Reality of Operation Blue Star 1984 | Exclusive with Genocide Attack Victim | Gurpreet Bal | Kudrat

Поділитися
Вставка
  • Опубліковано 6 чер 2024
  • Reality of Operation Blue Star | Exclusive with Genocide Attack Victim | Gurpreet Bal | Kudrat
    #operationbluestar #june1984 #podcast
    In this podcast we have our guest Gurpreet Singh Mallewal , This Podcast is based on Operation Blue Star held in Golden Temple Amritsar in 1984.
    June 1984
    Punjab Genocide
    Operation Blue Star
    Golden Temple Attack
    Reality Of 1984
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 84

  • @kudratchannelofficial
    @kudratchannelofficial  23 дні тому +14

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @SukhdevSingh-ju1ie
      @SukhdevSingh-ju1ie 22 дні тому +1

      ਇੱਕ ਤਰਫਾ ਦੂਜਾ ਪੱਖ ਸੁਣਨਗੇ ਤਾਂ ਹੋ ਸਕਦਾ ਇਸ ਤੋਂ ਵੀ ਭਿਆਨਕ ਹੋਵੇ ਦੂਜੀ ਤੁਸੀਂ ਉਨਾਂ ਨੂੰ ਬੇਗੁਨਾਹਾਂ ਨੂੰ ਬੱਸਾ ਵਿੱਚੋ ਕੱਢ ਕੱਢ ਕੇ ਮਾਰਦੇ ਸੀ ਉਨਾਂ ਨੇ ਹਾਰ ਹੀ ਪਾਏ ਸੀ ਗੋਲੀਆਂ ਤਾਂ ਨਹੀਂ ਚਲਾਈਆ ਦੂਜੀ ਗੱਲ ਵਿਰੁੱਧੀ ਨੇ ਇਸ ਤਰਾਂ ਸੁਭਾਵਕ ਹੀ ਹੈ ਜਿਸ ਤਰਾਂ ਇਦਰਾਂ ਦੇ ਕਤਲ ਹੋਣ ਤੋਂ ਬਾਅਦ ਲੰਡਨ ਤੱਕ ਭੰਗੜੇ ਪਾਏ ਜਿਸ ਦੇ ਨਤੀਜੇ ਵਜੋਂ ਹਜਾਰਾਂ ਬੇਗੁਨਾਹ ਸਿੱਖ ਮਾਰੇ ਗਾਏ ਸਾਰੇ ਭਾਰਤ ਵਿੱਚ

  • @GurdeepSingh-ck9ze
    @GurdeepSingh-ck9ze 22 дні тому +5

    💯 % ਸੱਚ
    ਜਿਸ ਤਨ ਲਾਗੇ ਸੋਹੀ ਜਾਣੇ

  • @amriksinghrandhawa8374
    @amriksinghrandhawa8374 19 днів тому +2

    ਇਹ ਵੀਰ ਜੀ ਸਭ ਕੁਝ ਸਚੁ ਹੀ ਦਸ ਰਹੇ ਹਨ
    ਪਰ ਜੁਲਮ ਇਸ ਤੋਂ ਵੀ ਕਿਤੇ ਜਿਆਦਾ ਹੋਇਆ

  • @satnamsinghsaggu8910
    @satnamsinghsaggu8910 22 дні тому +2

    ਵੀਰ ਜੀ ਬਹੁਤ ਵਧੀਆ ਲੱਗਿਆ
    ਇਹ ਸੁਣ ਕੇ ਦਰਦ ਮਹਿਸੂਸ ਹੁੰਦਾ ਹੈ।

  • @vickysinghvicky2618
    @vickysinghvicky2618 23 дні тому +10

    ਸਿੱਖ ਕਤਲਿਆਮ ਹੋਇਆ 40 ਸਿੱਖਾਂ ਨੂੰ ਮਾਰਨ ਲਈ ਪੂਰੇ ਦੇਸ਼ ਦੀ ਫੋਰਸ ਲਾ ਦਿੱਤੀ ਇਹ ਸੀ ਇਨ੍ਹਾਂ ਦੀ ਮਰਦਾਨਗੀ

