ਘੁੱਦਾ ਤੇ ਸਿਕੰਦਰ ।

Поділитися
Вставка
  • Опубліковано 7 кві 2022
  • ਘੁੱਦਾ ਤੇ ਸਿਕੰਦਰ

КОМЕНТАРІ • 173

  • @shivdevsingh8458
    @shivdevsingh8458 2 роки тому +36

    ਤਿੰਨਾਂ ਵੀਰਾਂ ਨੂੰ ਇਕੱਠੇ ਦੇਖ ਕੇ ਬੜੀ ਖੁਸ਼ੀ ਹੋਈ।

  • @sarbjeetsinghkotkapuracity7206
    @sarbjeetsinghkotkapuracity7206 2 роки тому +10

    ਬਾਈ ਬਲਦੇਵ ਸਿੰਘ ਸਿੰਕਦਰ ਸਿੰਘ ਤੇ ਬਾਈ ਅਮ੍ਰਿਤਪਾਲ ਸਿੰਘ ਘੁੱਦਾ ਜੀ ਵਾਹਿਗੁਰੂ ਜੀ ਤੁਹਾਨੂੰ ਤਿੰਨਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏 ਅੱਜ ਤਿੰਨੇ ਵੀਰਾਂ ਨੇ ਕਿਧਰ ਦੀਆ ਤਿਆਰੀਆਂ ਖਿੱਚੀਆਂ ਹਨ ਵਾਹਿਗੁਰੂ ਜੀ 🙏

  • @pachitarsingh9580
    @pachitarsingh9580 2 роки тому +13

    ਜਿਉਂਦੇ ਰਹੋ ਵੀਰਿਓ ਧੰਨਵਾਦ ਵੀਰਿਓ ਦਰਸ਼ਨ ਦੇਣ ਦਾ 🙏

  • @manib3911
    @manib3911 5 місяців тому

    ਬਲਦੇਵ ਸਿਆਂ ਕਹਿੰਦਾ ਗਰੀਨ ਟੀ ਨਾਲ ਦਮਾਗ ਤੇਜ ਹੁੰਦਾ 😅👍 ਬਹੁਤ ਬਧੀਆ ਬੀਰੇ ! ਨਾਲੇ ਘਰ ਬਹੁਤ ਸੋਹਣਾਂ ਵੀਰੇ ਸੋਡਾ !
    ਕਿਤਾਬਾਂ ਆਲਾ ਰੱਖਣਾਂ ਬਹੁਤ ਵਧੀਆ ਲੱਗਿਆ ਦੇਖ ਕੇ ਬਲਦੇਵ ਸਿਆਂ 👍 ਪ੍ਰਮਾਤਮਾਂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾਂ ਭਰਾਵਾਂ ਨੂੰ 👍

