How Bashir Mohammad became Lachman Singh Babbar and how Punjab cops faced SC heat in Tiljala case ?
Вставка
- Опубліковано 5 лют 2025
- This special report by Ritesh Lakhi is one of the most unheard of stories of Punjab police pitted against Kolkata Police in 1993. Ritesh Lakhi attempts to go back in history, 28 years back, and trace the police action by Punjab police cops who were flown to Kolkata by an official helicopter for neutralizing Bashir Mohammad Ahmed alias Lachman Singh Babbar. As on May 17, 1993 Lachman Singh was neutralized in Tiljala locality in Kolkata. Interestingly enough, Bashir Mohammad alias Lachman Singh was a cop posted with Mansa police and was insinuated into the ranks of Babbar Khalsa by the Mansa police to seek intelligence inputs for operations further. However, as luck would have hit Bashir Mohammad got inspired and joined the Babbar cadres and apparently assumed as Sikh name Lachman Singh and conducted several actions for Babbars. The Mansa Police as also the Punjab police hunted out the Babbas & finally located Bashir in Kolkata with pregnant wife. A Punjab police operations team led by and SP rank officer and others in toe landed in Kolkata through a specially arranged chopper and neutralized Bashir Ahmed.
However Kolkata police raised objections and Punjab cops flew back without intimating their Kolkata police counterparts leading to a huge row between Punjab and West Bengal governments. Eventually the case reached Supreme Court which ordered a CBI inquiry into the action of Punjab cops and founded the cops guilty on several counts.
ਰਿਤੇਸ਼ ਲੱਖੀ ਜੀ ਆਪ ਜੀ ਦਾ ਮਾਮਲੇ ਨੂੰ ਦੱਸਣ ਦਾ ਭਾਵ ਪੇਸ਼ ਕਰਨ ਦਾ ਢੰਗ ਬਹੁਤ ਕਮਾਲ ਦਾ ਹੈ ..... ਸਲੂਟ !
ਜਦੋਂ ਸਿੱਖ ਭਾਰਤ ਲਈ ਮਰਦਾ ਤਾਂ ਦੇਸ਼ ਭਗਤ ਤੇ ਜੇ ਆਪਣੇ ਹੱਕ ਮੰਗੇ ਤਾਂ ਵੱਖਵਾਦੀ ਤੇ ਖਾੜਕੂ ਵਾਹ ਜੀ ਵਾਹ ਮੰਨ ਗਿਆ ਲੱਖੀ ਜੀ ਤੁਹਾਨੂੰ
Eh reporter v ghat nahi hann. Gal nu dogli nitti naal pesh karde hann.
Tuhanu pata v nahi chalda kado tuhada mind divert kar dinde hann.
Eh lakhi v ohna vich ek hai.
@Ritesh Arora ਜਿਹੜੇ ਨਹਿਰੂ ਨੇ ਮਾਸਟਰ ਤਾਰਾ ਸਿੰਘ ਨਾਲ ਕੀਤੇ ਸੀ। ਜਦੋਂ ਲਾਰਡ ਮਾਊਂਟ ਬੈਟਨ ਨੇ ਪਾਕਿਸਤਾਨ ਬਣਨ ਵੇਲੇ ਨਹਿਰੂ ਗਾਂਧੀ ਜਿਨਾਹ ਤੇ ਮਾਸਟਰ ਤਾਰਾ ਸਿੰਘ ਨੂੰ ਇੰਗਲੈਂਡ ਵਿੱਚ ਬੁਲਾਇਆ ਸੀ ਤੇ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਭਰੋਸੇ ਵਿੱਚ ਲੈ ਕੇ ਉਸਨੂੰ ਆਪਣੇ ਨਾਲ ਰਲਾਉਣ ਲਈ ਝੂਠੇ ਵਾਅਦੇ ਕੀਤੇ ਸਨ। ਫ਼ੇਰ ਬਾਅਦ ਵਿੱਚ ਮੁੱਕਰ ਗਿਆ ਸੀ। ਤੇ ਹੁਣ ਉਹੀ ਕੰਮ ਮੋਦੀ ਕਰ ਰਿਹਾ।
Mmmmmmm😮mm. Mmmmmmmmmmm.mm..m.mm b j x x. ਸਸਸਸਸਸਸਸ ਸਸਸਸਸਸਸਸ. ਸਸ. ਸਸ ਸਸ ਸਸ@@SherSingh.382
ਬਹੁਤ ਚੰਗੀ ਜਾਣਕਾਰੀ ਦਿੱਤੀ ਵੀਰ। ਪ੍ਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ। ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ। Verry God job Lakhi veer
ਬਸੀਰ ਮੁਹੰਮਦ ਭੰਮੇ ਕਲਾਂ ਜਿਲਾ ਮਾਨਸਾ
ਸਾਡੇ ਪਿੰਡ ਦਾ ਬਸ਼ੀਰਾਂ। ਭੰਮੇਂ ਕਲਾਂ ਮਾਨਸਾ
Contact kro ge bro
Han Bai
Ehna cho jihra buchhd darshan aa oh saade pind aa
BC
Dullowal mansa
Hji@@kuldeepsandhu6238
ਮੇਰੇ ਪਿੰਡ ਦਾ ਸੀ ਬਸੀਰ ਮੁਹੰਮਦ ਮੇਰੇ ਘਰ ਕੋਲ ਹੀ ਆ ਉਸ ਦਾ ਘਰ ਪਿੰਡ ਭੰਮੇ ਕਲਾਂ (ਮਾਨਸਾਂ)
Prnam shaheeda nu
Hun kon rehda uthe...
