ਮੀਟ-ਅੰਡੇ ਨਾਲ ਪੈੱਗ ਲਾਉਣ ਵਾਲੇ ਸੁਣੋ | Fatty Liver ਕਿਉਂ ਹੁੰਦਾ ਹੈ ? Best Exercise for Fatty Liver | Akhar

Поділитися
Вставка
  • Опубліковано 9 кві 2023
  • ਮੀਟ-ਅੰਡੇ ਨਾਲ ਪੈੱਗ ਲਾਉਣ ਵਾਲੇ ਸੁਣੋ
    ਲੀਵਰ ਫੈਟੀ ਕਿਉਂ ਹੁੰਦਾ ਹੈ ?
    ਇਸ ਕਸਰਤ ਨਾਲ ਲੀਵਰ ਹੋਜੂ ਪੂਰਾ ਫ਼ਿੱਟ |
    #fattyliver #exercise #akhar
    ------------------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    -------------------
    Akhar,akhar viral video,akhar channel,akhar tv,fatty liver ke lakshan,fatty liver medicine,fatty liver grade 2,fatty liver disease,fatty liver kya hota hai,fatty liver causes in hindi,fatty liver diet hindi,fatty liver disease in hindi,fatty liver exercise in hindi,fatty liver kya h,fatty liver ilaj,fatty liver,fatty liver exercise,fatty liver exercise at home,fatty liver explained,fatty liver diet,fatty liver diet plan,fatty liver diet recipes

КОМЕНТАРІ • 168

  • @navi5258
    @navi5258 Рік тому +41

    ਬਹੁਤ ਵਧਿਆ ਨੇ ਡਾਕਟਰ ਸਾਹਿਬ ....ਖਾਣ ਪੀਣ ਸਹੀ ਕਰ ਕੇ ਹੀ ਠੀਕ ਕਰ ਦਿੰਦੇ ਆ....87 ਸਾਲ ਦੀ ਉਮਰ ਵਿਚ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ...

    • @RajSingh-xf3tb
      @RajSingh-xf3tb Рік тому

      docter ਦਾ ਐਡਰੈੱਸ ਦਿਉ

    • @user-sn6ll1ff1x
      @user-sn6ll1ff1x 2 місяці тому +1

      Doctor sahib da contact number pls

    • @navi5258
      @navi5258 2 місяці тому

      PUNJAB Naturopathy and Yoga Hospital,, search google map

  • @jitsingh8827
    @jitsingh8827 Рік тому +2

    ਬਹੁਤ ਵਧੀਆ ਜਾਨਕਾਰੀ ਮਿਲੀ

  • @khushsidhu6673
    @khushsidhu6673 Рік тому

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @JaswinderJaswinderkaur-tf2ox
    @JaswinderJaswinderkaur-tf2ox Рік тому +2

    ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ

  • @jatt.mehkma317
    @jatt.mehkma317 Рік тому +22

    ਡਾਕਟਰ ਸਾਬ ਜੀ ਆਜੋ ਇਕ ਹੋਰ ਪੈਗ ਲਗਾਈਏ 😂😂😂

    • @jagmeetsher
      @jagmeetsher Рік тому

      Dr saab de ta pehla hi changey lgdey ..

    • @jatt.mehkma317
      @jatt.mehkma317 Рік тому +1

      @@jagmeetsher ਤਾਂਹੀ ਕਿਹਾ ਵੀਰ 😂😂😂

  • @SukhdeepkaurBrar-gk1eu
    @SukhdeepkaurBrar-gk1eu Рік тому

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ🙏🙏

  • @rbrar3859
    @rbrar3859 Рік тому +8

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @gurdipanand4105
    @gurdipanand4105 Рік тому

    Thanks both of U Dr sahib nd Akhar sahib dhan guru nanak

  • @gurjindersingh4666
    @gurjindersingh4666 Рік тому

    Dhanbad G

  • @simarkaur9486
    @simarkaur9486 Рік тому +2

    Bahut wadiya jankari

  • @billamaheru_
    @billamaheru_ Рік тому +2

    very good information ਨਵਨੀਤ bro

  • @drgssidhumaur5870
    @drgssidhumaur5870 Рік тому +2

    Good information,,,, thanks to all

  • @dhillonsingh6052
    @dhillonsingh6052 Рік тому +1

    Thanks sir

  • @BaldevSingh-qq9pp
    @BaldevSingh-qq9pp Рік тому +1

    A great knowledge for everyone.
    A great salute for your team.

