ਦੁੱਖਾਂ ਪਾਪਾਂ ਨੂੰ ਖਤਮ ਕਰਨ ਵਾਲੀ ਸ਼ਕਤੀ (Lohri Festival) Sant Baba Darshan Singh Ji Tapoban Dhakki Sahib

Поділитися
Вставка
  • Опубліковано 17 січ 2025

КОМЕНТАРІ • 95

  • @balbirkaushal7420
    @balbirkaushal7420 День тому +1

    ਮੋੜ, ਮੋੜ, ਮੋੜ ਉਏ ਤੂੰ ਮਨ ਦੀਆਂ ਬਾਂਗਾ ਮੋੜ।।
    ਜੋੜ ਜੋੜ ਉਏ ਤੂੰ ਮਨ ਸਤਿਗੁਰ ਦੇ ਚਰਨਾਂ ਨਾਲ ਜੋੜ।।🙏🙏🙏

  • @khalsa.tejbirr5223
    @khalsa.tejbirr5223 2 дні тому +2

    ਹੇ ਦਿਆਲੂ ਕਿਰਪਾਲੂ ਸਤਿਗੁਰ ਜੀਓ ਕਿਰਪਾ ਕਰੋ ਸਾਨੂੰ ਆਪਣੇ ਪਿਆਰੇ ਸਾਧੂਆਂ ਦੇ ਚਰਨਾਂ ਦੀ, ਆਪਣੀ ਪਿਆਰੀ ਸੰਗਤ ਦੇ ਚਰਨਾਂ ਦੀ ਧੂੜੀ ਬਖਸ਼ੋ ਜੀ ਤਾਂ ਜੋ ਸਾਡੇ ਵੀ ਪਾਪਾਂ ਦਾ ਨਾਸ ਹੋ ਜਾਵੇ.. ਕਿਰਪਾ ਕਰੋ ਅਸੀਂ ਸਦਾ ਹੀ ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜ ਚ ਇਸ਼ਨਾਨ ਕਰੀਏ, ਸਾਡੇ ਸਰੀਰ ਉੱਤੇ ਸਦਾ ਹੀ ਉਨ੍ਹਾਂ ਦੇ ਚਰਨਾਂ ਦੀ ਧੂੜੀ ਪੈਂਦੀ ਰਹੇ ਤੇ ਸਾਡਾ ਮਨ ਵੀ ਕਿਤੇ ਨਿਰਮਲ ਹੋ ਜਾਵੇ 🙏🏻🙏🏻🙏🏻

  • @kamaljeetkaur3073
    @kamaljeetkaur3073 2 дні тому +2

    ਬਹੁਤ ਸੋਹਣੀ ਪੋਸਟ ਹੈ ਜੀ ਸ਼ੁਕਰਾਨਾ ਜੀ🙏

  • @KaramjitKaur-hk5nw
    @KaramjitKaur-hk5nw День тому

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🌹

  • @kamaljeetkaur3073
    @kamaljeetkaur3073 2 дні тому +3

    ਸੰਤ ਹਮਾਰਾ ਗਹਿਣਾ🙏

  • @kamaljeetkaur3073
    @kamaljeetkaur3073 2 дні тому +2

    ਮੇਰੇ ਔਗੁਣ ਬਹੁਤੇ ਨੇ ਗੁਣ ਨਾ ਕੋਈ 🙏🙏

  • @KaramjitKaur-hk5nw
    @KaramjitKaur-hk5nw День тому

    ਸਾਰੀਆਂ ਗੱਲਾਂ ਨਾਲੋਂ ਸਤਿਗੁਰ ਲੋੜੀਂਦਾ 🙏🌹🙏🌹🙏

  • @AKASH_MAHLA_45
    @AKASH_MAHLA_45 2 дні тому +3

    bhut sakoon milda aya

  • @KaramjitKaur-hk5nw
    @KaramjitKaur-hk5nw День тому

    ਸੰਤ ਹਮਾਰਾ ਗਹਿਣਾ ਜੀ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @pardeepkhattra1563
    @pardeepkhattra1563 2 дні тому +2

    ਕਾਹਦੀਆਂ ਦੀਵਾਲੀਆਂ ਤੇ ਕਾਹਦੀਆਂ ਨੇ ਲੋਹੜੀਆਂ ਜਿਨ੍ਹਾਂ ਨੇ ਪ੍ਰੀਤਾਂ ਨਹੀਓਂ ਗੁਰੂ ਨਾਲ ਜੋੜੀਆਂ
    ਉਹਨਾਂ ਦੀਆਂ ਦੀਵਾਲੀਆਂ ਤੇ ਉਹਨਾਂ ਦੀਆਂ ਲੋਹੜੀਆਂ ਜਿਹਨਾਂ ਨੇ ਪ੍ਰੀਤਾਂ ਹਨ ਰੱਬ ਨਾਲ ਜੋੜੀਆਂ 🙇‍♀️🙏🏻🙏🏻

