Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ ਓਨਾ ਹੀ ਉੱਪਰ ਚੁੱਕਦਾ ਜਿਨਾਂ ਲੋਕੀ ਥੱਲੇ ਸੁੱਟਦਾ ❤ ਮੁਬਾਰਕਾਂ ਵੀਰੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ❤
ਬਹੁਤ ਬਹੁਤ ਮੁਬਾਰਕਾਂ ਸਾਡੇ ਵੱਡੇ ਭਰਾ ਸੁਖਜਿੰਦਰ ਸਿੰਘ ਲੋਪੋਂ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ,,, ਸਾਡੇ ਮੋਗੇ ਜਿਲ੍ਹੇ ਦੀ ਸ਼ਾਨ ਆ ਵੱਡਾ ਬਾਈ ਸੁਖਜਿੰਦਰ ਸਿੰਘ ਲੋਪੋਂ 🎉🎉
ਵੀਰ ਜੀ ਮੁਬਾਰਕਾ ਬਹੁਤ - ਬਹੁਤ ਸਵਰਾਜ ਵਾਲੇ ਵੀਰਾ ਦਾ ਸਾਰੇ ਦਰਸ਼ਕਾ ਦਾ ਵੀ ਬਹੁਤ - ਬਹੁਤ ਧੰਨਵਾਦ ਜੀ ਹਰਵਿੰਦਰ ਸਿੰਘ ਬਲੱਗਣ ਦੋਰਾਹਾ 🙏🙏
Good 👍ਮੈਨੂੰ ਹਾਸਾ ਆਉਂਦਾ ਉਹਨਾਂ ਲੋਕਾਂ ਤੇ ਜੀਹਨਾਂ ਨੇ ਸੁਖਜਿੰਦਰ ਤੋਂ ਮੁਆਫ਼ੀ ਮੰਗਵਾਈ ਸੀ। ਸ਼ਰਮਿੰਦੇ ਜ਼ਰੂਰ ਹੁੰਦੇ ਹੋਣਗੇ ਸੁਖਜਿੰਦਰ ਵੱਲ ਵੇਖ ਕੇ।ਇਹ ਕੁਦਰਤ ਨਿਯਮ ਹੈ ਕੇ ਜਿੰਨਾ ਤੁਹਾਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰੇਗਾ ਤੁਸੀਂ ਉਨਾਂ ਉੱਪਰ ਜਾਉਗੇ। ਇਸ ਲਈ ਜੇ ਕਿਸੇ ਤੋਂ ਗਲਤੀ ਵੀ ਹੁੰਦੀ ਆ ਤਾਂ ਉਹਨੂੰ ਮੁਆਫ ਕਰਨ ਦਾ ਮਾਦਾ ਰੱਖੋ।
ਬੰਦਾ ਨੀਅਤ ਮਾੜੀ ਨਾ ਰੱਖੇ ਬਾਬਾ ਆਪੇ ਤਰੱਕੀਆਂ ਦਿੰਦਾ ❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਲੋਪੋਂ ਨੂੰ
ਬਹੁਤ ਬਹੁਤ ਵਧਾਈਆਂ ਬਾਈ ਸੁਖਜਿੰਦਰ ਲੋਪੋ ਜੀ🎉🎉🎉
ਸੁਖਜਿੰਦਰ ਬਾਈ ਮੁਬਾਰਕਾ ਨਵੇਂ ਟਰੈਕਟਰ ਦੀਆ ਬਹੁਤ ਬਹੁਤ । ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ।❤
ਬਹੁਤ ਬਹੁਤ ਮੁਬਾਰਕ ਜੀ ਕਿਸੇ ਛੋਟੇ ਕਿਸਾਨ ਨੂੰ ਵੀ ਗਿਫਟ ਕਰ ਦੋ ਬਾਈ ਜੀ
