ਦਿਨ ਚੌਥਾ|ਮਨਾਲੀ|ਜਿਸਪਾ|ਦਾਰਚਾ| ਸਵੇਰੇ ਉੱਠ ਕਿ ਪਤਾ ਲੱਗਾ ਮਹੌਲ ਦਾ। ਮਾੜੇ ਹਾਲ ਮਨਾਲੀ ਦੇ।

Поділитися
Вставка
  • Опубліковано 6 вер 2024

КОМЕНТАРІ • 157

  • @AmritPalSinghGhudda
    @AmritPalSinghGhudda Рік тому +149

    ਖੁਸ਼ੀ ਹੋਈ ਵਲੌਗ ਦੇਖਕੇ ਭਾਜੀ….ਮੇਰੇ ਮੰਮੀ ਤੁਹਾਡਾ ਫ਼ਿਕਰ ਕਰਦੇ ਸੀ ਸਰ। ਖਿਆਲ ਰੱਖੋ ਪਲੀਜ਼

  • @bittitalwandisabo5343
    @bittitalwandisabo5343 Рік тому

    ਦਾਰਚਾ ਤੋਂ ਜਿਸਪਾ
    ਭਾਰੀ ਮੀਂਹ
    ਖ਼ੈਰ ਸੁੱਖ ਹੋਵੇ

  • @sonymanal5321
    @sonymanal5321 Рік тому +1

    ਸਤਿ ਸ੍ਰੀ ਅਕਾਲ ਵੀਰ ਦੇਵ ਅਗਲੇ ਵਾਰ ਘੁੱਦੈ ਨੂੰ ਨਾਲ ਲੈ ਕੇ ਆਵੀਂ ਦੋਹਾਂ ਦੀ ਜੋੜੀ ਵਾਲੀ ਵਧੀਆ ਲੱਗਦੀ ਆ💯👌👍❤

  • @harjeetsingh1841
    @harjeetsingh1841 Рік тому

    ਬਾਈ ਦੇਵ ਰੱਬ ਸੋਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ

  • @dharmindersingh1523
    @dharmindersingh1523 Рік тому

    ❤ ਸਾਰੇ ਰਾਹ ਬਰਬਾਦ ਹੋ ਗਏ ਵੀਰ । ਏਦਾ ਦਾ ਰਿਸਕ ਨਾ ਲਿਆ ਕਰੋ ਯਾਰ

  • @mandeepsandhu3436
    @mandeepsandhu3436 Рік тому +2

    ਸਟੱਕ ਹੋਗੇ ਮਤਲਬ ਕੁੱਲ ਮਿਲਾ ਕੇ 🌨️🌨️

  • @Lal_singh1
    @Lal_singh1 Рік тому +2

    ਦਿਨ,ਤਾਰੀਖ ਜਰੂਰ ਲਿਖਿਆ ਕਰੋ ਬਲੌਗ ਸ਼ੁਰੂ ਕਰਨ ਵੇਲੇ।

  • @gorabatth3551
    @gorabatth3551 Рік тому +1

    ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।ਬਹੁਤ ਵਧੀਆ ਵਿਡੀਉ ਬਾਈ ਜੀ🙏🙏🙏👌👌👌👍👍👍

  • @punjabitec7977
    @punjabitec7977 Рік тому +2

    ਦੇਵ ਵੀਰੇ ਮਨਾਲੀ ਦਾ ਏਰੀਆ ਬਹੁਤ ਖਤਰਨਾਕ ਹੈ ਅਪਣਾ ਖਿਆਲ ਰੱਖਿਓ

  • @tckbathinda
    @tckbathinda Рік тому +2

    ਬਾਈ ਕੱਲ ਅੰਮ੍ਰਿਤ ਬਾਈ ਨਾਲ ਗੱਲ ਹੋਈ ਸੀ, ਪਤਾ ਲੱਗਿਆ ਤੁਸੀ ਪਿੰਡ ਵਾਪਿਸ ਆ ਗਏ।

  • @harpalsingh1449
    @harpalsingh1449 Рік тому +2

    ਵੀਰ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖਣ

  • @jagjitsingh9155
    @jagjitsingh9155 Рік тому +1

    ❤❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 💯👌🏼👌🏼👌🏼👌🏼👌🏼👌🏼👌🏼👍🏻👍🏻👌🏻👌🏻👌🏻👌🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @davinder1279
    @davinder1279 Рік тому +2

