ਬਦਲ ਗਿਆ ਸੀਨ ! ਕਰਤੇ ਬਾਹਰ ਅੰਮ੍ਰਿਤਪਾਲ ਸਿੰਘ? ਕਰਗੇ ਮੁੱਠੀ ਬੰਦ ਬਿਕਰਮ ਸਿੰਘ ਮਜੀਠੀਆ...Punjab Television

Поділитися
Вставка
  • Опубліковано 8 січ 2025

КОМЕНТАРІ • 150

  • @angrejmaan1864
    @angrejmaan1864 3 години тому +2

    ਅਮ੍ਰਿਤਪਾਲ ਸਿੰਘ ਨੂੰ ਡੈਮਜ ਕਰਨ ਲਈ ਸਾਰੇ ਰਲੇ ਹੋਏ ਹਨ।

  • @baljitsingh6957
    @baljitsingh6957 10 годин тому +17

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @g.boparai8835
    @g.boparai8835 12 годин тому +10

    ਸੁਖਬੀਰ ਨੂੰ ਵੀ ਪਤਾ ਉਹ ਕਦੇ ਚੋਣਾਂ ਜਿੱਤ ਨੀ ਸਕਦੇ ਉਹ ਈਡੀ ਦੀ ਜਾੰਚ ਤੋਂ ਡਰਦਾ ਪ੍ਰਧਾਨਗੀ ਨੀ ਛੱਡਦਾ ਕਿਤੇ ਈਡੀ ਉਸ ਦਾ ਸਰਕਾਰ ਦੇ ਵਕਤ ਮਾਫੀਆ ਰਾਜ ਨਾਲ ਲੁੱਟ ਕੇ ਬਣਾਏ ਹੋਏ ਸਾਮਰਾਜ ਨੂੰ ਨੰਗਾ ਨਾ ਕਰਦੇ

  • @bhullargurmailsingh
    @bhullargurmailsingh 11 годин тому +14

    ਸਭਤੋ ਪਹਿਲਾਂ ਤੇ ਵੱਡੀ ਗੱਲ ਤਾ ਏਹ ਹੈ ਕਿ ਸ੍ਰੀ ਮੁਕਰਤਸਰ ਸਹਿਬ ਚ ਬਾਦਲ ਦਲ ਦੇ ਪੰਡਾਲ ਚ ਬਹਿਣ ਵਾਲੇ ਜਾਂ ਬਾਦਲ ਧੜੇ ਨਾਲ ਜਾਣ ਵਾਲੀ ਸੰਗਤ ਕਿਹੜੀ ਹੋਵੇਗੀ , ਕੌਣ ਲੌਕ ਹੋਣਗੇ ਜਿਹੜੇ ਏਡੀਆ ਬੱਜਰ ਕੁਰਿਤਾ ਨੂੰ ਭੁੱਲ ਕੇ ਏਹਨਾ ਦੇ ਝੂਠ ਸੁਣਨ ਜਾਣਗੇ ?

    • @hcfgjfgygby8306
      @hcfgjfgygby8306 11 годин тому +2

      ਜਿਹਨਾ ਮਲਾਈ ਖਾਧੀ

    • @bhullargurmailsingh
      @bhullargurmailsingh 11 годин тому +1

      @ ਏਨਾ ਕੁਝ ਸਾਮਣੇ ਅਉਣ ਤੋ ਬਾਅਦ ਵੀ ਲੌਕ ਜੇ ਏਹਨਾ ਮਗਰ ਜਾਣਗੇ ਤਾ ਸਿੱਖ ਕੌਮ ਤੇ ਪੰਜਾਬ ਦੀ ਸੰਗਤ , ਪੰਜਾਬ ਦਾ ਭਵਿੱਖ ਕੀ ਹੋਵੇਗਾ ਸੌਚਣ ਦੀ ਲੌੜ ਆ ?

    • @karamjitsingh1588
      @karamjitsingh1588 10 годин тому +2

      ਜਿਹੜੇ ਸੀਰੀ ਹੁੰਦੇ ਆ, ਓਹਨਾਂ ਮਾਲਕ ਦਾ ਹੁਕਮ ਮੰਨਣਾ ਹੀ ਹੁੰਦਾ ਹੈ। ਸੋ ਓਹ ਤਾਂ ਜਾਣਗੇ ਹੀ ਕਿਉਂਕਿ ਓਹਨਾਂ ਲਈ ਅਕਾਲ ਤਖਤ ਦੀ ਥਾਂ ਸੁਖਬੀਰ ਇਸਾਂ ਵੱਡਾ ਹੈ

    • @harpalsingh5181
      @harpalsingh5181 8 годин тому

      ਬਹੁਤ ਭੇਡਾਂ ਤੇ ਜਮੀਰ ਮਰੇ ਲੋਕ ਜਾਣਗੇ ਵੇਖ ਲਿਉ

    • @surindersaluja253
      @surindersaluja253 Годину тому

      Sikh veer gusa na karan sikhian vich sikhi gatdi ja rahi jamir mardi ja rahi jihda badal dal naal haga uhna sab ta siasat bharu hai sikhi nahi hagi

  • @angrejmaan1864
    @angrejmaan1864 3 години тому +1

    ਅਕਾਲੀਦਲ ਬਾਦਲ ਲੀਡਰਸ਼ਿਪ ਨੇ ਸੁਖਬੀਰ ਬਾਦਲ ਦੇ ਸਾਹਮਣੇ ਅੱਖਾਂ ਮੀਚ ਲਈਆਂ ਹਨ।

  • @deepbrar.
    @deepbrar. 12 годин тому +12

    ਕਿਰਦਾਰ ਅਤੇ ਵਿਹਾਰ ਹੀ ਪਹਿਚਾਣ ਹੁੰਦਾ ਹੈ ਵਰਨਾ
    *ਇੱਕ ਨਾਮ ਦੇ ਹਜ਼ਾਰਾਂ ਦੀਪ ਹਨ ਜਹਾਨ ਵਿਚ*