  • @SandeepSaraon-s6d
    @SandeepSaraon-s6d 2 дні тому +6

    ਬਖਸ਼ੋ ਜੀ ਬਹੁਤੇ ਨੇ ਔਗੁਣ ਮੇਰੇ ਜੀ

  • @HarwinderSingh-dc8us
    @HarwinderSingh-dc8us 2 дні тому

    ਕਿਰਪਾ ਕਰੋ ਮਹਾਰਾਜ ਜੀ 🙏🏻🌹

  • @nawabceify
    @nawabceify 2 дні тому

    ਵਹਿਗੁਰੂ ਜੀਓ🌹🙏

  • @ginasadana780
    @ginasadana780 2 дні тому +1

    Harjot: Waheguruji Babaji 🙏🙏🌹🌹

  • @ManjitKaur-j8w3e
    @ManjitKaur-j8w3e 2 дні тому +1

    ਵਾਹਿਗੁਰੂ ਵਾਹਿਗੁਰੂ 🙏🙏

  • @kamaljeetkaur3073
    @kamaljeetkaur3073 2 дні тому +1

    ਵਾਹਿਗੁਰੂ🙏

  • @khalsa.tejbirr5223
    @khalsa.tejbirr5223 2 дні тому

    ਘੋਰ ਦੁਖ੍ਯੰ ਅਨਿਕ ਹਤ੍ਯੰ ਜਨਮ ਦਾਰਿਦ੍ਰੰ ਮਹਾ ਬਿਖ੍ਯਾਦੰ ॥
    ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥🙏🏻

  • @InderSingh-x9v
    @InderSingh-x9v День тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌷 🙏 😢 💔 😞 ❤️ 🌷 🙏

  • @dilbagsinghsarwara205
    @dilbagsinghsarwara205 День тому

    Dhan baba darshan Singh ji 🙏

  • @jaswinderkauraujla1056
    @jaswinderkauraujla1056 2 дні тому +1

    ਵਾਹਿਗੁਰੂ ਵਾਹਿਗੁਰੂ w❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @beersandhu3831
    @beersandhu3831 2 дні тому +1

    ਵਾਹਿਗੁਰੂ ਜੀ❤

  • @khalsa.tejbirr5223
    @khalsa.tejbirr5223 2 дні тому

    ਨਿਮਰਤਾ ਪਰੇਮ ਸੇਵਾ ਸਿਮਰਨ ਦੀ ਮੂਰਤ ਧੰਨ ਬਾਬਾ ਜੀ ਸਾਨੂੰ ਸਦਾ ਹੀ ਨਿਮਰਤਾ ਪਰੇਮ ਦੇ ਪਾਠ ਪੜ੍ਹਾਉਂਦੇ ਨੇ, ਰੱਬ ਦੇ ਪਿਆਰਿਆਂ ਦਾ, ਪਿਆਰੀਆਂ ਸੰਗਤਾਂ ਦਾ ਸਤਿਕਾਰ ਕਰਨਾ ਸਿਖਾਉਂਦੇ ਨੇ, ਕੌੜਾ ਪਣ ਛੱਡਕੇ ਹੁੳਮੈ ਹੰਕਾਰ ਛੱਡਕੇ ਮਿੱਠੇ ਬੋਲ ਬੋਲਣੇ ਸਿਖਾਉਂਦੇ ਨੇ। 🙏🏻

  • @gurdeepkaur3051
    @gurdeepkaur3051 День тому

    wahegruru ji

  • @ripudamanbains4663
    @ripudamanbains4663 2 дні тому +1

    Dhan Dhan Sant khalsa ji kot kot parnam ji

  • @KaramjitKaur-hk5nw
    @KaramjitKaur-hk5nw День тому

    ਹੇ ਭਾਈ!ਮੇਰੇ ਵਾਸਤੇ ਭੀ ਸੰਤ ਜਨ ਹੀ ਮਾਪੇ ਹਨ,ਸੰਤ ਜਨ ਹੀ ਸੱਜਣ ਭਰਾ ਮਦਦਗਾਰ ਹਨ॥ਸ਼ੁਕਰ ਵਾਹਿਗੁਰੂ ਜੀ ਦਾ!🙏🌹

