ਪਿੰਡ ਢੁੱਡੀਕੇ ਦਾ ਨਵਾਂ ਅਖਾੜਾ Chamkila and Amarjot | New Live Show Akhada

Поділитися
Вставка
  • Опубліковано 9 вер 2024

КОМЕНТАРІ • 79

  • @Sukhdev-ln1vy
    @Sukhdev-ln1vy Місяць тому +12

    ਟਿਵਾਣਾ ਜੀ!! ਦਿਲ ਰੋਂਦਾ ਇਨੀ ਸੋਹਣੀ ਜੋੜੀ ਨੂੰ ਗੋਉਂਦੀਆਂ ਵੇਖ ਕੇ ||

  • @HarjinderSingh-eu9le
    @HarjinderSingh-eu9le Місяць тому +7

    ਬਹੁਤ ਵਧੀਆ ਗੀਤ ਗਾਏ ਹਨ. ਸ੍ਰ ਅਮਰ ਸਿੰਘ ਚਮਕੀਲਾਂ.ਅਮਰਜੋਤ ਕੋਰ.ਜਿੰਦਬਾਦ ਜਿੰਦਬਾਦ

  • @SurinderKumar-tz5vg
    @SurinderKumar-tz5vg Місяць тому +7

    ਦੋਨੋ ਕਿੰਨੇ ਸੋਹਣੇ ਸੀ ਯਾਰ ❤❤❤

  • @davindersingh-zb5hd
    @davindersingh-zb5hd Місяць тому +6

    ਟਿਵਾਣਾ ਵੀਰ ਆਖਾੜਾ ਬਹੁਤ ਸਾਫ਼ ਟੀ ਵੀ ਤੇ ਦੇਖਣ ਵਾਲਾ,,ਵਾ ਜੀ ਵਾ ❤

  • @baljindermann2752
    @baljindermann2752 Місяць тому +14

    ਦਿਲਦਾਰ ਬੰਦਾਂ ਸੀ ਚਮਕੀਲਾ
    ਬੇਸ਼ੱਕ ਮੈ ਦੇਖਿਆ ਨੀ
    ਨਫ਼ਰਤ ਦੀ ਭੇਟ ਚੜ ਗਿਆ
    ਚਮਕ ਗਿਆ ਸਦਾ ਲਈ ਚਮਕੀਲਾ

  • @armaanranga6932
    @armaanranga6932 Місяць тому +12

    ਬਹੁਤ ਵਧੀਆ ਜੀ ਇਹ ਮਾਹੋਲ ਬਹੁਤ ਵਧੀਆ ਸੀ। ਦੇਖੋਂ ਲੋਕਾਂ ਨੂੰ ਕਿਦਾਂ ਕਿਲਿਆਂ ਪਿਆ ਏ।
    ਯਾਰ ਕਿਉਂ ਮਾਰ ਦਿੱਤਾ ਇਹਨਾਂ ਨੂੰ ਲੱਖ ਦੀ ਲਾਹਨਤ ਖਾੜਕੂਆਂ ਤੇ ਫਰੋਤੀ ਚੋਰ