ਸੁਖਜਿੰਦਰ ਸਿੰਘ ਲੋਪੋਂ ਨੂੰ ਮੁਬਾਰਕਾਂ ਹਰਭੈਜ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਵਧੀਆ ਹੋਣ ਭਾਈ ਸੁਖਜਿੰਦਰ ਲੋਪੋ ਜੀ ਨੂੰ ਵਾਹਿਗੁਰੂ ਤੰਤ ਰੂਸਤੀ ਬਕਸੇ ਜੀ ਬਰਾੜ ਸਾਹਿਬ ਦੀ ਫਰੀਦਕੋਟ ਸਭ ਤੋ ਪੁਰਾਣੀ ਏਜੰਸੀ ਹੈ ਬਰਾੜ ਸਾਹਿਬ ਜੀ ਨਾਲ ਮੇਰੀ ਅਕਸਰ ਫੋਨ ਤੇ ਗੱਲ ਹੂੰਦੀ ਰਹਦੀ ਹੈ ਜੀ ਧੰਨਵਾਦ ਬਰਾੜ ਸਾਹਿਬ ਜੀ ਦਾ ਵਾਹਿਗੁਰੂ ਜੀ ਮੇਹਰ ਕਰਨ ਬਰਾੜ ਸਾਹਿਬ ਤੇ ਹੋਰ ਤਰੱਕੀ ਕਰ ਜੀ
🎉🎉ਮੁਬਾਰਕਾ ਲੋਪੋ ਸਾਹਿਬ ਵਾਹਿਗੁਰੂ ਕਦੇ ਸਾਡੀ ਵੀ ਸੁਣਲੂ❤❤
❤
ਬਹੁਤ ਬਹੁਤ ਮੁਬਾਰਕਾਂ।। ਆਪ ਸਭ ਨੂੰ, 22 ਸੁਖਜੰਦਰ ਲੋਪੋ। ਬਹੁਤ ਬਹੁਤ ਮੁਬਾਰਕ💐🎂🎂🎂🎂🎂💐
ਵਾਹਿਗੁਰੂ ਚੜਦੀ ਕਲਾ ਰੱਖਣ 🙏ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏
ਸੁਖਜਿੰਦਰ ਸਿੰਘ ਲੋਪੋਕੇ ਨੂੰ ਬੁਹਤ ਬੁਹਤ ਮਬਾਰਕਾ ਰੱਬ ਲੱਮੀ ਉਮਰ ਕਰੇ ਪਿੰਡ ਰੰਗੀਆਂ ਤੋ ਜਿਲਾ ਸੰਗਰੂਰ
ਵੀਰ ਸੇਵਾ ਨੂੰ ਮੇਵਾ ਲੱਗਿਆ ਵਾਹਿਗੁਰੂ ਜੀ
ਵਾਹਿਗੁਰੂ ਜੀ ਦਾ ਸ਼ੁਕਰਾਨਾ ਸੁਖਜਿੰਦਰ ਬਾਈ ਤੇਰੀਆਂ ਨੀਤਾਂ ਨੂੰ ਭਾਗ ਲੱਗ ਗੇ
ਬਈ ਵਧਾਈਆਂ ਸਵਰਾਜ ਸਿੰਘ ਦੀਆ
ਮੁਬਾਰਕਾਂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਬਾਈ ਜੀ ਨੂੰ।
ਬਹੁਤ ਬਹੁਤ ਵਧਾਈਆਂ ਬਾਈ ਸੁਖਜਿੰਦਰ ਲੋਪੋਂ ਬਾਈ ਜੀ 👍❤️❤️❤️❤️👍
ਬਹੁਤ ਬਹੁਤ ਮੁਬਾਰਕਾਂ ਵੀਰ ਬਠਿੰਡਾ। ਕੁਵੈਤ
ਬਹੁਤ ਬਹੁਤ ਮੁਬਾਰਕਾਂ ਲੋਪੋਕੇ ਵਾਲਿਆਂ ਵਾਹਿਗੁਰੂ ਜੀ ਚੜਦੀ ਕਲਾ ਚੋ ਰੱਖਣ, ਤਰੱਕੀਆਂ ਬਖਸ਼ਣ।
ਬਹੁਤ ਬਹੁਤ ਮੁਬਾਰਕਾਂ ਲੋਪੋਂ ਵੀਰ ਨੂੰ
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਮੇਰੇ ਵਲੋ ਵੀਰ ਜੀ।
Satnam waheguru ji satnam waheguru ji satnam waheguru ji satnam waheguru ji bahut bahut mubarka ji
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਬਹੁਤ ਮੁਬਾਰਕਾਂ ਸੁਖਜਿੰਦਰ ਬਾਈ ਜੀ
ਬਹੁਤ ਬਹੁਤ ਮੁਬਾਰਕਾਂ ਵੀਰੇ ਲੋਪੋ ਆਲੇ ਨੂੰ ਨਵੇਂ ਗਿਫਟ ਦੀਆ
ਬਹੁਤ ਬਹੁਤ ਵਧਾਈ ਵੱਡੇ ਵੀਰ ❤