    • @ਸਹਿਜੇਰਚਿਓਖਾਲਸਾਚੈਨਲ
      @ਸਹਿਜੇਰਚਿਓਖਾਲਸਾਚੈਨਲ 11 годин тому +1

      ਸੁਧਾਰ ਲਹਿਰ ਵਾਲੇ ਮੁੱਖ ਮੰਤਰੀ ਚੰਦੂਮਾਜਰਾ ਨੂੰ ਪਰਵਾਣ ਕਰਨਗੇ ਜਾ ਰੱਖੜਾ ਸਾਹਿਬ ਰੰਧਾਵਾ ਸਾਹਿਬ ਜੀ ਚੰਦੂਮਾਜਰਾ ਹੀ ਮੁੱਖ ਮੰਤਰੀ ਦਾ ਉਮੀਦਵਾਰ ਹੋਵੇ ਗੲ

    • @patialaplant7688
      @patialaplant7688 10 годин тому +1

      ਹੁਣ ਹਾਲਾਤ ਬਣੇ ਹਨ ਇਹ ਲੱਗਦਾ ਹੇ ਕਿ ਚੰਦੁਮਾਜਰਾ ਜੀ ਜਾ ਮਜੀਠੀਆ ਸਹਿਬ ਹੀ ਆਕਾਲੀ ਦਲ ਨੁ ਅਗਵਾਈ ਦੇ ਸਕਦੇ ਹਨ ਤੀਸਰਾ ਹੋਰ ਕੋਈ ਨਹੀਂ ਦਿਖ ਰਿਹਾ।

    • @jugsingh2006
      @jugsingh2006 7 годин тому

      Sachon uray sabhko,upar sach achar.

  • @parmindersinghkhurana6689
    @parmindersinghkhurana6689 11 годин тому +6

    ਰੰਧਾਵਾ ਸਾਹਿਬ, ਸਮੂਹ ਅਕਾਲੀ ਦਲਾਂ ਦੇ ਨੇਤਾਵਾਂ ਦੀਆਂ ਆਪਣੀਆਂ ਗਲਤੀਆਂ ਕਰਕੇ, ਮੈਨੂੰ ਤਾਂ ਪੰਜਾਬ ਵਿੱਚ ਪੰਥਕ ਸਿਆਸਤ ਦਾ ਦੁਬਾਰਾ ਤੋਂ ਉੱਠ ਪੈਣਾ ਲਗਭਗ ਅਸੰਭਵ ਨਜ਼ਰ ਆ ਰਿਹਾ ਹੈ। ਜਿਹੜੀਆਂ ਤਾਕਤਾਂ ਇਹ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਇਸ ਤਰ੍ਹਾਂ ਦੇ ਮੌਕੇ ਦੇਣਾ ਸਿੱਖ ਕੌਮ ਨੂੰ ਹੋਰ ਵੀ ਪਰੇਸ਼ਾਨ ਕਰ ਰਿਹਾ ਹੈ।

  • @RachhpalSingh-n3l
    @RachhpalSingh-n3l 12 годин тому +3

    ਰੰਧਵਾ ਸਿੰਘ ਜੀ ਬਹੁਤ ਵਧੀਆ ਰਬ ਮੇਹਰ ਕਰੇ ਚੰਗੀਆ ਗਲਾ ਬੋਲਣ ਨਾਲ ਸਾਰੇ ਸਿੱਖ ਕੌਮ ਬਹੁਤ ਖੁਸ਼ ਹੁੰਦੀ ਹੈ ਬਹੁਤ ਵਧੀਆ ਗਲਾ ਸਿੰਘ ਸਾਹਿਬਾਨ ਹਰਪ੍ਰੀਤ ਸਿੰਘ ਮਗਰ ਗਜ ਬੋਲੋ ਅਸਤੀਫ਼ੇ ਦੇਣ ਤੇ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਨੂੰ ਰਗੜਾ ਲਾਓ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਸਦਾ ਚੜਦੀ ਕਲਾ ਵਿੱਚ ਰਹਿਣਾ ਹੈ ਧੰਨਵਾਦ ਜੀ ਬਹੁਤ ਵਧੀਆ

  • @satindersingh9369
    @satindersingh9369 8 годин тому +3

    ਸ ਇੰਦਰਪ੍ਰੀਤ ਸਿੰਘ ਜੀ ਸੁਖਬੀਰ ਬਾਦਲ ਤਾਂ ਅਕਾਲ ਤਖ਼ਤ ਸਾਹਿਬ ਤੇ ਮੰਨੇ ਗੁਨਾਹਾਂ ਤੋਂ ਮੂਨਕਰ ਹੋ ਗਿਆ ਹੈ ਤਾਂ ਹੁਕਮਨਾਮਾ ਕਿਵੇਂ ਮੰਨਣਗੇ ਇਹ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਗਏ ਹਨ

