Reaction on Jaswant Singh Khalra - Last Speech | ਭਿਆਨਕ ਸੱਚ

Поділитися
Вставка
  • Опубліковано 29 вер 2022
  • LIKE 👍 | SUBSCRIBE ✔️ | SHARE 😍
    ©️ Copyright ©️
    #TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    Facebook Page: bit.ly/3rdFtei
    📧 sajjad.isp.sdk@gmail.com
    🔔 / sajjadsdk1
    💖 Patreon: / tagrareaction
    Tatla Vlogs: / @tatlavlogs
    We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
    📺 Watch more hot 🔥 videos on our channel 📺
  • Розваги

КОМЕНТАРІ • 541

  • @atozlearnfzk9740
    @atozlearnfzk9740 Рік тому +130

    25000 ਲਾਸ਼ਾ ਦਾ ਵਾਰਿਸ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਹਮੇਸ਼ਾ ਅਮਰ ਰਹਿਣਗੇ

    • @deepkuldeep8813
      @deepkuldeep8813 11 місяців тому +3

      Veer ji Pakistan veeran pena nu Gurumukhi Punjabi samjh nai ondi oh Shahmukhi te Urdu likhde so comment simple punjabi ch kro ta jo sab nu smjh a sake tuhada Dhanwad ji❤👏🙏

    • @adgamers6571
      @adgamers6571 11 місяців тому

      Veere shadat nu chal gye sardar jaswant singh khalra g. Te narak de gaddi gande gandu kps gill butcher varge

  • @GurwindersinghGurwinderd-tt5be
    @GurwindersinghGurwinderd-tt5be 17 днів тому +3

    ਲੋਕਾਂ ਦੀਆ ਲਾਸ਼ਾ ਲੱਭਦਾ ਲੱਭਦਾ ਜਾਲਮ ਹਕੂਮਤ ਦੇ ਰਾਜ ਵਿੱਚ ਆਪ ਲਾਸ਼ ਬਣ ਗਿਆ ਸਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ🙏🙏

  • @gazgaz6737
    @gazgaz6737 Рік тому +119

    ਧੰਨਵਾਦ ਪਾਕਿਸਤਾਨੀ ਭਰਾੳ ਭੈਣੋ ।
    ਸਿੱਖਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ।

    • @deepkuldeep8813
      @deepkuldeep8813 11 місяців тому +3

      Veer ji Pakistan veeran pena nu Gurumukhi Punjabi samjh nai ondi oh Shahmukhi te Urdu likhde so comment simple punjabi ch kro ta jo sab nu smjh a sake tuhada Dhanwad ji❤👏🙏

    • @ParamjitSingh-ts1kx
      @ParamjitSingh-ts1kx 11 місяців тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @ParminderSingh-dq7ni
    @ParminderSingh-dq7ni 11 місяців тому +77

    ਬਾਈ ਜੀ ਕੇ ਪੀ ਐਸ ਗਿੱਲ ਦੀ ਅੰਤਿਮ ਅਰਦਾਸ ਕਰਨ ਲਈ ਕੋਈ ਸਿੰਘ ਤਿਆਰ ਨਹੀਂ ਸੀ ਤੇ ਖਾਲੜਾ ਜੀ ਦੀ ਬਰਸੀ ਮਨਾਈ ਜਾਂਦੀ ਹੈ ਸਦਾ ਲਈ ਅਮਰ ਹੋ ਗਏ ❤ ਭਾਈ ਸਾਹਿਬ ਜੀ ਤੁਹਾਡਾ ਜਿਹੜਾ ਦਰਦ ਸਿੱਖ ਕੌਮ ਦੇ ਲੋਕਾਂ ਲਈ ਹੈ ਇਸ ਲਈ ਤੁਹਾਡਾ ਧੰਨਵਾਦ ਜੀ 🙏🙏

  • @baljitratol2981
    @baljitratol2981 11 місяців тому +66

    ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹਾਦਤ ਬਹੁਤ ਵੱਡੀ ਹੈ 🙏 ਸਿਰ ਝੁਕਦਾ ਸਿੰਘ ਸੂਰਮੇ ਸ਼ਹੀਦਾ ਨੂੰ 🙏

    • @heerasingh7738
      @heerasingh7738 11 місяців тому +3

      ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @tanushrandhawa2559
    @tanushrandhawa2559 Рік тому +172

    ਲਾਵਾਰਿਸ ਲਾਸ਼ਾਂ ਲਭਦਾ ਆਪ ਲਾਵਾਰਿਸ ਲਾਸ਼ ਬਣਗਿਆ, ਭਾਈ ਜਸਵੰਤ ਸਿੰਘ ਖਾਲੜਾ 🙏

    • @sahibsingh3065
      @sahibsingh3065 Рік тому +4

      🥺🥺🥺

    • @gazgaz6737
      @gazgaz6737 Рік тому +15

      ਬਣਗਿਆ ਨਹੀ ਮਨੂਵਾਦੀ ਬਾਮਣਾ ਨੇ ਬਣਾਤਾ ।

    • @MALWASTEELS
      @MALWASTEELS Рік тому +10

      Nahi, jaswant Singh khalra kaum da shaheed bangaya।

    • @deepkuldeep8813
      @deepkuldeep8813 11 місяців тому +2

      Veer ji Pakistan veeran pena nu Gurumukhi Punjabi samjh nai ondi oh Shahmukhi te Urdu likhde so comment simple punjabi ch kro ta jo sab nu smjh a sake tuhada Dhanwad ji❤👏🙏

