ਵਧਗੀ ਬੇਚੈਨੀ ! ਪਾਤਾ ਖਿਲਾਰਾ ਪੱਤਰ ਨੇ ! ਕਿਵੇਂ ਹੋਵੇਗੀ ਵਾਪਸੀ ਪ੍ਰਧਾਨ ਦੀ…

Поділитися
Вставка
  • Опубліковано 9 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 247

  • @JARNAILSINGH-vc2mt
    @JARNAILSINGH-vc2mt Місяць тому +13

    Good ਸਰਦਾਰ ਹਮੀਰ ਸਿੰਘ ਜੀ, ਤੁਸੀ ਵਧੀਆ ਜਵਾਬ ਦਿੱਤਾ ਗਡਕਰੀ ਜੀ ਨੂੰ ❤

  • @harcharansingh5705
    @harcharansingh5705 Місяць тому +7

    ਪੰਜਾਬ ਦਾ ਸ਼ੇਰ ਪੱਤਰਕਾਰ ਸ੍ਰ ਹਮੀਰ ਸਿੰਘ❤❤❤❤

  • @user-jw4nc9lf2o
    @user-jw4nc9lf2o Місяць тому +13

    ਕਿਸੇ project ਦੀ ਲੋੜ ਨਹੀਂ ਹੈ. ਪੰਜਾਬ ਦੀ. ਧਰਤੀ. ਹੋਰ states de ਲੋਕ ਗੱਡੀਆਂ. ਭਜਾਉਣ ਗਏ ਹੁਣ ਤੱਕ centre ne ਪੰਜਬ industry kine ਦਿੱਤੀ ਹੈ ਬਾਰਡਰ ਕਿਉਂ ਨਹੀਂ ਖੋਲ੍ਹੇ ਜਦੋਂ. ਕੇ 1965 ਤੱਕ ਖਾਲੜਾ. ਅਟਾਰੀ and FEROZEPUR ਬਾਰਡਰ ਖੁੱਲੇ ਸੀ. Tusi ਏਹ. ਕਿਊ. ਨਹੀਂ issues. ਲੈਂਦੇ jo ਲੈਣ ਵਾਲਾ ਹੈ ਏਹ ਰੋਡ adani abani ਵਾਸਤੇ ਹਨ. ਪੰਜਾਬ di industry ਸਾਰੀ ਖ਼ਤਮ ਹੋ ਗਈ ਹੈ .
    Eh sarka

  • @parkashsinghkhurmi2941
    @parkashsinghkhurmi2941 Місяць тому +17

    ਬਹੁਤ ਵਧੀਆ ਸੀ ਹਮੀਰ ਸਿੰਘ ਜੀ ਅਸਲ ਵਿੱਚ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ

    • @jassbir1363
      @jassbir1363 Місяць тому

      ਪੰਜਾਬ ਵਿੱਚ ਹਜਾਰਾਂ ਏਕੜ ਜਮੀਨ ਤੇ ਆਪਣਿਆਂ ਨੇ ਕਬਜਾ ਕਰ ਰੱਖਿਆਂ ਹੈ ਜੀ , ਜੋ ਮੁਸਲਮਾਨਾਂ ਵਲੋ ਬਣਾਏ ਵਕਵ ਬੋਰਡ ਦੀ ਹੈ । ਕਿਤੇ ਨਾ ਕਿਤੇ ਅਸੀਂ ਵੀ ਕਿਸੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹਾਂ ਜੀ

    • @jassbir1363
      @jassbir1363 Місяць тому

      ਆਪਣੇ ਵਾਲੇ ਵੀ ਘੱਟ ਨਹੀ ਗੁਜਾਰਦੇ ਜੀ , ਪੰਜਾਬ ਵਿੱਚ ਮੁਸਲਮਾਨਾਂ ਦੀ ਵਕਫ ਬੋਰਡ ਦੀ ਹਜਾਰਾਂ ਏਕੜ ਜਮੀਨ ਤੇ ਆਪਣਿਆਂ ਨੇ ਨਜਾਇੰਜ ਕਬਜਾ ਕਰ ਰੱਖਿਆਂ ਹੈ ?
      ਗਲਤੀ ਤਾਂ ਗਲਤੀ ਹੈ ਜੀ , ਚਾਹੇ ਕੋਈ ਆਪਣਾ ਕਰੇ ਜਾਂ ਕੋਈ ਬੇਗਾਨਾ ਕਰੇ , ਕਿਉਂ ਜੀ ?

  • @parmindersinghkunder1275
    @parmindersinghkunder1275 Місяць тому +15

    ਮੈਨੂੰ ਲੱਗਦਾ ਹੁਣ ਪੰਜਾਬ ਵਿੱਚ ਇਨੀਆਂ ਵਾਧੂ ਸੜਕਾਂ ਹੋ ਗਈਆਂ ਕਿ ਹੋਰ ਸੜਕਾਂ ਦੀ ਲੋੜ ਨਹੀਂ ਜਿਹੜੀਆਂ ਪਹਿਲੀਆਂ ਸੜਕਾਂ ਹਨ ਉਹਨਾਂ ਨੂੰ ਹੀ ਚੌੜਾ ਕੀਤਾ ਜਾ ਸਕਦਾ ਹੈ

