ਸੁਖਬੀਰ ਦੇ ਅਸਤੀਫ਼ੇ ਦਾ ਦਿਨ ਤੈਅ ! ਗਿ. ਹਰਪ੍ਰੀਤ ਸਿੰਘ ਹੋਏ ਸਾਇਡ ਲਾਇਨ ?

Поділитися
Вставка
  • Опубліковано 8 січ 2025

КОМЕНТАРІ • 136

  • @baljitsingh6957
    @baljitsingh6957 19 годин тому +34

    ਬਾਦਲ ਜੁੰਡਲੀ ਤੋਂ ਕੋਈ ਆਸ ਨਾ ਰੱਖਿਓ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਮੰਨ ਲਵੇਗੀ।

  • @SukhwinderSingh-ir1rd
    @SukhwinderSingh-ir1rd 19 годин тому +31

    ਰਬ ਰੁਸ ਗਿਆ ਏ ਬਾਦਲ ਪਰਿਵਾਰ ਨਾਲ ਕਿਸੇ ਦੇ ਵਸ ਦੀ ਗੱਲ ਨਹੀ ਏ

    • @harbanssingh7477
      @harbanssingh7477 18 годин тому +6

      100 ਫ਼ੀਸਦੀ ਸੱਚ

    • @bhajansingh275
      @bhajansingh275 17 годин тому +4

      ਕੱਖ ਨਹੀਂ ਰਹਿਣਾ।ਸਿਮਰੋ ਦੀ ਅਰਦਾਸ ਪਰਵਾਨ

  • @Jagirsinghpatwari
    @Jagirsinghpatwari 19 годин тому +13

    ਚੀਮਾ ਨੂੰ ਪੁੱਛੋ ਤੁਹਾਡੇ ਲਈ ਸਿਆਸਤ ਜ਼ੂਰਰੀ ਹੁਣ ਆਰਾਮ ਕਰ ਲਵੋ ਘਰ ਆਰਾਮ ਕਰ ਲਵੋ l

    • @sjmahal5
      @sjmahal5 18 годин тому +2

      ਮੇਰੀ ਰਾਵੀ ਦੀਆਂ ਖੱਡਾਂ ਦਾ ਕੀਅ ਬਣੇਗਾ … ਹਾਏ ਓਏ ? 😢

  • @tarlochansinghdupalpuri9096
    @tarlochansinghdupalpuri9096 14 годин тому +9

    ਸਰਦਾਰ ਹਮੀਰ ਸਿੰਘ ਜੀ,ਰੋਜ਼ਾਨਾ ਡਿਬੇਟ ਦੇ ਸ਼ੁਰੂ ਵਿਚ ਹੀ ਕਹਿ ਦਿਆ ਕਰੋ ਕਿ ਸਭ ਤੋਂ ਪਹਿਲਾਂ ਸੁਣੋ ਬਾਦਲ ਧੜੇ ਵਾਲ਼ਿਆਂ ਦੇ ਅੱਜ ਦੇ ਘੜੇ ਹੋਏ ਨਵੇਂ ਬਹਾਨੇ ਅਤੇ ਢੁੱਚਰਾਂ........! 😅

  • @savindersingh4724
    @savindersingh4724 18 годин тому +17

    ਚੀਮਾ ਜੀ ਬੰਟੀ ਰੁਮਾਣਾ ਇਹ ਸਾਰੇ ਬਾਦਲ ਦਾ ਬੇੜਾ ਗਰਕ ਕਰ ਰਹੇ ਆ

  • @JaswinderSingh-uy3ju
    @JaswinderSingh-uy3ju 18 годин тому +8

    ਇਹਨਾਂ ਜੋ ਕੰਮ ਕੀਤੇ ਹਨ ਉਹ ਭੁੱਲਣ ਵਾਲੇ ਨਹੀਂ ਹਨ।

  • @gursewak22pro93
    @gursewak22pro93 19 годин тому +7

    ਫਰੀਦਾ ਮੈ ਜਾਨਿਆ ਦੁਖ ਮੁਝਕੂ ਦੁਖ ਸਬਾਇਆ ਜੱਗ ।। ਕੋਠੇ ਚੜਕੇ ਦੇਖਿਆ ਤਾਂ ਘਰ ਘਰ ਏਹੈ ਅੱਗ ।। ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਭਈ ।। ਸਬ ਆਪੋ ਆਪਣੇ ਘਰ ਨੂੰ ਯਾਨੀ ਆਪਣੀ ਕੁਰਸੀ ਸਾਂਭਣ ਲੱਗੇ ਹਨ ਜੀ ਪੰਜਾਬ ਦੀ ਪੰਜਾਬ ਦੇ ਗਰੀਬਾਂ ਦੀ ਕੋਈ ਨਹੀ ਸੁਣਨੀ ਚਾਹੁੰਦਾ ਜੀ ।। ਆਪਣੇ ਹੀ ਸੁਖ ਕੋ ਲਗੇ ਕਿਆ ਦਾਰਾ ਕਿਆ ਮੀਤ ।।

