ਨੀਂਦ ਦੀਆਂ ਗੋਲੀਆਂ ਜਾਂ ਹੋਰ ਦਵਾਈਆਂ ਵੀ ਨੁਕਸਾਨ ਕਰਦੀਆਂ ਨੇ | Ep454 ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 5 кві 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Sleeping pills or other drugs can also cause harm | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 235

  • @KamaljeetKaur-sx8io
    @KamaljeetKaur-sx8io Рік тому +9

    ਆਪ ਜੀ ਤੋਂ ਅੱਧੀ ਨੀਂਦ ਦੀ ਖਾਧੀ ਗੋਲੀ ਵੀ ਸੰਗਤਾਂ ਤੋਂ ਛੁਪਾ ਨਹੀਂ ਹੋਈ ਤੇ ਏਥੇ ਨੌਜ਼ਵਾਨੀ ਦਾ ਘਾਣ ਕਰਕੇ, ਗਰੀਬਾਂ ਦਾ ਖੂਨ ਪੀ ਕੇ ਵੀ ਲੋਕ ਖੁਦ ਨੂੰ ਵੈਜੀਟੇਰੀਅਨ ਕਹੀ ਜਾਂਦੇ ਜੀ 🙏🏻 ਸ਼ੁਕਰ ਐ ਕਿ ਅਸੀਂ ਆਪ ਜੀ ਨੂੰ ਸੁਣਦੇ ਆਂ ਜੋ ਕਥਨੀ ਤੇ ਕਰਨੀ ਦੇ ਪੂਰੇ ਹਨ 🙏🏻

  • @baljeetsidhu67
    @baljeetsidhu67 Рік тому +6

    ਬਿਲਕੁੱਲ ਜੀ ਨਸ਼ਾ ਕੋਈ ਵੀ ਹੋਵੇ ਸਾਨੂੰ ਬਸ ਬੌਲੇ ਜਿਹੇ ਬਣਾਈ ਰੱਖਦਾ ਹੈ ਸਾਨੂੰ ਕੁਝ ਵੀ ਸੂਝਦਾ ਨਹੀਂ

  • @sidhu9472
    @sidhu9472 Рік тому +15

    ਸਾਨੂੰ ਤਾਂ ਥੌਡੀ ਆਵਾਜ਼ ਦਾ ਨਸ਼ਾ ਲੱਗ ਗਿਆ ਬਾਈ ਜੀ 👍🤗

  • @KamaljitKaur-fy3uu
    @KamaljitKaur-fy3uu Рік тому +26

    ਬਿਲਕੁਲ ਜੀ 🙏🏻 ਦਵਾਈਆਂ ਹੋਵੇ ਜਾਂ ਨਸ਼ਾ ਆਪਣੇ ਤੇ ਡਿਪੈਂਡ ਕਰ ਲੈਂਦਾ ਹੈ, ਸ਼ੁਕਰੀਆ ਸਾਨੂੰ ਹਮੇਸ਼ਾਂ ਜਾਗਰੂਕ ਕਰਦੇ ਰਹਿਣ ਲਈ 🙏🏻 ਜੁਗ ਜੁਗ ਜੀਓ ਜੀ 🙏🏻 ਲੰਮੀਆਂ ਉਮਰਾਂ ਹੋਣ 🙏🏻

    • @jaspreetbhullar8398
      @jaspreetbhullar8398 Рік тому

      🙏👍🏻🙏

    • @baljeetsidhu67
      @baljeetsidhu67 Рік тому

      ਹਾਂ ਜੀ 🙏🏻🙏🏻

    • @loveme6067
      @loveme6067 Рік тому

      As we aged.our body should work harder to stay healthy..keep on doing something to occupied our time..and mind...those who had long life,they never stop working..
      They really enjoyed their human birth..they make full use of their life..