Hmm .. y main ve mansa tu e aa
ਮੈਂ ਕੰਫਿਉਜ ਸੀ ਇਹ ਬਸ਼ੀਰ ਅਹਿਮਦ ਕਹੀ ਜਾਂਦੇ ਨੇ ।
@@ManjeetSingh-is5kl oeuooeruoerururoeruhgowarfuujfukouwtsfouurfjajowhgkasstkghdujogtujjyaljuslujohswhoworueouoeuyroeyurrrroeruyyuoeruoruoeruoeuroreuroeuruoeruroeru oeu
ਪੰਜਾਬ ਪੁਲਿਸ ਨੇ ਉਸ ਸਮੇਂ 101/, ਗਲਤ ਕੀਤਾ ਤੇ ਹੁਣ ਵੀ ਕਰਦੀ ਹੈ
Ritesh Lekhi ( ਰਿਤੇਸ਼ ਲੇਖੀ ) ਵਲੋਂ ਬੇਹੱਦ ਜਬਰਦਸਤ ਢੰਗ ਨਾਲ ਪੇਸ਼ਕਾਰੀ ......
Very good Ritesh ji, you are doing awesome job 👍
ਅੱਤਵਾਦੀ ਸਰਕਾਰ ਸੀ ਨਾ ਕਿ ਖਾੜਕੂ ਭੈਣ ਮੰਗਾ
Excellent skill
🤔
@@sandeepthakur493 India murdabad 😠
Khalistan jindabd
@@bhagsingh2495 bhag ethon Bhag Singh
ਕਿਉਂਕਿ ਇਹ ਇੰਡੀਆ ਸਰਕਾਰ ਵੱਲੋਂ ਪੰਜਾਬ ਪੁਲਿਸ ਰਾਹੀਂ ਸਿੱਖ ਯੋਧਿਆਂ ਦਾ ਕਤਲੇਆਮ ਕਰਵਾਇਆ ਜਾ ਰਿਹਾ ਸੀ। ਜਿਸ ਕਰਕੇ ਪੁਲੀਸ ਨੂੰ ਕਿਸੇ ਵੀ ਸਟੇਟ ਵਿਚ ਜਾਣ ਦੀ ਖੁੱਲ੍ਹ ਸੀ।
Very crucial information provided by you, thanks dear
ਮੀਡੀਆ ਵੀਰ ਜੀ ਆਪਜੀ ਦੀ ਆ ਵੀਡੀਓ ਸੁੰਨ ਕੇ ਅਨੰਦ ਆ ਜਾਦਾ ਹੈ। ।।ਵੀਡੀਓ 100% ਦਿਲ ਨੂੰ ਹੀਲਾ ਦਿਆ ਹਨ
Unbelievable story....Ritesh ji...ajj cha Gaye tusi...
