ਭਾਈ ਅੰਮ੍ਰਿਤਪਾਲ 'ਤੇ UAPA ਬਾਰੇ ਬੋਲਿਆ ਥਾਣੇਦਾਰ ! Oneindia Punjabi

Поділитися
Вставка
  • Опубліковано 24 січ 2025

КОМЕНТАРІ • 103

  • @Dilsher_brar2006
    @Dilsher_brar2006 14 днів тому +60

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਸੱਚ ਦੀ ਸਹੀ ਆਵਾਜ਼ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @Gurpreetsingh00-q8q
    @Gurpreetsingh00-q8q 12 днів тому +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬੇਕਸੂਰ ਆ ਸਾਡੀ ਨਜ਼ਰ ਚ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਗੇ,,,🙏🙏🙏

  • @dayasinghsandhu6269
    @dayasinghsandhu6269 14 днів тому +16

    ਭਾਈ ਸਾਹਿਬਾ ਜੀ ਬੇਨਤੀ ਹੈ ਕੇਸ ਕਾਲਾ ਨਾ ਕੋਰ ਜੀ

  • @Gurbani_on_time
    @Gurbani_on_time 14 днів тому +17

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਰਵੇਗਾ

  • @GurmeetSingh-np9pw
    @GurmeetSingh-np9pw 14 днів тому +30

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ

  • @Dilsher_brar2006
    @Dilsher_brar2006 14 днів тому +35

    ਭਾਈ ਅੰਮ੍ਰਿਤਪਾਲ ਸਿੰਘ ਵਰਗਾ ਕੋਈ ਨਹੀਂ ਬਣ ਸਕਦਾ ਉਹ ਇੱਕ ਭਾਈ ਅੰਮ੍ਰਿਤਪਾਲ ਸਿੰਘ ਹੀ ਹੈ ਜਿਹੜਾ ਹਕੂਮਤਾ ਦੇ ਨਾਲ ਨਾਲ ਆਪਣਿਆਂ ਵੱਲੋਂ ਕੀਤੇ ਜਾ ਰਹੇ ਹਮਲੇ ਤੇ ਡੁੰਘੀਆ ਸੱਟਾਂ ਨੂੰ ਖਿੜੇ ਮੱਥੇ ਪ੍ਰਵਾਨ ਕਰ ਰਿਹਾ ਹੈ ਬੇਗਾਨਾ ਮਾਰੇ ਕੋਈ ਗੱਲ ਨਹੀਂ ਲੱਖ ਵਾਰੀ ਮਾਰਨ ਪਰ ਜਦੋਂ ਆਪਣੇ ਮਾਰਦੇ ਹੈਂ ਫਿਰ ਬੰਦਾ ਟੁੱਟ ਜਾਂਦਾ ਹੈ ਆਪਣੇ ਵੀ ਬੇਗਾਨਿਆ ਦੇ ਨਾਲ ਮਿਲ ਕੇ ਆਪਣਿਆਂ ਨੂੰ ਮਾਰਨ ਉਹ ਫੱਟ ਬਹੁਤ ਡੂੰਘੇ ਹੁੰਦੇ ਹੈਂ ਉਹ ਫੱਟ ਜਿਗਰ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਸਹਾਰਦਾ ਹੈ

    • @RoopMarok
      @RoopMarok 14 днів тому

      Waheguru ji

    • @jagdeepnatt9425
      @jagdeepnatt9425 14 днів тому

      ਸਿਰ ਵਾਰਨ ਦੀਆਂ ਬੜਕਾਂ ਮਾਰਕੇ ਡਰਪੋਕਾਂ ਵਾਂਗ ਦੌੜਨ ਵਾਲਿਆਂ ਚ ਕੌਣ ਹੈ

  • @harpreetsinghrandhawa7772
    @harpreetsinghrandhawa7772 14 днів тому +12

    ਬਹੁਤ ਵਧੀਆ

  • @Shamsher-qv1mv
    @Shamsher-qv1mv 14 днів тому +10

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @BalkarSingh-dc1oq
    @BalkarSingh-dc1oq 14 днів тому +14