    • @kmehta5119
      @kmehta5119 Рік тому

      Right 👍

  • @palisingh6663
    @palisingh6663 Рік тому +11

    ਧੰਨਵਾਦ ਭਾਈ ਸਾਹਿਬ ਜੀ ਚੰਗੀਆਂ ਗੱਲਾਂ ਦੱਸਣ ਲਈ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jk-zf8yx
    @Jk-zf8yx Рік тому +4

    ਗੋਲੀਆਂ ਦੀ ਬਜਾਇ ਰਾਤੀਂ ਸੌਣ ਵੇਲੇ ਪੈਰਾਂ ਦੇ ਵਿਚਕਾਰ ਤੇ ਹੱਥਾਂ ਦੇ ਵਿਚਕਾਰ ਹਰ ਰੋਜ਼ ਸਰੋਂ ਦਾ ਤੇਲ ਥੋੜਾ ਥੋੜਾ ਮਲ ਕੇ ਸੌਣ ਨਾਲ ਕੁਦਰਤੀ ਨੀਂਦ ਆਉਦੀ ਹੈ,,,,🙏

  • @baljeetsidhu67
    @baljeetsidhu67 Рік тому +29

    ਕਈ ਵਾਰ ਹਾਲਾਤ ਏਨੇ ਭੈੜੇ ਹੋ ਜਾਂਦੇ ਹਨ ਕਿ ਕੁਝ ਵੀ ਸੂਝਦਾ ਨਹੀਂ, ਪਰ ਹੁਣ ਨਹੀਂ ਭਾਈ ਸਾਹਿਬ ਜੀ ਹੋਲੀ ਹੋਲੀ ਇਹਦੇ ਵਿਚੋਂ ਨਿਕਲਣ ਦੀ ਕੋਸ਼ਿਸ ਕਰਾਂਗੇ ਤੁਹਾਨੂੰ ਸੁਣ ਸੁਣ ਕੇ ਜ਼ਿੰਦਗੀ ਜਿਊਣੀ ਆ ਗਈ ਧੰਨਵਾਦ ਭਾਈ ਸਾਹਿਬ ਜੀ 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😊

    • @theexplorer499
      @theexplorer499 Рік тому

      Bikul sahi kia g

    • @diamondvirk4449
      @diamondvirk4449 Рік тому

      @@theexplorer499 kkkkkkk kkk k kkkkkk k k k kkk k

    • @diamondvirk4449
      @diamondvirk4449 Рік тому

      K kk k k k k. Kkk kk k kk k k k kk k kk k k kk k kk k k k k k

    • @diamondvirk4449
      @diamondvirk4449 Рік тому

      Nok k k k k k k k kk k kk k k k k kk k k. K k k kk k k kk k k k kk kk k

    • @diamondvirk4449
      @diamondvirk4449 Рік тому

      @@theexplorer499 k k k k k kk k k k k k k k k k k k k k k k k. K k k k k k k k k k k k k k k k k k k k k k k k k k k

  • @baljeetsidhu67
    @baljeetsidhu67 Рік тому +21

    ਧੰਨਵਾਦ ਭਾਈ ਸਾਹਿਬ ਜੀ ਸਾਨੂੰ ਹਰ ਰੋਜ ਚੰਗੀਆਂ ਚੰਗੀਆਂ ਗੱਲਾਂ ਸਮਝਾਉਣ ਲਈ 🙏🏻🙏🏻❤

  • @ManjitKaur-wl9hr
    @ManjitKaur-wl9hr Рік тому +12

    ਬਹੁਤਿਆਂ ਦਾ ਮਾਰਗਦਰਸ਼ਨ ਕਰਦੇ ਹਨ ਆਪ ਜੀ ਦੇ ਅੰਮ੍ਰਿਤਮਈ ਵਚਨ 🙏🙏...