  • @rajideol680
    @rajideol680 2 роки тому +11

    ਦੇਵ ਵੀਰ ਅੱਡ-ਵਿਡ ਹੋ ਗਿਆ 😂😂😂😂

  • @allcolourofmylife
    @allcolourofmylife 2 роки тому

    ਬਹੁਤ ਵਧੀਆ ਵੀਡੀਓ

  • @marygrace9229
    @marygrace9229 2 роки тому +5

    ਤਿੰਨਾਂ ਨੂੰ ਇਕੱਠਿਆਂ ਵੇਖਕੇ ਬਹੁਤ ਵਧੀਆ ਲੱਗਾ, ਧਰਮ ਨਾਲ ਰੂਹ ਖੁਸ਼ ਹੋਗੀ।

  • @jagjitsingh9155
    @jagjitsingh9155 Рік тому

    ਈਸਰਞਾਲ ਜਲੰਧਰ ਜਸਪਾਲ ਸਿੰਘ 👌👍🏻👍✌️🙏✍️👏💯💯💯🌹🌹🌹🌹🌹🌹🌹👍🏻👌👍👍🏻✌️👍🙏✍️👏👏

  • @harry001984
    @harry001984 2 роки тому +2

    ਸੀਟ ਬੈਲਟ ਜ਼ਰੂਰ ਲਾ ਕੇ ਰੱਖੋ ਵੀਰੇ ਕਿਉਂਕਿ ਮਾਂ ਬੋਲੀ ਤੇ ਹੋਰ ਸਾਡੇ ਵਰਗਿਆ ਨੂੰ ਜੋ ਤੁਸੀ ਦਿਖਾ ਰਹੇ ਹੋ ਆਉਣ ਵਾਲੀ ਪ੍ਹੀੜੀ ਲਈ ਤਿੰਨੇ ਹੀਰੇ ਜਰੂਰੀ ਹਨ

  • @shammidhaliwall614
    @shammidhaliwall614 2 роки тому +5

    ਬਾਈ ਫਿਟਿੰਗ ਫਰੀ ਕਰਕੇ ਜਾਊ ਮੈਂ ਬਿਜਲੀ ਦੀ ਦੇਵ ਬਾਈ ਦੇ ਘਰ .. ਕੰਟੇਕਟ ਕਰੇਓ ਮੈਨੂੰ

  • @MandeepKaur-te9gw
    @MandeepKaur-te9gw Рік тому

    Songs awesome ny vlogs ty end ny👍👌👌👌👌👍

  • @rajindersingh8536
    @rajindersingh8536 2 роки тому +1

    ਕੀ ਹਾਲ ਆ ਪੁੱਤਰੋ ਸਾਰਿਆ ਨੂੰ ਵੇਖਕੇ ਮਜਾ ਆ ਗਿਆ ਬਾਈ ਸਿਕੰਦਰ ਦਾ ਗੀਤ ਸੁਣਾ ਦਿਉ(Rajinder ,ਜੀਰਕਪੁਰੀਆ)

  • @ArjunSingh-cd8tr
    @ArjunSingh-cd8tr 2 роки тому +12

    Kinna sohna pind aa, kinna sohna ghar aa dev veer ji , dil khush ho gaya veer ji🙏 waheguru humesha chardi kalaan bakshan 🙏 bahut sohna vlog 👍 agle safar da wait karde aa veer ji 🙏

  • @ranjitsingh-xr1zm
    @ranjitsingh-xr1zm 2 роки тому +5

    ਬਹੁਤ ਵੱਧੀਆ ਬਾਈ ਜੀ

  • @sandeepkaur176
    @sandeepkaur176 2 роки тому +1

    Annniyaa books dekh k ruh khush ho gyi❤️

  • @amardhaliwal1824
    @amardhaliwal1824 2 роки тому

    Balle balle
    . Very nice to see you all together.. Gurfateh ji

  • @gurvinderkaur6738
    @gurvinderkaur6738 2 роки тому +8

    Zulmi guys 👍 huge respect 🙏🙏

  • @nirmalsinghmallhi9773
    @nirmalsinghmallhi9773 2 роки тому

    3na veera nu Sat Shree Akal Waheguru Maher Kari

  • @inderpalsingh5510
    @inderpalsingh5510 2 роки тому +5

    ਘੁੱਧਾ ਵੀਰ ਕਿਵੇਂ ਠੰਡਾ ਜਿਹਾ ਹੋਇਆ ਬੈਠਾ🤔🤔

  • @palijewellers2352
    @palijewellers2352 2 роки тому

    Pnjabi sher.. waheguru ji mhr krn... Pali jewellers bhawnigarh Sangrur

  • @AmarjeetSingh-ot7zi
    @AmarjeetSingh-ot7zi 2 роки тому +2

    Waheguru ji fathe

  • @jasbirsinghdhillon2466
    @jasbirsinghdhillon2466 2 роки тому

    Sat Sri Akaal ajj tinan nu ikhathe dekh ke bahut khushi hoi

  • @guysdabeasta3200
    @guysdabeasta3200 Рік тому

    Well done good job keep going through the world 🌎 👍 👏 and have a good fun and enjoy your food too

  • @azadpanjaabsingh8536
    @azadpanjaabsingh8536 2 роки тому +2

    ਬਹੁਤ ਵਧੀਆਂ ਲਗਾ ਜੀ

  • @kanwaravtar
    @kanwaravtar 3 місяці тому

    Good to see you three, you guys are gods. lots of love from Canada.

