ਲੋਹੇ ਵਰਗੇ ਸ਼ਰੀਰ ਲਈ ਧੁੱਪ ਸੇਕੋ, ਨਹੀਂ ਤਾਂ ਤੁਸੀਂ ਵੀ ਬਿਮਾਰਾਂ ਦੀ ਗਿਣਤੀ 'ਚ ਆ ਜਾਵੋਂਗੇ || Akhar

Поділитися
Вставка
  • Опубліковано 22 жов 2024

КОМЕНТАРІ • 259

  • @MittiYt
    @MittiYt  4 роки тому +33

    ਅਦਾਰਾ ਅੱਖਰ ਕਿਸੇ ਵੀ ਦਾਅਵਾ ਨੂੰ ਪ੍ਰਮਾਣਿਤ ਨਹੀਂ ਕਰਦਾ। ਅਸੀਂ ਵੱਖ ਵੱਖ ਵਿਚਾਰਾਂ ਨੂੰ ਪਿੜ ਦਿੰਦੇ ਹਾਂ। ਕਿਰਪਾ ਕਰਕੇ ਆਪਣੀ ਸਮਝ ਦੇ ਅਧਾਰ ਉਤੇ ਫੈਸਲਾ ਲਿਆ ਜਾਵੇ। - ਟੀਮ ਅੱਖਰ

  • @amritsandhu4511
    @amritsandhu4511 3 роки тому +3

    ਬਹੁਤ ਹੀ ਵਧੀਆ ਵੀਡੀਓ ਜੀ। ਬਹੁਤ ਹੀ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਭ ਦਾ🙏

  • @harrywahla
    @harrywahla Рік тому

    ਖੂਬਸੂਰਤ ਸੁਨੇਹਾ Dr.saab.Thnku vry much .

  • @jaggarsinghgill765
    @jaggarsinghgill765 4 роки тому +2

    ਗੁਰਮੇਲ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਹੀ ਪੁਰਾਣੀ ਯਾਦ ਆਈ ਹੈ ਐਸਡੀ ਸਕੂਲ ਬਰਨਾਲਾ ਜਿਥੇ ਮਖਨ ਨਾਹਰ ਅਤੇ ਮਦਨ ਯਾਰ ਵਰਗੇ ਸੀ

