SIDHU MOOSE WALA | ਸਿੱਧੂ ਮੂਸੇਆਲੇ ਬਾਰੇ ਗੱਲਬਾਤ ਨਾਲ ਖੁੱਲੀਆ ਵਿਚਾਰਾਂ | EP 1 | Podcast With Dhadrianwale

Поділитися
Вставка
  • Опубліковано 6 кві 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Sidhu Moose Wala New Song | Mere Na
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #sidhumoosewala
    #nirvairkhalsajatha
  • Розваги

КОМЕНТАРІ • 1 тис.

  • @aviroop2328
    @aviroop2328 Рік тому +160

    ਧੰਨਵਾਦ ਭਾਈ ਸਾਹਿਬ ਸਾਡੇ ਸੋਹਣੇ ਭਰਾ ਸ਼ੁਭਦੀਪ ਸਿੰਘ ਸਿੱਧੂ (ਮੂਸੇ ਆਲੇ ) ਦੀ ਗੱਲ ਕਰਨ ਲਈ ਮੈਂ ਅੱਜ ਵੀ ਰੋ ਰਿਹਾ ਓਹਨੂੰ ਚੇਤੇ ਕਰਕੇ 🙏🙏🙏🙏

  • @sandhuvlogs6110
    @sandhuvlogs6110 Рік тому +58

    ਭਾਈ ਸਾਹਿਬ ਨੇ ਪਹਿਲਾਂ ਵਿਚਾਰ ਸਿੱਧੂ ਮੂਸੇ ਵਾਲੇ ਦਾ ਕੀਤਾ ਇਸ ਤੋਂ ਪਤਾ ਲੱਗਦਾ ਕਿ ਬਾਈ ਕਿੰਨਾ ਵਧੀਆ ਬੰਦਾ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ Miss you Sidhu veere 😭😭😭😭😭 legend never die 💔 hmesha sade dil ch rehegan y ❤️❤️

    • @laddisandhu7617
      @laddisandhu7617 Рік тому

      ਬਾਈ ਜੀ ਗੌਂਡ ਨਹੀਂ ਗੋਟ ਆ GOAT

  • @pritpalsingh8317
    @pritpalsingh8317 Рік тому +49

    ਅੱਜ ਦੇ ਦਿਨ ਮੂਸੇ ਵਾਲੇ ਯੋਧੇ ਬਾਰੇ ਗੱਲ ਕਰਨੀ ਬੱਣਦੀ ਸੀ! ਸੋ ਬਹੁਤ ਧੰਨਵਾਦ ਆਪ ਜੀ ਦਾ ਆਪ ਨੇ ਇਹ ਗੱਲ ਕੀਤੀ! 👍👍🙏🙏

    • @MagaKumar-kd2el
      @MagaKumar-kd2el Рік тому

      ਕਿਉਂ ਸਿਰਫ਼ ਅੱਜ ਦੇ ਦਿਨ ਹੀ ਕਿਉਂ?

    • @baldevbhullar2394
      @baldevbhullar2394 Рік тому

      ਵਾਹਿਗੁਰੂ, ਪ੍ਰਮਾਤਮਾ,ਸਮਝ, ਦੇਵੇ, ਬਾਬਾ ਰਣਜੀਤ ਸਿੰਘ,ਵਰਗੀ,ਸਮਝ, ਕਰਕੇ, ਤਾਂ,ਜੱਟ,ਰਾਜ, ਕਰਦਾ ਐ,,ਸਾਨੂ,ਸਮਝ,ਈ, ਨਹੀਂ,ਆਈ, ਤੇ,ਨਾ,ਈ, ਆਉਂਣੀ, ਮੇਰੇ, ਵੱਸਦੀ, ਗੱਲ ਨਹੀਂ ਏ

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਪੌਂਡ,ਕਾਸਟ, ਬਾਰੇ ਬਾਹਲਾ ਈ, ਵਧੀਆ, ਸੋਚਿਆਂ,ਜੇ, ਬੰਦੇ,ਨੇ,,ਕਜ਼ਾ, ਇਕੱਲੇ,ਨੇ,ਹੀ, ਗੱਲ, ਕਰਨੀ,ਦੋ,ਮਰਜ਼ੀ,ਕਹੀ,ਜਾਏ,ਕਜ਼ਾ, ਉਥੇ, ਕਮੈਟ,ਹੋ, ਜਾਣਾ

    • @baldevbhullar2394
      @baldevbhullar2394 Рік тому +1

      ਵਾਹਿਗੁਰੂ, ਵਾਕਿਆ, ਹੀ, ਪਿਛਲੇ 20,ਸਾਲ10,ਲੱਖ,ਦੈ,ਅਮ੍ਰਤ, ਛਕਾਇਆ,ਕੋਈ, ਨਹੀਂ, ਵੇਖ ਦਾ,ਅਕਲ, ਸਾਨੂੰ, ਨਹੀਂ ਪ੍ਰਵਚਨ, ਕਿਵੇਂ, ਸਮਝਦਾ,ਗੇ,ਇਕ,ਹੋਰ,ਏ,ਮਰਦ, ਕਦੇ, ਕਮੈਟਾ,ਚ,ਕਦੇ, ਗਾਲ਼ਾਂ,, ਨਹੀਂ, ਕੱਢਦਾ

  • @dalvinderguraya3366
    @dalvinderguraya3366 Рік тому +85

    Baba ji usne I'm feel lika a god nahi keha I'm feel like a g.o.a.t keha jisdi full form aa greatest of all time 💜🙏.

    • @gurmeetsinghdhiman23
      @gurmeetsinghdhiman23 Рік тому +1

      Not many people can claim to be the G.O.A.T., but those who can are the Greatest Of All Time in their field. Most often, the acronym G.O.A.T. praises exceptional athletes but also musicians and other public figures.

