'ਚਮਕੀਲੇ ਦੇ ਸੋਧੇ' ਦਾ ਅਸਲੀ ਕਾਰਨ ਕੀ ਸੀ ? Deepa Heran Wala | Chamkila

Поділитися
Вставка
  • Опубліковано 12 лип 2019
  • 'ਚਮਕੀਲੇ ਦੇ ਸੋਧੇ' ਦਾ ਅਸਲੀ ਕਾਰਨ ਕੀ ਸੀ ? Deepa Heran Wala | Chamkila
    'ਚਮਕੀਲੇ ਦੇ ਸੋਧੇ' ਦਾ ਅਸਲੀ ਕਾਰਨ ਕੀ ਸੀ ? Kharku Singhs | Deepa Heran Wala | Chamkila
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Like Our Facebook Page --- SurkhabTV
    ** Subscribe and Press Bell Icon also to get Notification on Your Phone **

КОМЕНТАРІ • 2,3 тис.

  • @jagtarsinghplu
    @jagtarsinghplu 3 роки тому +114

    ਮਾ ਤੇ ਭੈਣ ਦੇ ਸਾਮਨੇ ਸੁਣ ਨੀ ਸਕਦੇ ਪਰ ਹੁਣ
    ਵੇਖ ਸਕਦੇ ਆ ਓਹਵੀ 75% ਨੱਗੀਆ
    ਲੱਖ ਲਾਹਨਤ ਤੇਰੀ ਸੋਚ ਤੇ

    • @paramkunalj5046
      @paramkunalj5046 Місяць тому +1

      Hun ta jarde v mal hunde guru sahib kol hi te
      Palace ch aap naconde ne pagaa wale kadam caudri

    • @mrsinghsaab4460
      @mrsinghsaab4460 Місяць тому

      ​@@paramkunalj5046 y ji jd guru te sche sikh c but hun bekhi re rhe ne je odo de singh hun vi hunde tn dusta nu soda vi roj lgna c

    • @mrsinghsaab4460
      @mrsinghsaab4460 Місяць тому

      Kon dekhda apdi ma de lve

    • @balwindersingh7530
      @balwindersingh7530 Місяць тому

      ਲੱਖਾ ਦੀ ਗੱਲ ਕਹੀ ਵੀਰ

  • @rsingh7965
    @rsingh7965 4 роки тому +287

    ਹੁਣ ਕਿਹੜਾ ਗੰਦ ਘੱਟ ਗਿਆ ਹੈ ਹੁਣ ਤਾ ਕੱਛੀਆ ਵਾਲੀਆਂ ਨਾਲ ਜੱਟ ਕਲਾਕਾਰ ਗਾਉਦੇ ਹਨ ਹੁਣ ਉਨ੍ਹਾਂ ਨੂੰ ਵੀ ਸੋਧਾ ਲਾਓ ਕਿਉ ਕਿ ਉਹ ਅਮੀਰ ਘਰਾਂ ਦੇ ਹਨ

    • @Ranveer_sangha03
      @Ranveer_sangha03 3 роки тому +15

      Kyu ki hun koi Singh punjab ch hai nahi 🤣🤣😂😂 saare hi nakli Singh ne
      Sab khatahm ho chuka hai
      Aish karo bhagra pao

    • @rajindersingh4704
      @rajindersingh4704 3 роки тому +4

      Yrr ethe sbnu liberty aw jihda Jo man krda agla krda...kise nu tkleef aw na dekhe..na sune...kise nu marn da hakk ethe kise nu kihne deta??

    • @GurpreetSingh-nw5rr
      @GurpreetSingh-nw5rr 3 роки тому +2

      Veere aje v Kush jagdian jameeran wale lok ne. Tuhadian jameeran mar gyan ne tahi tan tusi chamkeele nu sahi kehnde ho. Apni mother te sister naal kade song sune ne chamkeele de.

    • @rsingh7965
      @rsingh7965 3 роки тому +10

      @@GurpreetSingh-nw5rr ਭਾਜੀ ਆ ਜਿਹੜਾ ਜੈਜੀ ਬੀ ਕੱਛੀਆ ਵਾਲੀਆਂ ਆਪਣੀਆਂ ਬੀਬੀਆਂ ਨਾਲ ਗੰਦੇ ਗੀਤ ਗਾਉਂਦਾ ਹੈ ਇਸ ਨੂੰ ਜੱਟ ਲੋਕ ਮੰਦਾ ਕਿਓ ਨਹੀਂ ਕਹਿੰਦੇ ਕਿਓ ਕਿ ਇਹ ਜੱਟ ਹਨ ਚਮਕੀਲਾ ਤਾ ਸਿਰਫ਼ ਗਾ ਕੇ ਸਣਾਉਦਾ ਸੀ। ਜੈਜੀ ਬੀ ਹੁਣੀ ਤਾਂ ਸਾਰਾ ਕੁਝ ਟੀ ਵੀ ਵਿਚ ਹੀ ਦਿਖਾਈ ਜਾ ਰਹੇ ਹਨ ਹੁਣ ਇਹਨਾਂ ਨੂੰ ਦੇਖਣ ਵਾਲਿਆਂ ਦੀ ਜਮੀਰ ਕਿਓ ਨਹੀਂ ਮਰਦੀ

    • @sandeepjawandha3621
      @sandeepjawandha3621 3 роки тому +5

      @@rsingh7965 sahi kiha veer,
      Sabar rakho vaheguru sab dekhda,
      Es lyi tan ehna singh surmia da khatma ho gya punjab cho,
      Chamkila g di fauj tan dino din vad di jandi aa,
      Hun laun eh sodha, vdde Surme, eve foki chaudar marde c kutte os time de,

  • @Balkarsingh-rq1yl
    @Balkarsingh-rq1yl 4 роки тому +96

    ਤੇਰੇ ਘਰ ਵਿੱਚ ਅੱਜ ਧੀਆਂ ਭੈਣਾਂ ਮੋਬਾਇਲਾ ਵਿੱਚ ਕੀ ਦੇਖਦੀਆਂ ਨੇ ਪਤਾ ਹੀ ਨਹੀਂ ਹੈ

  • @gurjeetdhilwan7991
    @gurjeetdhilwan7991 4 роки тому +163

    ਗਰੀਬਾਂ ਦੇ ਸੋਧੇ ਲਾਉਣ ਵਾਲੇ ਬਹੁਤ
    ਐ ਪਰ ਤਕੜਿਆਂ ਨੂੰ ਕੋਈ ਨੀ ਪੁੱਛਦਾ

    • @Soaringsky379
      @Soaringsky379 3 роки тому +4

      Sahi gAl a bai

    • @Gurshan1313
      @Gurshan1313 2 роки тому +5

      Chamkila de geet .lok sunde c....goli marna koi bhadri nhi.

    • @lovishrandhawa8918
      @lovishrandhawa8918 2 роки тому +6

      ਤਕੜੇ ਤਾਂ ਵੀਰ ਬੰਬ ਨਾਲ ਉਡਾ ਦਿੱਤੇ ਸੀ ਖਾੜਕੂ ਸਿੰਘਾਂ ਨੇ

    • @lovishrandhawa8918
      @lovishrandhawa8918 2 роки тому +2

      ਇਹਨੂੰ ਤਾਂ ਫਿਰ ਗੋਲੀ ਆਈ

    • @awkwardmps9544
      @awkwardmps9544 2 місяці тому +3

      Indra greeb c ?

  • @dalbagdhaliwal3733
    @dalbagdhaliwal3733 4 роки тому +74

    ਵੀਰ ਜੀ ਜੇ ਉਸ ਟਾਈਮ ਦੀ ਗੱਲ ਕਰੀਏਂ ਸਿਰਫ ਚਮਕੀਲਾ ਹੀ ਸਭ ਤੋਂ ਘੱਟ ਗੰਦ ਗਾਉਂਦਾ ਸੀ ਉਸ ਟਾਈਮ ਦੇ ਬਾਕੀ ਕਲਾਕਾਰਾਂ ਨੂੰ ਕਦੇ ਸੁਣ ਕੇ ਵੇਖਿਆ। ਕਦੇ ਕਿਸੇ ਦਾ ਧਰਮਿਕ ਗੀਤ ਸੁਣਿਆਂ ।ਜੋ ਗੁਰਦੁਆਰਾ ਸਾਹਿਬ ਵਿਚ ਵੱਜਦਾ ਉਹ ਮਾੜਾ ਬਾਕੀ ਸਭ ਬਹੁਤ ਚੰਗੇ। ਇਹੋ ਅਜਿਹਾ ਕੌਣ ਆ ਜੋ ਆਪਣੀ ਮਾਂ ਭੈਣ ਨੂੰ ਕੋਲ ਬਿਠਾ ਕੇ ਗੀਤ ਸੁਣਦਾ। ਕੋਈ ਵੀ ਨੀ ਹੋਗਾ ਪਰ ਤੁਸੀਂ ਫ਼ਿਲਮਾਂ ਦੇ ਸੁਹਾਗ ਰਾਤ ਦੇ ਬਲਾਤਕਾਰ ਦੇ ਸੀਨ ਆਪਣੀ ਮਾਂ ਭੈਣ ਨਾਲ ਬੈਠ ਕੇ ਜਰੂਰ ਦੇਖਦੇ ਹੋ। ਉਹ ਬਹੁਤ ਸ਼ਰੀਫ਼ ਸੀ ਉਸ ਦੀ ਮਕਬੂਲੀਅਤ ਉਸ ਦਾ ਪੈਸਾ ਤੁਹਾਡੇ ਤੋਂ ਜ਼ਰਿਆ ਨਹੀਂ ਗਿਆ ।

    • @lallypari
      @lallypari 2 місяці тому +3

      The legend Chamkila

  • @user-4090rabbi
    @user-4090rabbi 4 роки тому +234

    ਸਿੰਘ ਵੀਰੋ ਬੱਗਾ ਸਫਰੀ ਮੈਨੂੰ ਲਗਦਾ ਚਮਕੀਲੇ ਤੋੰ ਵੀ ੳੁਤੇ ਸੀ..ਫਿਰ ੳੁਸਨੂੰ ਕਿੳੁ ਨਹੀ ਮਾਰਿਅਾ ਗਿਅਾ ਜੀ. ??🤨🤨

    • @gagandeepsinghriar1678
      @gagandeepsinghriar1678 4 роки тому +7

      ਰੱਬੀ ਖਾਨ
      ਉਸਦੇ ਗਾਣਿਆ ਦੀ ਵੀਡੀਓੁ ਵੀ ਆਉਦੀ ਆ

    • @user-4090rabbi
      @user-4090rabbi 4 роки тому +2

      Hnji

    • @harnoorsingh5565
      @harnoorsingh5565 4 роки тому +38

      Bagha safri ena da jija lgda ta ni kuch bolde eh

    • @gpssohal87
      @gpssohal87 4 роки тому +6

      Bhai hor v karn c sirf geet hi karn nahi c

    • @lovebrar2492
      @lovebrar2492 4 роки тому +14

      @@gpssohal87 kyuk ode krk akhade ni c lgde bki chawl singra de.