  • @malvindermali7698
    @malvindermali7698 12 годин тому +2

    ** ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ ਤੇ ਹਰ ਇੱਕ ਨੂੰ ਮੈਂਬਰ ਬਣਨ ਦਾ ਹੱਕ ਤੇ ਮੌਕਾ ਮਿਲੇ **
    ** ਇਸ ਕਮੇਟੀ ਨੂੰ ਪਰਵਾਨ ਕਰਨਾ ਜ਼ਰੂਰੀ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਪਰ ਬਾਦਲਕੇ ਆਪਣੀ ਮਨਮਰਜੀ ਅਨੁਸਾਰ ਸਿਰਫ ਆਪਣੇ ਧੜੇ ਦੀ ਹੀ ਮੈਂਬਰਸਿੱਪ ਭਰਤੀ ਕਰਨਾ ਚਾਹੁੰਦੇ ਹਨ **

  • @harpalnagra8410
    @harpalnagra8410 7 годин тому

    ਬਹੁਤ ਵਧੀਆ ਜਾਣਕਾਰੀ ਭਰਪੂਰ ਵਿਚਾਰ ਚਰਚਾ ਹੈ… ਸ੍ਰ. ਹਮੀਰ ਸਿੰਘ ਜੀ ਜੇਕਰ “ਨੀਚੇ” ਸ਼ਬਦ ਦੀ ਜਗਾਹ ਥੱਲੇ ਜਾਂ ਹੇਠਾਂ ਸ਼ਬਦ ਦੀ ਵਰਤੋਂ ਕਰ ਸਕੋ ਤਾਂ ਮੇਰਾ ਖਿਆਲ ਠੀਕ ਰਹੇਗਾ…

  • @harwindergill8533
    @harwindergill8533 18 годин тому +3

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @paramcheema2008
    @paramcheema2008 5 годин тому

    ਵਾਹਿਗੁਰੂ ਜੀ ਦਾ ਖ਼ਾਲਸਾ
    ਵਾਹਿਗੁਰੂ ਜੀ ਦੀ ਫ਼ਤਿਹ
    ਮੇਰੀ ਕਲਮ ਬਹੁਤ ਦੇਰ ਦੀ ਚੁੱਪ ਸੀ ਪਰ ਜੇ ਅੱਜ ਨਾ ਬੋਲਦੀ ਤਾਂ ਮੈਂ ਵੀ ਗੁਰੂ ਤੌ ਬੇਮੁਖ ਹੋਣ ਵਲੀਆਂ ਵਿੱਚ ਚਲਾ ਜਾਂਦਾ । ਖ਼ਾਲਸਾ ਜੀ ਆਪਾਂ ਅੱਜ ਤੱਕ ਜਥੇਦਾਰ ਸਾਹਿਬ ਅਕਾਲੀ ਫੁੱਲਾ ਸਿੰਘ ਜੀ ਦੇ ਹੁਕਮ ਨਾਮੇ ਦੀ ਗੱਲ ਕਰਕੇ ਵਰਤਮਾਨ ਸਿੰਘ ਸਾਹਿਬ ਨੂੰ ਉਹਨਾਂ ਦੇ ਕਦਮਾਂ ਤੇ ਚੱਲ ਕੇ ਕੌਮ ਦੀ ਅਗਵਾਈ ਕਰਨ ਦੀ ਦੁਹਾਈ ਦਿੰਦੇ ਆਏ ਆ ਹੁਣ ਜਦ ਸਿੰਘ ਸਾਹਿਬਾਨ ਨੇ ਆਪਣੇ ਫਰਜ਼ ਨਿਭਾਏ ਨੇ ਤਾਂ ਪੰਥ ਦਾ ਫਰਜ਼ ਬਣਦਾ ਕੀ ਉਹਨਾਂ ਦੇ ਹੁਕਮ ਨੂੰ ਮੰਨਣ ਲਈ ਦੋਸ਼ੀਆਂ ਨੂੰ ਮਜਬੂਰ ਕੀਤਾ ਜਾਵੇ ।ਇਸ ਲਈ ਮਾਘੀ ਦੀ ਰੈਲੀ ਦਾ ਬਾਈਕਾਟ ਕਰਕੇ ਅਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਿੱਖ ਹੋਣ ਦਾ ਸਬੂਤ ਪੇਸ਼ ਕਰੀਏ ਤਾਂਕਿ ਭਵਿੱਖ ਵਿੱਚ ਵਰਤਮਾਨ ਸਿੰਘ ਸਾਹਿਬ ਦਾ ਵੀ ਸਿੱਖ ਪੰਥ ਉਦਾਹਰਨ ਦਿਆ ਕਰੇ।ਹੁਣ ਇਹ ਆਪ ਜੀ ਦਾ ਫੈਸਲਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਖੜਨਾ ਜਾਂ ਪੰਥ ਦੋਖਿਆ ਨਾਲ ।
    ਵਾਹਿਗੁਰੂ ਜੀ ਦਾ ਖ਼ਾਲਸਾ
    ਵਾਹਿਗੁਰੂ ਜੀ ਦੀ ਫ਼ਤਿਹ
    ਪੰਥ ਦਾ ਦਾਸ
    ਇੱਕ ਆਮ ਸਿੱਖ
    ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲੇ ਸ਼ੇਅਰ ਜ਼ਰੂਰ ਕਰ ਦਿਉ ਤਾਂਕਿ ਆਪ ਜੀ ਵੀ ਪੰਥ ਨਾਲ ਖੜੇ ਹੋਣ ਦਾ ਮਾਣ ਪਾ ਸਕੋ 🙏🏻🙏🏻🙏🏻