  • @ravithind5005
    @ravithind5005 Місяць тому +12

    ਟਿਵਾਣਾ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਰੂਹ ਖੁਸ਼ ਕਰਤੀ ਬਾਈ।।

  • @rajvirsidhu5242
    @rajvirsidhu5242 Місяць тому +4

    ਟਿਵਾਣਾ ਜੀ ਬਹੁਤ ਵਧੀਆ ਅਖਾੜਾ ਅਪਲੋਡ ਕੀਤਾ ਜੀ,❤❤❤

  • @LovepreetSingh-bz2st
    @LovepreetSingh-bz2st 25 днів тому +2

    ਘੈਂਟ ਘੈਂਟ ਘੈਂਟ 👍

  • @tarakvicharpunjabichannel6624
    @tarakvicharpunjabichannel6624 19 днів тому

    ਰੱਬ ਨੇ ਗਾਜਰਾਂ ਦਿੱਤੀਆਂ ਵਾਲਾ ਪੂਰਾ ਅੰਤਰਾ ਮੇਰੀ ਜ਼ਿੰਦਗੀ ਦਾ ਅਧਾਰ ਹੈ।

  • @savneetsinghrairai6823
    @savneetsinghrairai6823 Місяць тому +7

    Green in green 💚💚

  • @maninder5817
    @maninder5817 Місяць тому +8

    Dhudike sada pind❤

  • @sukhasinghsarari6699
    @sukhasinghsarari6699 Місяць тому +10

    ਉਹਨਾ ਦਾ ਨਾ ਵੀ ਨਹੀ ਰਿਹਾ ਚਮਕੀਲਾ ਤਾ ਅਮਰ ਹੈ

  • @RakeshKumar-it7ip
    @RakeshKumar-it7ip Місяць тому +7

    ਦੇਖ਼ ਲੋ ਸਾਰੈ ਪੱਗਾ ਵਾਲੇ ਸਰਦਾਰ ਹਨ ਸਾਰੇ ਪਾਸੇ ਕਿਹਦੇ ਚਮਕੀਲਾ ਲਚਰ ਗੀਤ ਗਉਦਾ ਸੀ ਿੲਹ ਲੋਕ ਿਇਸ ਤਰਾ ਦੇ ਗਾਣੇ ਸੁਨਣਾ ਚਉਦੇ ਸੀ ਿਇਸ ਕਰਕੇ ਉਹ ਗਾਉਦਾ ਸੀ ਚਮਕੀਲੇ ਨੰੂ ਕਿਹਦੇ ਸੀ ਤਦ ਗਾਉਦਾ ਸੀ ਇਨਾ ਲੋਕਾ ਨੰੂ ਵੀ ਮਾਰਨਾ ਚਾਹੀਦਾ ਸੀ ਚਮਕੀਲੇ ਨੰੂਮਾਰਨ ਵਾਲੇਆ ਲੋਕੀ ਲਾਨਤਾ ਪੋਦੇ ਹਨ ਚਮਕੀਲਾਜੀ ਆਮਰਜੋਤ ਜੀ ਆਮਰ ਸੀ ਆਮਰ ਿਰਹਣਗੇ

  • @sahilpreet-jj5ss
    @sahilpreet-jj5ss 24 дні тому +1

    ਦਿਲ ਖੁਸ਼ ਹੋ ਗਿਆ ❤❤

  • @JasveerSingh-cg7dr
    @JasveerSingh-cg7dr 23 дні тому

    Legend of Punjab ❤chamkila❤legend never die🎉

  • @Kuldeepsingh-gt1dj
    @Kuldeepsingh-gt1dj Місяць тому +10

    ❤, Hmv, ,ਦਾ, ਦਾਦਾ ਦਾਦੀ ❤

  • @ranjit395
    @ranjit395 8 днів тому +1

    Chamkila ji❤💯❤💯 very nice💯💯❤❤❤❤❤❤❤💯💯💯💯💯👍

  • @positivethinker9804
    @positivethinker9804 26 днів тому +1

    Chamkila Amarjot legend .they lives in the heart of people forever.
    Tiwana Ji Great Presentation 👍

  • @kamalpreet3283
    @kamalpreet3283 Місяць тому +4

    Dhan Dhan Dani Ram Chamkila mata amarjot ❤❤❤

  • @surjitkhaira1606
    @surjitkhaira1606 Місяць тому +2

    Very good

  • @manithakur.
    @manithakur. Місяць тому +3

    Legend ਕਦੇ ਨਹੀਂ ਮਰਦੇ,,,,💫❤️

  • @jarnailsingh5460
    @jarnailsingh5460 Місяць тому +3

    wah bai ji

  • @harbhajansoomal4709
    @harbhajansoomal4709 Місяць тому +2

    Amar jori a Bai ji

  • @bahadursingh5720
    @bahadursingh5720 Місяць тому +4

    Very good ji

  • @dilbagbassi5952
    @dilbagbassi5952 16 днів тому

    ਦੁਨੀਆਂ ਨੂੰ ਕੀਲ ਕੇ ਰੱਖਦੀ ਸੀ ਇਹ ਜੋੜੀ ਹੁੰਣ ਤਾਂ ਰੱਫਲਾਂ ਗੰਡਾਸੇ ਪੰਜਾਬੀ ਸੱਭਿਆਚਾਰ ਦਾ ਨਾਸ ਹੀ ਕਰ ਦਿੱਤਾ

