ਪੰਜਾਬੀ ਹਮੇਸ਼ਾ ਬੇਸਹਾਰਾ ਲੋਕਾਂ ਲਈ ਕਿਉਂ ਖੜ੍ਹਦੇ ਹਨ?

Поділитися
Вставка
  • Опубліковано 26 лис 2024

КОМЕНТАРІ • 341

  • @gurpreetgermany4713
    @gurpreetgermany4713 Рік тому +54

    ਬਾਬੇ ਨਾਨਕ ਦਾ ਚਲਾਇਆ ਗਿਆ ਲੰਗਰ ਕਦੇ ਮੁਕਿਆ ਨਹੀਂ ਨਾ ਮੁੱਕੇਗਾ ਹਮੇਸ਼ਾ ਏਦਾਂ ਹੀ ਚਲੇਗਾ।

  • @jeetsingh3172
    @jeetsingh3172 Рік тому +129

    ਮੈਨੂੰ ਆਪਣੇ ਪੰਜਾਬ ਪੰਜਾਬੀ ੍ਰ ਪੰਜਾਬੀਅਤ ਅਤੇ ਸਿੱਖ ਹੋਣ ਤੇ ਮਾਣ ਹੈ।ਜੇ ਅਸੀਂ 2% ਆ ਫੇਰ ਪੂਰੀ ਦੁਨੀਆਂ ਸਾਡੀ ਗੱਲ ਕਿਉਂ ਕਰਦੀ ਏ ?

    • @GurwinderBhola-dm7sg
      @GurwinderBhola-dm7sg Рік тому +3

      🙏🙏🙏🙏🙏🙏🙏🙏🙏🙏🙏🙏🔎🔎🙏🙏🙏🙏⛳⛳🙏🙏🙏🙏🙏🙏🙏🙏🙏🙏🙏🙏💚💚💚💚💚🙏🙏🙏🙏🙏🙏🙏🙏😎😎🙏🙏🙏🙏💛💛💛💛💛🙏🙏🙏🙏🙏🙏🙏🙏🙏😎😎😎🙏🙏🙏🙏🙏🙏

    • @PrinceDj-zc6tr
      @PrinceDj-zc6tr Рік тому +2

      ❤ ਪੰਜਾਬ ❤💪💪💪💪🙏🙏👍

    • @sunnymalhotra2413
      @sunnymalhotra2413 Рік тому

      ਬਿਲਕੁੱਲ 2%ਵਾਲੇ ❤

  • @rahalsinghrahalsingh40
    @rahalsinghrahalsingh40 Рік тому +36

    ਇੰਡੀਆ ਸਰਕਾਰ ਮੁਰਦਾਬਾਦ ਪਾਕਿਸਤਾਨ ਸਰਕਾਰ ਮੁਰਦਾਬਾਦ ਇੰਡੀਆ ਜ਼ਿੰਦਾਬਾਦ ਪਾਕਿਸਤਾਨ ਜਿੰਦਾਬਾਦ ਵੀਰ ਲੜਾਈ ਸਰਕਾਰਾਂ ਦੀ ਏ ਨਾਂ ਕੇ ਹਿੰਦੁਸਤਾਨੀਆਂ ਦੀ ਜਾਂ ਪਾਕਿਸਤਾਨੀਆਂ ਦੀ ਜੀਂਦੇ ਰਹੋ ਵਸਦੇ ਰਹੋ ਦੂਆ ਵਲੋਂ ਚੜ੍ਹਦਾ ਪੰਜਾਬ ❤❤

  • @saabdhillodhillosaab9737
    @saabdhillodhillosaab9737 Рік тому +49

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

  • @deepsinghlayal4260
    @deepsinghlayal4260 2 місяці тому +7

    Thanks a lot thubada ਸਾਰਿਆ ਦਾ ਕੇ ਤੁਸੀਂ ਏਨੀ ਇੱਜ਼ਤ ਦਿੱਤੀ ਮਾਣ ਦਿੱਤਾ thanks g ਤੁਹਾਡਾ ਕੇ ਇਸ ਵੀਡਿਉ ਰਾਹੀਂ