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @dpsmoga
    @dpsmoga 14 днів тому +6

    ਪੰਜਾਬ ਦੇ ਅਤੇ ਪੰਥਕ ਮੁੱਦਿਆਂ ਦਾ ਇਹੀ 'ਕੱਲਾ ਖ਼ੈਰ-ਖੁਆਹ ਰਹਿ ਗਿਆ! ਬਾਕੀ ਸਾਰੇ ਗ਼ਲਤ ਬੱਸ ਇਹੀ 'ਕੱਲਾ ਸਹੀ, "ਜੰਝ ਕੁਪੱਤੀ ਕੱਲਾ ਸੁਥਰਾ ਭਲਾ ਮਾਣਸ!" ਜਾਂ ਫਿਰ ਬਹੁਕਰ ਪਾਰਟੀ ਆਲੇ, ਜਿਨ੍ਹਾਂ ਦਾ ਇਹ ਬਾਈ ਤੋਤਾ ਹੈ!
    ਮੈਨੂੰ ਫਲਾਨਾ ਜੁਆਬ ਦੇਵੇ! ਮੈਨੂੰ ਢਿਮਕਾ ਜੁਆਬ ਦੇਵੇ! ਕਦੇ ਬਹੁਕਰ ਵਾਲਿਆਂ ਤੋਂ ਵੀ ਕੋਈ ਜੁਆਬ ਮੰਗਿਐ? ਕਦੇ ਉਨ੍ਹਾਂ ਨੂੰ ਵੀ ਕੋਈ ਸੁਆਲ ਕੀਤੈ??

  • @harindermundi92
    @harindermundi92 13 днів тому +3

    ਤਿੰਨ ਫੁੱਟ ਵਾਲੀ ਨਹੀ ਲਿਜਾ ਸਕਦਾ ਛੇ ਇੰਚੀ ਨੌ ਇੰਚੀ ਦਾ ਕੋਈ ਰੌੌਲਾ ਨਹੀ ਸੀ ਪਰ ਕੰਮ ਤਾ ਲੋਕਾ ਦੀਆਂ ਵੋਟਾ ਖਰਾਬ ਕਰਨ ਦਾ ਸੀ ਬਹੁਤ ਕੁਝ ਉਲਝਾਕੇ ਰੱਖਿਆ ਕਿਊਕਰਕੇ ਨੇ ਵੀਰ ਮੇਰੇ

  • @sahibsinghcheema4151
    @sahibsinghcheema4151 14 днів тому +3

    ਧੰਨਵਾਦ ਜੀ ਵਾਹਿਗੁਰੂ 🙏♥️

  • @balbindrasinghbalbindra5692
    @balbindrasinghbalbindra5692 14 днів тому +5

    Bhai Amritpal Singh Khalsa Ji Bhai Sarabjeet Singh Khalsa. Bapuji Di Aguvai ch Khalsapanth sikhpanth Full Sport ❤❤❤❤❤🎉🎉🎉🎉❤❤❤❤❤❤❤

  • @balbindrasinghbalbindra5692
    @balbindrasinghbalbindra5692 14 днів тому +6

    ❤❤Sariya Jathebandiya katthiya Hoke Bapuji Da Sath Dena Chahida ❤❤❤❤❤❤❤❤❤❤❤❤❤

  • @taranjeetsingh4346
    @taranjeetsingh4346 14 днів тому +8

    MP Bhai Amritpal singh ji nu vi rihaa kro UAPA hatao buchad bhagwant mann nu bhjaao

  • @Pamma-lg4oh
    @Pamma-lg4oh 7 днів тому

    ਜਦੋਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਹੁੰਦੀ ਆ ਚੂਹੇ ਖੁਡਾਂ ਚੋਂ ਬਾਹਰ ਆਉਂਦੇ ਆ

  • @BalwinderSinghHardeep
    @BalwinderSinghHardeep 12 днів тому +1

    ਵੱਡੇ ਬਾਦਲ ਵਰਗਾ ਸਿਆਣਾ ਹੋਵੇਗਾ ਡੱਡੂ ਜਿਸਨੇ ਆਪਣੀ ਕੁਰਸੀ ਬਚਾਉਣ ਲਈ ਕਿਨੇ ਬੇਗੁਨਾਹਾਂ ਦੀ ਬਲੀ ਦਿੱਤੀ ਸੀ ।

