MIRI PIRI DIWAS DIAN LAKH LAKH VDAAYIAAN JI | TAPOBAN DHAKKI SAHIB

Поділитися
Вставка
  • Опубліковано 17 січ 2025

КОМЕНТАРІ • 72

  • @khalsa.tejbirr5223
    @khalsa.tejbirr5223 4 роки тому +1

    ਅੱਜ ਅਸੀਂ ੲਿਤਿਹਾਸ ਨੂੰ ਬਿਲਕੁਲ ਭੁੱਲਦੇ ਜਾ ਰਹੇ ਹਾਂ,ਅਸੀਂ ਅਾਪਣੀਅਾਂ ੲਿਤਿਹਾਸਕ ਧਰੋਹਰਾਂ ਤੋਂ ਬਿਲਕੁਲ ਦੂਰ ਹੁੰਦੇ ਜਾ ਰਹੇ ਹਾਂ।ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀਅਾਂ ਦਾ ਜੋ ੲਿਸ ਤਰ੍ਹਾਂ ਸਾਨੂੰ ਸਾਡੇ ਪਵਿੱਤਰ ੲਿਤਿਹਸ ਬਾਰੇ ਚਾਨਣਾ ਪਾਕੇ ੳੁਸ ਨਾਲ ਜੋੜ ਰਹੇ ਹਨ।

  • @gurtejsinghkhalsa6428
    @gurtejsinghkhalsa6428 4 роки тому

    ਮੀਰੀ ਪੀਰੀ ਦਿਵਸ ਦੀਅਾਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾੲੀਅਾਂ ਹੋਵਣ ਜੀ🙏🙏🙇🌹🌹🌷💝💞

  • @kamaldeepkaur9750
    @kamaldeepkaur9750 4 роки тому +1

    ਮੀਰੀ ਪੀਰੀ ਦੇ ਮਾਲਕ ਨੂੰ ਮੇ ਬੰਦਨਾ ਵਾਰੋ ਵਾਰ ਕਰਾ🙏🙏

  • @khalsa.tejbirr5223
    @khalsa.tejbirr5223 4 роки тому +1

    ਧੰਨ ਮੀਰੀ ਪੀਰੀ ਦੇ ਮਾਲਕ ਬੰਦੀਛੋੜ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਅਾਂ ਪਵਿੱਤਰ ਸ਼ਸ਼ਤਰ ਧਾਰਨ ਦਿਵਸ (ਮੀਰੀ ਪੀਰੀ ਦਿਵਸ) ਦੀਅਾਂ ਬਾਬਾ ਜੀ ਅਤੇ ਸਭ ਸੰਗਤਾਂ ਨੂੰ ਕਰੋੜਾਂ ਕਰੋੜਾਂ ਵਾਰ ਵਧਾੲੀਅਾਂ ਹੋਵਣ ਜੀ🙏🏻

  • @jasbirsingh5764
    @jasbirsingh5764 4 роки тому

    ਮੀਰੀ ਪੀਰੀ ਦਿਵਸ ਦੀਅਾ ਧੰਨ ਬਾਬਾ ਜੀ ਅਤੇ ਸਾਰੀਅਾ ਸੰਗਤਾ ਨੂੰ ਬਹੁਤ ਬਹੁਤ ਵਧਾਈਅਾ ਹੋਣ ਜੀ

  • @gurtejsinghkhalsa6428
    @gurtejsinghkhalsa6428 4 роки тому

    ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
    ਮੀਰੀ ਪੀਰੀ ਦਿਵਸ ਦੀਅਾਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾੲੀਅਾਂ ਹੋਵਣ ਜੀ

  • @balwinderkaur4881
    @balwinderkaur4881 4 роки тому

    ਮੀਰੀ-ਪੀਰੀ ਦਿਵਸ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ

  • @ManjitKaur-rd9gi
    @ManjitKaur-rd9gi 4 роки тому

    Miri Piri divas te Sri Akal Takhat Sahib divas dia bahut bahut vdhian te khushian

  • @HarpalSingh-zx1gv
    @HarpalSingh-zx1gv 4 роки тому +1

    Waheguruji waheguruji.