  • @pinkidevi4587
    @pinkidevi4587 2 роки тому +29

    ਸਿਰਫ ਪੈਸਿਆਂ ਕਰਕੇ ਮਾਰਿਆ ਹੋਰ ਕੋਈ ਗੱਲ ਹੀ ਨਹੀਂਸੀ ਵਰਿੰਦਰ ਕਲਾਕਾਰ ਕਾਹਤੋਂ ਮਾਰਿਆ ਸੀ ਹੈ ਕੋਈ ਜਵਾਬ ਇਸ ਗੱਲ ਦਾ ਐਵੇਂ ਨਾ ਯਬਲੀਆਂ ਮਾਰੀ ਚਲੋ

  • @kamleshSingh-kj5kv
    @kamleshSingh-kj5kv 3 роки тому +119

    ਚਮਕੀਲਾਂ ਦੁਨੀਆਂ ਤੋ ਤਾਂ ਤੋਰ ਤਾ,ਪਰ ਲੋਕਾਂ ਦੇ ਦਿਲਾਂ ਵਿੱਚੋ ਨਹੀ ਤੋਰ ਸਕਦੇ।

    • @mrsinghsaab4460
      @mrsinghsaab4460 Місяць тому

      😂😂😂😂😂 suni chl gane apdi ghrdi ladies nal

    • @ItzamanjotCyngh
      @ItzamanjotCyngh 26 днів тому

      200 Saal baad koi bhi nhi puchega Chamkila nu

    • @robin-hr7tc
      @robin-hr7tc 20 днів тому

      ​@@mrsinghsaab4460 chamkile de gana ta ajj ki chalde va har Gaya 😂

    • @user-r-nait-only3
      @user-r-nait-only3 3 дні тому

      Jihne mareya ohde nalo taa jada chadai aa 😂​@@ItzamanjotCyngh

    • @user-r-nait-only3
      @user-r-nait-only3 3 дні тому

      ​@@ItzamanjotCynghbaki marna taa sab ne aa ek din

  • @ashusehjal9392
    @ashusehjal9392 4 роки тому +308

    ਗਰੀਬ ਦੀ ਚੜਾਈ ਸ਼ਹਿਣ ਨਹੀ ਸੀ ਹੁੰਦੀ

    • @Ranveer_sangha03
      @Ranveer_sangha03 3 роки тому +7

      Hahahaha accha

    • @warriorclan543
      @warriorclan543 3 роки тому +5

      No no he sang really sexual song

    • @jashandeep1259
      @jashandeep1259 3 роки тому +4

      Sahi gll aa y

    • @patiala.horselover361
      @patiala.horselover361 2 роки тому +1

      Right bro

    • @user-babbu.patran
      @user-babbu.patran 2 роки тому

      ਕਲਦੀਪ ਮਾਣਕ ਕਿਹੜਾ ਤੇਲ ਦੇ ਖੁਹਾ ਦਾ ਮਾਲਕ ਸੀ,ਸਦੀਕ ਕਿਹੜਾ ਬਦਾਮਾ ਦਾ ਵਪਾਰੀ ਸੀ,ਦੀਦਾਰ ਕਿਹੜਾ ਸੋਨੇ ਦੇ ਕਾਰੋਬਾਰੀ ਸੀ।ਸਾਰੇ ਗਰੀਬ ਘਰਾ ਤੋ ਹੀ ਓਠੇ ਹੋਏ ਨੇ ਛੋਟੇ।ਜਦੋ ਤੱਕ ਪੁਰੀ ਜਾਣਕਾਰੀ ਨਾ ਹੋਵੇ ਓਦੋ ਤੱਕ ਐਹੋ ਜੀ ਚਵਲ ਨੀ ਮਾਰੀ ਦੀ ਬੱਚੇ।

  • @lakhwinderjassar2570
    @lakhwinderjassar2570 4 роки тому +109

    ਭਾਈ ਸਾਹਿਬ ਪੰਜਾਬ ਛੱਡ ਕਿਓਂ ਭੱਜਿਆ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਨੇ ਬਲੈਕ ਕੈਟ ਦੇ

  • @SurinderSingh-uf8el
    @SurinderSingh-uf8el 3 роки тому +58

    Chamkila de Dhaarmik Gaane v superhit c. Oh ni disse tuhanu ?

  • @manmohansinghdhillon6710
    @manmohansinghdhillon6710 3 роки тому +38

    ਹੁਣ ਵਾਲੇ ਕਲਾਕਾਰ ਬੱਤੀਆਂ ਬਣਾ ਕੇ ਦਿੰਦੇ ਉਨ੍ਹਾਂ ਦਾ ਕੀ ਘੋੜਾ ਪੁਟ ਲਿਆ ਸਭ ਪੇਸੈ ਦੀਆਂ ਖੇਡਾਂ ਪੇਸੈ ਲੈ ਕਿ ਮਾਰਿਆ ਬਾਕੀ। ਘਰ ਘਰ ਮੋਬਾਈਲ ਤੇ ਗੰਦ ਚਮਕੀਲੇ ਨਾਲੋਂ ਘੱਟ ਗਿਆ ਮਹਾਨ ਕਲਾਕਾਰ। ਗਵਾ ਦਿਤਾ

    • @garrys3312
      @garrys3312 2 роки тому +1

      mahaan kalakaar 😉

  • @amandeepsidhu4499
    @amandeepsidhu4499 4 роки тому +90

    ਚਮਕੀਲੇ ਨੂੰ ਮਾਰਨ ਵਾਲੇ ਮਰ ਗਏ ਉਹਨਾਂ ਨੂੰ ਕੋਈ ਨਹੀ ਜਾਣਦਾ ਪਰ ਚਮਕੀਲੇ ਨੂੰ ਕੋਈ ਨਹੀ ਭੁੱਲਿਆ ਲੋਕ
    ਅੱਜ ਵੀ ਉਸ ਨੂੰ ਸੁਣਦੇ ਹਨ ਚਮਕੀਲਾ ਅਮਰ ਹੈ ਤੇ ਰਹਿੰਦੀ ਦੁਨੀਆ ਤੱਕ ਅਮਰ ਰਹੇਂਗਾ

  • @nirbhaysinghnirbhay1395
    @nirbhaysinghnirbhay1395 4 роки тому +80

    ਸਾਡੇ ਗੁਰੂਅਾ ਨੇ ਕਿਸੇ ਨੂੰ ਮਾਰਨ ਲੲੀ ਨਹੀ ਕਿਹਾ ਜੇ ੳੁਹ ਗਲਤ ਸੀ ਤਾ ਕੀ ੳੁਹਨੂੰ ਸੁੱਣਨ ਵਾਲੇ ਵੀ ਗਲਤ ਸੀ

    • @GurpreetSingh-nw5rr
      @GurpreetSingh-nw5rr 4 роки тому +4

      Ke chamkila maar Dita tan guru ne keha c ke kise nu marna galat. Je koi hindhu veer hunda tan kehna c ke bhut badia. Sodha la Dita.

    • @navdeepbains4796
      @navdeepbains4796 2 роки тому +1

      “ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ,
      ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।”
      ਜ਼ਫ਼ਰਨਾਮਾ - ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @neerajkaniyathia6328
    @neerajkaniyathia6328 Місяць тому +4

    Chamkila zindabad zindabad zindabad

  • @RajinderSingh-bd6qd
    @RajinderSingh-bd6qd 3 роки тому +12

    ਤੁਸੀਂ ਹੁਣ ਅੱਜ ਕੱਲ ਦੇ ਗੰਦ ਗਾਉਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਜਨਾਬ ਤੁਸੀਂ ਰੱਬ ਵਰਗੇ ਕਲਾਕਾਰ ਨੂੰ ਮਾਰ ਦਿੱਤਾ ਪਿੱਛੇ ਉਸ ਦੇ ਬੱਚਿਆਂ ਲਈ ਕੀ ਕੀਤਾ ਸਿਰਫ ਰੁਲਣ ਲਈ ਛੱਡ ਦਿੱਤਾ, ਉਸ ਨੂੰ ਸਮਝਾਇਆ ਵੀ ਜਾ ਸਕਦਾ ਸੀ

  • @harvinderdhanday8716
    @harvinderdhanday8716 4 роки тому +122

    ਓ ਬਾਈ ਜੀ ਕੈਸਟ ਪਹਿਲਾਂ ਦੀ ਰਿਕਾਡ ਹੋਈ ਵੀ ਤੀ ਜੋ ਕੰਪਨੀ ਨੇ ਚਮਕੀਲੇ ਦੀ ਰਜ਼ਾਮੰਦੀ ਤੋ ਬਗੈਰ ਕੱਢਤੀ ਤੀ।

    • @nischatsingh9118
      @nischatsingh9118 4 роки тому

      Harvinder Dhanday veer ji cassette pehla record hoi mann lea but Shaheed Bhai Deepa Hayera waale da naam Kyo badnaam kar reha si.

    • @sukhrode1277
      @sukhrode1277 4 роки тому +2

      A ਸਾਲਾ ਹੁਣ ਪੈਸੇ ਕੱਠੇ ਕਰਨ ਮਾਰਾ ਬਕਵਾਸ ਕਰ ਰਿਹਾ FUDDU ਲੋਕ ਸਰੋਪੇ PAYUN GE ਦੀਪਾ ਸਿੰਘ ਜ਼ਿੰਦਾਬਾਦ ਪੈਸੇ ਮਿਲਣ ਗੇ

    • @sharma614
      @sharma614 Місяць тому

      ਸਹੀ ਗੱਲ

  • @billusingh8416
    @billusingh8416 4 роки тому +114

    ਚਮਕੀਲਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਅਮਰ ਸ਼ਹੀਦ ਹੈ ਤੇ ਚਮਕੀਲੇ ਦੀਆਂ ਕੱਬਰਾਂ ਤੇ ਮੇਲੇ ਲੱਗਦੇਆ

    • @jassdhaliwal4019
      @jassdhaliwal4019 4 роки тому +3

      Amar sheed nu bhagt singh c...

    • @tajisingh4417
      @tajisingh4417 4 роки тому +3

      िਜਹਨਾ ਮਾਰਅਾ ੳੁਹ ਕੇਹੜਾ ਭਗਤ िਸਘ ਸੀ ਗਰੀਬ ਬੰਦੇ ਕਣਕ ਫੁਕੀ ਸੀ ਦੀਪੇ ਨੇ

    • @JaswantSingh-vp7tr
      @JaswantSingh-vp7tr 4 роки тому

      ਫੂਦੂ

    • @karanveer6591
      @karanveer6591 3 роки тому

      Good

  • @user-dy4lp4hs3t
    @user-dy4lp4hs3t 3 роки тому +67

    ਚਮਕੀਲਾ ਅਮਰ ਲੋਕੋ ,,,
    ਚਮਕੀਲੇ ਨੂੰ ਮਾਰਨ ਵਾਲੇ ਨੂੰ ਕੋਈ ਨਹੀਂ ਯਾਦ ਕਰਦਾ ਪਰ ਚਮਕੀਲੇ ਦੇ ਗੀਤ ਅੱਜ ਵੀ ਲੋਕ ਸੁਣਦੇ ਹਨ,,,

    • @gurjantsingh-se3ll
      @gurjantsingh-se3ll 3 роки тому +1

      Kute.chamkele.nu.kute.lok.jande.ne.singha.nu.singh.gurdeep.singh.hera.zindabad

    • @jagtarsinghplu
      @jagtarsinghplu 3 роки тому +2

      @@gurjantsingh-se3ll ਜੇ ਤੇਰੇ ਪਰਵਾਰ ਚ੍ ਕਿਸੇ
      ਨੂੰ ਸਿੰਘਾ ਮਾਰਆ ਹੂਦਾ ਤਾ ਤੂੰ ਸਿੰਘਾ ਨੂੰ ਜਿੰਦਾਬਾਦ ਨੀ ਸੀ ਕਿਹਨਾ

    • @amritsangha4638
      @amritsangha4638 3 роки тому +5

      Tenu kon bolda deepa heeran wala nu koi yaad nhi karda

    • @Food_294
      @Food_294 9 місяців тому +6

      ਮਨ ਦਾ ਵਹਿਮ ਮਾਰਨ ਵਾਲੇ ਨੂੰ ਦੁਨੀਆ ਯਾਦ ਕਰਦੀਏ ਸ਼ਹੀਦ ਭਾਈ ਦੀਪਾ ਹੈਰੀਕਾ ਵਾਲਾ

    • @mahibhangra
      @mahibhangra 4 місяці тому

      Bilkul sahi gl hai.sikh ta ladis te hath ni chukde par amarjot de maran to bad 1 month da bacha vi una da 10 dina bad mar gya si

  • @RajSingh-pl9bk
    @RajSingh-pl9bk 3 роки тому +20

    ਸ ਅਮਰ ਸਿੰਘ ਚਮਕੀਲਾ ਮਾਂ ਅਮਰਜੋਤ ਜਿੰਦਾਬਾਦ 🙏🙏

  • @jassajatt3055
    @jassajatt3055 4 роки тому +93

    ਸਿੰਘ ਸਾਬ ਜੀ ਹੁਣ ਵਾਲੇ ਲੱਡੂ ਸਿੰਗਰਾ ਬਾਰੇ ਵੀ ਕੁਝ ਸੋਚੋ ਬਹੁਤ ਬੁਰਾ ਹਾਲ਼ ਹੋਗਿਆ ਪੰਜਾਬ ਦਾ ਅੱਜ ਕੱਲ ਵਿਆਹ ਬਾਦ ਚ ਹੁੰਦਾ ਤਲਾਕ ਦੀਆਂ ਗੱਲਾਂ ਪਹਿਲਾਂ ਹੁੰਦੀਆ

    • @mannagill2379
      @mannagill2379 4 роки тому +1

      Khalse da raaj a len do babeo ahh koi ni lbne babbu maan ..jo v sare a sb khudda ch vdn ge

    • @amancheema8103
      @amancheema8103 4 роки тому +4

      Sade chooo hi ਉੱਠਣ ਗੇ Kharku.....