  • @ferozmalik1999
    @ferozmalik1999 2 роки тому +4

    ਬਹੁਤ ਵਧੀਆ ਵੀਰ।
    ਆ ਜਿਹੜੀ ਚੀਜ ਤੁਸੀਂ ਕਰ ਰਹੇ ਓ
    ਇਕੱਠੇ ਹੋ ਕਿ ਤੜਕਾ ਪਰੀਤ।
    ਬਾਹਰ ਵਾਲੇ ਇਸ ਚੀਜ ਨੂੰ ਬਹੁਤ ਮਿਸ ਕਰਦੇ ਆ।

  • @harinderrehal351
    @harinderrehal351 Рік тому

    Bhut khushi veero Dev bai❤️

  • @kulbirsingh9478
    @kulbirsingh9478 2 роки тому +2

    ਹੋਰ ਬਾਈ ਜੀ,ਜੁਲਮੀ ਗੁਯਜ਼ 💯👍

  • @manjeetkhalsa1228
    @manjeetkhalsa1228 2 роки тому

    Thanks veer Dev amrit te sikander

  • @proudlybelongstopunjab3059
    @proudlybelongstopunjab3059 2 роки тому +1

    ਤੜਕਾ ਤਾ ਕਟ🤣🤣🤣🤣🤣🤣🤣🤣🤣🤣🤣love you ਵੀਰੋ

  • @dr.roshansingh9420
    @dr.roshansingh9420 2 роки тому +2

    Sat sri akal veero 🙏🙏🙏💐💐🌹🌹💐🎂🎂🎂🎂

  • @RanjeetSingh-ze7xp
    @RanjeetSingh-ze7xp 2 роки тому +2

    Baba ji lambi umar dewe veera nu

  • @gurpreetmallhi5840
    @gurpreetmallhi5840 2 роки тому +9

    ਖਿੱਚ ਦਿਓ ਸਫਰ ਦੀ ਤਿਆਰੀ ਚੰਗਾ ਲੱਗਾ ਸਾਰਿਆਂ ਨੂੰ ਇਕੱਠੇ ਦੇਖਕੇ

  • @sandhusaab7555
    @sandhusaab7555 2 роки тому

    Bahut vdia eve e daily blog bnaya kro Bai ji

  • @bilal-is2ez
    @bilal-is2ez 2 роки тому +1

    Eh jwaani wale din wapis nahi ayone. Dostan d aaps ch ral mil k bethna aur shuga-pani ikk umar ch aa k khatam ho janda. Fir inj Naojwaana diya videos dekh ke bahut khushi mildi. Khush raho tey abaad raho.

  • @palasingh809
    @palasingh809 Рік тому

    Ghudda nd Baldev Both are Real Best National Traveler Best Wishes To Both Bro nd Sikander Bro

  • @gurpalsingh8522
    @gurpalsingh8522 2 роки тому +2

    ਕਿਆ ਬਾਤ ਬਾਈ ਜੀ

  • @pawandeep11786
    @pawandeep11786 2 роки тому

    Balle Oye Sikandara sweet sound

  • @sukhisandhu1500
    @sukhisandhu1500 2 роки тому +2

    oh balle jatto ronka Puri a full love u bro’s 👌🤗😍❤️👍🙏🏻

    • @gurisingh-rp6jv
      @gurisingh-rp6jv 2 роки тому +1

      ਜੱਤਵਾਦ ਚੋਂ ਬਾਹਰ ਨਾ ਇਉ ਨਿਕਲ ਉ ਕਦੇ....
      ਜਿਨ੍ਹਾਂ ਦੇ ਬਲੋਗ ਦੇਖਦੇ ਓ ਤਾਂ ਕਦੇ ਨੀ ਇਸ ਚੀਜ਼ ਨੂੰ ਬੜਾਵਾ ਦਿੰਦੇ