    • @jaspreetsandhu1759
      @jaspreetsandhu1759 20 днів тому

      It was not about 40 Singh
      Attack was planned 2 years earlier with proper training to skilled army with a golden temple model. Singh fight there in defence of the Darbar sahib . We really need to dig down all the events occurred from 1947-1985 that lead to the genocide,,,, and Indira Gandhi especially wanted to finish Sikhs and want to break them down mentally so this community could never dare to raise their head again based on gurus teachings, this was also the reason they burn the library and gurus hand written hukamname and much more Sikh historical literature, so coming generations would not have right knowledge of Gurus legacy

  • @sashpalsharma5675
    @sashpalsharma5675 18 днів тому +1

    ਮੈਂ ਬਾਪੂ ਜੀ ਦੀ ਗੱਲ ਸੁਣ ਕੇ ਬਹੁਤ ਰੋਇਆ ਬਹੁਤ ਹੀ ਮਾੜਾ ਹੋਇਆ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਇਹ ਐਡੀ ਵੱਡੀ ਗੱਲ ਕਿਉਂ ਹੋਈ ਕਿ ਰੁਕ ਨਹੀਂ ਸਕਦਾ ਸੀ

  • @harjantbrar8638
    @harjantbrar8638 22 дні тому +5

    ਹੱਡ ਬੀਤੀ ਭੁੱਲਣੀ ਬਹੁਤ ਔਖੀ ਹੈ ਤੁਹਾਡਾ ਬਹੁਤ ਸ਼ੁਕਰ ਹੈ ਚੈਨਲ ਤੇ ਆਉਣ ਦਾ ਪੱਤਰਕਾਰ ਦਾ ਵੀ ਬਹੁਤ ਧੰਨਵਾਦ

  • @kanwardeep6975
    @kanwardeep6975 22 дні тому +2

    🙏🙏ਜੋ ਪਰਮਾਤਮਾ ਦੇ ਦਰ ਤੇ ਆਈਆਂ ਸੰਗਤਾਂ ਤੇ ਰਹਿਮ ਨਹੀਂ ਕੀਤਾ ਉਸ ਸਰਕਾਰ ਦੀਆਂ ਮਨ ਦੀਆਂ ਭਾਵਨਾਵਾਂ ਸਿੱਖਾਂ ਪ੍ਰਤੀ ਕੀ ਹੋਣਗੀਆਂ 🙏🙏🙏

  • @sikhpanth96
    @sikhpanth96 22 дні тому +9

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

  • @tarsemmannp5499
    @tarsemmannp5499 22 дні тому +10

    ਕਿੰਨਾ ਜੁਰਮ ਕੀਤਾ ਮੇਰੀ ਕੌਮ ਤੇ ਇੰਨਾ ਨੇ ਪਾਪੀਆ ਦੇ ਕੀੜੇ ਪੇਣ ਗਏ ਜਿੰਨਾ ਨੇ 18 ਦਿਨ ਦਾ ਜੂਆਕ ਞੀ ਨਈ ਬਖਸ਼ਿਆ ਰੂਹ ਕੰਬ ਦੀ ਆ ਗਲ ਸੂਣਕੇ ਬਲ ਞੀਰ ਦਾ ਞੀ ਧੰਨਵਾਦ ਜਿੰਨਾ ਨੇ ਸਟੋਰੀ ਨੂੰ ਲੌਕਾ ਸਾਮਣੇ ਰਖਿਆ ❤❤❤❤❤❤❤❤❤❤❤❤