    • @thesinghworld
      @thesinghworld Рік тому +4

      ehnu ki pta sheeku da baba e😂😂

    • @jainjatindermaan4121
      @jainjatindermaan4121 Рік тому

      Lyrics check krlyo ik vaar god hi keha

    • @thesinghworld
      @thesinghworld Рік тому

      @@jainjatindermaan4121 jaa oe andhbhakt

    • @THEDORAVERSEGAMING
      @THEDORAVERSEGAMING Рік тому

      @@jainjatindermaan4121 bro lyrics andr mistake hogi hou dhyan nal suno

  • @KamaljeetKaur-sx8io
    @KamaljeetKaur-sx8io Рік тому +25

    ਸਿੱਧੂ ਮੂਸੇਵਾਲੇ ਦਾ ਨਾਂ ਲੈਂਦਿਆਂ ਹੀ ਇੱਕ ਹਉਕਾ ਭਰਿਆ ਜਾਂਦਾ ਜੀ, "ਨਹੀਓਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ 🙏😢

  • @Thapaji47
    @Thapaji47 Рік тому +45

    I'm feeling like a g.o.a.t - greatest of all time🕊

  • @ManjitKaur-wl9hr
    @ManjitKaur-wl9hr Рік тому +27

    ਵਾਹ ਜੀ ਵਾਹ! ਸਿੱਧੂ ਇੱਕ ਬੜਕ ਸੀ ਅਤੇ ਅੱਜ ਬੜਕ ਵਾਲ਼ੇ ਦੀ ਇੱਕ ਹੋਰ ਬੜਕ ਆਈ ਆ 👍👍

  • @punjabsingh6927
    @punjabsingh6927 Рік тому +83

    ਜਿੰਦਗੀ ਬੇਸ਼ੱਕ ਥੋੜੀ ਹੋਵੇ ਪਰ ਹੋਵੇ ਬਿਜਲੀ ਦੀ ਚਮਕ ਵਰਗੀ ਹੋਵੇ ।ਇਹ ਸੋਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੀ।ਮੁਸੇਵਾਲਾ ਵੀ ਇਸ ਤਰਾਂ ਸ਼ਾਇਦ ਸੋਚਦਾ ਸੀ ।

    • @amritpalsingh3715
      @amritpalsingh3715 Рік тому +1

      Tahi Amrit shakyea hoyea c

    • @khalsamerijaan5781
      @khalsamerijaan5781 Рік тому +1

      Bhai saab baaki sab thik aa guru Sahib naal na joodo dhan dhan dhan shiri guru Gobind Singh ji naal na joodo plz

    • @khushhal2701
      @khushhal2701 Рік тому +1

      a😊😊

  • @sandhuvlogs6110
    @sandhuvlogs6110 Рік тому +34

    Waheguru Ji ਭਾਈ ਸਾਹਿਬ ਜੀ ਇਕ ਅਣਖ ਵਾਲਾ ਸਕਸ਼ ਹੀ ਮੂਸੇ ਵਾਲੇ ਵੀਰ ਨੂੰ ਯਾਦ ਕਰਦਾ waheguru Ji ਭਾਈ ਸਾਹਿਬ ਨੂੰ ਹਮੇਸ਼ਾ ਤੰਦਰੁਸਤ ਰੱਖਿਓ ❤️ Miss you so much Sidhu veere 😭😭😭😭😭 love you aa y ji❤

  • @harmanboutique4722
    @harmanboutique4722 Рік тому +9

    ਵੀਰ ਜੀ ਸਿੱਧੂ ਨੇ ਜਦੋਂ ਦਾ ਪੱਗ ਬੰਨਣ ਦਾ ਸੁਨੇਹਾ ਦਿੱਤਾ ਸੀ ਮੇਰਾ ਬੇਟਾ ਵੀ ਉਸ ਦਿਨ ਤੋਂ ਹੀ ਪੱਗ ਬੰਨਣ ਲੱਗ ਪਿਆ । ਉਸ ਦਾ ਭੋਲਾਪਣ ਅਤੇ ਆਗਿਆਕਾਰੀ ਹੋਣਾ ਬਿਲਕੁਲ ਸਿੱਧੂ ਵਰਗਾ ਹੈ ਸਾਨੂੰ ਮਾਣ ਹੈ ਕਿ ਸਾਡਾ ਬੇਟਾ ਸ਼ੁਰੂ ਤੋਂ ਹੀ ਸਿੱਧੂ ਮੂਸੇ ਵਾਲੇ ਦਾ ਫੈਨ ਹੈ ।

  • @HarpreetSandhu5
    @HarpreetSandhu5 Рік тому +6

    ਬਹੁਤ ਵਧੀਆ ਜੀ ਜਦੋਂ ਕੋਈ ਕੰਮ ਦੀ ਗੱਲ ਹੁੰਦੀ ਹੈ ਸੱਚੀ ਤੇ ਬਿਨਾ ਕਿਸੇ ਦਬਾਵ ਦੇ ਹੁੰਦੀ ਹੈ ਜਾਂ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਬੜਾ ਨਜ਼ਾਰਾ ਆਉਂਦਾ ਹੈ। ਜਿਉਂਦੇ ਰਹੋ ਜੀ ਬੜਾ ਕੁਝ ਸਿੱਖਿਆ ਹੈ ਤੁਹਾਡੇ ਕੋਲੋਂ ਤੇ ਬੜਾ ਕੁਝ ਅਜੇ ਹੋਰ ਸਿੱਖਣਾ ਹੈ।

  • @Punjab3630
    @Punjab3630 Рік тому +15

    ਸਿੱਧੂ ਵੀਰ ਨੇ ਬਿਨਾ ਡਰਿਆ ਹਰ ਇੱਕ ਤਬਕੇ ਦੇ ਭਰਿਸ਼ਟ ਲੋਕਾ ਦਾ ਜੀਣਾ ਹਰਾਮ ਕੀਤਾ ਸੀ ਪਰ ਆਪਣੇ ਲੋਕਾ ਨੇ ਪਹਿਚਾਣਿਆ ਹੀ ਨਹੀ ! ਹਮੇਸ਼ਾ ਮੇਰੀ ਮੋਤ ਤੱਕ ਮੇਰੇ ਲਈ ਜਿੰਦਾ ਏ ਸਿਧੂ ਟਿੱਬਿਆ ਦੇ ਪੁੱਤ ਨੂੰ ,ਸਿਧੂ ਜਿੰਦਾ ਰਹੂ ਹਮੇਸ਼ਾ ਤੇ ਅਮਰ ਰਹੂ