  • @baljeetsidhu67
    @baljeetsidhu67 Рік тому +14

    ਤੁਹਾਡੀ ਚੜ੍ਹਦੀ ਕਲਾ ਤੁਹਾਡੇ ਸੁਣਨ ਵਾਲਿਆ ਵਿੱਚ ਵੀ ਨਜ਼ਰ ਆਉਣ ਲੱਗੀ ਹੈ ਅਸੀਂ ਵੀ ਹਰ ਦੁੱਖ ਵਿੱਚ ਹੱਸਣਾ ਸਿੱਖ ਲਿਆ 😊😊😊🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gillmahi20
    @gillmahi20 Рік тому +8

    ਕੋਈ ਸ਼ਁਕ ਨਹੀਂ ਭਾਈ ਸਾਬ ਜੀ ਤੁਸੀਂ ਬਿਲਕਁਲ ਸਹੀ ਆਖਿਆ ਹੈ ਜੀ । ਸੇਮ ਇਸ ਤਰ੍ਹਾਂ ਹੀ ਹੁੰਦਾ ਹੈ ਇਁਕ ਇਁਕ ਸਹੀ ਹੈ । ਜੋ ਤੁਸੀਂ ਦਁਸ ਰਹੇ ਹੋ ਹਰ ਇਁਕ ਦੀ ਜਿੰਦਗੀ ਵਿਁਚ ਇਸ ਤਰ੍ਹਾਂ ਹੀ ਹੁੰਦਾ ਹੈ।

  • @ManjitKaur-wl9hr
    @ManjitKaur-wl9hr Рік тому +33

    ਭਾਈ ਸਾਹਿਬ ਜੀ ਹਮੇਸ਼ਾਂ ਰਾਜ਼ੀ -ਬਾਜ਼ੀ ਰਹੋ, ਖੁਸ਼ ਰਹੋ, ਚੜ੍ਹਦੀ ਕਲ਼ਾ 'ਚ ਰਹੋ, ਇਹੀ ਅਰਦਾਸ ਹੈ 🙏🙏..

    • @sidhusingh7527
      @sidhusingh7527 Рік тому +3

      Waheguru ji

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏

    • @raviibrar5349
      @raviibrar5349 Рік тому

      Waheguru ji

  • @parmjitkaur8365
    @parmjitkaur8365 Рік тому +4

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਬ ਜੀ

  • @amitsandhu_
    @amitsandhu_ Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍

  • @SandeepSingh-ky1wj
    @SandeepSingh-ky1wj Рік тому +16

    🌷🌷🌷🌷🌷🌷🌷🌷🌷🌷🌷
    ਅੱਜ ਦਾ ਵਿਚਾਰ
    ਦੁਨੀਆਂਦਾਰੀ ਵਿੱਚ ਥੋੜੇ ਜਿਹੇ
    ਕੱਚੇ ਹਾਂ ,ਮਾਰ ਏਥੇ ਖਾਦੀ ਆ ਕੇ
    ਸਾਰਿਆਂ ਨਾਲ ਸੱਚੇ ਰਹੇ ਹਾਂ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।

  • @harshwinderkaur7260
    @harshwinderkaur7260 Рік тому +4

    ਬਿਲਕੁਲ ਸਹੀ ਕਿਹਾ ਹੈ ਜੀ 🙏🏻👍🏼🙏🏻 ਬਹੁਤ ਵਧੀਆ ਧੰਨਵਾਦ ਜੀ 👍🏼👍🏼🙏🏻

  • @jaspreetbhullar8398
    @jaspreetbhullar8398 Рік тому +51

    ਭਾਈ ਸਾਹਿਬ ਜੀ ਸਾਨੂੰ ਤਾਂ ਨਸ਼ਾ ਤੁਹਾਡੇ ਹਰ ਰੋਜ਼ ਦੇ ਸੁਨੇਹਿਆਂ ਦਾ ਰਹਿੰਦਾ ਹੈ ਜੀ ਤੇ ਇਹ ਨਸ਼ਾ ਸਾਡੀ ਸਭ ਦੀ ਜ਼ਿੰਦਗੀ ਵਿੱਚ ਸੁਕੂਨ ਭਰਿਆ ਰੱਖਦਾ ਹੈ ਜੀ ☺️🙏 ਧੰਨਵਾਦ ਭਾਈ ਸਾਹਿਬ ਜੀ ❤️🙏