    • @kkhushisingh7190
      @kkhushisingh7190 4 роки тому +1

      ਰੱਬ ਰਾਖਾ n

    • @rajadjcharik3116
      @rajadjcharik3116 4 роки тому +1

      Do chore

    • @tarloksingh1487
      @tarloksingh1487 4 роки тому +2

      @@mannagill2379 oh veer khande hori ap dogle bande, chamkile nu mara kehde, par Babu Mann di interview apne chanel te Kari jande, tusi ap search karke dekh sakde ho Babu man tan ap chamkile de gane gounda te chmkile da bahut vada fan a, te tusi kehde Babu Mann varge labne ni.

  • @gagan7atla
    @gagan7atla 4 роки тому +14

    ਜੇ ਚਮਕੀਲੇ ਨੇ ਗੰਦੇ ਗਾਣੇ ਗਾਏ ਸੀ ਤਾ ਰਮਲੇ ਨੇ ੲਤੇ ਹੋਰ ਵੀ ਕੲਈ ਗਾਇਕਾ ਨੇ ਬਹੁਤ ਜਿਆਦਾ ਗਾਣੇ ਗਾਏ ਸੀ ਉਹਨਾ ਨੂੰ ਕਦੇ ਖੁਝ ਨਹੀ ਕਿਹਾ ਸਭ ਤੋ ਮਾੜੀ ਗਲ ਕਿਸੇ ਨਿਹਥੇ ਤੇ ਵਾਰ ਕਰਨਾ ਅਤੇ ਇਕ ਨਨੀ ਜਿੰਦ ਨੂੰ ਯਤੀਮ ਕਰ ਦਿਤਾ ਜਿਨਾ ਨੇ ਮਾਰਿਆ ਉਹਨਾ ਦਾ ਖੋਈ ਪਤਾ ਨਹੀ ਚਮਕੀਲੇ ਦੇ ਤਾ ਫੇਰ ਵੀ ਯਾਦਾ ਹੁਦਿਆ ਹਨ

    • @jshinda7708
      @jshinda7708 3 роки тому

      ਰਮਲੇ।ਨੇ ਗਾਉਣਾ ਬੰਦ ਕਰ ਦਿਤਾ ਸੀ ਇਸ ਕਰਕੇ ਬਚ ਗਿਆ ਸੀ ਜਿਹੜੇ ਕਹਿੰਦੇ ਹੁਣ ਵੀ ਗੰਦੇ ਗੀਤ ਗਾਉਂਦੇ ਹਨ ਹੁਣ ਕਿਉਂਕਿ ਨਹੀ ਮਾਰਦੇ ਉਦੋ ਇਹ ਲਹਿਰ ਸੀ ਕੋਈ ਟਾਈਮ ਸੀ

  • @ammyvideos5154
    @ammyvideos5154 Місяць тому +4

    Rabb ne Chamkile naal insaaf kr dita...osne Chamkile nu Amar kr dita.

  • @baghelkulana7502
    @baghelkulana7502 4 роки тому +14

    ਅੱਜ ਵੀ ਬਹੁਤ ਕੁਝ ਮਾੜਾ ਹੋ ਰਿਹਾ ਅੱਜ ਵੀ ਮਾੜੇ ਅਨਸਰਾਂ ਨੂੰ ਸੁਧਾਰ ਦੇ ਆ ਬਾਈ ਜੀ ਕਿ ਗੱਲਾਂ ਹੀ ਹਨ

  • @robinauthwal913
    @robinauthwal913 4 роки тому +107

    ਚਮਕੀਲਾ ਤਾਂ ਸਿਰਫ ਗਾਉਂਦਾ ਸੀ ਪਰ ਹੁਣ ਦੇ ਸਿੰਗਰ ਤਾਂ ਗਾਉਂਦੇ ਵੀ ਆ ਤੇ ਦਿਖਾਉਂਦੇ ਵੀ ਆ . ਉਹਨਾਂ ਨੂੰ ਮਾਰੋ ਜੇ ਮਾਰ ਸਕਦੇ ਓ ਤਾਂ..

    • @devilsingh2678
      @devilsingh2678 3 роки тому +1

      😂😂😂😂😂ਮਿਰਚ ਲੜ ਗੀ😂

    • @malehkhan3519
      @malehkhan3519 3 роки тому

      Gdar

    • @malehkhan3519
      @malehkhan3519 3 роки тому

      Chmkela 22 mr

    • @narvir_4966
      @narvir_4966 Місяць тому

      Koi kaam tussi v karr Lo

    • @qprp8394
      @qprp8394 23 дні тому

      हुन नेयी मार सकदे ओह टाईम होर सी निहथा मार दीताः

  • @ssomalsomal5045
    @ssomalsomal5045 4 роки тому +187

    ਭਾਈ ਸਾਹਿਬ ਭੀ ਉਸ ਦੇ ਮਾਰਨ ਨਾਲ ਗੰਦ ਮੁੱਕ ਗਿਆ ਹੋ ਕੁਝ ਵੀ ਸੁਧਾਰਣ ਵਾਲਾ ਨਹੀ ਸਿਰਫ ਅਸੀਂ ਆਪ ਹੀ ਸੁਧਰ ਜਾਈਏ ਉਹ ਹੀ ਚੰਗਾ ਹੋਵੇਗਾ ਖਾਲਸਾ ਜੀ

  • @Avtarsinghdnl
    @Avtarsinghdnl 4 роки тому +31

    ਬਾਈ ਲੋਕਾਂ ਦੇ ਦਿਲਾਂ ਚਂ ਵੱਸਦੀ ਆ ਅਮਰ ਜੋੜੀ ਤੇ ਸਦਾ ਹੀਂ ਵੱਸਦੀ ਰਹੂ
    ਗੀਤ ਤਾਂ ਇਸ ਜੋੜੀ ਤੋਂ ਪਹਿਲਾਂ ਵਾਲੇ ਕਲਾਕਾਰਾਂ ਵੀਂ ਬਹੁਤ ਗਰਮ ਗਾਏ ਸੀਂ
    ਗਰੀਬ ਦੀ ਚੜਾਈ ਕਿਸੇ ਕਿਸੇ ਨੂੰ ਹੀਂ ਹਾਜਮ ਆਉਂਦੀ ਆ

  • @gurisandhu3160
    @gurisandhu3160 5 місяців тому +5

    ✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨

    • @Fauj-e-Khalistan
      @Fauj-e-Khalistan 4 місяці тому

      Chamar vi sandhu honde ne? 😂😂bahman di lun uthe ravo salle gaddar kaum de

  • @gurtejmaan7982
    @gurtejmaan7982 4 роки тому +27

    ਅਾਮਰ ਸਿੰਘ ਚਮਕਿਲਾ ਦਾ ਅਖਾੜੇ ਚ ਸ਼ਬਤੋ ਬੰਦ ਲੇਡੀ ਜ ਦਾ ਅਕੰਠ ਬੰਦ ਦੇਖਣ ਮਿਲਦਾ ਸੀ ੳੁਦੀ ਕੋੲੀ ਬੀ ਵਿਡੳੁ ਦੇਖ ਲੋ

  • @starlitsingh7275
    @starlitsingh7275 4 роки тому +26

    ਹੁਣ ਨੀ ਗਲਤ .....
    ਹੁਣ ਸਭ ਰੁਕ ਗਿਆ

    • @apto5361
      @apto5361 4 роки тому

      Fuddideya hun kedha aehne gande gane gonda

  • @Randeepsingh-zs2du
    @Randeepsingh-zs2du Місяць тому +3

    ਵਧੀਆ ਗਾਇਕ ਸੀ ਚਮਕੀਲਾ

  • @bms4117
    @bms4117 3 роки тому +58

    ਉਹ ਵੀਰ ਕਿਉ ਝੂਠ ਮਾਰਦਾ ਬਾਬਾ ਮਾਣੋਚਾਲ ਜੀ ਨੇ।
    ਬੜੇ ਪਿਆਰ ਨਾਲ ।ਚਮਕੀਲੇ ਨਾਲ ਗੱਲ ਕੀਤੀ ਸੀ।
    ਤੇ ਮਾਫ ਕੀਤਾ ਸੀ। ਅਸਲ ਤੁਸੀ। ਉਹਦੇ ਕੋਲੋ ਪੈਸੇ ਲੈ।
    ਕਿ ਸਿੰਘਾ ਦੇ ਨਾ ਤੇ ਖਾਦਾ ਸੀ। ਇਹਨੂੰ ਆਪਣਾ ਡਰ ਸੀ
    ਕਿ ਪਤਾ ਬਾਬਾ ਮਾਣੋਚਾਲ ਨੂੰ ਲੱਗ ਜਾਣਾ।
    ਤਾ ਮਾਰਿਆ ਸੀ।ਐਵੈ ਹੁਣ ਝੂਠ ਮਾਰੀ ਜਾਦਾ।

    • @RajveerSingh-iu6kt
      @RajveerSingh-iu6kt Рік тому +3

      ਸੱਚੀ ਗੱਲ ਆ ਜੀ

    • @jasmeen81
      @jasmeen81 2 місяці тому +1

      ਵਾਹਿਗੁਰੂ 100% ਸਹੀ....

    • @happyc2496
      @happyc2496 Місяць тому +1

      Sahhi aaa 22 ji
      Aa dhalewaal tee red corner notice Jaari Hoyaa india ch
      Dalewala da group Lutha khoyaa karda si ,bank vi lutiyaa es bande ne
      Chamkle tu vi hor rupyiaa di mang Kardhe si aa lok

  • @gagandeepsinghriar1678
    @gagandeepsinghriar1678 4 роки тому +66

    ਵੀਰ ਜੀ ਜੇ ਤੁਸੀ ਚਮਕੀਲੇ ਨੂੰ ਮਾਰਤਾ ਤੇ ਅਮਰਜੋਤ ਨੂੰ ਕਿਉੰ ਮਾਰਿਆ ਸਿੰਘ ਤੇ ਜਨਾਨੀ ਜਾਤ ਤੇ ਨਹੱਥੇ ਆਦਮੀ ਤੇ ਹੱਥ ਨਹੀਂ ਚੁੱਕਦਾ ਤੇ ਜਾ ਫਿਰ ਉਹ ਬਾਜਾ ਵਾਲੇ ਦਾ ਖਾਲਸਾ ਨਹੀਂ ਸੀ
    ਫਿਰ ਉਸਦੇ ਦੋ ਰਾਗੀ ਵੀ ਮਾਰਤੇ
    ਉਹ ਵਿਚਾਰੇ ਦਿਆੜੀ ਤੇ ਆਏ ਹੋਏ ਸਨ

    • @lovehumanity1332
      @lovehumanity1332 2 роки тому +11

      Eh ਅੱਤਵਾਦੀ ਲੁਟੇਰੇ ਸਨ।

    • @Gurbani11guru
      @Gurbani11guru Рік тому

      @@lovehumanity1332 ਤੇਰੀ ਭੈਣ ਭੋਸੜਾ ਸੀ ਸਾਲਾ ਅੱਤਵਾਦੀਆਂ ਦਾ ਸਾਲਿਆ ਇਨ੍ਹਾਂ ਅੱਤਵਾਦੀਆਂ ਕਰਕੇ ਹੀ ਤੂੰ ਬੁੰਡ ਚੌੜੀ ਕਰਕੇ ਸੋਣਾ ਹੁਣ ਨਹੀਂ ਅੱਜ ਤੇਰੀ ਮਾਂ ਭੈਣ ਤੇ ਇਕ ਹਿੰਦੂ ਚੜਦਾ ਤੇ ਇਕ ਉੱਤਰਦਾ 🖕🖕

    • @manpreetsinghcheema8247
      @manpreetsinghcheema8247 10 місяців тому

      @@lovehumanity1332 teri ma da shola bond teri v phadd dwage

    • @ajmersingh3548
      @ajmersingh3548 2 місяці тому +4

      ਸਹਿਮਤ ਹਾਂ ਤੁਹਾਡੇ ਨਾਲ.. ਗਰਭਵਤੀ ਜਨਾਨੀ ਤੇ ਸਾਜੀਆਂ ਨੂੰ ਮਾਰਨਾ ਕਿਸੇ ਪੱਖ ਤੋਂ ਵੀ ਜਾਇਜ ਨਹੀਂ !.. ਨਾ ਹੀ ਆਪਣਾ ਪੱਖ ਰੱਖਣ ਲਈ ਚਮਕੀਲਾ ਜਿਉਂਦਾ ਤੇ ਗਾਇਕਾਂ ਨਾਲ ਚਮਕੀਲੇ ਦੀ ਕੀ ਦੁਸ਼ਮਣੀ.. ਇਹ ਦੱਸਣ ਲਈ ਕੁਲਦੀਪ ਮਾਣਕ ਜਿਉਂਦਾ ਨਹੀਂ !