  • @RajKumar-nj4mv
    @RajKumar-nj4mv Рік тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਡਾਕਟਰ ਸਾਹਿਬ ਇਹਨੀ ਜਾਣਕਾਰੀ ਦੇਣ ਵਾਸਤੇ ਡਾਕਟਰ ਹਜਾਰਾ ਰੁਪਏ ਲੈ ਲੈਂਦੇ ਨੇ ਧੰਨਵਾਦ

  • @promilakumari7402
    @promilakumari7402 3 місяці тому +2

    Bahut vadia ji

  • @harbajsingh2199
    @harbajsingh2199 Рік тому +1

    Very nice information thanks sir

  • @Vijay-sj8wf
    @Vijay-sj8wf Рік тому

    Bohat sarl bhasha wich samjaiha dr sahib nae.

  • @kulwantsinghbrar1220
    @kulwantsinghbrar1220 Рік тому +2

    Very nice report

  • @grewalbhupinder572
    @grewalbhupinder572 10 місяців тому

    Great knowledge

  • @AmandeepSingh-wd7ym
    @AmandeepSingh-wd7ym Рік тому +1

    Buht vdia gaide kita thnx veer tera buht vdia chij leke ounde tusi

  • @amritbrar3274
    @amritbrar3274 Рік тому +1

    Very nice good mathed thanks dr sahib g

  • @kkp1010
    @kkp1010 Рік тому

    ਵਾਹਿਗੁਰੂ

  • @shivcharansingh550
    @shivcharansingh550 Рік тому

    DR SAHIB GOOD INTERVIEW🙏🙏🙏🙏 JI THANKS🙏🙏

  • @kuldeepraj4422
    @kuldeepraj4422 Рік тому

    Waheguru Ji

  • @yadwindersingh6515
    @yadwindersingh6515 Рік тому

    V good job wmk ji

  • @harjinderbhuchi5764
    @harjinderbhuchi5764 Рік тому

    Very nice Dr.saab

  • @surinderkaur-tm6rb
    @surinderkaur-tm6rb Рік тому +1

    Very nice video

  • @BaljitSingh-tx5cn
    @BaljitSingh-tx5cn Місяць тому

    A great doctor

  • @JagtarSingh-mx2uh
    @JagtarSingh-mx2uh Рік тому +1

    Very Nice Sir Ji

  • @narindersingh-gw4fp
    @narindersingh-gw4fp Рік тому +31

    ਡਾਕਟਰ ਸਾਹਿਬ ਦਾ ਸਮਝਾਉਣ ਦਾ ਤਰੀਕਾ ਬਾ-ਕਮਾਲ ਹੈ

  • @makhnasingh9209
    @makhnasingh9209 Рік тому +1

    👍👍

  • @Balwinder-cr6ql
    @Balwinder-cr6ql Рік тому

    Very. Good

  • @buttasingh6428
    @buttasingh6428 Рік тому

    Very nice sir

  • @user-hf1qj3dc1z
    @user-hf1qj3dc1z 7 місяців тому

    Veay good job God bless you dear ❤❤❤❤❤❤❤

  • @secreteyes5198
    @secreteyes5198 Рік тому +1

    Love my punjabi language❤

  • @jiteshsarna4857
    @jiteshsarna4857 Рік тому

    Dr. Sahib hepatitis c di koi exercise dasoja koi diet plan

  • @Sidhumoosewala-wp2ux
    @Sidhumoosewala-wp2ux Рік тому +1

    ਡਾਕਟਰ ਸਾਹਿਬ ਜੀ ਸਾਹ ਦੀ ਪ੍ਰੋਬਲਮ ਹੋ ਗਈ ਬਹਾਰ ਗਿਆ ਉਥੋਂ ਆ ਕੇ ਮੈਨੂੰ ਥੋੜੀ ਖ਼ੰਗ ਲੱਗੀ ਉਸ ਬਾਅਦ ਚੈਕ ਹੋਇਆ tv ਟੈਸਟ ਹੋਈ ਉਹ ਬਿਲਕੁਲ ਸਹੀ ਰਿਪੋਰਟ ਆਇਆ ਬਾਹਰ ਦੇ ਚੀਨੀਂ ਚੀਜਾਂ ਖਾਣ ਨਾਲ਼ੇ pro ਹੋ ਗਈ ਸਾਹ ਬਹੁਤ ਜ਼ਿਆਦਾ ਚੜ੍ਹ ਦਾ ਚਿੰਤਾ ਦਾ ਵਿਸ਼ਾ ਸਰ ਅੱਜੇ ਉਮਰ ਕੀ ਹੈ ਮੇਰੀ piz ਕੋਈ ਹੱਲ ਦੱਸੋ ਦਵਾਈ ਨਾਲ ਫਰਕ ਨਹੀਂ ਪਿਆ ਨਾ ਮੀਟ ਅੰਡਾ ਸ਼ਰਾਬ ਸਿਗਰਟ ਕੁੱਛ ਨਹੀਂ ਖਾਂਦਾ ਜੀ 🙏🙏🙏🙏