  • @HiraSingh-g3d
    @HiraSingh-g3d 7 днів тому

    Pahi amritpal s jindabad

  • @krishansingh786
    @krishansingh786 14 днів тому +2

    Very good 👍

  • @SubhdeepSingh-cr3ix
    @SubhdeepSingh-cr3ix 14 днів тому +5

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @SandipSingh-l5e
    @SandipSingh-l5e 14 днів тому +4

    Waheguru ji

  • @gurpreetpuripuritelecom8379
    @gurpreetpuripuritelecom8379 14 днів тому +1

    ❤I LOVEYOU GILL SAB

  • @Balwindersingh-oj2eb
    @Balwindersingh-oj2eb 13 днів тому

    Very good point Ji

  • @Dilsher_brar2006
    @Dilsher_brar2006 14 днів тому +4

    ਇਹ ਇਲਜਾਮ ਕਿਸੇ ਉੱਤੇ ਵੀ ਲਗਾਏ ਜਾ ਸਕਦੇ ਹੈਂ ਜਦੋਂ ਦੀਪ ਸਿੱਧੂ ਦਾਂ ਕਤਲ ਹੋਇਆ ਸਿੱਧੂ ਮੂਸੇ ਵਾਲੇ ਦਾਂ ਕਤਲ ਹੋਇਆ ਸਿਮਰਨਜੀਤ ਮਾਨ ਨੂੰ ਬਹੁਤ ਲੋਕ ਕਹਿੰਦੇ ਹੈਂ ਕੀ ਇਹ ਕਤਲ ਸਿਮਰਨਜੀਤ ਮਾਨ ਨੇ ਕਰਵਾਏ ਹੈ ਮਾਂਨ ਦੀ ਇੱਕ ਆਡੀਓ ਰਿਕਾਰਡਿੰਗ ਵੀ ਸੁਣੀ ਗਈ ਹੈ ਜਿਸ ਵਿਚ ਮਾਨ ਗੱਲ ਕਰਦੇ ਹੈਂ ਫਿਰ ਇਹ ਸਹੀ ਹੈ ਸੱਚ ਹੈ ਇਸੇ ਤਰ੍ਹਾਂ ਕਿਸੇ ਦੀ ਵੀ ਆਵਾਜ਼ ਨੂੰ ਤੋੜ ਮਰੋੜ ਕੇ ਕੱਟ ਵੱਢ ਕੇ ਜੋੜਿਆ ਜਾ ਸਕਦਾ ਹੈ ਇਹ ਸਰਕਾਰੀ ਚਾਲ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਨੂੰ ਕਿਵੇਂ ਮਰਜ਼ੀ ਕਿਸੇ ਨਾਲ ਵੀ ਜੋੜ ਸਕਦੇ ਹੈਂ ਭਾਈ ਅੰਮ੍ਰਿਤਪਾਲ ਸਿੰਘ ਤਾਂ ਬੈਠਾ ਹੀ ਸਟੇਟ ਤੇ ਅਜੰਸੀਆਂ ਦੇ ਘੇਰੇ ਵਿੱਚ ਹੈ ਜਦੋਂ ਸਰਕਾਰਾਂ ਝੂਠੇ ਮੁਕਾਬਲੇ ਬਣਾ ਸਕਦੇ ਹੈਂ ਫਿਰ ਝੂਠੇ ਕੇਸ ਬਣਾਉਣੇ ਕੋਈ ਵੱਡੀ ਗੱਲ ਨਹੀਂ ਹੈ

  • @babajindasing
    @babajindasing 14 днів тому +1

    ਗਿੱਲ ਜੀ ਕੀ ਹੁਣ ਸਬਿਧਾਨ ਵਿੱਚ ਐਮ ਪੀ ਮਾਨ ਜੀ ਕਿਰਪਾਨ ਤੋਂ ਵਗੈਰ ਜਾ ਕਿਰਪਾਨ ਲੈਕੇ ਗਏ ਹਨ ਕਿਰਪਾ ਕਰਕੇ ਦੱਸਿਓ ਧੰਨਵਾਦੀ ਹੋਵਾਂਗੇ