  • @thenature-giftofGod
    @thenature-giftofGod Місяць тому +3

    👌👍
    ਪੰਜਾਬ ਚ ਭਾਰਤ ਮਾਲਾ ਯੋਜਨਾ - fly over road ( ਪਿਲਰਾ ਤੇ ਪੁਲ
    Type ਸੜਕ )
    ਬਣਾ ਦਿੱਤੀ ਜਾਵੇ - ਤੇ ਕਿਸਾਨਾ ਨੂੰ Markit blue ਦੇ ਹਿਸਾਬ ਨਾਲ 4 ਗੁਣਾ ਰੇਟ ਦਿੱਤਾ ਜਾਵੇ- ਕਿਸਾਨਾ ਦੀ ਜ਼ਮੀਨ divide ਵੀ ਨਹੀ ਹੋਵੇਗੀ - road ਦੇ ਹੇਠਾ ਵਾਲੀ ਜਗਾ ਕਿਸਾਨ ਆਪਣੇ ਛੋਟੇ ਮੋਟੇ ਕੰਮਾ ਲਈ ਵਰਤ ਲੈਣਗੇ - ਮਸਲਾ ਹੱਲ ਹੋ ਸਕਦੇ-ਕਿਸਾਨ ਮੰਨ ਵੀ ਜਾਣਗੇ
    ਤੇ project ਤੇ ਬਹੁਤ ਜਿਆਦਾ financially ਭਾਰ ਵੀ ਨਹੀ ਪਏਗਾ - ਕਿਉਕੇ 10/10 ਫੁੱਟ ਭਰਤ ਪਾਉਣ ਤੇ ਵੀ ਬਹੁਤ ਖਰਚਾ ਆਵੇਗਾ - ਕਿਸਾਨ union Nitin gadkari ਜੀ ਨੂੰ convince ਕਰਾਉਣ ਉਹ ਮੰਨ ਜਾਣਗੇ - ਦੇਸ ਦੀ ਸੁਰੱਖਿਆ ਦਾ ਮਸਲਾ ਹੈ ! Road tex ਤਾ ਲੋਕਾ ਨੇ ਹੀ ਭਰਨਾ ਹੈ !
    ਈਸ਼ਵਰ ਸਿੰਘ 🙏

  • @niranjansinghsandhu1520
    @niranjansinghsandhu1520 Місяць тому +4

    ਬਹੁਤ ਵਧੀਆ ਜੀ ਅਕਾਲੀ ਦਲ ਅਕਾਲ ਤਖਤ ਅਤੇ SGPC ਨੂੰ ਬਾਦਲ ਰੂਪੀ ਕੋਹੜ ਜਿਨ੍ਹਾਂ ਚਿਰ ਲਗਾ ਰਹੇਗਾ ਉਨ੍ਹਾਂ ਚਿਰ ਅਕਾਲੀ ਦਲ ਦਾ ਉਭਾਰ ਨਹੀ ਆ ਸਕਦਾ ਸਿੱਖੀ ਦਾ ਪ੍ਰਚਾਰ ਨਹੀ ਹੋ ਸਕਦਾ ਕਿਉਂਕਿ ਇਹ ਸਾਰੇ ਸਿੱਖ ਧਰਮ ਦੇ ਵਿਰੁੱਧ ਹਨ

  • @KulbirSingh-cb2oh
    @KulbirSingh-cb2oh Місяць тому +2

    ਸਾਰੇ ਦੋਸਤਾ ਨੂੰ ਸਤਿ ਸ੍ਰੀ ਅਕਾਲ
    ਸ ਹਮੀਰ ਸਿੰਘ ਦੀਆ ਗੱਲਾ ਬਹੁਤ ਖਰੀਆ ਹਨ ਇਕਲੀ ਪੰਜਾਬ ਸਰਕਾਰ ਨੂੰ ਬਦਨਾਮ ਨਾ ਕਰੋ ਗਡਕਰੀ ਜੀ ਆਪਣੀ ਪੀੜੀ ਥਲੇ ਵੀ ਸੋਟਾ ਫੈਰ ਲੈਣ

  • @KuldeepSingh-xv4mx
    @KuldeepSingh-xv4mx Місяць тому +1

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਦਾਨ ਬਣਾਇਆ ਜਾਵੇ ❤❤

  • @user-xv6ix5kl6b
    @user-xv6ix5kl6b Місяць тому +6

    ਸੋ ਹੱਥ ਰੱਸਾ ਸਿਰੇ ਤੇ ਗੰਢ। ਸੁਖਬੀਰ ਮਰਦੇ ਦਮ ਤੱਕ ਪ੍ਰਧਾਨਗੀ ਨਹੀਂ ਛੱਡੇਗਾ।

  • @user-ci6zp6ud9
    @user-ci6zp6ud9 Місяць тому +4

    ਨਿੱਤ ਰੱਬ ਨੂੰ ਇਹੀ ਅਰਦਾਸ ਕਰਿਆ ਕਰੋ ਕਿ ਜੋ ਸਾਡੇ ਨਾਲ ਚੰਗਾ ਕਰ ਗਏ,ਉਨ੍ਹਾਂ ਦਾ ਭਲਾ ਕਰੀ ਅਤੇ ਜੋ ਮਾੜਾ ਕਰ ਗਏ
    *ਉਨ੍ਹਾਂ ਨੂੰ ਏਨੀ ਅਕਲ ਬਖਸ਼ੀ ਕਿ ਦੁਬਾਰਾ ਕਿਸੇ ਹੋਰ ਦਾ ਮਾੜਾ ਨਾ ਕਰਨ*

  • @user-cm4vq3yy5r
    @user-cm4vq3yy5r Місяць тому +5

    ਭਗਵੰਤ ਮਾਨ ਸਰਕਾਰ ਦੇ ਕਿਸੇ ਵੀ ਲੀਡਰ ਚ ਐਨੀ ਲਿਆਕਤ ਈ ਨਹੀਂ ਕਿ ਉਹ ਆਪਣੇ ਕਿਸਾਨਾਂ ਨੂੰ ਡਿਫੈਂਡ ਕਰ ਸਕੇ ਜਾਂ ਪੰਜਾਬ ਤੇ ਲੱਗਦੇ ਦੋਸ਼ਾਂ ਨੂੰ ਪੁਖਤਾ ਤੱਥਾਂ ਨੂੰ ਪੇਸ਼ ਕਰ ਸਕੇ ਤੇ ਕੇਂਦਰ ਸਰਕਾਰ ਨੂੰ ਆਪਣੇ ਤੱਥਾਂ ਨਾਲ ਸਹਿਮਤੀ ਕਰਾ ਸਕੇ

    • @gaganranu003
      @gaganranu003 Місяць тому

      ਖੁਦ ਸਾਡੇ ਭੰਤੇ ਚ ਨਹੀਂ,ਡਾਇਪਰ ਲਾ ਕੇ ਰੱਖਦਾ

  • @engg.lakhwindersinghhothi7298
    @engg.lakhwindersinghhothi7298 Місяць тому +2

