasingh9457 Рік тому +28

    ਬਾਈ ਤੇਰੇ ਨਾਲੋਂ ਵੱਡੀ ਉਮਰ ਹੋ ਗਈ ਮੇਰੀ ਤੇਰਾ ਬਲੌਗ ਡੀਕਦੇ ਡੀਕਦੇ ਪਰ ਹੁਣ ਚਾ ਜਾ ਚੜ ਗਿਆ ਵੀ ਤੂੰ ਬਲੌਗ ਪਾਤਾ🎉

  • @kalabrar9278
    @kalabrar9278 Рік тому +2

    ਸਤਿ ਸੀ੍ ਅਕਾਲ ਵੀਰ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @KAKRA3446
    @KAKRA3446 Рік тому +15

    ਸ਼ੂਕਰ ਆ ਭਰਾਵਾ ਮਸਾ-ਹੀ ਦਰਸ਼ਨ ਹੂੰਦੇ ਆ

  • @SukhwinderSingh-wq5ip
    @SukhwinderSingh-wq5ip Рік тому +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @GagandeepSingh-oz7lj
    @GagandeepSingh-oz7lj Рік тому +9

    ਸਤਿ ਸ਼੍ਰੀ ਅਕਾਲ ਦੇਵ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ ❣️🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @khokharvlogs4732
    @khokharvlogs4732 Рік тому +9

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @gursewakdhillon7773
    @gursewakdhillon7773 Рік тому +7

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ

  • @bhullar347
    @bhullar347 Рік тому +4

    ਬਹੁਤ ਵਧੀਆ ਹਮੇਸ਼ਾ ਉਡੀਕ ਰਹਿੰਦੀ ਹੈ

  • @nirmalsinghmallhi9773
    @nirmalsinghmallhi9773 Рік тому +7

    ਦੇਵ ਬਾਈ ਸੇਹਤ ਕਿਦਾ ਤੇਰੀ ਬਾਈ ਰਬ ਅਗੇ ਅਰਦਾਸ ਕਰਦੇ ਹਾਂ ਤੁਸੀ ਠੀਕ ਰਹੋ ਸੱਤ ਸ੍ਰੀ ਅਕਾਲ ਛੋਟੇ ਵੀਰ

  • @jaswinderkumar3423
    @jaswinderkumar3423 Рік тому +3

    Very nice devu sir ji

  • @yadwindercheema2935
    @yadwindercheema2935 Рік тому +5

    ਆਪਣਾ ਖਿਆਲ ਰੱਖੋ ਬਾਈ ਯਾਦਵਿੰਦਰ ਸਿੰਘ ਧੂਲਕੋਟ ਮੁਕਤਸਰ ਸਾਹਿਬ

  • @hbtraveller4709
    @hbtraveller4709 Рік тому +1

    Parmatma mehar kre

  • @JassDeep-sj1pv
    @JassDeep-sj1pv Рік тому +1

    Dev Bai ji Sanu dakh ka dil kush ho GE ❤❤❤

  • @bittitalwandisabo5343
    @bittitalwandisabo5343 Рік тому

    ਅੱਜ ਤਾਂ ਧੁੱਪ ਚੰਗੀ ਲੱਗੀ ਆ ਬਾਈ
    ਸੜਕ ਤੇ ਆਵਾਜਾਈ ਵੀ ਹੈ ਅੱਜ ਤਾਂ
    ਗੀਤਾ ਢਾਬਾ
    ਸੋਹਣੀ ਲੋਕੇਸ਼ਨ ਹੈ ਬਾਈ ਜੀ

  • @kauripandher7433
    @kauripandher7433 Рік тому +3

    ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਲਦੇਵ ਸਿੰਘ ਜੀ

  • @satnamsinghpurba9584
    @satnamsinghpurba9584 Рік тому +3

    Very nice video god bless you 👍👍

  • @sarbjitkaur4559
    @sarbjitkaur4559 Рік тому +5

    Waheguru Ji Chardikla Rakhe sb Te 🙏❤

  • @pcheekupadda
    @pcheekupadda Рік тому +8

    ਲਾਣੇਦਾਰਾ ਕੋਈ ਰੀਲ ਪਾ ਦਿਆ ਕਰ ਮਾੜੀ ਮੋਟੀ ਸੁਖਸਾਂਦ ਪਤਾ ਲਗਦੀ ਰਹਿੰਦੀ ਐ ਮੈਂ ਸਮਝਿਆ ਵੀ ਘਰੇ ਬੜ ਗਿਆ ਹੋਣਾ ਜਾ ਕੇ ਬਠਿੰਡੇ। ਚਲੋ ਕੋਈ ਨੀਂ ਬਾਈ ਵਾਹਿਗੁਰੂ ਜੀ ਮਿਹਰ ਕਰਨ ਯਾਤਰਾ ਸਫਲ ਹੋਵੇ।