  • @khalsa.tejbirr5223
    @khalsa.tejbirr5223 2 дні тому

    ਹੇ ਸੱਚੇ ਪਾਤਸਾਹ ਜੀ ਰਹਿਮਤ ਕਰੋ ਆਪ ਜੀ ਦੇ ਚਰਨਾਂ ਚ ਅਰਜੋਈਆਂ ਨੇ ਜੀ ਸਾਨੂੰ ਨਿਮਰਤਾ ਗਰੀਬੀ ਸਹਿਣਸ਼ੀਲਤਾ ਦੀਆਂ ਦਾਤਾਂ ਬਖਸ਼ੋ ਜੀ, ਪਿਛਲੇ ਕੀਤੇ ਹੋਏ ਅਉਗੁਣਾਂ ਗੁਨਾਹਾਂ ਪਾਪਾਂ ਦੀ ਖਿਮਾ ਬਖਸ਼ੋ ਜੀ ਉਨ੍ਹਾਂ ਦਾ ਨਾਸ ਕਰੋ ਜੀ ਅੱਗੋਂ ਵਾਸਤੇ ਸੁਮੱਤ ਬਖਸ਼ੋ ਜੀ ਅੰਗ ਸੰਗ ਹੋਕੇ ਬੁਰਿਆਈਆਂ ਤੋਂ ਬਚਾਓ ਜੀ ਚੰਗੇ ਭਾਵੇਂ ਮਾੜੇ ਆਪ ਜੀ ਦੇ ਹੀ ਬੱਚੇ ਹਾਂ🙏🏻🙏🏻🙏🏻

  • @gurbakhsishthind6301
    @gurbakhsishthind6301 2 дні тому

    ਲਗਾ ਰਹੇ ਗੁਰ ਚਰਨਾਂ ਦੇ ਨਾਲ ਮਨ ਮੇਰਾ ਲੱਗਾ ਰਹੇ

  • @kamaljitmann
    @kamaljitmann 2 дні тому +1

    Waheguru Waheguru Waheguru Waheguru Waheguru ji 🙏

  • @khalsa.tejbirr5223
    @khalsa.tejbirr5223 2 дні тому

    ਹਮੇਸ਼ਾਂ ਦੀ ਤਰ੍ਹਾਂ ਪੂਰਨ ਗੁਰਮਤਿ ਅਨੁਸਾਰ ਬਹੁਤ ਹੀ ਉੱਤਮ ਉਪਦੇਸ਼ ਸੰਦੇਸ਼ ਬਖਸ਼ਿਸ਼ ਕੀਤੇ ਨੇ ਬਾਬਾ ਜੀਆਂ ਨੇ ਸਾਨੂੰ, ਧੰਨ ਬਾਬਾ ਜੀ ਸਾਨੂੰ ਬਾਰੰ ਬਾਰ ਪਰਮਾਤਮਾ ਦਾ ਨਾਮ ਜੱਪਣ ਲਈ ਪਰੇਰ ਨੇ ਕਿ ਜਿਸ ਤਰ੍ਹਾਂ ਇੱਕ ਅੱਗ ਦੀ ਇੱਕ ਚਿੰਗਾਰੀ ਕਰੋੜਾਂ ਮਨ ਲੱਕੜਾਂ ਨੂੰ ਛਿਨਾਂ ਚ ਸੁਆਹ ਕਰ ਸਕਦੀ ਹੈ ਉਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਚ ਬੇਅੰਤ ਸ਼ਕਤੀ ਹੈ ਜੋ ਸਾਡੇ ਜਨਮਾਂ ਜਨਮਾਂ ਦੇ ਦੁੱਖਾਂ ਪਾਪਾਂ ਨੂੰ ਛਿਨਾਂ ਚ ਨਾਸ ਕਰ ਸਕਦੀ ਹੈ🙏🏻🙏🏻

