Thanks for posting... Nobody can deny Amar SINGH Chamkila's singing/vocal talent... Not even Bhindranwala, or his blind followers who killed him... If Zazzy B or Yo Yo Singh call themselves a Sikh or Singh, then why not Amar Singh Chamkila... He was a Sikh and Singh like millions of other Sikhs and Singhs... I think better than many... Everybody does mistakes.., To err is human Bhulan Andar Sab Ko, Abhul Guru Kartar - Guru Nanak Dev Ji, in varna te vadheek Rest in peace, Amar Singh Chamkila, son of Punjab...
Je ਚਮਕੀਲਾ ਜਿਉਂਦਾ ਹੁੰਦਾ ਤਾਂ ਹੋਰ ਬਹੁਤ ਸਾਰੇ ਧਾਰਮਿਕ ਗੀਤ ਗਾਉਂਦਾ, ਕਿੰਨਾ ਸੋਹਣਾ ਗੀਤ ਆ। ਧੰਨ ਧੰਨ ਸ਼੍ਰੀ ਗੁਰੂ ਗੋਬੰਦ ਸਿੰਘ ਜੀ
ਕਿਆ ਬਾਤਾਂ,, ਕਿਹੜੇ ਪਾਪੀ ਨੇ ਮਾਰਤੇ,,, ਐਸੇ ਕਲਾਕਾਰ ਪੈਦਾ ਹੀ ਬਹੁਤ ਘੱਟ ਹੁੁੰਦੇ ਨੇ,,
ਦੁਨੀਆ ਤੇ ਪੁਤ ਇਕ ਹੋਇਆ ਹੈ ਉਹ ਸਰਵਣ ਪੁਤ ਦੁਨੀਆ ਤੇ ਇਕ ਕਲਾਕਾਰ ਹੋਇਆ ਉਹ ਹੈ ਚਮਕੀਲਾ ਇਸ ਦੇ ਗੀਤ ਰਹਿੰਦੀ ਦੁਨੀਆ ਤਕ ਗੂੰਜਣਗੇ ਅਮਰ ਸਿੰਘ ਚਮਕੀਲਾ ਅਮਰ ਹੀ ਰਹੁਗਾ ਰਹਿੰਦੀ ਦੁਨੀਆ ਤਕ ਅਜ ਵੀ ਚਮਕੀਲਾ ਤੇ ਜੋਤ ਜਿਉੰਦੇ ਹਨ ਜੀ ਆਤਮਾ ਮੁਕਤਸਰੀ
ਇਹ ਦੁਨੀਆ ਜਾੰਦੀ ਆ ਲਗਾ ਚਮਕੀਲੇ ਜੋਤ ਦਾ ਮੇਲਾ ਓਹ ਮਾਲਕ ਕਰਿਸਟੀ ਦਾ ਲੋਕੋ ਮਾੰ ਬਾਬੇ ਦਾ ਚੇਲਾ ਇਹ ਦੁਨੀਅਾ ਜਾੰਦੀ ਆ ਲਗਾ ਚਮਕੀਲੇ ਜੋਤ ,,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੋ ਕਿਰਪਾ ਮੈਨੂੰ ਮੇਰੀ ਮੰਜ਼ਿਲ ਤੇ ਪਚਾਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏🌹🌹🌹🌹🌹🌹
ਧੰਨ ਗੁਰੂ ਗੋਬਿੰਦ ਸਿੰਘ ਜੀ
Chamkila dil me uter gya ... diljit dil se uter gya ........
I love that they did all these free performances
'
T
Uy
Thanks for posting...
Nobody can deny Amar SINGH Chamkila's singing/vocal talent...
Not even Bhindranwala, or his blind followers who killed him...
If Zazzy B or Yo Yo Singh call themselves a Sikh or Singh, then why not Amar Singh Chamkila... He was a Sikh and Singh like millions of other Sikhs and Singhs...