  • @jagjeetbrar283
    @jagjeetbrar283 4 роки тому

    ਬਹੁਤ ਵਧੀਅਾ ਜ਼ਾਣਕਾਰੀ ਦੇਣ ਲੲੀ ਬਹੁਤ ਧੰਨਵਾਦ

  • @gurpreetsinghgopi2155
    @gurpreetsinghgopi2155 4 роки тому

    ਧੰਨਵਾਦ ਜੀ ਜਾਣਕਾਰੀ ਦੇਣ ਲਈ

  • @gurjantsinghbanda66
    @gurjantsinghbanda66 4 роки тому +6

    ਬਹੁਤ ਸੋਹਣੀ ਵਿਚਾਰ ਜੀ سلام 👌

  • @balvirsingh7134
    @balvirsingh7134 4 роки тому

    ਧੰਨਵਾਦ ਡਾ ਸਹਿਬ ਜੀ

  • @Kahlonrocks
    @Kahlonrocks 4 роки тому +10

    ਸਹੀ ਗੱਲ ਆ ਬਾਈ... ਗੱਲ ਓਜ ਕਹਿਣ ਲਈ ਨਿੱਕੀ ਜਹੀ ਆ ਪਰ ਔਖਾ ਬਹੁਤ ਕਰਦੀ ਆ... ਹੁਣ ਮੇਰੀ ਉਮਰ 24 ਸਾਲ ਦੀ ਆ ਮੇਰਾ 18 ਵੇਂ ਸਾਲ ਚ ਵਿਟਾਮਿਨ ਡੀ ਘੱਟ ਗਿਆ ਸੀ... ਇੱਕ ਦਮ ਮੰਜੇ ਤੇ ਆ ਗਈ ਸੀ... ਗੋਡਿਆਂ ਤੋ ਲੈ ਕੇ ਪੈਰਾਂ ਤੱਕ ਬਿਲਕੁਲ ਸਿਸਟਮ ਜਾਮ ਹੋ ਗਿਆ ਸੀ... 2015 ਤੋ ਲੈ ਕੇ 2017 ਤੱਕ ਦਵਾਈ ਖਾਣ ਮਗਰੋਂ 2018 ਚ ਸਰੀਰ ਪੁਰੀ ਤਰ੍ਹਾਂ ਠੀਕ ਰਿਹਾ... ਪਰ 2019 ਚ ਮੇਰੀ ਕਮਰ ਤੇ ਗਰਦਨ ਫਿਰ ਤੋਂ ਜਾਮ ਹੋ ਗਈ 8 ਮਹੀਨੇ ਬਾਅਦ ਮੈਂ ਬਿਨਾਂ ਦਰਦ ਤੋਂ ਮੰਜੇ ਤੋ ਉਠਣ ਲੱਗੀ ਸੀ... ਪਰ painkillers and calcium and vitamins d tablets ਅੱਜ ਵੀ ਜਾਰੀ ਨੇ, ਪਰ ਡਾਕਟਰ ਨੇ ਕਦੇ ਵੀ ਧੁੱਪ ਚ ਬੈਠਣ ਵਾਲਾ ਸੁਝਾਅ ਨਹੀਂ ਦਿੱਤਾ

    • @manmohitjudge7973
      @manmohitjudge7973 4 роки тому

      Pradeep ji tuhade pet acid bna reha hai, khun vich acid vad riha hai, is nal sarir jam hunda hai

    • @kannukaran3204
      @kannukaran3204 4 роки тому

      @@manmohitjudge7973 very good suggestion, thanks

    • @Kahlonrocks
      @Kahlonrocks 4 роки тому

      @@manmohitjudge7973 thanks for reply mn jroor check up karwayo is vare

  • @arman__90-e1q
    @arman__90-e1q 2 роки тому +2

    Ac ਨੇ ਲੋਕਾਂ ਦਾ ਬੇੜਾ ਗ਼ਰਕ ਕਰ ਤਾ ਪਾਜੀ ਰੋਜ ਧੁੱਪ ਵਿਚ ਕੰਮ ਕਰੀ ਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੰਦਰੁਸਤ ਰਹੀ ਦਾ

    • @baljindersingh1184
      @baljindersingh1184 2 роки тому

      ਪਾਜੀ ਨਹੀਂ (ਭਾਜੀ) ਹੁੰਦਾ ਹੈ।

  • @rajmedicos2010
    @rajmedicos2010 4 роки тому +1

    Thank you dr Gurmail singh virk sahib ji

  • @ramanjitbenipal7202
    @ramanjitbenipal7202 4 роки тому

    ਧੰਨਵਾਦ ਜੀ
    ਡਾਕਟਰ ਸਾਹਿਬ ਜੀ ਪੈਰਾਂ ਦੀ ਅੱਡੀਆਂ ਵਿੱਚ ਦਰਦ ਰਹਿੰਦਾ ਹੈ ਕੋਈ ਇਲਾਜ ਦੱਸੋ ਜੀ

  • @charanjitkaur3391
    @charanjitkaur3391 2 роки тому

    Dr.Sahib.Ji.Thanks

  • @harmeetsingh771
    @harmeetsingh771 4 роки тому +10

    ਸਿਵੀਆ ਜੀ ਪੂਰਾ ਲੈਕਚਰ ਕਰੋ ਧੁੱਪ,ਪਾਣੀ ਤੇ

  • @HarpalSingh-ni1ol
    @HarpalSingh-ni1ol 3 роки тому +1

    ਵੀਰ ਜੀ ਜੇ ਤੁਸੀਂ ਆਪਣੇ ਨਾਮ ਨਾਲ ਸਿੰਘ ਲਾਉ ਤਾ ਬਹੁਤ ਵਧੀਆ ਗੱਲ ਹੈ ਮੇਰੇ ਮੈਸਜ ਦਾ ਜਵਾਬ ਦੇਣਾ ਧੰਨਵਾਦ