  • @kulwantuppal2964
    @kulwantuppal2964 16 годин тому +2

    Sir hammer Singh great analysis,salute sir ji

  • @sawaranjitmallhi
    @sawaranjitmallhi 17 годин тому +2

    ਇਹ ਗੱਲ ਬੜੀ ਅਜ਼ੀਬ ਲੱਗ ਰਹੀ ਹੈ ਕਿ ਚੀਮਾਂ ਸਾਹਿਬ ਇੱਕ ਪੂਰਨ ਗੁਰਸਿੱਖ ਹੁੰਦੇ ਹੋਏ ਕਹਿ ਰਹੇ ਹਨ ਕਿ ਪਾਰਟੀ ਦੀ ਰਜਿਸਟ੍ਰੇਸ਼ਨ ਬਚਾਉਣ ਲਈ ਝੂਠਾ ਐਫੀਡੈਵਿਟ ਈ ਸੀ ਨੂੰ ਦੇਣਾ ਕਿ ਪਾਰਟੀ ਦਾ ਧਰਮ ਨਾਲ ਕੋਈ ਸਬੰਧ ਨਹੀਂ

  • @SukhwinderSingh-bo2xo
    @SukhwinderSingh-bo2xo 17 годин тому +4

    Jathedar Raghuvir Singh Harpreet Singh ji 🙏🙏

  • @Chardikalag
    @Chardikalag 13 годин тому +2

    ਜੇ ਅਕਾਲੀ ਦਲ ਰਾਜਸੀ ਪਾਰਟੀ ਹੈ , ਫਿਰ ਮਾਘੀ ਦੇ ਧਾਰਮਿਕ ਮੇਲੇ ਤੇ ਰਾਜਸੀ ਕਾਨਫਰੰਸ ਕਿਉਂ ਕੀਤੀ ਜਾ ਰਹੀ ਹੈ ਜੀ

  • @angrejmaan1864
    @angrejmaan1864 14 годин тому +2

    ਇਹ ਕਿਓ ਅਕਾਲੀਦਲ ਲੀਡਰਸ਼ਿਪ ਸੋਚ ਰਹੀ ਹੈ ਕੇ ਬਾਦਲ ਪਰਿਵਾਰ ਵਗੈਰ ਕੋਈ ਹੋਰ ਲੀਡਰ ਨਹੀ।

  • @KanwaljitSingh-n5e
    @KanwaljitSingh-n5e 8 годин тому

    ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਅਸਲ ਵਿੱਚ ਜੇ ਕੋਈ ਕਿਰਦਾਰ ਨਿਭਾਹ ਰਿਹਾ ਹੈ ਤਾਂ ਉਹ ਹਨ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ।

  • @satindersingh9369
    @satindersingh9369 17 годин тому +1

    ਸ ਹਮੀਰ ਸਿੰਘ ਜੀ ਚੀਮਾ ਸਾਬ ਐਂਡ ਪਾਰਟੀ ਤਾਂ ਅਯੋਗ ਕਰਾਰ ਦਿੱਤਾ ਹੋਇਆ ਹੈ ਇਹ ਕਿਸ ਤਰ੍ਹਾਂ ਵਾਰ ਵਾਰ ਜਥੇਦਾਰ ਸਾਹਿਬਾਨ ਨਾਲ਼ ਮੀਟਿੰਗ ਕਰ ਰਹੇ ਹਨ

  • @AmrinderSingh-s7x
    @AmrinderSingh-s7x 18 годин тому +4

    ਭਾਜੀ ਤੁਸੀਂ ਸਾਰੇ ਸਿਆਣੇ ਹੋ ਜੇਕਰ ਖੋ ਚੁੱਕੀ ਨੂੰ ਗੁਆਚ ਗਈ ਕਿਹਾ ਜਾਵੇ ਤਾਂ ਵਧੀਆ ਲੱਗੇਗਾ ਧੰਨਵਾਦ ਜੀ

