Це відео не доступне.
Перепрошуємо.

ਫ਼ਲਾਂ ਵਾਲੇ ਬੂਟੇ ਅਤੇ ਰੁਖ ਲਗਾਉ ਏਸ ਤਕਨੀਕ ਨਾਲ ਇਕ ਵੀ ਬੂਟਾ ਨਹੀ ਸੁਕਦਾ

Поділитися
Вставка
  • Опубліковано 3 сер 2020
  • ਫ਼ਲਦਾਰ ਬੂਟੇ ਅਤੇ ਰੁਖ ਲਗਾਉਣ ਤੋ ਬਾਅਦ ਜਾ ਉਹ ਗਰੋਥ ਨਹੀ ਕਰਦੇ ਜਾ ਸੁਕ ਜਾਂਦੇ ਹਨ ਕਿੳਕਿ ਉਹ ਗਲਤ ਤਕਨੀਕ ਅਤੇ ਗਲਤ ਸਮੇ ਤੇ ਲਗਾਏ ਜਾਂਦੇ ਹਨ ਪੋਦੇ ਲਗਾਉਣ ਦਾ ਸਹੀ ਤਰੀਕਾ ਇਸ ਵੀਡਉ ਵਿਚ ਦਰਸਾਇਆ ਗਿਆ ਹੈ

КОМЕНТАРІ • 72

  • @user-gy4pn2cb7i
    @user-gy4pn2cb7i 2 роки тому +1

    ਵੀਰ ਬਹੁਤ ਹੀ ਸੁਚੱਜੇ ਢੰਗ ਨਾਲ ਬੂਟੇ ਲਗਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਆ ਤੁਸੀਂ ਬਹੁਤ ਬਹੁਤ ਧੰਨਵਾਦ

  • @ballagganantiquecurrencyco4650
    @ballagganantiquecurrencyco4650 4 роки тому +8

    ਵੀਰ ਜੀ ਸੱਤ ਸ੍ਰੀ ਅਕਾਲ ਤੁਸੀਂ ਵਧੀਆ ਤਰੀਕੇ ਨਾਲ ਬੂਟੇ ਲਗਾਉਣ ਦੀ ਜਾਣਕਾਰੀ ਦਿੱਤੀ ਹੈ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਿਹਾ ਕਰੋ ਵਧੀਆ ਜਾਣਕਾਰੀ ਮਿਲਦੀਆਂ ਹਨ ਵੀਰ ਜੀ ਧੰਨਵਾਦ