  • @guriqbalsingh3824
    @guriqbalsingh3824 Рік тому +13

    ਸਾਨੂੰ ਮਾਣ ਆ ਸਿੱਖ ਹੋਣ ਤੇ ਪੰਜਾਬੀ ਹੋਣ ਤੇ ਮੁੱਕਦੀ ਗੱਲ ਕਿ
    ਪੰਜਾਬੀ ਸਿੱਖ ਹੋਣ ਤੇ ਮਾਣ ਹੈ ਸਾਨੂੰ

  • @RavinderSingh-jf6of
    @RavinderSingh-jf6of Рік тому +29

    ਮਾਨ ਹੈ ਅਰਜਨਾ ਅਸੀਂ ਪੰਜਾਬੀ ਇਤੋ ਉੱਤੇ ਖਿਤਾਬ ਨਹੀਂ ਹੋਣਾ ❤

  • @chamkaurdhaliwal588
    @chamkaurdhaliwal588 Рік тому +10

    ਸੱਚ ਦਾ ਮੁਲਾਂਕਣ ਸੱਚੇ ਬੰਦੇ ਹੀ ਕਰ ਸਕਦੇ ਨੇ 🐅❤️🙏

  • @ਸੱਚਦੀਅਵਾਜ਼-ਤ9ਣ

    ਬਹੁਤ ਬਹੁਤ ਧੰਨਵਾਦ ਜੀ 🙏❤️😇👍✌️❤️😇🙏❤️

  • @samar_editz773
    @samar_editz773 Рік тому +59

    ਞੀਰ ਬਾਬੇ ਨਾਨਕ ਤੇ ਦਸ ਗੂਰੂਆ ਜੀ ਦੀ ਕਿਰਪਾ! ਇਹਨਾ ਬੱਬਰ ਸੇਰ ਪੰਜਾਬੀਆ ਤੇ ਇਹ ਨੀ ਕਿਤੇ ਵੀ ਙੂਕਦੇ ਇਹ ਜਿਹੜੇ ਪਾਸੇ ਹੋ ਜਾਣ ਫੱਟੇ ਚੱਕ ਕੇ ਰੱਖ ਦਿਦੇ ਨੇ ! ਇਹ ਪੰਜਾਬੀ ਨੇ

    • @KashmirSingh-im2lf
      @KashmirSingh-im2lf Рік тому +2

      ਸਭ ਤੋਂ ਜਿਆਦਾ ਹੰਕਾਰੀ ਵੀ ਇਹੀ ਪੰਜਾਬੀ ਹੈ ਦਸਾ ਗਾ ਜਰੂਰ 😢😢😢😢😢

    • @amanmander814
      @amanmander814 Рік тому

      ​@@KashmirSingh-im2lfteri ki bond mar lei sala dala

    • @amanmander814
      @amanmander814 Рік тому +4

      Mainu pata main Gaal khdi par gussa aunda tuhde barge bande aa te app ta kuj karna ni te dosre ch galtiya khdi jani aa

    • @vinylRECORDS0522
      @vinylRECORDS0522 Рік тому +4

      Sale bahut Punjabian nal erkha karan vale, Sikhan da name sunke inha de pishvade nu agg lag jandi hai.