    ਹੁਣ ਤਾਂ ਫੇਰ ਮੁੜ ਆਏ ਹੋਣੇ, ਕ ਨਾ?
    ਚਲੋ ਕੋਈ ਗੱਲ ਨਹੀਂ ਏਸੇ ਲਈ ਤਾਂ ਜਾਨੇ ਆਂ ਪਹਾੜਾਂ ਤੇ ਆਪਾਂ।
    "ਪੂਰੀ ਕੜਾਹੀ ਵਿੱਚੋਂ ਭੱਜ ਗਈ",ਬੜੀ ਦੇਰ ਹੋ ਗਈ ਉਹ ਵੀ ਸਮਾਂ ਸੀ ਇੱਕ,ਉਹ ਬਚਪਨ ਉਹ ਜੁੱਤੀਆਂ, ਗਾਲ਼ਾਂ,ਧੱਫੇ

  • @Dhaliwalmajors
    @Dhaliwalmajors Рік тому +1

    ਵੀਰੋ ਮੌਸਮ ਸਾਰੇ ਪਾਸੇ ਖਰਾਬ ਹੈ, ਚੁਕੰਨੇ ਰਹਿਣਾ ਵਾਹਿਗੁਰੂ ਭਲੀ ਕਰੇਗਾ.

  • @Dhaliwalmajors
    @Dhaliwalmajors Рік тому

    ਦੇਵ ਵੀਰ ਵਲੌਗ ਤੁਹਾਡੇ ਵਧੀਆ ਹਨ

  • @bittitalwandisabo5343
    @bittitalwandisabo5343 Рік тому

    ਸਤਿ ਸ੍ਰੀ ਆਕਾਲ ਦੇਵ ਬਾਈ
    ਮੌਸਮ ਨੇ ਕੰਮ ਖ਼ਰਾਬ ਕਰਤਾ ਬਾਈ ਜੀ
    ਬਹੁਤ ਵਧੀਆ ਸਫ਼ਰ ਲੰਘ ਰਿਹਾ ਸੀ

  • @ramandeepkaur5491
    @ramandeepkaur5491 Рік тому +1

    Sat Sri akla veer ji

  • @nirmalsinghmallhi9773
    @nirmalsinghmallhi9773 Рік тому +3

    ਸੱਤ ਸ੍ਰੀ ਅਕਾਲ ਦੇਵ ਬਾਈ ਆਪਣਾ ਖਿਆਲ ਰੱਖਿਆ ਕਰੋ ਮੌਸਮ ਦਾ ਕੋਈ
    ਪਰੋਸਾ ਨ੍ਹੀ ਹੁੰਦਾ

  • @MANJEETSINGH-nz1qh
    @MANJEETSINGH-nz1qh Рік тому +1

    Good 👍

  • @ThugLife-vx2hg
    @ThugLife-vx2hg Рік тому +1

    ਜਿਓ ਬਾਈ ਜੀ।

  • @johalhundalmusicofficial
    @johalhundalmusicofficial Рік тому +1

    Ssa❤

  • @openmicpunjabi1978
    @openmicpunjabi1978 Рік тому +1

    ਬਾਈ ਜੀ ਕਾਸ਼ ਸਾਨੂੰ ਵੀ ਮੌਕਾ ਮਿਲੇ ਤੁਹਾਡੀ ਸੰਗਤ ਕਰਨ ਦਾ। ਆਸ਼ਾਵਾਦੀ।।

  • @JasbirKaur-fo3jh
    @JasbirKaur-fo3jh Рік тому

    Sat shri akal bir ji Jasbirkaur Ambala City wehaguru ji mehar karna g good beautiful video g❤

