Jannat Maan Interview|Punjabi Motivational Interview|Mani Parvez|Kaint Punjabi

Поділитися
Вставка
  • Опубліковано 29 жов 2024

КОМЕНТАРІ • 349

  • @kaintpunjabi
    @kaintpunjabi  2 роки тому +60

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @JaswantSingh-qr6hh
      @JaswantSingh-qr6hh 2 роки тому +1

      Y ji es kudi di short movie d name ta dso veer

    • @sandhu7306
      @sandhu7306 2 роки тому

      Bro je eni madde halat c taa tattoo baun lyi passe ah jnde a yr kus dekh ke interview lea kro

    • @gauravkhatri6073
      @gauravkhatri6073 2 роки тому

      Sachi gal a.jdo kise de srrrr te pendi ohnu pta hunda.rishtedaar ta sirf tmasha dekhde a sari duniya pesse di yaar a

    • @karnailsinghkarnail5299
      @karnailsinghkarnail5299 2 роки тому

      @@JaswantSingh-qr6hh z

    • @gillsaab_7270
      @gillsaab_7270 2 роки тому

      @@JaswantSingh-qr6hh search krlo name te

  • @KhurmiSaab-c3j
    @KhurmiSaab-c3j 3 місяці тому +6

    ਤੁਸੀਂ ਮਿਹਨਤ ਕਰਦੇ ਰਹੋ ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ 🙏🙏

  • @ਕਮਲਜੀਤਸਿੰਘ-ਚ4ਹ

    ਲੱਖ ਦੀ ਲਾਹਣਤ ਹੈ ਜੋ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਚੰਗਾ ਮਾੜਾ ਟਾਈਮ ਕਿਸੇ ਦੇ ਵੀ ਉੱਪਰ ਆ ਸਕਦਾ ਹੈ।

  • @sahibdhaliwal07
    @sahibdhaliwal07 2 роки тому +60

    ਭੈਣ ਦੀ ਮਿਹਨਤ ਨੂੰ ਸਲਾਮ, ਪਿੰਡ ਵਾਲਿਉ ਲਾਹਣਤ ਥੋਡੇ ਤੇ ਜਿਹੜਾ ਵੀ ਪਿੰਡ ਥੋਡਾ ਤੇ ਲਾਹਣਤ ਉਹਨਾਂ ਰਿਸ਼ਤੇਦਾਰਾਂ ਤੇ ਜਿਹੜੇ ਔਖੇ ਸਮੇਂ ਨਾਲ ਨੀ ਖੜੇ! ਬਾਕੀ ਰੱਬ ਸਭ ਦੇਖਦਾ! ਵਾਹਿਗੁਰੂ ਭੈਣ ਤੇ ਪਰਿਵਾਰ ਨੂੰ ਹਿੰਮਤ ਬਖਸ਼ੇ!

  • @navjot473
    @navjot473 2 роки тому +24

    ਵੀਰ ਜੀ ਤੁਸੀਂ ਬਹੁਤ ਸੋਹਣੀਆਂ ਵੀਡਿਓ lai k ਆਉਂਦੇ ਓ ਤੁਸੀਂ ਏਦਾ ਦੇ ਲੋਕਾਂ ਨੂੰ ਦੁਨੀਆ ਦੇ ਸਾਮਣੇ lai k ਆਉਂਦੇ ਓ ਜੌ ਆਪਣੇ ਆਪ ਸਗੰਰਸ਼ ਕਰ ਕੇ ਕੁੱਝ ਬਣੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ

  • @balwantkaurchahal8382
    @balwantkaurchahal8382 2 роки тому +15

    ਬਹੁਤ ਹੀ ਹਿਰਦੇ ਵੇਦਿਕ ਕਹਾਣੀ ਹੈ ਭੈਣ ਦੀ ਸੁਣਕੇ ਬਹੁਤ ਦੁੱਖ ਹੋਇਆ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵਹਿਗੁਰੂ ਜੀ ਤੁਹਾਡੇ ਅੰਗ ਸੰਗ ਹਮੇਸ਼ਾ ਨਾਲ ਖੜ੍ਹੇ ਹਨ ਉਸ ਵਹਿਗੁਰੂ ਤੇ ਭਰੋਸਾ ਰੱਖੋ ਅਸੀਂ ਤੁਹਾਡੇ ਨਾਲ ਹਾਂ ਜੀ