  • @pargatsinghsandhu9445
    @pargatsinghsandhu9445 Рік тому +6

    ਭਾਈ ਸਾਹਿਬ ਜੀ ਆਪ ਜੀ ਦਾ ਧੰਨਵਾਦ ❤❤❤❤

  • @paramjitsran2440
    @paramjitsran2440 Рік тому +4

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @drsaini6979
    @drsaini6979 Рік тому +6

    ਧੰਨਵਾਦ ਭਾਈ ਸਾਹਿਬ ਜੀ

  • @devinderpalsingh1010
    @devinderpalsingh1010 Рік тому +6

    ਬਹੁਤ ਬਹੁਤ ਧੰਨਵਾਦ ਜੀ 💖💖🙏🙏🙏

  • @gurjeetsingh9370
    @gurjeetsingh9370 Рік тому +13

    ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,,ਬਹੁਤ ਵਧੀਆ ਸੁਨੇਹਾ ਦਿੰਦੇ ਹੋ ਭਾਈ ਸਾਹਿਬ ਜੀ ,ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀਆਂ ਗੱਲਾਂ ਦੱਸਦੇ ਨੇ ਬਾਈ ਜੀ

  • @SandeepSingh-ky1wj
    @SandeepSingh-ky1wj Рік тому +12

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhdevsinghsukhdevsinghkh8209

    ਨੰਸਾ ਬਹੁੱਤ ਮਾੜਾ ਭਾਈ ਸਹਿਬ ਜੀ ਧੰਨਵਾਦ ਜੀ ਸੁਖਦੇਵ ਸਿੰਘ ਖੱਟੜਾ

  • @genuinehuman1
    @genuinehuman1 Рік тому +10

    Very very very true words. Regular exercise long walks. If youre on medication then reduce it slowly and then eliminate it completely.

  • @salindernarr1864
    @salindernarr1864 Рік тому +5

    Thanks for updates and bhai sahib g your doing great thanks.

  • @drjohal747
    @drjohal747 Рік тому +3

    ਭਾਈ ਸਾਹਿਬ ਅਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ ਲੀਵਰ ਪੰਪ ਦਿਮਾਗ ਡਿਸਟੀਬੁਟਰ ਅਤੇ ਅਖਾਂ ਲੀਵਰ ਹਨ ਵਿਚਾਰ ਦਸਿਓ ਧੰਨਵਾਦ

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @jagtarsohi9001
    @jagtarsohi9001 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @BalbirSingh-xj2qv
    @BalbirSingh-xj2qv Рік тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @SukhpalSingh-ze4tp
    @SukhpalSingh-ze4tp Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💝🙏🏻
    ਸੁਖਪਾਲ ਸਿੰਘ ਸੰਗਰੂਰ

  • @user-ek3mu9ce7q
    @user-ek3mu9ce7q Рік тому

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @user-ek3mu9ce7q
    @user-ek3mu9ce7q Рік тому +4

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @mehtabsingh140
    @mehtabsingh140 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jeetrowdygaming
    @jeetrowdygaming Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏

  • @gurinderkaur5637
    @gurinderkaur5637 Рік тому +3

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @rattansingh4351
    @rattansingh4351 Рік тому +5

    Wah ji wah Bhai Sahib ji ❤👏👏

  • @nirmalsinghdubai
    @nirmalsinghdubai Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 Dubai 🇦🇪

  • @balwinderbrar8619
    @balwinderbrar8619 Рік тому +1

    Wahiguru Wahiguru Wahiguru tera hi asra ❤🎉❤🎉❤

  • @simranpreetkaur5913
    @simranpreetkaur5913 Рік тому

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤ 🙏🙏🙏🙏

  • @raviibrar5349
    @raviibrar5349 Рік тому +5

    Bhut vadia g jdo da m eh program vekhan lagya zindagi badal gyi

  • @butalallian6930
    @butalallian6930 Рік тому +4

    Bhut vdhya gall aa ji bhai sahb ji ❤❤🎉🎉🎉

  • @SukhdevSingh-mg6ps
    @SukhdevSingh-mg6ps Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸਹੀ ਗੱਲ ਹੈ