  • @mehndipalwan7549
    @mehndipalwan7549 Рік тому

    Very good bro

  • @jagbirgilljagbirgill9200
    @jagbirgilljagbirgill9200 Рік тому +1

    Good job Dr Saab ji. Thanks navreet veere.

  • @user-xh7ph6un2j
    @user-xh7ph6un2j 10 місяців тому

    👍

  • @jaswantsingh-os2vp
    @jaswantsingh-os2vp 11 місяців тому

    Jug jug jio sir ji

  • @brarjagwindersingh3900
    @brarjagwindersingh3900 Рік тому +1

    ਸਿਵੀਆ ਜੀ ਤੱਤੇ ਤੋਂ ਬਾਅਦ ਠੰਡੇ ਤੋਲੀਏ ਦਾ ਲੋਜਿਕ ਨ੍ਹੀਂ ਸਮਝ ਆਇਆ, ਬਾਕੀ ਜਾਣਕਾਰੀ ਬਹੁਤ ਈ ਵਧੀਆ

    • @navi5258
      @navi5258 Рік тому +1

      3 min grm y 1 min thnda....start grm to krn te khatm v grm te...total 4 vari grm hojo...te 3 vari thnda

  • @SukhvinderSingh-hq3ti
    @SukhvinderSingh-hq3ti Рік тому

    22 ji very nice

  • @Lovesingh-pj1eq
    @Lovesingh-pj1eq Рік тому

    👌👌🙏🙏

  • @gaganrandhawa5876
    @gaganrandhawa5876 Рік тому

    Good thank you brother

  • @SurinderKaur-co9ji
    @SurinderKaur-co9ji Місяць тому

    Very good information

  • @deepsidhu5570
    @deepsidhu5570 Рік тому

    ❤❤

  • @DaljitSingh-ki4bg
    @DaljitSingh-ki4bg 10 місяців тому

    🙏🙏

  • @japindersandhu4065
    @japindersandhu4065 Рік тому +2

    ਡਾਕਟਰ ਸਾਹਿਬ ਦਾਰੂ ਤੇ ਨਾਲ ਜੱਟ ਦੇ ਕਬਰਾ ਤੱਕ ਜਾਉਗੀ

  • @singhgulshan1110
    @singhgulshan1110 Рік тому

    Navreet paji Uric acid te v dr saab naal gall kar vlog bnao

  • @jaggi.braich9558
    @jaggi.braich9558 Рік тому +2

    ਡਾਕਟਰ ਸਾਬ ਦੀ ਗੱਲ ਸੁਣਕੇ ਤਾਂ ਖਾਣ ਨੂੰ ਕੁੱਛ ਬੱਚਿਆ ਹੀ ਨਹੀਂ
    ਰਹੀ ਗੱਲ ਸ਼ਰਾਬ ਦੀ ਸਾਡਾ ਤਇਆ ਜੀ ਰੋਜ ਤਿੰਨ ਚਾਰ ਪੈੱਗ ਲਾਉਂਦਾ ਸੀ 95 ਸਾਲ ਦਾ ਹੋਕੇ ਮਰਿਆ

  • @sunnybutturi7180
    @sunnybutturi7180 Рік тому

    Sir non veg khana ta mazboori hai par is eh solution das do ke ehda koi side effect na hove. Baki salad and fruits te asi poora zor dende ha