    • @deepkuldeep8813
      @deepkuldeep8813 Рік тому +1

      ohna nu Gurumukhi punjabi samjh nai ondi comment simple punjabi language ch kro

  • @HarpreetSingh-xu5db
    @HarpreetSingh-xu5db Рік тому +10

    ਇਹੇ ਲੰਗਰ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਚਲਾਹਾ ਹੋਈ ਹੈ

  • @bhagwansidhu7826
    @bhagwansidhu7826 2 місяці тому +3

    ਸਾਨੂੰ ਪੰਜਾਬੀ ਹੋਣ ਤੇ ਮਾਣ ਹੈ 👍

  • @SatishSharma-qv2ij
    @SatishSharma-qv2ij Рік тому +58

    ना होते दशमेश
    कभी न बचता देश
    कोटि कोटि नमन

  • @laddijattsingh1391
    @laddijattsingh1391 7 місяців тому +4

    ਵਾਹਿਗੁਰੂ,ਜੀ

  • @HarjinderSingh-xd2qp
    @HarjinderSingh-xd2qp Рік тому +34

    Sikhism ek aisa religion hai jo har ek mazahab nu dilon pyaar krda,proud to be a sikh

  • @AvtarSingh-di4qn
    @AvtarSingh-di4qn 6 місяців тому +4

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @JagtarSingh-nh1wb
    @JagtarSingh-nh1wb Рік тому +5

    ਸਿੱਖ ਕੌਮ ਜ਼ਿੰਦਾਬਾਦ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏🌹🙏

  • @TheSadhaura
    @TheSadhaura 2 місяці тому +3

    Beta excellent work, God bless you,

  • @HarpreetSingh-xu5db
    @HarpreetSingh-xu5db Рік тому +21

    ਬਹੁਤ ਵਧੀਆਂ ਵੀਰ ਜੀ

  • @avtarbrar2275
    @avtarbrar2275 Рік тому +16

    ਬਹੁਤ ਵਧੀਆ ਬਾਈ ਜੀ

  • @BaljitSingh-bu1no
    @BaljitSingh-bu1no Рік тому +6

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @apsingh2484
    @apsingh2484 Рік тому +4

    Khalsa Aid jindabad 👍
    Everywhere Everytime

  • @SatnamSingh-is5ke
    @SatnamSingh-is5ke 2 місяці тому +6

    ਇਤਿਹਾਸ ਗਵਾਹ ਹੈ ਜੌ ਪਹਾੜੀ ਰਾਜਿਆਂ ਨੇ ਸਿੱਖਾਂ ਨਾਲ ਗੱਦਾਰੀ ਕੀਤੀ ਓਹ ਕਿਸੇ ਨੇ ਨਹੀਂ ਕੀਤੀ, ਹੱਥ ਵਿੱਚ ਦੁੱਧ ਰੱਖ ਕੇ ਗਊ ਦੀ ਸੌਂਹ ਖਾ ਕੇ ਆਨੰਦਪੁਰ ਛੱਡਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕਰ ਦਿੱਤਾ ਸੀ,ਲੱਖ ਲਾਹਨਤ ਇਹਨਾਂ ਲੋਕਾਂ ਤੇ,

    • @palwindersingh3731
      @palwindersingh3731 2 місяці тому

      THANKS VEERO, EH SAB KUJ DASSAN VASTE. PATTA NAHI INDIA VALLAI NU KHALIS FA MEANING NAHI PATTA PURE, SHUDH, KHALISTANI HONNA KOI BURRY BAAT HAI. PURA WORLD KHALIS HONNA CHAHIA.

  • @patialaplant7688
    @patialaplant7688 Рік тому +16

    Dhan dhan teri sikhi mere patshah, logo k dilo per Raj kare ga khalsa.

  • @GurtejSing-no9qm
    @GurtejSing-no9qm 3 місяці тому +4

    Very good Vir ji ❤❤❤

  • @HarpreetSingh-bt4sd
    @HarpreetSingh-bt4sd Рік тому +5

    ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭੱਲਾ🙏🙏🙏

  • @sarwansingh8867
    @sarwansingh8867 Рік тому +36

    It is teaching of Sikh guru to every Sikh love to every body.
    Sarwan Singh sandhu Amritsar.

    • @giannagra9781
      @giannagra9781 Рік тому +2

      People who killed innocent families , will you love them ?