  • @AjitSingh-er1ly
    @AjitSingh-er1ly Рік тому +6

    Waheguru ji ka Khalsa waheguru ji ke fateh 🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👌👌👌👌👌👌❤❤❤❤❤🍀🍀🍀🍀🍀🍀🍁🍀🍀

  • @BalwinderSingh-wo6wh
    @BalwinderSingh-wo6wh Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepkaurbains5183
    @gurdeepkaurbains5183 Рік тому +3

    Wahaguru ji ka khalsa wahaguru ji ki fateh ji mohali airport it City to ji very very nice clip ji 🙏 ❤❤❤❤❤🎉🎉🎉🎉🎉

  • @mandeep19897
    @mandeep19897 Рік тому +6

    Waheguru ji mehr kri datya🙏🙏🙏🙏🙏🙏🙏

  • @Tejindersd
    @Tejindersd Рік тому +3

    ਵਾਹਿ ਗੁਰੂ। ਸਾਸ ਗਰਾਸ ਕਰੋ ਵਾਹਿਗੁਰੂ।

  • @satojsatoj3208
    @satojsatoj3208 Рік тому

    ਬਾਬਾ ਜੀ ਗੋਲ਼ੀ ਤੋਂ ਖੇੜਾ ਸੂਟ ਜਵੇ ਫੇਰ ਤਾਂ ਵੱਸ ਜਿੰਦਘੀ ਸਫ਼ਲ ਹੋਜੇ । ਪਤਾਂ ਨੀ ਕਿਉਂ ਸਰਾਫ ਲਗਿਆ ਹੋਇਆ ਰੱਬਾ । ਬਖਸ ਦੇ ਰੱਬਾ ਸੁੜਾ ਦੇ ਖੇੜਾ ਪ੍ਰਮਾਤਮਾਂ । ਫੇਰ ਲੰਗਰ ਲਵਾ ਖੀਰ ਦਾ🙏

  • @lovelyrani6628
    @lovelyrani6628 Рік тому +1

    Waheguru ji Mehar Karo ji 👏

  • @gurpreetkauraww7786
    @gurpreetkauraww7786 Рік тому +11

    Waheguru ji ka khalsa waheguru ji ki fateh 🙏

  • @umeshkumarmunjal4927
    @umeshkumarmunjal4927 Рік тому +2

    Aap jaise logo se duniya nice ho sakti hai

  • @LaiLoPRNAWABGANJD
    @LaiLoPRNAWABGANJD Рік тому +6

    Waheguru Ji Ka Khalsa Waheguru Ji Ki Fateh

  • @deepkaur8148
    @deepkaur8148 Рік тому +7

    Waheguru ji Waheguru 🙏 ❤

  • @manjitkaursandhu4785
    @manjitkaursandhu4785 Рік тому +10

    Waheguru ji ka Khalsa Waheguru ji ki fateh ji🙏🙏🙏🙏

  • @satojsatoj3208
    @satojsatoj3208 Рік тому +1

    ਹੋ ਹੋ ਗੋਲ਼ੀ ਯਾਦ ਆ ਗਈ 🙏

  • @hardipsingh7691
    @hardipsingh7691 Рік тому +3

    Thanks bhai Saab ji 🙏

  • @MSingh-ue5wf
    @MSingh-ue5wf Рік тому +4

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏🙏🙏🙏🙏❤

  • @sumermalsinghi9317
    @sumermalsinghi9317 Рік тому +1

    वर्तमान समय में ऐसे ही उद्बोधन की आवश्यकता है। लोग चिन्ता अवसाद भय से ग्रसित हैं। इसके लिए दवाइयां खा कर स्वयं को बर्बाद कर रहे हैं।
    गुरु बाणी कहे, सेवक जन माने वाली तो बात ही लगभग समाप्त हो गई है। दुःख एवं नशा बस । बुरे हालात हैं।
    ऐसे में आप जैसे संतों की समाज को महत्ती आवश्यकता है। प्रणाम।