  • @KamaljitKaur-fy3uu
    @KamaljitKaur-fy3uu Рік тому +20

    ਬਿਲਕੁਲ ਜੀ 🙏🏻 ਮੂਸੇਵਾਲਾ ਨੀਂ ਕਿਸੇ ਨੇ ਬਣ ਜਾਣਾ 😢

  • @pargatsinghsandhu9445
    @pargatsinghsandhu9445 Рік тому +19

    ਭਾਈ ਸਾਹਿਬ ਜੀ ਏਨੀਂ ਵਧੀਆ ਜਾਣਕਾਰੀ ਦੇ ਕੇ ਸਾਡੀ ਜ਼ਿੰਦਗੀ ਵਧੀਆ ਬਣਾਉਣ ਲਈ ਆਪ ਜੀ ਦਾ ਧੰਨਵਾਦ ਜੀ ❤❤❤❤❤❤❤❤❤ ਆਪ ਜੀ ਨਾਲ ਖੜੇ ਹਾਂ ਤੇ ਖੜੇ ਰਹਾਂਗੇ ਜੀ

  • @paramjitriyait8616
    @paramjitriyait8616 Рік тому +4

    ਗਲਬਾਤ ਕਰਨ ਦਾ ਢੰਗ ਵਧੀਆ,ਇਸ ਤਰ੍ਹਾਂ ਦੀ ਗੱਲ ਬਾਤ ਹੁੰਦੀ ਰਹੇ,ਇਸ ਨਾਲ ਚੰਗੀ ਜਾਣਕਾਰੀ ਮਿਲੇਗੀ।

  • @__sukhiiiiii__
    @__sukhiiiiii__ Рік тому +27

    ਸਾਰੀ ਦੁਨੀਆ ਦਾ ਉਹ ਜੱਜ ਸੁਣੀਦਾ ਜਿੱਥੇ ਸਾਡੀ ਚੱਲਦੀ ਅਪੀਲ ਸੋਹਣੀਏ 🔥😈

  • @manjitkaursandhu4841
    @manjitkaursandhu4841 Рік тому +47

    Legend never die Sidhu moosewala ❤

  • @jitsingh8827
    @jitsingh8827 Рік тому +8

    ਬਹੁਤ ਵਧੀਆ ਵਿਚਾਰ ਬਾਈ ਰਣਜੀਤ ਸਿੰਘ ਜੀ ਬਾਕੀ ਸਿੱਧੂ ਬਾਈ ਦਾ ਇਨਸਾਫ ਮਿਲੇ

  • @GurpreetSingh-gk8sh
    @GurpreetSingh-gk8sh Рік тому +2

    ਬਹੁਤ ਵਧਿਆ ਵਿਚਾਰ ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰਾਂ ਨਾਲ ਹਮੇਸ਼ਾ ਜ਼ਿੰਦਗੀ ਜੀਉਣ ਦੀ ਤਾਕਤ ਮਿਲਦੀ ਹੈ ਜੀ

  • @amitsandhu_
    @amitsandhu_ Рік тому +24

    ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ 👌👌

  • @deepdhaliwal8977
    @deepdhaliwal8977 Рік тому +48

    Legend never die 🙏

  • @Sam-tp2sf
    @Sam-tp2sf Рік тому +8

    Sidhu sung: "I'm feelin like G.O A.T.
    ...." He said that in different tone.
    #JusticeForSidhuMooseWala

  • @sukhdevsinghsukhdevsinghkh8209
    @sukhdevsinghsukhdevsinghkh8209 Рік тому +43

    ਮੁਸੇ ਵਾਲਾ ਮੁਸੇ ਵਾਲਾ ਹੀ ਸੀ ਭਾਈ ਸਹਿਬ ਜੀ ਗੱਲ-ਬਾਤ ਬੁੱਹਤ ਵਧੀਆ ਲੰਗੀ ਸੁਖਦੇਵ ਸਿੰਘ ਖੱਟੜਾ

    • @RvmHdPhotography
      @RvmHdPhotography Рік тому

      ​@JHAJJ ua-cam.com/video/eCtdGqHWAxQ/v-deo.html

    • @inderjitdhillon2479
      @inderjitdhillon2479 Рік тому

      Sidhu ne kithe keha khalistan di support lyi

    • @inderjitdhillon2479
      @inderjitdhillon2479 Рік тому

      @@shubhgrewal8233 ode vich hathyar di gal hoi hai na ke khalistan di
      Khalistan ta bhindrawale di v demand nahi c jis time bina social media to sara punjab ona nal c

    • @inderjitdhillon2479
      @inderjitdhillon2479 Рік тому

      Darbar sahib ta hamla keo hoea c kis ne karwaea c es di knowledge v rakh veer

    • @inderjitdhillon2479
      @inderjitdhillon2479 Рік тому

      @@shubhgrewal8233 kehri interview vich keha haiga tu v chawal hi hai bhai thode di tra 6 month baad koi aaunda os de pishe lag jande ho leader bna lainde

  • @kamaljitrai3792
    @kamaljitrai3792 Рік тому +21

    Satshri akaal veerji. Thank you so much for our legendary sidhu moosewale truthful speech. Sidhu moosewale every single song have have great full meaning. Thank you for your touchwood speech.