Lakhi saab salute aa tuhanu te tuhadi patarkaria nu,tusi PTC news channel shad k bht changa kita
This is the way to present truth front of all, marvels job sir and i know you are very senior reporter i saw you after long time ,god bless u sir and your channel too . If you putt vedio in parts then pls in subtitle 1 and 2 part please i was finding some part of vedies i couldn't so all in all chardi kalah
I like the detials and hardwork put in. Awesome
ਲਾਹਨਤ ਹੈ ਪੰਜਾਬ ਦੇ ਉਨ੍ਹਾਂ ਲੀਡਰਾਂ ਉਤੇ ਜੋ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਨਾਲ ਬਣਦੇ ਹਨ ਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਨਾਲ ਨਿਵਾਜਦੇ ਹਨ।
ਜੇ ਕੇ ਪੀ ਐਸ ਗਿਲ ਅਤੇ ਸ: ਬੇਅੰਤ ਸਿੰਘ CM ਨਾ ਹੁੰਦੇ
ਅਜ ਤਕ ਪੰਜਾਬ ਨੇ ਆਪਣੀ ਨੌਜਵਾਨੀ ਖਤਮ ਕਰ ਲਈ
ਹੁੰਦੀ । ਮਾੜੇ ਵਕਤ ਨੂੰ ਪਲੀਜ਼ ਭੁਲ ਜਾਉ। ਧੀਆਂ ਭੈਣਾਂ ਦੀ ਬੇਪਤੀ ਹੋਈ । ਪੰਜਾਬ ਦੇ ਨੌਜਵਾਨ ਪੁਲਿਸ ਦੈ ਜਵਾਨ
ਮਾਰੇ ਗਏ । ਕਈ ਹਿੰਦੂ ਪਰਿਵਾਰਾਂ ਨੂੰ ਘਰ ਬਾਰ ਛੱਡਣਾ
ਪਿਆ । ਬਹੁਤ ਮਾੜਾ ਹੋਇਆ। ਅਜ ਵੀ ਹਜਾਰਾਂ ਵਿਧਵਾਵਾਂ
ਮਾੜੇ ਦਿਨਾਂ ਦਾ ਸੰਤਾਪ ਭੋਗ ਰਹੀਆ ਹਨ ।
Hanji maare time nu yaad rakhan di lohar hai tanki dubar uh maara time assi aan na daiye. Ih gal sach hai ki CM Beant Singh Ji ate KPS Gill ne bohut jaad asakti naal Punjab nu Terrorist free karan di koshish kiti si ate apniya shahidiya de ke ki Punjab de youth nu Kashimiri Youth wangu banan to bachaan di bohut koshish kiti ate bohut had tak uh saffal vi hoe par aj phir Gurudwareya cho Sikh youth nu jaan bhuke adi jaankari de ke itihaas nu kat murod ke das ke radical banaeya ja reha hai is chij nu saanu sabh nu apne apne level to rokana chahida hai varna baad cho assi is gal de maare parbhaaw assi chal nahi sakange. Kyonki maran wale vi Sikh ate maaran wale vi Sikh, kiwe bardaasht karaan ge?
@@prabhleenkaursarao6147sharam krlo yr sikh hoke v ehna sarkaara vallo bnaaye jhoothe veonta ch faske apne hi kaum khilaaf bol rheo... eh ta yaad hega thonu ki kharku singha ne police naal mukaable kare te punjab da mahaul khraab hoea... kade eh v sochlea karo ki kharku singh bane hi kyn?? Hmsha apne bndea nu hi tuc lok jumevaar dsdeo par kde v thodi jubaan cho eh gallan ni nikldia joh sbhtoh pehla indra gandhi ne attack krvayea oh v 30 toh vdh gurughra te ... fauj ne hdho vdh beadbi kari te jdo singha da khoon kholea te apda badla leya usde jwaab ch hindua te congress ne milke saade sikhan da katleam kreya...
Ki ehna kujh hon toh vaadh v sikh ghra ch choodiya paake btge rhnde?? Hindu muslim christan hr ek de jd v kise dharam asthan te chota jah v koi beadbi hoyi ihna ne kihna kujh krea... sade ta fir sbhtoh pavitar ashthaan te bomb maare... kharku singha nu bnaun vaali sarkaar hi c....
Thonu lokan nu kharku singha de mukaable ta yaad ne par kde thonu eh shrm ni aundi lokan nu ki gandi police ne pinda de pariwaara naal ki kujh kreya... kihne jhoothe munde maarke apdia positiona high kriya....apdi kaum vallo ladde sangharsha nu maan naal dsi da nah ki apde hi lokan nu attwadi dsi da
Ki jdo abdaali ne vadda ghalu ghaara krke 60 hzaar de kol sikh shaheed kare c... ki odo v sikh kehh dinde ki shaanti naal zindgu jeevo apde kamm kaar karo , paise jodo, nacho tappo, kynki pehli eda vdda nuksaan hogea sikhan da ... je odo sikhan ne thode comreda vaang sochea hunda ta ajj hikk taanke apde ithihaas nu sunon joge nah hunde... je ajj fakar mehsus krdea oh ta krdea kybki sikhan ne apde katleam te harmindar sahib di beadbi da badla abdali nu takar ke leya c
ਇਹਦਾ ਮਤਲਬ ਇਹ ਵੀ ਜੁਝਾਰੂ ਸਿੰਘ ਸਹੀ ਸਨ। ਕਿਉਂਕਿ ਇੱਕ ਪੁਲਿਸ ਵਾਲੇ ਨੇ ਕੁਝ ਦੇਖ ਕੇ ਹੀ ਜੁਝਾਰੂ ਸਿੰਘ ਬਣਨ ਦੀ ਸੋਚੀ।
Lakhi ਸਾਹਿਬ ਤੁਸੀਂ ਸਹੀ ਗੱਲਾਂ ਕਰ ਰਹੇ ਹੋ
Bhut wadia analysis hunda thoda veer ji
Correction!
you couldn't say 2 dead bodies .Those were 3 dead bodies at that time because of The lady was pregnant. So horrible story
Im wiping out my tears!
Very good bilkulsach. Lakhi.sahib
ਧੰਨਵਾਦ ਜਾਣਕਾਰੀ ਦੇਣ ਲਈ ਲੱਖੀ ਵੀਰ
Your are very right g
+918196899006
Great information bro.