    ਰੰਧਾਵਾ ਸਾਹਿਬ। ਇਜਲਾਸ ਵਿੱਚ ਡੇਲੀ ਗੇਟ ਵੀ ਆਪਣੇ, ਵਰਕਿੰਗ ਕਮੇਟੀ ਵੀ ਆਪਣੀ ਪ੍ਰਧਾਨ ਵੀ ਆਪਣਾ ਪ੍ਰਧਾਨਗੀ ਵੀ ਆਪਣੀ। ਹੁਣ ਵੀ ਪ੍ਰਧਾਨ ਆਪਾਂ ਅਤੇ ਪ੍ਰਧਾਨ ਬਣ ਕੇ ਆਪਾਂ
    ਪ੍ਰੰਤੂ ਪੰਜਾਬ, ਪੰਥ, ਅਤੇ ਆਮ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ

  • @harjinderkaur3978
    @harjinderkaur3978 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @Gurmailsingh-cf4vg
    @Gurmailsingh-cf4vg Місяць тому

    ਹਮੀਰ ਸਿੰਘ ਜੀ ਨੇ ਬਹੁਤ ਵਧੀਆ ਜੁਵਾਬ ਦਿੱਤਾ ਗਡਕਰੀ ਨੂੰ

  • @tarlochansinghdupalpuri9096
    @tarlochansinghdupalpuri9096 Місяць тому +13

    ਸਰਦਾਰ ਹਮੀਰ ਸਿੰਘ ਨੇ ਠੋਕਵਾਂ ਜਵਾਬ ਦਿੱਤਾ ਹੈ ਗਡਕਰੀ ਦੀ ਚਿੱਠੀ ਦਾ !

  • @tejindersingh890
    @tejindersingh890 Місяць тому +2

    ਸੁਖਬੀਰ ਬਾਦਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਚੁਸਤ ਚਲਾਕੀਆਂ ਨਾਲ ਉਹ ਕਦੇ ਵੀ ਸਿੱਖ ਸੰਗਤ ਅਤੇ ਸਿੱਖ ਪੰਥ ਵਿੱਚ ਪਰਵਾਨ ਨਹੀਂ ਹੋਵੇਗਾ।

  • @user-ci6zp6ud9
    @user-ci6zp6ud9 Місяць тому +5

    ਮਾਪਿਆਂ ਦੀ ਝਿੜਕ ਉਸ ਹਥੌੜੇ ਦੀ ਮਾਰ ਵਾਂਗ ਹੈ ਜਿਸ ਨੂੰ ਖਾਣ ਤੋਂ ਬਿਨਾਂ
    *ਬੱਚਾ ਕਦੇ ਵੀ ਪੱਥਰ ਤੋਂ ਮੂਰਤੀ ਨਹੀਂ ਬਣ ਸਕਦਾ*

  • @sikandersidhu8881
    @sikandersidhu8881 Місяць тому

    ਬਹੁਤ ਵਧੀਆ ਸਰਦਾਰ ਹਮੀਰ ਸਿੰਘ ਜੀ ਤੱਥਾਂ ਦੇ ਅਧਾਰ ਤੇ ਚਾਨਣਾ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @jasmersingh2556
    @jasmersingh2556 Місяць тому

    ਧੰਨਵਾਦ ਰੰਧਾਵਾ ਜੀ ਸ ਹਮੀਰ ਸਿੰਘ ਜੀ ਜੇਕਰ ਤੁਹਾਡੇ ਵਿਚਾਰ ਸੁਣਕੇ ਪੰਜਾਬ ਸਰਕਾਰ ਤੇ ਅਕਾਲੀ ਲੀਡਰਸ਼ਿਪ ਨੂੰ ਅਕਲ ਆ ਜਾਵੇ।

  • @zorasingh3650
    @zorasingh3650 Місяць тому

    ਸਰਦਾਰ ਹਮੀਰ ਸਿੰਘ ਦੇ ਵਿਚਾਰ ਸਹੀ ਹਨ। ਸਰਦਾਰ ਹਮੀਰ ਸਿੰਘ ਜੀ ਪੰਜਾਬ ਬਾਬਤ ਲੜਦੇ ਰਹੋ।

  • @pawanjitsingh4031
    @pawanjitsingh4031 Місяць тому +1

    ਹਮੀਰ ਸਿੰਘ ਜੀ ਬਹੁਤ ਖੂਬ ਕਿਹਾ।

  • @gurdeepsingh1403
    @gurdeepsingh1403 Місяць тому

    ਸਰਦਾਰ ਜਗਤਾਰ ਸਿੰਘ ਜੀ ਨੇ ਅਕਾਲੀ ਦਲ ਅਤੇ ਹੋਰ ਪੋਲੀਟੀਕਲ ਪਾਰਟੀਆਂ ਕਿਵੇਂ ਇਕ ਕੰਪਨੀ ਵਾਂਗ ਵਿਓਹਾਰ ਕਰਦਿਆਂ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾ ਦਿੱਤਾ ਜੇ ਹੁਣ ਵੀ ਕੌਈ ਨਾਂ ਸਮਝੇ ਤਾਂ ਰੱਬ ਹੀ ਰਾਖਾ ਹੈ.. ਵਾਹਿਗੁਰੂ ਜੀ ਮੇਹਰ ਕਰੇ..

  • @balbirkalia1697
    @balbirkalia1697 Місяць тому +1

    ਸ ਹਮੀਰ ਸਿੰਘ ਜੀ, ਇਹ ਰਾਜਨੀਤਕ ਲੋਕ ਬਹੁਤ ਹੀ ਚਲਾਕ ਕਿਸਮ ਦੇ ਹੁੰਦੇ ਹਨ ਇਹ ਸਾਧਾਰਨ ਲੋਕਾਂ ਨੂੰ ਬੜੀ ਚਲਾਕੀ ਨਾਲ ਮੂਰਖ ਬਣਾ ਜਾਂਦੇ ਹਨ। ਜੇ ਆਮ ਲੋਕ ਇਹਨਾਂ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਇਹ ਚੀਜਾਂ ਇਹਨਾਂ ਦੇ ਗਲੇ ਨਹੀਂ ਉਤਰਦੀਆਂ।