  • @ravindersinghsalaria9741
    @ravindersinghsalaria9741 Рік тому +3

    Very Nice video. Navreet, Your style is different, attractive with sweet voice.👍

  • @avneetjagera5769
    @avneetjagera5769 10 місяців тому

    ❤❤❤❤❤❤❤❤

  • @TangoCharlieYT
    @TangoCharlieYT Рік тому

    Eh cmo paiya savere
    Te adhiya shaami vala ho lgada

  • @preet_kurawala
    @preet_kurawala Рік тому +57

    ਜਿੰਨੀ ਆਪਣੇ ਸਰੀਰ ਬਾਰੇ ਜਾਣਕਾਰੀ ਘੱਟ ਰੱਖੋ ਗਏ,, ਓਹਨੇ ਹੀ ਠੀਕ ਰਹੋਗੇ

    • @ravindermahi999
      @ravindermahi999 Рік тому +4

      Galat

    • @preet_kurawala
      @preet_kurawala Рік тому +3

      @@ravindermahi999 fir ਬਾਈ ਤੂੰ ਅਪਣੀ ਸਿਹਤ ਦਾ ਖਿਆਲ ਰੱਖ,,, ਬਿਨਾ ਰੇਹ ਸਪਰੇਹ ਵਾਲੀ ਕਣਕ ਤੇ ਫਲ, ਸਬਜ਼ੀਆਂ ਖ਼ਾ

    • @gurpreetsinghsidhu-kc3yw
      @gurpreetsinghsidhu-kc3yw Рік тому +1

      Sach aa 22 jma sehmat aa

    • @thequasar652
      @thequasar652 Рік тому +1

      Sahi gl aa bro

    • @makhansandhu1325
      @makhansandhu1325 Рік тому +1

      Bro main bhi ahi sochda c ajj main galt ho gya din problem nikliya iko bar 😅

  • @nituarora9641
    @nituarora9641 Рік тому

    🙏🙏🙏🙏🙏

  • @ParamjitSingh-ok8he
    @ParamjitSingh-ok8he Рік тому +5

    ਖਬਰ ਦੀ ਸੁਰਖੀ ਚ ਅੰਡੇ ਨਹੀਂ ਆਂਡੇ ਲਿਖੋ।

  • @Manmohansingh-cg2kv
    @Manmohansingh-cg2kv Рік тому +1

    Gup mari janda loka nu vedio vechda Dada ji di umar 98 sal si Papa ji 85 sal de hi roj sab kuj khande hi half pende hi akal Purkha de mehar nal healthy hi

  • @navjotkaur2607
    @navjotkaur2607 Рік тому

    Please sir address ki a tude hospital or clinic da g

  • @raavidhaliwal2903
    @raavidhaliwal2903 Рік тому +9

    ਜਿਹੜੀ ਆਖਰੀ ਗੱਲ ਆਖੀ ਕਾਕਾ ਜੀ ਨੇ ਓਹ ਮੇਰਾ ਦਿਲ ਲੁੱਟ ਕੇ ਲੈ ਗਈ 😂😂😂😅

  • @rattenthakur6682
    @rattenthakur6682 Рік тому

    💖💖🙏🙏🌹

  • @GiLLSaab-qn7bd
    @GiLLSaab-qn7bd Рік тому

    Use lchn j kri janda

  • @berinderjitsingh9119
    @berinderjitsingh9119 Рік тому

    Dr sahab da adress dana jee thanks

  • @princebhullar5660
    @princebhullar5660 Рік тому +2

    I m 36 . My father has gone he was teetotaler. My grandfather 96 still drinks 2 to 3 drinks and he is Nonvegtaria, ex- servicemen