Your method and your videos will help our future generations to watch what was done by punjab monsters
Ok I have been in touch in of in our country in
Oi ta o
Oi soooooooooo oo
Ooo
ਆਮ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ 😡😡😡
ਬੜਾ ਕੁੱਝ ਸੁਣਿਆ ਵੀਰੇ ਇਸ ਬਾਰੇ ਵਿੱਚ, ਪਰ ਤੁਹਾਡਾ ਆਪਣਾ ਸਟਾਈਲ ਲਗਾਤਾਰ ਬੋਲਣਾ ਤੇ ਐਕਸਪਲੇਨ ਕਰਨਾ, ਵਧੀਆ ਲੱਗਾ । ਧੰਨਵਾਦ ।
ਲੱਖੀ ਜੀ,,, ਕਿ੍ਰਪਾ ਕਰਕੇ ਖਾੜਕੂ ਸਿੰਘਾ ਨੂੰ ਦਹਿਸ਼ਤ ਗਰਦ ਦਾ ਦਰਜਾ ਨਾ ਦਿਓ
Only they can understand their situations
@@jaspreetgill3576😢8s
Lakhe veeeria jeonda wasda Rahu g great knowledge ha ap ki g
Thanks sir for your reporting 🙏
Very nice Video siri g Thanks
Shaheed Luchman Singh Babbar Kot Kot Pranaam Shaheeda Nu 👏👏👏🙏🙏🙏🙏🌹🌹🌹🌹🌹
Good reporter Ritesh Lakhi I salute you
Sir ji aap ki har videos bahut achi hoti hai jo b videos aap bnate ho sab achi hoti hai
Lakhi saab Plz Deshatgard Na Keha Karo Plz Kharku Singh Keh leya Karo Kyunki Ghar Cho Putt Mavva De Police ne hi Kharku Banaye Kisi da dil nhi karda maa Baap Nu Chadan da Jad Dhee Behan di Izzat Nu Taar Taar Kita Jave Fr banda Is Raah Utte Painda plz Kharku Singh Keh leya kro
Mai v ehi gall note kiti , khadku hona and dehshatgard hona totally separate aa.
Bilkul sahi
Agree
Abe saale Tere hisab se to Osama Bin Laden bhi kharku H musalmano ka inlogo ne kharku banne K baad ma bahano ki izzat looti h bank loote Punjab ko barbaad kar diya.
@@sonusonu-qv4op ਸਹੀ ਗਲ ਸੋਨੂੰ ਜੀ । ਦੇਸ ਭਗਤ ਵੀ
ਨਹੀ ਕਹਿ ਸਕਦੈ । ਜੇ ਦਹਿਸ਼ਤਗਰਦ ਨਹੀ ਕਹਿੰਦੇ ਤਾ ।
Please publish all these videos in form of written literature/book. Your investigations are really interesting
ਲੱਖੀ ਜੀ ਉਸ ਦੌਰ ਵਿੱਚ ਜਹਾਜ ਹਾਈਜੈੱਕ ਹੋਇਆ ਸੀ, ਓਸਤੇ ਜਰੂਰ ਵੀਡੀਓ ਬਣਾਓ. ਸ਼ਇਦ ਪਾਕਿਸਤਾਨ ਲੈ ਗਏ ਸੀ👍
Will try for sure, hijackers are based in Mohali, Chd
@@RiteshLakhiUnplugged ok thx sir👍
Bhot vadia gala tusi dasey sanu kuj nahi pata en gala bare, lakhi ji,
Lakhi bahi aap bahot achi series kar rahe ho salute to your journalism 👍
Thankyou for ❤️ sir
Waheguru aap nu chardikala bakshan
Apna deyan rakho teh keep doing justice to your job.