  • @chanandeol2739
    @chanandeol2739 4 роки тому

    ਬਹੁਤ ਵਧੀਆ ਉਪਰਾਲਾ ਕੀਤਾ ਹੈ

  • @amriksinghdayal7093
    @amriksinghdayal7093 4 роки тому

    ਜਾਣਕਾਰੀ ਭਰਪੂਰ ਵੀਡੀਓਜ਼

  • @drrastigi8056
    @drrastigi8056 4 роки тому +1

    Very good thoughts for sun bath Many .many thanks so much Dr sahibji

  • @ajmanderaulakh6376
    @ajmanderaulakh6376 4 роки тому +2

    ਡਾਕਟਰ ਸਾਹਿਬ ਧੁੱਪ ਸੇਕਣ ਦੀ ਗੱਲ ਕਰਦੇ ਆ ਕੇ ਬੰਦਾ ਬਿਮਾਰ ਨਹੀਂ ਹੁੰਦਾ ਪਰ ਅਸੀਂ ਮਜਬੂਰੀ ਬੱਸ ਹਰ ਰੋਜ ਖੇਤਾਂ ਵਿੱਚ ਧੁੱਪ ਚ ਸੜਦੇ ਹਾ ਅਤੇ ਸ਼ਾਮ ਨੂੰ ਬਿਮਾਰ ਹੋ ਜਾਦੇ ਹਾ ਰਾਤ ਨੂੰ ਪੈਰਾਂ ਦੀਆ ਤਲੀਆ ਬਹੁਤ ਮਚਦੀਆ ਹਨ ਕੋਈ ਇਲਾਜ ਜਾ ਉਪਾਅ ਦੱਸੋ ਜੀ।

    • @avardeeploura5120
      @avardeeploura5120 2 роки тому

      Swer di cha bnd kro. Fruit te salad jyada khao. Aate nu bina chaane roti bnao. Salad vali roti bna k khao

  • @mukhtiarsandhu3190
    @mukhtiarsandhu3190 4 роки тому +1

    ਕਬਜ ਅਤੇ ਤੇਜਾਬ ਬਾਰੇ ਵੀ ਇਕ ਐਪੀਸੋਡ ਜਰੂਰ ਕਰੋ

  • @nirmalsingh4542
    @nirmalsingh4542 4 роки тому +3

    ਡਾਕਟਰ ਸਾਹਿਬ ਕਾਬਜ ਬਾਰੇ ਵੀ ਜਰੂਰੀ ਦਸਿਓ ਜੀ

    • @baljindersingh1184
      @baljindersingh1184 2 роки тому

      ਪਾਣੀ ਵੱਧ ਤੋਂ ਵੱਧ ਪੀਓ।ਸ਼ਾਮ ਦੀ ਰੋਟੀ ਤੋਂ ਬਾਅਦ ਗੁੜ ਜਰੂਰ ਖਾਓ। ਕਬਜ ਖਤਮ।

  • @raavi2945
    @raavi2945 3 роки тому

    Dhanwaad

  • @sukhjindersingh3614
    @sukhjindersingh3614 4 роки тому +2

    ਲੋਕਾਂ ਨੇ ਮਕਾਨ ਹੀ ਪੁੱਠੇ ਪੁੱਠੇ ਢੰਗਾਂ ਦੇ ਬਣਾ ਲਏ ਜਿਥੇ ਧੁੱਪ ਦੀ ਲਾਈਨ ਵੀ ਆਉਂਦੀ ਲੋਕਾਂ ਦੇ ਦਰਾਂ ਚ ਬਹਿ ਕੇ ਧੁੱਪ ਉਡੀਕਦੇ ਕਈ ਹੁਣ

  • @bijenderrai9984
    @bijenderrai9984 4 роки тому +2

    Very nice advice.Thank u so much Doctor Sahib.