  • @charanjitsingh2720
    @charanjitsingh2720 11 годин тому +3

    ਦੇਖਤੇ ਰਹੋ ਤਮਾਸ਼ਾ

  • @mahindersingh7136
    @mahindersingh7136 6 годин тому +1

    ਜਦੋਂ ਤੱਕ ਅਕਾਲੀ ਦਲ ਬਾਦਲ ਸਜ਼ਾ ਜਾਵਤਾ ਹੈ ਜਾਂ ਕਹਿ ਲਉ ਕਿ ਬਾਦਲ ਦਲ ਜੋਰ ਅਜਮਾਈ ਕਰ ਰਿਹਾ ਹੈ ਤਾਂ ਫੇਰ ਸਿੰਘ ਸਾਹਿਬ ਦੇ ਹੁਕਮ ਦੀ ਕੀ ਲੋੜ ਸੀ, ਇਹ ਬਾਦਲ ਦਲ ਰੱਬ ਨੂੰ ਵਿਸਾਰ ਚੁੱਕਾ ਹੈ ਸਿੱਖ ਕੌਮ ਨੂੰ ਕੰਮ ਕਰਨਾ ਚਾਹੀਦਾ ਹੈ ਵਹਿਗੁਰੂ ਜੀ

  • @dasaundhasinghpannu6612
    @dasaundhasinghpannu6612 11 годин тому +4

    ਨਾ ਤਾ ਇਨਾ ਦੇਸ਼ ਦੇ ਕਿਸਾਨ ਜਥੇਬੰਦੀਆ ਨਾਲ ਗੱਲਬਾਤ ਕੀਤੀ ਤੇ ਨਾ ਈ ਪੰਜਾਬ ਦੀਆ ਜਥੇਬੰਦੀਆ ਨਾਲ। ਕਾਹਲੀ ਚ ਏਡਾ ਵਡਾ ਐਕਸ਼ਨ ਮਰਨ ਵਰਤ ਰੱਖਣ ਦਾ ਲੈ ਲਿਆ। ਤਾ ਈ ਕੋਈ ਨਾਲ ਨਹੀਂ ਆ ਰਿਹਾ।ਬਾਕੀ ਪੰਧੇਰ ਦੇ ਪਿਛਲੇ ਛਬੀ ਜਨਵਰੀ ਦੇ ਕੀਤੇ ਕਾਰੇ ਨੂੰ ਵੀ ਜਥੇਬੰਦੀਆ ਭੁਲੀਆਂ ਨਹੀ।ਭੁਗਤ ਡੱਲੇਵਾਲ ਸਾਹਿਬ ਰਹੇ ਆ।

  • @gur0092
    @gur0092 12 годин тому +18

    ਬਾਦਲ ਪਰਿਵਾਰ ਦੀ ਸਿਅਾਸਤ ਨੂੰ ਬਚਾਓੁਣ ਵਾਸਤੇ UAPA ਲਾਗ਼ੂ ਕੀਤਾ ਗਿਅਾ । ਸਮਝੋਤੇ ਤਹਿਤ ਬਾਦਲ ਪਰਿਵਾਰ ਦਿੱਲੀ ਚੋਣਾਂ ਤੋ ਕਿਨਾਰਾ ਕਰ ਗੲੇ । ਅੰਦਰ ਖ਼ਾਤੇ ਞਰਤਮਾਨ ਰਾਜ਼ ਸਰਕਾਰ ਕੇਂਦਰ ਸਰਕਾਰ ਦੇ ਿੲਸ਼ਾਰੇ ਤੇ ਕੰਮ ਕਰ ਰਹੀ ਜਾਪਦੀ ਹੈ

  • @daljindersinghpannu
    @daljindersinghpannu 4 години тому +1

    ਰੰਧਾਵਾ ਜੀ ਬਿਕਰਮ ਮਜੀਠੀਏ ਨੂੰ ਇੰਨਾ ਵੱਡਾ ਨਾ ਕਰੋ ਇਹ ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣੀ ਤਾਕਤ ਅਜਮਾ ਕੇ ਫਿਰ ਇੱਕ ਦਮ ਬਹੁਤ ਜਲਦੀ ਪਿੱਛੇ ਹੋ ਗਿਆ ਕਿਉਂਕਿ ਇਸ ਵਿਅਕਤੀ ਨੇ ਦੇਖ ਲਿਆ ਕੇ ਮੈਂ ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਨਹੀਂ ਜਿੱਤ ਸਕਦਾ ਸੋ ਚਲਾਕ ਸਿਆਸੀ ਵਿਅਕਤੀ ਹੋਣ ਕਰਕੇ ਪਾਸੇ ਹੋ ਗਿਆ ਅੱਗੇ ਵਲਟੋਹਾ ਕਰਤਾ ਪਰ ਲੋਕ ਸਮਝਦਾਰ ਹਨ ਕੀ ਕਰਨਾ

  • @deepbrar.
    @deepbrar. 12 годин тому +7

    ਕੋਈ ਕਿੰਨਾ ਵੀ ਮਿੱਠ ਬੋਲੜਾ ਕਿਉਂ ਨਾ ਹੋਵੇ
    *ਬਗੈਰ ਚਰਿੱਤਰ ਦੇ ਸਭ ਵਿਅਰਥ ਹੈ*

  • @deepbrar.
    @deepbrar. 12 годин тому +7

    ਜੋ ਦੁਨੀਆਂ ਨੂੰ ਸੁਣਾਈ ਦੇਵੇ ਉਸਨੂੰ ਕਹਿੰਦੇ ਹਨ ਖਾਮੋਸ਼ੀ
    *ਜੋ ਅੱਖਾਂ ਚ ਦਿੱਖਾਈ ਦੇਵੇ ਉਸਨੂੰ ਤੂਫ਼ਾਨ ਕਹਿੰਦੇ ਹਨ*