ਵਧਾਈਆਂ ਵੀਰ ਜੀ ਸਾਰੇ ਪਰਿਵਾਰ ਨੂੰ
ਬਹੁਤ ਬਹੁਤ ਵਧਾਈਆਂ ਸੁਖਵਿੰਦਰ ਬਾਈ ਨੂੰ ਰੱਬ ਵਰਗਾ ਦਿਲ ਬਾਈ ਦਾ ਵਾਹਿਗੁਰੂ ਹੋਰ ਚੜਦੀ ਕਲਾਂ ਵਿੱਚ ਕਰੇ ਵੀਰ ਨੂੰ।
ਵਧਾਈ ਹੋਏ ਵੀਰ ਜੀ ਤਰਨ ਤਾਰਨ
ਮੁਬਾਰਕਾਂ ਭਰਾ।
ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾਂ ਕਰੀਂ । congratulations
ਬਹੁਤ ਬਹੁਤ ਮੁਬਾਰਕਾਂ ਜੀ 👍
ਮੁਬਾਰਕਾਂ 👍👍
ਵਧਾਈਆਂ ਜੀ ਵਧਾਈਆਂਲੋਪੋਂ ਵਾਲਿਆਂ
ਬਹੁਤ ਬਹੁਤ ਮੁਬਾਰਕਾਂ ਵੀਰ ਜੀ
ਬਹੁਤ ਬਹੁਤ ਮੁਬਾਰਕਾਂ ਵੀਰ
ਬਹੁਤ ਬਹੁਤ ਮੁਬਾਰਕਾ ਬਾਈ ਸੁਖਜਿੰਦਰ ਜੀ❤
Mubaraka 22 g waheguru ji chardi kalan bakhshe hamesha
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ
ਬਾਈ ਜੀ ਨੂੰ ਬਹੁਤ ਬਹੁਤ ਵਧਾਈਆਂ ਗੋਰਾ ਵੜਿੰਗ ਸਾਰੇ ਪਰਿਵਾਰ ਵੱਲੋਂ
Congratulations sukhjinder bai jioda reh rab sada chadadi kalla rakhe 🎂🎂🎂👍🙏
ਵਾਹਿਗੁਰੂ ਜੀ ਵਧਾਈਆਂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ
ਵਾਹਿਗੁਰੂ ਚਡਦੀ ਕਲਾ ਬਖਸ਼ਣ ਜੀ
Bahut bahut Mubarak Bai lopo wala rab trakiya bakshy
Bhut bhut Mubaraka vade y bhut sohna rab chad di kala ch rakhe sade y nu congratulations 🎉👏,👍
Waheguru ji ka khalsa waheguru ji ki Fateh 🙏🏻
Bahut bahut mubarkn lopon 22 ji
ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎉
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏
ਵਧਾਈਆਂ ਜੀ
ਵਧਾਈਆਂ ਵੀਰ
Congratulations all dhaliwal family from jagtar singh gill bukkan wala moga
