ਚਾਹ ਦਾ ਕੱਪ | A Cup of Tea | Podcast with Dhadrianwale | Episode 3 | Dhadrianwale

Поділитися
Вставка
  • Опубліковано 18 тра 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Cup of a tea | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #nirvairkhalsajatha
    #Bhaigurpreetsinghparmeshardwar
    #teacup
  • Розваги

КОМЕНТАРІ • 333

  • @baljeetsidhu67
    @baljeetsidhu67 Рік тому +3

    ਨਿੱਕਿਆ ਨਿਕਿਆ ਗੱਲਾਂ ਵਿੱਚੋਂ ਵੱਡੇ ਵੱਡੇ ਹੱਲ ਸਮਝਾ ਦਿਤੇ

  • @KamaljitKaur-fy3uu
    @KamaljitKaur-fy3uu Рік тому +7

    ਚਾਹ ਤੇ ਉੱਪਰੋਂ ਨਾਰੀਅਲ ਦੇ ਲੱਡੂ, ਦੇਸ਼ੀ ਬਿਸਕਿਟ, ਨਮਕੀਨ ਅੱਜ ਤਾਂ ਏਦਾਂ ਲੱਗਿਆ ਕਿ ਅਸੀਂ ਵੀ ਨਾਲ ਈ ਬੈਠੇ ਆਂ ਜੀ 🙏🏻👌

  • @amardeep1775
    @amardeep1775 Рік тому +29

    ਵਾਹ ਭਾਈ ਸਾਹਿਬ ਭਾਈ, ਰਣਜੀਤ ਸਿੰਘ ਜੀ, ਢਡਰੀਆਂ ਵਾਲੇ 🙏🌹🙏

  • @jaswinderkour4319
    @jaswinderkour4319 16 днів тому

    ਬਹੁਤ ਵਧੀਆ ਗੱਲ ਬਾਤ, ਸਿੱਖਿਆਦਾਇਕ ਗੱਲਾਂ

  • @JaswinderKaur-sr1xk
    @JaswinderKaur-sr1xk Рік тому +4

    ਕੋਈ ਮਚਦਾ ਮੱਚੀ ਜਾਵੇ ਅਸੀ ਤਹਾਨੂ ਦੇਖ ਕੇ ਜਿਉਦੇ ਆ ਜੀ

  • @KamaljitKaur-fy3uu
    @KamaljitKaur-fy3uu Рік тому +11

    ਵਾਹ ਜੀ ਵਾਹ 😍ਪੂਰੇ ਆਨੰਦਮਈ ਮੂਡ ਵਿੱਚ ਸ਼ੁਰੂਆਤ ਹੋਈ ਪੋਡਕਾਸਟ ਦੀ 💐 ਬਹੁਤ ਹੀ ਵਧੀਆ ਲੱਗਿਆ ਜੀ 🙏🏻

    • @baljeetsidhu67
      @baljeetsidhu67 Рік тому

      ​@koutak ਤੈਨੂੰ ਕੀ ਪਤਾ ਕਿਸੀ ਵਾਰੇ ਕੋਈ ਕਿੰਨਾ ਗੁਰਬਾਣੀ ਨਾਲ ਜੁੜਿਆ ਹੋਇਆ

    • @karamjitgrewal8445
      @karamjitgrewal8445 10 місяців тому

      ​ Kautak pakhadian de han , Guruan de nahin naa keetei han.

  • @baljeetsidhu67
    @baljeetsidhu67 Рік тому +3

    ਸਾਨੂੰ ਬਹੁਤ ਆਨੰਦ ਆਇਆ ਭਾਈ ਸਾਹਿਬ ਜੀ 🙏🏻

  • @GurnamSingh-hu5fq
    @GurnamSingh-hu5fq Рік тому +8

    ਹਰ ਕੰਮ ਵਿੱਚ ਸਿਖਿਆ ਦੇ ਜਾਣਾ ਕਿੱਸੇ ਵਿਰਲੇ ਦੇ ਕੰਮ ਹੁੰਦੇ ਨੇ ਜੀ।
    ਧੰਨਵਾਦ ਜੀ🌷🙏🏻🌷

  • @narinder2631gh
    @narinder2631gh Рік тому +23

    ਬਹੁਤ ਹੀ ਸਤਿਕਾਰ ਯੋਗ ਸਖਸ਼ੀਅਤ ਹਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 🌹🌹🌹🌹
    ਸਿੱਖੀ ਦਾ ਬਹੁਤ ਪਿਆਰਾ ਰੂਪ ਹੈ 🙏🙏🙏🙏