  • @karamjeetsingh4109
    @karamjeetsingh4109 3 години тому +1

    ਰੰਧਾਵਾ ਜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਾ ਛੱਡਣ ਵਾਲੀ ਜਿੱਦ ਕਰਕੇ ਸਿੱਖ ਰਾਜਨੀਤੀ ਵਿੱਚ ਖਾਲੀ ਪਈ ਥਾਂ ਉੱਪਰ ਜੇਕਰ ਅੰਮ੍ਰਿਤਪਾਲ ਸਿੰਘ ਵਰਗੇ ਏਜੰਸੀਆਂ ਦੇ ਦਲਾਲ ਦਾ ਕਬਜ਼ਾ ਹੋ ਜਾਵੇਗਾ ਤਾਂ ਫਿਰ ਇਹ ਚੀਜ਼ ਸਿੱਖੀ ਲਈ ਅਤੇ ਪੂਰੇ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਜਾਵੇਗੀ

  • @paramjitdhamrait5185
    @paramjitdhamrait5185 8 годин тому +3

    Waheguru ji bless you all.

  • @pawankumargoyal4255
    @pawankumargoyal4255 10 годин тому +2

    ਸਰਦਾਰ ਸੁਰਜੀਤ ਸਿੰਘ ਜੀ ਰੱਖੜਾ
    ਭੀ ਪ੍ਰਧਾਨ ਬਣ ਸੱਕਦੇ ਨੇ ਜੀ❤❤

  • @Kiranpal-Singh
    @Kiranpal-Singh 11 годин тому +8

    ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਮੈਂਬਰ ਬਣਾਉਣੇ ਸਭ ਸਿੱਖਾਂ ਦਾ ਫਰਜ਼ ਹੈ ਤਾਂ ਕੇ ਇਮਾਨਦਾਰ ਮੈਂਬਰ ਅੱਗੇ ਆਉਣ !

  • @BaljeetSingh-wi1tu
    @BaljeetSingh-wi1tu 4 години тому +1

    ਅੰਮ੍ਰਿਤਪਾਲ ਤੇ ਜਿਨੇ ਵੀ ਝੂਠੇ ਦੋਸ਼ ਜਾਂ ਝੂਠੀਆਂ ਧਾਰਾਵੀ ਲਾਈਆਂ ਜਾਣਗੀਆਂ ,ਪਬਲਿਕ ਉਹਨਾਂ ਹੀ ਉਸ ਦੇ ਹਕ ਚ ਖੜਨਗੇ।ਪਹਿਲਾਂ ਇਸੇ ਕਰਕੇ ਉਸ ਨੂੰ ਪਾਰਲੀਮੈਂਟ ਮੈਂਬਰ ਜਿਤਾਇਆ ਗਿਆ ਸੀ।ਅਤੇ ਹੁਣ ਸਰਕਾਰ ਅਤੇ ਅਕਾਲੀ ਪਾਰਟੀ ਦੇ ਹਥਕੰਡੇ ਭਾਈ ਸਾਹਿਬ ਨੂੰ ਮੁਖ ਮੰਤਰੀ ਦੀ ਕੁਰਸੀ ਤਕ ਪਹੁੰਚਾਉਣ ਦਾ ਕੰਮ ਕਰਨਗੇ।

  • @MohinderSinghMehmi
    @MohinderSinghMehmi 10 годин тому +3

    Badal has lost credibility Very difficult to recover the party People are unhappy with party

  • @rashpalsingh5699
    @rashpalsingh5699 10 годин тому +1

    ਵਧੀਆ ਗੱਲ ਐ ਰੰਧਾਵੇ ! ਚਾਹੇ ਗੱਲ ਪੰਜਾਬੀ ਦੇ ਵੋਟਰਾਂ ਦੀ ਗਿਣਤੀ ਘਟਣ ਦੀ ਹੋਵੇ, ਚਾਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹੋਵੇ ਤੁਸੀਂ ਮੌਜ ਨਾਲ ਪੰਜਾਬ ਦੀ ਖਿੱਲੀ ਉਡਾਉਂਦੇ ਰਹੋ ..... !

  • @harjinderkaur3978
    @harjinderkaur3978 12 годин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    👏👏👏

    • @harjinderkaur3978
      @harjinderkaur3978 11 годин тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਡੱਲੇਵਾਲ ਨੂੰ ਚੜ੍ਹਦੀ ਕਲਾ ਵਿਚ ਰਖੇ ਜੀ
      🙏

  • @singhgurjit2210
    @singhgurjit2210 11 годин тому +3

    ਦਿੱਲੀ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀਦਲ ਦਾ ਬਾਹਰ ਹੋਣਾ ਬੀ ਜੇ ਪੀ ਸਿਰਸਾ ਗਰੁੱਪ ਦੀ ਰਾਜਨੀਤਕ ਖੇਡ ਹੈ ।ਫਿਰ ਸ਼ਰੋਮਣੀ ਗੁਰਦੁਵਾਰਾ ਕਮੇਟੀ ਦੀਆਂ ਚੋਣਾਂ ਕੇਂਦਰ ਕਰਵਾਏਗਾ ਜਦੋੰ ਕੋਈ ਦਲ.ਇਸ ਦਲ ਦਲ ਵਿੱਚੋਂ ਮੋਹਰੀ ਪ੍ਰਭਾਵਸ਼ਾਲੀ ਨੈਸ਼ਨਲਿਸਟ ਹੋਵੇਗਾ।ਗਰਮ ਦਲ ਨਾਲ ਬੇ ਜੀ ਪੀ ਕਦੇ ਨਹੀਂ.ਜਾਵੇਗਾ। ਜਾਵੇਗੀ ਤਾਂ ਸ਼੍ਰੋਮਣੀ ਅਕਾਲੀਦਲ ਨਾਲ ਹੀ ।ਰੱਖੜਾ ਪਰਿਵਾਰ ਅਮੀਰ ਹੋ ਸਕਦੈ ।ਪਰ ਬਾਹਰਲੇ ਅਮੀਰ ਕਰਜ਼ਈ ਵੀ ਬਹੁਤ ਵੱਡੇ ਹੁੰਦੇ ਹਨ ਅਤੇ ਉਹ ਅਮੀਰ ਬਹੁਤ ਮਿਹਨਤ ਕਰ ਕੇ ਬਣੇ ਹਨ ਪੰਜਾਬ ਦੀ ਅੰਨ੍ਹੇਵਾਹ ਲੁੱਟ ਨਾਲ ਨਹੀਂ।

