ਗੁੱਸਾ ਆਉਣਾ ਬੰਦ, ਮਨ ਸ਼ਾਂਤ ਰਹੂ, ਬੀ.ਪੀ. ਰਹੂ ਟਿਕਾਣੇ ਸਿਰ, ਘਰ ਬੈਠੇ ਆਪੇ ਕਰੋ ਆਪਣਾ ਇਲਾਜ | Akhar
Вставка
- Опубліковано 27 жов 2024
- ਗੁੱਸਾ ਆਉਣਾ ਬੰਦ, ਮਨ ਸ਼ਾਂਤ ਰਹੂ, ਬੀ.ਪੀ. ਰਹੂ ਟਿਕਾਣੇ ਸਿਰ, ਘਰ ਬੈਠੇ ਆਪੇ ਕਰੋ ਆਪਣਾ ਇਲਾਜ | Akhar
#Health #EyeProblems #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel videos,akhar channel doctor,eye problems and solutions,eye problems,depression,depression treatment,depression symptoms,Depression se kaise bache,Tips to overcome depression,Depression - symptoms,health,healthy human,healthy human body,physical fitness,motivational video,fitness,knee pain exercises,knee pain,knee pain relief,nose,nose exercise,nose piercing,full body treatment
ਵਾਹ ਕਿਆ ਬਾਤ ਐ
ਧੰਨਵਾਦ ਨਵਰੀਤ ਸਿਵੀਆ ਜੀ
ਬਹੁਤ ਵਧੀਆ ਜਾਣਕਾਰੀ ਲੈ ਕੇ ਆਉਦੇ ਹੋ।
ਧੰਨਵਾਦ ਡਾਕਟਰ ਸ਼ਾਹਿਬ ਜੀ 💖 ਤੋ👌👌👌
Good jankari sir
Good information
ਬਹੁਤ ਬਹੁਤ ਧੰਨਵਾਦ
ਡਾ •ਵਿਰਕ ਸਾਹਬ ਸਭ ਤੋਂ ਵਧੀਆ ਮਾਰਗ ਦਰਸ਼ਨ ਕਰਦੇ ਹਨ ।
ਔਰ ਅੱਖਰ ਵਾਲਿਆਂ ਦਾ ਸਭ ਤੋਂ ਵਧੀਆ ਉਪਰਾਲਾ ਹੈ ।
Great dr of the world. WAHEGURU g
Thank you very much Dr Sahib and Navreet ji. Very useful information 🙏🏽
ਵਾਹਿਗੁਰੂ ਮੇਹਰ ਰੱਖਣ
ਡਾਕਟਰ ਸਾਹਿਬ ਦੀਆਂ ਉਮਰਾਂ ਲੰਮੀਆਂ ਕਰਨ
ਹਰੇਕ ,ਡਾਕਟਰ ਸਾਹਿਬ ਦੀਆਂ ਕੰਮਾਂ ਦੀਆਂ ਗੱਲਾਂ ਬਾਤਾਂ ਨਹੀਂ ਦੱਸ ਸਕਦਾ, ਬਹੁਤ ਵੱਡਾ ਜਿਗਰਾ ਚਾਹੀਦਾ
ਧੰਨਵਾਦ ਪਿਆਰੇ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ
Thank You ਵੀਰੇ best information le ਕੇ ਆਉਂਦੇ ਹੋ ਤੁਸੀਂ।🙏🙏🙏🙏🙏
Nice God bless you Dr
God bless you navy veer
Very Good 👍
ਬਹੁਤ ਕੀਮਤੀ ਗਿਆਨ ਪੂਰਵਕ ਜਾਣਕਾਰੀ ਦੇਣ ਲਈ ਧੰਨਵਾਦ ਜੀ !
ਮਨ ਜੀਤੇ ਜਗ ਜੀਤ ਵਾਹਿਗੁਰੂ ਜੀ ਮੇਹਰ ਕਰੋ
ਧੰਨਵਾਦ ਡਾਕਟਰ ਸਾਹਿਬ ਜੀ
ਸੇਹਤ ਬਾਰੇ ਅਣਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
ਬਹੁਤ ਵਧੀਆ ਲੱਗਿਆ ਜੀ
ਵੀਰੇ ਕਿਸੇ psychologist ਨਾਲ ਵੀ ਗੱਲ ਕਰੋ। ਕਿਉਂਕਿ ਏਸ ਵਿਸ਼ੇ ਤੇ ਗੱਲ ਬਹੁਤ ਜ਼ਰੂਰੀ ਹੈ।🌸🌸🌸🌸🌸🌸🌸
Asslamo alaikam 💖 sat shari akal ji💖 navreet bhai ji tusi bade kamal de content le k ande ho, khalid gujranwala panjab Pakistan 💖 💖 💖 💖 💖 💖 💖 💖
Sat shri akaal
Aap k stage daraama bahut wadia hunde
Charda punjab
ਗਿਆਨ ਭਰਪੂਰ ਜਾਣਕਾਰੀ🙏
Wah ji dr saab bahut vadiya tareeke naal das re ne. 🙏
ਬਹੁਤ ਵਧੀਆ ਜਾਣਕਾਰੀ ਧੰਨਵਾਦ
ਡਾਕਟਰ ਸਾਹਿਬ ਦਾ ਨੰਬਰ ਦੱਸੋ ਜੀ
Safed dag vare das do sir g
Good info.....dr saab bhut vdia samjaunde aa
ਬਹੁਤ ਵਧੀਆ ਉਪਰਾਲਾ ਅੱਖਰ ਵਾਲੇ ਵੀਰਾਂ
Bilkul sahi hai ji doctor Sahib ji
ਡਾਕਟਰ ਸਾਹਬ ਬਹੁਤ ਵਧੀਆ ਜਾਣਕਾਰੀ ਦਿੱਤੀ।
Bai ji tussi bhoot hi changi jaan kaari diva rahe shukriea
Bahut vadia jankari diti hai ji
Good Information doctor sahib ji. Thanks Ravneet veer ji
Thanks dr sab ji
Nsa mukti bare daso
ਬਹੁਤ ਵਧੀਆ ਗੱਲਬਾਤ
🎉🎉🎉🎉
Very informative 👏
Navreet Very nice bro 👍👍👍👍👍👍👍👍👍👍👍👍👍👍👍👍👍👍🙏
Thank Bai ji
ਡਾਕਟਰ ਜੀ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਇਲਾਜ ਦਸੋ ਜੀ
ਸ਼ਤਿ ਸੀ੍ ਅਕਾਲ ਜੀ ਨਵਰਿਤ ਵੀਰ ਜੀ ਜਦ ਸਮਾਂ ਮਿਲੇ ਤਾਂ ਵੀਰ ਪਹਿਲਾਂ ਹਡੀ ਜੋੜ , ਟੁੱਟੀ ਬਾਰੇ ਵੀ ਜਾਣਕਾਰੀ ਵੀਡਿਉ ਬਨਾਉ ਬੜੀ ਮੇਹਰਬਾਨੀ ਹੋਵੇਗੀ
Accurate opinion
Bhut sohna podcast
Thanks u so much very
Thanks.
