Akali Dal ’ਤੇ ਵਰ੍ਹੇ ਸਰਬਜੀਤ ਸਿੰਘ ਖ਼ਾਲਸਾ | Sarabjit Singh Khalsa | Sukhbir Badal | Amritpal Singh

Поділитися
Вставка
  • Опубліковано 8 січ 2025

КОМЕНТАРІ • 28

  • @BalkarSingh-dc1oq
    @BalkarSingh-dc1oq 7 годин тому +9

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @KalaSerron
    @KalaSerron 11 годин тому +6

    ਸਹੀ ਗੱਲ ਹੈ ਬਾਈ ਜੀ ਲਵ ਯੂ

  • @JaswinderKaur-g9s
    @JaswinderKaur-g9s 10 годин тому +6

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ

  • @KalaSerron
    @KalaSerron 11 годин тому +8

    ਪੰਜਾਬ ਦੇ ਵਾਰਿਸ ਅਮ੍ਰਿਤਪਾਲ ਸਿੰਘ ਖਾਲਸਾ ਲਵ ਯੂ

  • @KalaSerron
    @KalaSerron 11 годин тому +8

    ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਪਰ ਸਰਕਾਰ ਗ਼ਦਾਰ ਮੁਰਦਾਬਾਦ

  • @vedsidhuyogi5644
    @vedsidhuyogi5644 10 годин тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspreetSingh-f3s
    @JaspreetSingh-f3s 3 години тому

    ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਸਿੰਘ ਸਿੱਖ ਪੰਥ ਦੀ ਪੰਥਕ ਸੋਚ ਹੈ ਜਾਂ ਏਜੰਸੀਆਂ ਦੀ।

  • @ArmanDeep-l9b
    @ArmanDeep-l9b 3 години тому

    ਸਰਬਜੀਤ ਸਿੰਘ ਖਾਲਸਾ ਕਲਸੀ ਬਾਜੇਕੇ ਇਹ ਸਾਰੇ ਨਸ਼ਾ ਕਰਦੇ ਹਨ ਇਹਨਾਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣੀਆਂ ਚਾਹੀਦੀਆਂ ਹਨ।

  • @SatinderSingh-p7i
    @SatinderSingh-p7i 3 години тому

    ਸਰਬਜੀਤ ਸਿੰਘ ਖਾਲਸਾ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਆਪ ਤਾ ਨਸ਼ਾ ਛੱਡੋ ਫਿਰ ਹੀ ਪੰਜਾਬ ਵਿੱਚੋ ਨਸੇ ਖਤਮ ਕਰੇਗੋ 🙏🙏

  • @AmarjitSingh-eq3rl
    @AmarjitSingh-eq3rl 11 годин тому +3

    ਤਾਜ਼ਾ ਵੀਡਿਓ ਵਿਚ ਦਾੜੀ ਚਿੱਟੀ ਹੋ ਰਹੀ ਹੈ ਇਸ ਵਿਚ ਕਾਲੀ ਕਿਵੇਂ ਹੋ ਗਈ

  • @JaspreetSingh-f3s
    @JaspreetSingh-f3s 3 години тому

    ਅੰਮ੍ਰਿਤਪਾਲ ਸਿੰਘ ਦੇ ਵਰਗੇ ਲੋਕ ਸਿੱਖ ਧਰਮ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਉਹ ਸਿੱਖ ਯੂਥ ਨੂੰ ਗਲਤ ਰਾਹ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਾਡੇ ਪੰਜਾਬ ਲਈ ਸਖਤ ਨੁਕਸਾਨਦਾਇਕ ਹੈ।

  • @BahadurSingh-ko9kb
    @BahadurSingh-ko9kb 10 годин тому +1

    ਨਵੀਂ ਦਿੱਲੀ ਪਾਲਟੀ ਹੈ ਇਹ ਖ਼ਾਕੀ ਟੋਮੀ

  • @ArmanDeep-l9b
    @ArmanDeep-l9b 3 години тому

    ਇਹ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਵਰਗੇ ਪੰਥਕ ਕਿਵੇਂ ਬਣ ਗਏ ਸਾਡੇ ਪੰਥਕ ਲੀਡਰ ਦਾ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੈਠੇ ਹਨ ਜਗਤਾਰ ਹਵਾਰਾ ਭਾਈ ਰਾਜੋਆਣਾ ਵਰਗੇ ਅਸੀਂ ਉਹਨਾਂ ਨਾਲ ਹਾਂ ਇਹਨਾਂ ਨਸ਼ੇੜੀ ਪੰਥਕਾਂ ਨਾਲ ਨਹੀਂ ਇਹ ਪਾਰਟੀ ਬਣਾ ਲੈਣ ਇਹਨਾਂ ਦੇ ਪੈਰਾਂ ਹੇਠ ਦੁਬਾਰਾ ਬਟੇਰਾ ਨਹੀਂ ਆਉਂਦਾ।

  • @SukhdeepSingh-s9s
    @SukhdeepSingh-s9s 10 годин тому +1

    Waghgur Maher karn ji Punjab ta

  • @JaggiGharu-v6b
    @JaggiGharu-v6b 2 години тому

    ਅਜਿਹੇ ਨਕਲੀ ਸਿਖਾਂ ਨੇ ਹੀ ਪੰਜਾਬ ਨੂੰ ਨਸ਼ੇ ਦੇ ਨਾ ਤੇ ਬਦਨਾਮ ਕੀਤਾ ਹੈ

  • @SatinderSingh-p7i
    @SatinderSingh-p7i 3 години тому

    ਸਰਬਜੀਤ ਸਿੰਘ ਮਲੋਆ ਦਾ ਦਾਅ ਲੱਗ ਗਿਆ ਐਮ ਪੀ ਬਣ ਗਿਆ ਇਹ ਨਹੀਂ ਸੱਤਾ ਦਾ ਸੁਪਨਾ ਲੈਣ ਲੱਗ ਗਿਆ ਹਨ‌।

  • @roshanlal7946
    @roshanlal7946 3 години тому

    Sukha gapi ta Sala akal takht to Vi nahi darda

  • @preet9166
    @preet9166 9 годин тому

    Badlkeramrhimdechele

  • @KulwantSingh-v4g
    @KulwantSingh-v4g 4 години тому

    ਸੁਖਬੀਰ ਸਿੰਘ ਬਾਦਲ ਜਿੰਦਾਬਾਦ