  • @khalsa.tejbirr5223
    @khalsa.tejbirr5223 2 дні тому

    ਬਹੁਤ ਹੀ ਪਿਆਰੇ ਦਿਲ ਛੂਹਣ ਵਾਲੇ ਸ਼ਬਦ ਪੜ੍ਹੇ ਗਏ ਨੇ ਧੰਨ ਬਾਬਾ ਜੀ ਵੱਲੋਂ ਸਤਿਗੁਰ ਜੀ ਦੇ ਪਰੇਮ ਵਿੱਚ, ਬਹੁਤ ਹੀ ਪਿਆਰੀਆਂ ਅਰਦਾਸਾਂ ਬੇਨਤੀਆਂ ਨੇ ਸਤਿਗੁਰ ਜੀ ਦੇ ਚਰਨਾਂ ਚ। ਧੰਨ ਬਾਬਾ ਜੀ ਜੋ ਸਰਬੱਤ ਦਾ ਭਲਾ ਲੋਚਦੇ ਨੇ ਤੇ ਸਾਨੂੰ ਕਲਿਯੁਗੀ ਜੀਵਾਂ ਨੂੰ ਐਸੀਆਂ ਨਿਮਰਤਾ ਤੇ ਪਰੇਮ ਭਰੀਆਂ ਅਰਦਾਸਾਂ ਬੇਨਤੀਆਂ ਕਰਨੀਆਂ ਸਿਖਾਉਂਦੇ ਨੇ ਸਤਿਗੁਰ ਜੀ ਦੇ ਚਰਨਾਂ ਚ। ਬਹੁਤ ਹੀ ਭਾਗਾਂ ਵਾਲੀਆਂ ਨੇ ਨਗਰ ਕਪਿਆਲ ਤੇ ਸਭ ਇਲਾਕਾ ਨਿਵਾਸੀ ਸੰਗਤਾਂ ਜਿਨ੍ਹਾਂ ਨੂੰ ਐਸਾ ਸੁਭਾਗਾ ਸਮਾਂ ਮਿਲਿਆ ਹੈ🙏🏻🙏🏻

  • @rajdeepkaurkaur-dm7lt
    @rajdeepkaurkaur-dm7lt День тому

    Weheguru ji kipre karo baba jii

  • @satwindersingh7138
    @satwindersingh7138 2 дні тому

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚਰਨਾ ਵਿਚ ਕੋਟਿ ਕੋਟਿਠ ਨਮਸਕਾਰ ਜੀ ਲੋਹੜੀ ਦੀਆ ਬਹੁਤ ਬਹੁਤ ਵਧਾਈਆ ਜੀ

  • @khalsa.tejbirr5223
    @khalsa.tejbirr5223 2 дні тому

    ਜਦੋਂ ਬਾਬਾ ਜੀ ਜੈਸੇ ਪਿਆਰਿਆਂ ਦੀ ਸੰਗਤ ਜੀਵਨ ਚ ਮਿਲ ਜਾਵੇ ਫੇਰ ਹਰ ਦਿਨ ਹੀ ਤਿਉਹਾਰ ਬਣ ਜਾਂਦਾ ਹੈ। ਧੰਨ ਸਾਡੇ ਪਿਆਰੇ ਬਾਬਾ ਜੀ ਜਿਨ੍ਹਾਂ ਨੇ ਸਾਡੇ ਜੀਵਨ ਚ ਗੁਰੂ ਚਰਨਾਂ ਦੀ ਪਰੀਤੀ, ਪਰਮੇਸ਼ਰ ਦੇ ਨਾਮ ਦਾ ਪਰੇਮ ਦਾ ਸੱਚਾ ਰੰਗ ਭਰਕੇ ਸਾਡਾ ਪੂਰਾ ਜੀਵਨ ਹੀ ਖੁਸ਼ਹਾਲ ਬਣਾ ਦਿੱਤਾ। ਅਸੀਂ ਕਰੋੜਾਂ ਵਾਰ ਸ਼ੁਕਰਗੁਜਾਰ ਹਾਂ ਜੋ ਸਤਿਗੁਰ ਜੀ ਨੇ ਸਾਡੇ ਕਲਿਯੁਗੀ ਜੀਵਾਂ ਤੇ ਮਿਹਰ ਕਰਕੇ ਸਾਨੂੰ ਅਪਣਾ ਹੀ ਰੂਪ ਅਪਣੇ ਪਰਮ ਪਿਆਰੇ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਮੇਲ ਦਿੱਤਾ।🙏🏻🥹