    • @lovedeepsingh1405
      @lovedeepsingh1405 22 дні тому

      ਉਸੇ ਜੂਨ ਦੇ ਮਹੀਨੇ ਵਿਚ ਹੀ ਮੱਧਪ੍ਰਦੇਸ਼ ਵਿਚ ਬਿਮਾਰੀ ਫੈਲ ਗਈ ਸੀ ਵਾਹਿਗੁਰੂ ਇਨਸਾਫ਼ ਕਰਦਾ ਹੈ

    • @lovedeepsingh1405
      @lovedeepsingh1405 22 дні тому

      ਕਿਉਂਕਿ ਉੱਥੇ ਦੇ ਲੋਕ ਗੁਰੂ ਘਰ ਦੀਆਂ ਕੀਮਤੀ ਸੋਨੇ ਦੀਆਂ ਚੀਜ਼ਾਂ ਚੱਕ ਨਾਲ ਲੈ ਗਏ

    • @user-bd4kd5qp3v
      @user-bd4kd5qp3v 20 днів тому

      ਹਾਲੀਂ ਵੀ ਸਾਡੇ ਲੋਕ ਕਹਿੰਦੇ ਨੇ ਸਾਨੂ ਖਾਲਿਸਤਾਨ ਨਹੀਂ ਚਾਹੀਦਾ

    • @karantkadmehkma775
      @karantkadmehkma775 13 днів тому

      Thodi Kom fir b inna ਕਾਂਗਰਸੀਆ ਨੂੰ ਜਿਤਾਈ ਜਦੀ ਆ y ji

  • @geetkalyan3024
    @geetkalyan3024 22 дні тому +4

    1984 ਦੇ ਘੱਲੂਘਾਰਾ ਦਾ ਇਤਿਹਾਸ ਸਦੀਆਂ ਤੱਕ ਲੋਕਾਂ ਦੇ ਜਿਹਨ ਚ ਗੂੰਜਦਾ ਰਹੇਗਾ

  • @NoName-jq7tj
    @NoName-jq7tj 20 днів тому +1

    It’s an absolute scandal the the local Hindu population offered food & water to these soldiers. Absolute disgrace.