  • @gurinderrandhawa909
    @gurinderrandhawa909 2 роки тому +6

    Nice to c u all together.....THREE MUSKETEERS...one of the best novel nn movie

  • @Sunny_alpha_male
    @Sunny_alpha_male 2 роки тому

    😁😁 Ghaint c vlog eh v.

  • @inderjitsinghsohi1112
    @inderjitsinghsohi1112 2 роки тому

    Satsiriakal veereo 🙏🙏🙏

  • @balvirbainsbains4384
    @balvirbainsbains4384 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @manrajdeepsingh8589
      @manrajdeepsingh8589 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @nirmalsinghmallhi9773
    @nirmalsinghmallhi9773 Рік тому

    3ਨਾ ਵੀਰਾ ਨੂ ਪਿਆਰ ਪਰੀ ਸੱਤ ਸ੍ਰੀ ਅਕਾਲ ਸਿਕੰਦਰ ਬਾਈ ਦਾ ਕੀ
    ਹਾਲ ਹ ਵਾਹਿਗੁਰੂ ਜੀ 3ਨਾ ਵੀਰਾ ਤੇ ਆਪਣੀ ਮੇਹਰ ਰੱਖੀ

  • @rajwantdhandwar9698
    @rajwantdhandwar9698 2 роки тому +3

    Nice to see you all three again together 👍

  • @davindersingh851
    @davindersingh851 Рік тому

    ਸ਼ਾਨਦਾਰ

  • @ironman9331
    @ironman9331 2 роки тому

    Bhot ghaint yaaroo gbu 😇😇😇

  • @GurjitSingh-ld5br
    @GurjitSingh-ld5br Рік тому

    ਸਤਿ ਸ੍ਰੀ ਅਕਾਲ ਵੀਰ ਜੀ ਬਲਦੇਵ ਅਮ੍ਰਿਤਪਾਲ ਸਿੰਕਦਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ

  • @harjeetkaur3619
    @harjeetkaur3619 2 роки тому +2

    God bless you always all of you

  • @GurpreetSingh-pm3oy
    @GurpreetSingh-pm3oy 2 роки тому +2

    ਸਤਿ ਸ੍ਰੀ ਆਕਾਲ ਜੀ 🙏🙏

  • @parminderkaur3523
    @parminderkaur3523 2 роки тому +2

    God bless you always

  • @amrindersandhu7437
    @amrindersandhu7437 2 роки тому +1

    Rabb jea lagde o manu ta

  • @incharge6028
    @incharge6028 11 місяців тому

    Sada bhaiiii Dev

  • @parmjitsinghsidhu0016
    @parmjitsinghsidhu0016 2 роки тому

    Sat Shiri Akal 22 Ji 🙏

  • @parminderkaur6883
    @parminderkaur6883 2 роки тому

    ਘੁਦਾ ਤੇ ਦੇਵ ਵੀਰ s s k ਮੈ ਤੁਹਾਡੀਆ ਸਾਰੀਆ ਵੀਡੀਉ ਵੇਖੀਆ ਬਹੁਤ ਵਧੀਆ ਲਗੀਆ ਦੁਬਾਰਾ ਸਫਰ ਕਦੋ ਸੁਰੂ ਕਰਨਾ ਹਰਜਿੰਦਰ ਮਲੋਟ ਜਿਲਾ ਮੁਕਤਸਰ

  • @SK-io4gd
    @SK-io4gd 2 роки тому +2

    ਬੱਲੇ ਬਾਈ ਜੀ, ਨਹੀਂ ਰੀਸਾਂ, ਵੀਰੋ ਸਤਿ ਸ੍ਰੀ ਅਕਾਲ

  • @jugnukarluja
    @jugnukarluja 2 роки тому

    Fun vlog, vadiya lagga veere.