  • @khalsa.tejbirr5223
    @khalsa.tejbirr5223 2 дні тому

    ਸੋਈ ਭਲੇ ਨੇ ਦਿਹਾੜੇ ਮੇਰੇ ਬਾਬਾ ਜੀ ਜਿਹੜੇ ਤੁਹਾਡੇ ਨਾਲ ਬੀਤਦੇ 🙏🏻🥹
    ਜੀਵਨ ਦਾ ਜੋ ਅਨੰਦ, ਜੋ ਸਕੂਨ ਧੰਨ ਬਾਬਾ ਜੀਆਂ ਜੀ ਦੀ ਚਰਨ ਸ਼ਰਨ ਵਿੱਚ ਹੈ ਉਹ ਦੁਨੀਆਂ ਚ ਹੋਰ ਕਿਤੇ ਨਹੀਂ, ਕਿਸੇ ਮਾਇਆ ਵਿੱਚ ਕਿਸੇ ਸੁੱਖਾਂ ਵਿੱਚ ਨਹੀਂ ਹੈ। ਪਿਆਰੇ ਬਾਬਾ ਜੀਆਂ ਦੀ ਸੱਚੀ ਸੰਗਤ ਤੋਂ ਬਿਨ੍ਹਾਂ ਤਾਂ ਸਾਡਾ ਪੂਰਾ ਜੀਵਨ ਹੀ ਬੇਰੰਗ ਹੈ। ਹੇ ਰਾਮ ਪਿਆਰਿਉ ਕਿਰਪਾ ਕਰੋ ਕਦੇ ਸਾਨੂੰ ਅਪਣੇ ਚਰਨਾਂ ਤੋਂ ਦੂਰ ਨਾ ਕਰਿਉ ਕਿਰਪਾ ਕਰੋ ਸਾਡਾ ਹਰ ਦਿਨ ਹਰ ਤਿਉਹਾਰ ਆਪ ਜੀਆਂ ਦੀ ਚਰਨ ਸ਼ਰਨ ਚ ਹੀ ਬੀਤੇ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋਈਏ ਪਰ ਆਪ ਜੀ ਦੇ ਸੋਹਣੇ ਬਚਨ ਸੋਹਣੇ ਚਰਨ ਕਦੇ ਸਾਡੇ ਹਿਰਦੇ ਤੋਂ ਨਾ ਵਿਸਰਨ ਇਹੋ ਅਰਦਾਸਾਂ ਬੇਨਤੀਆਂ ਨੇ ਪਿਆਰੇ ਬਾਬਾ ਜੀਉ 🙏🏻🙏🏻🙏🏻🥹🥹❤️❤️

  • @JagdevSingh-tx8ux
    @JagdevSingh-tx8ux 2 дні тому +1

    ❤satnam ❤sri ❤waheguru ❤ji ❤

  • @ripudamanbains4663
    @ripudamanbains4663 2 дні тому

    Wahaguru Wahaguru Wahaguru Wahaguru Wahaguru Wahaguru ji

  • @manjeetkaur5281
    @manjeetkaur5281 2 дні тому

    ਧੰਨ ਧੰਨ ਸਤਿਕਾਰਯੋਗ ਪਿਆਰੇ ਸਤਿਪੁਰਸ਼ ਜੀਉ ਆਪ ਜੀਆਂ ਕਾ ਲੱਖਾਂ ਕਰੋੜਾਂ ਬਾਰ ਸ਼ੁਕਰ ਸ਼ੁਕਰ ਸ਼ੁਕਰ ਹੈ ਜੀ ਆਪ ਜੀ ਸਾਨੂੰ ਹਰ ਪਲ ਹਰ ਦਿਨ ਹਰ ਤਿਉਹਾਰ ਪ੍ਰਮਾਤਮਾ ਦੇ ਨਾਮ ਨਾਲ ਜੋੜ ਸਾਡਾ ਇਸ ਸੰਸਾਰ ਤੇ ਆਉਣਾ ਸਫਲਾ ਕਰ ਰਹੇ ਹੋਂ ਜੀ ਪਿਆਰੇ ਪਾਤਿਸ਼ਾਹ ਜੀਉ ਬੇਨਤੀ ਜੋਦੜੀ ਹੈ ਸੋਹਣੇਪਾਵਨ ਚਰਨਾਂ ਕਮਲਾਂ ਪਾਸ ਜੀ ਸਾਨੂੰ ਆਖਰੀ ਸਵਾਸਾਂ ਨਾਲ ਸੰਗਤ ਨਾਲ ਚਰਨਾਂ ਨਾਲ ਨਿਭਾ ਲਇਉ ਜੀ ਆਪ ਜੀਆਂ ਦੀ ਸੰਗਤ ਤੋਂ ਬਿਨਾਂ ਜੀਵਨ ਚ ਹਨੇਰਾ ਹੀ ਹਨੇਰਾ ਹੈ ਜੀ ਜੀਵਨ ਨਰਕ ਦੀ ਨਿਆਂਈ ਹੈ ਜੀਵਨ ਵਿਅਰਥ ਹੈ ਜੀ🙏