I think better than many...
Everybody does mistakes.., To err is human
Bhulan Andar Sab Ko, Abhul Guru Kartar
- Guru Nanak Dev Ji, in varna te vadheek
Rest in peace, Amar Singh Chamkila, son of Punjab...
Lap
He wasn’t a Sikh he was a Hindu his name is Dhani Ram
;
.
1
Bro chamkila ji dalit the or ye Punjabi dogre the panjibe
World famous singers "chamkila"&"sidhu moose wala""❤️❤️❤️
Isko boltey hai live performance kya baata ne ji
Talvar Mai kalngi dhardi ha tumbi naal batt KDE pe ne Amar singh chamkila ni kise ni ban Jana duggri da sher Amar singh chamkila
I miss you chamkila Bai ji
Kya sohni Jodi hai sdaa Amar rhenge saade dila wich
No substitute of this jodi
Super
👑🦅ਜੀਜਾ ਲੱਕ ਦਾ ਠੇਕਾ ਲੈ ਨਾ ਹੈ ਕੋਈ #🚸⚡🦄♠️
ਧੰਨ ਪਾਤਸਾਹ ਸੀ੍ ਗੂਰੂ ਗੋਬਿੰਦ ਸਿੰਘ ਜੀ
ਜਦੋ ਵੀਰੇ ਦਾ ਅਾਖੜਾ ਵੇਖਿਅਾ ਸੀ ੳੁਸ ਵੇਲੇ ਮੇਰੀ ੳੁਮਰ ਚੋਜਾ ਸਾਲ ਦੀ ਸੀ
ਵੀਰ ਚਮਕੀਲੇ ਵਰਗੇ ਰੋਜ ਰੋਜ ਨਹੀ ਜਮਦੇ
I love you chamkila Bai ji
Guru gobind singh ji jindabad...
Bhaut vaadia song ah 🤘
ਬਹੁਤ ਵਧੀਆ ਗੀਤ
Bahut badia get ji chamkila 22 ji da vary nice Jodi
Chamkila and Amarjot Amar Rahe
Wah Chamkila Bhai Wah
Guru Sahib Tenu Apne charna vich rakhe chamkila bhai
Orginal voice ❤
ਆਤਮਾ ਮੁਕਤਸਰੀ
Dhan. Guru gobind singh ji
Great song
Waheguru Ji dhan satguru JI
Very nice WAHEGURU JI DEE KIRPA nall avajj
Originality 👌👌👌 bakmaal
Very good chamkila Bai ji
Very good Bai ji
Amar singh chamkila kinna sohna geet c kyu Marta c after watching movie
V V nicesong
ਲੋਕੋ ਨਹੀਂ ਜੰਮਣਾ ਚਮਕੀਲਾ
ਵੀਰੇ ਆਇਆ ਤਾਂ ਸੀ ਪਰ ਉਹ ਵੀ ਇਹਨਾਂ ਤੋਂ ਜਰਿਆ ਨਹੀਂ ਗਿਆ.. Sidhu bai
Nice song
Tiger Chamkila voice
Bahut Hi Pyara thermique geet
Kaya bat yar
Rip amanjot & amar Chamkila Rip subhdeep sidhu moose wala... .. Asli Star hik de Zor naal gaya dona ne... Baki singer da dummm dummm naal saarde ne
yeeri. good.. supr. star. joodi.. supr. hit. soog
nic all song to chamkila ji
Very good song
very very very nice
😊
Great jodi
Very nice singer movie dakh ke pta chla
ਚਦਰਿਅਾ ਕਿਥੇ ਗੁਅਾਚ ਗੲੇ ਜੇ
FILM DEKH KE KEHRA kehra aya?