  • @harmanpreetkaur6758
    @harmanpreetkaur6758 2 роки тому +8

    Waheguru mehar kero ji god bless you ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੋ

  • @pinkujasu4039
    @pinkujasu4039 2 роки тому +46

    ਗਰੀਬੀ ਵਿੱਚ ਕੋਈ ਸਾਥ ਨੀ ਦਿੰਦਾ ਬੇਟਾ ਜੀ ਚਾਹੇ ਕਿੰਨੇ ਕੋਠੀਆ ਕਾਰਾ ਵਾਲੇ ਰਿਸ਼ਤੇਦਾਰ ਹੋਣ ਸਾਥ ਸਿਰਫ ਉਹ ਇਨਸਾਨ ਦੇ ਸਕਦਾ ਜਿਸ ਦੀ ਇਨਸਾਨੀਅਤ ਜਿਉਂਦੀ ਹੋਵੇ 🙏🙏🙏🙏🙏🙏

  • @KhurmiSaab-c3j
    @KhurmiSaab-c3j 3 місяці тому +4

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ 😢🙏
    ਕੋਈ ਗੱਲ ਨਹੀਂ ਭੈਣ ਰੱਬ ਸਭ ਦੇਖਦਾ ਆਂ ਇੱਕ ਦਿਨ ਰੱਬ ਮੇਹਰ ਜ਼ਰੂਰ ਕਰੋ ਗਾਂ 🙏🙏

  • @ajmerbrar7490
    @ajmerbrar7490 2 місяці тому +2

    Waheguru ji mehar karn ge beti te Very nice God bless you beta ji

  • @satwinderjitsingh2264
    @satwinderjitsingh2264 2 роки тому +10

    ਸਹੀ ਗੱਲ ਆ ਬੁਰੇ ਸਮੇਂ ਚ ਕੋਈ ਵੀ ਨਾਲ ਨਹੀਂ ਖੜਦਾ

  • @baazsinghsher300
    @baazsinghsher300 2 роки тому +12

    ਲੋਕਾ ਦੀ ਨਜ਼ਰ ਤੇ ਸੋਚ ਗੰਦੀ ਹੈ ਭੈਣੇ ਵਾਹਿ ਗੁਰੂ ਮੇਹਰ ਕਰੇਂ ਗਾ

  • @sandhuschannel2114
    @sandhuschannel2114 2 роки тому +12

    Lakh lahnat aa eho jeheeyaa lokaa utte jedee kisse de madee halaat vich naal ni khad de 🙏

  • @harpal34
    @harpal34 Рік тому +5

    Proud of my daughters.....Waheguru bless my daughters

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому +8

    ਵੈਰੀ good beta ankhon rakh ke koush kar ke ਦਿਖਾਇਆ ♥️♥️♥️♥️♥️♥️♥️

  • @kulwantsingh9415
    @kulwantsingh9415 2 роки тому +4

    ਧੀਆ ਭੈਣਾ ਸਭ ਦੀਆ ਸਾਝੀਆ ਹੁੰਦੀਆ ਹਨ।
    ਗਲਤ ਹਰਕਤਾ ਨਹੀ ਕਰਨੀਆ ਚਾਹੀਦੀਆ।

  • @parmjitsinghsidhu0016
    @parmjitsinghsidhu0016 2 роки тому +9

    Bhagwan tuhadi sari wish puri kare.waheguru chahrdi kala kare.Good luck 👍❤️

  • @unitedcolors2920
    @unitedcolors2920 2 роки тому +23

    ਲੋਕਾਂ ਦੀ ਸੋਚ ਐਨੀ ਗਿਰ ਗਈ, ਵੈਸੇ ਪਿੰਡ ਵਾਲਿਆ ਦਾ ਇੰਟਰਵਿਊ ਲੈਣੀ ਚਾਹੀਦੀ ਆ,

  • @kinderkaur7426
    @kinderkaur7426 2 місяці тому +3

    Satnam Shri waheguru ji, satnam Shri waheguru ji, satnam Shri waheguru ji.