  • @paramjitsran2440
    @paramjitsran2440 Рік тому +1

    ਬਹੁਤ ਵਧੀਆ ਗੱਲਬਾਤ ਕੀਤੀ ਭਾਈ ਸਾਹਿਬ ਜੀ ਨੇ ਅਤੇ ਬਾਕੀ ਵੀਰਾ ਨੇ

  • @JatinderSingh-yn6wj
    @JatinderSingh-yn6wj Рік тому +2

    ਬਹੁਤ ਵਧੀਆ ਜੀ, ਕਿਤੇ ਕੋਈ ਕਾਹਲੀਆਂ ਨਹੀਂ

  • @pargatsinghsandhu9445
    @pargatsinghsandhu9445 Рік тому +1

    ਭਾਈ ਸਾਹਿਬ ਜੀ ਆਪ ਬਾਪੁ ਘੱਗਾ ਜੀ ਦੇ ਨਾਲ ਵੱਧ ਤੋਂ ਵੱਧ ਪੋਡਕਾਸਟ ਕਰੋ ਜੀ ਜ਼ਰੁਰ ਬੇਨਤੀ ਹੈ ਜੀ ਆਪ ਜੀ ਨੂੰ ❤❤❤❤❤❤ ਸਲਾਮ

  • @BalwinderSingh-wo6wh
    @BalwinderSingh-wo6wh Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arvindersingh9685
    @arvindersingh9685 Рік тому +2

    ਬਹੁਤ ਸੋਹਣਾ ਭਾਈ ਸਾਹਿਬ ਜੀ।।
    ਬਿਆਨ ਕਰਨ ਲਈ ਸਬਦ ਨਹੀਂ ਹੈਗੇ ਬਸ ਏਦਾ ਮਨ ਕਰਦਾ ਤੁਹਾਨੂੰ ਘੁੱਟ ਕੇ ਜੱਫ਼ੀ ਪਾਂ ਲਵਾ।।

  • @ManjitKaur-wl9hr
    @ManjitKaur-wl9hr Рік тому +23

    ਬਹੁਤ ਹੀ ਅਨੰਦਮਈ ਅਤੇ ਸਿੱਖਿਆਦਾਇਕ ਵਿਚਾਰ ਚਰਚਾ ਹੋਈ, ਧੰਨਬਾਦ ਜੀ ਸਾਰਿਆਂ ਦਾ 🙏🙏

  • @JaswinderKaur-sr1xk
    @JaswinderKaur-sr1xk Рік тому +3

    ਬਹਤ ਬਹੁਤ ਵਧੀਆ ਜੀ ਐਵੇ ਲਗੀਆ ਜਿਵੌ ਲੱਡੂ ਅਸੀ ਵੀ ਖਾਦਾ ਆ ਪੌਡ ਕਾਸਟ ਬਹੁਤ ਵਧੀਆ ਲੱਗੀਆ ਜੀ ਮਿੱਟੀ ਬਾਰੇ ਦੱਸੀਆ ਜੀ ਥੈਕਿਊ ਜੀ ਸਾਨੂ ਹਰ ਇਕ ਚੰਗੀ ਸਿਖਿਆ ਦੱਸਣ ਵਾਸਤੇ

  • @japnoorsagggal
    @japnoorsagggal 25 днів тому +1

    Baba ji Good conversation

  • @amitsandhu_
    @amitsandhu_ Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਲੱਗਾ ਤੁਹਾਡੇ ਨਾਲ ਚਾਹ ਪੀ ਕੇ