  • @satwindersingh7463
    @satwindersingh7463 4 роки тому

    ਮੀਰੀ ਪੀਰੀ ਦਿਵਸ ਦੀਅਾ ਸਾਰੀਅਾ ਸੰਗਤਾ ਨੂੰ ਵਧਾੲੀਅਾ ਜੀ

  • @rinkudhillon4573
    @rinkudhillon4573 4 роки тому +2

    ਬੰਦੀ ਛੋੜ ਜਗਤ ਦੇ ਸਾਂਈਆ ਮੇਰੀਆ ਮਾਰ ਦਿਉ ਬੁਰਿਆਈਆ ਅਰਜ ਗੁਜਾਰਾ ਮੈ ਮਾੜੀਆ ਬਦਲ ਦਿਉ ਤਕਦੀਰਾਂ ਸਭ ਕੁਝ ਵੱਸ ਹੈ ਰੱਬ ਫਕੀਰਾਂ ਖੜਾਂ ਪੁਕਾਰਾ ਮੈ

  • @satwindersingh7463
    @satwindersingh7463 4 роки тому

    ਧੰਨ ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਾਹਰਾਜ ਜੀ

  • @davindersinghvirk3926
    @davindersinghvirk3926 4 роки тому +1

    ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏻🙏🏻🙏🏻🙏🏻🙏🏻

  • @ManpreetKaur-cq7po
    @ManpreetKaur-cq7po 4 роки тому

    ਮੀਰੀ ਪੀਰੀ ਦਿਵਸ ਦੀਆਂ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।

  • @gurpreetkaur.4138
    @gurpreetkaur.4138 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DavinderSingh-ry4nv
    @DavinderSingh-ry4nv 4 роки тому

    Dhan dhan guru Hargobind aahib ji

  • @singhsatnam4689
    @singhsatnam4689 4 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @khalsa.tejbirr5223
    @khalsa.tejbirr5223 4 роки тому +1

    ਰੂਹ ਖੁਸ਼ ਹੋ ਜਾਂਦੀ ਹੈ ਜੀ ਖਾਲਸਾੲੀ ਫੌਜਾਂ ਦਾ ਜਾਹੋ ਜਹਾਲ ਦੇ ਦਰਸ਼ਨ ਕਰਕੇ ..ਅੱਜ ਦੇ ਸਮੇਂ ਚ ਜੋ ੲਿਹਨਾਂ ਸਿਧਾਂਤਾ ਤੇ ਡੱਟਕੇ ਪਹਿਰਾ ਦੇ ਰਹੇ ਹਨ ੳੁਹ ਕੇਵਲ ਢੱਕੀ ਸਾਹਿਬ ਵਾਲੇ ਸੰਤ ਖਾਲਸਾ ਜੀ ਹੀ ਹਨ ਜਿਹਨਾਂ ਅੱਜ ਵੀ ਗੁਰੂ ਕੀਅਾਂ ਪੁਰਾਤਨ ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਕਾੲਿਮ ਰੱਖ ਰੱਖਿਅਾ ਹੈ। ਦੁਨੀਅਾਂ ਦੇ ੲਿਤਿਹਾਸ ਵਿੱਚ ਤਪੋਬਣ ਦਾ ੲਿੱਕ ਬਹੁਤ ਹੀ ਸੁਨਹਿਰੀ ਪੰਨਾ ਜਿਸਨੂੰ ਪੜ ਸੁਣਕੇ ਲਕਾਂ ਦੇ ਜੀਵਨ ਬਦਲ ਵੀ ਰਹੇ ਹਨ ਅਤੇ ਅੱਗੇ ਵੀ ਬਦਲ ਜਾੲਿਅਾ ਕਰਨਗੇ, ਤਪੋਬਣ ਦਾ ੲਿਤਿਹਾਸ ਭਗਤੀ ਅਤੇ ਸ਼ਕਤੀ ਦਾ ਪਰਤੀਕ ਹੈ। ਬਾਬਾ ਜੀ ਨੇ ਨਾ ਸਿਰਫ ੲਿੱਕ ਸਾਧੂ ਸੰਤਾਂ ਦੀ ਤਰ੍ਹਾਂ ਨਾਮ ਦੀਅਾਂ ਅਣਥੱਕ ਕਮਾੲੀਅਾਂ ਕੀਤੀਅਾਂ ਬਲਕਿ ੲਿੱਕ ਸਿਪਾਹੀ ਦੀ ਤਰ੍ਹਾਂ ਬਹੁਤ ਹੀ ਲੰਬਾ ਸਮਾਂ ਜ਼ਾਲਮ ਸਰਕਾਰਾਂ ਦੇ ਵਿਰੁੱਧ ਵੀ ਡੱਟਕੇ ਖੜੇ ਰਹੇ, ਕਿਸੇ ਦੀ ੲੀਨ ਨਹੀਂ ਮੰਨੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।ਅੱਜ ਲੱਖਾਂ ਕਰੋੜਾਂ ਦੇ ਦਿਲਾਂ ਦੀ ਧੜਕੜ ਮੀਰੀ ਪੀਰੀ ਦੇ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਅਾਂ ਦਾ ਪਿਅਾਰਾ ਸੰਤ ਖਾਲਸਾ..ਜੋ ਸੰਤ ਸਿਪਾਹੀ ਹੋਣ ਦੇ ਗੁਣ ਗੁਰੂ ਸਾਹਿਬ ਨੇ ਅਾਪਣੇ ਸਿੱਖ ਨੂੰ ਬਖਸ਼ੇ ਹਨ,ੳੁਹ ਬਾਬਾ ਜੀ ਦੇ ਵਿੱਚ ਕੁੱਟ ਕੁੱਟ ਭਰੇ ਹਨ..ਬਾਰਮ ਬਾਰ ਬੰਦਨਾ ਗੁਰੂ ਅਤੇ ਗੁਰੂ ਦੇ ਪਿਅਾਰਿਅਾਂ ਦੇ ਚਰਨਾਂ ਚ..ਧੰਨ ਗੁਰੂ ਧੰਨ ਸਿੱਖੀ🙏🏻🙏🏻🙏🏻