  • @kamaljeetkaur5651
    @kamaljeetkaur5651 Рік тому +13

    Waheguru ji ka khalsa waheguru ji ki Fateh ji 🙏🙏🌹

  • @mandeepgill4404
    @mandeepgill4404 Рік тому

    ਕੱਲੀ ਕੱਲੀ ਗੱਲ ਧੁਰ ਅੰਦਰ ਤਕ ਜਾਂਦੀ ਆ ਜੀ ਥੋਡੀ

  • @premlalpremlal5900
    @premlalpremlal5900 Рік тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @balbirkaur8832
    @balbirkaur8832 Рік тому +5

    Waheguru ji ka khalsa waheguru ji ki fateh 🙏🏻🙏🏻🙏🏻🙏🏻🙏🏻🙏🏻🙏🏻🌹🌻🌷💐🥀🌹

  • @GurmeetSingh-dr4vl
    @GurmeetSingh-dr4vl Рік тому +1

    Very good Baha’i sahib ji

  • @VkSing-tu5cb
    @VkSing-tu5cb Рік тому +1

    ❤❤❤❤ love you Bhai Sahib ji ❤❤

  • @DarshanSingh-qq9gh
    @DarshanSingh-qq9gh Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ

  • @davindergill3368
    @davindergill3368 Рік тому +4

    Waheguru ji ka khalsa Waheguru ji ki Fateh 🙏🙏

  • @AmandeepKaur-ju1zy
    @AmandeepKaur-ju1zy Рік тому +2

    🙏 waheguru Ji ka khalsa waheguru ji ki fathey Khalsa Ji 🙏 dhan waheguru 🌹 dhan waheguru 🌲, ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ ਨਿਸਤਾਰੈ ਇਸ ਲਈ ਤਾਂ ਗੁਰੂ ਦੇ ਸਿੱਖ ਨੂੰ ਬਾਣੀ ਦਾ ਆਸਰਾ ਹੀ ਬਹੁਤ ਹੈ ਜੀ ।