  • @harbanskaur8146
    @harbanskaur8146 Рік тому +10

    Veere punjabi hon sikh hon, sare Manukhta nu pyar karde hn jo sade gurua ne sikhia diti h
    Baki LANGAR te Baba NANAK da shuru kita h, jo sb de sanjhe hn ....
    Waheguruji kher karn charda Punjab Lehnda Punjab... beshak chand lalchi loka ne inha nu lakir vich vand dita h....par pyar khatam nhi hunda ❤❤❤❤❤

  • @sarvjitsandhu5593
    @sarvjitsandhu5593 Рік тому +21

    ਮਾਣ ਹੈ ਪੰਜਾਬੀ ਅਤੇ ਸਿੱਖ ਹੋਣ ਤੇ ❤❤

  • @LovepreetSingh-bu4ww
    @LovepreetSingh-bu4ww Рік тому +12

    ਕਿਉਕਿ ਬਾਈ ਅਸੀਂ ਪੰਜਾਬੀ ਹੁੰਦੇ ਆ ਉਹ ਪੰਜਾਬੀ ਜੋਂ ਹਰ ਇਕ ਬੰਦੇ ਦੀ ਮਦਦ ਕਰਦੀ ਆ ਇਹ ਕੌਮ ਇਹ ਨੀ ਦੇਖ ਦੀ ਕੇ ਇਹ ਬੰਦਾ ਕੌਣ ਆ ਪੰਜਾਬ ਦਾ ਜਾ ਫਿਰ ਕਿਸੇ ਹੋਰ ਦੇਸ਼ ਦਾ ਇਹ ਉਹ ਕੌਮ ਆ ਜੋਂ ਆਪਣੀ ਜਾਨ ਨੂੰ ਦਾਅ ਤੇ ਲਗਾ ਕੇ ਦੂਸਰੇ ਨੂੰ ਬਚਾਉਂਦੀ ਆ ਸਾਨੂੰ ਮਾਨ ਆ ਅਸੀਂ ਪੰਜਾਬੀ ਆ ਲੋਕੀ ਤਾਂ ਸਾਨੂੰ ਬਹੁਤ ਕੁਝ ਬੋਲਦੇ ਆ ਪਰ ਸਾਡੇ ਜੌ ਵੀ ਪੰਜਾਬੀ ਨੇ ਉਹ ਹਰ ਇਕ ਦੀ ਮੱਦਦ ਕਰਦਾ ਹੀ ਦਿਖੋ ਤੁਹਾਨੂੰ ਕਿਉਕਿ ਸਾਡੇ ਮਾਂ ਬਾਪ ਨੇ ਸਾਨੂੰ ਇਹੀ ਦਸੇ ਆ ਕੇ ਹਰ ਇਕ ਦੀ ਮਦਦ ਕਰਨੀ ਆ

  • @rashpalsinghverygudsongg121
    @rashpalsinghverygudsongg121 Рік тому +5

    ਬਿਲਕੁਲ ਸਹੀ ਗੱਲ ਏ ਜੀ 🙏🏻🙏🏻🙏🏻🙏🏻

  • @sardarsaabsingh6463
    @sardarsaabsingh6463 Рік тому +9

    ਸਿੱਖ ਸਿਧਾਂਤ ❤ ਸਿੱਖੀ ❤🙏
    Khalistan zindabad
    Raaj khalsa ❤

  • @jagtartoor2821
    @jagtartoor2821 Рік тому +5

    ਧੰਨ ਧੰਨ ਬਾਬਾ ਨਾਨਕ ਜੀ

  • @saini7817
    @saini7817 Рік тому +26

    Lots of love from punjab keep up the good work waheguru ji always bless you brother

  • @M.Skahlon
    @M.Skahlon 2 місяці тому +2

    ਸਾਨੂੰ ਮਾਣ ਆ ਪੰਜਾਬੀ ਹੋਣ ਤੇ

  • @rashpalsingh8962
    @rashpalsingh8962 Рік тому +9

    Wahe guru ji mehr kryo

  • @TheSadhaura
    @TheSadhaura 2 місяці тому +4

    Good job keep it up ,May Allah bless you,!