  • @bakhshishsingh4916
    @bakhshishsingh4916 8 годин тому +1

    ਰੰਧਾਵਾ ਜੀ ਜਿੰਨੀ ਮਹੱਤਤਾ ਤੂਸੀ ਗਿਆਨੀ ਹਰਪ੍ਰੀਤ ਨੂੰ ਦੇਈ ਜਾਂਦੇ ਹੋ ਉਹ ਵੀ ਬਿਲਕੁਲ ਗਲਤ ਵਾ!?

  • @sikhsangathanupuk1846
    @sikhsangathanupuk1846 3 години тому

    Very good debate

  • @deepbrar.
    @deepbrar. 12 годин тому +13

    ਮੈਨੂੰ ਚੱਲਣ ਦਿਓ, ਇੱਕਲਾ ਹੈ ਮੇਰਾ ਰਸਤਾ
    *ਰਸਤਾ ਰੋਕਿਆ ਗਿਆ ਤਾਂ ਕਾਫਲਾ ਬਣ ਜਾਵੇਗਾ*
    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾

  • @lakhvirsingh4457
    @lakhvirsingh4457 12 годин тому +1

    ਵਾਹਿਗੂਰ ਜੀ

  • @LakhwinderSingh-tp8oy
    @LakhwinderSingh-tp8oy 12 годин тому +1

    ਸਤਿ ਸ੍ਰੀ ਆਕਾਲ ਜੀ।
    🙏🙏🙏

  • @sukhdarshansingh7661
    @sukhdarshansingh7661 5 годин тому

    ਅਕਾਲੀ ਦਲ ਦਾ ਰਬ ਰਾਖਾ ਹੈ ਜੀ 🙏🙏

  • @SurjitSingh-dc8yg
    @SurjitSingh-dc8yg 9 годин тому +2

    Singh SAhib bhai Harpreet SIngh nu balli da Bakra nahi
    Bananana chahi da

  • @ranjitsinghgoria3816
    @ranjitsinghgoria3816 6 годин тому

    Good discussion

  • @harpalnagra8410
    @harpalnagra8410 7 годин тому

    ਰੰਧਾਵ ਸਾਹਿਬ ਤੁਸੀਂ ਬਿਕਰਮ ਮਜੀਠੀਏ ਵੱਲੋਂ ਅਗਵਾਈ ਦੀ ਗੱਲ ਕਰ ਰਹੇ ਓ, ਪਰ ਸਮੁੱਚੇ ਰੂਪ ‘ਚ ਸੰਗਤ ਬਿਕਰਮ ਮਜੀਠੀਏ ਨੂੰ ਵੀ ਪਰਵਾਨਿਤ ਨਹੀਂ ਕਰੇਗੀ…

  • @HarpreetSingh-cq4fr
    @HarpreetSingh-cq4fr 5 годин тому +1

    Ealy nu call karo
    Us di statement daso
    Lokan di jankari deo
    🎉🎉🎉🎉🎉🎉🎉🎉
    🎉🎉🎉🎉🎉🎉🎉

  • @malvindermali7698
    @malvindermali7698 9 годин тому +1

    **ਅਕਾਲੀ ਦਲ ਦਾ ਪ੍ਰੋਗਰਾਮ-ਸੰਵਿਧਾਨ ਅਧੀਨ ਪਾਰਟੀ ਚਲਾਉਣੀ, ਚੋਣਾਂ ਲਈ ਪਾਰਟੀ ਦੀ ਰਜਿਸਟਰੇਸਨ, ਚੋਣ ਜਿੱਤਕੇ ਸੰਵਿਧਾਨ ਦੀ ਸੰਹੁ ਚੁੱਕਣੀ ਵੱਖੋ ਵੱਖ ਮਾਮਲੇ ਹਨ। ਆਦੇਸ਼ ਮੰਨਣ ਤੋਂ ਆਕੀ ਬਾਦਲਕੇ ਇਨਾਂ ਨੂੰ ਰਲਗੱਡ ਕਰ ਰਹੇ ਨੇ!**

  • @navjotsinghsandhu6096
    @navjotsinghsandhu6096 6 годин тому +1

    Bhai saab dosh laune te saabit karne do alag-alag gallan ne.
    Vakil saabit ker den ge ki UAPA ek saajish da hissa ne.
    Ladhiyaan jodniyaa bahut mushkil aa jail vich baetha banda kidda Doshi ho ju ga.
    Bhai saab ne kede kolo te kado fone kitta odi call details with proof court nu pesh karna bahut aukha.
    Dat to day hearing v shuru ho sakdi aa