Congrats vade bahi waheguru Thanu hamesha khush rakhe 🙏🙏
ਵਹੁਤ ੨ ਮੁਬਾਰਕਾਂ ਵੀਰ ਲੋਪੋ ਵਲਿਆਂ
ਮੁਬਾਰਕਾਂ ਵੀਰ ਜੀ
Congratulations oa jatta dil ❤ kush hoia ajj waheguru mehar kare
ਬਹੁਤ ਬਹੁਤ ਮੁਬਾਰਕਾਂ ਲੋਪੋ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖਣ ਜੀ🙏
Congratulation🎉🎉 SUKHJINDER BAI
ਸਵਰਾਜ ਭਾਗਾਂ ਵਾਲਾ ਟਰੈਕਟਰ ਜਿਨ੍ਹਾਂ ਦੇ ਘਰ ਵੀ ਉਥੇ ਕੋਈ ਤੰਗੀ ਨਹੀਂ ਰਹਿੰਦੀ ਬਾਈ 3ਸਪੀਡ ਦੀ ਆਵਾਜ਼ ਬੇਕਾਰ ਕਰਤੀ ਮੇਰੇ ਕੋਲ 855 2020 ਮਾਡਲ 16.9 28 ਦੇ ਟਾਇਰਾਂ ਵਿੱਚ ਆਵਾਜ਼ ਬਹੁਤ ਘੈਂਟ ਆ
Good job lopao Bhai 🎉🎉🎉🎉🎉🎉🎉🎉🎉🎉🎉🎉🎉
ਮੁਬਾਰਕਾਂ ਵਾਈ ਜੀ, ਪਿੰਡ, ਖਡਿਆਲ, ਸੁਨਾਮ ਤੋਂ
ਸਾਡੇ ਵੀਰ ਸੁਖਵਿੰਦਰ ਲੋਪੋਂ ਵਾਲੇ ਨੂੰ ਮੁਬਾਰਕਾਂ ਜੀ
Vadhian veer ji
ਬਹੁਤ ਬਹੁਤ ਮੁਬਾਰਕਾ ਵੀਰ
ਇਹ ਹੈ ਲੋਪੋਂ ਵਾਲੇ ਦੀ ਅਸਲੀ ਕਮਾਈ ਹੈ ਤੇ ਇੱਥੋਂ ਪਤਾ ਲੱਗਦਾ ਹੈ ਲੋਪੋਂ ਵਾਲੇ ਨੂੰ ਕਿੰਨਾ ਪਿਆਰ ਤੇ ਸਤਿਕਾਰ ਮਿਲਦਾ ਹੈ ਲੋਪੋਂ ਵਾਲੇ ਦੀ ਸੱਚੇ ਦਿਲੋਂ ਕੀਤੀ ਮੇਹਨਤ ਦਾ ਮੁੱਲ ਹੈ ਤੇ ਕੁੱਝ ਕੁ ਘੋੜੇ ਵਾਲੀਆ ਫੁੱਕਰੀਆ ਦੇ ਮੂੰਹ ਤੇ ਚਪੇੜ ਹੈ ਜਿਹਨਾਂ ਨੇ ਲੋਪੋਂ ਵਾਲੇ ਬਾਈ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਮਾੜਾ ਬੋਲੇ ਸੀ ਬਾਈ ਨੂੰ ਉਹਨਾਂ ਨੂੰ ਇਹ ਵਹਿਮ ਸੀ ਕਿ ਲੋਪੋ ਵਾਲਾ ਸਾਡੇ ਸਿਰ ਤੇ ਹੀ ਤੁਰਿਆ ਫਿਰਦਾ ਹੈ ਸਾਡੇ ਕਰਕੇ ਮਸ਼ਹੂਰ ਹੈ ਪਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੌ ਡਰਨਾ ਚਾਹੀਦਾ ਹੈ ਉਸ ਦੇ ਹੱਥ ਵਿੱਚ ਡੋਰ ਹੈ ਕਿਸਨੂੰ ਕਦੌ ਤੇ ਕੀ ਦੇਣਾ ਹੈ, ਮੱਥੇ ਦੀਆਂ ਤਕਦੀਰਾਂ ਚ ਜੋ ਲਿਖੀਆਂ ਉਹੀ ਮਿਲਣਾ ਹੈ ਕੋਈ ਖੋਹ ਨਹੀਂ ਸਕਦਾ ਹੈ, ਕੁੱਝ ਕੁ ਘੋੜੇ ਵਾਲੀਆ ਫੁੱਕਰੀਆ ਦਾ ਵਹਿਮ ਭਰਮ ਦੂਰ ਹੋ ਗਿਆ ਹੈ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਬਜ਼ੁਰਗਾਂ ਮਾਤਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