  • @JaspalSingh-qf1ty
    @JaspalSingh-qf1ty Рік тому

    ਜਸਪਾਲ ਸਿੰਘ ਈਸਰਞਾਲ❤❤❤👍👍👍👍👍✌👌👌👌🙏🙏🙏🙏🙏🙏🙏💯👍👍👍👍👍👍👍👍

  • @JasbirKaur-fo3jh
    @JasbirKaur-fo3jh Рік тому +2

    Sat shri akal bir ji Jasbirkaur Ambala City very nice ❤

  • @NoorSandhu-q1v
    @NoorSandhu-q1v Рік тому +1

    Good job veere

  • @manjindersinghsidhu1275
    @manjindersinghsidhu1275 Рік тому +2

    ਚੜ੍ਹਦੀ ਕਲਾ ਵਿੱਚ ਰਹੋ

  • @rajindersaini1563
    @rajindersaini1563 Рік тому +7

    Sat Sri akal ji 🙏❤️❤️

  • @mrsingh7580
    @mrsingh7580 Рік тому +3

    God bless you bai,stay safe & carry on. Love from Scotland.🙏

  • @baljindershergill8011
    @baljindershergill8011 Рік тому +4

    very nice 👌 ❤

  • @cyclingandtravelingheera2968
    @cyclingandtravelingheera2968 Рік тому +5

    ਠੀਕ ਓ ਕੋਚ ਸਾਬ!😊

  • @gurdialsingh3131
    @gurdialsingh3131 Рік тому +4

    Sat shri aakall bai ji aapna dhiyan rakhna ji wmk from nangal dam

  • @luckysidhu1952
    @luckysidhu1952 Рік тому +4

    DEV PUTT AH CHELA TAA ODREA LAG REHA BABA JI BLESS YOU BOOTH

  • @rajanmahal118
    @rajanmahal118 Рік тому +4

    Satsri akal bai ji🙏🙏

  • @harpalsinghmaan1987
    @harpalsinghmaan1987 Рік тому +5

    Sat shiri akal veer g ❤❤❤❤

  • @sukhbirsingh6395
    @sukhbirsingh6395 Рік тому

    🙏 ਬਾਈ ਅੱਜ 6ਅਗਸਤ ਹੋ ਗੀ, ਤੇ ਤੇਰੇ ਵਲੋਗ ਪਾਏ ਨੂੰ ਬਾਰਾਂ ਦਿਨ ਹੋਗੇ, ਰੋਜ ਦੋ ਤਿੰਨ ਵਾਰੀ ਵੇਖੀਦਾ, ਪਰ ਕੁਝ ਨਹੀਂ, ਇੱਕ ਤਾਂ ਤੂੰ ਹੈ ਰਾਹ ਚ, ਇੱਕ ਸੜਕਾਂ ਹਿਮਾਚਲ ਟੁੱਟੀਆਂ, ਫਿਕਰ ਰਹਿੰਦਾ, ਜਾਂ ਤੂੰ ਘਰ ਹੋਵੇ ਗੱਲ ਹੋਰ ਹੁੰਦੀ, ਸੋ ਸੁਖ ਸਾਂਦ ਦੱਸਦੇ 👍