  • @ShamsherSingh-ff5jg
    @ShamsherSingh-ff5jg Рік тому +4

    ਬਹੁਤ ਵਧੀਆ ਗੱਲਬਾਤ ਸਿੱਧੂ ਮੂਸੇਵਾਲੇ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ

  • @abhishek.5659
    @abhishek.5659 Рік тому +39

    Legend never die ❤

  • @surindergill9090
    @surindergill9090 Рік тому +13

    ਬਹੁਤ ਵਧੀਆ ਵਿਚਾਰ ਰੱਖੇ ਭਾਈ ਸਾਹਿਬ ਜੀ

    • @ramsinghkhalsa8220
      @ramsinghkhalsa8220 Рік тому

      ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ🙏🙏

  • @ManjitKaur-lu7oy
    @ManjitKaur-lu7oy Рік тому +3

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਆਪ ਜੀ ਦੀ ਮੂਸੇ ਵਾਲੇ ਬਾਰੇ ਜੋ ਤੂਸੀ ਗਲ ਬਾਤ ਕਰਦੇ ਸੀ ਉਹ ਸੂਣ ਰਹੀ ਆ ਜੀ ਬਹੂਤ ਵਧੀਆ ਗਲ ਬਾਤ ਕਿਤੀ ਆ ਜੀ ਧੰਨਵਾਦ ਭਾਈ ਸਾਹਿਬ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤

  • @raghbirsinghdhindsa3164
    @raghbirsinghdhindsa3164 Рік тому +3

    ਤੁਹਾਡੇ ਵੱਲੋਂ ਵੱਖ ਵੱਖ ਸਮਾਜਿਕ ਪੱਖਾਂ ਤੇ ਵਿਚਾਰ ਹਮੇਸ਼ਾਂ ਸਿੱਖਿਆਦਾਇਕ ਹੁੰਦੇ ਹਨ !!

  • @GurpreetSingh-ix3rp
    @GurpreetSingh-ix3rp Рік тому +2

    ਭਾਈ ਸਾਹਿਬ ਜੀ ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ, ਸਿੱਧੂ ਬਾਈ ਦੀ ਭਾਂਵੇ ਮੈਂ ਫੈਨ ਨਹੀਂ ਸੀ ਪਰ ਫਿਰ ਵੀ ਅੱਜ ਜਦ ਵੀ ਸਿੱਧੂ ਦੇ ਗਾਣੇ ਦੇਖਦੀ ਹਾਂ ਤਾਂ ਦਿਲ ਨੂੰ ਧੂਹ ਪੈਂਦੀ ਹੈ ਕਿ ਉਹ ਅੱਜ ਸਾਡੇ ਵਿੱਚ ਨਹੀਂ ਹੈ 😢😢😢😢ਵਾਹਿਗੁਰੂ ਜੀ।

  • @SandeepSingh-37
    @SandeepSingh-37 Рік тому +4

    Justice for Sidhu mosse wala 🙏🙏.. waheguru ji ka khalsa waheguru ji di Fateh..Bht hi sohne vichar ne BaBa ji🙏🙏👌

  • @kiratkharay7487
    @kiratkharay7487 Рік тому +24

    Waheguru ji kirpa karo baba ji 🙏🙏🙏

  • @loveshah1970
    @loveshah1970 Рік тому +24

    Waheguru ji ❤️❤️❤️

  • @jaspreetbhullar8398
    @jaspreetbhullar8398 Рік тому +2

    ਭਾਈ ਸਾਹਿਬ ਜੀ ਪੋਡਕਾਸਟ ਵਿੱਚ ਬਹੁਤ ਵਧੀਆ ਵਿਚਾਰ ਦਿੱਤੇ ਹਨ। ਤੁਸੀਂ ਸਮੁੱਚਤਾ ਵਿੱਚ ਵੇਖਣ ਦੇ ਵਿਸ਼ੇ ਬਾਰੇ ਵਿਸਥਾਰ ਵਿੱਚ ਦੱਸਿਆ ਹੈ ਅਤੇ ਇਹ ਕੁਦਰਤ ਸਾਨੂੰ ਸਮੁੱਚਤਾ ਵਿੱਚ ਰਹਿਣ ਦੀ ਪ੍ਰੇਰਨਾ ਵੀ ਦਿੰਦੀ ਹੈ, ਇਹ ਗੱਲ ਵੀ ਅੱਜ ਤੁਹਾਡੇ ਤੋਂ ਸਮਝ ਆਈ ਹੈ ਜੀ🙏
    #justiceforsidhumoosewala😢🙏

  • @sumandeep13
    @sumandeep13 Рік тому +2

    ਬੋਹਤ ਸੋਹਣੀ ਕੋਸ਼ਿਸ਼ ਕੁਝ ਨਵਾ ਕਰਨਾ ਦੀ...... ਗੱਲਾਂ ਵਿਚ ਬੋਹਤ ਸੁਨੇਹੇ ਦਿਤੇ ਭਾਈ ਸਾਬ ਜੀ🌸🌸💫💫

  • @Garysingh.786
    @Garysingh.786 Рік тому +3

    He said I’m feeling like goat 🐐 not god even our brother sidhu knew that he can never take gods place. He’s the goat the greatest ❤️

  • @amritpal9383
    @amritpal9383 Рік тому +30

    legend never die

  • @PalwinderSingh-qy7vs
    @PalwinderSingh-qy7vs Рік тому +2

    ਬਾਬਾ ਜੀ ਓਹਨੇ I feel like a G.O.A.T. ਕਿਹਾ GOD ਨਹੀਂ ।
    G.O.A.T.
    GREATEST OF ALL TIME.

  • @sukhwinderbasi9818
    @sukhwinderbasi9818 Рік тому +4

    ਬਹੁਤ ਵਧੀਆ ਜੀ ਮੂਸੇਵਾਲਾ ਹਮੇਸ਼ਾ ਆਪਣੇ ਵਿਚ ਹੀ ਹੈ 🌹🌹🌹🌹🌹

  • @kmehta5119
    @kmehta5119 Рік тому +10

    ਬਹੁਤ ਵਧੀਆ ਵਿਚਾਰ ਚਰਚਾ ਚੱਲੀ 👍

  • @investorsingh1197
    @investorsingh1197 Рік тому +5

    Legends never die, Sidhu Moose wala Forever ❤️

  • @SukhwinderSingh-wq5ip
    @SukhwinderSingh-wq5ip Рік тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ranjit900
    @ranjit900 Рік тому +1

    ਵਾਹ ਭਾਈ ਸਾਹਿਬ ਜੀ ਐਨੀਆ ਪਿਆਰੀਆ ਗੱਲਾਂ ਐਨੀ ਸ਼ਹਿਣਸ਼ੀਲਤਾ ਲਵ ਯੂ ਕਾਸ਼ ਸਾਡੇ ਲੋਕਾਂ ਨੂੰ ਇਹ ਗੱਲਾਂ ਸਮਝ ਵਿੱਚ ਆ ਜਾਣਾ ਚਾਹੀਦਾ