Bahut bahut Mubarakan veer nu🎉🎉🎉🎉🎉🎉🎉
ਬਹੁਤ ਬਹੁਤ ਮੁਬਾਰਕਾਂ ਜੱਟਾ ਤੈਨੂੰ
Waheguru ji 🎉🎉🎉🎉🎉❤❤❤❤🎉🎉
ਮੁਬਾਰਕਾਂ ਵੀਰੇ ਨੂੰ
Congratulations 22 Lopo
ਬਹੁਤ ਵਧੀਆ ਵੀਰ ਜੀ ❤
Mubaraka veer ji
Bahut bahut vadhain sukhjinder Singh nu bahut khushi hoi
Congratulations bro lopo veer ji
ਵਧਾਈਆਂ ਜੀ 👍👍👍👍👍👍👍
ਬਹੁਤ ਬਹੁਤ ਮੁਬਾਰਕਾਂ ਵੀਰ 🎉
ਵੀਰ ਵੀ ❤❤❤ ਸਵਰਾਜ ਵੀ❤ ❤ਵੀ
ਮੁਬਾਰਕਾਂ ਵੱਡੇ ਬਾਈ❤
ਮੁਬਾਰਕਾ ਵੀਰ
Congratulations veere lopo
Congratulations chacha ji
Tractoran da Raja Swaraj 👑👑👑👑👑👑
ਮਾਂ ਦੀਆਂ ਅਰਦਾਸਾਂ ਪੁਤੱਰਾਂ ਨੂੰ ਮਹਾਂਰਾਜੇ ਬਣਾ ਦਿੰਦੀਆਂ❤❤
Bhot bhot mubarak sukhi y
Congratulations bhi ji and sawraj company'
Bahut bahut mubarak veer
ZGod bless you Sukhvinder lopn
Vdayia ji
ਵਧਾਈਆਂ ਬਾਈ
ਵਧਾਈਆਂ ਭਰਾ ਬਹੁਤ ਬਹੁਤ ♥️
Mubarak Bhaji 🎉❤❤🎉🎉
Congrats bro waheguru mehar kar
Congratulations Bai Sukhjinder ji
855❤
Veer pura punjab de Shan hai
congratulations veere
ਵਾਹਿਗੁਰੂ ਜੀ ਓਨਾ ਹੀ ਉੱਪਰ ਚੁੱਕਦਾ ਜਿਨਾਂ ਲੋਕੀ ਥੱਲੇ ਸੁੱਟਦਾ ❤ ਮੁਬਾਰਕਾਂ ਵੀਰੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ❤
ਬਹੁਤ ਬਹੁਤ ਮੁਬਾਰਕਾਂ ਸਾਡੇ ਵੱਡੇ ਭਰਾ ਸੁਖਜਿੰਦਰ ਸਿੰਘ ਲੋਪੋਂ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ,,, ਸਾਡੇ ਮੋਗੇ ਜਿਲ੍ਹੇ ਦੀ ਸ਼ਾਨ ਆ ਵੱਡਾ ਬਾਈ ਸੁਖਜਿੰਦਰ ਸਿੰਘ ਲੋਪੋਂ 🎉🎉