  • @gurwinderkaur7486
    @gurwinderkaur7486 Рік тому +2

    Bhut bhut dhandwaad ji❤

  • @GurpreetSingh-kp1xf
    @GurpreetSingh-kp1xf Рік тому +1

    Sat shri akal veere 👍🙏

  • @gurbaazsingh603
    @gurbaazsingh603 Рік тому +3

    ਸਤਿ ਸ੍ਰੀ ਅਕਾਲ ਦੇਵ👍💯

  • @gurmailsinghdhillon6268
    @gurmailsinghdhillon6268 Рік тому +2

    Waheguru mehar karan waheguru ji

  • @PreetPreet-yd4ni
    @PreetPreet-yd4ni Рік тому +2

    ਦੇਵ ਵੀਰ ਮੋਟਰਸਾਈਕਲ ਦੇ ਮੋਬਾਈਲ ਚਾਰਜਰ ਸਿਸਟਮ ਜ਼ਰੂਰ ਲਗਾਓ ਸਫ਼ਰਾਂ ਤੇ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ ਜੀ

  • @DilbagBrar-f1v
    @DilbagBrar-f1v Рік тому +4

    ਓਹ ਭਾਈ ਸਾਬ ਜੀ,,,, vlog ਜਰੂਰ ਪਾ ਦਿਆ ਕਰੋ.. ਭਾਵੇਂ ਥੋੜੇ ਟਾਈਮ ਦਾ ਹੋਵੇ... ਕਿਉਂ ਕੀ ਬਲਦੇਵ ਸਿਆਂ ਹੁਣ ਭਾਈ ਥੋਡਾ ਫਿਕਰ ਕਰਣ ਵਾਲਿਆਂ ਦੀ ਗਿਣਤੀ ਲੰਬੀ ਆ... ਸਾਰੇ ਪਿਆਰ ਕਰਣ ਵਾਲੇ ਉਡੀਕਦੇ ਰਹਿੰਦੇ ਨੇ ਵੀ ਕਦੋਂ ਅਮ੍ਰਿਤਪਾਲ ( ਘੁੱਦਾ ਸਿੰਘ ਜਾਂ ਦੇਵ ਕੁਰਾਈ ਵਾਲਾ ਕੋਚ ਸਾਬ )ਬਲਦੇਵ ਹੋਣੀ ਆਪਣਾ vlog ਪਾਉਣਗੇ.... ਸੋ ਧਿਆਨ ਰੱਖਿਓ ਭਰਾ ਜੀ 👍🏻👍🏻 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏🏻👏🏻👏🏻👏🏻👏🏻👏🏻👏🏻