  • @khalsa.tejbirr5223
    @khalsa.tejbirr5223 2 дні тому

    ਲੋਹੜੀਏ ਤੂੰ ਵੀ ਆਖ ਸਤਿਗੁਰ ਲੋੜੀਂਦਾ,
    ਸਾਨੂੰ ਸਾਰੀਆਂ ਗੱਲੋਂ ਨਾਲੋਂ ਸਤਿਗੁਰ ਲੋੜੀਂਦਾ,
    ਦੁਨੀਆਂ ਵੱਲੋਂ ਮੋੜਕੇ ਗੁਰੂ ਚਰਨਾਂ ਦੇ ਨਾਲ ਇਹ
    ਮਨ ਜੋੜੀਂ ਦਾ, ਗੁਰਬਾਣੀ ਦੇ ਨਾਲ ਇਹ ਮਨ ਜੋੜੀਂ ਦਾ,
    ਸਤਿਗੁਰ ਪਿਆਰੇ ਮਿਹਰ ਕਰੀਂ ਗੁਰੂ ਨਾਨਕ ਜੀ ਮਿਹਰ ਕਰੀਂ,
    ਕਲਗੀਆਂ ਵਾਲੇ ਮਿਹਰ ਕਰੀਂ ਬਾਜ਼ਾਂ ਵਾਲੇ ਮਿਹਰ ਕਰੀਂ,
    ਦੁਨੀਆਂ ਵੱਲੋਂ ਮਨ ਮੁੜ ਜਾਵੇ, ਬਾਣੀ ਦੇ ਨਾਲ ਮਨ ਜੁੜ ਜਾਵੇ,
    ਮੈਂਨੂੰ ਸਾਰੀ ਦੁਨੀਆਂ ਨਾਲੋਂ ਤੂੰਹੀ ਲੋੜੀਂ ਦਾ ਲੋਹੜੀਏ ਤੂੰ ਵੀ ਆਖ ਸਤਿਗੁਰ ਲੋੜੀਂਦਾ🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 2 дні тому

    ਧੰਨ ਬਾਬਾ ਜੀਆਂ ਦੇ ਬਚਨ ਤਿੰਨ ਕਾਲ ਸਤਿ ਹਨ ਉਹਨਾਂ ਦੀਆਂ ਕਾਹਦੀਆਂ ਦੀਵਾਲੀਆਂ ਤੇ ਕਾਹਦੀਆਂ ਲੋਹੜੀਆਂ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਪਰੀਤੀ ਹੀ ਨਹੀਂ ਹੈ। ਗੁਰੂ ਦੇ ਪਰੇਮ ਗੁਰੂ ਦੀ ਯਾਦ ਤੋਂ ਬਿਨ੍ਹਾਂ ਤਾਂ ਹਰ ਤਿਉਹਾਰ ਬੇਰੰਗ ਹੈ। ਧੰਨ ਬਾਬਾ ਜੀ ਸਦਾ ਸਾਨੂੰ ਇਹੋ ਪਰੇਰਣਾ ਕਰਦੇ ਹਨ ਕਿ ਤਿਉਹਾਰ ਮਨਾਉਣ ਦਾ ਅਸਲ ਅਨੰਦ ਤਾਂ ਹੀ ਹੈ ਜੇ ਉਸ ਵਿੱਚ ਪਰਮੇਸ਼ਰ ਪਿਆਰੇ ਦੀ ਯਾਦ ਹੋਵੇ ਜਿਹੜੀ ਗੁਰੂ ਚਰਨਾਂ ਚ ਬੀਤਦੀ ਹੈ ਉਹੀ ਸੁਲੱਖਣੀ ਘੜੀ ਹੈ। ਅਸੀਂ ਦੁਨੀਆਂ ਤੇ ਚਾਹੇ ਲੱਖ ਖੁਸ਼ੀ ਮਨਾ ਲਈਏ ਕਈ ਲੋਕ ਤਾਂ ਸ਼ਰਾਬਾਂ ਕਬਾਬਾਂ ਚ ਪੈਕੇ ਤਿਉਹਾਰ ਮਨਾਉਂਦੇ ਹਨ ਪਰੰਤੂ ਉਹ ਸਭ ਵਿਅਰਥ ਹੈ ਅਸਲ ਖੁਸ਼ੀ ਤਾਂ ਗੁਰੂ ਨਾਲ ਗੁਰੂ ਪਿਆਰਿਆਂ ਨਾਲ ਹੀ ਹੈ। ਬਾਬਾ ਜੀ ਬਚਨ ਕਰਦੇ ਹੁੰਦੇ ਨੇ ਕਿ ਜਿੰਨਾ ਚਿਰ ਸਾਡੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦਾ ਪਰੇਮ ਦਾ ਦੀਵਾ ਨਹੀਂ ਜਗਦਾ ਉੱਨਾਂ ਚਿਰ ਸਾਨੂੰ ਅਸਲ ਖੁਸ਼ੀ ਅਸਲ ਸੁੱਖ ਸ਼ਾਂਤੀ ਪਰਾਪਤ ਨਹੀਂ ਹੋ ਸਕਦੀ ਹੈ। ਇਹ ਤਿਉਹਾਰ ਤਾਂ ਉਹਨਾਂ ਦੇ ਹਨ ਜਿਨ੍ਹਾਂ ਦੀ ਲਿਵ ਹਰ ਸਮੇਂ ਹੀ ਪਰਮੇਸ਼ਰ ਦੇ ਨਾਲ ਲੱਗੀ ਰਹਿੰਦੀ ਹੈ ਭਾਵੇਂ ਇਸ ਦੁਨੀਆਂ ਤੇ ਵਿਚਰਦੇ ਹੋਣ ਕਾਰਜ਼ ਕਰਦੇ ਹੋਣ ਪਰੰਤੂ ਪਰਮੇਸ਼ਰ ਦੇ ਚਰਨਾਂ ਤੋਂ ਇੱਕ ਛਿਨ ਲਈ ਵੀ ਪਰੀਤ ਨਹੀਂ ਘਟਦੀ। ਐਸੇ ਪਿਆਰਿਆਂ ਦੀ ਸੰਗਤ ਹੀ ਹੈ ਜੋ ਸਾਨੂੰ ਵੀ ਤਾਰ ਦਿੰਦੀ ਹੈ।🙏🏻