  • @vickysinghvicky2618
    @vickysinghvicky2618 2 роки тому +25

    ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ

  • @gurpalsingh5609
    @gurpalsingh5609 2 місяці тому +1

    ਲਾਹਣਤ ਹੈ ਪਿੰਡ ਵਾਲਿਆਂ ਦੇ ਗਰੀਬ ਧੀਆਂ ਦੀ ਮੱਦਦ ਨਹੀਂ ਕੀਤੀ ।ਵਾਹਿਗੁਰੂ ਜੀ ਇਹਨਾਂ ਧੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @GurnekSingh-l6c
    @GurnekSingh-l6c 5 днів тому

    ਬੇਟਾ ਆਪ ਜੀਆਂ ਮੇਹਨਤ ਨੂੰ 💚 ਸਲੂਟ ਐ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ❤।☝️☝️☝️☝️✍️✍️✍️💯

  • @DrAmandeepsingh-t6j
    @DrAmandeepsingh-t6j 2 роки тому +4

    ਗੁਰਬਾਣੀ ਸੱਚ ਕਿਹਾ ਜੀ ਸੁੱਖ ਮੈ ਸਭ ਸੱਗੀ ਏ ਦੁੱਖ ਮੈ ਕੋਈ ਨਾ ਆਵੇ ਏ

  • @JaswantSingh-sz2nu
    @JaswantSingh-sz2nu 2 роки тому +14

    ਜਨਤ ਦੀ ਬਹਾਦਰੀ ਤੇ ਮਿਹਨਤ ਦੇ ਸਾਮ੍ਹਣੇ ਸਿਰ ਝੁੱਕਦਾ

  • @charansingh-bm2du
    @charansingh-bm2du 2 роки тому +2

    Very very very heart touching video beta ji. Waheguru ji bless you always with good blessings and good wishes take care of you live long Jannat Mann beta ji.

  • @AK-bp2qp
    @AK-bp2qp 2 роки тому +3

    Salute ਐ ਇਸ ਬੱਚੀ ਦੇ ਹੌਂਸਲੇ ਤੇ ਜਜ਼ਬੇ ਨੂੰ.. ਕਿਹੜੀ ਫਿਲਮ ਵਿੱਚ ਰੋਲ ਕੀਤਾ ਇਸ ਲੜਕੀ ਨੇ ?

  • @iqbalsingh693
    @iqbalsingh693 2 місяці тому +2

    Thank you 👍🏻🙏🏻🙏🏻🙏🏻🙏🏻👏🏻👏🏻👏🏻👏🏻👏🏻

  • @sandeepkaurkaurhans9538
    @sandeepkaurkaurhans9538 2 роки тому +8

    Bhut vadiya trika veer ji God bless you🥰

  • @forman9813
    @forman9813 2 роки тому +17

    ੴ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @tanurajpoot8822
    @tanurajpoot8822 2 роки тому +1

    Gallan sach ne ki majboori da fedda har koi lenda 🥺🥺😭😭wahheguru g🙏🏻🙏🏻

  • @amriksingh9589
    @amriksingh9589 2 роки тому +3

    ਇਹੋ ਜਿਹੇ ਰਿਸ਼ਤੇ ਦਾਰਾ ਦੀ ਮਕਾਣ ਵੀ ਨਾ ਜਾਣੇ ਜਿਹੜੇ ਔਖੇ ਵੇਲੇ ਗਰੀਬ ਰਿਸ਼ਤੇ ਦਾਰ ਦੇ ਕੰਮ ਨਾ ਆਵੇ ਇਹੋ ਜਹੇ ਕੁੱਤੇ ਰਿਸ਼ਤੇ ਦਾਰਾ ਨੂੰ ਬੁਲਾਉਣਾ ਬੰਦ ਕਰ ਦੇਵੇ

  • @kinderkaur7426
    @kinderkaur7426 2 місяці тому +2

    You are 💯 percent right sister, I can understand very well.beacuse I c this time, I know.

  • @kinderkaur7426
    @kinderkaur7426 2 місяці тому +2

    Sister you are very very beautiful
    God bless you and your family. Love you sister.