  • @AmandeepKaur-ju1zy
    @AmandeepKaur-ju1zy Рік тому +9

    Waheguru ji ka khalsa waheguru ji ki fathey Khalsa Ji 🙏 dhan waheguru 🌹 dhan waheguru 🌲 god bless you 🌹

  • @honeymahey9647
    @honeymahey9647 Рік тому +16

    Waheguru ji 🙏

  • @bittugarcha8949
    @bittugarcha8949 Рік тому +2

    ਧੰਨਵਾਦ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਲੱਗੇ

  • @gurindersinghdhillon1434
    @gurindersinghdhillon1434 Рік тому +4

    ਅਵਾਜ ਸੁਣ ਕੇ ਸਕੂਨ ਜਾਂਦਾ ਤੁਹਾਡੀ ਭਾਈ ਸਾਹਿਬ

  • @RajwinderKaur-hy2og
    @RajwinderKaur-hy2og Рік тому +12

    Waheguru ji ka khalsa waheguru ji ki fateh bhai sahib ji🙏🙏

  • @ekamlic
    @ekamlic Рік тому +6

    Sidhu 22 miss you you are inspiration for the world 🌍 love you bro 💞💞

  • @deeppanjabnetwork7015
    @deeppanjabnetwork7015 Рік тому

    ਇਹ ਬਹੁਤ ਬਹੁਤ ਸੋਣੀ ਵਿਚਾਰ ਚਰਚਾ ਹੈ ਇਕ ਹੋਰ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਜਦੋ ਵੀ ਕੋਈ ਵੀ ਵੱਡੇ ਤੋ ਵੱਡਾ ਵਿਅਕਤੀ ਜਾ ਪੂਰੇ ਵਰਲਡ ਦੀ ਮਹਾਨ ਹਸਤੀ ਜਦੋ ਵੀ ਉਹ ਸਿੱਧੂ ਮੂਸੇਵਾਲੇ ਵੀਰ ਦੀ ਗੱਲ ਕਰਦਾ ਹੈ ਜਾ ਉਸ ਦਾ ਨਾਮ ਦਾ ਜਿਕਰ ਕਰਦਾ ਹੈ ਤਾ ਉਸ ਹਸਤੀ ਨੂੰ ਅਲੱਗ ਤੋ ਲੋਕਾ ਦਾ ਪਿਆਰ ਮਿਲਣ ਲੱਗ ਜਾਂਦਾ ਹੈ ਅਤੇ ਉਸ ਵਿਅਕਤੀ ਦਾ ਕੱਦ ਹੋਰ ਉਪਰ ਉਠਣਾ ਸ਼ੁਰੂ ਹੋ ਜਾਂਦਾ ਹੈ ਇਸ ਗੱਲ ਤੋ ਆਪਾ ਅੰਦਾਜਾ ਲਾ ਸਕਦੇ ਹਾ ਸਾਰੇ ਵਰਲਡ ਵਿਚ ਕਿ ਸਿੱਧੂ ਮੂਸੇਵਾਲੇ ਵੀਰ ਦਾ ਕੱਦ ਅਤੇ ਉਸ ਦਾ ਕਿਡਾ ਵੱਡਾ ਰੁਤਬਾ ਹੈ ਜਿਵੇ ਕਿਸੇ ਧਾਰਮਿਕ ਪੁਸਤਕ ਨੂੰ ਪੜ੍ਹਨ ਨਾਲ ਜਾ ਕਿਸੇ ਧਾਰਮਿਕ ਸਥਾਨ ਤੇ ਜਾਕੇ ਆਪਾ ਨੂੰ ਇਕ ਵੋਜੀਟਿਵ ਸ਼ਕਤੀ ਮਿਲਦੀ ਹੈ ਇਸ ਤਰਾ ਸਿੱਧੂ ਮੂਸੇਵਾਲੇ ਵੀਰ ਨਾਮ ਲੈਣ ਨਾਲ ਹੀ ਇੱਕ ਅਲੱਗ ਤੋ ਹੀ ਸ਼ਕਤੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਉਸ ਨੂੰ ਥੋੜੇ ਸਮੇ ਵਿੱਚ ਸਮਝਣਾ ਬਹੁਤ ਮੁਸ਼ਕਿਲ ਹੈ ਮੇਰਾ ਤਾ ਇਹ ਮੰਨਣਾ ਹੈ ਕਿ ਜੋ ਵੀ ਸਿਆਣੇ ਤੇ ਬਹੁਤ ਸਮਝਦਾਰ ਵਿਅਕਤੀ ਹਨ ਉਨਾ ਨੂੰ ਸਿੱਧੂ ਵੀਰ ਉਪਰ ਰਿਸਰਚ ਕਰੀ ਜਾਵੇ ਉਸ ਨੂੰ ਚੰਗੀ ਤਰਾ ਨਾਲ ਸਮਝਣ ਦੀ ਕੋਸ਼ਿਸ਼ ਕਰੀ ਜਾਵੇ ਉਸ ਉਪਰ ਇਕ ਕਿਤਾਬ ਲਿਖੀ ਜਾਵੇ ਤਾ ਜੋ ਆਮ ਲੋਕ ਉਸ ਨੂੰ ਕੁੱਝ ਹੱਦ ਤੱਕ ਸਮਝ ਸਕਣ ਉਹ ਤਾ ਲੋਕਾ ਦੇ ਹੋਰ ਜਿਆਦਾ ਦਿਲਾ ਵਿੱਚ ਵੜੀ ਜਾਂਦਾ ਹੈ ਸਿੱਧੂ ਵੀਰ ਤਾ ਪਰਮਾਤਮਾ ਦੀ ਕੋਈ ਅਲੱਗ ਹੀ ਸ਼ਕਤੀ ਹੈ ❤🙏