  • @harindersingh6945
    @harindersingh6945 19 днів тому

    Bhut wadiya Vichaar veer ji

  • @SandeepSingh-ky1wj
    @SandeepSingh-ky1wj Рік тому +14

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @parladsingh6817
    @parladsingh6817 Рік тому +3

    , ਬਹੁਤ ਅਨੰਦ ਭਰਪੂਰ ਪ੍ਰੋਗਰਾਮ ,, ਧੰਨਵਾਦ ਭਾਈ ਸਾਹਿਬ ਜੀ

  • @harp_kaurz
    @harp_kaurz 3 місяці тому

    Sant maskeen ji best♥️

  • @simranpreetkaur5913
    @simranpreetkaur5913 Рік тому +2

    ਬਹੁਤ ਵਧੀਆ ਗੱਲਬਾਤਾਂ ਜੀ 🙏🙏ਬਹੁਤ ਸੋਹਣੀ ਜਾਣਕਾਰੀ ਮਿਲੀ ਜੀ ਜੋ ਤੁਸੀਂ ਮਿੱਟੀ ਬਾਰੇ ਗੱਲ ਬਾਤ ਕੀਤੀ 🙏🙏

  • @BalbirSingh-xj2qv
    @BalbirSingh-xj2qv Рік тому +2

    ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਬਹੁਤ ਵਧੀਆ ਵਿਚਾਰ ਲੱਗੇਂ

  • @amitsandhu_
    @amitsandhu_ Рік тому +6

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਤੁਹਾਡੇ 👌

  • @bainsfamily4734
    @bainsfamily4734 Рік тому +4

    ਬਹੁਤ ਹੀ ਵਧੀਆ ਵਿਚਾਰ ਸੀ ਵੀਰ ਜੀ 🙏🏻🙏🏻

  • @KamaljitKaur-fy3uu
    @KamaljitKaur-fy3uu Рік тому +6

    ਬਹੁਤ ਹੀ ਜਾਣਕਾਰੀ ਭਰਪੂਰ ਗੁਫਤਗੂ ਜੀ 🙏🏻 ਸੱਚੀਂ ਬਹੁਤ ਹੀ ਹਲਕੇ ਫੁਲਕੇ ਅੰਦਾਜ਼ ਵਿੱਚ ਵੱਡੇ ਵੱਡੇ ਮਸਲੇ ਵਿਚਾਰ ਲਏ ਜੀ 🙏🏻 ਏਨੇ ਵਧੀਆ ਸੁਨੇਹੇ ਲਈ ਸ਼ੁਕਰੀਆ ਜੀ 🙏🏻

  • @user-ek3mu9ce7q
    @user-ek3mu9ce7q Рік тому +6

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @ishmit08
    @ishmit08 Місяць тому

    ਵਾਹ ਜੀ

  • @user-nm2gs1bg6j
    @user-nm2gs1bg6j 7 місяців тому

    Bahut badhiya Naam Rakha Hai

  • @ravinderkaurgill6819
    @ravinderkaurgill6819 Рік тому

    ਤਵੀ ਤੇ ਤਵੇ ਤੇ good logic 😂👍

  • @dilrajsingh5321
    @dilrajsingh5321 19 днів тому

    O Mera gulaab da phul menu changa love love lagda he ji

  • @gurindertoor9030
    @gurindertoor9030 Рік тому

    ਬਹੁਤ ਹੀ ਓਸਾਰੂ ਤੇ ਕਲਿਆਣ ਕਾਰੀ ਪ੍ਰੋਗਰਾਮ ਸਲਾਮ

  • @Loveofcricketververma
    @Loveofcricketververma 8 місяців тому

    Bahut chan 😊giyan gallan sikhana they enjoyment v kita

  • @ParminderSingh-us5xx
    @ParminderSingh-us5xx Рік тому +4

    ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ ❤❤❤❤

  • @makhansingh4140
    @makhansingh4140 Рік тому +1

    ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kuldeepkaur-tj4us
    @kuldeepkaur-tj4us Рік тому +1