  • @kuljitsinghsekhon2014
    @kuljitsinghsekhon2014 2 роки тому +3

    ਢੇਰ ਦੁਆਵਾਂ ਵੀਰਾਂ ਲਈ

  • @saggutajinder
    @saggutajinder 2 роки тому

    aakhree scene bahut khoob

  • @manpreetrandhawa9386
    @manpreetrandhawa9386 2 роки тому +1

    ਬਾਈ ਜੀ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ ਤੋ

  • @gurpreetbrarbrar5492
    @gurpreetbrarbrar5492 2 роки тому +1

    Sat Sri Akal ji hor bai g thik ho jaldi tu jaldi koi safar suru karo g 🙏🙏👌👌👍👍👍

  • @jaspalriar8959
    @jaspalriar8959 2 роки тому

    ਇਕਠੇ ਦੇਖ ਬੜੀ ਖੁਸ਼ੀ ਹੋਈ ਵੀਰ

  • @buntyrangre684
    @buntyrangre684 2 роки тому

    Sirra gall baat aaa Bro.

  • @malkitsinghsidhu3598
    @malkitsinghsidhu3598 2 роки тому

    Good bless you

  • @sarbjeetsinghkotkapuracity7206
    @sarbjeetsinghkotkapuracity7206 2 роки тому +1

    ਬਾਈ ਜੀ ਇਸ ਤਰ੍ਹਾਂ ਬਹੁਤ ਬਹੁਤ ਹੀ ਅਨੰਦ ਆਉਂਦਾ ਰੋਟੀਆਂ ਖਾਣ ਤਿੰਨ ਚਾਰ ਯਾਰ ਦੋਸਤ ਇਕੱਠੇ ਬੈਠ ਕੇ ਰੋਟੀ ਖਾਣ ਤਾ 🙏🙏👍👍👍❤️

  • @gurpreetverma5324
    @gurpreetverma5324 Рік тому

    Very very nice bro

  • @amitbatth6009
    @amitbatth6009 2 роки тому

    Bai ji Sat Sri akal ghant Kam a

  • @shyamshukla2791
    @shyamshukla2791 Рік тому

    V nice video

  • @AmandeepSingh-lc6jl
    @AmandeepSingh-lc6jl 2 роки тому +3

    ਸਤਿ ਸ੍ਰੀ ਆਕਾਲ ਵੀਰ ਜੀ

  • @gurdeepsingh135
    @gurdeepsingh135 2 роки тому

    Yes mann after long time meet your friend👌 everyone hello brother ❤😆☕🇬🇧🇮🇳👍

  • @sukhdeep6886
    @sukhdeep6886 2 роки тому

    Ssaji 22 ji

  • @hakamsingh4624
    @hakamsingh4624 Рік тому +1

    ਕਿੱਥੇ ਹੋ ਬਾਈ ਜੀ।

  • @madhomalli7321
    @madhomalli7321 2 роки тому

    Very nice see to Together 👍👍💪💪❤️❤️

  • @pablasingh5644
    @pablasingh5644 2 роки тому

    Love u bro

  • @lakhvindersingh4955
    @lakhvindersingh4955 Рік тому

    आज भाई देव कुराईवाला के पुस्तकालय के दर्शन ददारे नसीब हुए

  • @poonamsiyag1778
    @poonamsiyag1778 2 роки тому +2

    M haryana see huu sir aapke Sare vlog dekhta huu mujhe bhi cicling kaa shonk h mujhe bhi saath me cycling kerva Loo sir badee tour par... Jwab jrur dena mere coment kaa..

  • @baljeetkaurgill2279
    @baljeetkaurgill2279 2 роки тому

    Good 👍🏼 veerji

  • @preetrai5696
    @preetrai5696 2 роки тому

    Veer g vlog jaari rkheo sikander te ghudde naal 👍

  • @jaggibai9726
    @jaggibai9726 2 роки тому

    ਪਿੰਡਾਂ ਦੇ ਜਾਇ.......