  • @harjitkaru3435
    @harjitkaru3435 Рік тому +1

    Very very strong girl,l, am proud of you,god, 🙏 bless you, best of luck thanks 👍

  • @gurmailsingh1401
    @gurmailsingh1401 2 роки тому +11

    ਜਿਉਂਦੀ ਰਹਿ ਬੇਟਾ ਜੀ

  • @drkalia2415
    @drkalia2415 2 роки тому +12

    ਵਾਹਿਗੁਰੂ ਜੀ ਮੇਹਰ ਕਰਨ

  • @rajpalsingh103
    @rajpalsingh103 2 роки тому +11

    Waheguru Waheguru Waheguru Waheguru Waheguru Waheguru ji

  • @Deepkiran1235
    @Deepkiran1235 Рік тому +1

    Buht himet rakhi sister na ,,aavdi jindgi ch kamzaab hon laee,,,

  • @ajmerbrar7490
    @ajmerbrar7490 2 місяці тому +1

    Waheguru ji mehar karn ge beti te

  • @SanjaySanju-ks9kp
    @SanjaySanju-ks9kp 2 роки тому +1

    Good bless you sister God Hamesha tnu khush Rakhe Jindagi bich tuhadi tarkki hon

  • @lovedeepkaursidhu8829
    @lovedeepkaursidhu8829 2 роки тому +4

    Ehna di interview deep sardarni nal mildia ohna di lyf wangu hi c ehna di lyc.... Wmk🙏

  • @HarpalSingh-uv9ko
    @HarpalSingh-uv9ko 2 роки тому +3

    WAHEGURU JI MEHAR KARN ES PARIWAR TE ES BHEN TE

  • @statusthapa5099
    @statusthapa5099 2 роки тому +2

    22 aaj tahdi josh task te video dekhi te inj lga k mehnat krke success hona koi vdi gal nhi aa so tahdi ik ik gal dil nu lgi kiwe tahnu galt bnaya gya kiwe nhi par tahdi kosis ehi c k me pishe nhi htna so aahi tahdi success aa me v social media te success hona chana aa but mera kla hona jihde krke minu inj lgda k me nhi kr skda end te tuc kiha c k mere thle kyiya nu rujgaar mile aa j ho ske ta minu v tahde prthi rujgaar dita jawe te ik gal hor hreek bnde ch koi na koi talent jrur hunda aa so me geet vgera v likhda aa but me show ni kite hoye social media te baki love u aa tahnu 22

  • @shindanidhawala9993
    @shindanidhawala9993 2 роки тому +9

    ਵੈਰੀ ਵੈਰੀ ਗੁੱਡ

  • @gulshanpreet2016
    @gulshanpreet2016 2 роки тому +3

    Wmk ji 🙏🙏🏻 thode sare videos Ncy & kaint

  • @mandipsingh692
    @mandipsingh692 2 роки тому +17

    ਇਹਨਾਂ ਨੂੰ ਕਹਿੰਦੇ ਨੇ ਸ਼ੇਰਨੀਆਂ ਧੀਆਂ

  • @gurkiratsahni9977
    @gurkiratsahni9977 7 місяців тому +1

    God bless you sis bhut aukha tym hunda jdo koi sath ni dinda te bewjah bol k chle jnde ne pr loka di prwah na kro ❤❤❤❤

  • @AvtarSingh-mc8en
    @AvtarSingh-mc8en 2 роки тому +2

    Aukhe wele koi banh n farda bhut Dil cheerve bol story time nikel gya lekin kade bhulda nahi waheguru rakha ji