  • @sandeepgrewal8684
    @sandeepgrewal8684 4 роки тому +1

    🙏🙏🙏🙏🌷🌷🌷🌷

  • @GOOGLEUSER-kp9nx
    @GOOGLEUSER-kp9nx 4 роки тому

    Waheguru g kirpa kro

  • @gurtejsinghkhalsa6428
    @gurtejsinghkhalsa6428 4 роки тому

    Dhan Dhan Shri Guru Hargobind Sahib Maharaj ji 🙏🙏

  • @HarwinderSingh-dc8us
    @HarwinderSingh-dc8us 4 роки тому

    ਵਾਹਿਗੁਰੂ ਜੀ

  • @manjitgurm6943
    @manjitgurm6943 4 роки тому

    Dhan Dhan Shri Guru HarGovind Sahib Ji

  • @mrsardargsinghisking1580
    @mrsardargsinghisking1580 4 роки тому +3

    Waheguru ji ka khalsa Waheguru ji ki fateh Sangat & Sant ji...
    Sangat ji mere lai Sant ji kolo Asdass kra devo ji for my Health... What ever my life is left, it can come in use to help serve the Humanity... So i can do sewa, because my life is getting wasted, i am not using it in correct way.... please help me ask Sant ji to do Ardass for me.. thanks ji
    Jazzytiger is my just ID, Waheguru ji knows my name..

    • @khalsa.tejbirr5223
      @khalsa.tejbirr5223 4 роки тому +1

      Jazzy Tiger you can also visit Tapoban Dhakki Sahib and can tell all your problems to Sant Khalsa Ji by yourself..

    • @mrsardargsinghisking1580
      @mrsardargsinghisking1580 4 роки тому +1

      @@khalsa.tejbirr5223
      Thank you very much ji, tusi meri Sant khalsa ji kolo Ardass krao ji, tusi meri madad help kro ji, Waheguru ji da maybe ahi he hukam hona hai, mere lai Dhaki Sahib da hukam nahi hai hale, Waheguru ji de hukam di wait hai menu ji. Tusi mere lai Masia ho.. koro kirpa. Jazzytiger mera name nahi hai. Waheguru ji jande han mera nastak da name.. i will keep waiting for your reply...

