ਫਲਦਾਰ ਬੂਟੇ ਅਤੇ ਰੁਖ ਲਗਾਉਣ ਦਾ ਸਹੀ ਸਮਾ ਕਿਹੜਾ ਹੈ ? ਲਗਾਉਣ ਤੋ ਬਾਅਦ ਬੂਟੇ ਸੁਕਦੇ ਨੇ ਤਾਂ ਇਹ ਕੰਮ ਜਰੂਰ ਕਰੋ

Поділитися
Вставка
  • Опубліковано 25 жов 2024

КОМЕНТАРІ • 32

  • @KuldeepSingh-nd9ln
    @KuldeepSingh-nd9ln 4 роки тому +14

    ਬਾੲੀ ਜੀ ਤੁਸੀਂ ਸੱਚੇ ਮਨ ਨਾਲ ਬਹੁਤ ਵਧੀਅਾ ਸੇਵਾ ਕਰ ਰਹੇ ਹੋ, ਪਰਮਾਤਮਾ ਸਦਾ ਚੜਦੀ ਕਲਾ ਵਿੱਚ ਰੱਖੇ

  • @balvirkaurkaur3878
    @balvirkaurkaur3878 2 роки тому +1

    ਬਾਈ ਜੀ ਅਸੀ ਅੰਬ ਦੇ ਬੂਟੇ ਲਗਾਉਣ ਆ ਚਾਹੁੰਦੇ ਸੀ ਤੁਸੀ ਅੰਬ ਦੇ ਬੂਟੇ ਲਗਾਉਣ ਦੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @jyotiwalia8044
    @jyotiwalia8044 3 роки тому +3

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦਸਦੇ ਹੋ ਧਨਵਾਦ ਜੀ

  • @harjinderkumarkumar9855
    @harjinderkumarkumar9855 Рік тому

    ਭਾਜੀ ਜੇ ਲੀਚੀ ਦਾ ਬੂਟਾ ਲਗਾਉਣਾ ਹੋਵੇ ਤਾਂ ਉਸ ਦੀ ਸਹੀ ਜਾਣਕਾਰੀ ਦਿਉ ਅਤੇ ਉਸ ਦੀ ਸਭਾਂਲ ਇਸਤਰਾਂ ਕੀਤੀ ਜਾਵੇ ਤੇ ਸੰਗਤਾਂ ਅਤੇ ਕਿੰਨੂ ਦੇ ਬਾਰੇ ਵੀ ਦੱਸਿਓ 🙏🙏🙏🙏

  • @Harjit0364
    @Harjit0364 Рік тому +1

    ਜਨਾਬ ਅੰਬ ਦੀ ਗਿੜਕ ਬੀਜ ਸਕਦੇ ਹਾਂ ਅੱਜ ਕਲ ਦੇ musam ਅਨੁਸਾਰ

  • @chahalboys837
    @chahalboys837 3 роки тому +2

    Bahut sohni video aa veere

  • @harnarvirsingh3418
    @harnarvirsingh3418 4 роки тому +2

    Chahal sabh
    Great information

  • @DaljitSingh-xv9vn
    @DaljitSingh-xv9vn 3 роки тому +2

    ਵੀਰ ਜੀ ਬੂਟੇ ਤੇ ਫਲ ਲਗਣ ਤੋ ਬਾਦ ਚੂਨੇ ਅਤੇ ਨੀਲੇ ਥੋਥੇ ਵਾਲੀ ਸਪਰੇ ਕਰ ਸਕਦੇ ਹਾ ਜਾ ਨਹੀ ਜੇਕਰ ਕਰ ਸਕਦੇ ਹਾ ਤਾ ਫਲ ਸਪਰੇ ਕਰਨ ਤੋ ਕਿੰਨੇ ਦਿਨ ਵਾਦ ਖਾ ਸਕਦੇ ਹਾ ਜਰੂਰ ਦਸਣਾ। ਧਨਵਾਦ

  • @amandeepkang2997
    @amandeepkang2997 2 роки тому +1

    िਕਨੂੰ ਦਾ ਪੌਦਾ ਸੁਕ िਗਅਾ ਢਾਈ ਸਾਲ ਕਾ ਹਾੈ

  • @rrjjuu1309
    @rrjjuu1309 3 роки тому +2

    ਵੀਰ ਜੀ ਅੰਬ ਦਾ ਬੂਟਾ ਪਹਿਲਾਂ ਕਈ ਸਾਲ ਵਧੀਆ ਫਲ ਲੱਗਦਾ ਸੀ ਹੁਣ ਬੂਰ ਲੱਗਦਾ ਤੇ ਬੂਰ ਅੰਬ ਨਹੀਂ ਬਣਦਾ ਬੂਰ ਕਾਲਾ ਹੋ ਜਾਂਦਾ please suste

  • @sukhjindersingh7561
    @sukhjindersingh7561 2 роки тому +1

    ਬਾਈ ਜੀ ਮਈ ਜੂਨ ਵਿੱਚ ਫਲਦਾਰ ਪੌਦੇ ਲਗਾ ਸਕਦੇ ਹਾਂ

  • @wonderfulldivyanshi
    @wonderfulldivyanshi 3 роки тому +1

    phaji mango di kihriya kisma Punjab ch kamzab wa te una nu lgaan da time atte treeka ki hai te bi vedieo bnayo

  • @rakeshbhalla7184
    @rakeshbhalla7184 3 роки тому +1

    subscribed and like done

  • @gurvindersinghchahal861
    @gurvindersinghchahal861 4 роки тому +1

    Good veer G.

  • @kuldeepsamagh5823
    @kuldeepsamagh5823 2 роки тому +1

    ਵੀਰ ਜੀ ਹੁਣ ਅਪ੍ਰੈਲ ਮਹੀਨੇ ਚ new ਬੂਟੇ ਲਾ ਸਕਦੇ ਆ?

  • @santoshbanga8085
    @santoshbanga8085 4 роки тому +3

    Khush rho veere

  • @gogabalbal1776
    @gogabalbal1776 4 роки тому +2

    Gud job

  • @amitpual1739
    @amitpual1739 4 роки тому +1

    Vry gd information

  • @parmeetirex4297
    @parmeetirex4297 2 роки тому +1

    ਅੰਮ ਦੀ ਕਲਮ ਬਾਰੇ ਦੱਸੋ ,

  • @jagdevsamra2829
    @jagdevsamra2829 4 роки тому +1

    Peach plum nakh apple sirf te sirf janveri ch laune chahide han citrus mango gauva amala lukat sadabhar bute hun laune chahide han

  • @gurvindersinghchahal861
    @gurvindersinghchahal861 4 роки тому +1

    Veer g mango ta chiku lagona kis month vich laga skdaa ha G.

  • @premchand9375
    @premchand9375 4 роки тому +1

    Gud morng sir. NYC video but hun garmi h sada kinnu plant di ik side poori sukh gyi h. Leave v lost ho gye kaafi kinnu v lge n. Plz contact no. Send kro k aap s baat ho ske

  • @jaggibachhal9702
    @jaggibachhal9702 4 роки тому +1

    Veer g mere kheta ch ek ਆਬ da buta apne ap ho gya hai dso veer k sahi chalu ga ja mai ohnu pat deva

  • @motivationguru2783
    @motivationguru2783 2 роки тому +1

    Nomber veere

  • @foujisweetsdairyfarm610
    @foujisweetsdairyfarm610 4 роки тому

    Location dso g

  • @sandhujs3829
    @sandhujs3829 3 роки тому

    ਗੂਧ