    • @ਗੁਰਸੇਵਕਸਿੰਘਖਾਲਸਾ-ਞ4ਨ
      @ਗੁਰਸੇਵਕਸਿੰਘਖਾਲਸਾ-ਞ4ਨ 14 днів тому

      ਮੂਰਖੋ ਉਦੋਂ ਪਾਰਲੀਮੈਂਟ ਵਿੱਚ ਮਤਾ ਪਾਸ ਕਰਕੇ ਕ੍ਰਿਪਾਨ ਤੇ ਪੂਰਨ ਪਾਬੰਦੀ ਲਗਾਉਣ ਦੀ ਗੱਲ ਕਰਦਾ ਸੀ ਰੰਜੀਵ ਗਾਧੀ ਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਨੇ ਮੁੱਦਾ ਚੁੱਕਿਆ ਸੀ ।ਪਹਿਲਾਂ ਇੰਦਰਾ ਗਾਧੀ ਨੇ ਕਿਹਾ ਸੀ ਕਿ ਸਿੱਖਾਂ ਨੂੰ ਸਿਰਫ 6ਇੰਚੀ ਹੀ ਧਾਰਨ ਕਰ ਸਕਣਗੇ ਪਰ ਮਾਨ ਸਾਬ੍ਹ ਨੇ ਕਿਹਾ ਸੀ ਭਾਰਤੀ ਸੰਵਿਧਾਨ ਦੀ 25ਧਰਾ ਬੀ ਅਨੁਸਾਰ ਸਿੱਖ ਵੱਡੀ ਕ੍ਰਿਪਾਨ ਜਿੱਥੇ ਮਰਜੀ ਲਿਜਾ ਸਕਦੇ ਹਨ

  • @harwindersingh8787
    @harwindersingh8787 13 днів тому

    Very good bapu ji

  • @GurwinderSingh-jv8zn
    @GurwinderSingh-jv8zn 14 днів тому

    ਲਓ ਬਾਈ ਜਵਾਬ ਸੀਮ ਸਾਹਿਬ ਨੂੰ

  • @NavtejsinghDhillon
    @NavtejsinghDhillon 14 днів тому

    ਵੀਰ ਜੀ ਤੁਹਾਡੇ ਵਰਗੇ ਮੁਲਾਜਮ ਆਗੂ ਹੋਣੇ ਚਾਹੀਦੇ ਹਨ

  • @movielike601
    @movielike601 14 днів тому +3

    Bhai Amritpal Singh jindabad❤❤

  • @JaswantSinghKhehra-jl2nu
    @JaswantSinghKhehra-jl2nu 14 днів тому

    Good 👍 Bai ji Jaswant singh USA Nice

  • @gagansingh4969
    @gagansingh4969 14 днів тому

    ਆਰਟੀਕਲ ਨੂੰ ਕੌਣ ਪੁਛਦਾ

  • @gurpreetpuripuritelecom8379
    @gurpreetpuripuritelecom8379 14 днів тому

    ❤WAHEGURU JI❤❤❤❤❤❤❤❤❤

  • @balbindrasinghbalbindra5692
    @balbindrasinghbalbindra5692 14 днів тому +5

    ❤❤ Bhai Amritpal Singh Khalsa Ji Nu Full Sport ❤❤❤❤🎉🎉🎉🎉🎉❤❤❤❤❤❤❤

  • @MalkeetsinghSandhu-ew5cl
    @MalkeetsinghSandhu-ew5cl 12 днів тому

    Amritpal jindabad waheguru kripa Karen Sarkar julm kar Diya kar Diya

  • @lakhbirsingh3822
    @lakhbirsingh3822 13 днів тому

    Satpal paghora Muradabad 😂😂😅😢Pham Amritpal Khalsa jindabad❤

  • @sand305
    @sand305 14 днів тому +2

    Bhai amritpal singh jindabad eh hun nva sapp kadh riha loka nu hor phablphuse vich paun vaste kde ta chaj de gall karlia kar

  • @sukhbirsingh3545
    @sukhbirsingh3545 7 днів тому

    Ek jawab menuu vi dedeo ke fr jehre bnde pishe thana gherea si tuc kehne ohii bnda simranjit songh mann vlon election ladea ohdon jaad ni ayea ???