  • @gur9213
    @gur9213 11 годин тому +1

    ਰੰਧਾਵਾ ਜੀ ਅੱਜ ਜਗਤਾਰ ਜੀ ਕਿੱਥੇ ਰਹਿ ਗਏ ਓਹ ਲਾਓਦੇ SAD ਨੂੰ ਰਗੜੇ

  • @gurmailsingh994
    @gurmailsingh994 6 годин тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @balwinderkoharh3897
    @balwinderkoharh3897 2 години тому

    ਰੰਧਾਵਾ ਸਾਹਿਬ ਸਤਿ ਸ੍ਰੀ ਅਕਾਲ ਇਹ ਸਾਰੇ ਅੰਮਰਿਤਪਾਲ ਸਿੰਘ ਨੂੰ ਅੰਦਰ ਡੱਕਣ ਵਾਸਤੇ ਭੱਬਾਂ ਭਾਰ ਹੋਏ ਨੇ ਜਿਵੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਨਾਲ ਕਰਦੇ ਸੀ ਬਾਦਲ ਨੂੰ ਵੀ ਭਿੰਡਰਾਂਵਾਲੇ ਵਾਲੇ ਤੋਂ ਖਤਰਾ ਸੀ ਸਤਿ ਸ੍ਰੀ ਅਕਾਲ ਪਰਮਾਤਮਾ ਮੇਹਰ ਕਰਨ

  • @LakhasinghSingh-r7y
    @LakhasinghSingh-r7y 10 годин тому

    Very good news bro Waheguru Waheguru Waheguru 🙏🙏🙏🙏🙏🙏🙏

  • @gurjitsingh6548
    @gurjitsingh6548 4 години тому

    12ਜਨਵਰੀ ਨੂੰ ਸੁਖਬੀਰ ਬਾਦਲ ਦੇ ਘਰ ਵੱਡਾ ਇਕੱਠ ਐ

  • @jagjitsingh5212
    @jagjitsingh5212 10 годин тому

    Good news and views thanks Randhawa saab Bhaskar saab and Ip saab ❤🙏🏻🙏🏻🙏🏻

  • @gurpreetsinghsingh8612
    @gurpreetsinghsingh8612 11 годин тому +2

    Gaini Harpreet Singh ji te Sukhbir Singh Badal vich addi ho gyi hai. Giani ji ne 100% siyasat vich aana hai or jeda nava akali dal ban riha us vich Giani ji di poori bhumika hai te ehna ne kisi hor party naal alliance karna hai. Pehli pasand BJP hovegi

  • @sandhusingh6615
    @sandhusingh6615 10 годин тому +1

    Bhaskar ji namaskar

  • @singhjagtar9788
    @singhjagtar9788 5 годин тому

    ਜੇ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਪਰਿਵਾਰ ਬਾਗੀ ਗਰੁੱਪ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਆ ਖੜਦਾ ਹੈ, ਤਾਂ ਬਾਦਲ ਗਰੁੱਪ ਲਈ ਖਤਰਾ ਖੜਾ ਹੋ ਸਕਦਾ ।

  • @SukhwinderSingh-bo2xo
    @SukhwinderSingh-bo2xo 11 годин тому

    Very good information Discussion Randhawa ji inderpreet Singh ji Bhaskar ji 🙏🙏🙏

  • @sukhpalkaur243
    @sukhpalkaur243 5 годин тому

    ਵਾਜਬ ਪੱਤਰਕਾਰੀ ਵੱਲੋ ਇੰਦਰਪਰੀਤ ਪੇਸ਼ ਕੀਤੀ ਜਾ ਰਹੀ ਹੈ

  • @rajindercheema4985
    @rajindercheema4985 9 годин тому

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਭਾਸਕਰ ਜੀ ਨਮੋਂ ਨਮੋਂ ਇੰਦਰਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @ajaibsinghpanesarCanada
    @ajaibsinghpanesarCanada 9 годин тому

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @ਸੁਰਜੀਤਸਿੰਘਲੱਟੀ

    👍👍👌

  • @satindersingh9369
    @satindersingh9369 8 годин тому +1

    ਸ ਇੰਦਰਪ੍ਰੀਤ ਸਿੰਘ ਜੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਭਾਵੇਂ ਸਾਰਾ ਪੰਜਾਬ ਭੁੱਖ ਹੜਤਾਲ ਰੱਖ ਲਵੇ

  • @aviroopbrar7356
    @aviroopbrar7356 9 годин тому +1

    Public & Media must understand the position of Leaders win the election with highest majority & now they have no base in public & only fighting for their servival with few followers.

  • @ArvinderRandhawa-q9t
    @ArvinderRandhawa-q9t 4 години тому

    🙏🏻🙏🏻

  • @jagtarbirdi3295
    @jagtarbirdi3295 Годину тому

    ਇੰਦਰਪ੍ਰੀਤ ਸਿੰਘ ਨਿਰਪੱਖ ਲੱਗਦੇ ਨੇ ਸ਼ਾਮ ਵਾਲਾ ਬੈਂਚ ਤਾਂ ਬਿਲਕੁਲ ਨੰਗਾ ਚਿੱਟਾ ਹੋ ਕੇ ਅਕਾਲੀ ਦਲ ਦਾ ਵਿਰੋਧ ਕਰਦਾ ਹੈ