    Baba ji tusi Sanu strong karde ho

  • @pind98
    @pind98 Рік тому +2

    Massnd Jee, u learened all THUG TRICKS FROM BABE

  • @ajmerbhurj-km8qn
    @ajmerbhurj-km8qn Рік тому

    ਜਿਵੇ ਧਰਮ ਧੰਦਾ ਬਣਿਆ ਹੋਇਆ ਇਦਾ ਹ ਖੇਤੀ ਧੰਦਾ ਬਣ ਗਿਆ

  • @karnalkaur4402
    @karnalkaur4402 Рік тому +1

    ਤੁਹਾਨੂੰ ਜੱਜ ਮੇਂਟ ਕਰਨਾ ਬਹੁਤ ਮੁਸ਼ਕਲ ਹੈ

  • @nitnamgurbani4416
    @nitnamgurbani4416 Рік тому +2

    WaheGuru Ji ka Khalsa WaheGuru Ji ki Fateh❤

  • @Jaskaur6675
    @Jaskaur6675 11 місяців тому

    Bahut vadia laga ji 👍🙏

  • @romanasingh1914
    @romanasingh1914 7 місяців тому

    ਬਾਬਾ ਜੀ ਬਹੁਤ ਧੰਨਵਾਦ ਹੈ ❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏

  • @tajinderbajwa8400
    @tajinderbajwa8400 Рік тому +1

    ਬਹੁਤ ਵਧੀਆ video ਭਾਈ ਸਾਹਿਬ ਜੀ

  • @kaur_narinder
    @kaur_narinder Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣਕਾਰੀ ਭਰਪੂਰ ਸੁਨੇਹਾ ਦੇਣ ਦਾ ਧੰਨਵਾਦ

  • @kamaldeep2931
    @kamaldeep2931 Рік тому

    Bhut Wadiya lga Bhai Saab

  • @kamaljeetsidhu3060
    @kamaljeetsidhu3060 Рік тому +1

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ।
    ਸਾਨੂੰ ਮਾਣ ਹੈਂ ਸਾਡੇ ਹੀਰੇ ਲੀਡਰ ਉੱਤੇ

  • @KamaljeetKaur-sx8io
    @KamaljeetKaur-sx8io Рік тому +4

    ਬਹੁਤ ਹੀ ਜਾਣਕਾਰੀ ਭਰਪੂਰ ਪੌਡਕਾਸਟ ਆਪ ਜੀ ਅਤੇ ਭਾਈ ਹਰਿੰਦਰ ਸਿੰਘ ਜੀ ਦੁਆਰਾ 👍ਏਨੇ ਆਨੰਦਮਈ ਢੰਗ ਨਾਲ ਏਨੇ ਜਰੂਰੀ ਵਿਸ਼ੇ ਤੇ ਗੱਲਬਾਤ ਕਰਨ ਲਈ ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ🙏

  • @virenderkamboj2384
    @virenderkamboj2384 10 місяців тому

    Waheguru ji HR75

  • @user-ek3mu9ce7q
    @user-ek3mu9ce7q Рік тому +1

    ਹਰਿੰਦਰ ਸਿੰਘ ਖਾਲਸਾ ਜੀ 🙏🙏🙏🙏🙏 ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 🌱🌹🌺🥀🌴 ਕਠੇ ਹੋਕੇ ਬੇਠੇ ਬਹੁਤ ਅਨੰਦ ਆ ਗਿਆ ਦੇਖ ਕੇ 🌿☘️🌷🌱🌹🌺🥀🌴

    • @aryansingh2824
      @aryansingh2824 Рік тому

      ਲੈ ਦੱਸ ਯਰ ਕਿਉਂ ਹਰਿੰਦਰ ਦੇ ਭਾਜੀ ਬਿੱਟੂ ਜੀ ਨਾਲ ਬੈਠੇ ਦੇਖ਼ ਕੇ ਆਨੰਦ ਨਹੀਂ ਆਇਆ ।

    • @lovedeepthandi3154
      @lovedeepthandi3154 11 місяців тому

      @@aryansingh2824tere ki dukh lgg gya je ohnu eh video vdia lggi

  • @sarbjitchhina480
    @sarbjitchhina480 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajubsidhu3196
    @ajubsidhu3196 Рік тому