  • @abhinashsinghsandhu8216
    @abhinashsinghsandhu8216 Рік тому +7

    Waheguru ji Da Khalsa Waheguru ji Di Fateh ⛳🗡✊🗡🙏

  • @SimranjitSingh-wl7lx
    @SimranjitSingh-wl7lx Рік тому +6

    Very nice....proud

  • @satveendersinghkala
    @satveendersinghkala Рік тому +19

    Dhan Dhan Shri Guru pita Gobind Singh Gi

  • @baldevmann393
    @baldevmann393 Рік тому +3

    We are proud of all Punjabi love you

  • @PappuSingh-px4tp
    @PappuSingh-px4tp Рік тому +12

    Waheguru ji ka Khalsa waheguru ji ki Fateh ❤

  • @pinderthathgaria
    @pinderthathgaria Рік тому +3

    Waheguru

  • @SATNAMSINGH-ki9ft
    @SATNAMSINGH-ki9ft Рік тому +2

    ZINDA BAD .

  • @Harpreetkaur-iu2zc
    @Harpreetkaur-iu2zc Рік тому +13

    Dhan guru nanak dev ji

  • @jashpalsingh1875
    @jashpalsingh1875 Рік тому +12

    Panjabi jinda dil Jamir wali kaum aa❤❤❤❤❤❤

  • @sardarrajveersinghbrar8770
    @sardarrajveersinghbrar8770 Рік тому +5

    Ji veere asslamalaikum ji ji veere bhut Thanku ess vedio lai bhut Thanku bhut respect bhut payar rabb mehar kare

  • @SimranSinghsandhu-ul6yd
    @SimranSinghsandhu-ul6yd Рік тому +6

    Dhan shri guru gobinda ji singh ji mehr karn waheguru ji ki Fateh

  • @ajitsaroya2860
    @ajitsaroya2860 2 місяці тому +4

    I love you my dear brother god bless you sir

  • @mejarbutter
    @mejarbutter Рік тому +15

    Proud Im sikh

  • @JatinderKumar-uo6qk
    @JatinderKumar-uo6qk Рік тому +4

    Very good paji

  • @ikmoorakhsikh
    @ikmoorakhsikh Рік тому +7

    ਚੈਨਲ ਵਾਲੇ ਵੀਰਾਂ ਨੂੰ ਇਕ ਬੇਨਤੀ ਹੈ ਕਿ ਬਾਰ ਬਾਰ ਪੰਜਾਬੀ ਕੌਮ ਬੋਲਣ ਦੀ ਬਜਾਏ ਸਰਬੱਤ ਦਾ ਭਲਾ ਮੰਗਣ ਵਾਲੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੀ ਹੋਈ ਸਿਖ ਕੌਮ ਹੀ ਬੋਲਣਾ ਚਾਹੀਦਾ ਹੈ ਭਲਿਓ ਗੁਰੂ ਸਵਾਰਿਓ ਗੁਰਮੁਖ ਸਜਣੋ।