  • @1955ssp
    @1955ssp 18 годин тому +1

    ਇਹ ਸਾਰਾ ਮਾਮਲਾ ਤਾਂ ਨੌਰਮਲ ਈ ਆ ਕਿ ਸਿੱਖਾਂ ਦਾ ਪੋਲੀਟੀਕਲ ਵਿੰਗ ਆ ਅਕਾਲੀ ਦਲ ( ਬਾਦਲ ਦਲ ਨੀ) ਜਦੋਂ ਉਹ ਗਲਤ ਹੁੰਦਾ ਤਾਂ ਜਥੇਦਾਰ ਸੁਧਾਰ ਕਰ ਸਕਦੇ ਨੇ । ਸਿਰਫ ਗਲਤ ਚੱਲਣ ਵਾਲੇ ਬੰਦਿਆ ਨੂੰ ਸਜ਼ਾ ਮਿਲਣੀ ਆ । ਇਹਦੇ ਵਿੱਚ ਕਿੱਥੇ ਆ ਚੋਣ ਕਮਿਸ਼ਨ ਦੀ ਗੱਲ । ਐਂਵੇ ਬਹਾਨੇ ਬਣਾ ਰਹੇ ਨੇ

  • @LakhwinderSingh-kf4jc
    @LakhwinderSingh-kf4jc 16 годин тому +1

    Lots of thanksg

  • @LakhasinghSingh-r7y
    @LakhasinghSingh-r7y 10 годин тому +1

    Very good news bro Waheguru 🙏🙏🙏🙏🙏🙏🙏🙏🙏🙏🙏

  • @karnailbains9993
    @karnailbains9993 18 годин тому

    WaheGuru thanks Veerji nice program

  • @ranjitsingh-gq3gc
    @ranjitsingh-gq3gc 19 годин тому +1

    ਡਾਕਟਰ ਪਿਆਰੇ ਲਾਲ ਗਰਗ ਨੂੰ ਬਹੁਤ ਸੂਖਮ ਢੰਗ ਨਾਲ ਬਦਨਾਮ ਕਰ ਰਿਹਾ ਕਾਮਰੇਡ ਗੁਰਿੰਦਰ ਉਰਫ ਡਾਕਟਰ ਅਜਮੇਰ ਦੇਖੋ ਲਿੰਕ

  • @hakamsingh6505
    @hakamsingh6505 18 годин тому +1

    ਇਮਾਨਦਾਰ ਤਾਂ ਫ਼ਿਰ ਸੁਖਬੀਰ ਤੋਂ ਵੱਧ ਹੋਰ ਕੌਣ ਹੋ ਸਕਦੈ❓ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਚੀਮਾ ਜੀ ਹੈ ਦੇ ਨੇ।

  • @manjitsinghtransporter8075
    @manjitsinghtransporter8075 4 години тому

    Very very good discussion

  • @parmjitsinghghungranadhill8949
    @parmjitsinghghungranadhill8949 18 годин тому +2

    Bilkul ji

  • @MANJITSINGH-vg8rl
    @MANJITSINGH-vg8rl 12 годин тому

    Harmeet ji vadiya nirpakh vichaar rakhde ne 🙏

  • @gurteksidhu5116
    @gurteksidhu5116 8 годин тому

    ਸ਼੍ਰੋਮਣੀ ਕੈਮੇਟੀ ਵੈਲੋਂ ਜੋ ਇਸ਼ਤਿਆਰ ਤੇ ਜੋ ਰੁਪਏ ਖੈਰਚਾ ਕੀਤਾ ਸੀ ਜੋ ਜਥੇਦਾਰ ਵਲੋਂ ਹੁਕਮ ਨਾਮਾ ਵਿੱਚ ਹੁਕਮ ਕਿੱਤਾ ਸੀ ਅਕਾਲੀ ਲੀਡਰ ਇਹ ਸਾਰੇ ਪੈਸਾ ਜਮਾ ਕਰਵਾਓਗੇ ਜਿਸ ਦੇ ਬਾਰੇ ਕਿਸੇ ਡਿਬੇਟ ਵਿੱਚ ਕੋਈ ਜਿਕਰ ਨਹੀ ਹੋਂਦਾ ਕੀ ਅਕਾਲੀ ਲੀਡਰਾਂ ਨੇ ਇਹ ਪੈਸੇ ਜਮਾ ਕਰਵਾ ਦਿੱਤਾ ਇਹ ਵੀ ਹੁਕਮ ਨਾਮੇ ਦੀਂ ਉਲੰਗਾ ਹੈਂ ਇਹ ਦੱਸੋ