  • @amarjitsingh3007
    @amarjitsingh3007 2 роки тому +1

    S S A To all you three , please make more vlogs , its really pleaser to see you guys

  • @bhupinderchuhan7622
    @bhupinderchuhan7622 2 роки тому +2

    ਬਾਈ ਜੀ ਤਹਾਡੀ ਨਵੀ ਵੀਡੀਓ ਦਾ ਬਹੁਤ ਬੇਸੱਬਰੀ ਨਾਲ ਉਡੀਕ ਰਹਿੰਦੀ ਪਰ ਬਾਈ ਜੀ ਐਹੋ ਜਿਹੀ ਵੀਡੀਓ ਬਿੰਨਾ ਸਰ ਸਕਦਾ ਸੀ ਹੁਣ ਤੁਸੀ ਖਾਸ ਹੌ ਤੇ ਵੀਡੀਓ ਸੋਚ ਵਿਚਾਰ ਕੇ ਹੀ ਪਾਇਆ ਕਰੋ
    ਭੁਪਿੰਦਰ ਸਿੰਘ ਚੌਹਾਨ ਦਾਨੇਵਾਲਾ

  • @reetkaur8272
    @reetkaur8272 2 роки тому

    Ghaint 👌👌👌👌❤️

  • @jattstudioale656
    @jattstudioale656 2 роки тому

    Bai m Sardulghar to Sharan Bhullar

  • @smvloger9454
    @smvloger9454 Рік тому

    ਜੀਓ ਵੀਰੇ

  • @preetdhaliwal2727
    @preetdhaliwal2727 2 роки тому

    Bhut shona vrr

  • @gurpreetkaurdeol4
    @gurpreetkaurdeol4 2 роки тому +1

    diwana, Mastana & Parwana trio

  • @gurmeetbrar5994
    @gurmeetbrar5994 2 роки тому

    Sat sri akal kida Bro theek o tuse 🙋‍♂️👳‍♂️🙋‍♂️🇮🇳

  • @aaravdhillonx
    @aaravdhillonx 2 роки тому +1

    ਅੱਜ ਪਿੰਡ ਦੀ ਫੇਰ ਯਾਦ ਆਈ

  • @gurpreetverma5324
    @gurpreetverma5324 Рік тому

    Amritpal Singh Dev bhai sikandar bhai jindabad

  • @rajbarn1208
    @rajbarn1208 2 роки тому +1

    Bai g hareali ni punjab vich

  • @mobilerepair4885
    @mobilerepair4885 2 роки тому

    Hah, best line- ਆਹ ਤਾਂ ਬਿਜਲੀ ਵਾਲਾ ਬੋਰਡ ਜਾ ਲੱਗਦਾ

  • @ManpreetsinghDhiman-vf8xd
    @ManpreetsinghDhiman-vf8xd 4 місяці тому

    Vier ji mount everest base camp ni gaya

  • @dhillonjatt7650
    @dhillonjatt7650 2 роки тому +1

    ਤਿੱਕੜੀ ਜਿੰਦਾਂਬਾਦ 😊

  • @Laddi_Singh994
    @Laddi_Singh994 2 роки тому

    Good work bro

  • @balrajsandhu7743
    @balrajsandhu7743 2 роки тому +1

    Wa bai

  • @navibawa3682
    @navibawa3682 2 роки тому

    Good veer

  • @jitprabh8372
    @jitprabh8372 Рік тому

    ❤❤

  • @sandeepsingh-ec8lr
    @sandeepsingh-ec8lr 2 роки тому

    Good 👍🏽👍🏽👍🏽

  • @jassdhillon8396
    @jassdhillon8396 2 роки тому

    Polygon di bike aa veere

  • @kanwalshergarh
    @kanwalshergarh 2 роки тому +1

    👌💐