  • @besthindistorytv5589
    @besthindistorytv5589 2 роки тому +14

    ਵਾਹਿਗੁਰੂ ਜੀ 🙏

    • @akshdeepganesh2503
      @akshdeepganesh2503 2 роки тому +1

      Mayreaya.bayti.lokka.dee.prawaha.nah.kari.app.sahi.honna.chaehadaa

  • @sukhbirkaur7838
    @sukhbirkaur7838 Рік тому +1

    God bless u all. u r very brave and true. god must help u

  • @harneksingh6871
    @harneksingh6871 2 роки тому +1

    ਸਾਰੇ ਰਿਸਤੇਦਾਰ ਗਲਤ ਨਹੀ ਹੁੰਦੇ ਪਰ ਹੁੰਦੇ ਹਨ ਕਈ ਜਿਸ ਤਰਾ ਪੰਜ ਓਗਲਾ ਬਰਾਬਰ ਨਹੀਂ ਹੁੰਦੀਆਂ ਬਿਲਕੁਲ ਓਸ ਤਰਾ ਹੀ wheaguru ਮਹਿਰ ਕਰੇ ਧੀਏ kuch ਰੱਖੇ ਤੈਨੂੰ

  • @amriksingh9589
    @amriksingh9589 2 роки тому +4

    10ਪਰਸੈਟ,ਗਲਤ ਕੁੜੀਆਂ ਕਰ ਕੇ 90, ਪਰਸੈਂਟ ਸਹੀ ਕੁੜੀਆ ਨੂੰ ਵੀ ਕਮੀਨੇ, ਬੰਦੇ ਮਾੜੀ ਨਿਗਾ ਨਾਲ ਵੇਖਦੇਂ ਨੇ ਤੁਸੀ ਆਪ ਸਹੀ ਹੋ ਤਾ ਕਿਸੇ ਦੀ ਕੋਈ ਮਜਾਲ ਨਹੀਂ ਤੁਹਾਡੇ ਨਾਲ ਬਕਵਾਸ ਕਰੇ

  • @Pb-br5ju
    @Pb-br5ju 2 роки тому +11

    ਵੀਡੀਓ ਚ ਤੁਸੀ ਅਗਲੇ ਦਾ ਪਿੰਡ ਨੀ ਦੱਸਦੇ ਪੂਰੀ ਜਾਣਕਾਰੀ ਦਿਅਾ ਕਰੋ

  • @sarwandassmehton3421
    @sarwandassmehton3421 2 роки тому +5

    God bless you all your team and friends and family members long term relationship always 🌹🌹🌹🙏🙏🙏🙏🙏🌹🌹🌹

  • @BaljinderSingh-ig1zd
    @BaljinderSingh-ig1zd 2 роки тому +3

    God bless you ji mehnat Karn vich koi ve burari nhi ji age vadde reho thanks 🙏🙏

  • @kuljindersinghdhaliwal4400
    @kuljindersinghdhaliwal4400 22 дні тому

    ਗੁਰਬਾਂਣੀ :- ਮਾਇਆ ਵਿਵਓਹਾਰੀ ਰਾਮ ॥ਸੁੱਖ ਮੇਂ ਸੱਭ ਸੰਗੀ ਭਏ ਦੁੱਖ ਮੇਂ ਸੰਗ ਨਾਂ ਕੌਇ॥ ਸਾਰੇ ਰਿਸ਼ਤੇ ਨਾਤੇ ਪੈਸੇ ਨਾਲ ਈ ਨੇਂ ਭੈਂਣ ਜੀ ਤੁਸੀਂ ਪੈ੍ਕਟੀਕਲ ਵੇਖ ਚੁੱਕੇ ਓ ਸੰਸਾਰ ਦੀ ਸਚਾਈ ਵੀ ਇਹੀ ਹੈ॥ ਸੱਚਾ ਰੱਬ ਵੀ ਆਪਣੇਂ ਨੇੜਲਿਆਂ ਦੀ ਪਰਿਖਿਆ ਲੈਂਦਾ ਰਹਿੰਦਾ

