Punjab vich v 2 gurdwara sahib hor aa jinnah ch srovar pehli manjal te bne hoe aa ,,,, ekk gurdwara sahib sidhwan bet kol aa dist ludhiana aa gurdwara bouli sahib guru hargobind sahib ji aye c bouli sahib ,,,, dujja gurdwara sahib moge dist vich pind a chand purana othe v srovar uper bnea hai ,,,,,
ਸਰਦਾਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਰਾੜਾ ਸਾਹਿਬ ਦੇ ਦਰਸ਼ਨ ਕਰਾਏ ਆ ਰੂਪ ਪਵਿੱਤਰ ਹੋ ਗਈ
@@RameshKumar-pu4fo thanks for watching 🙏
❤🎉 ਗੁਰਦੁਆਰਾ ਰਾੜਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਦੇ ਲਈ ਬਾਈ ਗੁਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤🎉❤🎉❤🎉❤🎉
🙏🙏 thanks for watching
Plz subscribe
Dhan Dhan baba isher Singh Ji Waheguru Naam baksho
@@SonuSingh-t3q4c 🙏🙏 Thanks for watching
Plz subscribe
❤❤ਰਾੜਾ ਸਾਹਿਬ ਜੀ ਬਹੁਤ ਸੋਹਣਾ ਹੈ ਸੁਖਪਾਲ ਸਿੰਘ ਪਿੰਡ ਘਾਬਦਾ ਸੰਗਰੂਰ ਤੋ ਹਾ ਜੀ ਬਹੁਤ ਦਰਸਨ ਕੀਤੇ ਹਨ ਜੀ 🙏🙏🙏🙏🙏🙏🙏🙏🙏👍👍👍🙏🙏🙏👍👍👍👍
@@SukhpalDhaliwal-j1g 🙏🙏 thanks for watching
Plz subscribe
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ।
@@preethundal1637 thanks for watching
ਇਕ ਹੋਰ ਗੁਰਦਵਾਰਾ ਸਾਹਿਬ ਹੈ ਜੀ ਜਿਥੇ ਸਰੋਵਰ ਉਪਰ ਬਣਿਆ ਹੈ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਥੱਲੇ ਹੈ ਇਹ ਗੁਰਦਵਾਰਾ ਸਾਹਿਬ ਸ੍ਰੀ ਗੰਗਾਨਗਰ ਰਾਜਸਥਾਨ ਵਿਚ ਹੈ ਜੀ। ਗੁਰਦਵਾਰਾ ਬਾਬਾ ਦੀਪ ਸਿੰਘ ਜੀ
ਸ਼ੁਕਰੀਆ ਜੀ,ਕੋਸ਼ਿਸ਼ ਕਰਾਂਗਾ ਓਸ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂ ਸੰਗਤਾਂ ਨੂੰ
Waheguru ji Waheguru ji
🙏🙏
Plz subscribe
Veri nice good job vir ji Parmatma umra lambi Karen WaheGuru Ji ka Khalsa WaheGuru Ji ki Fateh
@@JasvirSingh-oc2tr thanks for watching
Waheguru ji da khallsa waheguru ji di pheteh ji veer ji🙏🙏🙏🙏🙏
@@gurdeepkaur6425 🙏🙏
Satnam Shri waheguru ji vir ji thankyou Darshan karne vaste
🙏
ਵਾਹਿਗੁਰੂ ਜੀ ਵਾਹਿਗੁਰੂ ਜੀ
🙏
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਬਾਬਾ ਜੀ
@@gurjindersingh956 🙏
Waheguru ji waheguru ji waheguru ji waheguru ji waheguru ji waheguru ji
🙏
WAHEGURU ji ka Khalsa WAHEGURU ji ki fateh ji 🙏 ❤
🙏
@Gurwindersinghvlogs22 WAHEGURU ji bless 🙌 you always 🙌 veer ji 🙏
Wahaguru wahaguru g
Mira nanka pind hi g rara Sahib
@@rajabinderkaur5544 👍👍
Chalo vadhiya ho gaya tohanu nanke pind de darshan v ho gaye
🙏🙏🙏🙏🙏
🙏🙏
WAHEGURU ji 🙏 WAHEGURU ji 🙏
@@hansaliwalapreet812 thanks for watching
@Gurwindersinghvlogs22 you have most welcome 🙏 bro ..wmk ji
🙏
Wahaguruji 🙏
🙏
Hanji veerji, mai vi Ludhiana ton hain ji🙏🙏
@@punjabivloggarsimar 🙏🙏
@@punjabivloggarsimar thanks for watching🙏
Plz subscribe
❤🎉🙏 ਇਹ ਡੇਰਾ ਹੈ ਜੀ 🎉❤🙏
@@rajindersingh-bm4gt 🙏🙏thanks for watching
Punjab vich v 2 gurdwara sahib hor aa jinnah ch srovar pehli manjal te bne hoe aa ,,,, ekk gurdwara sahib sidhwan bet kol aa dist ludhiana aa gurdwara bouli sahib guru hargobind sahib ji aye c bouli sahib ,,,, dujja gurdwara sahib moge dist vich pind a chand purana othe v srovar uper bnea hai ,,,,,
Thanks for watching,puri koshish karanga tohanu baki 2 gurudwara sahib de darshan v karaavan 🙏🙏
Plz subscribe
Waheguru ji
🙏
WAHEGURU ji 🙏🙏🙏🙏
🙏🙏
Dhan dhan Santa Baba Isher Singh ji maharaj ji
🙏
Very good. Canada.