    • @ammyvideos5154
      @ammyvideos5154 Місяць тому

      Sala jhuth bol reha

  • @ravneetkaur5301
    @ravneetkaur5301 4 роки тому +17

    ਬਾਬਾ ਜੀ ਸਿਰੋਮਣੀ ਕਮੇਟੀ + ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਦਾ ਵੀ ਕੁੱਝ ਦੇਖ ਲੈਦੇ ??

  • @taragill8426
    @taragill8426 2 роки тому +8

    Amar Singh chamkila 📝🎶📢

  • @avtaarsingh6706
    @avtaarsingh6706 2 роки тому +6

    ਭਾਈ ਸਾਹਿਬ ਮੈਂ ਸਿੱਖਾਂ ਦੀ ਬਹੁਤ ਇਜਤ ਕਰਦਾ ਹਾਂ ਸਿੱਖ ਦੀਖਾਵੇ ਦਾ ਨਹੀਂ ਸਗੋ ਮਨ ਦਾ ਹੂਣਾ ਚਾਹੀਦਾ ਹੈ ਸਿੱਖ ਕਦੇ ਅਰੂਤ ਜਾ ਨਿਹੱਥੇ ਤੇ ਵਾਰ ਨਹੀਂ ਕਰ ਦਾ ਉਸ ਗਾਇਕ ਦਾ ਕਾਸੂਰ ਐਨਾ ਸੀ ਕਿ ਉਹ ਗਰੀਬ ਘਰ ਦਾ ਸੀ ਇਸ ਦੇਸ਼ ਵਿਚ ਗਰੀਬਾਂ ਨੂੰ ਕੋਈ ਅਧਿਕਾਰ ਨਹੀਂ ਜੈ ਭੀਮ ਜੈ ਭਾਰਤ

  • @laddipkkasamjot7001
    @laddipkkasamjot7001 4 роки тому +114

    ਗਰੀਬ ਈ ਦਿਸਦਾ ਸੀ ਗੰਦੇ ਗਾਣੇ ਗਾਉਂਦਾ ਹੁਣ ਨੀ ਪੰਜਾਬ ਵਿੱਚ ਗੰਦ ਲੋਕੋ ਇਹ ਸਭ ਗਰੀਬ ਦੀ ਜਦੋ ਚੜ ਹੁੰਦੀ ਐ ਉਦੋ ਦਰੀਆਂ ਨਹੀ ਜਾਦਾ

    • @nicehcbcn5479
      @nicehcbcn5479 4 роки тому

      ਸਹੀ ਗਲ

    • @bhupinderkhehra6555
      @bhupinderkhehra6555 4 роки тому

      Veer ona onu mrta vdia kita hun koi hir eda da singh uthu te fr mrdu kise nu

    • @bhupinderkhehra6555
      @bhupinderkhehra6555 4 роки тому

      Marn vli te tuhadi soch aa jra eda dy ganne sunda ooo

    • @bhupinderkhehra6555
      @bhupinderkhehra6555 4 роки тому

      Tuhi v nl sath dao eda dy ganne un gy ee nai

    • @bhupinderkhehra6555
      @bhupinderkhehra6555 4 роки тому

      Tuhada vrge gnda ganne sunda ona nu psse milde oo sago gand ponda tuc sre na suno

  • @robinauthwal913
    @robinauthwal913 4 роки тому +12

    ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਏ ਕਹਿਣਾ ਚਾਵਾਂਗਾ ਕੇ ਇਹਨਾਂ ਸਿਰਫ ਚਮਕੀਲੇ ਨੂੰ ਹੀ ਕਿਓਂ ਮਾਰਿਆ ਹੋਰ ਵੀ ਤੇ ਸਿੰਗਰ ਹੈਗੇ ਸੀ ਜੋ ਚਮਕੀਲੇ ਤੋਂ ਵੀ ਜ਼ਿਆਦਾ ਗੰਦਾ ਬੋਲਦੇ ਸੀ ਜਿਵੇੰ ਕਿ ਬੱਗਾ ਸਫ਼ਰੀ ਆਦਿ ..

    • @tejbirsandhu1180
      @tejbirsandhu1180 Місяць тому

      Bagge de akhade nhi lagde na hi koi ohnu promote krda. Bagga v KPS gill huna di che ch hi aya 1996-1997 ch

  • @amolaksingh951
    @amolaksingh951 3 роки тому +11

    Bhai saab chamkila was good person he helped many needy people

  • @jaswantsinghpnondiyan7823
    @jaswantsinghpnondiyan7823 3 роки тому +57

    ਤੁਹਾਨੂੰ ਭੁਲੇਖਾ ਹੋਵੇਗਾ ਕਿ ਚਮਕੀਲਾ ਮਾਰ ਦਿੱਤਾ ਗਿਆ।ਚਮਕੀਲਾ ਅੱਜ ਵੀ ਅਮਰ ਹੈ।ਮਰਗੇ ਮਾਰਨੇ ਵਾਲੇ।ਮਹਾਨ ਉਹੀ ਲੋਕ ਹੁੰਦੇ ਆ,ਜਿੰਨਾ ਦੀਆਂ ਯਾਦਾਂ ਬਣ ਜਾਦੀਆਂ ਨੇ।ਮਰਨਾ ਉਹਨਾ ਦਾ ਸਫਲ ਹੋਵੇ ਬਾਹੂ,,ਜਿੰਨਾ ਦੀਆਂ ਕਬਰਾਂ ਬਣਦੀਆਂ ਹੂ।।ਚਮਕੀਲਾ ਜਿੰਦਾਵਾਦ ਸੀ,ਹੈ ਤੇ ਜਿੰਦਾਵਾਦ ਹੀ ਰਹੇਗਾ।।💪💪

    • @Food_294
      @Food_294 9 місяців тому +2

      ਸ਼ਹੀਦ ਭਾਈ ਦੀਪਾ ਹੇਰਾ ਆਲਾ ਸਰਚ ਕਰਕੇ ਦੇਖ ਬਹੁਤ ਯਾਦ ਕਰਦੇ ਨੇ ਏ ਸੋਡਾ ਮਨ ਦਾ ਵਹਿਮ ਆ ਵਹਿਮ ਦਾ ਕੋਈ ਅਲਾਜ ਨੀ

    • @harikrishan9939
      @harikrishan9939 Місяць тому +1

      ​@@Food_294 ਹਾਂ ਭਾਈ , ਚਮਕੀਲੇ ਬਾਰੇ ਤਾਂ ਕਿਸੇ ਨੂੰ ਕੁਝ ਨਈ ਪਤਾ , ਤੇ ਦੀਪਾਂ ਹੀਰਾਂ ਵਾਲੇ ਨੂੰ ਬੱਚਾ ਬੱਚਾ ਜਾਣਦਾ , ਮੈਨੂੰ ਨਈ ਲਗਦਾ ਕੇ ਚਮਕੀਲੇ ਨੇ ਕਦੀ ਗੁਰੂ ਸਾਹਿਬਾਨ ਬਾਰੇ ਜਾਂ ਖਾਲਸਾ ਪੰਥ ਬਾਰੇ ਕੁਝ ਗ਼ਲਤ ਬੋਲਿਆ ਸੀ , ਹੁਣ ਗਾਣੇ ਗਾਉਣ ਵਾਲਿਆਂ ਨੂੰ ਮਾਰਨ ਲਗ ਜਾਓ , ਬੱਸ ਇਹੀ ਕੰਮ ਰਹਿ ਗਿਆ ਹੁਣ

    • @harikrishan9939
      @harikrishan9939 Місяць тому +2

      ​@@Food_294 ਵੈਸੇ ਦੀਪਾ ਹੇਰਾਂ ਬਾਰੇ ਤਾਂ search ਕਰਕੇ ਹੀ ਪਤਾ ਲੱਗੂਗਾ ਕੇ ਓਹ ਕੌਣ ਸੀ , ਤੇ ਚਮਕੀਲੇ ਬਾਰੇ ਅੱਜ ਵੀ ਕਿਸੇ ਨੂੰ search ਕਰਨ ਦੀ ਕੋਈ ਲੋੜ ਨਈ ,

  • @preetgill4927
    @preetgill4927 4 роки тому +131

    ਕਨੇਡਾ ਵਾਲੀ ਗੱਲ ਦਾ ਸਬੂਤ ਦਿੳੁ ਕੋੲੀ ਅੈਵੇ ਝੂਠ ਦਾ ਕੀ ਫਾੲਿਦਾ ਗਰੀਬ ਨੂੰ ਮਾਰਕੇ ਰੱਬ ਦੀ ਕਚਹਿਰੀ ਚ ਲੇਖਾ ਜਰੂਰ ਦੇਣਾ ਪੳੁ

    • @palsingh7302
      @palsingh7302 4 роки тому +6

      Inasniat de katal kiss v dharm de. Pairokar nahi hunde

    • @karamsheelkaur6697
      @karamsheelkaur6697 4 роки тому +6

      pal singh sahi kiha ji ih kanjar kise nu sodhan vale kon hunde a pahila apne aap nu ta sodh lavo

    • @rajankamboz8377
      @rajankamboz8377 4 роки тому

      @@apto5361 tu kde vi ni sunya chamkila ewe e chawala mari jana 😐😐

    • @apto5361
      @apto5361 4 роки тому

      @@GurpreetSingh-nw5rr arhna ne hon avdi ma honey singh nal nachoni a arhna nu ahe a sada chammar marta

    • @GurpreetSingh-nw5rr
      @GurpreetSingh-nw5rr 4 роки тому

      @@apto5361 veere balle oe Teri soch de. Ethe jaat kithon aa gye. Tu gal karda Hain apne chamar bhra de. Sari umer tan putt jatt da karda reha. Ik gal hor eh Jo eh gaunda c oh thik c . Je tusi sirf is lye support karde ho ke oh tuhadi jaat da c tan phir aapan kee kehna. Par Sala gand gaunda c sodha lya dita os da.

  • @jaggisingh806
    @jaggisingh806 4 роки тому +161

    ਬਾਈ ਚਮਕੀਲਾ ਤਾ ਗੰਦ ਗਾਉਂਦਾ ਸੀ ਪਰ ਅੱਜ ਵਾਲੇ ਤਾ ਗੰਦ ਦਿਖਾਉਂਦੇ ਵੀ ਆ ਹੁਣ ਥਣ ਫੜਲੋ ਇੰਨਾ ਦਾ

    • @kuljitsidhu4584
      @kuljitsidhu4584 4 роки тому +11

      hun deepe huni ha nai je hunde ta sab safi honi c

    • @arshdeep5946
      @arshdeep5946 4 роки тому +2

      Ok vir g shai gal aaa

    • @parmarjaspreet3049
      @parmarjaspreet3049 4 роки тому +2

      Deepe zindavaad heni fer toh v comment ni karana c

    • @amanchanderh1068
      @amanchanderh1068 4 роки тому +8

      Tu v singh aa tu maar de gallan joge e aa bas

    • @luciferr693
      @luciferr693 4 роки тому +1

      pr ajj wale dhuni tak ferya n gaande praa check krli

  • @Awalnoorstore
    @Awalnoorstore 3 роки тому +7

    Sir ਜੀ ਹੁਣ ਅਣਖ ਨੀ ਕਿਸੇ ਵਿਚ ਚਮਕੀਲਾ ਤਾ ਸਿਰਫ ਸਟੇਜ ਤੇ ਗਾਉਂਦਾ ਸੀ ਜੋ ਹੁੰਦਾ ਸੀ ਉਦੋਂ ਸੀ ਹੁਣ ਨਗੀਆਂ ਨਚਾਉਂਦੇ ਨੇ ਸਿੰਗਰ ਵਾਰ ਵਾਰ ਆਉਂਦਾ LCD ਯਾ TV ਵੀ ਤੋੜ ਦੋ ਮਾਰੋ ਸਿੰਗਰ ਇਕ ਅੱਧਾ ਹੀ

  • @manjitsingh-xg4rs
    @manjitsingh-xg4rs 3 роки тому +27

    M S ਚਮਕੀਲੇ ਨੂੰ ਮਾਰਨ ਵਾਲੇ ਮਰ ਗਏ ਉਹਨਾਂ ਨੂੰ ਕੋਈ ਨਹੀ ਜਾਣਦਾ ਪਰ ਚਮਕੀਲੇ ਨੂੰ ਕੋਈ ਨਹੀ ਭੁੱਲਿਆ ਲੋਕ
    ਅੱਜ ਵੀ ਉਸ ਨੂੰ ਸੁਣਦੇ ਹਨ ਚਮਕੀਲਾ ਅਮਰ ਹੈ ਤੇ ਰਹਿੰਦੀ ਦੁਨੀਆ ਤੱਕ ਅਮਰ ਰਹੇਂਗਾ