  • @parasgill9680
    @parasgill9680 Місяць тому

    ਬਹੁਤ ਵਧੀਆ ਗੱਲ ਕੀਤੀ ਪਤਰਕਾਰਵੀਰ ਜੀ ਇਹ ਗੱਲ ਬਿਲਕੁਲ ਠੀਕ ਜਿਨ੍ਹਾਂ ਚਿਰ ਅਕਾਲੀ ਦਲ ਬਿਜਨਸ ਨੂੰ ਬਚਾਉਣ ਦੀ ਦੌੜ ਵਿੱਚ ਲਗਿਆ ਰਹੇਗਾ ਉਨ੍ਹਾਂ ਚਿਰ ਏਨਾ ਦਾ ਕੂਝ ਨਹੀਂ ਬਨਣਾ

  • @karamjeetmaan4917
    @karamjeetmaan4917 Місяць тому

    ਸਭ ਤੋਂ ਜ਼ਮੀਨ ਅਕਵਾਇਰ ਕਰਨ ਦਾ ਰੋਲਾਂ ਸਾਂਝੇ ਖਾਤਿਆਂ ਦਾ ਹੈ

  • @meghsinghdhindsa3195
    @meghsinghdhindsa3195 Місяць тому +4

    ਸਤਿ ਸ੍ਰੀ ਅਕਾਲ ਜੀ ਤਿੰਨੋ ਸਰਦਾਰ ਸਾਬ ਜੀ ਆ ਨੂੰ ਜੀ 🙏🙏

  • @GurmeetSingh-dt1lc
    @GurmeetSingh-dt1lc Місяць тому +1

    ਸ੍ਰ ਹਮੀਰ ਸਿੰਘ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ

  • @rawindersandha6271
    @rawindersandha6271 Місяць тому

    ਮੇਰੇ ਮਨ ਵਿੱਚ ਇਹ ਸ਼ੰਕਾ ਹੈ ਜੇ ਕਿਧਰੇ ਗਲਤੀ ਨਾਲ ਵੀ ਸੁਖਬੀਰ ਪ੍ਰਧਾਨਗੀ ਛੱਡਣ ਲਈ ਮੰਨ ਕੇ ਕਿਸੇ ਵਿਰੋਧੀ ਧੜੇ ਦੇ ਮੈਂਬਰ ਨੂੰ ਪ੍ਰਧਾਨ ਬਣਾਇਆ ਜਾਣਾ ਮੰਨ ਵੀ ਲਵੇ ਤਾਂ ਵੀ ਨਵਾਂ ਪ੍ਰਧਾਨ ਗਲਤੀ ਨਾਲ ਕਿਸੇ ਮਸਲੇ ਦਾ ਫੈਸਲਾ ਕਰਨ ਲਈ ਸੁਖਬੀਰ ਨੂੰ ਫੈਸਲਾ ਕਰਨ ਲਈ ਅਧਿਕਾਰ ਦੇਣ ਦੀ ਗੱਲ ਕਰ ਦਿਆ ਕਰੇਗਾ ਕਿਉਂਕਿ ਇਸਦੀ ਆਦਤ ਪੈ ਚੁੱਕੀ ਹੈ।

  • @engg.lakhwindersinghhothi7298
    @engg.lakhwindersinghhothi7298 Місяць тому +1

    ਸਰਦਾਰ ਹਮੀਰ ਸਿੰਘ ਜੀ ਨੇ ਪੂਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਪ੍ਰੰਤੂ ਪੰਜਾਬ ਦੀ ਸਰਕਾਰ ਕਿਥੇ ਖੜ੍ਹੀ ਹੈ ਜੀ

  • @sahibsingh4988
    @sahibsingh4988 Місяць тому +6

    ਅਜੇ ਵੀ ਮੌਕਾ ਏ ਕਿ ਨਵੀਆਂ ਸੜਕਾਂ ਬੰਦ ਕੀਤੀਆਂ ਜਾਣ ਅਤੇ ਪੰਜਾਬ ਦੀ ਬਰਬਾਦੀ ਨੂੰ ਬਚਾਇਆ ਜਾਵੇ। ਪੰਜਾਬ ਦੇ ਸਿਆਸੀ ਲੋਕ ਅਕਲ ਦਾ ਕੰਮ ਕਰਨ

    • @rajindersinghsra6470
      @rajindersinghsra6470 Місяць тому +1

      ਸੜਕਾਂ ਬਣਣੀਆਂ ਚਾਹੀਦੀਆਂ ਹਨ ਨਹੀਂ ਤਾਂ ਪੰਜਾਬ ਅਫ਼ਗ਼ਾਨਿਸਤਾਨ ਬਣ ਜਾਵੇਗਾ

  • @gurbaxsinghbedi2696
    @gurbaxsinghbedi2696 Місяць тому

    ਹੁਣ ਤੇ ਪਦਵੀ ਬਚੇਗੀ ਜਾਂ ਇਜ਼ਤ ਬਚੇਗੀ।ਸੰਗਤ ਦੀ ਸੋਚਣੀ ਬਦਲ ਰਹੀ ਹੈ।

  • @Nanak-rc1go
    @Nanak-rc1go Місяць тому

    ਹਮੀਰ ਸਿੰਘ ਦੇ ਹਿਸਾਬ ਨਾਲ ਪੰਜਾਬ ਚ ਕਿਸੇ ਬਿਜਨਸ ਜਾਂ ਸੜਕਾਂ ਦੀ ਬਿਲਕੁਲ ਲੋੜ ਹੀ ਨੀ।
    ਸੋਨੇ ਤੇ ਚਾਂਦੀ ਦਾ ਭਾਅ ਇਕ ਕਦੇ ਵੀ ਨੀ ਹੋ ਸਕਦਾ ।
    90-95% ਲੋਕ ਜ਼ਮੀਨ ਦੇਣ ਨੂੰ ਹੱਥ ਜੋੜ ਰਹੇ ਨੇ। ਹਮੀਰ ਸਿੰਘ ਕਿਤਾਬੀ ਕੀੜਾ ਤੇ ਮਾਓ ਜੇ ਤੁੰਗ ਦੀ ਰੀਸ ਕਰ ਰਿਹਾ। ਲੋਕਾਂ ਦੀ ਹਾਲਤ ਬਾਰੇ ਬਿਲਕੁਲ ਅਣਜਾਣ ਤੇ ਕੋਹਾਂ ਦੂਰ ਹੈ।
    ਜੇ ਇਹ ਲੋਕਾਂ ਕੋਲ ਰਾਜ ਆ ਜਾਵੇ, ਇਕ ਸਾਲ ਚ ਪੰਜਾਬ ਦੇ ਵੀ ਟੁਕੜੇ ਕਰਵਾ ਦੇਣਗੇ।
    ਗੱਲਾਂ ਦਾ ਕੜਾਹ ਬਣਾਉਣ ਚ ਵੱਡਾ ਮਾਹਿਰ ਹੈ ਜੀ। ਪੱਲੇ ਕੁਝ ਵੀ ਨੀ। ਹਵਾ ਚ ਗੱਲਾਂ ਕਰਦਾ ਸਰਦਾਰ।