  • @HarpreetSingh-dh1ln
    @HarpreetSingh-dh1ln 12 годин тому

    Good morning sir jee 🙏🙏👍👍

  • @ajaibsinghpanesarCanada
    @ajaibsinghpanesarCanada 9 годин тому

    S S A 🙏🙏🙏🙏🙏🙏🙏🙏🙏🙏 to all members present at this time in program

  • @gamdoorsingh7975
    @gamdoorsingh7975 7 годин тому

    🙏🙏🙏🙏🙏🙏🙏🙏

  • @HarjinderSingh-kh1gy
    @HarjinderSingh-kh1gy 9 годин тому

    ਰੰਧਾਵਾ ਸਾਹਿਬ ਦੂਜੀਆਂ ਪਾਰਟੀਆਂ ਨੂੰ ਤਾਂ ਫਸਾ ਰਹੇ ਹਨ ਪਰ ਆਪਣੀ ਬੇਈਮਾਨੀ, ਜਿਹੜੀ 40*50 ਸਾਲ ਕਰਦੇ ਰਹੇ ਹਨ, ਉਹ ਵੀ ਤਾਂ ਸਾਹਮਣੇ ਆ ਰਹੀ ਹੈ।

  • @gurdialchand8068
    @gurdialchand8068 11 годин тому +1

    ਤਿਲਕਣ। ਬਾਜ਼ੀ ਬੰਦੇ। ਦੀ। ਲਿਖਤ

  • @kashmirjhutty1733
    @kashmirjhutty1733 5 годин тому

    Randhawaji , with this action of the government, surely youth will join the new party with more number and 2027 government would be of Amritpal followers. Expect like this .

  • @sarabpalboparai2431
    @sarabpalboparai2431 10 годин тому +1

    Gathering of people's is not meaning public ìs with them, this is showing last election, voters are that party.

    • @karamjitsingh1588
      @karamjitsingh1588 10 годин тому

      ਹਾਹੋ ਮੁੱਲ ਦਾ ਇਕੱਠ ਵੀ ਇਹਨਾਂ ਨੂੰ ਕਰਨਾ ਆਉਂਦਾ ਹੈ

  • @narinderteji5393
    @narinderteji5393 9 годин тому +1

    Badal gunda jundli shri Akal Takhat Sahib ton munkar ena da sarvnash Homa teh

  • @angrejsingh-zk5lj
    @angrejsingh-zk5lj 12 годин тому

    🙏🙏👍

  • @manjitsinghmatharu
    @manjitsinghmatharu 8 годин тому

    🙏🙏🙏

  • @JasPinder-gx3xs
    @JasPinder-gx3xs 11 годин тому

    SUKHBIR NOO ZKEEN NHI KE OHE AKALI DUL DE PURDHAN HONGE ,ESS KUR KE OHE KISANA KOL NHI PAHONCHE JI THANKS 🙏🙏🙏👍 RSDHALIWALL DFDK ❤

  • @sharmatenthouse1848
    @sharmatenthouse1848 11 годин тому

    Rajab baskar inderpreet Singh Randhawa by sat shri akal

  • @KuljeetSinghkulgitsinghKuljeet
    @KuljeetSinghkulgitsinghKuljeet Годину тому

    Manu. Ne. Lagdaa. Amrit. Pal. Bahar. Aaa. Ju.... Jis. Tara. Halat. Banday. Ja. Rahay. Nay

  • @navjotsinghsandhu6096
    @navjotsinghsandhu6096 9 годин тому +1

    Harjinder Singh bhai saab te UAPA naal koi farak nahi paenda Bhai saab nu koi side line nahi ker sakda.
    Party banugi te 2027 vich sakhat chona hongiya

  • @colpremnathbawa9981
    @colpremnathbawa9981 12 годин тому

    Very very serious and unfortunate if Amritpal is in anyway connected with this murder.

  • @Amriksingh-cn5oh
    @Amriksingh-cn5oh 2 години тому

    hri no katal sarkar sajis bhut pyra sikh munda ci par amritpal da nam bhut galat

  • @GurdarshanSingh-g3k
    @GurdarshanSingh-g3k 12 годин тому

    🎉

  • @DevinderSamra
    @DevinderSamra 3 години тому

    Vahaguru Akali Dal leadra nu samut bakshae.Sikh kaum should unite to fight the enimies.Try to come out the jal of b j o and amadmi party .Only a strong khatre party having dedicated leaders can save the panjab.People should stand up to save the panjab

  • @satindersingh9369
    @satindersingh9369 8 годин тому

    ਰੰਧਾਵਾ ਸਰ ਬਾਦਲ ਚਾਪਲੂਸ ਜੁੰਡਲੀ ਬਹੁਤ ਥੋੜ੍ਹੀ ਬਚੀ ਹੈ ਝੂਠ ਜ਼ਿਆਦਾ ਨਹੀਂ ਚਲਦਾ ਬਾਦਲਾਂ ਨੇ ਪੰਥ ਨੂੰ ਛੱਡ ਦਿੱਤਾ ਹੈ

  • @Amriksingh-cn5oh
    @Amriksingh-cn5oh 3 години тому

    Amritpal singh nal sarkar dhaka kar rahi hai india vich sach nu fasi hai

  • @Amriksingh-cn5oh
    @Amriksingh-cn5oh 2 години тому

    Sarkar di is ghtia karwai te asi sarkar lahnat pnde ha

  • @HarjinderSingh-kh1gy
    @HarjinderSingh-kh1gy 9 годин тому

    Maximum punishment under UAPA Act is death or life imprisonment.