    • @JatinderSingh-oq4qo
      @JatinderSingh-oq4qo 2 роки тому +2

      Thode varge landuya nu nhi cheta hunaa baaki saareya nu pta aa Deepa heran wale daa

  • @chandershekar7482
    @chandershekar7482 4 роки тому +29

    ਚਮਕੀਲੇ ਦੇ ਕਾਤਲਾਂ ਦੀਆਂ ਸਿਵਿਆਂ ਤੇ ਕੁੱਤੇ ਵੀ ਨਹੀਂ ਮੂਤਦੇ ਹੁਣ

    • @VarinderSingh-ih9in
      @VarinderSingh-ih9in 2 роки тому +3

      Chamkile sala malang c kharku Singh amar rehnge

    • @user-nt4qo5tv9z
      @user-nt4qo5tv9z 2 роки тому +3

      ਸਾਡੇ ਸਾਥੀ ਸ਼ਹੀਦ ਸਿੰਘਾਂ ਵਾਰੇ ਤੂ ਜੋ ਵੀ ਲਿਖਿਆ ਜਾ ਮੁਆਫੀ ਮੰਗੀ ਲੈ ਜਾ ਆਪਣਾ ਲਿਖਿਆ ਖਤਮ ਕਰ ਦੇ। ਅਸੀਂ ਆਪਣੇ ਸ਼ਹੀਦਾਂ ਸਿੰਘਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ।

    • @amansaroa319
      @amansaroa319 Рік тому

      Sahi gal aw chadai zari nai gye

    • @amansaroa319
      @amansaroa319 Рік тому

      @@VarinderSingh-ih9in kharku kehre attwadi kaho

    • @Garrygraphics
      @Garrygraphics 2 місяці тому

      @@VarinderSingh-ih9in Bagga Sadfi wargea nu hath ni paya mirch ladi tuhade chamkiile di chdayi to

  • @yaarandayaar8149
    @yaarandayaar8149 4 роки тому +150

    Ajj da chamkilaa v maro

    • @yaarandayaar8149
      @yaarandayaar8149 4 роки тому +11

      @@singhmaninder850 shi aaa🙏🙏

    • @Grewal5911.
      @Grewal5911. 4 роки тому +8

      @@singhmaninder850 kudia nu smjhao yr

    • @Jimidarrecords
      @Jimidarrecords 4 роки тому +1

      Maninder Singh teria kudia kadlia hun wale jatta ne

    • @punjab-np9mc
      @punjab-np9mc 4 роки тому +1

      Tuc maardo

    • @bhaivarindersinghakarpuri3228
      @bhaivarindersinghakarpuri3228 4 роки тому +4

      Aj v kai singer chamkile de varis ne. Baki tension na lavo pata nhi kado kisda no lag jana. Jihra kil banke chuban lag piya kise na kise ne hathorra ban k thok hi dena...... Baki jihre lok chamkile de haq vich gl karde ne oh aap v chamkile de gane apni maa-bhen ton chori sunde ne..... shame on you

  • @charanjitdhillon8117
    @charanjitdhillon8117 3 роки тому +10

    ਕਨੇਡਾ ਵਿੱਚ ਜਿਹੜੀ ਗੱਲ ਚਮਕੀਲੇ ਨੇ ਭਾਈ ਗੁਰਜੀਤ ਸਿੰਘ ਬਾਰੇ ਕਹੀ ਸੀ ਜੋ ਤੁਸੀਂ ਕਹਿੰਦੇ ਹੋ ਉਸ ਗੱਲ ਦਾ ਸਬੂਤ ਜਰੂਰ ਦੇਣਾ ਚਾਹੀਦਾ ਸੀ ਸਾਨੂੰ ਵੀ ਪਤਾ ਲੱਗਦਾ ਸਹੀ ਤੇ ਗਲਤ ਦਾ। ਚਮਕੀਲਾ ਮਾਰ ਦਿੱਤਾ ਸੀ ਅਮਰਜੋਤ ਨਾ ਮਾਰਦੇ ਆਪਣਾ ਤਿੰਨ ਮਹੀਨੇ ਦਾ ਬੱਚਾ ਤਾਂ ਸਾਭ ਲੈਦੀ ਜਿਸ ਦੀ ਬਾਦ ਵਿੱਚ ਮੌਤ ਹੋ ਗਈ ਸੀ ਬਡ਼ੇ ਦੁੱਖ ਦੀ ਗੱਲ ਸੀ

    • @sharma614
      @sharma614 Місяць тому

      ਵੀਰ ਬਹੁਤ ਦੁੱਖ ਹੁੰਦਾ ਕੁਝ ਲੋਕ ਜਿੰਨਾ ਨੇ ਵੇਖਿਆ ਅਮਰਜੋਤ ਮਰੀ ਦੀ ਛਾਤੀ ਵਿੱਚੋਂ ਦੁੱਧ ਵਗ ਰਿਹਾ ਸੀ

  • @harbindermohem
    @harbindermohem 3 роки тому +4

    ਅੱਜ ਕਿਉਂ ਨਹੀਂ ਮਾਰਦੇ ਜਿਨ੍ਹਾਂ ਗੰਦ ਪਾਇਆ ਗਰੀਬ ਮਾਰਤਾ ਉਸ ਵਰਗਾ ਕਲਾਕਾਰ ਮੁੜਕੇ ਨਹੀਂ ਜੰਮਣ

  • @vinny625
    @vinny625 4 роки тому +23

    chimkila chimkila c bki sab fukare

  • @HarjotsinghgurmGurm
    @HarjotsinghgurmGurm 4 роки тому +40

    ਬਾਈ ਜੀ ਇਹੋ ਜਹੇ ਕੁੱਤੇ ਨਾਲ ਇਟੰਰ ਬਿਉ ਦਾ ਕੀ ਫੈਦਾ ਲੱਚਰਤ ਤਾ ਹੁੱਣ ਬਹੁੱਤ ਬਹੁੱਤ ਜਾਦਾ ਹੈ ਉਹ ਗਰੀਬ ਨੂੰ ਮਾਰ ਕੇ ਕਿ ਖੱਟੇ ਆ

    • @garrys3312
      @garrys3312 Рік тому +1

      Tu lela jummewari hun de time ch

  • @balwinderbalwinder-tu2yr
    @balwinderbalwinder-tu2yr 3 роки тому +9

    Love you Chamkila 22 ji

  • @MakhanSingh-lz7gr
    @MakhanSingh-lz7gr 3 роки тому +2

    I love chamkila 22ji chamkila very good man c

  • @jaggimahal4835
    @jaggimahal4835 4 роки тому +7

    Love you chamkila g atttttttttttttt

  • @karmjitsingh698
    @karmjitsingh698 4 роки тому +111

    ਨਹੀਂ ਮਰਿਆ ਦਿਲਾ ਵਿੱਚ ਬਸਦਾ ਏ ਉਹ ਗਾਉਦਾ ਸੀ ਹੁਣ ਦਿਖਾਉਂਦੇ ਨੇ ਹੁਣ ਵੀ ਹਟਾਓ ਹੁਣ ਤਾਂ ਸਾਰੇ ਮਾਰਨੇ ਵਾਲੇ ਨੇ

    • @user-vs7dw8py6k
      @user-vs7dw8py6k 3 роки тому +1

      ਬਾਈ ਉਸ ਸਿੰਘਾ ਦਾ ਬੋਲ ਬਾਲਾ ਸੀ ਪੰਜਾਬ ਵਿੱਚ ਕੋਈ ਟੈਮ ਉਣ ਦਿਓ

    • @user-vs7dw8py6k
      @user-vs7dw8py6k 3 роки тому +1

      ਚਮਕੀਲਾ ਬਾਈ ਸਮੇ ਦੇ ਹਿਸਾਬ ਨਾਲ ਨੀ ਚੱਲਿਆ ਉਸ ਟਾਈਮ ਪੁਲਿਸ ਨੇ ਨਕਲੀ ਸਿੰਘ ਤਿਆਰ ਕੀਤਾ ਸੀ

    • @devilsingh2678
      @devilsingh2678 3 роки тому +2

      ਮੇਰੇ ਦਿਲ ਵਿਚ ਤਾ ਭਗਤ ਸਿੰਘ ਵਾ ਤੇਰੇ ਦਿਲ ਵਿਚ ਹੋਵੇ ਗਾ ਇਹੇ ਨਚਾਰ 😂😂😂

  • @rupiinder404
    @rupiinder404 Рік тому +1

    Eh dalewaal vare neki de page te vdo a ehdi haqiqat dasi a link karda send ਸੱਭ ਨੂੰ

  • @bharatkumar3757
    @bharatkumar3757 3 роки тому +3

    Jija c chamkila ena da

  • @preetgill4927
    @preetgill4927 4 роки тому +83

    ਜੋ ਗੀਤਾ ਦੀ ਗੱਲ ਹੋ ਰਹੀ ੲੇ ੳੁਹ ਪਹਿਲਾ ਰਿਕਾਡ ਹੋੲੇ ਸੀ ਕੀ ਹੁਣ ਗਾੲਿਕ ਗੰਦ ਨਹੀ ਗਾੳੁਦੇ ਹੁਣ ਮਾਰੋ

    • @preetgill4927
      @preetgill4927 4 роки тому +1

      @@simarjitsidhu5459 ਤੂੰ ਮਾਰਦੇ ਵੱਡਿਅਾ ਸੂਰਮਿਅਾ ਜੇ ਮੈ ਗਾਲਾ ਤੇ ਅਾ ਗਿਅਾ ਮੀਂਹ ਵਰਾ ਦਿੳੁ

    • @preetgill4927
      @preetgill4927 4 роки тому +1

      @@simarjitsidhu5459 ਜਿਹੜੇ ਹੋਰ ਚਮਕੀਲੇ ਦੇ ਹੱਕ ਚ ਕੂਮੈਂਟ ਨੇ ੳੁਹ ਵੀ ਪੜਲਾ ਸੱਚ ਸੱਚ ਹੀ ਹੁੰਦਾ ਅਾਪਣਾ ਖੂਨ ਸਾੜਕੇ ਸਿਹਤ ਹੀ ਖਰਾਬ ਹੁੰਦੀ ੲੇ

    • @PunjabiTolla
      @PunjabiTolla 4 роки тому +1

      @@preetgill4927 vere eh ohi klun ne jina di ghare koi ijat ni karda

  • @JatinderKumar-sp7kc
    @JatinderKumar-sp7kc 4 роки тому +9

    Chimkla was best singer

  • @davidkumar1303
    @davidkumar1303 3 роки тому +16

    Chamkila Veer Amar Aaa 🙏🙏

  • @Uservbhgfde
    @Uservbhgfde 2 роки тому +29

    Long live deepa heeran wala!