  • @gaganranu003
    @gaganranu003 Місяць тому

    ਸ ਹਮੀਰ ਸਿੰਘ ਜੀ ਹਮੇਸ਼ਾ ਪੰਜਾਬ ਪੱਖੀ ਸਟੈਂਡ ਲੈਂਦੇ ਹਨ,ਗੜਕੜੀ ਨੂੰ ਠੋਕ ਕੇ ਜਵਾਬ ਦਿੱਤਾ,ਜੇ ਕਿਤੇ ਨਾਗਪੁਰੀਏ ਕੋਲ ਪਹੁੰਚ ਜਾਵੇ ਤਾਂ ਮੁੜ ਕੇ ਪੱਤਰ ਨਾ ਲਿੱਖੇ

  • @manindersinghsandhu4387
    @manindersinghsandhu4387 Місяць тому +1

    ਜੁਗੋ ਜੁਗ ਜੀਓ , ਵਾਹਿਗੁਰੂ ਚੜਦੀ ਕਲਾ ਕਰੇ ।

  • @kulwantsinghjohal4849
    @kulwantsinghjohal4849 Місяць тому

    ਬਹੁਤ ਵਧੀਆ ਪੑੋਗ੍ਰਾਮ ਜੀ ਅੱਜ ਦਾ । ਜਗਤਾਰ ਸਿੰਘ ਜੀ ਨੇ ਜੋ ਅਕਾਲੀ ਦਲ ਜੋ ਕੰਪਨੀ ਬਣ ਚੁੱਕਿਆ ਬਾਰੇ ਟਿੱਪਣੀ ਕੀਤੀ ਲਾਜਵਾਬ ਹੈ।

  • @gurinderpaldhillon3367
    @gurinderpaldhillon3367 29 днів тому

    Hamir Singh ji ਬਿਲਕੁਲ ਸਹੀ ਇਹ ਐਕਸਪ੍ਰੈੱਸ ਵੇਅ ਫੋਰ ਕਾਰਪੋਰੇਟਜ਼ ਨੋਟ ਫੋਰ ਆਮ ਬੰਦਾ

  • @patwarielectronics8645
    @patwarielectronics8645 Місяць тому

    ਹਮੀਰ ਸਿੰਘ ਜੀ 100% ਠੀਕ ❤

  • @jassbir1363
    @jassbir1363 Місяць тому +1

    ਅਕਸਰ ਕਿਹਾ ਜਾਦਾਂ ਹੈ ਕੀ ਕੇਂਦਰ ਪੰਜਾਬ ਨੂੰ ਗਰਾਂਟ ਨਹੀ ਦਿੰਦਾ ਹੈ ਜੀ , ਪਰ ਜੋ ਕੇਂਦਰ ਨੇ ਕੈਪਟਨ ਦੀ ਸਰਕਾਰ ਵੇਲੇ ਕਰੋੜਾਂ ਰੁਪਏ ਕਿਸਾਨਾਂ ਨੂੰ ਮਸੀਨਾ ਦੇਣ ਲਈ ਜਾਰੀ ਕੀਤੇ ਸਨ , ਕਿ ਉਸ ਕਰੋੜਾਂ ਰੁਪਏ ਗਰਾਂਟ ਦੀ ਸਹੀ ਵਰਤੋ ਹੋਈ ਹੈ ?

  • @pargatsingh-nf8zm
    @pargatsingh-nf8zm Місяць тому +2

    ਰੰਧਾਵਾ ਜੀ ਸਰਕਾਰ ਲਾਅ ਐਂਡ ਆਡਰ ਦੇ ਮਾਮਲੇ ਵਿਚ ਨਾਕਾਮ ਰਹੀ ਹੈ ਕੇਂਦਰ ਇਸ ਬਹਾਨੇ ਗਵਰਨਰ ਰਾਜ ਲਾਗੂ ਕਰ ਸਕਦੀ ਹੈ ਸੀਐਮ ਸਮੇਤ ਸਾਰੀ ਸਰਕਾਰ ਹੀ ਨਾ ਤਰਜਬੇ ਕਾਰ ਹੈ ਇਸ ਕਰਕੇ ਹੀ ਇਹ ਹਾਲਤ ਪੈਦਾ ਹੋਏ ਹਨ ਸਰਕਾਰ ਕ੍ਰਿਮਨਲ ਦੇ ਖਲਾਫ ਸਖ਼ਤ ਨਹੀ ਹੈ ਮਾੜੇ ਹਾਲਾਤ ਪੈਦਾ ਹੋ ਰਹੇ ਹਨ ਲੋਕ ਡਰੇ ਹੋਏ ਹਨ

  • @user-ci6zp6ud9
    @user-ci6zp6ud9 Місяць тому +9

    ਕਈ ਵਾਰ ਬਿਗਾਨੇ ਰਿਸ਼ਤੇ ਨਿਭਾ ਜਾਂਦੇ ਨੇ ਪਰ ਆਪਣੇ ਤਾਂ
    *ਇੱਕ ਦੂਜੇ ਦੀ ਹੈਸੀਅਤ ਪਰਖਣ ਵਿੱਚ ਲੱਗੇ ਰਹਿੰਦੇ ਨੇ*