  • @pavittarsingh739
    @pavittarsingh739 3 місяці тому

    ਬਹੁਤ ਵਧੀਆ ਜੀ। ਸੂਡੋਮਨਾਸ ਮਿੱਤਰ ਬੈਕਟੀਰੀਆ ਹੈ ਜੀ ਫੰਗਸ ਨਹੀ।

  • @sandhusandhu1471
    @sandhusandhu1471 3 роки тому +3

    ਧੰਨਵਾਦ ਜੀ, ਵੀਰ ਜੀ ਸ਼ਹਿਰ ਕਿਹੜਾ ਤੋਹਾਡਾ👌🏻👌🏻🔝 🔚 ⭐🎖️🥇🏆 🇮🇳

  • @ranjodhmansa4811
    @ranjodhmansa4811 Рік тому

    ਬਹੁਤ ਵਧੀਆ ਢੰਗ ਨਾਲ ਦਸ ਰਹੇ ਹੋ ਬੇਟਾ।

  • @BaldevSingh-ds5gs
    @BaldevSingh-ds5gs 3 роки тому +2

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਵਧੀਆ ਕੰਮ ਕਰ ਰਹੇ ਹੋ ਖੂਬਸੂਰਤ

  • @gt-ug7lo
    @gt-ug7lo 3 роки тому +3

    ਬਹੁਤ ਵਧੀਆ 🚩🚩🚩🚩ਕਿਰਪਾ ਕਰਕੇ ਦਵਾਈਆਂ ਦੇ ਨਾਂ ਸਕਰੀਨ ਤੇ ਵੀ ਲਿੱਖ ਦਿਆ ਕਰੋ

  • @AvtarSingh-pb6ti
    @AvtarSingh-pb6ti 2 роки тому

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਲਈ

  • @fithealth5946
    @fithealth5946 4 роки тому +1

    ਬਹੁਤ ਵਧੀਅਾ ਜੀ

  • @Retro-crazy
    @Retro-crazy 3 роки тому +2

    ਧੰਨਵਾਦ ਜੀ 🙏

  • @harnarvirsingh3418
    @harnarvirsingh3418 4 роки тому +2

    Great knowledge

  • @wildflowerandmanymore64
    @wildflowerandmanymore64 3 роки тому +1

    Good information.

  • @jagpreetsingh1366
    @jagpreetsingh1366 Рік тому

    Baut vadiya vedio bai ji

  • @craftbysinder
    @craftbysinder 3 роки тому

    Bahut badhiya jankari diti👍👍👍🙏

  • @jagdeepsingh-fi2vo
    @jagdeepsingh-fi2vo 4 роки тому +1

    Good information veer g

  • @user-yw8by8cc5c
    @user-yw8by8cc5c 2 роки тому

    ਬਹੁਤ ਵਧੀਆ

  • @nachhattersingh4068
    @nachhattersingh4068 Рік тому

    Satsriakal ji muktser Punjab India bai ji

  • @sukhdeepsingh1835
    @sukhdeepsingh1835 3 роки тому

    Bhut nice veer ji

  • @harpreetdhillon7518
    @harpreetdhillon7518 4 роки тому +2

    Thank you sir

  • @jagjitsinghsandhu1866
    @jagjitsinghsandhu1866 2 роки тому +2

    ਸਰ ਆੜੂ ਦਾ ਬੂਟਾ ਸੁੱਕ ਰਿਆ ਕੀ treatment ਕਰਾ

  • @imbrar6529
    @imbrar6529 3 роки тому +1

    ਬਾਈ ਜੀ ਮੈਂ ਨਵਾਂ ਘਰ ਪਾਇਆ ਭਰਤ ਸਾਰੀ ਲਾਹਣ ਦੀ ਮਿੱਟੀ ਦੀ ਪਾਈ , ਘਰ ਚ ਆੜੂ ਕਿੰਨੂੰ, ਚੀਕੂ, ਦੇ ਪੌਦੇ ਬਹੁਤ ਵਧੀਆ ਚੱਲੇ ਆ, ਪਰ ਅੰਬ ਦੇ ਬੂਟੇ ਚਾਰ ਪੰਜ ਵਾਰ ਦਾ ਹਟਿਆ ਚੱਲਦੇ ਹੀ ਨਹੀਂ , ਕੋਈ ਤਰੀਕਾ ਦੱਸੋ

  • @charnjeetsinghpnaich7592
    @charnjeetsinghpnaich7592 3 роки тому +3

    ਵੀਰ ਜੀ ਵਰਮੀ ਕੰਪੋਸਟ ਤਿਆਰ ਕਰਨ ਲਈ ਗਾਈਡ ਕਰੋ ਜੀ ਆਪਾ ਤਿਆਰ ਕਰਨੀ ਹੈ ਜੀ

  • @umedsihag4612
    @umedsihag4612 2 роки тому

    Great sir g

  • @shamshersharma6439
    @shamshersharma6439 3 роки тому +1

    Good video

  • @rammurti1614
    @rammurti1614 2 роки тому +1

    ਸਾਰੇ ਪੋ੍ਡਕਟ ਦੇ ਨਾਮ ਲਿਖ ਕੇ ਦੱਸੋ ਪਲੀਜ਼

  • @malkiatsingh2087
    @malkiatsingh2087 4 роки тому +2

    ਚਾਹਲ ਸਾਹਿਬ ਜੀ
    ਫਰੂਨ ਟਰੈਪ ਦਾ ਅਸਲੀ ਨਾਂ ਦਸੋ
    ਤੇ ਇਸ ਬਾਰੇ ਆਪਣੀ ਵੀਡੀਓ ਨੰਬਰ ਵੀ ਦਸੋ

