ਕਿਸਾਨ ਅੰਦੋਲਨ ਤੋਂ ਬਾਹਦ ਇਸ ਸਿਸਟਮ ਡੀ ਮੰਗ ਪੂਰੇ ਇੰਡੀਆ ਚ ਆ,, ਆਪਣੇ ਆਲੇ ਝੋਟੇ ਤੇ ਲਾਤਾ ਬਾਈ ਨੇ

Поділитися
Вставка
  • Опубліковано 11 гру 2024

КОМЕНТАРІ • 53

  • @jaspreetgrewalbittu4028
    @jaspreetgrewalbittu4028 Рік тому +11

    ਚਾਹਲ ਬੰਦਾ ਬਹੁਤ ਈਮਾਨਦਾਰ ਹੈ ਬਾਈ ਮੈਂ
    ਦਸ ਗਿਆਰਾਂ ਸਾਲ ਤੋਂ ਇਹ ਬਾਈ ਤੋਂ ਸਿਸਟਮ ਲਵਾਏ ਨੇ ਕਦੇ ਖਰਾਬ ਨਹੀਂ ਹੋਏ ਜਦ ਕੋਈ ਨਵੀਂ ਤਕਨੀਕ ਆਉਂਦੀ ਹੈ ਆਪ ਲਾਹ ਕੇ ਨਵਾਂ ਲਵਾਉਣੇ ਹਾਂ ਕਦੇ ਨੀਂ ਖਰਾਬ ਹੋਇਆ ਲਾਹਿਆ ਜੇ ਕਿਸੇ ਮਿਤੱਰਾਂ ਸੱਜਣਾਂ ਨੂੰ ਦਵਾਇਆ ਵੀ ਹੈ ਤਾਂ ਹਰੇਕ ਨੇ ਸ਼ਲਾਘਾ ਹੀ ਕੀਤੀ ਕਿਸੇ ਨੇ ਉਲਾਂਭਾ ਨੀਂ ਦਿੱਤਾ।

  • @CRAZYGAMING-ow7un
    @CRAZYGAMING-ow7un Рік тому +11

    ਡੈਕ ਤਾਂ ਬਾਈ ਘੈਂਟ ਆ ਪੇਟੀ ਪਿੱਛੇ ਬਾਪੂ ਦੀ ਫੋਟੋ ਲੱਗ ਜਾਏ ਸਿਰਾ ਹੋ ਜਾਊ

    • @ABIkumar-iz4sy
      @ABIkumar-iz4sy Рік тому

      ਤੂੰ ਆਪਣੇ ਦੀ ਲਾ ਲਿਆ ਦੂਜੇ ਨੂੰ ਮੱਤ ਦੇ ਰਿਹਾ ਵਾਲਾ ਸਿਆਣਾ ਬੰਦਾ ਘਰੇ ਆਪਣੇ ਮਾਂ ਪਿਉ ਨੂੰ ਕੁੱਟਦਾ ਮਾਰਦਾ ਹੁੰਦਾ ਜਾਂ ਬਿਰਧ ਆਸ਼ਰਮ ਛੱਡ ਆਉਂਦਾ ਤੇਰਾ ਵਰਗਾ। ਬਿਨਾਂ ਕਿਸੇ ਕੰਮ ਤੋਂ ਮੱਤ ਦੇਈ ਜਾਂਦੇ ਨੇ ਮੂਰਖ਼ ਬੰਦੇ ਵਹੇਲੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਇਹ ਬਿਨਾਂ ਪੁੱਛੇ ਮੱਤ ਦੇਈ ਜਾਂਦੇ ਨੇ ਲੋਕਾਂ ਨੂੰ।😊

  • @iqbalthiara7225
    @iqbalthiara7225 Рік тому +9

    ਸੁਖਜਿੰਦਰ ਵੀਰ ਸੱਚੀ ਮੁਚੀ ਦੱਸੀ ਤੈਨੂੰ ਸਵਰਾਜ ਕੰਪਣੀ ਵਾਲਿਆ ਨੇ ਟਰੈਕਟਰ ਗਿਫਟ ਕੀਤਾ ਲੋਕ ਚ ਕਹਾਵਤ ਹੈ ਕਿ ਇਹ ਮਰੀ ਮੱਖੀ ਨਹੀ ਕਿਸੇ ਦਿੰਦੇ ਇਹ ਚਾਹ ਪੀਦੇ ਹੋਣ ਤਾ ਕਿਤੇ ਮੱਖੀ ਵਿਚ ਪੈ ਜਾਵੇ ਤਾ ਉਹ ਵੀ ਘਰ ਨੂੰ ਲੈ ਜਾਦੇ ਤੇ ਤੈਨੂੰ ਟਰੈਕਟਰ ਕਿਵੇ ਦੇ ਤਾ