  • @tonysingh-ft9ki
    @tonysingh-ft9ki Місяць тому +1

    VERY nice and very good true speech

  • @vishavdeepsingh3918
    @vishavdeepsingh3918 Рік тому +10

    Waheguru ji🙏🙏🙏🙏🙏❤❤

  • @malkitbhangu2487
    @malkitbhangu2487 Рік тому +3

    Very Good

  • @thindsaab1046
    @thindsaab1046 Рік тому +10

    Proud to be sikh❤❤❤

  • @KaranGill-h2j
    @KaranGill-h2j Рік тому +6

    Waheguru g ❤

  • @jiwansingh5813
    @jiwansingh5813 2 місяці тому +2

    VAH BHAI G VAH

  • @harjeevanlal8922
    @harjeevanlal8922 Рік тому +5

    Love you Pakistani punjabio jeonday wasde raho charde punjab the saath dhen lai

  • @healthherpreetkaur2892
    @healthherpreetkaur2892 Рік тому +2

    Proud to be a sikh❤❤

  • @karanbeersingh-ui2yh
    @karanbeersingh-ui2yh Рік тому +3

    Thx mere pakstani pain te prava de sport lai, 🙏🙏🙏🙏❤❤❤❤❤❤👍👍👍👍

  • @rajinderphul9468
    @rajinderphul9468 Рік тому +4

    🙏 Nanak naam chardi kala terey bhaney sarbat da bhala 🙏

  • @HardevSingh-zk1sp
    @HardevSingh-zk1sp Рік тому +2

    Bhut bhut Dhan vad by app Logo ka

  • @HarjeetSingh-ug8zt
    @HarjeetSingh-ug8zt Рік тому +8

    Dhan dhan Shri guru nanak dev ji

  • @sagguindia
    @sagguindia Рік тому +4

    केसरी रंग निशान साहिब का है जी जो मानवतावादी लोगो को संदेश देता है कोई कोई बेसहारा लोग इस निशान साहिब के नीचे यानी पास आ कर आसरा पा सकता है,,इंसानियत का झण्डा ,निशान साहिब,,,,,

  • @HarpreetSingh-xu5db
    @HarpreetSingh-xu5db Рік тому +3

    ਵਾਹਿਗੁਰੂ ਜੀ

  • @damannamol2451
    @damannamol2451 Рік тому +14

    Singh is king ❤

  • @GurpreetSingh-fd2ol
    @GurpreetSingh-fd2ol Рік тому +7

    Waheguru ji 🙏

  • @BalwinderSingh-wy3ve
    @BalwinderSingh-wy3ve Рік тому +4

    Waheguru ji waheguru ji kirpa Karen

  • @yaadchahal007
    @yaadchahal007 Рік тому +3

    Sajjad ji Dhanbad 🙏🏻❤️

  • @ParminderSingh-in8wo
    @ParminderSingh-in8wo Рік тому +5

    Waheguru ji kirpa karo apne Punjab te🙏🙏

  • @avtarsingh4641
    @avtarsingh4641 Рік тому +3

    Veer ji tusi sache insaan ho waheguru tuhada bhala kare

  • @SukhpalSingh-f1y
    @SukhpalSingh-f1y 4 місяці тому +2

    Sat.sri.akal.sajad.bai.sani.bai.ate.sadi.bhain.ji.

  • @ravindersidhu4315
    @ravindersidhu4315 Рік тому +3

    Good job sir 👏

  • @harvinderkaur1961
    @harvinderkaur1961 Рік тому +2

    Veer ji bahut acha laga mere punjab te punjabis nu man sanman dan lai

  • @darshansekhon4252
    @darshansekhon4252 Рік тому +2

    Dhan guru nanak

  • @BSGILL806
    @BSGILL806 Рік тому +4

    Sikhi says AVAL ALLAH NOOR UPAIYA KUDRAT DE SABH BANDE , EK NOOR TE SABH JAG UPJIYA KAUN BHALE KON MANDE, BASS KUCHH LOG SIKHON KE KAROBAAR DEKH KAR JALTE HAI.

  • @ranjitriar1896
    @ranjitriar1896 Рік тому +3

    Wahe guru ji sab nu khush rakhe ji 🙏🏼

  • @jaswantkaur5773
    @jaswantkaur5773 Рік тому +4

    Dhan tuadi sikhi mere Dashmesh pita ji o ❤❤❤❤

  • @noobgamer-eq2ge
    @noobgamer-eq2ge Рік тому +3

    Good veer ji

  • @healthherpreetkaur2892
    @healthherpreetkaur2892 Рік тому +5

    Waheguru ji kirpa karn❤❤

  • @KuldipSingh-xo8uy
    @KuldipSingh-xo8uy Рік тому +3

    Very nice

  • @SimranjitSingh-wl7lx
    @SimranjitSingh-wl7lx Рік тому +5

    Guru NANAK Da Hukam hai Sanu.......