  • @YS0006
    @YS0006 3 роки тому

    Very nice video

  • @jassigirn8992
    @jassigirn8992 Рік тому

    Please tell can we grow almond plant in pot

  • @tinanarwal7326
    @tinanarwal7326 3 роки тому +1

    👍👍

  • @SandeepSingh-vf7ce
    @SandeepSingh-vf7ce 2 роки тому +1

    ਵੀਰ ਜੀ ਮੇਰੇ ਘਰ ਛੋਟਾ ਜਿਹਾ ਬਾਦਾਮ ਦਾ ਬੂਟਾ ਏ ਜੀ ਤੇ ਉਸ ਦੇ ਪੱਤੇ ਮੁੜ ਗਏ ਇਸ ਲਈ ਕੀ ਕੀਤਾ ਜਾਵੇ

  • @jagjitsidhu1371
    @jagjitsidhu1371 Рік тому

    Poultry dkhad use kar salde h ja nhi

  • @GurwinderSingh-qu5rl
    @GurwinderSingh-qu5rl 4 роки тому +1

    ਵੀਰ ਜੀ trico ,sudo miccorhiza ਦੁਬਾਰਾ ਕਿਨੇ ਚਿਰ ਬਾਅਦ ਵਰਤ ਸਕਦੇ ਹਾਂ ਤੇ ਓਨੀ ਹੀ quantity ਦੁਬਾਰਾ use ਕਰਨੀ ਹੈ ਜਾ ਘੱਟ

    • @modernagriculture567
      @modernagriculture567  4 роки тому +1

      ਏਸ ਸਬੰਧੀ ਹੋਰ ਵੀਡਉ ਬਣਾ ਕੇ ਗੱਲ ਕਰਾਂਗੇ

  • @JagtarSingh-fh1xz
    @JagtarSingh-fh1xz 2 роки тому +1

    ਤੁਸੀਂ ਕਿੱਥੇ ਲਿਆਂਦੇ ਬੂਟੇ 🙏❤️

  • @ashkhara4689
    @ashkhara4689 3 роки тому +2

    ਵਧੀਆ ਕਿਸਮ ਦੇ ਬੂਟੇ ਕਿੱਥੋਂ ਕਿਸ ਨਰਸਰੀ ਵਿੱਚੋਂ ਮਿਲ ਨ ਗਏ

  • @parwindersingh4038
    @parwindersingh4038 3 роки тому +1

    Boota. Kharidna hai price daso ji

  • @malvindersidhu6060
    @malvindersidhu6060 Рік тому

    Good information
    Also put videos in Hindi,start Hindi Channel, all South People will like it
    Give it a Try
    🌹

  • @chahalsingh4892
    @chahalsingh4892 4 роки тому +1

    ਵੀਰ ਜੀ ਸਤ ਸ੍ਰੀ ਅਕਾਲ। ਵੀਰ ਜੀ ਤੁਸੀਂ ਘਰੇਲੂ ਬਗੀਚੀ ਲਈ ਸਬਜੀਆਂ ਦੇ ਬੀਜਾਂ ਦੀਆਂ ਕੰਪਨੀਆਂ ( ਕਿ ਕਿਹੜੀ ਸਬਜੀ ਦੇ ਬੀਜ ਕਿਹੜੀ ਕੰਪਨੀ ਦੇ ਲਾਈਏ ਆਦਿ ), ਬਿਜਾਈ ਦੇ ਸਮੇੰ ਵਾਰੇ ਵੀ ਦੱਸਿਆ ਕਰੋ।

  • @brarsaab4724
    @brarsaab4724 Рік тому

    Nice

  • @jashanbrar3768
    @jashanbrar3768 4 роки тому

    SSA 22g.ik tn tricoderma.t dusra seudomnas..baaki khre a..cmmnt krke written vch ds do...plz rply