    • @JasbirSingh-mw1vr
      @JasbirSingh-mw1vr Рік тому +2

      ਕੋਈ ਕੰਪਨੀ ਫ੍ਰੀ ਨਹੀਂ ਦਿੰਦੀ ਬਸ ਪੇਮੈਂਟ ਦੇਣ ਦਾ ਹੇਰ ਫੇਰ ਹੈ।

    • @JasbirSingh-mw1vr
      @JasbirSingh-mw1vr Рік тому

      ਸੁਖਜਿੰਦਰ ਲੋਪੇ ਕੋਈ ਜੁਆਬ ਨਹੀਂ ਦੇਵੇਗਾ

  • @bakhsishsingh209
    @bakhsishsingh209 Рік тому +1

    Mere tractor te v chahal hollawali da system laggea hoyea siraaa cheej aa

  • @VarinderSinghVarinderSingh-f5o

    Tractor ghaint lagda new show ch🎉🎉🎉🎉

  • @LuckyChoudhary-df2et
    @LuckyChoudhary-df2et Рік тому +1

    Supar lopo veer ji tusi garat ho ji

  • @anshsinghsra3699
    @anshsinghsra3699 Рік тому +3

    Bhaut vadiya ji

  • @Gurnamhulam
    @Gurnamhulam Рік тому +1

    Bhaut vadia g Soomal Germany

  • @VarinderSinghVarinderSingh-f5o
    @VarinderSinghVarinderSingh-f5o Рік тому +11

    Tractor gifts 🎁 music 🎵🎶 system v free vah oye jatta hor🎉🎉🎉

  • @kahlonchakrala
    @kahlonchakrala Рік тому +21

    ਪੁਰਾਣੀ ਸ਼ੋ ਬਹੁਤ ਵਧੀਆ ਸੀ ਹੁਣ ਤਾ ਜਲੂਸ ਕੱਢਿਆ ਪਿਆ ਟਰੈਕਟਰ ਦਾ

  • @kakaparminder4477
    @kakaparminder4477 Рік тому

    Vry nice

  • @GurjeetSingh-oh1ug
    @GurjeetSingh-oh1ug Рік тому

    Nirvair nu yaad kita c aa gya pher jatt

  • @kiranchahal4412
    @kiranchahal4412 Рік тому +1

    Very nice 👌 👍 ❤❤

  • @sukhpreetsidhu00
    @sukhpreetsidhu00 Рік тому +1

    Asi v laike gye aa bai satnam to koka bai

  • @ParminderGill-yw2il
    @ParminderGill-yw2il Рік тому +1

    Pheli var sunya y da name

  • @ABIkumar-iz4sy
    @ABIkumar-iz4sy Рік тому +2

    ਜਦੋਂ 10 ਲੱਖ ਦੀ ਗੱਡੀ ਤੇ add ਦੇ ਪੈਸੇ ਲੈਕੇ ਲੋਕਾਂ ਤੋਂ ਫੇਰ ਖੇਤੀ ਕਰਨ ਨੂੰ ਟਰੈਕਟਰ ਕਰਾਏ ਤੇ ਲੈਕੇ ਆਉਂਦਾ ਸੀ ਗੱਪ ਵੱਡਾ ਹੋ ਗਿਆ 😊 ਕਮਾਲ ਦੀ ਗੱਲ ਹੈ ਲੋਕ ਸੱਚ ਸਮਜ ਲੈਂਦੇ ਨੇ।

  • @farmarjatt9284
    @farmarjatt9284 Рік тому +2

    ਸਭ ਤੋਂ ਵੱਧ ਟੌਹਰ ਤਾ ਪੁਰਾਣੀ ਸੋਅ ਚ

  • @sandhuvideos3128
    @sandhuvideos3128 Рік тому +1

    Price ki bai system da

  • @DhillonSahab-qf1bh
    @DhillonSahab-qf1bh Рік тому +1

    Bai sade ta apne bande aa chahal bai sade ilake di saan aa

  • @GurjeetSingh-oh1ug
    @GurjeetSingh-oh1ug Рік тому

    Bai nirvair johndere di jankari ta bhaut vadia hundi aa, 855 bare jankari deo special video kro ik

  • @pbjattlife
    @pbjattlife Рік тому

    Y scand hand hove koi 15 inch

  • @baldeepsingh6412
    @baldeepsingh6412 Рік тому +1

    ਬਾਈ ਲੱਖੂ ਦਾ ਲਵਾਉਣਾ ਸੀ ਸਿਰਾ ਹੋ ਜਾਦਾ

  • @anmolaulakh8388
    @anmolaulakh8388 Рік тому +1

    ਵੀਰੇ ਨੰਬਰ ਦੇਵੋਂ ਡੇਕ ਵਾਲੇ ਵੀਰ ਦਾ

  • @sidhu.swaraj...855.
    @sidhu.swaraj...855. Рік тому

    ❤❤❤

  • @robinpreetsingh5076
    @robinpreetsingh5076 Рік тому

    kee price by

  • @JassVirk-d3b
    @JassVirk-d3b Рік тому

    6 month chluga fer dsyo jrur

  • @pardeepsinghsidhu4535
    @pardeepsinghsidhu4535 Рік тому

    🎉😂😂🎉🎉❤❤❤👍👍👍

  • @ChardaPunjab-p6e
    @ChardaPunjab-p6e Рік тому +3

    Copy right ਦਾ ਕੀ ਮਤਲਬ ਹੁੰਦਾ ਬਾਈ ਜੀ ਤੁਸੀ ਅੱਗੇ ਵੀ ਡੈਕ ਨਹੀ ਚਲਾਣ ਦਿੰਦੇ। ਇੱਕ ਪ੍ਰਗਰਾਮ ਇਸ ਤੇ ਵੀ ਕਰੋ