  • @manjindersinghsidhu1275
    @manjindersinghsidhu1275 Рік тому +1

    ਚੜ੍ਹਦੀ ਕਲਾ ਵਿੱਚ ਰਹੋ

  • @sukhpalsingh2623
    @sukhpalsingh2623 Рік тому +1

    ਬਹੁਤ ਵਧੀਆ🎉🎉❤

  • @deepi042
    @deepi042 Рік тому +1

    Att bai g

  • @jotsingh360
    @jotsingh360 Рік тому +1

    dev veere tuc taan ehne expert ho bhar ghumn firn ch , tuhanu ehna dina ch bhar jana hi ni c chahida , chlo hun jaldi nal vapas a jeao

  • @AmandeepSingh-lc6jl
    @AmandeepSingh-lc6jl Рік тому +1

    ਸਤਿ ਸ੍ਰੀ ਆਕਾਲ ਵੀਰ ਜੀ ਆਪਣਾ ਖਿਆਲ ਰੱਖੀਉ ਵੀਰ ਜੀ

  • @HarjeetSingh-fn1kz
    @HarjeetSingh-fn1kz Рік тому

    Good veer ghuudhea Bai nu miss krdea a ajj tak dono kathea dakhdea c gbu veer

  • @Bal66666
    @Bal66666 Рік тому

    ਸਿਰਾ ਕਰਤਾ

  • @smvloger9454
    @smvloger9454 Рік тому +1

    ਜਿਉਂਦੇ ਵਸਦੇ ਰਹੋ

  • @sarabjitbadhesha
    @sarabjitbadhesha Рік тому +1

    ਸਤਿ ਸੀ੍ ਅਕਾਲ ਬਾਈ ਬਲਦੇਵ ਅਤੇ ਬਾਈ ਅਕਾਸ਼। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @gurbaazsingh603
    @gurbaazsingh603 Рік тому +2

    ਸਤਿ ਸ੍ਰੀ ਆਕਾਲ ਦੇਵ ਵੀਰ ਜੀ ❤❤❤

  • @reshmarani3772
    @reshmarani3772 Рік тому +2

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagseermaan3034
    @jagseermaan3034 Рік тому +1

    ,, ਦੇਵ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rajnikumar9018
    @rajnikumar9018 Рік тому +1

    Take care..

  • @gursharanbrar1205
    @gursharanbrar1205 Рік тому +2

    God bless both of you be strong and safe

  • @virasatmodelattindergill9947
    @virasatmodelattindergill9947 Рік тому +1

    ❤ ਜੀਓ ❤

  • @user-vq9kq1ge7i
    @user-vq9kq1ge7i Рік тому +1

    Nice blog

  • @madhomalli7321
    @madhomalli7321 Рік тому +2

    ਸਤਿ ਸੀ ਅਕਾਲ ਬਾਈ ਜੀ । ❤❤💐💐

  • @khokharvlogs4732
    @khokharvlogs4732 Рік тому +2

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @BalwinderSingh-bm9yq
    @BalwinderSingh-bm9yq Рік тому +1

    ਦੇਵ ਜਿੰਦਾਬਾਦ

  • @Sunny_alpha_male
    @Sunny_alpha_male Рік тому

    Bauhat vadiya vlog nazara aw gya dekh k.

  • @user-zz4sc6nl4o
    @user-zz4sc6nl4o Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @paramjitsingh943
    @paramjitsingh943 Рік тому +1

    bai ji ghudda singh naal jaya kroo ik dooje lyi dove lucky oo......dona ne alag alag trek kita dona da kamm sirre ni chadhya..........baaki FD, Jameen te flat mohali aley vand leyo holi holi................

  • @satmansingh2231
    @satmansingh2231 Рік тому +1

    ਵੈਰੀ ਨਾਇਸ ਵੌਲੌਗ ❤️‍🔥🚩🚩

  • @kauripandher7433
    @kauripandher7433 Рік тому

    ਸਤਿ ਸ੍ਰੀ ਅਕਾਲ ਬਲਦੇਵ ਬਾਈ ਜੀ

  • @asingh7484
    @asingh7484 Рік тому +1

    👍👍👍👍👍

  • @KAKRA3446
    @KAKRA3446 Рік тому +1

    ਸਤਿ-ਸ਼੍ਰੀ ਅਕਾਲ ਬਾਈ ਦੇਵ ਸਿਆ

  • @kalabrar9278
    @kalabrar9278 Рік тому +2

    ਸਤਿ ਸੀ੍ ਅਕਾਲ ਵੀਰ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @braraman8778
    @braraman8778 Рік тому

    siraaaaaaaaa

  • @mitsysekhon3123
    @mitsysekhon3123 Рік тому

    Very nice....