  • @navjotsinghsandhu6096
    @navjotsinghsandhu6096 9 годин тому +1

    UAPA quwaesh hougi

  • @SardarilalMahey
    @SardarilalMahey 10 годин тому

    New party is not solution and only solution is political platform democratic not group

  • @Amriksingh-cn5oh
    @Amriksingh-cn5oh 3 години тому

    Je sukhbir bikram nu aage kar dinda 2 sal tak ta vi ih bach jande

  • @jagtarSingh-rl2dn
    @jagtarSingh-rl2dn 10 годин тому

    RANDHAWA JI JUTH NAHI 58 YEAR WALE V AKALIAN.NU VOTE DENGE

  • @achharsinghgill466
    @achharsinghgill466 5 годин тому

    Sir, panth ehna dohan Dharrean nail nhi khrrega ji

  • @jeetsfavs
    @jeetsfavs 11 годин тому

    pls let your guest speak.

  • @Amriksingh-cn5oh
    @Amriksingh-cn5oh 2 години тому

    Sikha te 80 katal wala jail to bahar par sikha te upas julam

  • @ShamsherSinghDhariwal
    @ShamsherSinghDhariwal 11 годин тому +1

    Plz dont allow the advtisent where it has been to enhance sex power as this can bad effect on kids ano liiks nice

  • @FIGHTFORTHERIGHTS_1
    @FIGHTFORTHERIGHTS_1 12 годин тому +2

    Maal maalika da mashoori company di..Sukhe badal ne MBA kiti aa..ohnu pta palle sade kakh ni paina..ikath maaghi nu hi karlo..loki aan ge te langar guru gharo khan ge te jaikare sade li laan ge..hing lagni na fatkari fer rang chaukha aave ya aave hi na ki farak painda..Kursi de bhukhe SUKHE nu NARAK ch LOHE di kursi milni jihde thalle agg laggi honi..

  • @SubhashChander-pp6ig
    @SubhashChander-pp6ig 8 годин тому

    Pehlan Canada te Truedo dee charcha karde cee, hun bechare dee baat nee puchhde 😅.

  • @jagdishpuri5366
    @jagdishpuri5366 11 годин тому

    2014 to pehla CEC kinve chune jande c sirf Pm di recommendation te odo independence khatre vich Nai c hundi MS gill jehre mantri v rahe te CEC v

  • @harpritrandhawa7603
    @harpritrandhawa7603 9 годин тому

    360 degree marna kis direction nu jana hunda .
    U turn marna 180 degree hunda , piche mudna hunda .
    360 degree marna taan kise paase v na jana hunda .

  • @KuljeetSinghkulgitsinghKuljeet
    @KuljeetSinghkulgitsinghKuljeet Годину тому

    Hun. Taa. Magee. Melay. Da. Intjaar. Karooo... Oooth. Kis. Karwat. Batt. Da...

  • @arvindersingh6557
    @arvindersingh6557 6 годин тому

    NSA n UAPA are only for minorities in this country...eh ek fact hai sirf emotional hon vali gall nhi...also I think sometimes we do not need to analyse the things in the binary of moderates and extremists, bcoz in this way u can also portray guru gobind singh g or ram chander g as extremists as they also fought in wars ..vese v sikh hmesha sarbat de bhla hi mngde ne pr sadi kaudi e value ni payi es system ne..asin kde ni bhul skde golden temple attack and 84 genocide..eh line es system ne draw kiti a asin nhi...so jinna v intellectual varg hega sikhan da ohna nu hun khul k apne hakkan di gall kr ni chahidi a ..es system ton dr k asin apni kaum naal dhokha kr rhe a

  • @harpreetdhillon7518
    @harpreetdhillon7518 12 годин тому

    Thanks sir

  • @SubhashChander-pp6ig
    @SubhashChander-pp6ig 8 годин тому

    Truedo da haal chaal vee puchh lao 😂.

  • @jagtarSingh-rl2dn
    @jagtarSingh-rl2dn 10 годин тому +1

    CHEEMA TE CHAWAL JAMANE DI

  • @baldevsinghgill7069
    @baldevsinghgill7069 9 годин тому

    Sudha leher leaders should give tickets to dharmik personals so that voters choose them because your rivels are not obeying holi akal takhat sahib vóters are not under any one

  • @Amriksingh-cn5oh
    @Amriksingh-cn5oh 2 години тому

    Tohra de jan to baad badal sgpc khula ho gya manmania karan lga rok tok khatam ho gi

  • @jagdishsingh-uc7ud
    @jagdishsingh-uc7ud 9 годин тому

    Aap vala Singha nu shhid kar k Sikha nu hi doshi gardandi

  • @MattyPlayz1565
    @MattyPlayz1565 11 годин тому

    Tusi Dhaliwal saab di boli na bolo randhawa Saab

  • @RavinderKumar-eh4up
    @RavinderKumar-eh4up 12 годин тому +1

    ਐਂਕਰ ਨੂੰ ਆਪ ਬਹੁਤਾ ਨਹੀਂ ਬੋਲਣਾਂ ਚਾਹੀਦਾ,ਜਦੋਂ ਅਸੀਂ ਦੋ ਹੋਰ ਵਿਅਕਤੀ ਬੁਲਾਏ ਹੀ ਹਨ ਉਹਨਾਂ ਨੂੰ ਜ਼ਿਆਦਾ ਸੁਣਨਾ ਚਾਹੀਦਾ ਹੈ।

    • @kapoorsingh7273
      @kapoorsingh7273 10 годин тому

      ਜੇ ਐਂਕਰ ਸਿਆਣਾ ਹੋਵੇ ਤੇ ਉਸਨੂੰ ਵੀ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ।

  • @KuljeetSinghkulgitsinghKuljeet
    @KuljeetSinghkulgitsinghKuljeet Годину тому

    😂😂😂😂