  • @kevalkrishan8413
    @kevalkrishan8413 Рік тому +9

    ਸਵਾਮੀ ਵਿਵੇਕਾਨੰਦ ਤਾਂ ੨੪ ਸਾਲਾਂ ਤੱਕ ਜੀ ਸਕਿਆ ਬਿਲਕੁਲ ਵੇਸਨੂ ਸੀ

    • @sandeepchohan9516
      @sandeepchohan9516 Рік тому

      😂😂😂😂😂

    • @yadwinderyadu3185
      @yadwinderyadu3185 Рік тому +2

      ਜੇ ਇਕ ਪੈੱਗ ਦਾ ਅਸਰ 90 ਦਿਨ ਰਹਿੰਦਾ ਫੇਰ ਤਾਂ ਮੇਰਾ 600 ਸਾਲ ਤੱਕ ਲੀਵਰ ਸਹੀ ਹੋਣਾ 😮😮

    • @harmeshmanavadvocate2639
      @harmeshmanavadvocate2639 Рік тому +1

      ਵਿਵੇਕਾਨੰਦ ਚੇਨ ਸਮੋਕਰ ਸਨ।

  • @DharamPal-bz6uw
    @DharamPal-bz6uw 9 місяців тому

    Bavaseer desi medicine

  • @SukhjinderSingh-jk8ng
    @SukhjinderSingh-jk8ng 2 місяці тому

    ਸਰ ਜੀ ਗੁੜ ਵਿੱਚ ਵੀ ਖੰਡ ਮਿਲਾਂਦੇ ਨੇ

  • @Spambuzz
    @Spambuzz 2 місяці тому

    D sab da ta apna ted ty chrbi cari hy dusryea da ki tek karu ok

  • @gvsingh8785
    @gvsingh8785 Рік тому

    Doubtful if he is Medically qualified MBBS or MD doctor . If he is qualified one, then perhaps he has become cynic due to age or other reasons.

  • @paramjitsinghpammy
    @paramjitsinghpammy Рік тому +1

    ਮੈਨੂੰ ਲੱਗਦਾ ਕਿ ਆਪ ਜੀ ਦਾ ਕੈਮਰਾ ਮੈਨੇ ਨਵਾਂ ਲਗਦਾ ਹੈ ਜਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਡਾਕਟਰ ਸਾਹਿਬ ਜੀ ਦੀ ਟਾਈ ਸੀਦੀ ਨਹੀਂ ਸੀ ਕਿਉਂਕਿ ਜੇਕਰ ਉਸ ਨੂੰ ਪੂਰਾ ਪਤਾ ਹੁੰਦਾ ਕਿ ਕਿਸੇ ਦੀ ਅੈਟਰ ਵਿਓ ਕਰਨ ਲੱਗੇ ਹਾਂ ਤਾਂ ਉਸ ਇਨਸਾਨ ਨੂੰ ਦੱਸ ਦੇਣਾ ਚਾਹੀਦਾ ਸੀ
    ਬਾਕੀ ਮੈਨੂੰ ਨਹੀਂ ਪਤਾ ਕਿ ਮੈਂ ਇਹ ਗੱਲ ਸਹੀ ਕਹੀ ਹੈ ਜਾਂ ਫੇਰ ਗਲਤ ਜੇਕਰ ਮੈਂ ਗਲਤ ਕਹੀ ਹੋਵੈ ਤਾ ਫੇਰ ਮੈਨੂੰ ਮਾਫ ਕਰ ਦੇਣਾ ਬਾਈ ਜੀ

    • @makhansandhu1325
      @makhansandhu1325 Рік тому

      Tuhanu koi gal vi samjh aayi yaa bss tayi dakhi gyi doctor di 😅😅

  • @LaxmiSingh-jo5ou
    @LaxmiSingh-jo5ou 10 місяців тому

    डॉक्टर साब तुसीं ग्रेट हो, भगवान तुहानु लम्बी उमर देवे ❤

  • @romyvintage0777
    @romyvintage0777 Рік тому

    Dekho ji Foj jini daaroo meet koi ni khanda hona ohh subha pt bi krde ne 10km sareer vicho kad de bi ne garmi

  • @KULWINDERSINGH-jm9ul
    @KULWINDERSINGH-jm9ul Рік тому

    Eh hisab nal ik din roti khani b band hoju

  • @hsrandhawa9147
    @hsrandhawa9147 Рік тому

    Doctor saab fruit kehda pure ne hun…

  • @gssandhu1129
    @gssandhu1129 Рік тому +1

    1 peg 90 din dr saab lokka nu 1 ghante baad utar jandi

  • @rajwindersingh4962
    @rajwindersingh4962 Рік тому +2

    ਚੱਲ ਅੱਖਰ ਵਾਲ਼ੇ ਵੀ ਭਲਾ ਕਰਦੇ ਆ ਨਾਲ਼ੇ ਚਾਰ ਪੈਸੇ ਆ ਜਾਂਦੇ ਆ ਹੱਥ ਨੂੰ ਹੱਥ ਧੋਂਦਾ ਫਿਰ ਵੀ।

  • @sukh.sardar12
    @sukh.sardar12 5 місяців тому +1

    ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਵੀ ਕੋਈ ਬਿਮਾਰੀ ਹੋ ਸਕਦੀ ਹੈ

  • @shipyard_jalalabad
    @shipyard_jalalabad Рік тому

    Drr saab g da no te adresss jroor deo gggg

  • @sksandip24
    @sksandip24 Рік тому +2

    Meat ande nal shrab ale like krdo ek ver 🤣🤣

  • @kalasharma683
    @kalasharma683 Рік тому

    kakh ni janda a ehdian galla sun k tan jindgi ni challni bass baba pehla galley di koi dwai lae