  • @SukhwinderSingh-bo2xo
    @SukhwinderSingh-bo2xo 17 годин тому

    Very good information Discussion Hamir singh ji 🙏🙏🙏

  • @BalwinderKaur-qu9ls
    @BalwinderKaur-qu9ls 19 годин тому +3

    Now it becomes Badal Janta Party

  • @jagjitsingh5212
    @jagjitsingh5212 18 годин тому

    Good news and views thanks Deepak saab Hamir saab and Sidhu saab ❤🙏🏻🙏🏻🙏🏻

  • @bittuvirk1885
    @bittuvirk1885 19 годин тому +2

    ਜਿੱਥੇ ਅਮਰਤਪਾਲ ਜਿੱਤਿਆ ਉਹਨਾਂ ਨੇ 59 ਸੀਟਾਂ ਥੋੜੋ ਜਿਤਾ ਦੇਣੀਆਂ ਉਹ ਵੀ ਇਸ ਕਰਕੇ ਜਿੱਤ ਗਿਆ ਪਿਛਲੀ ਵਾਰੀ ਪੰਥਕ ਵੋਟ ਬੀਬੀ ਖਾਲੜਾ ਤੇ ਬੀਬੀ ਜਗੀਰ ਕੋਰ ਵਿੱਚ ਵੰਡੀ ਗਈ ਵੋਟ ਉਹੋ ਹੀ ਹੈ ਐਤਕੀ ਕਾਂਗਰਸ ਦੀ ਵੋਟ ਝਾੜੂ ਅੱਧੀ ਲੈ ਗਈ ਪਿਛਲੀ ਵਾਰੀ ਝਾੜੂ ਦੀ ਵੋਟ ਪੱਚੀ ਹਜਾਰ ਸੀ ਉਹ ਵੀ ਬਹੁਤ ਫਰਕ ਹੁੰਦਾ MP ਤੇ MLA ਦੀ ਚੋਣ ਵਿੱਚ

    • @SukhjinderSingh-wu6sc
      @SukhjinderSingh-wu6sc 16 годин тому +1

      ਜੋ ਮਰਜੀ ਕਹਿ ਲਵੋ ਤੁਹਾਡੇ ਆਕਾ ਸੁਖਬੀਰ ਇਨਸਾ ਅਤੇ ਚਵਲ ਵਲਟੋਹਾ ਦੀ ਲੋਕਾਂ ਘੀਸੀ ਕਰਵਾ ਦਿੱਤੀ। ਇਸ ਦਾ ਕਾਰਨ ਕੀ ਸੀ ? ਜੋ ਕੁੱਝ 2 ਦਸੰਬਰ ਨੂੰ ਸੁਖਬੀਰ ਇਨਸਾ ਮੰਨ ਰਿਹਾ ਸੀ ਇਹੋ ਕਾਰਨ ਸੀ ।

  • @nayabsinghkhalsa1729
    @nayabsinghkhalsa1729 7 годин тому

    ਭਾਈ ਸਾਹਿਬ ਜੀ ਤੁਹਾਨੂੰ ਯਾਦ ਹੋਵੇਗਾ ਕਿ ਪ੍ਰਕਾਸ਼ ਸਿੰਘ ਬਾਦਲ ਭੀ ਛੇਕਿਆ ਹੋਇਆ ਸੀ।

  • @jaspalrai1378
    @jaspalrai1378 8 годин тому

    ਸਰਦਾਰ ਸਾਹਿਬ ਤੁਸੀਂ ਅੱਜ ਦੇ ਬਾਗੀ ਧੜੇ ਨੂੰ ਤੁਸੀਂ ਅਕਾਲੀ ਦਲ ਕਿਸ ਸੰਦਰਭ ਚ ਕਿਹਾ ਸਾਫ ਜਰੂਰ ਕਰਿਓ,, ਚੈੱਨਲ ਸਾਫ ਕਰੇ 2ਦਸੰਬਰ ਤੋਂ ਬਾਅਦ ਕਿਸ ਤਰਾਂ ਜਾਂ ਵੈਸੇ ਵੀ 14 ਦਸੰਬਰ ਚ ਭੰਗ ਹੋ ਚੁੱਕਾ ਅਕਾਲੀ ਦਲ,,, ਹੁਣ ਬਾਗੀ ਧੜਾ ਕਿਹਾ ਜਾ ਸਕਦਾ ਤੁਸੀਂ ਵਾਰ ਵਾਰ ਅਕਾਲੀ ਦਲ ਕਿਵੇਂ ਕਿਹਾ ਜਾ ਸਕਦਾ

  • @malvindermali7698
    @malvindermali7698 11 годин тому

    ਦੀਪਕ ਚਨਾਰਥਲ ਗਲਤ ਕਹਿ ਰਿਹਾ ਹੈ ਕਿ ਅਮਹਿੰਦਰ ਨੇ ਟੌਹੜਾ ਸਾਹਿਬ ਰਾਹੀਂ ਜ਼ੋਰ ਲਾਇਆ ਸੀ।

  • @parmjitsinghghungranadhill8949
    @parmjitsinghghungranadhill8949 18 годин тому +1