    • @jassidhu461
      @jassidhu461 Рік тому +2

      ਕਾਪੀ ਰਾਇਟ ਇੱਕ ਅਧਿਕਾਰ ਹੁੰਦਾ ਬਾਈ ਜੋ ਮਾਲਕ ਕੋਲ ਹੁੰਦਾ। ਤੁਸੀਂ ਉਸ ਦੀ ਚੀਜ਼ ਤੋ ਪੈਸੇ ਨੀ ਬਣਾ ਸਕਦੇ। ਬਾਕੀ ਸਮਝਣਾ ਹੋਇਆ ਸੰਪਰਕ ਨੰਬਰ ਛੱਡਦੀ ਆਪਣੲ।

  • @baljinderrai4
    @baljinderrai4 Рік тому +3

    ਕਰੀਨਾ ਗਰੁੱਪ ਆਲਾ ਕਹਿੰਦਾ ਸਵਰਾਜ ਆਲੇ ਝੂੰ ਪੱਟ ਕੇ ਨਹੀਂ ਦਿੰਦੇ ਤੈਨੂੰ ਟਰੈਕਟਰ ਕਿਥੋਂ ਦੇ ਦੇਣਗੇ

  • @Malwa_jatts
    @Malwa_jatts Рік тому

    Insta ta payoo speker di video proper

  • @gurdevcheema7079
    @gurdevcheema7079 Рік тому

    UA-cam channel to binaa kerla Karnataka vich sale karke dikhao, youtube worldwide tuhade kam nu video nu dikhaondi hai nd jis karke tuhanu door door to orders aonde ne. Okay

  • @amrindersingh8817
    @amrindersingh8817 Рік тому +1

    ਕਿਸੇ ਵੀਰ ਭਰਾ ਨੇ ਇਹ ਨਹੀਂ ਲਿਖਿਆ ਟਰੈਕਟਰ ਤੇ ਡੈਕ ਲਾਉਣਾ ਕੋਈ ਮੱਤਲਬ ਨਹੀਂ ਬਣਦਾ ਕਿਉਂਕਿ ਲੋਕ ਨਾ ਪਿੱਛੇ ਕਿਸੇ ਨੂੰ ਰੱਸਤਾ ਦੇਦੇ ਨੇ ਹੋਰ ਤਾਂ ਹੋਰ ਦੋ ਦਿਨ ਪਹਿਲਾ ਮੇ ਕਿਤੇ ਜਾ ਰਿਹਾ ਸੀ ਅੱਗੋਂ ਟਰੈਕਟਰ ਵਾਲਾ ਫੂਨ ਤੇ ਗਾਣੇ ਬਦਲਦਾ ਮੈਰੇ ਮੋਟਰਸਾਈਕਲ ਉੱਤੇ ਟਰੈਕਟਰ ਝੜਾਂ ਦੈਣ ਲੱਗਾ ਸੀ

  • @narvir_4966
    @narvir_4966 Рік тому

    Doabe wich eeh aam aa

  • @Agriculture890
    @Agriculture890 Рік тому

    ਵੱਡੀਆਂ ਬੇਸਾ ਦਾ ਕੀ ਫਾਇਦਾ। ਆਪਾ ਗੁਰੂ ਘਰ ਲਿਜਾ ਕੇ ਗੰਦ ਪਾਉਂਦੇ ਆ ਉੱਚੀਆਂ ਆਵਾਜ਼ਾਂ ਛੱਡ ਕੇ ਜਾਂਦੇ। ਗੁਰੂ ਘਰ ਨਿਮਰਤਾ ਸਹਿਤ ਜਾਣਾ ਚਾਹੀਦਾ।

  • @Sho_JP_vlog782
    @Sho_JP_vlog782 Рік тому

    Dak b free

  • @LakhvirSingh-zm4py
    @LakhvirSingh-zm4py Рік тому

    Bas kro ku laga hoeya kasana nu krjaei Karn Dak lon nal ta Jo tractor ota btha onu ta Kush son da nei ga loka nu snon a baki Rahi lopo Vala de gal Anu ta 10 hajar du fer pava majg da kta de ve ad kra lo ana ve apni roti chlo ni a

  • @sunnybrar0445
    @sunnybrar0445 Рік тому

    bhot kuki to lvaya kanda kmbdia fudu base a

  • @satgursingh9669
    @satgursingh9669 Рік тому

    Veer nerbhye da number send krdo

  • @Davinder-k6t
    @Davinder-k6t Рік тому

    ❤❤

  • @DABA_PIND
    @DABA_PIND Рік тому

    ❤❤❤❤❤❤