  • @KamaljeetKaur-sx8io
    @KamaljeetKaur-sx8io Рік тому +2

    ਏਦਾਂ ਜਾਪ ਰਿਹਾ ਸੀ ਕਿ ਇਹ ਪੌਡਕਾਸਟ ਖ਼ਤਮ ਈ ਨਾ ਹੋਵੇ ਜੀ 🙏 ਬੇਸ਼ਕੀਮਤੀ ਵਿਚਾਰਾਂ ਹੋਈਆਂ ਸਭ ਜੀ 🙏

  • @DeepGill-bt9pu
    @DeepGill-bt9pu Рік тому +4

    ਬਹੁਤ ਵਧੀਆ ਭਾਈ ਸਾਂਭ ਜੀ ਤੁਹਾਡੀ ਗੱਲ ਬਾਤ

  • @theveer3360
    @theveer3360 Рік тому +16

    Nice way to express thoughts❤❤❤❤❤

  • @buntykhosla5718
    @buntykhosla5718 Рік тому +2

    ਬਹੁਤ ਸੋਹਣੇ ਢੰਗ ਨਾਲ ਸਮਾਂ ਬਤੀਤ ਕਰਵਾਇਆ ਭਾਈ ਸਾਹਿਬ ਜੀ

  • @radarani9840
    @radarani9840 Рік тому +3

    Sidhu g 🙏ak sachi rooh bale insan c jihna ne kar ke dikhya ki insan apne aap nu rabb barga v bna sakhda h sach nu apna ke ❤🙏🙌☝only one sidhu legend h 🙏

  • @PardeepSharma-he4nj
    @PardeepSharma-he4nj Рік тому +18

    Legend never die

  • @royalpunjab5355
    @royalpunjab5355 Рік тому +9

    Thodi galbat saun k sakoon milda honsla wadda hunda 👍

  • @SATNAMSINGH-co9xy
    @SATNAMSINGH-co9xy Рік тому +2

    ਵਾਹਿਗੁਰੂ ਜੀ ਸਿੱਧੂ ਮੂਸੇ ਵਾਲਾ ਵਾਪਸ ਭੇਜ ਦੋ

  • @PrinceKumar-go5yl
    @PrinceKumar-go5yl Рік тому +14

    Baba ji we want every week one podcasts

  • @Sandhu1020
    @Sandhu1020 Рік тому +5

    G.O.A.T Keha c ohne (greatest of all time )

  • @GURDEEPSingh-eb8yj
    @GURDEEPSingh-eb8yj Рік тому +4

    ਬਹੁਤ ਵਧੀਆ ਵਿਚਾਰ ਜੀ

  • @simardeepsingh3527
    @simardeepsingh3527 Рік тому +1

    He said I am feeling like Goat , Greatest of all time , and yes he is and will forever ♾️.

  • @seven_auras
    @seven_auras Рік тому +2

    Congratulations on embarking on this new platform to engage with a broader audience to share perspective and awaken minds.

  • @harpalsingh7351
    @harpalsingh7351 Рік тому +8

    Waheguru ji waheguru ji waheguru ji waheguru ji waheguru

  • @sidhumoosewalawood1805
    @sidhumoosewalawood1805 Рік тому +5

    sidhu moose wala jeoda he amar ho gya bhave vhoti aye aw jag te avaja mithye

  • @gurbindersingh8553
    @gurbindersingh8553 Рік тому +1

    ਸਿੱਧੂ ਮੂਸੇਵਾਲਾ ਨਹੀਂ ਕਿਸੇ ਬਣ ਜਾਣਾ ਉਹ ਸ਼ੇਰ ਇੱਕ ਹੀ ਸੀ ਤੇ ਰਹਿੰਦੀ ਦੁਨੀਆਂ ਤੱਕ ਇੱਕ ਹੀ ਰਹੇ ਗਾ ਜਦੋਂ ਤੱਕ ਇਸ ਸੰਸਾਰ ਤੇ ਦੁਨੀਆਂ ਰਹੇ ਗੀ ਸਾਡਾ ਅਣਖੀ ਸ਼ੇਰ ਹਮੇਸ਼ਾ ਜਿਉਂਦਾ ਰਹੇ ਗਾ, ਚੜ੍ਹਤ ਦੇ ਝੰਡੇ ਹਮੇਸ਼ਾਂ ਰਹਿੰਦੀ ਦੁਨੀਆਂ ਤੱਕ ਝੁਲਦੇ ਰਹਿੰਦੇ ਨੇ, ਸਿੱਧੂ ਮੂਸੇਵਾਲਾ ਹੀਰਾ

  • @commandoharnotaa
    @commandoharnotaa Рік тому +16

    𝙸 𝚖 𝚑𝚒𝚗𝚍𝚞, 𝚋𝚞𝚝 𝚒 𝚖 𝚢𝚘𝚞𝚛 𝚏𝚊𝚗.❤

  • @harwindervlogs4626
    @harwindervlogs4626 Рік тому +1

    ਲਵ ਯੂ ਭਾਈ ਸਾਹਿਬ ਜੀ ਓਰ ਸਿੱਧੂ ਮੂਸੇਵਾਲਾ ❤️❤️

  • @deox2213
    @deox2213 Рік тому +6

    ਵਾਹਿਗੁਰੂ ਮੇਹਰ ਕਰਨ 🙏

  • @nirmalsinghdubai
    @nirmalsinghdubai Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 Dubai 🇦🇪

  • @Princevirk66
    @Princevirk66 Рік тому +1

    Only Bhai Sahib was speaking during whole discussion , more participation is required from each speaker with confidence