👍
Very nice information again
ਅਣਜੰਮੇ ਬੱਚੇ ਦਾ ਕੀ ਕਸੂਰ ਸੀ। ਹੈ ਕਿਸੇ ਕੋਲ ਜਵਾਬ
Great work
ਪੱਗਾਂ ਅਲਿਆ ਨੂੰ ਪੱਗਾਂ ਬਣਨ ਵਾਲਿਆਂ ਤੋਂ ਹੀ ਖਤਰਾ
ਲੱਕੀ ਜੀ ਅਰੂਸ਼ਾ ਆਲਮ ਦੇ ਬਹੁਤ ਚਰਚੇ ਹਨ ਪਾਕਿਸ਼ਤਾਨ ਵਿਚ ਅੱਜ ਕੱਲ ।ਕਿਰਪਾ ਕਰਕੇ ਅਰੂਸ਼ਾ ਦੀ ਪੂਰੀ ਹਿਸਟਰੀ ਦੱਸੋ।ਉਸਦੀ ਮਾਂ ਵੀ ਪਾਕਿਸ਼ਤਾਨੀ ਸ਼ਾਸ਼ਕ ਅਯੂਬ ਖਾਨ ਦੀ ਰਖੈਲ ਸੀ ਅਤੇ ਅਦਨਾਨ ਸ਼ਾਮੀ ਵੀ ਅਰੂਸ਼ਾ ਦਾ ਰਿਸਤੇਦਾਰ ਹੈ।ਤੁਸੀ ਇਸ ਉਪਰ ਏਪੀਸੋਡ ਕਰੋ।
Very nice jankari
ਮੈਂ ਇਹ ਘਰ ਦੇਖ ਕੇ ਆਇਆ . ਜਿਥੇ ਇਹ ਇਨਕਾਂਉਟਰ ਹੋਇਆ ਸੀ
Pls share details will be very informative
lakhi786@gmail.com
ਮੇਰਾ ਘਰ ਇਸ ਘਰ ਦੇ ਕੋਲ ਹੀ ਆ
@@RiteshLakhiUnplugged y g mere kol bht vadia jankari aa bashir muhamad di kyu k eh mere pind da c you can call me 9915687531
Ritesh ji... Rather Punjab cops were detained by the Bengal police and with the intervention of Beant Singh C M on Jyoti Basu... The matter was temporarily resolved... But CBI did a commendable duty....
Good work sir keep it up 👍
ਲੱਖੀ ਜੀ, ਤੁਸੀਂ ਇੱਕ ਵਧੀਆ ਅਤੇ ਪੁਖਤਾ ਜਾਣਕਾਰੀ ਦੇਣ ਵਾਲੇ ਪੱਤਰਕਾਰ ਹੋ ਪਰ ਬੜਾ ਅਫਸੋਸ ਹੈ ਇਸ ਜਾਲਮ ਵੱਲੋੰ ਮਾਨਸਾ,ਭੀਖੀ ਨੇੜਲੇ ਪਿੰਡ ਅਤਲਾ ਵਿੱਚ ਤਰਖਾਣ ਜਾਤੀ ਨਾਲ ਸਬੰਧਤ ਚਾਰ ਮਰਦਾਂ ਨੂੰ ਧੋਖੇ ਨਾਲ ਬਾਹਰ ਬੁਲਾਕੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ, ਦੋਸ਼ ਇਹ ਸੀ ਕਿ ਘਰ ਦੀ ਗਰੀਬੀ ਕਾਰਨ ਇਸ ਪਰੀਵਾਰ ਦੇਨੌਜਵਾਨ ਮੈਂਬਰ ਹੋਮ ਗਾਰਡ ਵਿੱਚ ਭਰਤੀ ਹੋ ਜਾਂਦੇ ਹਨ , ਇਹ ਵੀ ਜਾਣਕਾਰੀ ਮਿਲੀ ਕਿ ਅਤਲੇ ਦੇ ਇਸ ਪਰੀਵਾਰ ਵਿੱਚ ਕੋਈ ਮਰਦ ਮੈਂਬਰ ਵੀ ਨਹੀਂ ਰਿਹਾ ਸੀ। ਕੀ ਆਪਜੀ ਨੂੰ ਇਸ ਜਾਲਮਾਨਾ ਕਾਰਵਾਈ ਦਾ ਞਰਣਨ ਨਹੀਂ ਸੀ ਕਰਨਾ ਚਾਹੀਦਾ। ਕਿਓਕਿ ਥੋਡੇ ਪੱਤਰਕਾਰਾਂ ਸਾਰੁ ਸਚਾਈ ਪੇਸ਼ ਕਰਨ ਦੀ ਹਿੰਮਤ ਨਹੀਂ ਜਾਂ ਗਰੀਬ ਪਰੀਵਾਰ ਹੋਣ ਕਰਕੇ ਪੇਸ਼ ਕਰਨਾ ਜਰੂਰੀ ਨਹੀਂ ਸਮਝਦੇ।
Veer ji app ji nu Salute 🙏🙏🌹🌹👌👌🐅🐅
Kot kot parnaam shaeed bhai lachman singh g babbar nu 🙏🏻🙏🏻🙏🏻🙏🏻
Very well explanation of brutal face of kps Gill, Beant Singh and Punjab police
VERY VERY THX JIO
Journalism at its best
Bashir mohammad ਨੇ ਤਲਵੰਡੀ ਸਾਬੋ ਏਰੀਏ ਦੇ ਆਪਣੇ ਇੱਕ ਜਾਣਕਾਰ ਤੋਂ ਪੈਸੇ ਮੰਗਵਾਏ ਸਨ, ਉਹ ਪੁਲਿਸ ਦੇ ਡਿੱਕੇ ਆ ਗਿਆ ਤੇ ਉਸਨੇ ਉਸਦਾ ਕਲਕੱਤੇ ਦਾ ਪਤਾ ਦੇ ਦਿੱਤਾ। ਜੇ ਬਸ਼ੀਰ ਮੁਹੰਮਦ ਕੋਲੇ ਪੈਸੇ ਪਹੁੰਚ ਜਾਂਦੇ ਤਾਂ ਉਸ ਨੇ ਅੱਗੇ ਬੰਗਲਾਦੇਸ਼ ਚਲੇ ਜਾਣਾ ਸੀ।।
ਬਹੁਤ ਵਧੀਆ ਕੰਮ ਕਰ ਰਹੇ ਹਾਂ
Let's come to the point i.e. 2k22.... m keen to see ur coverage on 22.... Ur doing a great work...... All will be Well ( I don't believe in best of luck)
Your are right g
ਸਰ plz ਇੱਕ ਵੀਡੀਓ ਬੁੱਧਸਿੰਘ ਵਾਲੇ ਜੰਟੇ ਉੱਪਰ ਬਣਾਉ ਜੀ plz sir 🙏🏼🙏🏼
Sir ji give respect to sardar Gurjant Singh Ji
@xaviar bai kihda pind tuhada?