  • @GOOGLEUSER-kp9nx
    @GOOGLEUSER-kp9nx 4 роки тому

    Waheguru g mere te mehar kro

  • @prabhjotkaur6553
    @prabhjotkaur6553 4 роки тому

    wahaguru

  • @sukhwindersinghsekhasekha4038
    @sukhwindersinghsekhasekha4038 4 роки тому

    Satnam waheguru

  • @ravidhillon4154
    @ravidhillon4154 4 роки тому

    Chrdiii kllaaa g

  • @sukhwindersinghsekhasekha4038
    @sukhwindersinghsekhasekha4038 4 роки тому

    Khalsa Raj jindabad khalstan jindabad

  • @nd1132
    @nd1132 4 роки тому

    Wahe guru ji

  • @nishansingh318
    @nishansingh318 4 роки тому +1

    ਸੰਗਤ ਦੇ ਪੈਸੇ ਨਾਲ ਕਲੋਲ

  • @ਸਿ਼ਕਾਰੀਗਰਮਜਲਦਾ

    ਵਾਹਿਗੁਰੂ ਜੀ 💐🙏😇

  • @kamaldeepkaur9750
    @kamaldeepkaur9750 4 роки тому

    waheguru g

  • @sarpreetsinghgrewal7019
    @sarpreetsinghgrewal7019 4 роки тому

    🙏🚩🔥charni sum i bakhsho waheguru jio🔥🚩🙏

  • @prabhjotkaur6553
    @prabhjotkaur6553 4 роки тому

    🙇🙇🙇

  • @benipaliqbal8675
    @benipaliqbal8675 4 роки тому

    Wàheguru g 🙏🌷☘️🌿

  • @GOOGLEUSER-kp9nx
    @GOOGLEUSER-kp9nx 4 роки тому

    Waheguru waheguru waheguru waheguru waheguru waheguru waheguru waheguru waheguru waheguru waheguru

  • @navdeepkauraujla7481
    @navdeepkauraujla7481 4 роки тому

    Adorable 💞💞💞

  • @hyderali7707
    @hyderali7707 4 роки тому

    Assalam o walaikum bao gee

  • @Iqbal.1313
    @Iqbal.1313 4 роки тому

    Waheguru Ji

  • @karmjeetkaur4940
    @karmjeetkaur4940 4 роки тому

    Heartiest Congratulations to all the sangats of Miri Peeri Diwas

  • @HarwinderSingh-dc8us
    @HarwinderSingh-dc8us 4 роки тому

    🙏🏻🙏🏻

  • @sukhwindersinghsekhasekha4038
    @sukhwindersinghsekhasekha4038 4 роки тому

    Referendum 2020 khalsa Raj

  • @inderjeetgrewal3404
    @inderjeetgrewal3404 4 роки тому

    Waheguru Ji 🙏🙏

  • @jugrajbenipal7656
    @jugrajbenipal7656 4 роки тому

    Waheguru ji🙏🏻🙏🏻

  • @pardeepkhattra1563
    @pardeepkhattra1563 4 роки тому

    Beautiful 😍😍

  • @bhawandhanjal6826
    @bhawandhanjal6826 4 роки тому

    Lokka no Lott di sali

  • @pardeepkhattra1563
    @pardeepkhattra1563 4 роки тому

    ਮੀਰੀ ਪੀਰੀ ਦਿਵਸ ਦੀਅਾਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾੲੀਅਾਂ ਹੋਵਣ ਜੀ🙏🙏🙇🙇💖💖💖💞🌹🌹

  • @kanwaljitkaur3201
    @kanwaljitkaur3201 4 роки тому

    ਵਾਹਿਗੁਰੂ ਜੀ

  • @P.S.Cheema
    @P.S.Cheema 4 роки тому

    waheguru g

  • @hardeepsingh1225
    @hardeepsingh1225 4 роки тому

    Waheguru ji

  • @mohansingh9572
    @mohansingh9572 4 роки тому

    Waheguru ji 🌹🌹🌹🌹🌹🌹🙏🙏

  • @androiduser7508
    @androiduser7508 4 роки тому

    Waheguru Ji 🌹🌹🙏

  • @navdeepsingh8886
    @navdeepsingh8886 4 роки тому

    Waheguru ji 🙏🙏

  • @sukhbirrandhawa1147
    @sukhbirrandhawa1147 4 роки тому

    Waheguru jiiiii

  • @manjitgurm6943
    @manjitgurm6943 4 роки тому

    Waheguru ji

  • @kirandeepkaur5975
    @kirandeepkaur5975 4 роки тому

    Waheguru ji 🙏🙏🙏🙏

  • @GOOGLEUSER-kp9nx
    @GOOGLEUSER-kp9nx 4 роки тому

    Waheguru g

  • @rajwantkaur5289
    @rajwantkaur5289 4 роки тому

    Waheguru ji

  • @AmanAman-bd9cd
    @AmanAman-bd9cd 4 роки тому +1

    Waheguru ji

  • @jharonsingh820
    @jharonsingh820 4 роки тому

    Waheguru ji

  • @gurcharansingh9570
    @gurcharansingh9570 4 роки тому

    Waheguru ji

  • @rupindersinghkhalsa2320
    @rupindersinghkhalsa2320 4 роки тому

    Waheguru ji

  • @yodhbenipal
    @yodhbenipal 4 роки тому

    Waheguru g

  • @goldysingh5880
    @goldysingh5880 4 роки тому

    Waheguru ji

  • @manjindersingh8117
    @manjindersingh8117 4 роки тому

    Waheguru ji

  • @manidhiman918
    @manidhiman918 4 роки тому

    Waheguru ji

  • @roseflower4684
    @roseflower4684 4 роки тому

    Waheguru ji