I have sound problem I daily disturb this problem given me some salitution me
Navreet bhji thida subha bhot changa hei god bless tou
ਬਾਈ ਨਵਰੀਤ ਜੀ ਅਗਲੇ ਵਾਲੇ ਸਮੇਂ ਵਿੱਚ ਤੁਸੀਂ ਵੀ ਵਿਸੇਸ਼ ਤੌਰ ਤੇ ਸਾਰੇ ਪੰਜਾਬੀਆਂ ਨੂੰ ਆਪਣਾ ਨੰਬਰ ਜਰੂਰ ਹੀ ਦਸਿਆ ਕਰੋ ਜੀਉ।
ਬਹੁਤ ਵਧੀਆ ਸਾਲਾਂ ਹੈ ਵੀਰ ਜੀ🙏👍
Sb to scha chanl akher
M always dkhdi
love ju doctor saab jii ❤️👍🏼
Psychologist naal gal jrur kro Navreet ji
Dr shaib sat sri akal dr shaib din wich kkti bar cold garm pani nal jal niti kiti jawe umar 89 yrs sinus problems nak band rehda h
Navreet Sivia ji
Nice
Allhum dulliah sada islam sanu ehh galaaa dasda hai wazoo krn nal akha normal pani nal dona te nak ch pani pohna suker rab di zaat da
nasha kida shad hou ga dr sahib g
Dr shib ji mera slayiba nhi bnda please dso maie ko kra
Doctor sahib jai hind ❤
sahi gal hai ji
Very nice video g
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Thanks veer ji
Bht sohne suja dite doctor saab g ne
Good
Nice video 🙏🙏
Right g
Veere kidney di stone bare v Dr ji nal gal v kro ji thanks
ਸਤਿ ਸ੍ਰੀ ਅਕਾਲ ਜੀ 🙏🙏
Nice
Dimag di soj door karan liye upaye daso
Good bahut videa veer g
👌
Sir Jo nakk vala usda das do kive karna
Start 8.1
🙏🙏👍👍
❤❤
🙏🙏
naturopathy is the best
Eye opener
Matlab ji ?
Very very nic video ji ❤️🇺🇸
Ghant docter
👍👍👍👍
Dr Sahib dia gallan unmullia.
👌👌👌❤️
Hi
Sir kamar dard da koi ilaaj dsso
DR.SAAHEB JI DI HARR GALL SAMAJH AA RAHI HAI PARR JIHDI GALL ENGLISH WITCH PANJ INDRIYAAN NU KEE KEHNDAY NAY (SENCEORGANS) YEH MAINE SAHI NAHI LIKHAA= MAIN YE KEHNA CHAAHTA HOON KI SIRF YEH ENGLISH WORD BOLLNA HI NAHI SAMAJH AAYA = PLEASE ISS WORD KO AARAAM SAY BOLLIYE ----PLEASE
🙏🙏🙏🙏
Doc saab nkk da mass dono pse vdea koi ilaj dsu
ਡਾਕਟਰ ਸਾਬ ਨਾਲ ਸੰਪਰਕ ਹੋ ਸਕਦਾ???
Hanjii google map te paa loo
Putting water in nostrils is called NETTI KARNA VERY NICE INFORMATION GIVEN BY DOCTOR SAHAB JI.
Suricse wara jankari deo g
Agar sir liver te fast a tan ki elaaj kita jave te prheej ki rkheya jave🙄
Tooth problem ware v dsso kuj
Gooooooooooooddddd
Bai duja doctor saab Anda khan nu keh rahe c tee eh nahi
👍🙏🏿👌
🙏🙏🙏🙏🙏🙏
🙏💯👌
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
Docter kensl vara dso
ਵੀਰ ਡਾਕਟਰ ਜੀ ਅਪਣਾ ਫੋਨਾਂ ਨੰਬਰ ਜਾਓ ਜੀ
Dr ji phone no screen te replace kria kro
🙏🏻🙏🏻🙏🏻🙏🏻👍👍👍👍