  • @harcharansing515
    @harcharansing515 14 днів тому

    God bless you Gill Sahib ji W
    Waheguru ji waheguru ji waheguru ji

  • @JaspalSingh-yn1fd
    @JaspalSingh-yn1fd 14 днів тому

    Good ,Jo line tusu das raha ho ah ambadker sahab na likiya na ?

  • @-12393
    @-12393 13 днів тому

    Bhai Amritpal Singh ji jindabad

  • @lakhbirsingh3822
    @lakhbirsingh3822 13 днів тому

    Satpal paghora Muradabad 😂😂😅😢

  • @lakheeaulakh2475
    @lakheeaulakh2475 10 днів тому

    Simeanjit kyo nahi laria apne hakk vaste

  • @BalbirSingh-tr1tu
    @BalbirSingh-tr1tu 12 днів тому

    Gyani Balbir Singh ji barpoor patarkar see news paper chalonde see pareadhar

  • @kulwantsingh9623
    @kulwantsingh9623 14 днів тому

    S.s.maan.shab.zindabad

  • @DeenSingh-t1f
    @DeenSingh-t1f 14 днів тому

    ਦਿੱਲੀ ਓਨੀ ਹੀ ਸਾਡੀ ਹੈ ਜਿੰਨੀ ਉਨ੍ਹਾਂ ਦੀ😅

    • @pbreaction8019
      @pbreaction8019 8 днів тому

      ਦਿੱਲੀ ਤਾਂ ਹੈ ਹੀ ਸਿੱਖਾਂ ਦੀ

  • @harcharansing515
    @harcharansing515 14 днів тому

    Dilsher Brar ji sahi ji

  • @gurbhejsingh5384
    @gurbhejsingh5384 6 днів тому

    Hri nao da katal sarkar kra aea

  • @GurpreetSingh-hr5te
    @GurpreetSingh-hr5te 13 днів тому

    Bhai ji.Kuki gill ji nall karo mulakat .

  • @jagirsingh5134
    @jagirsingh5134 14 днів тому

    👍

  • @gurdeepkhatra1020
    @gurdeepkhatra1020 11 днів тому

    Veere har banda punjab ch leader banda firda.main reason tan chauder aa sikhi da fikkar drama.bhai amritpal bhi rotian sekda

  • @sukhpalkaur8316
    @sukhpalkaur8316 14 днів тому

    Bai ji asi vi iho kehnde hi deep wala name varis jathebandi rekhya jave nahi tan ihna nal kise nahi kharhna

  • @virksingh6634
    @virksingh6634 14 днів тому

    Hon jeemevaari Panjabia te he ki os ne ki karna he amritpal singh g di fol sapot kro