I'm really a very big fan of you... Such a strong nidar journalist
. I want to work with you.. please look sir if I get any chance...
ਅਸ਼ਕੇ ਉਹਨਾਂ ਪੁਲਿਸ ਅਫਸਰਾਂ ਦੇ ਜਿੰਨਾਂ ਪੰਜਾਬ ਦੀ ਸ਼ਾਂਤੀ ਲਈ ਜਾਨ ਤਲੀ ਤੇ ਰੱਖ ਕੇ ਡਿਉਟੀ ਕੀਤੀ ਤੇ ਖੁਦ ਕਸ਼ਟ ਸਹੇ।ਇਸ ਸਟੋਰੀ ਵਿੱਚ 30% ਕਮੀ ਹੈ।
ਅਸ਼ਕੇ ਓਨਾ ਸਿੰਘ ਸਿੰਘਣੀਆਂ ਦੇ ਜਿੰਨਾ ਨੇ ਦਰਬਾਰ ਸਾਹਿਬ ਹੋਈ ਬੇਅਦਬੀ ਦੇ ਬਦਲੇ ਲਏ , ਅਸ਼ਕੇ ਓਨਾ ਜੁਝਾਰੂ ਸਿੰਘਾਂ ਦੇ ਜਿੰਨਾ ਨੇ ਕੌਮੀ ਘਰ ਖਾਲਿਸਤਾਨ ਲਈ ਸ਼ਹੀਦੀਆ ਦਿੱਤੀਆ
please do one video of syl canal issue
ਵੀਰ ਜੀ ਪੰਜਾਬ ਵਿੱਚ ਹਨੇਰਾ ਹੀ ਹਨੇਰਾ ਹੈ ਸਿੱਖਾ ਵਾਸਤੇ ਭਾਵੇਂ 1992ਹੋਵੇ ਭਾਵੇ 1921ਹੋਵੇ ਸਿੱਖਾ ਨੂੰ ਤਾ ਮਾਰਨਾ ਹੀ ਮਾਰਨਾ ਹੈ ਵੀਰ ਅਸੀ ਗੁਲਾਮ ਹਾਂ ਤਹਿਉ ਤਾਂ ਅਸੀ ਬੋਲ ਨੀ ਸਕਦੇ ਸਾਨੂੰ ਅਜਾਦੀ ਚਾਹੀਦੀ ਹੈ ਅਜਾਦੀ ਆਪਣਾ ਘਰ ਖਾਲਿਸਤਾਨ
ਬੁੰਡ ਨਾ ਭੰਨਾ ਲਵੀ । ਸ਼ਨਾਖਤ ਨਹੀ ਹੋਣੀ ।
Ritesh bhaaji 1992 de elections baare vi video tyar kro....
To be uploaded on Saturday June 12
ਇਹ ਬਸੀਰ ਮੁਹੰਮਦ ਮੇਰੇ ਪਿੰਡ ਤੋਂ 7-8 ਕਿਲੋਮੀਟਰ ਦੂਰ ਪਿੰਡ ਭੰਮੇ ਕਲਾਂ ਦਾ ਸੀ, ਸਾਡੇ ਏਰੀਏ ਦਾ ਬਲਵਿੰਦਰ ਸਿੰਘ ਬੋਲਟ ਜੋ ਇਹਨਾਂ ਦਾ ਆਗੂ ਸੀ ਕਾਫੀ ਮਸ਼ਹੂਰ ਸੀ
ਕਿਹੜਾ ਪਿੰਡ ਹੈ ਤੁਹਾਡਾ ਵੀਰ ਜੀ
@@gurtejteji1735ਜੀ ਹੀਰੇਵਾਲਾ
@@gulabsidhu9637 ਮੇਰਾ ਪਿੰਡ ਜਟਾਣਾ ਖੁਰਦ ਹੈ ਥਾਣਾ ਝੁਨੀਰ
Well done veere
Good job
I used to watch Shekhar Gupta for genuine news analysis before.