ਵੀਰ ਜੀ ਮੁਬਾਰਕਾ ਬਹੁਤ - ਬਹੁਤ ਸਵਰਾਜ ਵਾਲੇ ਵੀਰਾ ਦਾ ਸਾਰੇ ਦਰਸ਼ਕਾ ਦਾ ਵੀ ਬਹੁਤ - ਬਹੁਤ ਧੰਨਵਾਦ ਜੀ ਹਰਵਿੰਦਰ ਸਿੰਘ ਬਲੱਗਣ ਦੋਰਾਹਾ 🙏🙏
Good 👍
ਮੈਨੂੰ ਹਾਸਾ ਆਉਂਦਾ ਉਹਨਾਂ ਲੋਕਾਂ ਤੇ ਜੀਹਨਾਂ ਨੇ ਸੁਖਜਿੰਦਰ ਤੋਂ ਮੁਆਫ਼ੀ ਮੰਗਵਾਈ ਸੀ। ਸ਼ਰਮਿੰਦੇ ਜ਼ਰੂਰ ਹੁੰਦੇ ਹੋਣਗੇ ਸੁਖਜਿੰਦਰ ਵੱਲ ਵੇਖ ਕੇ।
ਇਹ ਕੁਦਰਤ ਨਿਯਮ ਹੈ ਕੇ ਜਿੰਨਾ ਤੁਹਾਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰੇਗਾ ਤੁਸੀਂ ਉਨਾਂ ਉੱਪਰ ਜਾਉਗੇ। ਇਸ ਲਈ ਜੇ ਕਿਸੇ ਤੋਂ ਗਲਤੀ ਵੀ ਹੁੰਦੀ ਆ ਤਾਂ ਉਹਨੂੰ ਮੁਆਫ ਕਰਨ ਦਾ ਮਾਦਾ ਰੱਖੋ।
ਬੰਦਾ ਨੀਅਤ ਮਾੜੀ ਨਾ ਰੱਖੇ ਬਾਬਾ ਆਪੇ ਤਰੱਕੀਆਂ ਦਿੰਦਾ ❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਲੋਪੋਂ ਨੂੰ
ਬਹੁਤ ਬਹੁਤ ਵਧਾਈਆਂ ਬਾਈ ਸੁਖਜਿੰਦਰ ਲੋਪੋ ਜੀ🎉🎉🎉
ਸੁਖਜਿੰਦਰ ਬਾਈ ਮੁਬਾਰਕਾ ਨਵੇਂ ਟਰੈਕਟਰ ਦੀਆ ਬਹੁਤ ਬਹੁਤ । ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ।❤
ਬਹੁਤ ਬਹੁਤ ਮੁਬਾਰਕ ਜੀ ਕਿਸੇ ਛੋਟੇ ਕਿਸਾਨ ਨੂੰ ਵੀ ਗਿਫਟ ਕਰ ਦੋ ਬਾਈ ਜੀ
ਸੁਖਜਿੰਦਰ ਸਿੰਘ ਲੋਪੋਂ ਨੂੰ ਮੁਬਾਰਕਾਂ ਹਰਭੈਜ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਵਧੀਆ ਹੋਣ ਭਾਈ ਸੁਖਜਿੰਦਰ ਲੋਪੋ ਜੀ ਨੂੰ ਵਾਹਿਗੁਰੂ ਤੰਤ ਰੂਸਤੀ ਬਕਸੇ ਜੀ ਬਰਾੜ ਸਾਹਿਬ ਦੀ ਫਰੀਦਕੋਟ ਸਭ ਤੋ ਪੁਰਾਣੀ ਏਜੰਸੀ ਹੈ ਬਰਾੜ ਸਾਹਿਬ ਜੀ ਨਾਲ ਮੇਰੀ ਅਕਸਰ ਫੋਨ ਤੇ ਗੱਲ ਹੂੰਦੀ ਰਹਦੀ ਹੈ ਜੀ ਧੰਨਵਾਦ ਬਰਾੜ ਸਾਹਿਬ ਜੀ ਦਾ ਵਾਹਿਗੁਰੂ ਜੀ ਮੇਹਰ ਕਰਨ ਬਰਾੜ ਸਾਹਿਬ ਤੇ ਹੋਰ ਤਰੱਕੀ ਕਰ ਜੀ
🎉🎉ਮੁਬਾਰਕਾ ਲੋਪੋ ਸਾਹਿਬ ਵਾਹਿਗੁਰੂ ਕਦੇ ਸਾਡੀ ਵੀ ਸੁਣਲੂ❤❤
❤
ਬਹੁਤ ਬਹੁਤ ਮੁਬਾਰਕਾਂ।। ਆਪ ਸਭ ਨੂੰ, 22 ਸੁਖਜੰਦਰ ਲੋਪੋ। ਬਹੁਤ ਬਹੁਤ ਮੁਬਾਰਕ💐🎂🎂🎂🎂🎂💐