  • @Uryt4u
    @Uryt4u Рік тому +7

    Tuhadiya sariya videos dekhda veer ji main ❤ god bless u love from punjab

  • @graniteworld9116
    @graniteworld9116 Рік тому +4

    Dhan Guru Nanak Dev Jee

  • @tonysingh-ft9ki
    @tonysingh-ft9ki Місяць тому +1

    Very nice and very good speaking true

  • @ashuarora6010
    @ashuarora6010 Рік тому +4

    Waheguru jika Khalsa waheguru ji ki wahtye ❤❤❤

  • @GURDEEPSINGH-fw4gl
    @GURDEEPSINGH-fw4gl Рік тому +4

    Waheguru g mehar rakhi sab ta

  • @balvirsingh6587
    @balvirsingh6587 Рік тому +4

    Tatla veere !!
    Koee parwah nahin.
    Baba Guru Nanak ji kehnde ne.
    Sabh kujh rabb krda Hai.
    Dukh sukh dono Eko jehe ne.
    Dukh sukh dono kapde ne insan EK pa lainda duuja lah denda Hai.
    Waheguru panjab dee Sari insaniat dee chardi kla rakhe.
    Deg Teg Fateh Ji
    Salam SAT Shri Akal

  • @guriqbalsingh3824
    @guriqbalsingh3824 Рік тому +1

    ਵੀਰ ਮਾਮੇ ਚਾਚੇ ਮਾਸੜ ਫੁੱਫੜ ਤਾਂ ਰਿਸ਼ਤੇਦਾਰ ਨੇ ਵੀਰ ਸਾਡੇ ਪਿੰਡ ਦੀ ਕੁੜੀ ਸਾਡੀ ਧੀ ਤੇ ਸਾਡੀ ਭੈਣ ਆ ਆ ਜੀ

  • @chamkaurchamkaursandhu
    @chamkaurchamkaursandhu Рік тому +11

    Singh is king

  • @arshwindersinghsidhu7441
    @arshwindersinghsidhu7441 Рік тому +2

    Jeonda reh bai , Baba Nanak Ji mehar bhrya hath rakhn thode te

  • @SandhuSaab-xd3kv
    @SandhuSaab-xd3kv Рік тому +3

    Waheguru G 🙏

  • @Jagtarsingh-rx6gk
    @Jagtarsingh-rx6gk Рік тому +5

    Very good Veer Ji

  • @ManjitSingh-te1ph
    @ManjitSingh-te1ph Рік тому +8

    Human unity zundabad

  • @tonysingh-ft9ki
    @tonysingh-ft9ki Місяць тому +1

    VERY nice and very good speaking

  • @chathams9223
    @chathams9223 Рік тому +3

    If people started appricating
    That will be real service of society

  • @nishamehta8112
    @nishamehta8112 Рік тому +4

    I salute sikh kaum❤❤❤❤❤❤❤❤❤❤❤❤❤❤❤❤

    • @Ilove-ts5hy
      @Ilove-ts5hy Рік тому

      Kuchh din baad attwadi bna diya jaayega , or fir Dibrugarh 😢

  • @HappySingh-is4rd
    @HappySingh-is4rd Рік тому +4

    Waheguru ji

  • @karamjitgillgill2480
    @karamjitgillgill2480 Рік тому +2

    Waheguru ji ka Khalsa waheguru ji ki Fateh hey parmatma koi hindu muslim sikh isai koi hove sab te Mehar bharya hath rakhna ji