    • @VickySingh-ve4bw
      @VickySingh-ve4bw Рік тому

      Deepe di gaand mar ni c je jeounda hunda

    • @karanchoudhary3197
      @karanchoudhary3197 Місяць тому

      ਧਰਮ ਦੀ ਆੜ੍ਹ ਚ ਨਾ ਲੁਕੋ,ਪੁੱਤ,ਹਰ ਵਾਰ ਇਸ ਕਰਕੇ ਟਾਲਦੇ ਰਹੇ, ਵੈ ਕਿਸੇ ਹੋਰ ਦਾ ਕੰਮ ਆ,ਸਿੱਖ ਤਾਂ ਧਰਮੀ ਲੋਕ ਨੇ, ਪਰ ਤੁਸੀ ਹੰਕਾਰ ਚ ਆਪੇ ਮੂਹਰੇ ਆ ਰਹੇ,ਆਜੋ ਖੁੱਲ ਕੇ ਇੱਕ ਵਾਰੀ ਕੰਮ ਸੌਖਾ ਹੋਜੂ,ਤੁਸੀ ਗੁਰਮੁਖ ਲੋਕ ਬਦਨਆਮ ਕੀਤੇ,ਓਹਨਾ ਦੀ ਸੇਵਾ ਭਾਵਨਾ ਤੇ ਤੁਸੀ ਕਟੜਵਾਦੀ tatteya ਨੇ, ਮਿੱਟੀ ਪਾਤੀ, ਤੁਹਾਡਾ ਹੰਕਾਰ ਤੁਹਾਨੂੰ ਹਰ ਵਾਰ ਮਰਵੋਂਦਾ, ਨਾ ਤੁਸੀ ਗੁਰੂ ਦੇ ਨਾ ਧਰਮ ਦੇ,ਤੁਸੀ ਸਿਰਫ ਨੀਚ ਨੰਗ ਚੋਰ ਲੋਕ ਨੇ ਜਿਹਨਾ ਧਰਮ ਦੀ ਆੜ੍ਹ ਚ ਕਤਲੇਆਮ ਕੀਤਾ,ਸੱਚਖੰਡ ਦੀ ਤਿਆਰੀ ਵੀ ਨਾਲ ਈ ਰੱਖਿਓ, ਸਰਕਾਰ ਵੀ ਪੂਰੇ ਮੂਡ ਚ ਆ,ਹਰਕਤ ਕਰੋ ਇੱਕ ਵਾਰੀ ਪੁੱਤ, ਧਰਮੀ ਲੋਕ ਸਮਝਕੇ ਦੁਨੀਆ ਮੂਰਖ ਬਣੀ ਰਹੀ, ਪਰ ਤੁਸੀ ਆਪ ਈ ਪਰਦਾ ਚੱਕਤਾ ਵਦੀਆ, ਇਤਿਹਾਸ ਚ ਦਰਜ ਹੋਣ ਲਈ ਕਰੋ ਹਰਕਤ, ਪੂਰੀ ਦੁਨੀਆ ਨਜ਼ਾਰਾ ਦੇਖੂੰ ਫਿਰ, ਦੇਸ਼ ਤੇ ਕਲੰਕ ਸਾਲ਼ੇ,ਗੁਰਮੁਖ ਲੋਕਾਂ ਤੇ ਅੱਤਵਾਦ ਦਾ ਧੱਬਾ ਤੁਹਾਡੇ ਕਰ ਕੇ,ਸਰਕਾਰ ਕੋਈ ਵੀ ਆਜੇ ਸਾਨੂੰ ਕੋਈ ਮਤਲਬ ਨੀ ਦੇਸ਼ ਖਾਤਿਰ ਕੁਛ ਵੀ ਕਰਾਂਗੇ,ਬਸ ਕੋਈ ਮਤਲਬ ਨੀ ਰਾਜਨੀਤੀ ਨਾਲ,ਸਾਨੂੰ ਬਸ ਦੇਸ਼ ਮੇਨ ਹੋਰ ਕੁਛ ਨੀ, ਕਰੋ ਹਰਕਤ ਖੁੱਲ ਕੇ ਸਾਹਮਣੇ ਆਓ ਸੱਚਖੰਡ ਦੀ ਤਿਆਰੀ ਲਈ, ਦੇਸ਼ ਲਈ ਤਾਂ ਸਭ ਕੁਛ ਕੁਰਬਾਨ, ਸਾਲਿਓ ਸਾਨੂੰ ਤਾਂ mulle angrej na ਮੁਕਾ ਸਕੇ ,ਤੁਹਾਡਾ ਭੁਲੇਖਾ ਸੀ ਵੈ ਸਾਡੇ ਨੇ , ਪਰ ਰੱਬ ਦਾ ਸ਼ੁੱਕਰ ਤੁਸੀ ਕਾਲੀਆ ਭੇਡਾਂ ਆਪ ਆਪਣੇ ਮੂੰਹੋਂ ਬੋਲ ਪਈਆਂ ਕੰਮ ਸੌਖਾ, ਇਸ ਦੇਸ਼ ਲਈ ਤਾਂ ਸਭ ਕੁਛ ਵਾਰ ਦਿਆਂਗਾ, ਤੁਹਾਡਾ ਹਰ ਤਰਾ ਦਾ ਭੁਲੇਖਾ ਘੰਟਿਆ ਚ ਦੂਰ ਹੋਜੂ ਦੇਸ਼ ਦੇ ਦੁਸ਼ਮਨੋਂ,ਆਹ ਭੁਲੇਖਾ ਤਾਂ kdlo ਵੈ ਸਰਕਾਰ ਕਰਕੇ ਆ ਸਰਕਾਰ ਕੋਈ ਵੀ ਅੱਜੇ ਕੋਈ ਮਤਲਬ ਨੀ ,ਸਾਰੇ ਦੇਸ਼ ਦੀਆਂ ਅੱਖਾਂ ਖੁੱਲ ਗਈਆਂ ਤੁਸੀ ਕੌਣ ਓਹ ਧਰਮ ਦੀ ਆੜ੍ਹ ਚ ਦੇਸ਼ ਦੇ ਦੁਸ਼ਮਣ, ਨਾ ਸਾਨੂੰ ਮੋਦੀ ਨਾਲ ਮਤਲਬ ਨਾ ਰਾਹੁਲ ਨਾਲ ਨਾ ਤੁਹਾਡੇ ਕਿਸੇ ਨਾਲ, ਬਸ ਇਸ ਦੇਸ਼ ਖਾਤਿਰ ਸਭ ਵਾਰ ਦਿਆ ਗੇ , ਤੁਹਾਡੇ ਹੰਕਾਰ ਨੇ ਸਾਨੂੰ ਅਹਿਸਾਸ ਕਰਾਇਆ ਵੈ ਅਸੀ ਤੁਹਾਡੇ ਪ੍ਰਤੀ ਢਿੱਲ ਨਾ ਵਰਤੀਏ, ਸਾਨੂੰ ਤਾਂ ਮੁਗਲ ਅੰਗਰੇਜ ਪਤਾ ਨੀ ਕਿਨੇ ਆਏ ਉਹ ਨਾ ਮੁਕਾ ਸਕੇ,ਤੁਸੀ ਧੂੜ ਦੇ ਟੱਟੂ ਸਾਨੂੰ ਆਪਣੇ ਜਾਪਦੇ ਸੀ, ਇਹ ਮਾਲਕ ਦੀ ਮੇਹਰ ,ਤੁਹਾਡਾ ਅਸਲ ਚਿਹਰਾ ਸਾਹਮਣੇ ਆ ਗਿਆ, ਕਰੋ ਹਰਕਤ ਇਤਿਹਾਸ ਚ ਸੁਨਹਿਰੀ ਅੱਖਰਾਂ ਚ ਦਰਜ ਹੋਣ ਲਈ, ਸਾਲ਼ੇ ਧਰਮ ਦੀ ਆੜ੍ਹ ਚ ਲੁਕੇ ਰਹੇ,ਅੱਜ ਤੱਕ, ਤੁਸੀ ਘੁਸਿਆ ਨੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ,ਸ਼ਰਮ ਨੀ ਸਾਲਿਓ ਤੁਹਾਨੂੰ ,ਤੁਸੀ ਲੋਕ ਮਰਵਾਏ ਸਭ ਵਾਪਰਿਆ ਤੁਹਾਡੀ ਕਟੜਵਾਦੀਆ ਦੀ ਬਦੌਲਤ, ਤੁਸੀ ਕਾਲੀਆ ਭੇਡਾਂ ਸਿੱਖ ਧਰਮ ਚ ਜੋਂ ਨੇ ਆਜੋ ਸਾਹਮਣੇ,ਗੁਰਮੁਖ ਬੰਦਿਆ ਦਾ ਵੀ ਜੀਣਾ ਤੁਸੀ ਮੁਸ਼ਕਿਲ ਕੀਤਾ ਪਹਿਲਾ, ਸਾਲਿਓ ਧਰਮ ਦੀ ਆੜ੍ਹ ਚ ਭੋਲੇ ਭਾਲੇ ਲੋਕਾਂ ਨੂੰ ਧਰਮ ਦਾ ਝਾਂਸਾ ਦੇ ਕੇ ਤੁਸੀ ਕਿੰਨਾ ਕਤਲੇਆਮ ਕੀਤਾ, ਬਾਅਦ ਚ ਤੁਹਾਡੀ ਬਦੌਲਤ ਓਹ ਕਿਸ ਹਦ ਤੱਕ ਪੁੱਜਾ,ਸਭ ਤੁਸੀ ਕਟਦਵਾਦੀਆ ਕਰਕੇ ਹੋਇਆ,

    • @karanchoudhary3197
      @karanchoudhary3197 Місяць тому

      ਦੀਵਾਨ ਟੋਡਰ ਮੱਲ, ਭਾਈ ਮੋਤੀ ਮਹਿਰਾ,ਬਾਬਾ ਬੰਦਾ ਬਹਾਦਰ ਰਾਜਪੂਤ ,ਤੁਸੀ ਕੀਤਾ ਕਿ ਸਾਲਿਓ ਗੁਰੂ ਸਾਹਿਬ ਦੇ ਬਚਿਆ ਦਾ ਸੰਸਕਾਰ ਵੀ ਹਿੰਦੂਆ ਨੇ ਕੀਤਾ ਬਦਲਾ ਵੀ ਹੀ ਹਿੰਦੂ ਰਾਜਪੂਤ ਯੋਧੇ ਬਾਬਾ ਬੰਦਾ ਬਹਾਦੁਰ ਨੇ ਲਿਆ,ਸਾਲਿਓ ਧਰਮ ਦੀ ਆੜ੍ਹ ਚ ਨਫਰਤ ਤੁਹਾਨੂੰ ਈ ਖਾਗੀ ਹੁਣ ਪੱਟ ਲਓ ਜੋਂ ਪੱਟ ਹੁੰਦਾ

    • @kingofedit6584
      @kingofedit6584 Місяць тому

      ​@@karanchoudhary3197 hindu ta fuddu hunde a pith dekha ke bhajan wale gidar banda singh bahadar sikh c na ke hindu

  • @JagtarKutba
    @JagtarKutba 4 роки тому +36

    ਮਰ ਤਾ ਤੁਸੀ ਵੀ ਜਾਣਾ ਤਹਾਨੂੰ ਕਿਸੇ ਨੇ ਜਾਦ ਨੀ ਕਰਨਾ ਪਰ ਚਮਕੀਲਾ ਅਮਰ ਰਹੂ

    • @gurbanivichar4483
      @gurbanivichar4483 4 роки тому +2

      ਮਰਦਾ ਤਾਂ ਉਹ ਏ ਜਿਸ ਨੂੰ ਯਾਦ ਨਾ ਕੀਤਾ ਜਾਂਦਾ ਹੋਵੇ

    • @DavinderSingh-yc7wz
      @DavinderSingh-yc7wz Місяць тому

      Saheed bhai avtar singh khanda Sade singga de Dil ch ne ( ਅੰਗ ਸੰਗ ਨੇ ਸ਼ਹੀਦ ਸਾਡੇ )

  • @lakhigossal3700
    @lakhigossal3700 4 роки тому +85

    ਹੁਣ ਤੁਹਾਡੀ ਜਮੀਰ ਮਰ ਗਈ ਚਮਕੀਲਾ ਦਿਲਾ ਚ ਕਿਵੇ ਮਾਰੋਗੇ ਹੁਣ ਮੈ ਕੀ ਕਹਾ ਤਹਾਨੂ

    • @amandeepsidhu4499
      @amandeepsidhu4499 4 роки тому +3

      ਚਮਕੀਲੇ ਨੂੰ ਮਾਰਨ ਵਾਲੇ ਮਰ ਗਏ ਚਮਕੀਲਾ ਨਹੀਂ ਮਰਿਆ ਉਹ ਰਹਿੰਦੀ ਦੁਨੀਆ ਤੱਕ ਅਮਰ ਰਹੇਂਗਾ

    • @brarsinghbrar1168
      @brarsinghbrar1168 4 роки тому +1

      Bai tu chamkile da munda lagda

    • @GulzarCheekewala
      @GulzarCheekewala 4 роки тому +1

      @@amandeepsidhu4499 Deepa Hera Zindabaad Chamkila Apni Bhen Nu Suna Fer Amar Houga Ohh

    • @meshimeshi9087
      @meshimeshi9087 4 роки тому

      @@GulzarCheekewala baki singers b gand poode aw una nu b maar k dikhao sale khalistani

    • @GulzarCheekewala
      @GulzarCheekewala 4 роки тому

      @@meshimeshi9087 O Fuduyaa Kyu Panga lynda aw Singha Naal Fer Maffiya Mangegaa Ja Pehla Mera Channel Dekh Ly Fer Gal Kari Sun Gya

  • @devdev4384
    @devdev4384 3 роки тому +2

    I love camkela

  • @malooksingh7137
    @malooksingh7137 3 роки тому +2

    ਅੱਜ ਦੀ ਗੱਲ ਨਹੀਂ ਓਸ ਟਾਈਮ ਦੇ ਸਾਰੇ ਸਿੰਗਰਾ ਦੇ ਦੋਗਾਣੇ
    ਦੋ ਮਤਲਬੀ ਸਨ

  • @harwindersingh1210
    @harwindersingh1210 4 роки тому +14

    chamkile nu maar k koi bhut bdda teer nii maar lyaa...uhu taa ajj b zinda loka de dila ch..aaj amar singh chamkile nu kon nii janda..uhda naa chlda ..usda aaj b koi mukabla nii kr sakda..uhu bhut nice insaan c..usnu maar k paap hi kita..pr fer b uhu amar hai te hmesa hi amar rehega..chamkile wrga naa ta koi gaa skda te na likh skda..