ਵਾਹਿਗੁਰੂ ਚੜਦੀ ਕਲਾ ਰੱਖਣ 🙏
ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ 🙏
ਸੁਖਜਿੰਦਰ ਸਿੰਘ ਲੋਪੋਕੇ ਨੂੰ ਬੁਹਤ ਬੁਹਤ ਮਬਾਰਕਾ ਰੱਬ ਲੱਮੀ ਉਮਰ ਕਰੇ ਪਿੰਡ ਰੰਗੀਆਂ ਤੋ ਜਿਲਾ ਸੰਗਰੂਰ
ਵੀਰ ਸੇਵਾ ਨੂੰ ਮੇਵਾ ਲੱਗਿਆ ਵਾਹਿਗੁਰੂ ਜੀ
ਵਾਹਿਗੁਰੂ ਜੀ ਦਾ ਸ਼ੁਕਰਾਨਾ ਸੁਖਜਿੰਦਰ ਬਾਈ ਤੇਰੀਆਂ ਨੀਤਾਂ ਨੂੰ ਭਾਗ ਲੱਗ ਗੇ
ਬਈ ਵਧਾਈਆਂ ਸਵਰਾਜ ਸਿੰਘ ਦੀਆ
ਮੁਬਾਰਕਾਂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਬਾਈ ਜੀ ਨੂੰ।
ਬਹੁਤ ਬਹੁਤ ਵਧਾਈਆਂ ਬਾਈ ਸੁਖਜਿੰਦਰ ਲੋਪੋਂ ਬਾਈ ਜੀ 👍❤️❤️❤️❤️👍
ਬਹੁਤ ਬਹੁਤ ਮੁਬਾਰਕਾਂ ਵੀਰ
ਬਠਿੰਡਾ। ਕੁਵੈਤ
ਬਹੁਤ ਬਹੁਤ ਮੁਬਾਰਕਾਂ ਲੋਪੋਕੇ ਵਾਲਿਆਂ ਵਾਹਿਗੁਰੂ ਜੀ ਚੜਦੀ ਕਲਾ ਚੋ ਰੱਖਣ, ਤਰੱਕੀਆਂ ਬਖਸ਼ਣ।
ਬਹੁਤ ਬਹੁਤ ਮੁਬਾਰਕਾਂ ਲੋਪੋਂ ਵੀਰ ਨੂੰ
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਮੇਰੇ ਵਲੋ ਵੀਰ ਜੀ।
Satnam waheguru ji satnam waheguru ji satnam waheguru ji satnam waheguru ji bahut bahut mubarka ji
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਬਹੁਤ ਬਹੁਤ ਮੁਬਾਰਕਾਂ ਸੁਖਜਿੰਦਰ ਬਾਈ ਜੀ
ਬਹੁਤ ਬਹੁਤ ਮੁਬਾਰਕਾਂ ਵੀਰੇ ਲੋਪੋ ਆਲੇ ਨੂੰ ਨਵੇਂ ਗਿਫਟ ਦੀਆ
ਬਹੁਤ ਬਹੁਤ ਵਧਾਈ ਵੱਡੇ ਵੀਰ ❤
ਵਧਾਈਆਂ ਵੀਰ ਜੀ ਸਾਰੇ ਪਰਿਵਾਰ ਨੂੰ
ਬਹੁਤ ਬਹੁਤ ਵਧਾਈਆਂ ਸੁਖਵਿੰਦਰ ਬਾਈ ਨੂੰ ਰੱਬ ਵਰਗਾ ਦਿਲ ਬਾਈ ਦਾ ਵਾਹਿਗੁਰੂ ਹੋਰ ਚੜਦੀ ਕਲਾਂ ਵਿੱਚ ਕਰੇ ਵੀਰ ਨੂੰ।
ਵਧਾਈ ਹੋਏ ਵੀਰ ਜੀ ਤਰਨ ਤਾਰਨ
ਮੁਬਾਰਕਾਂ ਭਰਾ।
ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾਂ ਕਰੀਂ । congratulations
ਬਹੁਤ ਬਹੁਤ ਮੁਬਾਰਕਾਂ ਜੀ 👍
ਮੁਬਾਰਕਾਂ 👍👍
ਵਧਾਈਆਂ ਜੀ ਵਧਾਈਆਂ
ਲੋਪੋਂ ਵਾਲਿਆਂ