  • @sabreetsinghsingh
    @sabreetsinghsingh 2 дні тому +1

    Mino ਤੇਰੇ ਮਿਲਣ ਦਾ ਚਾਅ ਸਤਿਗੁਰ ੳ ਤੇਰੇ ਮਿਲਣ ਦਾ ਚਾਅ ਸਤਿਗੁਰ 🩺

  • @gurdarshansingh2094
    @gurdarshansingh2094 2 дні тому

    Sat Nam Shri waheguru ji 🙏🌹🇬🇷🇬🇷

  • @simranjitsingh4746
    @simranjitsingh4746 2 дні тому

    Waheguru ji 🙏🙏♥️♥️❤️🌹🌹🌹🌹🎉🎉🎉🎉🎉

  • @daljitboyal3575
    @daljitboyal3575 2 дні тому +1

    Satnam SRI waheguru ji waheguru ji waheguru 🙏🏻🙏🏻🙏🏻🙏🏻🙏🏻🌹🌹🌹🌹🌹

  • @ManpreetSingh-l2l7v
    @ManpreetSingh-l2l7v 2 дні тому

    ❤❤❤❤❤

  • @manveertheg
    @manveertheg 2 дні тому

    ਸਾਰੀਆਂ ਗੱਲਾਂ ਨਾਲ਼ੋ ਸਤਿਗੁਰ ਲੋੜੀਂਦਾ 🙏🙏🙏

  • @khalsa.tejbirr5223
    @khalsa.tejbirr5223 2 дні тому

    Very heart-touching video. Very blessed is the sangat who have got such blissful and priceless moments to spend with dear baba ji. And thank you much for sharing this video with us jio, for giving us this blessed opportunity to behold such a blissful sight jio🙏🏻

  • @KaramjitKaur-hk5nw
    @KaramjitKaur-hk5nw День тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 🙏🌹

  • @AmanAman-bd9cd
    @AmanAman-bd9cd 2 дні тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏❤🙏

  • @BaljeetKaur-ff7bg
    @BaljeetKaur-ff7bg 2 дні тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏

  • @satwindersingh7138
    @satwindersingh7138 2 дні тому

    ਦੁਖਾ ਦਾ ਨਾਸ ਕਰਨਾ ਜੀ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾ ਦਰਸ਼ਨ ਦੀਦਾਰ ਬਖਸਣੇ ਜੀ ਗਰੀਬਾ ਨਿਮਾਣਿਆ ਤੇ ਅਪਣੀ ਮੇਹਰ ਬਣਾਕੇ ਰੱਖਣੀ ਜੀ 🙏🌹❤️🙏🙏🙏🙏🙏🙏

  • @bsingh7240
    @bsingh7240 2 дні тому

    Waheguru ji Waheguru Waheguru Waheguru Waheguru Waheguru Waheguru Waheguru Waheguru wa