    Sardar ji satkar ji

  • @harbanssingh7477
    @harbanssingh7477 18 годин тому

    ਫੇਰ ਤਾਂ ਅਕਾਲੀ ਦਲ ਬਾਦਲ ਪੰਥਕ ਸੋਚ ਵਾਲ਼ੀ ਰਾਜਸੀ ਪਾਰਟੀ ਹੈ

  • @angrejsingh-zk5lj
    @angrejsingh-zk5lj 9 годин тому

    🙏🙏👍

  • @RamSingh-qg6gx
    @RamSingh-qg6gx 18 годин тому +1

    ❤❤❤❤❤

  • @manjitsinghmatharu
    @manjitsinghmatharu 19 годин тому +1

    🙏🙏🙏

  • @JaswinderSingh-uy3ju
    @JaswinderSingh-uy3ju 19 годин тому +2

    ਬਾਦਲਾਂ ਵਰਗਾ ਕੋਈ ਇਮਾਨਦਾਰ ਅਤੇ ਪੰਥ ਪ੍ਰਸਤ ਹੋਵੇਗਾ ਉਸ ਨੂੰ ਹੀ ਪਰਚੀ ਕੱਟ ਸਕਣਗੇ।

  • @ParamjitSingh-vh4yw
    @ParamjitSingh-vh4yw 8 годин тому

    ਗੱਲਾ ਤੁਹਾਡੀ ਠੀਕ ਵੀਡੀਓ ਦੇਖ ਤੁਸੀ ਪੰਜਾਬੀ ਦਾ ਕੀ ਹਾਲ ਕੀਤਾ ਸੜਕ ਤੇ ਲੱਗੇ ਬੋਰਡ ਵਿੱਚ ਕੋਈ ਗਲਤੀ ਹੋਵੇ ਤਾਂ ਤੁਸੀ ਹਾ ਹੱਲਾ ਸਰਕਾਰ ਦਾ ਕਰਦੇ ਹੋ ਆਪਣੀ ਪੰਜਾਬੀ ਲਿਖੀ ਦੇਖੋ

  • @jagjitsinghkubey145
    @jagjitsinghkubey145 19 годин тому +1

    Thanks date raho tine veero ithaash ch Tuhada nam hovega Ji

  • @bittuvirk1885
    @bittuvirk1885 19 годин тому

    ਸਾਡਾ ਇਲਾਕਾ ਦੁਆਬੇ ਵਿੱਚ ਕਿਹੜੀ ਸੀਟ 23 ਵਿੱਚੋਂ ਪੰਥਕ ਹੋ ਕੇ ਜਿੱਤ ਸਕਦੇ

  • @pargathothi1652
    @pargathothi1652 16 годин тому

    This is time for all budhi jeevi to come on one plate form to save panth, punjab and punjabiat

  • @simmisidhu3980
    @simmisidhu3980 18 годин тому

    ਕ੍ਹੀ ਸੋ੍ਰਮ੍ਹਨੀ ਕਮੇਟੀ ਅਜਾਦ ਹੋਵੇਗੀ ਬਾਦਲਾ ਤੋ

  • @darshansinghsandhu6556
    @darshansinghsandhu6556 19 годин тому +3

    Cheme and valtohe ne akali dal da bera gark kita

  • @1955ssp
    @1955ssp 18 годин тому

    ਇਲੈਕਸ਼ਨ ਕਮਿਸ਼ਨ ਕਦੋਂ ਕਹਿੰਦਾ ਕਿ ਬਾਪੂ ਆਪਣੇ ਪੁੱਤ ਨੂੰ ਘੂਰ ਕੇ ਸਮਝਾ ਨੀ ਸਕਦਾ

  • @parmjitsinghghungranadhill8949
    @parmjitsinghghungranadhill8949 18 годин тому +1

    So marria

  • @dupindersinghgill5824
    @dupindersinghgill5824 16 годин тому

    🙏🏻🌳🌴🌷🌴🌳🙏🏻

  • @JagjitSingh-kp5jy
    @JagjitSingh-kp5jy Годину тому

    ਵੀਰ ਜੀ ਸੇਵਾ ਕੀਹਨੇ ਕਰਨੀ ਜੇਣਾ ੨ ੪ ਕਰੋੜ ਰੁਪਏ ਲਗਾ ਕੇ ਸ ਜੀ ਪੀ ਸੀ ਦੀਆਂ ਚੋਣਾਂ ਲੜੀਆਂ ਉਹ ਸੇਵਾ ਕੀਬੋ ਕਰੂ