    ਮਿਲਗੀਆਂ ਜੀ ਗੱਲਾਂ ਭਾਈ ਸਾਹਬ ਜੀ ਸੋਡੀਆਂ

  • @balwantmann1774
    @balwantmann1774 Рік тому +11

    Waheguruji ka khalsa waheguruji ki fateh

    • @gureksinghgill8279
      @gureksinghgill8279 Рік тому

      Sandeep veer ji 🙏waheguru ji ka Khalsa waheguru ji ki Fateh🙏🙏🙏🙏🙏🙏🙏

    • @balwantmann1774
      @balwantmann1774 Рік тому

      @@gureksinghgill8279 ma taa g balwant Mann ha Sandeep nhi g

  • @parmeshartentcatring4533
    @parmeshartentcatring4533 Рік тому

    Parmeshardrwar bhai sahib ji baba Ranjeet Singh ji tuse jug jug jio ji

  • @SandeepKaur-gy1dd
    @SandeepKaur-gy1dd Рік тому

    Jind jaan ji ma nu te thoda hasna bhut psnd aa

  • @user-kx7zn9tp8o
    @user-kx7zn9tp8o Рік тому +1

    ਵਾਹਿਗੁਰੂ ਜੀ

  • @makespeciallifewithme4889
    @makespeciallifewithme4889 Рік тому +1

    Thankio bhai sahib ji sarea nu

  • @BalrajSingh-ed9yn
    @BalrajSingh-ed9yn Рік тому +1

    First motivational speaker at recent time.
    Carry on Bhai Sahib.

  • @bittubansa3810
    @bittubansa3810 Рік тому +7

    🙏❤️ Waheguru ji ka khalsa waheguru ji ki Fateh ji 🙏❤️🌹

  • @gurmailkaur4211
    @gurmailkaur4211 8 місяців тому +1

    Whaeguru

  • @manjitkaursandhu4785
    @manjitkaursandhu4785 Рік тому +7

    Waheguru ji ka Khalsa Waheguru ji ki fateh ji 🙏🙏❤🙏🙏

  • @amarjitsingh170
    @amarjitsingh170 14 днів тому

    Good epesod🙏🙏💪

  • @rupindersingh806
    @rupindersingh806 Рік тому +3

    Waheguru ji 🙏

  • @LaiLoPRNAWABGANJD
    @LaiLoPRNAWABGANJD Рік тому +4

    Waheguru Ji Ka Khalsa Waheguru Ji Ki Fateh

  • @KulwinderSingh-vz4xi
    @KulwinderSingh-vz4xi Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @BalkarSingh-di1jq
    @BalkarSingh-di1jq Рік тому +3

    Waheguru g 🙏🏻🙏🏻

  • @sukhvinderkaur6283
    @sukhvinderkaur6283 Рік тому +3

    Pure diamond💎💎💎💎💎 babaji

  • @jeetrowdygaming
    @jeetrowdygaming Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @simranpreetkaur5913
    @simranpreetkaur5913 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਹਿਤ 🙏🙏🙏🙏🙏

  • @rattansingh4351
    @rattansingh4351 Рік тому +2

    Wah ji wah Bhai Sahib ji ❤

  • @ranjitsharma5907
    @ranjitsharma5907 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਜਿਸ ਦਿਨ ਤੋਂ ਅਸੀ ਦੋਵੇ ਜੀ ਤੁਹਾਡੇ ਨਾਲ ਜੁੜੇ ਹਾ ਜਿੰਦਗੀ ਮਸਤਹੋ ਗਈ ਹੈ। ਤੁਹਾਡੇ ਹਰ ਸੁਨੇਹਾ ਸਹੀ ਦਿਸ਼ਾ ਦਿੰਦਾ ਹੈ। ਚਾਰ ਪੰਜ ਵਾਰ ਗੁਰੂ ਘਰ ਆਏ ਪਰ ਤੁਹਾਡੇ ਨਾਲ ਮਿਲ ਨਹੀ ਹੋਇਆ। ਪਰ ਸਾਨੂੰ ਪੂਰੀ ਆਸ ਹੈ ਇੱਕ ਦਿਨ ਜਰੂਰ ਮਿਲਾਗੇ ਤੁਸੀਂ ਸਾਡੇ ਲਈ ਓ ਹੋ ਜੋ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਜੀ 🙏🙏