  • @JugrajSingh-g7x
    @JugrajSingh-g7x 2 дні тому

    ❤❤🙏🙏❤❤

  • @Jasvirak47
    @Jasvirak47 2 дні тому +1

    ਵਾਹਿਗੁਰੂ ਜੀ

  • @malkeetkaur3562
    @malkeetkaur3562 2 дні тому

    Satnam, waheguru ji

  • @rupindersingh1312
    @rupindersingh1312 2 дні тому +1

    waheguru ji

  • @AkAk-x4p
    @AkAk-x4p 2 дні тому

    Waheguru ji

  • @theworldofeverything7010
    @theworldofeverything7010 2 дні тому

    Waheguru ji 🙏🙏

  • @khalsa.tejbirr5223
    @khalsa.tejbirr5223 2 дні тому

    ਹੋਜਾ ਨੀ ਜਿੰਦੇ ਤੂੰ ਤਾਂ ਧੂੜ ਸਾਧੂਆਂ ਦੀ🙏🏻

  • @rajbirkaurdhanoa4663
    @rajbirkaurdhanoa4663 2 дні тому

    🙏🙏🙏🙏🙏

  • @iqbalbenipal199
    @iqbalbenipal199 2 дні тому

    ਬਖਸ਼ੀ ਗੁਰ ਮੇਰਿਆ ਤੈਨੂੰ ਬਖ਼ਸ਼ਣਹਾਰਾ ਕਹਿੰਦੇ

  • @tappoban
    @tappoban 2 дні тому

    Waheguru ji picli bhul chuk maff kri 🙏🙏

  • @ManjitSingh-fx3iz
    @ManjitSingh-fx3iz 2 дні тому

    Gurbani da lohri balan nal koi koi wasta nhi ,naal apnitukanbool ke lokan nu bhatkana ha,Gurbani pado te Gurnbani sunao,,eh dukandari ha hoor kuch nhi 👎Manjit singh Baramulla kashmir,

  • @ravidhillon1745
    @ravidhillon1745 2 дні тому

    Waheguru g❤

  • @manidhiman918
    @manidhiman918 2 дні тому

    🙏🙏

  • @KaranKaran-b2k
    @KaranKaran-b2k 2 дні тому

    Waheguru Ji waheguru ji 🙏🙏🙏🙏

  • @LovelySingh-vy6kc
    @LovelySingh-vy6kc 2 дні тому

    Waheguru Ji

  • @CharnKaur-y9d
    @CharnKaur-y9d 2 дні тому

    🙏🙏🙏🙏

  • @JatinderSingh-xh6io
    @JatinderSingh-xh6io 2 дні тому

    ਵਾਹਿਗੁਰੂ ਜੀਓ 🙏🙏

  • @rashpalbains5838
    @rashpalbains5838 День тому

    ਵਾਹਿਗੁਰੂ ਜੀ

  • @jagjeetkaur9937
    @jagjeetkaur9937 2 дні тому

    🙏🙏🙏🙏🙏

  • @rajwinderpandher7335
    @rajwinderpandher7335 2 дні тому

    Waheguru ji

  • @Amritvirsingh90
    @Amritvirsingh90 2 дні тому

    Waheguru ji 🙏

  • @SanjeevBector
    @SanjeevBector 2 дні тому +1

    Waheguru.ji❤❤

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 🙏

  • @navjotjot8847
    @navjotjot8847 2 дні тому

    Waheguru ji

  • @ParamjitKaur-k5e7s
    @ParamjitKaur-k5e7s 2 дні тому

    Waheguru ji🙏❤️

  • @ramgarh1110
    @ramgarh1110 2 дні тому

    Waheguru ji

  • @DilpreetKaur-ri1sy
    @DilpreetKaur-ri1sy 2 дні тому

    Waheguru Ji 🙏

  • @cheemwheguruacheema3295
    @cheemwheguruacheema3295 2 дні тому

    Waheguru g

  • @kaurbalwinder7538
    @kaurbalwinder7538 2 дні тому

    Waheguru Ji

  • @ramandeepsidhu7960
    @ramandeepsidhu7960 2 дні тому

    Waheguru ji 🙏 🌹

  • @HukamchandSarwarpurwala
    @HukamchandSarwarpurwala 2 дні тому

    Waheguru ji 🌹🙏🌹

  • @best6360
    @best6360 2 дні тому

    Waheguru ji

  • @JasdeepSingh-c1w
    @JasdeepSingh-c1w 2 дні тому

    Waheguru ji 🙏🙏

  • @JaswinderSingh-c6e
    @JaswinderSingh-c6e День тому

    Waheguru ji

  • @gurlalsingh8021
    @gurlalsingh8021 2 дні тому

    Waheguru ji ❤

  • @Prabh._.kaur01
    @Prabh._.kaur01 2 дні тому

    Waheguru ji 🙏🏻

  • @sandeepgrewal8684
    @sandeepgrewal8684 2 дні тому

    Waheguru ji 🙏🙏🙏🙏

  • @vipantv6512
    @vipantv6512 2 дні тому

    Waheguru ji ❤

  • @sandhusandhu56
    @sandhusandhu56 2 дні тому

    Waheguru ji 🌹🙏🏻🌹

  • @balbirkaushal7420
    @balbirkaushal7420 День тому

    Waheguru Ji 🙏🙏🙏

  • @iqbalbenipal199
    @iqbalbenipal199 2 дні тому

    Waheguru ji 🙏

  • @HarwinderSingh-dc8us
    @HarwinderSingh-dc8us 2 дні тому

    Waheguru ji 🙏🏻❤️🌹