  • @gurmailsaini
    @gurmailsaini 19 годин тому

    Verynice❤❤❤❤❤❤❤❤❤❤❤❤❤

  • @dharminderjitsinghmalhi7855
    @dharminderjitsinghmalhi7855 19 годин тому

    Good 👍

  • @pargathothi1652
    @pargathothi1652 16 годин тому

    Hamir ji in past I also post massage that' Cheema attended the first unofficial meeting of sudhar lehar at chandigarh, plz question cheem regarding this

  • @balrajsandhu6161
    @balrajsandhu6161 17 годин тому

    🌷💟🌷🙏🌷🌷

  • @parmjitsinghghungranadhill8949
    @parmjitsinghghungranadhill8949 17 годин тому +1

    Guru Ramdas Maharas tia tars kar lao papio

  • @shallysingh829
    @shallysingh829 19 годин тому

    🙏👍

  • @parmjitsinghghungranadhill8949
    @parmjitsinghghungranadhill8949 18 годин тому +1

    Masssnd nia kiha

  • @firahayer5206
    @firahayer5206 11 годин тому

    ਤੁਸੀਂ ਤਿੰਨੇ ਵਿਦਵਾਨ ਇਕ ਗੱਲ ਦਾ ਜਵਾਬ ਜ਼ਰੂਰ ਦਿਓ ਕਿ ਬਾਦਲ ਲਾਣਾ ਆਪ ਮੂਰਖ ਹੈ ਜਾਂ ਫੇਰ ਲੋਕਾਂ ਨੂੰ ਮੂਰਖ ਸਮਝਦਾ

  • @gamdoorsingh7975
    @gamdoorsingh7975 19 годин тому

    🙏🙏🙏🙏🙏🙏🙏🙏

  • @jaspalsingh2075
    @jaspalsingh2075 18 годин тому +1

    🙏🙏 singh sahibaan sikh sangat te bharosaa rakhann sikh sangat poori tareh singh sahibaan ji de naal rahegi menu poori aass hai 🙏🙏

  • @surjitthapa
    @surjitthapa 16 годин тому

    Whether Akali Dal Badal obeys the Hukamnama?It seems doubtful now but the Sikh Panth will not spare such an opportunist leaders

  • @parmjitsinghghungranadhill8949
    @parmjitsinghghungranadhill8949 18 годин тому +1

    Karo kush phir

  • @parmjitsinghghungranadhill8949
    @parmjitsinghghungranadhill8949 17 годин тому +1

    Kush sharm kar Lao punjab tia tuhhada bera gark ho jai papio

  • @surjitthapa
    @surjitthapa 17 годин тому

    The Akali Dal Badal leadership he'll bent upon to fully destroy the party

  • @parmjitsinghghungranadhill8949
    @parmjitsinghghungranadhill8949 18 годин тому +1

    Gala kari jandio papio punjab tars karo papio tuhada bera gark ho jaio papio sach dasso😊

  • @JaswirSinghSarao
    @JaswirSinghSarao 17 годин тому

    Akali Party was till 1997-98 and became Panjabi Party which is being objected by all and sundry and now when they want to run their Party but our Press is always advising Akal Takhat that they should do and donts a g ainst Akalis

  • @Khushpalify
    @Khushpalify 11 годин тому

    Why do you not boycot the SGPC Badal's ?.

  • @Nanakpanthi
    @Nanakpanthi 15 годин тому

    S Hamir Singh ji ki Akal Takht de Boldly keh ni sakde ki tuhadi party register hundi hai ya deregister, eh meri zimmewari nahi. Mai apna faisla judiciously dena hai.
    It's none of my business to know happens to your Party, registration, or reregistration . I am responsible for judicious judgment.
    One Honorable Supreme Court Judge once said,
    Justice should not only be done but it should look it has been done.

  • @nickpurba
    @nickpurba 18 годин тому

    Akaltakhat has already has a powers for religion and politics. Akaltakhat do not run by anyother constituion. Akal takhat should clearly stand in front of any other
    constitution. why so many sikhs died for the all rights. Akalidal is no Panthak if not religious.

  • @parmjitsinghghungranadhill8949
    @parmjitsinghghungranadhill8949 18 годин тому +1

    Hankaar

  • @parmjitsinghghungranadhill8949
    @parmjitsinghghungranadhill8949 17 годин тому +1

    Kush apni atma nu jhajhro papio

  • @parmjitsinghghungranadhill8949
    @parmjitsinghghungranadhill8949 18 годин тому +1

    Kio punjab da ghan kar rahe papio

  • @parmjitsinghghungranadhill8949
    @parmjitsinghghungranadhill8949 18 годин тому +1

    Papio nu massand nu phukna paiga

  • @pargathothi1652
    @pargathothi1652 16 годин тому

    Or confirm this from sudhar lehar leaders

  • @shersingh-yb4wx
    @shersingh-yb4wx 9 годин тому

    Why did the working president not lead the delegation ?