  • @sheetaldhaliwal3629
    @sheetaldhaliwal3629 28 днів тому +2

    ਮੈਂ ਦੇਖਿਆ ਸੀ ਇਹ ਪ੍ਰੋਗਰਾਮ ❤

  • @bholasingh2919
    @bholasingh2919 17 днів тому

    ਦੇਖੋ ਬੁੜੀਆਂ ਵੀ ਪਿਆਰ ਨਾਲ ਸੁਣ ਰਹੀਆਂ ਹਨ ਅਮਰ ਜੋੜੀ

  • @mewasinghmewasingh1364
    @mewasinghmewasingh1364 Місяць тому +2

    😢 good party amar singh chamkila sab

  • @SHAMSHERSINGH-iv3hp
    @SHAMSHERSINGH-iv3hp Місяць тому +3

    The end of mr.chamkila 😢❤❤❤

  • @davindersingh-zb5hd
    @davindersingh-zb5hd Місяць тому +1

    Bahot vadiyaa video love u miss u diamond jodi nu g❤❤❤❤❤

  • @RakeshKumar-fo5cl
    @RakeshKumar-fo5cl 27 днів тому +1

    end a veer

  • @user-so4gq9ey8y
    @user-so4gq9ey8y Місяць тому +4

    Att

  • @user-lr4ti5ji5y
    @user-lr4ti5ji5y 28 днів тому +1

    Very nice👍👍

  • @manjitsharma9635
    @manjitsharma9635 Місяць тому +8

    Bai chamkila HMV da brand ambassador si

  • @GurpreetSingh-xf4ig
    @GurpreetSingh-xf4ig Місяць тому +6

    ❤❤❤❤

  • @JaspalSingh-gk8wy
    @JaspalSingh-gk8wy Місяць тому +3

    ਮਾਰਨ ਵਾਲੇ ਮਰ ਗਏ ਪਰ ਚਮਕੀਲਾ ਨੀ ਮਰਿਆ ਅੱਜ ਤੱਕ

  • @chankaur7076
    @chankaur7076 Місяць тому +2

    Old is gold

  • @ankitankitkk3665
    @ankitankitkk3665 29 днів тому +1

    😍😍😍🙏🙏🙏🙏🙏👌👌👍👍

  • @VijayKumar-ow9kf
    @VijayKumar-ow9kf Місяць тому +2

    Best siger

  • @jasdevsingh8494
    @jasdevsingh8494 23 дні тому

    Very nice jodi c
    Siraaaaaaaa❤🎉

  • @ButaSingh-hw4gy
    @ButaSingh-hw4gy Місяць тому +2

    Legend awaj❤❤❤❤❤

  • @amrit-uz2te
    @amrit-uz2te Місяць тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @krishandev3633
    @krishandev3633 Місяць тому +4

    ❤🙏

  • @Nick-eb7up
    @Nick-eb7up 29 днів тому +1

    Moosewale Ton Uppar e Chamkila Reasons
    Awaaz
    Compositions
    Lyrics
    Riaz

  • @vanshumuktsar2924
    @vanshumuktsar2924 Місяць тому +2

    Live v ove jive recording ch avaaj h

  • @tarakvicharpunjabichannel6624
    @tarakvicharpunjabichannel6624 19 днів тому

    ਛੋਟਾ ਵੀਰ ਪ੍ਰਭਜੋਤ ਟਿਵਾਣਾ ਬਹੁਤ ਮਿਹਨਤ ਕਰਕੇ ਵੀਡੀਓ ਲੱਭ ਕੇ ਸ਼ੇਅਰ ਕਰ ਰਿਹਾ।
    ਬਾਈ ਅਮਰ ਸਿੰਘ ਚਮਕੀਲਾ ਜੋੜੀ ਨੂੰ ਲਾਈਵ ਦਿਖਾ ਕੇ ਸਰੋਤਿਆਂ ਵਿੱਚ ਅਮਰ ਕਰੀ ਜਾ ਰਹੇ।

    • @TiwanaMusicEvolution
      @TiwanaMusicEvolution  18 днів тому

      @@tarakvicharpunjabichannel6624 ਸ਼ੁਕਰੀਆ ਵੱਡੇ ਬਾਈ ਜੀ।

  • @BahadarDhaliwal-lk1id
    @BahadarDhaliwal-lk1id 18 днів тому

    ਜੈਸੀ ਰਿਕਾਰਡਿੰਗ ਵੈਸਾ ਹੀ ਅਖਾੜੇ ਵਿੱਚ ਗੀਤ ਪੇਸ਼ ਕੀਤੇ ਇਸ ਕਰਕੇ ਆਖਾੜੇ ਵਿਚ ਚਾਲੀ ਗੀਤ ਗਾਉਣ ਦਾ ਰਿਕਾਰਡ ਐ ਜਦੋਂ ਕਿ ਦੂਸਰੇ ਵੀਹ ਤੋਂ ਪੱਚੀ ਗੀਤ ਹੀ ਗਾਉਂਦੇ ਸੀ । ਤੂੰਬੀ ਹੱਥ ਚ ਕਿੰਨੀ ਸੋਹਣੀ ਸੂਰਤ ਜੋੜੀ