  • @AmandeepKaur-ju1zy
    @AmandeepKaur-ju1zy Рік тому

    🙏 ਸਭ ਤੋਂ ਪਹਿਲਾਂ ਸਾਰਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਖ਼ਾਲਸਾ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭਨਾਂ ਦਾ ਭਲਾ ਕਰੇ ਸਭ ਨੂੰ ਪੜ੍ਹਨ ਸੁਣਨ ਦੀ ਸੁਮੱਤ ਬਖਸ਼ੇ। this is massage very trueth ਤੁਹਾਡੇ ਇਹ ਵਿਚਾਰ ‌ਬਹੁਤ ਹੀ ਵਧੀਆ ਲੱਗੇ ਨਹੀਂ ਰੀਸਾਂ ਪੰਜਾਬ ਸਿਆਂ ਤੇਰੀਆਂ ਮੁੜ ਯਾਦਾਂ ਆਉਦੀਆਂ ਨੇ ਪੰਜ +ਆਬ ਤੋਂ ਬਣੇ ਪੰਜਾਬ ਦੀਆਂ ਗੁਰੂ ਪੀਰਾਂ ਦੀ ਧਰਤੀ ਦੀਆਂ।✍️🌳🌺🌳

  • @bhupinderdhaliwal7096
    @bhupinderdhaliwal7096 Рік тому

    ਭਾਈ ਸਾਹਿਬ ਤੁਸੀਂ ਸਹੀ ਕਹਿ ਰਹੇ ਹੋ ਹੁਣ ਤਾਂ ਕੋਈ ਰੂੜੀ ਦੀ ਖਾਦ ਵੀ ਨਹੀਂ ਪਾਉਂਦੇ ਕਿਉਂਕਿ ਹੁਣ ਲੋਕਾਂ ਕੋਲ ਪਸ਼ੂ ਵੀ ਨਹੀਂ ਹਨ

  • @ravinderkaurgill6819
    @ravinderkaurgill6819 Рік тому

    ਮਿੱਟੀ ਦੀ problem ਦੇ solution ਤੇ ਜ਼ਰੂਰ discussion ਹੋਣੀ ਚਾਹੀਦੀ ਆ ਜੀ। carry on 👍

  • @hargunsingh5530
    @hargunsingh5530 11 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mandeep19897
    @mandeep19897 Рік тому +3

    Waheguru ji🙏🙏🙏🙏

  • @paramjitsingh-lp3kq
    @paramjitsingh-lp3kq Рік тому +2

    I am leaving in nigeria. I am on duty now. Time morning 5.00 am. I'm hearing your thoughts very good feeling

  • @sukhvinderkaur6283
    @sukhvinderkaur6283 Рік тому +3

    Pure diamond💎💎💎💎babaji

  • @giagupta5414
    @giagupta5414 Рік тому +2

    waheguru ji 🙏💖😊

  • @daljitmangat1096
    @daljitmangat1096 Рік тому +2

    Waheguruji 🙏 waheguruji 🙏waheguruji 🙏waheguruji 🙏waheguruji 🙏

  • @kudratfabriccollection-wo1yb
    @kudratfabriccollection-wo1yb 7 місяців тому

    Very good suggestion

  • @Mysimplegarden1
    @Mysimplegarden1 Рік тому +1

    Waheguru g ka khalsa waheguru g me fathe.bhai Sahib g

  • @HarmanSingh-gp5tm
    @HarmanSingh-gp5tm 13 днів тому +1

    🙏🙏🙏🙏🙏🌹🌹🌹🌹🌹🌹

  • @InderjitSingh-ug4bq
    @InderjitSingh-ug4bq Рік тому

    I feel like am god 🙏

  • @gurjeetsingh5877
    @gurjeetsingh5877 Рік тому

    ਬਹੁਤ ਵਧੀਆ ਜਾਣਕਾਰੀ

  • @kiranpal3847
    @kiranpal3847 Рік тому +1

    Wahe gurua ji 😊😊😊😊😊😊 🇨🇦🌺canda

  • @kamaldeep09786
    @kamaldeep09786 Рік тому +2

    sahi gal hai bhau Saab .