  • @varinderchamkila8786
    @varinderchamkila8786 4 роки тому +86

    Sunny leone nu maaro
    Sorry thodi karamjeet kaur

    • @ssds7025
      @ssds7025 4 роки тому +5

      Ah gal sahi ah

    • @gurpreetsingh-oe5gm
      @gurpreetsingh-oe5gm 4 роки тому +2

      hahaha

    • @harwindersingh1210
      @harwindersingh1210 4 роки тому +2

      bilkul shi gll aa..22

    • @_sharryAman
      @_sharryAman 4 роки тому +3

      Kyu maro yr sunny leoni kehda penchod aap aa k lokka de mobile ch download hundi ! Sala lok kidda kise nu maarn di gal keh dinde maarna mrauna ta kudrat de hath hona chahida

    • @happykahlonsaab2846
      @happykahlonsaab2846 4 роки тому +4

      varinder chamkila ਜਿਦਾ ਤਾਡੇ ਪਿਉ ਦਾ ਨੰਬਰ ਲਾਇਆ ਸੀ ਉਦਾ ਬਚਨਾਂ ਕਿਸੇ ਨੇ ਨੀ ਹਰ ਕੰਮ ਦਾ ਕੋਈ ਟਾਿੲਮ ਹੁੰਦਾ ਸਮਾਂ ਆਉਣ ਵਾਲਾ

  • @professoramriksingh7496
    @professoramriksingh7496 2 роки тому +2

    ਤਲਵਾਰ ਮੈਂ ਕਲਗੀਧਰ ਦੀ ਹਾਂ। ਇਹ ਵੀ ਗੀਤ ਵਧੀਆ ਹੈ ਜੀ ਥੋੜ੍ਹੀ ਬਹੁਤੀ ਅਕਲ ਕਰਿਆ ਕਰੋ ਜੀ ਇਕ ਸਿੰਗਰ ਨੂੰ ਮਾਰਨ ਨਾਲ ਗੰਦ ਖ਼ਤਮ ਹੋ ਗਿਆ ਜੀ ਅੱਜ ਕਲ੍ਹ ਵਾਲਾ ਗੰਦ ਕੌਣ ਖ਼ਤਮ ਕਰੇ ਗਾ ਜੀ ਦਸੋ ਜੀ

  • @gindisingh7273
    @gindisingh7273 3 роки тому +1

    Very good ji

  • @nishukulrian
    @nishukulrian 4 роки тому +17

    I love chmkila ustad g

    • @devilsingh2678
      @devilsingh2678 3 роки тому +1

      I love ਭਗਤ ਸਿੰਘ ਨਾ ਕਿ ਅਜਿਹੇ ਨਚਾਰ ਬੰਦੇ

    • @mangakumar4508
      @mangakumar4508 3 роки тому +2

      @@devilsingh2678 angrez sanu chd ke chl gye una nu pta c ke eh dfrr lok aa..kaash oh sanu chd ke na jande na hi eh pngge khde hune c

  • @JaswinderSingh-lf2po
    @JaswinderSingh-lf2po 4 роки тому +6

    ਕਲਗੀਧਰ ਵੀ ਗਾੲਿਅਾ ਸੀ ਚਮਕੀਲੇ ੳੁਹ ਕੋੲੀ ਨੀ ਸੁਣਦਾ

  • @jagdeeppalsingh6046
    @jagdeeppalsingh6046 3 роки тому +3

    Chamkila is very good person.

  • @studentera8965
    @studentera8965 Рік тому +1

    ਸ਼ਾਇਦ ਗਰੀਬ ਪਰਿਵਾਰ ਚੋਂ ਉੱਠ ਕੇ ਗਾਉਣਾ ਸ਼ੁਰੂ ਕੀਤਾ ਅਤੇ ਮੰਨੇ ਪਰਮੰਨੇ ਗਾਇਕਾਂ ਜਿੰਨ੍ਹਾਂ ਨੂੰ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਵਰਗਿਆਂ ਨੂੰ ਵਿਹਲੇ ਕਰ ਦਿੱਤਾ ਸੀ।। ਗਾਇਕਾਂ ਨੂੰ ਜ਼ਰੂਰ ਨੁਕਸਾਨ ਹੋਇਆ।।
    ।। ਉਸ ਸਮੇਂ ਦੇ ਸਾਰੇ ਗਾਇਕ ਇਸ ਤੋਂ ਵੀ ਵੱਧ ਲੱਚਰ ਗਾਉਂਦੇ ਸੀ।। ਸ਼ਾਇਦ ਉਹ ਮਾਰਨ ਵਾਲਿਆਂ ਲਈ ਪਵਿੱਤਰ ਗਾਉਂਦੇ ਸਨ।।
    ਚਮਕੀਲੇ ਦੀ ਗਾਏ ਧਾਰਮਿਕ ਗੀਤ ਅੱਜ ਵੀ ਉਵੇਂ ਹੀ ਸੁਣੇ ਜਾਂਦੇ ਹਨ ਜਿਵੇਂ ਹੋਰ ਧਾਰਮਿਕ ਗੀਤ।।
    ਬਾਕੀ ਫਿਰੌਤੀ ਲੈਣ ਦਾ ਇਲਜਾਮ ਤਾਂ ਲਗਦਾ ਹੀ ਹੈ।।।

  • @lifeisawesome6340
    @lifeisawesome6340 4 роки тому +34

    Koi gal ni mitro sab ne ek din tur jana
    Par eh papia nu rabb appe takru

  • @ganikhan9838
    @ganikhan9838 4 роки тому +9

    ਚਮਕੀਲਾ ਬੋਹਤ ਵਧਿਆ ਬੰਦਾ ਸੀ

  • @ramsingh9866
    @ramsingh9866 2 роки тому +2

    Love u Chamkala ji

  • @mrbawa7111
    @mrbawa7111 3 роки тому +15

    ਟਿੱਬਿਆ ਚ ਅੱਜ ਵੀ ਚਮਕੀਲਾ ਬੁੱਕਦਾ 💪

    • @mralone0777
      @mralone0777 2 місяці тому

      Bhrava kidar Sidhu nal jodi siree di khach nu 🙏 Sidhu ne kde kise kudi nu ek lafz nahi bolya hona te tuhade chmkile ustad ne kise dii dhee behn bakshi nahi c 🙏

  • @rajputpathan3314
    @rajputpathan3314 4 роки тому +17

    Amar Singh chamkila Sadaa amar rahega love you ustaad g

  • @awamstudio6097
    @awamstudio6097 4 роки тому +97

    ਫੇਰ ਤਾ ਗਰੀਬ ਮਾਰਕੇ ਖਾਲਿਸਤਾਨ ਬਣਾ ਲਿਆ ਸਿੱਖੀ ਨੂੰ ਕਲੰਕ ਲਾਇਆ ਤੁਸੀ ਆਹ ਪੋਸਟ ਪਾ ਕੇ

    • @nicehcbcn5479
      @nicehcbcn5479 4 роки тому +2

      ਸਹੀ

    • @varindersharma6661
      @varindersharma6661 4 роки тому +5

      ਸਹੀ ਕਿਹਾ ਰਾਜਾ ਸਿਧੂ ਜੀ
      ਚਮਕੀਲਾ ਤਾ ਸਿਰਾ ਬੰਦਾ ਸੀ

    • @hardeepvirk9533
      @hardeepvirk9533 4 роки тому +2

      Sai gal aa

    • @harnoorsingh5565
      @harnoorsingh5565 4 роки тому +2

      @@ninja_da__fan3336tere kute bnde di saleya tu kdo to sikh ho gya.tenu sikhi bare ki pata ds ta shi

    • @karanite6176
      @karanite6176 4 роки тому

      @@ninja_da__fan3336 kisse tte lshn paa apda chola saaf kre kahda sikh kehlave

  • @user-lb4ss4uu5c
    @user-lb4ss4uu5c 2 місяці тому

    Chamkila rehndi duniya tak lookan de dila vich rhuga

  • @yashpal4717
    @yashpal4717 3 роки тому +26

    ਸਾਡੇ ਦਿਲਾਂ ਵਿਚੋਂ ਚਮਕੀਲਾ ਨਹੀਂ ਮਰ ਸਕਦਾ।

  • @jottiijatt5597
    @jottiijatt5597 4 роки тому +38

    ਅੱਜ ਦੇ ਚਮਕੀਲੇ ਵੀ ਮਾਰੋ

  • @ToshaanToshan
    @ToshaanToshan 4 роки тому +38

    ਚਮਕੀਲਾ ਮਾਰਕੇ ਕੋਈ ਵਧੀਆਂ ਕੰਮ ਨਹੀ ਕੀਤਾ ,ਗੱਲਾਂ ਤਾਂ ਝੂਠੀਆਂ ਵੀ ਫ਼ੈਲਦੀਆਂ ਕੀ ਤੁਸੀ ਫ਼ੈਡਰੇਸ਼ਨ ਤੇ ਲਗਾਏ ਇਲਜ਼ਾਮਾਂ ਦੀ ਪੁਸ਼ਟੀ ਕੀਤੀ ਸੀ ? ਗੁਰੂ ਸਾਹਿਬ ਦੀ ਸਿੱੱਖਿਆ ਅਨੁਸਾਰ ਪਾਠ ਤਾਂ ਤੁਸੀ ਕਦੇ ਕੀਤਾ ਨਈ ਹੋਣਾ ਤੇ ਅਖਵੲਉਦਾ ਤੂੰ ਸਿੱਖ ਏ . ਅਸਲ ਗੁਰੂ ਦਾ ਸਿੱਖ ਕਿਸੇ ਨੂੰ ਮਾਰਦਾ ਨਹੀ . ਸਿੱਖ ਕੌਮ ਨੂੰ ਬਦਨਾਮ ਕਰਨ ਵਾਲਾ ਕੰਜ਼ਰ

    • @GulzarCheekewala
      @GulzarCheekewala 4 роки тому +1

      Achaa Fer Guru Gobind Sahib Ji Ne 14 Jung Kyu Kity Sikhism Bare Kuz Pta Nahi Tuhanu Tahio Chamkila Chamkila Layi hoyi aw

    • @mahicheema5826
      @mahicheema5826 4 роки тому

      @@GulzarCheekewala very good ji waheguru ji 👌👌

  • @bhupindersingh-qs5jb
    @bhupindersingh-qs5jb 3 роки тому +4

    (1) D.J. ty NANGY NACH v roko.
    (2) Blatkar v roko.
    (3) Luck 28, 47 wait....? V Roko.
    Ajj Dy halat v vekho
    Sardar sahib g.
    Jan to mar ky, msly hl nyi hundy.
    AAP RAB NA BNO.