  • @SukhbirSingh-lt1dr
    @SukhbirSingh-lt1dr Місяць тому +1

    ਰੰਧਾਵਾ ਸਾਹਿਬ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਜੇ ਸੁਖਬੀਰ ਸਿੰਘ ਜੀ ਜੇਕਰ ਅਸਤੀਫਾ ਦੇ ਦੇਣ ਫਿਰ ਤਾ ਮਸਲਾ ਹੱਲ ਹੋ ਜਾਵੇਗਾ ਦੁਬਾਰਾ ਪ੍ਰਧਾਨ ਬਣੇ ਗਾ ਜਾ ਨਹੀਂ ਇਹ ਬਾਅਦ ਦੀਆਂ ਗੱਲਾਂ ਨੇ ਆਪਸ ਵਿੱਚ ਪੰਥਕ ਜਥੇਬੰਦੀਆਂ ਸਾਰੀਆਂ ਰੱਲ ਕੇ ਬੈਠਣ ਇਹ ਮਾਮਲਾ ਹੱਲ ਕਰਨ। ਧੰਨਵਾਦ ਜੀ 🙏

  • @Takdir-Singh_Gill
    @Takdir-Singh_Gill Місяць тому +1

    Excellent discussion.

  • @user-ch6nn4vk3e
    @user-ch6nn4vk3e 29 днів тому

    🙏ਪੰਚ ਪ੍ਰਧਾਨੀ ਠੀਕ ਹੈ 🙏

  • @gulzarsinghsidhu353
    @gulzarsinghsidhu353 Місяць тому +1

    ਸਾਬਾਸ਼ ਸ੍ ਹਮੀਰ ਸਿੰਘ ਜੀ

  • @gillsaudagar6750
    @gillsaudagar6750 Місяць тому

    ਹਮੀਰ ਸਿੰਘ ਜੀ ਦਾ ਜਵਾਬ ਗੱਡਗਰੀ ਨੂੰ ਭੇਜਣਾ ਚਾਹੀਦਾ

  • @baljindersingh7802
    @baljindersingh7802 29 днів тому

    Waheguru ji

  • @RajinderSingh-og8tj
    @RajinderSingh-og8tj Місяць тому

    Excellent briefing by s.hamir singh ji,

  • @kalabhamma6995
    @kalabhamma6995 Місяць тому

    Very good debate

  • @jagsirsingh5188
    @jagsirsingh5188 Місяць тому

    Very good discussion ji

  • @kirpaldhami1343
    @kirpaldhami1343 Місяць тому +1

    ਰੰਧਾਵਾ ਜੀ ਦੂਜੀ ਆ ਪਾਰਟੀਆ ਕਿਸਾਨ ਰਲਕੇ ਭਗਵੰਤ ਮਾਨ ਨੂੰਹ ਕਮ ਨਹੀ ਕਰਨ ਨਹੀ ਦਿੰਦੇ

  • @mukhtiarsingh8683
    @mukhtiarsingh8683 Місяць тому

    God bless you Hamir Singh ji.Love you Sardar ji.

  • @HARJITSINGH-qo6pl
    @HARJITSINGH-qo6pl Місяць тому +1

    Punjab is agriculture state . Population from others states are migrating to Punjab at very high rate resulting city are expanding almost doubling city area by building new colonies. Agriculture area is decreasing so deforestation also increasing. No rain in Punjab this seasons is only due to less agricultural and deforestation in Punjab. All punjabi should take it seriously.

  • @GianchandGianchand-fw8or
    @GianchandGianchand-fw8or Місяць тому

    Very nice,analytical and appreciable approach by s.Hamir Singh ji. Thanks the team.

  • @harpalsingh8642
    @harpalsingh8642 Місяць тому

    ਸਤਿ ਸ਼੍ਰੀ ਅਕਾਲ ਰੰਧਾਵਾਂ ਸਹਿਬ ਤੇ ਸਾਰੇ ਵਿਦਵਾਨਾਂ ਸਹਿਬਾਨਾ ਨੂੰ

  • @HarbansSingh-zs7vz
    @HarbansSingh-zs7vz Місяць тому

    Good ji

  • @kirpaldhami1343
    @kirpaldhami1343 Місяць тому

    ਕਮੇਟੀ ਨਮੀ ਬਣਾਈ ਜਾਵੇ ਉਹ ਕਮੇਟੀ ਸਿਖਾ ਦੀ ਹੋਵੇ ਇਕ ਪਰਿਵਾਰ ਨਹੀ

  • @jarnailsingh-ko9de
    @jarnailsingh-ko9de Місяць тому +1

    ਮੁੱਖ ਮੰਤਰੀ ਹਰਿਆਣਾ ਵਿੱਚ ਚੁਟਕਲੇ ਸੁਣਾਉਂਦਾ ਫਿਰਦਾ ਇਸਨੂੰ ਪੰਜਾਬ ਦਾ ਕੋਈ ਫ਼ਿਕਰ ਨਹੀਂ

  • @arvindersingh9507
    @arvindersingh9507 Місяць тому

    Hamir Singh explained the situation very well

  • @Nanak-rc1go
    @Nanak-rc1go Місяць тому

    Ssa ji, miss u Randhawa

  • @jagjitsingh5212
    @jagjitsingh5212 Місяць тому

    Good news and views thanks Randhawa saab Hamir saab and jagtar saab ❤🙏🙏🙏

  • @ksingh3656
    @ksingh3656 Місяць тому

    Right Jagtar ji

  • @darshinsidhu6718
    @darshinsidhu6718 Місяць тому

    👍

  • @satindersingh9369
    @satindersingh9369 Місяць тому

    ਸ ਹਮੀਰ ਸਿੰਘ ਜੀ ਆਪ ਜੀ ਦੀ ਬਾਦਲ ਪਰਿਵਾਰ ਬਾਰੇ ਬੇਮਿਸਾਲ ਸਪੀਚ ਧੰਨਵਾਦ

  • @HardeepSinghIlahi
    @HardeepSinghIlahi Місяць тому

    The best wishes Singh Ji 🎉

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @user-oy1jx3pe4y
    @user-oy1jx3pe4y Місяць тому +2

    Sade dhulkot [ ludhiana] ch rate just 25 lakh

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏🙏🙏🙏🙏🙏🙏 to all members present in program