  • @SonaNavuSN
    @SonaNavuSN 14 днів тому

    Swaad ni koi gll ch

  • @bebaak_rai
    @bebaak_rai 14 днів тому +2

    Mootpal dibrugarh punjab di aman shanti tarakki layi theek nahi

    • @sand305
      @sand305 14 днів тому

      Pehla vale trakki sambla tu

    • @sardarsaab1007
      @sardarsaab1007 14 днів тому

      ਤੁਸੀਂ ਗਾਮਾ ਦਾ ਮੂਤ ਤਾਂ ਪੀਂਦੇ ਨੇ ਅਮ੍ਰਿਤ ਪਾਲ ਸਿੰਘ ਦਾ ਵੀ ਪਿਆਵਾਗੇ

    • @SarwanSingh-hk1dx
      @SarwanSingh-hk1dx 14 днів тому

      Teri kehdo kudi chak ke leyi geya

    • @RajinderSingh-tj3zl
      @RajinderSingh-tj3zl 14 днів тому

      😂 right

    • @Dilsher_brar2006
      @Dilsher_brar2006 14 днів тому

      ਤੂੰ ਉਸਦਾ ਮੂਤ ਪੀਂਦਾ ਹੋਣਾ ਤੈਨੂੰ ਮੂਤ ਉਸਦਾ ਹੀ ਸਵਾਦ ਲੱਗਦਾ ਹੈ ਤੂੰ ਕਰ ਲੈ ਅਮਨ ਸ਼ਾਂਤੀ ਠੀਕ ਹਰ ਰੋਜ਼ ਕਿੰਨੇ ਨੌਜਵਾਨਾਂ ਦੇ ਕ਼ਤਲ ਦਿਨ ਦਿਹਾੜੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਬੇਅਦਬੀ ਹੁੰਦੀਆਂ ਹੈਂ ਉਹ ਤੇਰੇ ਪਿਓ ਹੈ

  • @HarpalSingh-il9om
    @HarpalSingh-il9om 14 днів тому

    Amirtpalmysan

  • @sukhpalkaur8316
    @sukhpalkaur8316 14 днів тому

    Kaumi insaf morche de brabar mocha amritsar gadd ta ki ih chandi garh wale vich nahi baith skde si aapne aap nu bandi singh vadde bna baithe

  • @surjeetsinghsurjeetsingh9520
    @surjeetsinghsurjeetsingh9520 14 днів тому

    Bhai sahib je ek kabila bahar se ayeya oh jado kasim nal shandi kiti kis traa gift vich two doughter one wife fer back side baith ke churi khadi bas ustime ton churi khadi and hindhu koi dharm hi nahi asal sc st OBC are budhist andengreja ne dharti farh ke bahar kadd ditta and Sikh vich gadariea kitiea maharaj Ranjit Singh Ji da raj kade na janda je shandiea vala gadari na karde dogre 4 control nahi oh benifits jand k ley ga and same ese traa chalda

  • @Gurjit759
    @Gurjit759 14 днів тому +1

    ਗੁਦਾਰ ਹੈ ਅਮ੍ਰਿਤਪਾਲ ਸਿੰਘ

  • @jotpanechjotpanech3558
    @jotpanechjotpanech3558 14 днів тому

    THANA GARNA, JRURI Se

  • @virksingh6634
    @virksingh6634 14 днів тому

    aa khalsa raaj karega jdaa aapas veech hi ek duje diya tanga kichahan deya a aapni aapni chodrahat veech darm da beda gark kri onde ne

  • @gurjantsingh-co1ct
    @gurjantsingh-co1ct 14 днів тому

    Bhai amritpal Singh Khalsa jindabad

  • @Kabbaaulakh
    @Kabbaaulakh 14 днів тому

    Sardar saab boln nu ty g ni krda pr pag bni aaa koi sharm krla tere ware pardangi de bhuke hunde aaa hor kuj

  • @karnailsingh-bu5mj
    @karnailsingh-bu5mj 14 днів тому

    😂😂

  • @frmme
    @frmme 14 днів тому

    Sade bajurga ne jdo punjab nu tod k Himachal haryana bnaya ja reha c odo kyu ni bole

  • @KulvirSingh-mr6wt
    @KulvirSingh-mr6wt 8 днів тому

    Jina da tuc name lande ho 22 g ohna da time lang geya hun

  • @balwinderhaans3765
    @balwinderhaans3765 14 днів тому +1

    a̤m̤r̤i̤t̤p̤a̤l̤ s̤i̤n̤g̤h̤ j̤i̤n̤d̤a̤b̤a̤d̤

  • @gurindersidhu1625
    @gurindersidhu1625 14 днів тому

    Sardar sukhbir singh badal jinda bad

  • @gurindersidhu1625
    @gurindersidhu1625 14 днів тому

    Sardar parkash singh ji badal da fakre kom award vaps ly k jathe dara ne bhut sharm wali gal kiti

  • @tejyurapar3249
    @tejyurapar3249 14 днів тому +2

    Bhai amritpal singh khalsa zindabad