  • @BalkarSingh-h3w
    @BalkarSingh-h3w 15 годин тому

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @manjitsingh-jj2ws
    @manjitsingh-jj2ws 15 годин тому

    Bas karo

  • @GulzarSingh-ux3en
    @GulzarSingh-ux3en 18 годин тому

    Mere Vivhar Anusar Sukhbir Da Astifa Prvan Krke UsTon Thode Sme Bad Party De Punarghatan De Nam Te Drama Krke Dubara Sukhbir Pardhan Bnjega

  • @baldevsinghsidhu1310
    @baldevsinghsidhu1310 11 годин тому

    Agar jathedar sahab ne hukamname di tabdeeli kiti TA Sikh muaf nahi karega

  • @parmjitsinghghungranadhill8949
    @parmjitsinghghungranadhill8949 18 годин тому +1

    Cheema nia kiha

  • @harcharansingh254
    @harcharansingh254 11 годин тому

    Veero jo marjjy bolo per b j p ne new perdhan tizr kaf lia amrig pal nu jaill ne punjab da bera gerk karn khater tiar kar lia

  • @sukhwindersingh956
    @sukhwindersingh956 12 годин тому

    Deepak ji badalan nu bachaoun de chakkar vich ina ne shiromny akalydal khatam karr ditta

  • @parmjitsinghghungranadhill8949
    @parmjitsinghghungranadhill8949 17 годин тому +1

    You tube. Tia e tars kar lao jhuth war war kio bol rahe ho

  • @GurmeetkaurTejay
    @GurmeetkaurTejay 17 годин тому

    Vv nice ji

  • @bikkarsingh3583
    @bikkarsingh3583 18 годин тому

    ਹਮੀਰ ਨਜ਼ਾਇਜ ਟਾਈਮ ਲੈਂਦਾ ਹੈ ।

  • @manoopkirti8346
    @manoopkirti8346 14 годин тому

    hamir singh te jundli nu appnia 10 saal pehla walliya video sunnaiya cahidiyan. Eh hun apni gal wal dejhan os te thappad ni wajia par eh mehsoos kar rahey ne

  • @massasingh6284
    @massasingh6284 4 години тому

    BADEL PARWAR TE USDI DI JUDLI AKAL TAKHT SAHIB JI DA DOKHI PARWAR TE DOKHI JUDLI HAI JI EH LOK TAN GOLK PUJARI HAN JI

  • @DarshanSingh-l2d
    @DarshanSingh-l2d 17 годин тому

    Nothing. Do. It. Kugh. Ne. Hona

  • @parmjitsinghghungranadhill8949
    @parmjitsinghghungranadhill8949 17 годин тому

    Guru Ramdas Maharas tia tars kar lao papio9

  • @jagdishsingh-uc7ud
    @jagdishsingh-uc7ud 19 годин тому

    Na akali Sikha de gal krde na kisana di

  • @bhagwansinghbajwa5575
    @bhagwansinghbajwa5575 19 годин тому

    Chemma bahut Siana lagda aapne kursi da fikar

  • @ShankarSingh-zs2ed
    @ShankarSingh-zs2ed 26 хвилин тому

    BadaL punjab nu kha K Hun Takari di poos Marde ne Be Sarm Lok..

  • @ArvinderRandhawa-q9t
    @ArvinderRandhawa-q9t 19 годин тому

    🙏🏻🙏🏻

  • @Nanakpanthi
    @Nanakpanthi 17 годин тому

    Kuch ni hona. Eh Cheema te Dukhbir vadde badmash ne.

  • @mukhtiarsinghgrewal7061
    @mukhtiarsinghgrewal7061 10 годин тому

    Badal tola apni kabar khod riha hai

  • @parmjitsinghghungranadhill8949
    @parmjitsinghghungranadhill8949 18 годин тому

    Massand nu tusi puccho

  • @GianSingh-e8p
    @GianSingh-e8p 19 годин тому

    Kib tute pal bhi mana singh

  • @bittuvirk1885
    @bittuvirk1885 18 годин тому

    ਹਮੀਰ ਸਿੰਘ ਜੀ ਹੁਣ ਤਾ ਵਿਰੋਧੀ ਧਿਰ ਦੇ ਹੁਣ ਤਾ ਥੋੜੇ ਬਹੁਤੇ ਹੈ ਜੇ ਹੁਣ ਕਮੇਟੀ ਦੀਆਂ ਚੋਣਾਂ ਹੋ ਜਾਣ ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਨਾਲ ਜਿੱਤੇਗਾ

    • @Kiranpal-Singh
      @Kiranpal-Singh 18 годин тому +1

      ਬਾਦਲ ਗੁਲਾਮੀ

    • @SukhjinderSingh-wu6sc
      @SukhjinderSingh-wu6sc 16 годин тому +1

      ਜਿਹੜੀ ਇਕ ਬਚੀ ਉਹ ਵੀ ਜਾਂਦੀ ਰਹਿਣੀ