  • @manishkumar-lb5xg
    @manishkumar-lb5xg Рік тому +3

    Live long sir ji you are great 🙏

  • @AkwinderkourKindr-ld4ux
    @AkwinderkourKindr-ld4ux Рік тому

    Waheguru ji Tanu chardikala ch rehke

  • @mankaur9108
    @mankaur9108 Рік тому +2

    Waheguru ji Ka khalsa Waheguru ji Ki fateh

  • @manjitkaur7399
    @manjitkaur7399 Рік тому +3

    🙏🙏🙏🙏🙏

  • @harjitkaur3753
    @harjitkaur3753 Рік тому +4

    Waheguru Ji 🙏🙏🙏🙏

  • @surjeetsingh9299
    @surjeetsingh9299 Рік тому +3

    Waheguru jee ka khalsa waheguru jee ki fathe 🙏🙏🙏

  • @gujeetsingla5415
    @gujeetsingla5415 Рік тому +2

    Waheguru ji ka khalsa Waheguru ਜੀ ki fathe

  • @ShivSingh-kw8fp
    @ShivSingh-kw8fp Рік тому

    WAHEGURU JI 🙏 🙏 🙏 🙏 🙏

  • @sharanbenipal4876
    @sharanbenipal4876 Рік тому +1

    Wàheguru ji 🙏

  • @jasvindercharl5795
    @jasvindercharl5795 Рік тому +3

    Waheguru Ji Ka Khalsa. Waheguru Ji ki Fateh Jio 🙏 Thanks So Much Veer Jio 🙏

  • @Jk-zf8yx
    @Jk-zf8yx Рік тому +3

    Knowledgeable Topic

  • @HarvinderSingh-or1kf
    @HarvinderSingh-or1kf Рік тому +1

    वाहेगुरु जी का खालसा वाहेगुरु जी की फतेह जी

  • @sunilpapneja8973
    @sunilpapneja8973 Рік тому +1

    अल्टीमेट गुरुदेव यू आर ग्रेट। बहुत-बहुत मंगलकामनाएं आप के लिए गुरुदेव। 💖🙏💖

  • @harbhajansingh5695
    @harbhajansingh5695 Рік тому +1

    Big bro Ranjit Singh ji your nice person

  • @gurimaan9814
    @gurimaan9814 Рік тому +3

    Waheguru ji🙏🙏🙏🙏🙏🙏🙏🙏

  • @dilpreetkaur5069
    @dilpreetkaur5069 Рік тому +3

    This topic will help us in feature

  • @mrjarnailsingh3853
    @mrjarnailsingh3853 Рік тому +1

    Good morning Bhai Saab tusi great ho

  • @sarbjeetkaur4574
    @sarbjeetkaur4574 Рік тому +3

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @Harmanpreet766
    @Harmanpreet766 Рік тому +2

    Wahe Guru ji 🙏🏻🙏🏻❤️❤️

  • @kitkat5392
    @kitkat5392 Рік тому +6

    Waheguru Ji ...very nice information Veer Ji
    Even though I don't agree with you about Amritpal Singh Issue, I totally agree with this video you made
    I take tablets everyday for depression and anxiety
    I can not sleep without tablets
    I feel dead whole day
    Like a stone
    I think only Waheguru's name and meditation can save me now 🙏🙏🙏

    • @loveme6067
      @loveme6067 Рік тому

      Khalikopri waleh warrior baag kiuu geiya..😂
      Prokhalistani Fugitive...

    • @kitkat5392
      @kitkat5392 Рік тому

      @@loveme6067 tu TE tera baap khaali khopri wale...bas comment hi kar skda tu...ja koi chajh da Kam kar la Mera putt...ja ja 😃🤣😅

    • @sukhwinderkaurhans955
      @sukhwinderkaurhans955 Рік тому

      🙏🙏🙏🙏👌👌👌❤

  • @RajwinderKaur-hy2og
    @RajwinderKaur-hy2og Рік тому +2

    Waheguru ji ka khalsa waheguru ji ki fateh bhai sahib ji🙏🙏

  • @swarnasharma1080
    @swarnasharma1080 Рік тому +1

    Bahut badhiya sandesh hai

  • @harbanssidhu1754
    @harbanssidhu1754 Рік тому +1

    Very very very nice Baba ji

  • @vpvp4130
    @vpvp4130 Рік тому +3

    वाहेगुरु जी 🙏🙏

  • @gurpreetsingh-kn9so
    @gurpreetsingh-kn9so Рік тому +2

    Waheguru ji mehar krna g

  • @sonubansal3216
    @sonubansal3216 Рік тому +3

    Waheguru

  • @kasturisaroa8416
    @kasturisaroa8416 Рік тому +2

    Bhai sahib bhai U R great, Beautiful message to the society.

  • @RanjitSingh-ox9yn
    @RanjitSingh-ox9yn Рік тому +1

    ਵਾਹਿਗੁਰੂ ਜੀ 🙏

  • @ranjitmangat8931
    @ranjitmangat8931 Рік тому

    Waheguru ji 🙏

  • @BALWINDERSINGH-zw6zu
    @BALWINDERSINGH-zw6zu Рік тому

    Waheguru Ji

  • @majhewalleshorts628
    @majhewalleshorts628 Рік тому

    ਅਸਲੀ ਸਿੱਖ. ਜੋਧਾ.. ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ... ਅਸੀ ਮਾਣ ਮਹਿਸੂਸ ਕਰਦੇ ਹਾਂ.. ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣਦੇ ਹਾਂ... ਜਿਨਾਂ ਨੇ ਸਿਰ ਵਰਤਣਾ ਸਿਖਾਇਆ ਹੈ.. ਸਿਰ ਦੇਣਾ ਨਹੀਂ.. ਸਲੂਟ ਵਾ.. ਜੋਧੇ ਨੂੰ..

  • @lkaur4992
    @lkaur4992 Рік тому

    Waheguru ji....subh vichar