  • @angrejsingh-zk5lj
    @angrejsingh-zk5lj Місяць тому

    🙏🙏👍

  • @malvindermali7698
    @malvindermali7698 Місяць тому

    ਜਗਤਾਰ ਸਿੰਘਾ ਤੇਰਾ ਕੰਮ ਸੁਆਲ ਪੈਂਦਾ ਕਰਨਾ ਨਹੀ ਸੁਆਲ ਦਾ ਜਵਾਬ ਦੇਣਾ ਹੈ। ਸੂ ਤਾਂ ਇਹ ਕਹਿ ਰਿਹਾ ਹੈ ਕਿ ਕਿਸਾਨ ਦਾ ਮੰਡੀ ਨਾਲ ਜੁੜਨ ਦਾ ਸੁਆਲ ਹੈ। ਇਸ ਬਹਾਨੇ ਤੂੰ ਸਰਕਾਰ ਦੇ ਇਸ ਮਾਡਲ ਦਾ ਪੱਖ ਪੂਰ ਰਿਹਾ ਹੈ ਤੇ ਕਿਸਾਨਾਂ ਦੀ ਅਲੋਚਨਾ ਕਰ ਰਿਹਾ ਹੈ ਕਿ ਕਿਸਾਨ ਮੰਡੀ ਨਾਲ ਜੁੜਨ ਦੀ ਅਹਿਮੀਅਤ ਸਮਝ ਨਹੀ ਰਹੀ।

  • @DarshanBhullar
    @DarshanBhullar 29 днів тому

    ਸ੍ਰ ਜਗਤਾਰ ਸਿੰਘ ਜੀ ੧੦੧% ਸਹੀ ਹਨ । ਪੰਥ ਨਾਲ ਕਿਸੇ ਦਾ ਰਿਸ਼ਤਾ ਨਹੀ । ਸਭ ਵਪਾਰੀ ਨੇ ।

  • @manpreetsingh1971
    @manpreetsingh1971 Місяць тому

    👍👍🙏🙏🎉

  • @sujindersangha6543
    @sujindersangha6543 Місяць тому +1

    A fair analysis of governance; remember India-UK international education & skills conferences in New Delhi - how (if any) Punjab representatives at best used to be uninterested/silent spectators and at worst, used to drift away...little comparative commitment for grabbing projects for Punjab and Punjabis!!!
    X @SanghaDr

  • @baljitsinghdeol2289
    @baljitsinghdeol2289 Місяць тому

    Hameer. Singh. Je bahut vadhyia

  • @karamjitsingh1755
    @karamjitsingh1755 Місяць тому +2

    ਹਮੀਰ ਸਿੰਘ ਜੀ ਬਾਂਦਲ ਪਰਿਵਾਰ ਲਈ ਰਾਜਨੀਤਕ ਲੱਈ ਕੁਝ ਨਹੀ

  • @SukhwinderSingh-bo2xo
    @SukhwinderSingh-bo2xo Місяць тому

    🙏🙏🙏❤❤❤

  • @manjitsinghmatharu
    @manjitsinghmatharu Місяць тому +1

    🙏🙏🙏

  • @gurmeetchaina3407
    @gurmeetchaina3407 Місяць тому

    Congratulation, Jagtar singh Ji, your comments about carporate is fantastic and 100% true.

  • @HarpalSingh-wr9iv
    @HarpalSingh-wr9iv Місяць тому

    Excellent Sardar Hamir Singh

  • @user-oy1jx3pe4y
    @user-oy1jx3pe4y Місяць тому

    Realy hameer singh saying

  • @realsujansingh
    @realsujansingh Місяць тому

    Hamir g very very good talks today jago jago jago hun punjabio hun vela hai jagn daa

  • @hardeepdillon4414
    @hardeepdillon4414 Місяць тому

    Hammer Singh ❤❤❤❤❤❤

  • @Takdir-Singh_Gill
    @Takdir-Singh_Gill Місяць тому

    Knowledgeable journalism keep it up.

  • @jaswantsinghsandhu530
    @jaswantsinghsandhu530 Місяць тому

    Read good

  • @mohindersingh5730
    @mohindersingh5730 Місяць тому

    ਪੰਜ ਪਰਧਾਨੀ ਸਿਸਟਮ ਹੀ ਲਾਗੂ ਕਰ ਦੇਣਾ ਚਾਹੀਦਾ ਜੀ

  • @karamjeetsingh4109
    @karamjeetsingh4109 Місяць тому

    ਰੰਧਾਵਾ ਜੀ ਜਮੀਨਾਂ ਦੀ ਚਾਰ ਗੁਣਾ ਕੀਮਤ ਕਿਸਾਨਾਂ ਨੂੰ ਦੇਣ ਵਾਲਾ ਜਿਹੜਾ ਕਾਨੂੰਨ ਪਾਸ ਕੀਤਾ ਸੀ ਉਹ ਡਾਕਟਰ ਮਨਮੋਹਨ ਸਿੰਘ ਨੇ ਪਾਸ ਕੀਤਾ ਸੀ ਕਿ ਜੇਕਰ ਕਿਸੇ ਕਿਸਾਨ ਦੀ ਜਮੀਨ ਰੋਕਣੀ ਆ ਚਾਹੇ ਸਰਕਾਰ ਨੇ ਰੋਕਣੀ ਹੋਵੇ ਭਾਵੇਂ ਕਿਸੇ ਪ੍ਰਾਈਵੇਟ ਕੰਪਨੀ ਨੇ ਰੋਕਣੀ ਹੋਵੇ ਜਿਹੜਾ ਉਥੇ ਮੌਜੂਦਾ ਰੇਟ ਚਲਦਾ ਹੋਊਗਾ ਉਹਦੇ ਨਾਲੋਂ ਚਾਰ ਗੁਣਾ ਵੱਧ ਰੇਟ ਦੇ ਕੇ ਉਹ ਕਿਸਾਨਾਂ ਦੀ ਜਮੀਨ ਖਰੀਦੀ ਜਾਊਗੀ 70% ਕਿਸਾਨਾਂ ਦੀ ਸਹਿਮਤੀ ਹੋਣੀ ਚਾਹੀਦੀ ਆ ਸੋ ਇਹ ਗੱਲਾਂ ਅੱਜ ਵੀ ਲਾਗੂ ਨੇ