  • @HarmanKahlon-p3t
    @HarmanKahlon-p3t Рік тому +3

    Very nice

  • @badalsingh7899
    @badalsingh7899 Рік тому +3

    ਸਤਿ ਸ੍ਰੀ ਆਕਾਲ ਜੀ 🙏🙏

  • @manjindersinghsidhu1275
    @manjindersinghsidhu1275 Рік тому +3

    ਸਤਿ ਸ੍ਰੀ ਆਕਾਲ ਵੀਰ ਜੀ

  • @bittitalwandisabo5343
    @bittitalwandisabo5343 Рік тому

    ਆਹ vlog ਵੇਖਣ ਵਾਲਾ ਰਹਿ ਗਿਆ ਸੀ ਦੇਵ ਬਾਈ ਜੀ
    ਅੱਜ ਵੇਖਦਾਂ

  • @kulwindersohi2203
    @kulwindersohi2203 Рік тому +1

    Good video and every day video pa veer

  • @JasWinder-n3u
    @JasWinder-n3u Рік тому +3

    ❤good morning ji❤

  • @FaraattaTv
    @FaraattaTv Рік тому +1

    Stay safe bai , khayal nal . Baki jad theek mahual Hoya go back Punjab

  • @yadwinderkhosa7385
    @yadwinderkhosa7385 Рік тому +4

    ❤nice

  • @rajbindersingh8237
    @rajbindersingh8237 Рік тому +1

    ਦੇਵ ਬਾਈ ਦਰਸ਼ਨ ਦਿੱਤੀ ਰੱਖਿਆ ਕਰੋ ਉਡੀਕ ਬਹੁਤ ਰਹਿੰਦੀ ਹੈ

  • @deepasandhu7756
    @deepasandhu7756 Рік тому +2

    🙏🙏🙏🙏🙏🙏👍👍👍

  • @DeepakVerma-xj1wx
    @DeepakVerma-xj1wx Рік тому

    Nice place and nice bloging

  • @ParamBaj
    @ParamBaj Рік тому

    Fatte chakee chalo. Lagos, Nigeria to sare veeran da SSA

  • @sandeepsingh-ec8lr
    @sandeepsingh-ec8lr Рік тому

    Good 👍🏽👍🏽

  • @asingh7484
    @asingh7484 Рік тому

    🙏🙏🙏🙏🙏🙏
    😍😍😍😍😍😍

  • @gurwinderkaur7486
    @gurwinderkaur7486 Рік тому +1

    Sachi brother bhut wait c aap ji Dey vlog di

  • @MANJEETSINGH-nz1qh
    @MANJEETSINGH-nz1qh Рік тому

    Good 👍

  • @manpreetkaushal8476
    @manpreetkaushal8476 Рік тому

    👍

  • @jagtarsingh913
    @jagtarsingh913 Рік тому +1

    ਬਾਈ ਫੱਕਰ ਬੰਦਾ ਹੈ, ਵਲੋਗ ਕਦੇ ਕਦੇ ਹੀ ਪਾਉਂਦਾ ਹੈ

  • @mitsysekhon3123
    @mitsysekhon3123 Рік тому

    Very nice...stay blessed always

  • @KSD8005
    @KSD8005 Рік тому +1

    akaash ta vchaara , haan huu karn nu hi rkhya hoya naal

  • @JeetBargariKabaddi
    @JeetBargariKabaddi Рік тому

    Good

  • @bittitalwandisabo5343
    @bittitalwandisabo5343 Рік тому

    Gemur
    House
    Home stay
    Ok ਗੱਲ ਬਾਤ ਆ ਦੇਵ ਬਾਈ

  • @manvindersandhu5639
    @manvindersandhu5639 Рік тому

    ਮਹਿੰਗੇ ਕਰੀ ਬੈਠੇ ਓ ਦਰਸ਼ਨ ਕੋਚ ਸਾਹਬ

  • @allcolourofmylife
    @allcolourofmylife Рік тому

    Well come bro

  • @ManjeetSingh-hb2jg
    @ManjeetSingh-hb2jg Рік тому

    Bai ji thek ho

  • @jatindersaini5034
    @jatindersaini5034 Рік тому

    Sat shri akal bro

  • @deepi042
    @deepi042 Рік тому

    Att bai g

  • @tigrer7647
    @tigrer7647 Рік тому

    ❤❤❤❤motooooo da ke hall hyy

  • @happyvlogs2369
    @happyvlogs2369 Рік тому

    Y yr thanks velog pon lyi

  • @BalwinderSingh-bm9yq
    @BalwinderSingh-bm9yq Рік тому

    ਦੇਵ ਜਿੰਦਾਬਾਦ

  • @kohinoorsohal3303
    @kohinoorsohal3303 Рік тому

    Balder Singh jii
    Sat Shri Akal jii

  • @RajvirGhuman-pk2bl
    @RajvirGhuman-pk2bl Рік тому

    👌👌👌

  • @amrindersinghtathe5757
    @amrindersinghtathe5757 Рік тому

    DEV BAI JI
    GOLDY KAMBOJ FROM NAGPUR MH
    VEERJI NEXT VLOG NI AAYA JI

  • @MandeepButtar-u9f
    @MandeepButtar-u9f Рік тому

    Ki haal na veer

  • @SinghJaideep24
    @SinghJaideep24 Рік тому

    Nice

  • @anilkathuria4118
    @anilkathuria4118 Рік тому

    Yaar v Kuraiwala ton

  • @Munda_barle_mulak_da
    @Munda_barle_mulak_da Рік тому

    Blood sausage a intestine ch blood pa Ke steam ja boil karde

  • @vikramdhillon6992
    @vikramdhillon6992 Рік тому

    Sukar aa theka near se

  • @jasmersinghjassbrar3673
    @jasmersinghjassbrar3673 Рік тому

    ਅਜ ਨਿਕਲੇ ਸ਼ੇਰ ਭੋਰੇ ਚੋਂ. ਦੇਵ ਹੁਣ ਰੋਜ਼ ਬਲਾਗ ਪਾ ਦੀਆਂ ਕਰ ਭਾਵੇਂ ਛੋਟਾ ਈ ਸਹੀ. ਉਡੀਕ ਰਹਿੰਦੀ ਹੈ.