  • @championgamemap6485
    @championgamemap6485 2 роки тому +6

    ਵਾਹਿਗੁਰੂ ਜੀ

  • @jannatmaan6062
    @jannatmaan6062 2 роки тому +11

    Thnks mani parvez g

  • @tanveerbains2486
    @tanveerbains2486 2 роки тому +8

    Good girl god bless you bete

  • @swarnsingh3770
    @swarnsingh3770 2 роки тому +4

    Love from United Kingdom 🇬🇧

  • @ਮਾਂਬੋਲੀਪੰਜਾਬੀ-ਣ5ਘ

    Waheguruji❤🙏❤❤🙏🙏🙏🙏

  • @jatinderpalsingh4895
    @jatinderpalsingh4895 2 роки тому +2

    Great sister world vich jor naal rehna panda rona nhi jor naal rahna💪💪🙏

  • @SanjeevKumar-eu9gd
    @SanjeevKumar-eu9gd 2 роки тому +2

    God bless you beta, your father would proud on you

  • @karamsingh6115
    @karamsingh6115 2 роки тому +10

    Waheguru ji

  • @gurmukhsingh8580
    @gurmukhsingh8580 2 роки тому +8

    Brave girl.Good job

  • @raghbirsingh1933
    @raghbirsingh1933 13 днів тому

    Very nice expression
    God bless janat

  • @harpalsingh6493
    @harpalsingh6493 2 роки тому +1

    Waheguru ji waheguru ji waheguru ji waheguru ji waheguru ji

  • @Sukhdev-ln1vy
    @Sukhdev-ln1vy 8 місяців тому +1

    ਦੁਨੀਆਂ ਕੀ ਸਾਰੀ ਦੌਲਤ ਸੇ |
    ਇਜ਼ਤ ਹਮ ਕੋ ਪਿਆਰੀ |
    ਮੁੱਠੀ ਮੇਂ ਕਿਸਮਤ ਹੈ ਆਪਣੀ |
    ਮੇਹਨਤ ਹਮ ਕੋ ਪਿਆਰੀ |

  • @malkeetsingh8064
    @malkeetsingh8064 2 роки тому +6

    Waheguru

  • @KuldeepSingh-px4iq
    @KuldeepSingh-px4iq 2 роки тому +2

    Sister Parmatma Thanu himmat deve sister Parmatma ta viswas rakho

  • @sahildhaliwaljattboys2002
    @sahildhaliwaljattboys2002 2 роки тому +2

    ਮਾਲਕ ਮੇਹਰ ਕਰੇ

  • @balwantsingh7915
    @balwantsingh7915 6 днів тому

    ਮੈਂ ਸਮਝਦਾ ਸੀ। ਪੰਜਾਬ ਦੇ ਲੋਕ ਬੇਸਹਾਰਿਆਂ ਦੇ ਸਹਾਰੇ ਬਣਦੇ ਹਨ। ਪ੍ਰੰਤੂ ਉਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚੋਂ ਇਕ ਹੈ।ਪਹਿਲੇ ਹਜ਼ਾਰਾਂ ਤੋਂ ਅਨੇਕਾਂ ਤਰ੍ਹਾਂ ਦੇ ਗਹਿਰੇ ਦੁੱਖ ਮਿਲਣਗੇ ਫਿਰ ਕੋਈ ਦੇਵਤਾ ਮਿਲੇਗਾ ਕੋਈ ਨਹੀਂ ਕਹਿ ਸਕਦਾ। ਸੰਸਾਰ ਪੱਥਰਾਂ ਨਾਲ ਭਰਿਆ ਪਿਆ ਹੈ, ਹੀਰਾ ਦਿਖਾਈ ਨਹੀਂ ਦਿੰਦਾ ਹਿੰਦੁਸਤਾਨ ਵਿੱਚ ਪੰਜ ਸੱਤ ਬੰਦੇ ਹੀ ਧਾਰਮਿਕ ਹਨ । ਬਾਕੀ ਸਾਰਾ ਕੂੜਾ ਹੀ ਹੈ।

  • @raniitsingh3915
    @raniitsingh3915 День тому

    ਬਹੁਤ ਰੋਣ ਆਏਆ ਵੀਡੀਓ ਵੇਖ ਕੇ

  • @haryanakavlog7215
    @haryanakavlog7215 2 роки тому +3

    Sister ji boat himat wali a🙏🙏🙏

  • @armaanalikewala2665
    @armaanalikewala2665 2 роки тому +3

    ਤੇਰੀ ਵੀਡੀਓ ਨੇ ਰਵਾ ਤਾ ਯਾਰ ਰਾਜੂ ਫਿਰੋਜ਼ਪੁਰ ਵਾਲੇ ਨੂੰ

  • @bhavjot5005
    @bhavjot5005 2 роки тому +6

    Waheguru ji 🙏🙏

  • @happieedhaliwal8737
    @happieedhaliwal8737 2 роки тому +5

    hnji bhot sangarsh kita sister tuc...loka di tension nhi lende loka ne ts ehni sharam laa rakhi a avdia sakkia bhena te gandhi najra rakhde a