  • @jagdev3219
    @jagdev3219 2 роки тому

    Wah..ji..wah..d.r...sab

  • @NirmalSingh-jc1oj
    @NirmalSingh-jc1oj 2 роки тому

    ਡਾਕਟਰ ਜੀ ਕਾਸਟਰੋਲ ਵੱਧਦਾ ਹੈ ਤੋਂ ਇਸਨੂੰ ਕੰਮ ਕਰਨ ਲਈ ਕੀ ਖਾਣਾ ਚਾਹੀਦਾਂ ਹੈ ਦੱਸੋ

  • @inderpalsingh4396
    @inderpalsingh4396 3 роки тому

    Doctor sahib ji great 🙏🙏🙏🙏🙏☀️

  • @shashiseth5344
    @shashiseth5344 Рік тому

    Good information dr sahib

  • @daljitkaur3623
    @daljitkaur3623 4 роки тому +1

    Thank you

  • @binderkaur5546
    @binderkaur5546 4 роки тому +1

    Thank you doctor sahib ji

  • @balvirkaurkaur3878
    @balvirkaurkaur3878 4 роки тому

    ਜਿਸ ਤਰ੍ਹਾਂ ਡਾਕਟਰ ਸਾਹਿਬ ਜੀ ਗਰਮੀ ਦੇ ਮੌਸਮ ਵਿੱਚ ਧੁੱਪ ਲੈਣ ਨਾਲ ਸਰੀਰ ਨੂੰ ਗਰਮੀ ਲੱਗਣ ਦਾ ਕੋਈ ਡਰਤਾ ਨਹੀਂ ਹੁਣ ਦੇ ਟਾਈਮ ਵਿਚ ਗਰਮੀ ਬਹੁਤ ਹੈ ਜੀ ਦੱਸਿਉ ਜੀ ਜਰੂਰ ਧੰਨਵਾਦ ਜੀ

  • @shashiseth5344
    @shashiseth5344 Рік тому

    Good information

  • @jasdeepsingh5538
    @jasdeepsingh5538 4 роки тому +1

    Doctor saab very informative

  • @jaspalbhalla2852
    @jaspalbhalla2852 2 роки тому

    very good

  • @RanjitSingh-lg2hc
    @RanjitSingh-lg2hc 2 роки тому

    Satsri akal jji.thx

  • @AmrindersinghSingh-g4s
    @AmrindersinghSingh-g4s Місяць тому

    Very nice ji

  • @manjeetkaur9593
    @manjeetkaur9593 2 роки тому

    God bless you

  • @paramjitkallah1240
    @paramjitkallah1240 3 роки тому

    Good information.. thanks alot Dr ji.. 🙏

  • @desigaming4932
    @desigaming4932 4 роки тому

    ਮੇਰਾ ਚਾਚਾ ਜੀ ਖੇਤੀ ਦਾ ਕੰਮ ਕਰਦੇ ਸਨ ਧੁੱਪ ਵਿੱਚ ਕੰਮ ਕਰਦੇ ਸਨ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਬਹੁਤ ਪੈਸੇ ਲਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਲੱਗੀ ਜਸਵੀਰ ਸਿੰਘ ਕਲੇਰ ਰਾਏਧਰਾਣਾ ਤਹਿਸੀਲ ਲਹਿਰਾਗਾਗਾ ਜਿੰਲਾ ਸੰਗਰੂਰ

  • @amarjeetrandhawa1347
    @amarjeetrandhawa1347 3 роки тому

    Good information dr Sehab g

  • @jaitndersinghgill6101
    @jaitndersinghgill6101 3 роки тому

    ਵਾਹ ਜੀ ਵਾਹ

  • @supreetkaur5929
    @supreetkaur5929 3 роки тому

    Hlo dr sahib mere face te sun light nal pigmentation or blamish ho jande fr ki krna chida

  • @omparkashjhamat5370
    @omparkashjhamat5370 4 роки тому

    ਬਹੁਤ ਵਧੀਆ ਹੈ ਜੀ

  • @bikramsandhu9775
    @bikramsandhu9775 3 роки тому

    Doctor saab bilkul sahi mainu vitamin d di problem si bahut muskil vich ma si

  • @nirlepkaur1526
    @nirlepkaur1526 4 роки тому +1

    Provide top quality knowledge to save human beings.