  • @bittuuhdnawalia4235
    @bittuuhdnawalia4235 25 днів тому +3

    ਟੀਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਕਿਆ ਸਵਾਦ ਆਗਿਆ ਅਖਾੜਾ ਦੇਖ ਕੇ

  • @vickuk1313
    @vickuk1313 18 днів тому

    Bahut bahut dhanwaad tiwana saab...love from England ❤

  • @dalbirkumar1006
    @dalbirkumar1006 21 день тому

    ❤🙏

  • @BahaderSingh-bp2ti
    @BahaderSingh-bp2ti 25 днів тому +1

    Vekho kina piyar si us time vich...

  • @user-bo4ux3od4p
    @user-bo4ux3od4p Місяць тому +3

    Dhudike pind jitho gangstar gurpreet shekhon no police ne arest kita ce,

  • @JagtarSingh-cw5or
    @JagtarSingh-cw5or Місяць тому +3

    Keda nu bede leg jade se y

  • @pawandeepsingh4039
    @pawandeepsingh4039 Місяць тому +4

    Glt bol hn

  • @chamkaursingh6665
    @chamkaursingh6665 24 дні тому

    Sada,pind,dhudike,sara,school,dekhan,gia,ci

    • @TiwanaMusicEvolution
      @TiwanaMusicEvolution  23 дні тому

      @@chamkaursingh6665 ਬਹੁਤ ਚੰਗੀ ਗੱਲ ਹੈ ਜੀ ਹੋਰ ਵੀ ਕਿਤੇ ਵੇਖਿਆ ਸੀ ਅਖਾੜਾ ਇਹਨਾਂ ਦਾ ਤੁਸੀਂ।

  • @JaswinderJatana
    @JaswinderJatana 11 днів тому

    ਕਿੰਨਾ ਕ ਲੱਚਰ ਸੀ ਹੁਣ ਕੀ ਨੀ ਮੁਬਾਇਲ ਚ ਉਦੋਂ ਬੁੜੀਆਂ ਘਰੇ ਗਿੱਧਾ ਪਾਉਂਦੀਆਂ ਸਨ ਬੰਦੇ ਗਾਉਣ ਸੁਣਦੇ ਸਨ ਹੁਣ ਤਾਂ ਪੈਲਸਾਂ ਚ ਬੰਦੇ ਬੁੜੀਆਂ ਇਕ ਦੂਜੇ ਚ ਵੱਜੀ ਜਾਂਦੇ ਆ ਓਦੋਂ ਬੁੜੀਆਂ ਜੰਨ ਨੀ ਜਾਂਦੀਆਂ ਸਨ ਉਦੋਂ ਚਮਕੀਲਾ ਜ਼ਰੂਰ ਚਲਦਾ ਸੀ ਪਰ ਏਨਾ ਗੰਦ ਨੀਸੀ ਜਿੰਨਾ ਹੁਣ ਨੈਟ ਤੇ ਪਾਇਆ ਹੋਇਆ ਕੁੜੀਆਂ ਚ ਵੀ ਲੱਜਾ ਹੁੰਦੀ ਸੀ ਪਿਉ ਭਰਾ ਪਿੰਡ ਤੇ ਰਿਸ਼ਤੇਦਾਰਾਂ ਦੀ ਇੱਜ਼ਤ ਦਾ ਖਿਆਲ ਰੱਖਦੀਆਂ ਸਨ ਸਾਡੇ ਟਾਈਮ ਦੀਆਂ ਕੁੜੀਆਂ

    • @TiwanaMusicEvolution
      @TiwanaMusicEvolution  11 днів тому +1

      ਬਿਲਕੁੱਲ ਸਹੀ ਕਿਹਾ ਤੁਸੀਂ।

  • @parmindersingh9448
    @parmindersingh9448 Місяць тому +4

    Very nice

  • @user-bo4ux3od4p
    @user-bo4ux3od4p Місяць тому +3

    ❤❤❤❤❤❤❤

  • @user-lr4ti5ji5y
    @user-lr4ti5ji5y 28 днів тому +1

    ❤❤

  • @davindersingh-zb5hd
    @davindersingh-zb5hd Місяць тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @manjitsingh6186
    @manjitsingh6186 26 днів тому +1

    ❤❤❤❤

  • @RAVI_YT000
    @RAVI_YT000 25 днів тому +1

    ❤❤❤