Thanks for watching 🙏
ਗੁਰੂ ਘਰ ਦੇ ਅੰਦਰ ਜਿੱਥੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਉੱਥੇ ਕਮੈਂਟਰੀ ਬੰਦ ਕਰ ਲਾ ਭਰਾਵਾ ਏਨੀ ਕਿਹੜੀ ਜਰੂਰੀ ਗੁਰਬਾਣੀ ਸੁਣ ਕੇ ਸੰਗਤ ਨੂੰ ਆਪੇ ਪਤਾ ਚਲ ਜਾਂਦਾ ਸੰਗਤ ਨੂੰ ਏਥੇ ਅਖੰਡ ਪਾਠ ਸਾਹਿਬ ਆਰੰਭ ਆ ਬਾਕੀ ਤੇਰਾ ਧੰਨਵਾਦ ਤੂੰ ਦਰਸ਼ਨ ਕਰਵਾਏ ਸੰਗਤ ਨੂੰ
ਧੰਨਵਾਦ ਜੀ ਤੁਹਾਡਾ , ਮੈਂ ਅੱਗੇ ਤੋਂ ਧਿਆਨ ਰੱਖਾਂਗਾ ਜੀ
🙏🙏🙏🙏🙏🙏🙏🙏🙏🙏🙏👍👍👍👍👍👍👍🙏🙏🙏👍👍👌👌
🙏🙏
Plz subscribe
ਭਰਾ ਕੌਣ ਕਹਿੰਦਾ ਪਿੰਡਾਂ ਵਾਲੇ ਵਿਹਲੇ ਨੇ
@sumandeepkaur886 ਵਿਹਲੇ ਦਾ ਮਤਲਬ ਆ ਕ ਸ਼ਹਿਰਾਂ ਵਾਲੇ ਟੈਂਸ਼ਨ ਚ ਰਹਿੰਦੇ ਨੇ ਤੇ ਪਿੰਡਾਂ ਵਾਲੇ ਫ੍ਰੀ ਮਾਇੰਡ ਹੁੰਦੇ ਨੇ ।ਬਾਕੀ video ਦੇਖਣ ਲਈ ਬਹੁਤ-੨ ਧੰਨਵਾਦ ਜੀ
Plz subscribe
nabha vich v hega upper srover ji
@@jasspreetkaur7560 koshish karanga tohanu nabha wale guruduara sahib de darshan v karawaan
ਮਹਾਰਾਜ ਦਾ ਪ੍ਰਕਾਸ਼ ਉੱਪਰ ਹੀ ਚਾਹੀਦਾ ਹੈ ਅਤੇ ਸਰੋਵਰ ਥੱਲੇ।ਇਹ ਠੀਕ ਨਹੀਂ ਹੈ ਜੀ।
ਮਹਾਰਾਜ ਦਾ ਪ੍ਰਕਾਸ਼ ਅਲੱਗ ਬਿਲਡਿੰਗ ਵਿੱਚ ਹੈ ਤੇ ਸਰੋਵਰ ਅਲੱਗ ਬਿਲਡਿੰਗ ਵਿੱਚ ਜੀ,ਦੋਨੋ ਆਪਸ ਵਿੱਚ ਕਾਫ਼ੀ ਦੂਰ ਹਨ ਜੀ 🙏🙏
Asi b har Sunday jande aa shaam nu
🙏🙏 thanks for watching
Plz subscribe
Eh sthaan gurudwara rara sahib ji hai Ludhiana
Yes
Plz subscribe
Bike te javo bahut wadia lagda ha aasi har week jande ha
@@LovepreetSinghA ji zaroor☺️
Plz subscribe
गुरुद्वारा साब दा नाम जगह ते सराय है ता इंग्लिश बिच भी लिख दिया करो
Gurudwara karamsar (RARA SAHIB)
Waheguru ji 🙏🙏🙏🙏🙏
🙏🙏
Waheguru ji
@@itsbobbysu2867 thanks for watching
Waheguru ji
🙏🙏 Thanks for watching...subscribe plz