  • @sukhwinderkaur7690
    @sukhwinderkaur7690 4 роки тому +3

    Brother your channel is very informative

  • @sonupari3686
    @sonupari3686 3 роки тому

    Good ji

  • @gurjitparmar1251
    @gurjitparmar1251 4 роки тому +1

    Very nice aaa ji

  • @gurwindersinghkahllon4153
    @gurwindersinghkahllon4153 4 роки тому +1

    Bhut vdya jankari ji

  • @balwinderchhawla5737
    @balwinderchhawla5737 4 роки тому +3

    🙏💕 doctor saab.

  • @JaspalSingh-bk4ty
    @JaspalSingh-bk4ty 4 роки тому

    DHANYAWAAD...DR.SAHAB

  • @Sukhvindersingh1313-i2b
    @Sukhvindersingh1313-i2b 4 роки тому +4

    ਸੲੀ ਗੱਲ ਮਜ਼ਦੂਰ ਆਦਮੀ ਜਾਂਦਾ ਤੰਦਰੁਸਤ ਹੁੰਦਾ ਪਸੀਨਾ ਆਉਦਾ

  • @gurwindersingh-xe5bp
    @gurwindersingh-xe5bp 4 роки тому +1

    Thankew so much sir🙏

  • @amnindersinghgill1496
    @amnindersinghgill1496 4 роки тому +2

    Good information g thanks 👍🙏🏻🙏🏻

  • @ParamjitKaur-vf3vz
    @ParamjitKaur-vf3vz 3 роки тому

    Bilkul shi🙏🙏

  • @sanjeevkumar-hz4zj
    @sanjeevkumar-hz4zj 3 роки тому

    Very nice 👍

  • @VSX01
    @VSX01 4 роки тому

    Akhar ik Anmol khajana hai thanks

  • @rajindersingh-bm4gt
    @rajindersingh-bm4gt 4 роки тому

    ਸਰਵਾਈਕਲ ਦਾ ਇਲਾਜ਼ ਦੱਸੋ ਜੀ 🙏

  • @globalnetwork3566
    @globalnetwork3566 2 роки тому

    ਪੈਰ ਤੇ ਲੱਤ ਸੌਂ ਜਾਣ ਦਾ ਕੀ ਕਾਰਨ ਹੁੰਦਾ ਹੈ ਕਿਰਪਾ ਕੋਈ ਤਰੀਕਾ ਦੱਸੋ

  • @aashimaarora4886
    @aashimaarora4886 4 роки тому

    Sahi gal aa

  • @jagpalkaur7916
    @jagpalkaur7916 4 роки тому

    Very informative video veer ji

  • @avreenvirdi9797
    @avreenvirdi9797 4 роки тому +1

    good info,plz make vedio on heart blockage,thanx

  • @curryhouse1377
    @curryhouse1377 4 роки тому

    Wah...

  • @paramjitmalhi6543
    @paramjitmalhi6543 4 роки тому

    Good information bha ji thank you so much

  • @manjeetkaur9593
    @manjeetkaur9593 2 роки тому

    Uncle g st shri akal g gmeri umer 42 saal hi g mere gode derd krde hn g elaj dso g 6 month to pre shaan ha

  • @hardeepsidhu861
    @hardeepsidhu861 4 роки тому

    bahut vadia jankari bharpor galbat

  • @lafzkaler7966
    @lafzkaler7966 4 роки тому

    Navreet Y G Tuc Ik Harpreet Mehmi Naam De Bande Di Interview Keeti C Jehda RTI Activist C Jisda Mobile Chori ho Geya Os Video Da Link Mil Skda hai G Plz ?

  • @rupinderkaursidhu814
    @rupinderkaursidhu814 4 роки тому

    Very nice

  • @ActiveAvtar
    @ActiveAvtar 4 роки тому

    Very good doctor g 😃😃

  • @baldevsinghsingh2087
    @baldevsinghsingh2087 4 роки тому

    Very nice sir.