    • @amarsandhu252
      @amarsandhu252 11 місяців тому

      @@sahibsingh3065 6

  • @jaswantsingh14435
    @jaswantsingh14435 Рік тому +16

    ਜਸਵੰਤ ਸਿੰਘ ਖਾਲੜਾ ਜੀ , ਤੁਹਾਡਾ ਦੇਣ ਖਾਲਸਾ ਪੰਥ ਕਦੇ ਵੀ ਨਹੀਂ ਦੇ ਸਕਦਾ ਪ੍ਰੰਤੂ ਅਫਸੋਸ ਹੈ ਕੀ ਅਸੀਂ ਅੱਜ ਦੇ ਬਹੁਤੇ ਸਿੱਖ ਅਕ੍ਰਿਤ ਘਣ ਹੈ, ਉਹ ਕਿਵੇਂ। ਤੁਹਾਡੀ ਜਿੰਦਾ ਸ਼ਹੀਦ ਪਤਨੀ ਜਦੋ MP ਇਲੈਕਸ਼ਨ ਵਿੱਚ ਉਹ ਵੀ ਰੱਬ ਘਰ ਖਡੂਰ ਸਾਹਿਬ ਤੋਂ ਖੜੇ ਹੋਏ ਪਰ ਅਸੀਂ ਇਕ ਸਿੱਖਾਂ ਦੇ ਕਾਤਲ ਨੂੰ ਵੋਟ ਕਰ ਦਿੱਤੀ ਪਰ ਤੁਹਾਡੀ ਪਤਨੀ, ਜੋ ਸਿੱਖ ਕੌਮ ਦਾ ਮਾਣ ਸੀ, ਉਸ ਨੂੰ ਬਹੁਤ ਘੱਟ ਵੋਟ ਕੀਤੀ ਇਸ ਲਈ ਅਸੀਂ ਅਕ੍ਰਿਤ ਘਣ ਹਾਂ।

  • @SukhpalSingh-ed1tu
    @SukhpalSingh-ed1tu 11 місяців тому +7

    ਧੰਨਵਾਦ ਪਾਕਿਸਤਾਨ ਵਿੱਚ ਰਹਿ ਰਹੇ ਭੈਣਾਂ ਭਰਾਵਾਂ ਦਾ ਜੌ ਸਾਡੇ ਦੁੱਖ ਸੁੱਖ ਨੂੰ ਸਮਝ ਰਹੇ ਨੇ ਪਰ ਉਹ ਲੋਕ ਜੌ ਆਪਣੇ ਆਪ ਨੂੰ ਧਾਰਮਿਕ ਤੇ ਨਿਆਂ ਪਸੰਦ ਤੇ ਮਨੁੱਖੀ ਹੱਕਾਂ ਦੇ ਰਾਖੇ ਹੋਣ ਦਾ ਦਾਅਵਾ ਕਰਦੇ ਨੇ ਸਭ ਤੋਂ ਵੱਧ ਆਮ ਲੋਕਾਂ ਦੇ ਕਾਤਿਲ ਹੀ ਉਹ ਨਿਕਲੇ ਜੌ ਨਿਹੱਥੇ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਸਾੜੇ ਤੇ ਪਤਾ ਨਹੀਂ ਕਿੰਨੀਆਂ ਕੂ ਔਰਤਾਂ ਦੀ ਇੱਜ਼ਤਾਂ ਲੁੱਟੀਆਂ ਨੇ ਨਾਲੇ ਪਤਾ ਹੈ ਕਿ ਸਿੱਖਾਂ ਦੀ ਜੇ ਇਹਨਾਂ ਨੇ ਹੌਂਦ ਮਿਟਾਈ ਤਾਂ ਇਨ੍ਹਾਂ ਨੇ ਵੀ ਮਿੱਟੀ ਵਿੱਚ ਰੁਲ ਜਾਣਾ ਹੈ

  • @surindersinghfauji9141
    @surindersinghfauji9141 Рік тому +27

    ਕਾਸ ਜਸਵੰਤ ਸਿੰਘ ਜੀ ਖਾਲ਼ੜਾ ਜੀ ਦਾ ਮੇਲ ਮੇਰੇ ਨਾਲ ਹੋ ਜਾਂਦਾ ,ਜਦੋ ਉਹ ਪਹਿਲੀ ਸੰਤਬਰ ਨੂੰ ਮੇਰੇ ਪਾਸ ਆਏ ਸਨ ਉਸ ਵਕਤ ਮੈ ਸੁਪਰੀਮ ਕੋਰਟ ਤੋ ਵਾਪਸ ਆਇਆ ਸਾਂ,ਮੇਰੇ ਪਹੁੰਚਣ ਤੋ ਇਕ ਘੰਟਾ ਪਹਿਲਾ ਚਲੇ ਗਏ ਸਨ ਤੇ ਮੇਲ ਨਾਹ ਹੋ ਸਕਿਆ!