  • @harjantbrar8638
    @harjantbrar8638 22 дні тому +3

    Please help our shahid families

  • @Arshdeep70
    @Arshdeep70 14 днів тому +1

    ਟਰਾਟੋਂ ਤੋਂ ਸੁਣ ਰਿਹਾਂ ਵੀਰ ਹਿਰਦਾ ਵਲੂੰਧਰਿਆ ਗਿਆ ਗੱਲਾਂ ਸੁਣ ਕੇ ਯਰ

  • @tajwrsingh5990
    @tajwrsingh5990 22 дні тому +2

    ਨਹੀਂ ਸੁਣ ਹੋ ਰਿਹਾ ਜੀ 😢😢ਵਾਹਿਗੁਰੂ ਜੀ 🙏🏻

  • @jaspalsingh4959
    @jaspalsingh4959 19 днів тому +1

    ਬਾਈ ਜੀ ਬਹੁਤ ਹੀ ਧੱਕਾ ਹੋਏਆ😢😢😢

  • @gurmitkaur1165
    @gurmitkaur1165 19 днів тому +1

    Dhan guru
    Ramdas ji Punjab di raksha karo youths di raksha karoo

  • @mandeepsingh-zy7pi
    @mandeepsingh-zy7pi 22 дні тому +1

    Thanku bal bai🙏🙏🙏

  • @jasssingh1401
    @jasssingh1401 21 день тому +1

    ਨਾ ਭੁੱਲਣਯੋਗ ਨਾ ਬਖਸ਼ਣਯੋਗ 1984

  • @tarsemmannp5499
    @tarsemmannp5499 22 дні тому +2

    Watching from Edmonton alta Canada 🇨🇦 ji 🙏 ❤❤❤❤❤❤❤❤❤❤❤❤❤❤❤

  • @JaswinderKaur-bu1py
    @JaswinderKaur-bu1py 16 днів тому +1

    ਬਹੁਤ ਦਰਦਨਾਕ ਮੰਜਰ ਸੀ

  • @sarbjitkaur6757
    @sarbjitkaur6757 22 дні тому +1

    Waheguru ji ka ķhlasa waheguru ji ki fathe 🙏🙏😥

  • @malkitdandiwal4978
    @malkitdandiwal4978 5 днів тому

    Waheguru ji bhut julm hoya na bhulanyog aa sikh kom bhul ni sakdi

  • @jaswinderkaur1907
    @jaswinderkaur1907 18 днів тому

    Waheguru waheguru waheguru waheguru waheguru Ji

  • @GS-zw3pp
    @GS-zw3pp 20 днів тому

    Thanks for valuable information Gurbhej singh from Calgary Canada

  • @DaljeetSingh-lk7mz
    @DaljeetSingh-lk7mz 22 дні тому +1

    Waheguru ji

  • @Zaildar_Akot
    @Zaildar_Akot 18 днів тому

    Respect

  • @kewalsingh5280
    @kewalsingh5280 22 дні тому +1

    🙏🙏🙏🙏

  • @NXT_APEX-69
    @NXT_APEX-69 22 дні тому +1

    Waheguru ji 🙏 bhai sahibji singh is king phagwara to ha

  • @tajwrsingh5990
    @tajwrsingh5990 22 дні тому +1

    ਫੇਰ ਵੀ ਕਾਂਗਰਸ ਜਿਤਾ ਦਿੱਤੀ 😢 ਐਨਾ ਕੁਝ ਕਰ ਗਏ ਉਹ

  • @gurpejsingh3866
    @gurpejsingh3866 5 днів тому

    🙏🙏🙏🙏🙏🙏🙏🙏🙏🙏🙏🙏

  • @jpsingh1088
    @jpsingh1088 15 днів тому +1

    Ehsaan fermosh kom,papi soch delhi hakma di

  • @BSMANN-pi1ek
    @BSMANN-pi1ek 21 день тому +1

    ਸਰਦਾਰ ਕਿਸੇ ਬੇਕਸੂਰ, ਨਿਹੱਥੇ ਨੂੰ ਨਹੀ ਮਾਰ ਸਕਦਾ

  • @MohinderSingh-or9kv
    @MohinderSingh-or9kv 22 дні тому +1

    ਪਤਾ ਨਹੀਂ ਪਰਮਾਤਮਾ ਕਿੱਥੇ ਚਲਾ ਗਿਆ ਦਰਦ ਨਹੀ ਆਇਆ

  • @user-ld3cf7jz7w
    @user-ld3cf7jz7w 19 днів тому

    Raipur, Chhattisgarh

  • @HarminderParmar
    @HarminderParmar 20 днів тому +1

    Mr..S..Correct..your..Tenminology.Ist.

  • @gurdassinghcheema9691
    @gurdassinghcheema9691 8 днів тому

    Vir sach das riha ha ..ma vi 3 june to 6 june tak darbar sahib ch si....ma vi jakhmi si..ajje vi mere pata 29:05 ch garnet de raune han

  • @punjabson5991
    @punjabson5991 22 дні тому

    ਬੱਲ ਤੁਸੀਂ ਸੁਣੋ ਇਹ ਸਾਰਾ ਜੋ ਗੁਰਪ੍ਰੀਤ ਸਿੰਘ ਕਹਿ ਰਹੇ ਨੇ ਹੋ ਸਕਦਾ ਤੁਹਾਨੂੰ ਜੋ ਹੈਰਾਨੀ ਜਿਹੀ ਹੁੰਦੀ ਆ ਹੱਟ ਜਾਵੇ । ਹੈਂ ਤੇ ਕਿਊ ਸ਼ਬਦ ਖ਼ਤਮ ਹੋ ਜਾਣਗੇ ਜੋ ਇਸ ਪ੍ਰੋਗਰਾਮ ਵਿੱਚ ਵਰਤੇ ਨੇ,,,,,,
    ਠੇਠਰ ਲੋਕ ਹਾਂ ਤਾਂ ਹੀ oxygen ਦੇ ਲੰਗਰ ਲਗਾਏ

  • @karanpreet1073
    @karanpreet1073 20 днів тому

    14ve Mukhi Damdami Taksal Babe eh kaum Mahapurush Bramhgyani Sant Sipahi Baba Jarnail Singh ji Khalsa Bhindrawale te Aneek Shaheeda nu Parnaam🙏🙏

  • @sangrasandeep1960
    @sangrasandeep1960 14 днів тому

    Hoshiarpur to y jee Chardi kala ch sikh panth mera

  • @NarinderpalSingh-xh8vw
    @NarinderpalSingh-xh8vw 20 днів тому

    Ess. Sab. Da. Jumebar. Koun. Hi. Lok. Sab. Jandey. Hn. Hr. Saal. New. Story mildi. Hi. Ess. Nu. Puchho. Ehh. Kis. Taran. Bach. Gia.