  • @Bunnyfit_chronicles
    @Bunnyfit_chronicles 4 роки тому +1

    Very knowledgeable and informative video

  • @surinderhnjibilkulrightsir1303
    @surinderhnjibilkulrightsir1303 4 роки тому +3

    Good information 🙏🙏

  • @inderpalkaur6185
    @inderpalkaur6185 3 роки тому

    Dr sab ji dharan bhara video jaurar bhana ka share karo bhut dukhi ha sir ji

  • @nachhatarsingh7855
    @nachhatarsingh7855 4 роки тому

    Asli sewa very nice

  • @harjinderkainth1326
    @harjinderkainth1326 4 роки тому +3

    For how much time to see sun through banana and how many days

  • @AvtarSingh-bu9kc
    @AvtarSingh-bu9kc 4 роки тому

    Bhut khoob ji

  • @ramjotkaurmaansahia3128
    @ramjotkaurmaansahia3128 4 роки тому

    Thanks.veer.g

  • @surindersidana1653
    @surindersidana1653 4 роки тому

    Very very very very very nice 👍👍👍👍👍

  • @adventuremyhobbiesranga6787
    @adventuremyhobbiesranga6787 4 роки тому +1

    Cirvikal da pkka ilaz dso g

  • @jaitadhami9903
    @jaitadhami9903 4 роки тому +1

    Thank you sir g

  • @sukhwantgill2868
    @sukhwantgill2868 4 роки тому

    Bhaji weight loss karna lye c daso.

  • @toortwinkle
    @toortwinkle 4 роки тому +1

    Bai ji doctor sahab nal acid di bimari te vi koi episode banao dhanwad..

  • @BalwinderSingh-ek2ll
    @BalwinderSingh-ek2ll 4 роки тому

    Sibiea ji aapka program bahut hi vadhia hunda hai

  • @parminderjitkaur2760
    @parminderjitkaur2760 4 роки тому

    Nice massage

  • @singhtalwinder9300
    @singhtalwinder9300 3 роки тому

    Dr.saab pathri da treatment daso

  • @Bhajan_Lal_Chouhan
    @Bhajan_Lal_Chouhan 4 роки тому

    ਪੇਟ ਦੀਆਂ ਬੀਮਾਰੀਆਂ ਦੇ ਬਾਰੇ ਵਿੱਚ ਜਾਣਕਾਰੀ ਵੀ ਦਿਓ ਜੀ

  • @harcharansingh7705
    @harcharansingh7705 4 роки тому +1

    You're right, Sunbath is a free gift of God

  • @jasjitsingh1553
    @jasjitsingh1553 4 роки тому +1

    Very nice veer ji

  • @sarbjitramgarhia5441
    @sarbjitramgarhia5441 4 роки тому

    Bhut hi chngy information

  • @rajmanohar6670
    @rajmanohar6670 4 роки тому

    Very nice🙏🙏👍👍

  • @lovelyaustralia1984
    @lovelyaustralia1984 4 роки тому +1

    Dr saab ur legend. Thank you so much

    • @LovePreet-jm7hu
      @LovePreet-jm7hu 4 роки тому

      Bilkul.sahi keha.me v hun dhupp ch.baithdi aa.

  • @nirmalsingh3674
    @nirmalsingh3674 4 роки тому +1

    ਧੁੱਪ ਦੱਸੋ ਕੱਪੜੇ ਪਾ ਕੇ ਸੇਕ ਸੱਕਦੇ ਆ ਦੱਸੋ

  • @romanpreet4725
    @romanpreet4725 4 роки тому +1

    Sir back face krke sun bath lei skde a ?

  • @khurshidgujjar311
    @khurshidgujjar311 4 роки тому

    BHT sukria Dr. Virk sahib.

  • @thesarojgulati
    @thesarojgulati 4 роки тому

    Sir topic english me jrur de taki heading kr liye prashan na hona pade thankyou

  • @bhupinderkaur1923
    @bhupinderkaur1923 4 роки тому

    Mere 14mm pitte vich pathri aa ohda ki ilaj ho sakda aa

  • @subhashsingh8076
    @subhashsingh8076 4 роки тому

    Good

  • @iqbalsidhu6572
    @iqbalsidhu6572 4 роки тому +1

    Great

  • @romanpreet4725
    @romanpreet4725 4 роки тому +1

    Sir im vitamin D deficit .i have 15.4 vitamin .can it b normal by sitting in sun .at what time we should have sun bath ?

  • @varindersandhu809
    @varindersandhu809 4 роки тому

    Good Job ji