  • @satishkhullar-xe5ee
    @satishkhullar-xe5ee Рік тому

    Kithe reh gay ji

  • @SukhSingh-cs2hq
    @SukhSingh-cs2hq Рік тому +1

    Bhaji tuhadi vedio di udik Kar rahe c

  • @mandeepkaur8170
    @mandeepkaur8170 Рік тому

    🙏🙏

  • @daljeetsidhu9144
    @daljeetsidhu9144 Рік тому

    Vlog jaldi paya kro bai

  • @mandeepsingh-zy7pi
    @mandeepsingh-zy7pi Рік тому

    Sat sri akal 22

  • @ChandanKumar-wg5sk
    @ChandanKumar-wg5sk Рік тому

    Bakre diyaan aantraan ya jhote diyaan

  • @jasvirsingh4857
    @jasvirsingh4857 Рік тому

    ਬਲਦੇਵ ਬਾਈ ਜੀ ਸਤਿ ਸ੍ਰੀ ਆਕਾਲ ਲਾਈਨ ਤਾਂ ਆਉਂਦੀ ਨੀ ਗੀਜਰ ਕੀ ਕਰਨਾ

  • @gurpreetghuman4642
    @gurpreetghuman4642 Рік тому

    bai sach dasi daru ala hall kive karda sham nu😅

  • @RavinderSinghJahangir
    @RavinderSinghJahangir Рік тому

    ਕੀ ਖਾਈ ਜਾਨੇ ਬਾਈ …. ਜਿਹੇ😂😂 22:00

  • @PawanKumar-is6wt
    @PawanKumar-is6wt Рік тому

    Eh bakre dya anteia vich Barley da atta bhar ke banaonde ne veer ji.2-3 bari khaan to baad acha lagda

  • @goldyseehravlogs
    @goldyseehravlogs Рік тому

    Paji next vlog jaldi pa dyi

  • @ranjitkaur903
    @ranjitkaur903 Рік тому

    Clr white hunda zebra da te lines black

  • @gurwindermaan1659
    @gurwindermaan1659 Рік тому

    Daily Vlog upload ਕਰਿਆ ਕਰ ਬਾਈ

  • @vikramdhillon6992
    @vikramdhillon6992 Рік тому

    Bai ki hal aa

  • @GurdeepSingh-si4wm
    @GurdeepSingh-si4wm Рік тому

    Bai jldi jldi vlog paya kr enne din gap pn nl swad jia ni onda...#wmk

  • @gurbhejsingh7619
    @gurbhejsingh7619 Рік тому

    How are u bro

  • @rupinderdhatt0649
    @rupinderdhatt0649 Рік тому

    Inni late na vlog paya kr yr roj chek chek kr k thak gya me vlog hi ni aaya inni late na paya kr yr daily paya kr vir

  • @deep22825
    @deep22825 Рік тому

    Good morning y

  • @tigrer7647
    @tigrer7647 Рік тому

    Dev veer no like kar lo

  • @BalvirSingh-zo3rl
    @BalvirSingh-zo3rl Рік тому

    ਪੁੱਠਾ ਪੰਗਾ ਲੈ ਲਿਆ ਭਾਈ ਤੇੰ

  • @gurjitbhatti-qu9mt
    @gurjitbhatti-qu9mt Рік тому

    Dev Bai Akash TE NE murr KE aunda RABB rakha

  • @yadwindercheema2935
    @yadwindercheema2935 Рік тому

    ਠੰਡ ਕਰਕੇ ਪਿੰਡ ਤਾਂ ਨੀ ਜ਼ਿਆਦਾ ਦਾ ਲਿਆ ਸਿਰ ਦੁਖਦਾ

  • @bittitalwandisabo5343
    @bittitalwandisabo5343 Рік тому

    ਮੀਂਹ ਤਾਂ ਹਟ ਗਿਆ ਦੇਵ ਬਾਈ ਪਰ ਸੜਕ ਤੇ ਮੀਂਹ ਦਾ ਪਾਣੀ ਹਲੇ ਵੀ ਵਗ ਰਿਹਾ
    ਬਹੁਤ ਮਿਹਨਤ ਕਰਦੇ ਨੇ B R O ਵਾਲੇ ਕਾਮੇਂ

  • @sukhbirsingh6395
    @sukhbirsingh6395 Рік тому

    ??????????