  • @jagdeepsingh-wq3yk
    @jagdeepsingh-wq3yk 2 роки тому +4

    Waheguru Mehr krn

  • @parvindersingh3466
    @parvindersingh3466 2 роки тому +2

    Waheguru ji🙏 kirpa karo

  • @jasssingh8835
    @jasssingh8835 2 роки тому +5

    Vaheguru 🙏 kirpa kare

  • @riyanagpal999
    @riyanagpal999 5 днів тому

    Salute

  • @palsingh6513
    @palsingh6513 2 роки тому +1

    Vary good bai G

  • @Janti838
    @Janti838 2 роки тому +4

    Waheguru g is parvar tey Mehar kro g

  • @HarminderSingh-hi7wy
    @HarminderSingh-hi7wy Рік тому +1

    bahut vadiya kam naal IJJAT kamayi

  • @ranjitgill7432
    @ranjitgill7432 2 роки тому +4

    ਕਿੰਨਾ ਚੰਗਾ ਹੋਵੇ ਜੇ ਤੁਸੀਂ ਪੋਜਟਿਵ ਵੇਅ ਨਾਲ ਇੰਟਰਵਿਊ ਕਰੋ।

  • @sardarasingh9541
    @sardarasingh9541 2 роки тому +2

    Waheguru je ladkia ditia ghr vch rjk v de scheparshah

  • @gurmailsinghsidhu7022
    @gurmailsinghsidhu7022 2 роки тому

    Good batte

  • @Amitchauhan-du9id
    @Amitchauhan-du9id 2 роки тому +4

    Hats off to u dear sister 🙏🏿.

  • @nirmalgrewal6695
    @nirmalgrewal6695 2 роки тому +2

    Waheguru sarbat Da bhla kri 🙏

  • @rdsingh8716
    @rdsingh8716 2 роки тому +6

    U r great sis

  • @sonifirozpuria7776
    @sonifirozpuria7776 2 роки тому +2

    Didi ji himmat wali hai

  • @VIPAN_MEHRA611
    @VIPAN_MEHRA611 Рік тому

    WMK😇🖤🙏🏻

  • @manypreetsingh4527
    @manypreetsingh4527 2 роки тому +5

    Love you sister God bless you

  • @AvtarSingh-mc8en
    @AvtarSingh-mc8en 2 роки тому +2

    Father da vichora bhut vada dukh jingi vich garibi bhut aukha ji mere father Mai 4 sal da c death ho bhut mara time dekhya j rabb kare kise da maa baap n jave

  • @gurpreetmalhi3569
    @gurpreetmalhi3569 2 дні тому

    ਸਰੀਕਾ ਉੱਤੇ ਕੋਈ ਉਮੀਦ ਨਹੀ ਰੱਖਣੀ ਚਾਹੀਦੀ ਆਪਣੇ-ਆਪ ਉੱਠਣਾ ਪੈਦਾ ਹੈ

  • @deepkotshmir9773
    @deepkotshmir9773 2 роки тому

    Waheguru ji mehar kre.sab te

  • @sandeepdeepdeep7706
    @sandeepdeepdeep7706 2 роки тому

    WAHEGURU JI MEHAR KRNI SAB TE

  • @jaimahakal3406
    @jaimahakal3406 2 роки тому +3

    God bless you sister 🙏

  • @karansidhu4906
    @karansidhu4906 2 місяці тому

    ਬਾਈ ਜੀ ਇਹ ਪਿੰਡ ਕਿਹੜਾ ਤਹਿਸੀਲ ਜਿਲ੍ਹਾ ਇਹ ਕਿੱਥੋਂ ਦੀ ਗੱਲ ਹੈ

  • @Ww-qr9xz
    @Ww-qr9xz 2 роки тому +5

    Good sister dunia Dari madi bahoot aa 😭😭