But I think Ritesh Lakhi got more depth & wisdom, making a balance between left/right wings.
You should shift the focus from Punjab to India & World.
ਇਹ ਚਹਿਲ ਬਠਿੰਡੇ ਰਹਿੰਦਾ .....ਹੁਣ ਬੜਾ ਸ਼ਰੀਫ ਬੰਦਾ ਲਗਦਾ....ਗੁਰੂਦਵਾਰਾ ਕਿਲਾ ਸਾਹਿਬ ਦੇਖੀ ਦਾ ਹੈ
Bro East Or West Lakhi Is The Best Bullara Waheguru Bhali Kare
Quality content
ਵੈਰੀ ਗੁਡ ਬਾਈ ਜੀ ਧੰਨ ਧੰਨ ਕਰਵਾ ਦਿਤੀ ਹੈ ਜੀ ਆਪ ਜੀ ਨੇ ।।।।। ਬਾਈ ਮੀਡੀਆ ਵੀਰ ਜੀ ਇਸ ਤਰਾਂ ਦੀਆਂ ਵੀਡੀਓ ਹਰ ਰੋਜ਼ ਭਾਰਤ ਵਾਸੀਆਂ ਲਈ ਪਾਯੀਆ ਕਰੋ ਜੀ। ।।।।ਤਾ ਕਿ ਸਾਡੇ ਬੱਚਿਆਂ ਨੂੰ ਪੁਲਿਸ ਤੋ ਬਚਾਹੀਆ ਜਾ ਸਕੇ।।।ਧੰਨਵਾਦ ਜੀ
ਲਛਮਣ ਸਿੰਘ ਡੁੰਮ ਵਾਲੇ ਸਾਧ ਦਾ ਬਾਡੀਗਾਰਡ ਸੀ
ਉਥੋਂ ਹਥਿਆਰਬੰਦ ਸੰਘਰਸ ਚ ਕੁੱਦ ਪਿਆ ਸੀ
ਬਿਲਕੁਲ ਸਹੀ ਵੀਰ ਜੀ। ਲਛਮਣ ਸਿੰਘ ਤਾਂ ਡੁੰਮ ਵਾਲੇ ਸੰਤਾਂ ਦਾ ਗਨਮੈਨ ਸੀ। ਬਸ਼ੀਰ ਮੁਹੰਮਦ ਵੀ। ਗਨਮੈਨ ਸੀ ਸੰਤਾਂ ਦਾ ਕਾਫੀ ਸਮੇਂ ਤੱਕ ਗਨਮੈਨ ਰਿਹਾ ਬਸ਼ੀਰਾ ਡੁੰਮ ਵਾਲੇ ਸੰਤਾਂ ਦਾ ਜੀ।
ਬਸ਼ੀਰ Is Good Man.........♥️
ਇਕ ਅਹਿਮ ਝੂਠੇ ਪੁਲਿਸ ਮੁਕਾਬਲੇ ਉੱਤੇ ਚਾਨਣਾ ਪਾਉਣਾ ਤੁਹਾਡਾ ਸ਼ਲਾਘਾਯੋਗ ਕਦਮ ਹੈ, ਪਰ ਤੁਸੀਂ ਇਕ ਮੁਹਾਵਰਾ ਗ਼ਲਤ ਵਰਤਿਆ ਹੈ। ਉਥੇ 'ਨੱਕ 'ਤੇ ਮੱਖੀ ਬੈਠਣ' ਦੀ ਬਜਾਏ, ਸਹੀ ਮੁਹਾਵਰਾ ਹੈ "ਕੰਨ ਉੱਤੇ ਜੂੰ ਨਾ ਸਰਕਣਾ।"
Continue the good work, the society in general and the new generation in particular needs to know about the recent history and learn to coexist peacefully!!
KPS Gill na hunde tan ajj meri peedhi jiwat na hundi
Ur reporting is very good 👍Ritesh ji
ਪਰਨਾਮ ਸਹੀਦਾ ਨੂੰ
good news bhaji
ਐਨਕਾਉਂਟਰ ਵਿੱਚ ਕਦੀ ਵੀ ਪੁਲਿਸ ਵਾਲਾ ਨਹੀਂ ਮਾਰਿਆ ਜਾਂਦਾ
Nice story. It means Punjab police has played very important role in bringing peace in Punjab.
@@singhnee1980 acha. Ja tu apne bache nu kharku bna de. Wat shit are you talking. Punjab is only region in the world where normalcy is maintained. Salute to Punjab police.
Seriously punjab ch shanti da ki Mtlb aa?? Khadku ta jake loka nu ni c marde oh ta kise de Ghar ni c luttde na e oh kise nu tang krde c. Oh ta police c jo e krdi c fr shanti police ne kiven bhal kiti? Tuc pkka ohda gaddara de bchia cho hone jinna ne eh sab kita.