  • @navneetkaurgill3786
    @navneetkaurgill3786 Рік тому +1

    Good

  • @BaljinderSingh-ms1hn
    @BaljinderSingh-ms1hn Рік тому +1

    ਭਾਜੀ ਕੀ ਹਾਲ ਹੈ🎉

  • @RajinderSingh-ds3mf
    @RajinderSingh-ds3mf Рік тому +1

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @luckysidhu1952
    @luckysidhu1952 Рік тому +1

    WAHEGURU JI CHARDIKALA TANDRUSTI BAKSHAN

  • @sandeepsingh-ec8lr
    @sandeepsingh-ec8lr Рік тому

    Good 👍🏽👍🏽👍🏽

  • @amarjitsingh1946
    @amarjitsingh1946 Рік тому +4

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ। ਵੀਰ ਦੇਵ ਇਕ ਮੁੰਡਾ ਪਹਿਲਾਂ ਤੇਰੇ ਨਾਲ ਸੀ ਘੁੱਦਾ ਨਾਮ ਦਾ ਵੀਰ ਸਾਇਦ ਸਾਇਕਲ ਤੇ ਯਾਤਰਾ ਕਰਦੇ ਸੀ

  • @mandeepkaur8170
    @mandeepkaur8170 Рік тому +1

    🙏🙏

  • @PremSingh-vo8pi
    @PremSingh-vo8pi Рік тому

    Good ❤

  • @CharanjitSingh-sk9ox
    @CharanjitSingh-sk9ox Рік тому

    Very nice video gbu enjoy

  • @GagandeepSingh-oz7lj
    @GagandeepSingh-oz7lj Рік тому +1

    ਸਤਿ ਸ਼੍ਰੀ ਅਕਾਲ ਦੇਵ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ ❣️🙏
    ਜਿੰਦਗ਼ੀ ਜ਼ਿੰਦਾਬਾਦ❣️🙏

  • @manjindersinghsidhu1275
    @manjindersinghsidhu1275 Рік тому

    ਸਤਿ ਸ਼੍ਰੀ ਆਕਾਲ ਦੇਵ

  • @KirpalSingh-zj7et
    @KirpalSingh-zj7et Рік тому +1

    ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿੱਚ ਰਹੋ

  • @jasvirsingh8095
    @jasvirsingh8095 Рік тому +1

    ਸਤਿ ਸ੍ਰੀ ਆਕਾਲ ਦੇਵ ਬਾਈ ਜੀ। ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @rajnikumar9018
    @rajnikumar9018 Рік тому

    Weather is too gudd

  • @RamPal-ho9vp
    @RamPal-ho9vp Рік тому +1

    Rab. Rakha

  • @baljindersrana7597
    @baljindersrana7597 Рік тому +1

    Dev bai ji sat Siri Akal 🙏

  • @dilbagsingh2899
    @dilbagsingh2899 Рік тому

    Very nice dev veer

  • @harjeetsinghaulakh5880
    @harjeetsinghaulakh5880 Рік тому +1

    Nice 👍 veer

  • @mandeeppadda8248
    @mandeeppadda8248 Рік тому +3

    ਸਤਿ ਸ਼੍ਰੀ ਅਕਾਲ ਵੀਰੋ! ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @Kissantelevision
    @Kissantelevision Рік тому +1

    ਸਰ ਜੀ ਸਸਰੀਕਾਲ ਜੀ 🙏

  • @dr.aulakhvet
    @dr.aulakhvet 8 місяців тому

    Nice bro

  • @bhimsharma1501
    @bhimsharma1501 Рік тому +1

    ਸਤਿ ਸ੍ਰੀ ਆਕਾਲ ਜੀ

  • @thindsingh1667
    @thindsingh1667 Рік тому

    Nice 22 g

  • @Pandheraman1
    @Pandheraman1 Рік тому +1

    Veer roj ik nva experience hunda e eh v thanu yad rhu enjoy kro.