ਸਾਡੇ ਵੀਰ ਜੀ ਸੀ ਵੀਰ ਅਮਰ ਸਿੰਘ ਜੀ ਚਮਕੀਲਾ ਜੀ
Att see bii
❤❤❤
Kina simple saaj te kmaalan kitiyan ne hor koi ni kar sakda
very nice song
Very nice 👌👌
Verrrry goooood
Great
ਕੀ ਇਹੋ ਜੇਹੀ ਜੋੜੀ ਦੁਨੀਆ ਤੇ ਆਵੇ ਗੀ ਬਹੁਤ ਮੁਛਕਲ ਹੈ
❤
❤❤❤❤🙏🙏🙏🙏🙏
No tent no gun men no decoration..but dila ke dharken...
Dhan dhan guru gobind singh ji
❤🙏
Sidhu bai bahut yaad aa rha hai
Good Chamkila
🙏🙏🙏🙏🙏🙏🙏🙏🙏🙏🙏 amar singh chamkila amar rahaga
Very nyc🎉
Wahaguru ji
👍🏻👌🏻
ਅਮਰ ਸਿੰਘ ਚਮਕੀਲਾ ਅਸਲ ਚ ਹੀ ਅਮਰ ਹੋ ਗਿਆ ਅਮਰ ਹੀ ਰਹੁ
*LEGEND, LEGEND*
Zabardast zabardast zabardast
🙏🙏🙏
ਹੁਣ ਸਮਾਜ ਵਿੱਚ ਕਿ ਕਿ ਗਾ ਰਹੇ ਆ ਹੁਣ ਕਿੱਥੇ ਆ ਸੋਧਾਂ ਲੋਨ ਵਾਲੇ ?
💛
Amarjot kitni khobsorat thi
Waheguru g
Very nice 👌👍 song
King man singer
May God grant peace to your souls.
Akaal Akaal Akaal
super jodi
Legends
Wow magnetic
Good bai
Good song
Satnamvahajurujikefattasatnamvahanamahaguruji
🙏🙏
ਚਮਕੀਲਾ ਤੇ ਮੂਸੀਅਲਾ ਨਿ ਜੰਮਣੇ ਕਦੇ ਧਰਤੀ ਤੇ
ਮੂਸੇ ਵਾਲੇ ਵਿੱਚ ਚਮਕੀਲੇ ਜਿੰਨੇ ਗੁਣ ਹੈਨੀਂ ਸੀ,,, ਚਮਕੀਲਾ ਸਾਰੇ ਸਾਜ਼ ਵਜਾਉਣ ਜਾਣਦਾ ਸੀ,, ਲਿਖਾਰੀ ਵੀ ਵਧੀਆ ਸੀ। ਜੋੜੀ ਦੀ ਅਵਾਜ਼ ਵੀ ਬਹੁਤ ਸੁਰੀਲੀ ਸੀ । ਨਿਮਰਤਾ ਵੀ ਬਹੁਤ ਸੀ, ਸੁਭਾਅ ਵੀ ਬਹੁਤ ਵਧੀਆ ਸੀ ਬਹੁਤ ਵੱਡੀ ਕਲਾ ਦਾ ਖਜ਼ਾਨਾ ਸੀ ਚਮਕੀਲਾ, 99 ਗੀਤ ਰਿਕਾਰਡ ਕਰਵਾਏ ਸਾਰੇ ਦੇ ਸਾਰੇ ਹੀ ਸੁਪਰ ਹਿੱਟ ਹੋਏ।
ਦੁਨੀਆਂ ਤੇ ਚਮਕੀਲੇ ਵਰਗਾ ਕਲਾਕਾਰ ਅਜੇ ਤੱਕ ਕੋਈ ਨਹੀਂ ਜੰਮਿਆ।
Chamkila varga nahi koi jamna
waheguru waheguru nyc song maarne valeyaa nu kide chle honge jaruur
ਨਹੀਂ ਜੰਮਣਾ ਮੁੜ ਕੇ ਚਮਕੀਲਾ
I love u bhai chakila ji
Chamkila great singer
❤