  • @EmergencyResponse-vb3lk
    @EmergencyResponse-vb3lk Рік тому

    ਭਾਈ ਸਾਹਿਬ ਜੀ ਮੁਬਾਰਕਾ ਪਾਉਟਕਾਸਟ ਸੁਣਿਆ ਬਹੁਤ ਵਧੀਆ ਉਪਰਾਲਾ ਜੀ।

  • @parveenkaur2583
    @parveenkaur2583 Рік тому +6

    Waheguru ji 🙏🌹❤️

  • @Malikmarjide
    @Malikmarjide Рік тому +8

    Baut sohna podcast bhai sahib ji baut sohni galbat always positive ❤❤❤❤

  • @preetsidhwan3762
    @preetsidhwan3762 Рік тому

    ਬਹੁਤ ਵਧੀਆ ਗੱਲਾਂ ਸਿੱਧੂ 22 ਬਾਰੇ ਕੀਤੀਆਂ ਬਾਬਾ ਜੀ ਤੁਸੀਂ ❤️❤️

  • @bikramsingh4092
    @bikramsingh4092 Рік тому +1

    Feeling like a.. good over all time.. Goat..ਪੁਰੀ ਲਾਈਨ ਗੁਰੁ ਸਾਬ ਐਵੇ ਆ ..god ਨਹੀਂ ਇਹ ...ਮਾਫ ਕਰਨਾ ਜੇ ਕੁੱਜ ਗ਼ਲਤ ਕਿਹਾ ਹੋਵੇ..feeling like a goat. .🙏🙏🙏

  • @satnamsingh9025
    @satnamsingh9025 Рік тому +3

    ਬਹੁਤ ਹੀ ਵਧੀਆ ਲਗਾ ਭਾਈ ਸਾਹਿਬ ਜੀ ਨੂੰ ਸੁਣਕੇ

  • @gurpreetkauraww7786
    @gurpreetkauraww7786 Рік тому +7

    Waheguru ji ka khalsa waheguru ji ki fateh 🙏

  • @Satvirkaur
    @Satvirkaur Рік тому +29

    Waheguru ji 🙏🏻🙏🏻🙏🏻🙏🏻Sidhu moose ala Legend never die
    Very nice song mera na

  • @jassisingh2885
    @jassisingh2885 Рік тому +6

    ਸੱਤ ਸ਼੍ਰੀ ਆਕਾਲ ਬਾਬਾ ਜੀ 🙏
    ਬਹੁਤ ਵਧੀਆ ਵਿਚਾਰ ਸਨ ਼਼਼਼਼਼਼
    ਚਮਕੀਲਾ ਸਾਬ ਵੀ ਸਾਡੇ ਦਿਲ ਵਿਚ ਵੱਸਦੇ ਹਨ
    ਇਹ ਉਨ੍ਹਾਂ ਕੋਲੋਂ ਵੀ ਫਿਰਾਉਤੀਆ ਲੈਂਦੇ ਸਨ ਜਿਸ ਪਰਿਵਾਰ ਨੇ ਚਮਕੀਲਾ ਸਾਬ ਦਾ ਅਖਾੜਾ ਲੱਗਾਇਆ ਸੀ ਇਨ੍ਹਾਂ ਉਨ੍ਹਾਂ ਨੂੰ ਵੀ ਬਹੁਤ ਪ੍ਰੇਸ਼ਾਨ ਕੀਤਾ ਤੇ ਉਸ ਟਾਇਮ ਉਨ੍ਹਾਂ ਤੋਂ 50,000 ਰੁਪਏ ਲਏ ਸਨ ਼ ਹੁਣ ਤੁਸੀਂ ਦੱਸੋ ਇਹ ਕੌਮ ਦੇ ਯੋਧੇ ਆ ਜਾਂ ਗੁਨਡੇ

  • @avtarkataria2049
    @avtarkataria2049 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @SteelBanglez
    @SteelBanglez Рік тому

    just for clarification sidhu moosewala has said "Feeling like a GOAT" NOT GOD- GOAT meaning Greatest Of All Time - its what hip hop artists and fans refer to the their favourite artists as. thanks

  • @kamalthapar279
    @kamalthapar279 Рік тому +10

    Legend never die...✨💫

  • @dilwarriar5968
    @dilwarriar5968 Рік тому +4

    Im feeling like a goat(greatest of all time) not a god ,legend never die 🙌

    • @pannu007
      @pannu007 Рік тому

      I figured out the same 😂.. however Bhai Sahib intensions were good and great discussion after all.god and Goat are similar but not the same.

    • @snaketiger00
      @snaketiger00 Рік тому

      @@pannu007 how is god and goat similar?

  • @gureksinghgill8279
    @gureksinghgill8279 Рік тому

    Bahot vadhiya lga ਤੁਹਾਡਾ ਨਵਾ ਉਪਰਾਲਾ ਧੰਨਵਾਦ🌷🥀🌱🌿🌿🙏🙏♥️♥️

  • @KulwinderSingh-lk8tt
    @KulwinderSingh-lk8tt Рік тому +2

    Baba ji God ni G.O.A.T keha Sidhu veer ne G.O.A.T means Greatest off all times

  • @gurwinder33
    @gurwinder33 Рік тому +6

    Sidhu moose wala ❤❤❤

  • @manpreetpabla9191
    @manpreetpabla9191 Рік тому +5

    Wah g wah ❤🙏

  • @GurpreetSingh-le7vc
    @GurpreetSingh-le7vc Рік тому

    ਬਿਲਕੁਲ ਸਹੀ ਹੈ ਗੱਲ ਤੁਹਾਡੀ ਭਾਈ ਸਾਹਿਬ ਜੀ

  • @secre38
    @secre38 Рік тому +1

    Baba ji mainu tuhadiyan gallan bhut vdia lgdia...ji....waheguru chrdikallan ch rekhe..🙏

  • @HarbhajanSingh-su1ut
    @HarbhajanSingh-su1ut Рік тому +6

    Bahot vadiya vichar Bhai Sahib ji

  • @AmrikBrarvlog
    @AmrikBrarvlog Рік тому +30

    🙏🙏🙏 legend Never Die

  • @jasmirsingh8035
    @jasmirsingh8035 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @dspasiana
    @dspasiana Рік тому +2