  • @lovedeepsingh1405
    @lovedeepsingh1405 22 дні тому

    ਹਿੰਦੂਤਵੀ ਫਾਸ਼ੀਵਾਦ ਅੱਜ ਵੀ ਸਿੱਖਾਂ ਲਈ ਮਹੌਲ ਪੈਦਾ ਕਰ ਰਹੇ ਆ

  • @harjantbrar8638
    @harjantbrar8638 22 дні тому +1

    Please stop serving langar there are so many shahid parwar just help them

  • @sikhpanth96
    @sikhpanth96 22 дні тому

    ਬਹੁਤ ਹੀ ਮਾੜਾ ਹੋਇਆ

  • @taranvirbains7209
    @taranvirbains7209 19 днів тому

    Eh koi b apne loka nal ni kr sakda ehna mada vivhar ta dusre desh de army nal b nhi kita Janda Jo sade nal kita indira ta c pagal baki party ch leader opigition ne b virodh kita human wale b number bole hor country’s b ni boliya army de afsar ne b nhi kiha k jehre lok bahar aunna chunde a ta ajao army ta keh rhi a k aşı war war kiha loka nu army nu cahida c pehla pani te light band kr deni cahidi c fir loka nu bahar kadna cahida c bhut badda julm kıta indira ne apni ego nu shant krn lai Sade lok fir bhul bhula gaye a fir congras de piche ture firde a pagga wale kasoorwar ta sariya partys a dub k mar Jan leader Sade jehna ne delhi agge banh k sutt Jada apni koam nu 1978 to 2015 tak loka deya lasha jal k hath seke a

  • @gurmitkaur1165
    @gurmitkaur1165 19 днів тому +1

    Hindu sweets serve kar rahe they dance kar rahe si

  • @surinderkaur5215
    @surinderkaur5215 18 днів тому

    Kagras 1984vala mava bya yaga far ka ousbacha da
    Ke ksur se polis factrya d gat ta khra se ouna na chu nhy koti jina da koey mrya nhi hona kagras nu vote paye

  • @taranvirbains7209
    @taranvirbains7209 19 днів тому

    Sab baddi gal a kush k vedios ch sikh army wale b a ik hor interview ch dasya singh ne mera peo bhra cacha sab ithe mere baap ne kiha k tu chale ja ghar nu kehnde mere nal 3 munde hor c mere to chote AŞ’si back side utar k galiya rahi niklna cahiya bt agge sanu 3 army wale mil Gaye ohna Cho 2 sikh c 1 hor c oh sikh foji ne raj k gala kadıya nal sanu 4 nu kutya AŞ’si ta kiha c k sade ghar nu agg lag gai a ohna ne chadya ni fir banh k agge le Gaye jithe hor b lok fadde c othe sanu goli marn lagge c bt ik muslim afsar a geya oh Mainu side nu le geya Mainu kehnda sab kush das de me dasya ohnu kehnda koi ni tussi baitho roti khadi tusi sanu roti magwa k diti fir ohne gala kadıya jehra goli marn lagga c muslim afsar ne list bna lai ohne oh kehnda je ik banda ghat geya fir dekhi inna dum a ta jao ander ohnu fad k le k leya badde tusi bne a

  • @PawanKumar-wx2ml
    @PawanKumar-wx2ml 22 дні тому

    Yeh sabh kuch jab hua to kion hua ghare mein se parchian niklatian thee aur buses aur rail se nikal kar log mare sikh kaum se kisi ka koyee wair nahin tha.

    • @honeynagi9528
      @honeynagi9528 22 дні тому +1

      Bus wala sirf ek baar hoya or woo b pta nahi k asli sikh thee ke sarkar ke kutte or sarkar ne uske badle 1.5 lakh sikh ladke maar diya yeh sirf blue star me khaatam nahi hoya sarkar 10 saal Thak ladke maare jab kisi baat ka pta naa hoo too bolna nahi chahiye bhai ji ok

    • @npsbrar560
      @npsbrar560 22 дні тому

      It was too done by govt agencies for bigger agenda.