  • @rajanmahal118
    @rajanmahal118 Рік тому

    👌👌👌👍

  • @bittitalwandisabo5343
    @bittitalwandisabo5343 Рік тому

    ਭਾਰੀ ਸਨੋਫ਼ਾਲ

  • @karmjitghuman7400
    @karmjitghuman7400 Рік тому +1

    ਸੱਤ ਸ਼੍ਰੀ ਅਕਾਲ ਬਾਈ ਜੀ 🙏🙏

  • @143palwinder
    @143palwinder Рік тому

    👌👌👌👌👌👌

  • @harpyKailey
    @harpyKailey Рік тому +2

    Be safe brothers

  • @sukhbirsingh6395
    @sukhbirsingh6395 Рік тому

    🙏🙏 ਪੁੱਠਾ ਪੰਗਾ ਲੈ ਲਿਆ ਦੇਵ , ਜਿਂਵੇ ਕਰੋਨੇ ਚ ਯਾਤਰੀ ਨੰਦੇੜ ਫਸੇ ਸੀ, ਉਂਵੇ ਤੂੰ ਤੇ ਅਕਾਸ਼, ਅੜੀਕੇ ਆ ਗੇ 🤣

  • @harpalsinghmaan1987
    @harpalsinghmaan1987 Рік тому

    ❤❤❤❤

  • @balbirsinghgill1595
    @balbirsinghgill1595 Рік тому +1

    ਵਾਹਿਗੁਰੂ ਜੀ ਮੇਹਰ ਰੱਖਣ. ਆਰਾਮ ਨਾਲ ਵਾਪਸ ਅਾਜੋ

  • @aimbahadurbanjade6791
    @aimbahadurbanjade6791 Рік тому

    ❤ very good ji 💯

  • @gursewakdhillon7773
    @gursewakdhillon7773 Рік тому +1

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @surinderhothi6618
    @surinderhothi6618 Рік тому +1

    Be careful

  • @gulshangill111
    @gulshangill111 Рік тому +1

    Veer Dav kheal rakho veer apna 🙏

  • @ajit_singh76
    @ajit_singh76 Рік тому +1

    👍🏻👍🏻👍🏻👍🏻

  • @jatindergill7257
    @jatindergill7257 Рік тому +1

    🎉🎉🎉🎉

  • @hardeepshergillhardeepsher2916

  • @pindersidhu803
    @pindersidhu803 Рік тому +1

    ਸਤਿ ਸ੍ਰੀ ਆਕਾਲ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ❤❤❤❤❤

  • @jasbirsingh-hs8km
    @jasbirsingh-hs8km Рік тому +1

    ❤❤👌

  • @rajindersaini1563
    @rajindersaini1563 Рік тому +1

    Sat Sri akal ji 🙏❤️❤️

  • @madhomalli7321
    @madhomalli7321 Рік тому +1

    Be safe ਬਾਈ ਜੀ

  • @parmindersingh657
    @parmindersingh657 Рік тому +1

    ਸਤਿ ਸ੍ਰੀ ਅਕਾਲ ਵੀਰ

  • @ManojKumar-gd7or
    @ManojKumar-gd7or Рік тому

    Take care veer

  • @78folowar
    @78folowar Рік тому +1

    Thx bro 💕🙏🙏

  • @gurvinderbrar9574
    @gurvinderbrar9574 Рік тому

    ਠੰਡ ਭੁਅਤ ਆ ਨਿੱਕਾ ਨਿੱਕਾ ਲਾ ਲਓ 22

  • @ravimehna1776
    @ravimehna1776 Рік тому +1

    ਠੰਡ ਦੀ ਦਵਾਈ ਸੀਗੀ ਨਾਲ ਕ ਨਹੀਂ ਵੀਰ 😅