    ਭਾਈ ਸਾਹਬ ! ਸਤਿ ਸ੍ਰੀ ਆਕਾਲ ਜੀ।
    ਅੱਜ ਦੀ ਗੱਲਬਾਤ ਬਹੁਤ ਵਧੀਆ ਲੱਗੀ। ਸਿੱਧੂ ਮੂਸੇਵਾਲੇ ਬਾਰੇ ਮੇਰੀ ਸੋਚ ਹੈ ਕਿ ਉਸਦੀ ਸੋਚ ਬੇਸ਼ੱਕ ਸਪੱਸ਼ਟ ਸੀ ਪਰ ਗੀਤਾਂ ਦੀ ਵਰਡਿੰਗ ਅਜਿਹੀ ਨਹੀਂ ਕਿ ਆਮ ਬੰਦੇ ਦੇ ਸੌਖੀ ਸਮਝ ਆ ਜਾਵੇ ਤੇ ਮੂੰਹ ਚੜ੍ਹ ਜਾਵੇ। ਜੇ ਕਿਸੇ ਤੋਂ ਅਰਥ ਕਰਾਕੇ ਗੀਤ ਸਮਝਣਾ ਪਿਆ ਤਾਂ ਕਿੰਨੇ ਕੂ ਲੋਕ ਇਸ ਤਰਾਂ ਕਰ ਸਕਣਗੇ? ਹਾਂ, ਉਸ ਨੇ ਇੱਕ trend ਜਰੂਰ ਸੈੱਟ ਕਰ ਲਿਆ ਸੀ ਜੋ ਯੂਥ ਦੇ ਖਾਸ ਕਰਕੇ ਸਿਰ ਚੜ੍ਹ ਗਿਆ। ਅਗਲੀ ਗੱਲ, ਉਹਦੀ ਬੜ੍ਹਕ ਨੂੰ ਬਰਕਰਾਰ ਕੌਣ ਰਖੇਗਾ, ਕੌਣ ਅੱਗੇ ਵਧਾਵੇਗਾ ? ਕੀ ਇਸ ਬੜ੍ਹਕ ਦਾ ਪੰਜਾਬ ਨੂੰ ਕੋਈ ਲਾਭ ਹੋਵੇਗਾ ਜਾਂ ਯੂਥ ਹਥਿਆਰਾਂ ਵੱਲ ਹੀ ਆਕਰਸ਼ਿਤ ਹੋ ਕੇ ਰਹਿ ਜਾਵੇਗਾ? ਯੂਥ ਦਾ ਕੀ ਭਰੋਸਾ? ਮੁਸੇਵਾਲੇ ਨੂੰ ਦੇਖ ਕੇ ਪੱਗਾਂ ਬੰਨ੍ਹਣ ਲੱਗ ਪਈ, ਕੱਲ੍ਹ ਕਿਸੇ ਹੋਰ ਨੂੰ ਦੇਖ ਕੇ ਉਤਾਰ ਦੇਵੇਗੀ। ਮੈਨੂੰ ਯਾਦ ਹੈ ਉਹ ਸਮਾਂ ਜਦ ਪੰਜਾਬ ਚ ਹਰ ਪਾਸੇ ਕੇਸਰੀ ਪੱਗਾਂ ਦਾ ਬੋਲਬਾਲਾ ਹੋ ਗਿਆ ਸੀ। ਥੋੜ੍ਹੇ ਸਮੇਂ ਬਾਦ ਕੇਸਰੀ ਪੱਗਾਂ ਤਾਂ ਕਿਤੇ ਰਹੀਆਂ,ਕੇਸ ਵੀ ਉੱਡ ਗਏ ਸਨ। ਸੋ ਮੁਸੇਵਾਲਾ ਵਧੀਆ ਗਾਇਕ ਸੀ ਇੰਨਾਂ ਹੀ ਬਹੁਤ ਹੈ। Beauty is short lived ਦੀ ਕਹਾਵਤ ਵੀ ਬਹੁਤ ਸਾਰਥਕ ਹੈ। ਸਭ ਜਾਣਦੇ ਹਾਂ ਕਿ ਇੰਟਰਨੈਸ਼ਨਲ ਲੈਵਲ ਦੇ ਕਲਾਕਾਰ, ਫ਼ਨਕਾਰ, ਲੀਡਰ, ਸੰਤ ਆਦਿ ਵੀ ਜਦੋਂ ਕਿਸੇ ਕਾਰਨ ਫੇਲ੍ਹ ਹੋ ਜਾਣ ਤਾਂ ਗੁਮੰਨਾਮੀਂ ਵਿੱਚ ਕਦੋਂ ਦੁਨੀਆਂ ਤੋਂ ਚਲੇ ਗਏ, ਪਤਾ ਵੀ ਨਹੀਂ ਚੱਲਦਾ।
    ਸਿੱਧੂ ਤੇ ਚਮਕੀਲਾ ਗਾਇਕਾਂ ਚੋਂ ਇਸ ਮਾਮਲੇ ਚ lucky ਹੀ ਕਹੇ ਜਾ ਸਕਦੇ ਨੇ।
    ਆਪਣੇ ਵਿਚਾਰ ਮੈਂ ਅਜ਼ਾਦੀ ਨਾਲ਼ ਵਿਅਕਤ ਕਰ ਦਿੱਤੇ ਹਨ। ਕਿਸੇ ਦੇ ਮਨ ਨੂੰ ਠੇਸ ਪੁਚਾਉਣ ਦੇ ਇਰਾਦੇ ਤੋਂ ਬਿਨਾਂ।
    ਕੋਈ ਚੰਗਾ ਕਿਹੋ ਭਾਵੇਂ ਮਾੜਾ।
    ਧੰਨਵਾਦ ਜੀ।

  • @ASTV397
    @ASTV397 Рік тому +6

    What a positive man.

  • @5911gamerrr
    @5911gamerrr Рік тому +7

    #justiceforsidhumoosewala

  • @ranjitsingh-xf2es
    @ranjitsingh-xf2es Рік тому

    ਧੰਨਵਾਦ ਜੀ ।

  • @bhaidaljitsinghji
    @bhaidaljitsinghji Рік тому

    ਬਹੁਤ ਵਧੀਆ ਵੀਚਾਰ ਨੇ ਭਾਈ ਸਾਬ ਜੀ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ ❤️

  • @daredevil8562
    @daredevil8562 Рік тому +4

    May God give Justice to Sidhu moosewala!!!!

  • @Satvirkaur
    @Satvirkaur Рік тому +4

    Very nice this new program started