  • @punjabi9823
    @punjabi9823 3 роки тому

    ਸਤਿ ਸ਼੍ਰੀ ਅਕਾਲ ਜੀ ।ਵੀਰ ਜੀ ਪੱਤੇ ਪੀਲੇ ਪੈ ਰਹੇ ਆ ਅਤੇ ਸੱੁਕ ਕੇ ਝੜ੍ਹ ਰਹੇ ਹਨ, ਆਲੂ ਬੁਖਾਰਾ ਅਤੇ ਮੁਸੰਮੀ ਅਤੇ ਸੰਤਰੇ ਦੇ ਕਿਰਪਾ ਕਰਕੇ ਕੋਈ ਜੈਵਿਕ ਹੱਲ੍ਹ ਦੱਸੋ ਜੀ 🙏🏻

  • @s.s.gorchhias.s.gorchhia9148
    @s.s.gorchhias.s.gorchhia9148 3 роки тому +1

    Nematode aane ke Baad vertisium leccani kaam nahi karta

  • @s.s.gorchhias.s.gorchhia9148
    @s.s.gorchhias.s.gorchhia9148 3 роки тому

    Nematode ka upay bataye bhai

  • @GursewakSingh-oi4dh
    @GursewakSingh-oi4dh Рік тому

    Boote kitho lai sakde a g

  • @sewaksidhu22
    @sewaksidhu22 2 роки тому

    Veer g ma bhut plants lgya c oh na sahi fruit nhi aya ta baki suk gya na

  • @gurcharansinghsandhu8427
    @gurcharansinghsandhu8427 2 роки тому

    ਸਤਿ ਸ੍ਰੀ ਆਕਾਲ ਵੀਰ ਜੀ

  • @kanganwalmphc2015
    @kanganwalmphc2015 3 роки тому

    Good

  • @yadwindersandhu2034
    @yadwindersandhu2034 4 роки тому

    Good g

  • @sunilbishnoipunjab
    @sunilbishnoipunjab 3 роки тому

    Sade kinnu de bute rs 20 de milde h sar ji abohar

  • @Navroop_kaur_5321
    @Navroop_kaur_5321 3 роки тому

    Kinu de butte nu fal ni aaa reha 2sal to upar ho ge lage nu

  • @sewaksidhu22
    @sewaksidhu22 2 роки тому

    Ma 4x4 ta 5 feet doga ta plant lga c

  • @armaansinghsidhu1819
    @armaansinghsidhu1819 3 роки тому

    🙏

  • @bhagwantshergill5696
    @bhagwantshergill5696 Рік тому

    ਬਾਈ ਸੰਤਰੇ ਦਾ ਬੂਟਾ ਬੀਜ ਤੋੰ ਤਿਆਰ ਕਰਕੇ ਫਲ ਲੈ ਸਕਦੇ ਹਾਂ

  • @sunilbishnoipunjab
    @sunilbishnoipunjab 3 роки тому

    Sade kol 1000 bute kinnu de lge h

  • @radhasolar
    @radhasolar 3 роки тому +1

    Sir guid kar sakde ho pura jungle banana hai

  • @amannangal4536
    @amannangal4536 3 роки тому

    ਬੂਟਾ ਲਾਉਣ ਤੋਂ ਬਾਅਦ ਚ ਪਾਣੀ ਕਿੰਨਾ ਦੇਣਾ ਬੂਟੇ ਨੂੰ

  • @user-wv4df1qj9y
    @user-wv4df1qj9y 3 роки тому

    mosm khda sb toh vdiya butte lgon dh

  • @GurdevSingh-wb3qh
    @GurdevSingh-wb3qh 3 роки тому

    ਬੂਟੇ ਕਿਥੋਂ ਲੲੇ ਨੇ

  • @InderSingh-kh2cb
    @InderSingh-kh2cb 3 роки тому +1

    Veer Ji apna no. Deyo

  • @GurjantSingh-ou1si
    @GurjantSingh-ou1si 3 роки тому

    Sd me numbers sir

  • @everythinghere.855
    @everythinghere.855 3 роки тому

    Sudh punjabi bolia kro g

  • @sukhasingh6595
    @sukhasingh6595 4 роки тому

    👍👍