  • @user-zu9yl3mx6m
    @user-zu9yl3mx6m 3 дні тому

    It a jhuut kaha se late he ye
    Jaddaa nhi apni dahdi di saram kr 😊

  • @James-Prinsep
    @James-Prinsep 23 дні тому

    ਬੰਬ ਚੱਲਣ ਚ ਜਿਹੜੇ ਜਖਮੀ ਹੋਏ ਕੋਈ ਬੰਦਾ ਅੱਜ ਤੱਕ ਸਾਮਣੇ ਨਹੀਂ ਆਇਆ

  • @James-Prinsep
    @James-Prinsep 23 дні тому

    ਫਲਾਣਾ ਸਾਡੇ ਸਾਮਣਾ ਮਾਰਤਾ, ਟਿਮਕਾ ਸਾਡੇ ਸਾਮਣੇ ਮਾਰਿਆ,,, ਪਰ ਸਾਨੂੰ ਫੌਜ ਨੇ ਜਿਓੰਦਾ ਛੱਡਤਾ

    • @PawanKumar-wx2ml
      @PawanKumar-wx2ml 22 дні тому

      Absolutely right.

    • @DaljeetSingh-lk7mz
      @DaljeetSingh-lk7mz 22 дні тому +2

      Sare marde nahe , nishan rah jande ne , paji j shak a brar de kitab pdo , fouj officer ne v likhea a sar

  • @DHALIWAL303
    @DHALIWAL303 21 день тому

    ਬਾਕੀ ਲੱਖ ਦੀ ਲਾਹਨਤ ਉਹਨਾਂ ਤੇ ਜਿਹੜੇ ਪੱਗਾਂ ਚੱ ਸਿਰ ਫਸਾ ਕੇ ਅੱਜ ਵੀ ਕਾਂਗਰਸ ਦੀ ਦਲਾਲੀ ਕਰਦੇ ਨੇ ਪ੍ਰਮਾਤਮਾ ਇਹਨਾਂ ਨੂੰ ਕਦੇ ਮਾਫ ਨਾ ਕਰੀਂ

  • @mool786
    @mool786 22 години тому

    I fully support Army action. I fully blame Bhindiwala who corrupted Gurudwara harmindershahib. You paid for what you did. No victim card.

  • @mool786
    @mool786 22 години тому

    Please let people know about objectionable things recovered in side gurudwara amritsar during bluestar. like condoms packet porn films etc. It all reaveled by then Army officer.

  • @James-Prinsep
    @James-Prinsep 23 дні тому +1

    ਇਹਨਾਂ ਨੂੰ ਏਹ ਪੁੱਛੋਂ, ਕੀ ਇਕ ਸੱਚ ਨਹੀਂ ਕੀ ਭਿੰਡਰਾਂਵਾਲਾ ਅਮਰੀਕ ਸਿੰਘ ਸੁਬੇਗ ਸਿੰਘ ਨੇ ਆਵਦੇ ਟੱਬਰ ਬਾਹਰ ਕਢੇ ਦਰਬਾਰ ਸਾਹਬ ਚੋਂ,?
    ਜੇ ਹਾਂ ਤਾਂ ਆਮ ਸੰਗਤ ਨੂੰ ਬਾਹਰ ਜਾਣ ਲਈ ਕਿਊ ਨਹੀਂ ਕਿਹਾ

    • @PawanKumar-wx2ml
      @PawanKumar-wx2ml 22 дні тому

      Yeh kaun puchhada Aik se aik badh kar jhuth bolde hain.

    • @harmanchahal6286
      @harmanchahal6286 22 дні тому +3

      Haan tu kad k ayea c hna bahr hna onna de tabbar

    • @honeynagi9528
      @honeynagi9528 22 дні тому

    • @James-Prinsep
      @James-Prinsep 22 дні тому

      @@harmanchahal6286 ਘੋੜੂਆ ਉਹਨਾਂ ਦੇ ਨਾਲ ਦੇ ਕੇਹ ਰਹੇ ਹਨ, ਭਾਈ ਅਮਰੀਕ ਸਿੰਘ ਦੀ ਬੇਟੀ ਦੀ ਇੰਟਰਵਿਊ ਸੁਣ ਲੈ, ਭਾਈ ਮਨਜੀਤ ਸਿੰਘ ਦੀ ਇੰਟਰਵਿਊ ਸੁਣ

  • @luckygrewal4994
    @luckygrewal4994 23 дні тому

    Waheguru ji