  • @ShamsherSingh-qi4gu
    @ShamsherSingh-qi4gu 7 місяців тому +1

    Kharku ਸਿੰਘ❤

  • @sukhjindersingh1675
    @sukhjindersingh1675 4 роки тому +50

    ਜਿਹੜੇ ਉਸਨੇ ਧਾਰਮਿਕ ਗੀਤ ਗਾਏ ਕਦੇ ਉਹ ਵੀ ਸੁਣਨੇ ਸੀ ਤਹਾਨੂੰ ਕਿੰਨੇ ਅਧਿਕਾਰ ਦਿੱਤਾ ਬੰਦੇ ਨੂੰ ਮਾਰਨ ਦਾ ਜਿਹੜੇ ਖਾੜਕੂਆਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਉਹਨੂੰ ਨੂੰ ਕਿਉਂ ਨਹੀ ਮਾਰਿਆ।

    • @atindersinghasr7225
      @atindersinghasr7225 4 роки тому +2

      Oye pehla pura suneya kro kharku nai c jina ne izzta lutiya oh thode maame c police wale nakli kharku ban ke karde c oh kam

    • @sukhjindersingh1675
      @sukhjindersingh1675 4 роки тому +2

      @@atindersinghasr7225 ਅਸੀ ਤਾਂ ਸਾਰਾ ਕੁੱਝ ਅੱਖੀਂ ਦੇਖਿਆ ਖਾੜਕੂਆਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ ਤੂੰ ਕਿਸਤਰ੍ਹਾਂ ਕਹਿੰਦਾ ਕੇ ਉਹ ਪੁਲਿਸ ਦੇ ਬੰਦੇ ਸਨ।

    • @ModernVersion
      @ModernVersion 4 роки тому +2

      ਖਾੜਕੂਆਂ ਨੇ ਨਹੀ ਤੇਰੇ ਵਰਗੇ ਚੋਰਾਂ ਨੇ ਲੁੱਟੀਆਂ ਜੋ ਖਾੜਕੂਆਂ ਦਾ ਭੇਸ ਬਦਲ ਕੇ ਆਉਂਦੇ ਸੀ

    • @sukhjindersingh1675
      @sukhjindersingh1675 4 роки тому +3

      @@ModernVersion ਮੈਂ ਚੋਰ ਆਪਣੀ ਕਿਰਤ ਕਰਕੇ ਖਾਦਾਂ ਹਾਂ ਪਰ ਅਸੀ ਸਭ ਕੁਝ ਦੇਖਿਆ ਅਤੇ ਬਾਅਦ ਵਿੱਚ ਉਹ ਖਾੜਕੂਆਂ ਨੂੰ ਪੁਲਿਸ ਨੇ ਮਾਰਿਆ ਜੇ ਉਹ ਪੁਲਿਸ ਦੇ ਬੰਦ ਸਨ ਤਾਂ ਪੁਲਿਸ ਨੇ ਕਿਉ ਮਾਰੇ।

    • @sukhjindersingh1675
      @sukhjindersingh1675 4 роки тому +3

      ਜਾਗਰਾਜ ਸਿੰਘ ਤੂਫਾਨ ਪਿੰਡ ਚੀਮਾਂ ਖੁੱਡੀ ਉਸਦਾ ਇੱਕ ਸਾਥੀ ਕਾਕੂ ਲੋਕਾਂ ਦੀਆਂ ਧੀਆਂ ਦੀ ਇੱਜਤਾਂ ਆਮ ਲੁਟਦਾ ਸੀ ਸਾਡੇ ਪਿੰਡ ਵਿੱਚ ਜਿੰਨਾ ਘਰਾਂ ਵਿੱਚ ਰਹਿੰਦਾ ਸੀ ਉਸੇ ਘਰ ਦੀ ਇੱਜਤ ਨਾਲ ਖੇਡਦਾ ਸੀ ਸਾਡੇ ਇੱਕ ਪਿੰਡ ਦੀਆਂ ਦੋ ਨਾਬਾਲਗ ਲੜਕੀਆਂ ਨੂੰ ਕਾਕੂ ਨੇ ਰਾਤ ਮੋਟਰ ਉਪਰ ਲਿਜਾ ਕੇ ਬਲਾਤਕਾਰ ਕੀਤਾ ਤੇ ਬਾਅਦ ਵਿੱਚ ਕੁੱਤੇ ਮੌਤ ਮਰਿਆ। ਕੀ ਉਹ ਵੀ ਪੁਲਿਸ ਦਾ ਬੰਦਾ ਸੀ। ਸੰਤ ਜਰਨੈਲ ਸਿੰਘ ਤੱਕ ਠੀਕ ਪਰ ਉਸਤੋਂ ਬਾਅਦ ਜਿਸ ਬੰਦੇ ਨੂੰ ਕੋਈ ਪੱਠੇ ਕੱਟਣ ਵਾਲੀ ਦਾਤੀ ਉਧਾਰੀ ਨਹੀ ਸੀ ਦਿੰਦਾ ਤਾਂ ਜਦ ਉਸ ਬੰਦੇ ਦੇ ਹੱਥ Ak47 ਆ ਗਈ ਉਸਨੇ ਵੀ ਆਪਣੀ ਮਨਮਰਜੀ ਕੀਤੀ ਨਿਰਦੋਸ਼ ਲੋਕ ਮਾਰੇ ਅਤੇ ਜਿਸ ਘਰ ਸੀ ਉਸਦੇ ਘਰ ਇੱਜਤ ਨਾਲ ਖੇਡਦੇ ਸੀ। ਬਹੁਤ ਥੋੜੇ ਖਾੜਕੂ ਸੱਚ ਤੇ ਕਾਇਮ ਰਹੇ ਅਤੇ ਬਾਕੀ ਗਰਕ ਗਏ।

  • @devnimana2556
    @devnimana2556 4 роки тому +40

    ਚਮਕੀਲਾ ਤਾਂ ਗਾੳੁਂਦਾ ਹੀ ਸੀ ਹੁਣ ਤਾਂ ਗੰਦ ਦਿਖਾਇਅਾ ਵੀ ਜਾਂਦੈ ਹੁਣ ਕਿੳੁਂ ਨੀ ਮਾਰਦੇ ਮਾਰੋ ਹਨੀ ਸਿੰਘ ਨੂੰ ਗਰੀਬਾਂ ਤੇ ਹੀ ਰੋਅਬ ਝਾੜਨ ਵਾਲੇ ਓ

    • @robinauthwal913
      @robinauthwal913 4 роки тому +1

      ਸਹੀ ਗੱਲ ਆ ਵੀਰੇ ਏ ਫੁੱਦੂ ਬੰਦੇ ਆ

    • @DSJora-gh1nr
      @DSJora-gh1nr 4 роки тому

      ਸਾਲ਼ੇ ਜੇਰੇ ਆਹ ਕਮਿੰਟ ਕਰਦੇ ਪੁੱਤ ਪਤਾ ਕਿ ਏ ਤੁਹਾਨੂੰ ਨਾਲੇ ਫੁਦੂ ਦੱਸਣ ਵਾਲਿਆਂ ਆਪਣੀ ਮਾ ਪੈਣ ਦੇ ਸਾਮ੍ਹਣੇ ਚਮਕੀਲੇ ਦੇ ਗਾਣੇ ਲਾ ਸੰਵਾਦ ਤਾ ਫਿਰ ਆ

    • @kuldeepsomal1825
      @kuldeepsomal1825 3 роки тому

      @@DSJora-gh1nr ਜਦੋ ਤੇਰੀ ਮਾਂ ਭੈਣ ਅੱਜ ਦੇ ਗੀਤਾਂ ਤੇ ਤਾਂ ਮੇਲ ਮੇਲ ਕੇ ਨੱਚਦੀ hougi ਤੇਰੀ ਭੈਣ ਵੀ ਚੋਰੀ ਚੋਰੀ chamkila ਸੁਣਦੀ ਹੋਗੀ ਵੱਡਾ ਆਇਆ ਸਮਝਾਉਣ ਵਾਲਾ ਅਪਣੀ ਮਾਂ ਭੈਣ ਨੂੰ ਬਚਾ ਕੇ ਰੱਖ ਸਾਡੀਆਂ ਦੀ ਤਾਂ ਖੈਰ ਆ

  • @gurmukhsingh2842
    @gurmukhsingh2842 3 роки тому +2

    Good.singer.chamkeela

  • @kattadfanchamkila426
    @kattadfanchamkila426 4 роки тому +20

    ਨਰਕੀ ਪਾਪੀ ਦੀਪਾ ਹੇਰਾਂ ਵਾਲਾ ਜੇ ਅੱਜ ਜਿੳੁਂਦਾ ਹੁੰਦਾ ਤਾਂ ਜਨਤਾ ਨੇ ਕੁੱਟ-ਕੁੱਟ ਪਾਪੀ ਦੇ ਪ੍ਰਾਣ ਬਖੇਰੂ ੳੁਡਾ ਦੇਣੇ ਸੀ ਲੋਕ ਤਾਂ ਹਾਲੇ ਵੀ ੲਿਹਦੀ ਫੋਟੋ ਤੇ ਵੀ ਬੰਬ ਚਲਾ ਦਿੰਦੇ ਨੇ

    • @shivsainaaleyadajija2285
      @shivsainaaleyadajija2285 4 роки тому +1

      Kattadfan Chamkila saleya deepa doabe da sher c police v moot di c ohda naam sunke tinu lun da ni pta Te duje pase chamkila sarkari kuta c singa nu challenge karke ta indira ni bachi chamkila di ta aukat he ki c

    • @harrydhaliwal2924
      @harrydhaliwal2924 4 роки тому

      m.facebook.com/story.php?story_fbid=104571480870886&id=100039541028516

    • @freddiefgh8380
      @freddiefgh8380 4 роки тому +1

      Chamkila Tempoo v Si. Basterd man.

  • @surinderpal9680
    @surinderpal9680 4 роки тому +14

    ਆਹ ਬੂਝੜ ਦਾੜੈ ਵਾਲਾ ਕਹਿੰਦਾ ਗਾਣੇ ਦਾ ਨਾਂ ਲੈਂਦੇ ਆ ਨੂੰ ਸ਼ਰਮ ਆਉਂਦੀ ਆ ਗੋਲੀ ਮਾਰਨ ਲਗਿਆ ਤੈਨੂੰ ਪਾਪੀ ਆ ਤਰਸ ਨਾ ਆਇਆ ਮੱਸੇ ਰੰਗੜ ਦੀਏ ਓਲਾਦੇ ਤੈਨੂੰ ਆਪਣੇ ਦਾੜੇ ਤੋਂ ਡਰ ਨਹੀ ਲਗਿਆ ਪਾਪੀਆ ਉਹ ਤਾਂ ਅਜ ਵੀ ਦਿਲਾਂ ਵਿਚ ਵਸਦਾ ਆ ਪਾਪੀਓ ਤੁਸੀਂ ਹੁਬਦੇ ਓ ਡੁਬਦੇ ਨੀ

  • @bangerrajesh2832
    @bangerrajesh2832 Рік тому +2

    Chamkila legend

  • @jagdishkumarkumar82
    @jagdishkumarkumar82 3 роки тому +1

    .
    I love you. Camkela 🌹👌🌹

  • @sukhjinderpunjabigirlpunja6232
    @sukhjinderpunjabigirlpunja6232 4 роки тому +20

    ਵੀਰ ਮਾਰਨਾ ਨਹੀ ਸੀ ਚਾਹੀਦਾ ਮਨੁਖਾ ਜੱਨਮ ਇਕ ਵਾਰ ਮਿਲਦਾ ਕਾਨੂੰਨ ਦਾ ਸਹਾਰਾ ਲੈਂਦੇ ਚਲੋ ਰੱਬ ਵੇਖ ਰਿਹਾ ਹੈ

    • @JasveerSingh-yl7ws
      @JasveerSingh-yl7ws 10 місяців тому

      ਚਮਕੀਲਾ ਅਮਰ ਸੀ ਹੈ , ਰਹੇਗਾ ਪਰ ਤੁਹਾਨੂੰ ਕੋਈ ਪੁੱਛਦਾ ਕਿ ਧੰਨੇ ਦਾ ਫੁੱਫੜ ਕੌਣ ਸੀ

  • @sodhielectrical696
    @sodhielectrical696 4 роки тому +5

    ਧੰਨਵਾਦ ਜਰੂਰ ਦਸੋ

  • @balvirlandra7727
    @balvirlandra7727 3 роки тому +1

    ਧਾਰਮਿਕ ਗੀਤਾਂ ਨੂੰ ਸੁਣਦੇ ਚਮਕੀਲੇ ਦੇ

  • @khushijawaddi1557
    @khushijawaddi1557 3 роки тому

    Baii muse wale te pao karyi

  • @dineshsharma1786
    @dineshsharma1786 4 роки тому +4

    Jo Marjo howe.chamkila Marr k Amar ho gya...har trah da song gaaya chamkile ne.awaj boht vdia c..dharmik song v vdia hai..sikha wale gaaye AA.vdia gaaye AA.

  • @mrsandhu5167
    @mrsandhu5167 4 роки тому +26

    ਚਮਕੀਲਾ ਜਿੰਦਾਬਾਦ

    • @pBpB-lj7rg
      @pBpB-lj7rg 4 роки тому +1

      ਆਪਣੇ ਘਰ ਚ ਚਮਕੀਲੇ ਦੇ ਗੀਤ ਲਾ ਕੇ ਸੁਣੀਆ ਕਰ ਕੋਲ ਸਾਰੇ ਪਰਿਵਾਰ ਨੂੰ ਬਠਾ ਕੇ

  • @gillsaabgillregards8769
    @gillsaabgillregards8769 3 роки тому +1

    Chamkila ji sarea de Dil

  • @patiala.horselover361
    @patiala.horselover361 2 роки тому +1

    J lok passand krdy si ta hi bai chamkila gaunda si . Chamkila ta aaj v zindabaad aa

  • @geetageetageeta3852
    @geetageetageeta3852 4 роки тому +14

    I love chamkela