  • @paramjitkaur495
    @paramjitkaur495 Рік тому +2

    Waheguru ji ka khalsa waheguru ji ke fateh ji baba ji💝🍀🍀🍀🍀🍀

  • @ananrakuljeet2893
    @ananrakuljeet2893 Рік тому

    Podcast is very good......

  • @HarjinderSingh-zl8wi
    @HarjinderSingh-zl8wi Рік тому +3

    Sciencedan dhadri

  • @MandeepSingh-fp2iz
    @MandeepSingh-fp2iz Рік тому

    Marraige ਨਾ ਕਰਨੀ ਭਾਈ ਸਾਹਿਬ ਜੀ ਦੀ ਜਿੰਦਗੀ ਦਾ ਸਭ ਤੋਂ ਸੋਹਣਾ ਫੈਸਲਾ ਹੈ, 😂😂
    ਬੋਹੁਤ ਕੁਛ ਸਮਝ ਆਈ ਹੈ
    ਤੇ
    positivity ਆਈ ਹੈ

  • @bhagwantkaur674
    @bhagwantkaur674 Рік тому +3

    Waheguru JI KA KHALSA waheguru JI KI FATEH JI

  • @ShamsherSingh-ff5jg
    @ShamsherSingh-ff5jg Рік тому +1

    ਬਹੁਤ ਵਧੀਆ 🌹🌹🙏

  • @pritampj2238
    @pritampj2238 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਸੋਹਣਾ ਪੌਡਕਾਸਟ ਜਿਸ ਵਿੱਚ ਤੁਸੀਂ ਪੰਜਾਬ ਦੀ ਮਿੱਟੀ ਬਾਰੇ ਜਾਣਕਾਰੀ ਦੇਣ ਦੇ ਨਾਲ ਫਿਕਰਮੰਦੀ ਜ਼ਾਹਿਰ ਕੀਤੀ ਇਹ ਤੁਸੀਂ ਹੀ ਕਰ ਸਕਦੇ ਹੋ ਧੰਨਵਾਦ ਜੀ। (ਮੋਗੇ ਤੋਂ)

  • @TheGoldenRetriever..
    @TheGoldenRetriever.. Рік тому +2

    Waheguru

  • @amansalhotra8329
    @amansalhotra8329 Рік тому

    Baba ji nazare tuhade . Very nice.

  • @bhagwantkaur674
    @bhagwantkaur674 Рік тому +1

    LOVE YOU bhai shibe g Thank YOU g

  • @harkirat_bajaj
    @harkirat_bajaj Рік тому

    Bahut badhiya ji waheguru ji Mehar krn

  • @Sardar-usa
    @Sardar-usa Рік тому +1

    ਬਾਕੀ ਤਾਂ ਸਭ ਠੀਕ ਆ ਤੂੰ ਰੱਬ ਦਾ ਨਾ ਵੀ ਲੈੰਦਾ ਹੋਵੇਗਾ ਪ੍ਰਚਾਰ ਵੀ ਕਰਦਾ ਹੋਵੇਗਾ ਪਰ ਜਿਹੜਾ ਸਿੱਖ ਹੱਥੀ ਕਿਰਤ ਨਹੀਂ ਕਰਦਾ ਉਹ ਆਪ ਹੀ ਗੁਰ ਬਾਣੀ ਤੋਂ ਦੂਰ ਆ ਬਾਕੀਆਾਂ ਨੂੰ ਕੀ ਗੁਰਮਤ ਦੇਣੀ . ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ।

  • @inderpalsinghkhalsa3235
    @inderpalsinghkhalsa3235 Рік тому +1

    Bahut vadiya vichara Ji 🙏👍