@@arshdeepkaur8284 Ji eh tuhada palekha hai. So called kharku apnepeak time te jawardasti Punjab de loka de ghar vich sharan mangde san ghar de jiya nu majboor kar ke uhna to rotiya banawa ke kha pike son to baad agle din uhna hi loka nu apniya goliya naal bhun dende san tanki uhna da tikana badlan to pehlo uh apni pehchan ate atte patte di jankari de ke uhna de khilaf jinde gwah na ban jan. Mai khud England vich ik bazoorag Sikh nu mil chuki han jo ki uss bas da passenger si jis nu khali karwa ke Sikha ate Musalmana nu ik paase khada karwa ke duje paase Hindua nu ik line vich khada kar ke khud Jarnail Singh Bhindran Wale ne uhna nu goliya maar ke maar dita si. Pro Khalistani is gal nu dabaan laee lakh lakh koshisha karan to baad vi aj tak sirf is laee vifal hun kyonki Jernail Singh Bhindranwale ne apne saathiya de samane ate Sache Ankhile Sikha de saamne ate Musalmaana de saamne ih kaand kita si jekar usne ne ih kaand ekant vich kitta hunda ate koi gwah na hunda ta phir maran wale Hinduan de Parivaran de man vich phir vi par ya shahid de sawaal ho sakde san. Jis tarah Mughal aatankwaadi 5 nawazi hoke vi aatank karan to parhej nahi karde si use tarah Ravan vi Shiv Bhagat ho ke koi sahi nahi ho gaya si use tarah ih Sikh aatankwadi vi Bhagati kar ke koi shariff nahi ban gae. Aatankwadi aatankwaadi hi hunde ne pawe jihre marji dharam de hon.
@@prabhleenkaursarao6147 lol gadaran de jwak j ehoja kuch hoia hunda ta kdo da sangarsh khtm hogia hunda. Jdo purane khadku aake interviews Dere aa ta fr oh lok kion ni aake kehnde sahmne v eh kuch hoia c. Nale eh dsso v kharku sangarsh shuru kion hoia c?? Te ki purpose c ohda?? Jo bus ch hindu mare oh police walia ne aap mare 20 Wari eh gl di pushti ho chuki. Purane police walia ne kinni wari eh gal manni v police wale aap Sikh ban k eh kaand krde c. Avein awdi philosophy jhadan na aajia kro muh chakk k. J gadaran de jwak o ta muh loko k eh riha kro.
@@dsg.yt_launch Thank god they took care of 35,000 of you rats in Punjab before normalcy was restored.
Great job exposing them and recording the facts for the history. The poor pregnant girl also murdered.
ਜੇ ਕੈਟ ਬਣ ਜਾਂਦਾ ਤਾ ਲੋਕਾ ਨੇ ਲਾਣਨਤਾ ਪਾਉਣੀਆਂ ਸਨ
ਹੁਣ ਯੋਧੇ ਦੀਆ ਵਾਰਾਂ ਗਾਈਆਂ ਜਾਦੀਆ ਹਨ
Lambi umar jiooooooooooo ji, 🙏✌️👌
ਜਿਉਦਾ ਰਹਿ ਬਾਈ
ਨਿਹੱਥੇ ਲੋਕਾਂ ਨੂੰ ਝੂਠੇ ਮੁਕਾਬਲੇ ਬਣਾ ਮਾਰਨਾਂ ਪੰਜਾਬ ਪੁਲਿਸ ਪੁਰਾਣਾ ਇਤਿਹਾਸ ਹੈ
This is true journalism . presenting facts without bias to either side . BTW , Laki paaji ..tuhadi age kinni ho gai hai ?..tuhanu dekhda dekhda te main aged ho gean !!...PTC te ETC de starting time ch tussi aye si ...from the era of good journalism !!
❤❤❤❤❤
ਧੱਨਵਾਦ ਪੱਰਤਕਾਰ ਸਹਿਬ।
Salute
ਸਰ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਤੇ ਅੱਤਵਾਦ ਤੇ ਇੱਕ ਕਿਤਾਬ ਲਿਖੋ
Punjab Police could do Mossad like operations in India....unbelievable
Like a Hollywood movie
Very synthetic news
Interesting
5.17 must watch kharkua Singha nu attwadi kiha ja riha.
Waheguru ji.kirpa krn Sarbat da bhla krn 🙏
Lakhi bhaji attwadi terrorist badmash lutere criminals rappers gangsters beshack kite vi ja ke koi vi waardaat crime wadh to wadh karan ate loki sarkar da police da mazak odaan des virodhi vi sade des da nucsan vi karan des tordan de mansoobe banaa ke lagy rehn te sadia sarkara nu loktantar da path suna ke fudu banai jaan loktantar aam sharif civilian waste hunda janwara waste nahi...
Nicely