  • @user-ch6nn4vk3e
    @user-ch6nn4vk3e 29 днів тому

    ਅੱਜ ਵਿਰਸਾ ਸਿੰਘ ਵਲਟੋਹਾ ਕਹਿ ਗਏ ਹਨ ਇੱਕ ਟੀਵੀ ਤੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਰਾਜ ਗੱਦੀ ਤੋਂ ਅਸਤੀਫ਼ਾ ਦੇਕੇ ਪੇਸ਼ ਹੋਏ ਸੀ

  • @avtarsinghvirk2612
    @avtarsinghvirk2612 Місяць тому

    ਸਰਦਾਰ ਸਾਬ ਇਹਨਾਂ ਪ੍ਰੋਜੇਕਟ ਤੇ ਜਿੰਨੀਆ ਵੀ ਕੰਪਨੀ ਕੰਮ ਕਰ ਰਹੀਆਂ ਹਨ ਉਹਨਾਂ ਵਿਚ ਸਿਰਫ 1% ਹੀ ਪੰਜਾਬੀ ਇੰਜੀਨਅਰ ਕੰਮ ਕਰ ਰਹੇ ਹਨ। ਜਦੋਂ ਕਿ ਪਾਲਿਸੀ ਕੁਝ ਹੋਰ ਕਹਿੰਦੀ ਹੈ।ਜਦੋਂ ਇਸ ਸਬੰਧੀ ਡਾਟਾ ਮੰਗਿਆ ਜਾਂਦਾ ਹੈ ਤਾਂ ਲੋਕਲ ਲੇਬਰ ਦੇ ਨਾਮ ਵੀ ਲਿਸਟਾਂ ਵਿਚ ਭੇਜੇ ਜਾਂਦੇ ਹਨ ਤਾਂ ਜੋ ਇਹ ਦੱਸਿਆ ਜਾ ਸਕੇ ਕਿ 75% ਲੋਕਲ ਇੰਜੀਨਅਰ ਦੀ ਮਦੱਦ ਨਾਲ ਰੋਡ ਬਣਾਇਆ ਜਾ ਰਿਹਾ । ਪੀ ਡਬਲੀਊ ਡੀ ਦੇ ਐਸ. ਡੀ.ਓ ਤੋਂ ਲੇ ਕੇ ਸਬ ਨੂੰ ਅਪਣਾ ਹਿੱਸਾ ਮਿਲਦਾ ਕੋਈ ਨਹੀਂ ਬੋਲਦਾ ਅਤੇ ਸਰਕਾਰ ਦੇ ਮੰਤਰੀ ਸੰਤਰੀ ਰਲ ਕੇ ਪੰਜਾਬ ਦੇ ਲੋਕਾਂ ਦਾ ਘਾਂਣ ਕਰਦੇ ਹਨ ।ਇਸ ਸਬੰਧੀ ਤੁਸੀ ਆਰ. ਟੀ. ਆਈ ਪਾ ਕੇ ਵੀ ਪੂਰੀ ਰਿਪੋਰਟ ਲ ਸਕਦੇ ਹੋ ਜੀ।

  • @amarjitsingh5115
    @amarjitsingh5115 Місяць тому

    I salute to Mr hamir Singh our real and living model. Vod bless him.

  • @gsjohal4
    @gsjohal4 Місяць тому +1

    Mr Ghatkari minister of Central Government never says worng things he may right, state Government should look serious matter

  • @JPSINGH-ef8vz
    @JPSINGH-ef8vz Місяць тому

    Try to differentiate between the sound of Sh and S in the comments . Deteriorating law and order situation in Punjab is one of the serious problems the Punjab government needs to be taken notice of . Thanks .

  • @tejindersingh890
    @tejindersingh890 Місяць тому

    ਬੀਜੇਪੀ ਨੂੰ ਵੋਟ ਪਰਸੈਂਟ ਵਧਣ ਨਾਲ ਜਿਆਦਾ ਉਤਸਾਹਿਤ ਨਹੀਂ ਹੋਣਾ ਚਾਹੀਦਾ,,, ਨਾ ਹੀ ਰੰਧਾਵਾ ਸਾਹਿਬ ਤੁਹਾਨੂੰ,,, ਕਿਉਂਕਿ ਪਹਿਲਾਂ ਉਹ ਤਿੰਨ ਸੀਟਾਂ ਤੇ ਚੋਣ ਲੜਦੇ ਸੀ, ਇਸ ਵਾਰ ਉਹਨਾਂ ਨੇ 13 ਸੀਟਾਂ ਤੇ ਚੋਣ ਲੜੀ ਹੈ ,ਇਸ ਲਈ % ਵਧਣਾ ਤਾਂ ਇਹ ਕੁਦਰਤੀ ਗੱਲ ਹੈ।

  • @jarnailsingh9949
    @jarnailsingh9949 Місяць тому +1

    939th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @user-tp9gt4gk7d
    @user-tp9gt4gk7d Місяць тому

    Sahi gal paji ji

  • @GurmeetSingh-rr7hu
    @GurmeetSingh-rr7hu Місяць тому

    S Hamir Singh ji sat Shri akal

  • @Surjeet_singh.
    @Surjeet_singh. Місяць тому +1

    ਸਿੱਖੀ ਦੇ ਸਭ ਤੋਂ ਵੱਡੇ ਹਤਿਆਰਿਆਂ ਬਾਦਲਾਂ ਦੀ ਗੱਲ ਨਾਂ ਕਰਿਆ ਕਰੋ

  • @PRITAMSINGH-vn2gh
    @PRITAMSINGH-vn2gh 29 днів тому

    🙏🙏🙏🙏🙏

  • @Gill-moga-z8p
    @Gill-moga-z8p Місяць тому

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @PRITAMSINGH-vn2gh
    @PRITAMSINGH-vn2gh 29 днів тому

    🙏🙏🙏🙏🙏🙏

  • @sharansingh-yt7jq
    @sharansingh-yt7jq Місяць тому +1

    Grt ur GRT S HAMIR SINGH J EXPRESSWYS R FR ADANI AMBANI