  • @navdeepdhillon257
    @navdeepdhillon257 Рік тому

    Doctor v pkka peg laonda daily

  • @Hindustan__1-b5t
    @Hindustan__1-b5t Рік тому +3

    ਮੈਨੂੰ ਸਾਲੀ ਇਹ ਨੀ ਸਮਜ ondi ਮੈਨੂੰ ਤਾਂ starting cho ਲੱਗਿਆ dr ਸਿਆਣਾ
    Enu dr ਕੀ ਨੇ ਬਣਾ ਤਾਂ
    Dr Saab Egg cho ja fish cho Jo fat hundi aa
    Thuno kis ne kiha oo madi hundi aa

  • @lovedeepsingh7928
    @lovedeepsingh7928 Рік тому +6

    Did ta tera v tole jidda glla vdiya marda

  • @rssidhu6777
    @rssidhu6777 Рік тому +1

    Dr ta patla hoya nahi, backwash kri janda eh

  • @harpreetsivia9067
    @harpreetsivia9067 Рік тому

    ਕਾਲਜਾ ਕਹਿੰਦੇ ਨੇ

  • @JAITASINGH1
    @JAITASINGH1 Рік тому +1

    Mazak apni jagah but doctor siyana bhe kaffi 😂😂

  • @kuljindersingh3128
    @kuljindersingh3128 2 місяці тому

    ਫੈਟ ਜ਼ਰੂਰੀ ਹੈ ਅਤੇ ਅੰਡਾਨੀ ਵੀ ਜਰੂਰੀ ਹੈ

  • @omparkashshenmar2595
    @omparkashshenmar2595 Рік тому +2

    Use less opinion. You start drinking cow milk 🥛 three times, take cow's ghee every day. But you will have to go for cycling at least 20 km . Doctor saheb you are talking about rich people. In India people are starving who are eating dry rotis . They are not able to buy the fruit and vegetables. What are your opinion for those .

  • @katimann9201
    @katimann9201 2 місяці тому

    Peg nal oil wali chij na Khao

  • @gurjantsingh-kg5gp
    @gurjantsingh-kg5gp 10 місяців тому

    Dr sahib Ssa apna phone te address submit karna

  • @Rabab224
    @Rabab224 7 місяців тому

    Doctor ਤਾਂ ਆਪ peg layi betha 😅

  • @kulwindersingh-we5kh
    @kulwindersingh-we5kh Місяць тому

    ਘਰ ਦੀ ਕੱਢੀ ਪੀਓ

  • @sandeepraja1499
    @sandeepraja1499 2 місяці тому

    Dr te aap set hai😂

  • @jaspalsond8699
    @jaspalsond8699 Рік тому +2

    Ek pegg da assar 90 din 😢😮

    • @manjitmann9659
      @manjitmann9659 Рік тому +1

      Sanu ta ik peg nl asar v ni hunda 4 nl hunda 😁

  • @sikandersingh3019
    @sikandersingh3019 Рік тому +3

    Dr da daru nal dakya lagda

    • @narinderwaraich7442
      @narinderwaraich7442 Рік тому

      ਡੱਕਿਆ ਲਗਦਾ ਨਹੀਂ ਵੀਰ ਡੱਕਿਆ ਹੋਇਆ ਆਵਾਜ਼ ਤਾਂ ਤਤਲਾ ਰਹੀ ਹੈ 😂😂😂

    • @navi5258
      @navi5258 Рік тому +1

      ​@@narinderwaraich7442 y g age 87 saal d aw...sara din baith k loka d seva krda

    • @narinderwaraich7442
      @narinderwaraich7442 Рік тому

      @@navi5258 ਅੱਛਾ ਵੀਰ 87 ਸਾਲ ਨਹੀਂ 57 ਸਾਲ ਹੈ

    • @navi5258
      @navi5258 Рік тому +1

      @@narinderwaraich7442 aajo veer fr kise din aapa doctor nu hi push ava ge...bki veer hospital aa k dekhi kise din jina da kito hl ni hunda o v thik ho k jnde aw...sada bnda thik hoya ta keh reha...

  • @balwindersingh2973
    @balwindersingh2973 Рік тому

    🇮🇱🙏👍

  • @laddisingh5919
    @laddisingh5919 Рік тому

    Ur raves man toking

  • @ravichatha
    @ravichatha 2 місяці тому