  • @j.skundi7791
    @j.skundi7791 Рік тому +34

    😭😭😭😭😭😭😭😭😭😭😭😭😭😭😭🙏🙏🙏ਸਲੂਟ ਹੈ ਇਸ ਯੋਧੇ ਨੂੰ ਜਿਸ ਨੇ ਮਾਂਵਾ ਦੇ ਪੁੱਤ ਬਚਾਉਂਦੇ ਹੋਏ ਆਪਣਾ ਆਪ ਵਾਰ ਦਿੱਤਾ ਵਾਹਿਗੁਰੂ ਜੀ ਇਸ ਯੋਧੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ ਜੀ ਜਾਲਮਾਂ ਨੂੰ ਕੁੰਭੀ ਨਰਕ ਵਿਚ ਸੁੱਟਣਾ😭😭😭😭😭😭😭😭😭

  • @balbal8399
    @balbal8399 Рік тому +15

    ਇਹ ਸਪੀਚ ਸੁਣ ਕੇ ਉਹ ਕੀ ਪੰਥ ਦਰਦੀ ਹੋਵੇਗਾ ਜਿਹਦੀਆ ਅੱਖਾਂ ਵਿੱਚ ਪਾਣੀ ਨਾ ਆਇਆ ਹੋਵੇ

  • @Malwareactions
    @Malwareactions 9 місяців тому +9

    ਅਸੀ ਸਾਰੀ ਊਮਰ ਭਾਈ ਖਾਲੜਾ ਜੀ ਦਾ ਦੇਣਾ ਨਹੀ ਦੇ ਸਕਦੇ... 🙏 ਵਾਹਿਗੁਰੂ ਧੰਨ ਤੂੰ , ਧੰਨ ਤੇਰੇ ਸਿੱਖ ਅਤੇ ਧੰਨ ਤੇਰੀ ਸਿੱਖੀ... 🙏🙏

  • @sukhpalsingh3275
    @sukhpalsingh3275 11 місяців тому +7

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🌹🌹🙏🙏🙏🙏🙏

  • @mahimundi8786
    @mahimundi8786 11 місяців тому +34

    ਧੰਨਵਾਦ ਲਹਿੰਦੇ ਪੰਜਾਬ ਵਾਲੇਓ 🙏🏻

  • @JasveerSingh-ss7hk
    @JasveerSingh-ss7hk 11 місяців тому +30

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @deepkuldeep8813
      @deepkuldeep8813 11 місяців тому +1

      Veer ji Pakistan veeran pena nu Gurumukhi Punjabi samjh nai ondi oh Shahmukhi te Urdu likhde so comment simple punjabi ch kro ta jo sab nu smjh a sake tuhada Dhanwad ji❤👏🙏

  • @Lukhy-nd4sd
    @Lukhy-nd4sd 11 місяців тому +11

    ਬਹੁਤ ਬਹੁਤ ਧੰਨਵਾਦ ਵੀਰੇ ਖਾਲੜਾ ਸਾਹਿਬ ਜੀ ਜੀਵਨ ਤੇ ਚਾਨਣ ਪਾਉਣ ਲਈ

  • @harinderpal6056
    @harinderpal6056 10 місяців тому +5

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਪਾਕਿਸਤਾਨ ਵਾਲੇ ਵੀਰੋਂ ਸਾਡੇ ਲੋਕਾ ਨੂੰ ਸਾਡੇ ਉਸ ਅਨਖੀਲੇ ਯੋਧੇ ਦੀ ਯਾਦ ਦਿਵਾਉਂਦੀ ਵੀਡੀਓ ਲਈ ਤੁਹਾਡਾ ਧੰਨਵਾਦ ਜੀ 🙏

  • @AmarjitSingh-lg8fj
    @AmarjitSingh-lg8fj Рік тому +13

    ਭਾਈ ਜਸਵੰਤ ਸਿੰਘ ਖਾਲੜਾ 🙏🙏🙏

  • @gurdarshansidhu170
    @gurdarshansidhu170 Рік тому +16

    ਸਹੀਦ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ 🙏🙏🙏🙏🙏🙏🙏🙏🙏

  • @pmtindia6245
    @pmtindia6245 11 місяців тому +9

    ਭਾਈ ਜਸਵੰਤ ਸਿੰਘ ਜੀ ਖਾਲੜਾ ਅਮਰ ਰਹੇ

  • @Jagdeepsingh-cn8he
    @Jagdeepsingh-cn8he Рік тому +15

    Sardar jaswant singh khalda amar rahe

  • @harmeghsingh2399
    @harmeghsingh2399 11 місяців тому +4

    ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @gurmindergoldysingh6661
    @gurmindergoldysingh6661 11 місяців тому +5

    ਧੰਨ ਹੈ ਤੂੰ ਸਿੰਘਾ ਨਮਸ਼ਕਾਰ ਹੈ ਤੇਨੂੰ

  • @aulakhaulakh8747
    @aulakhaulakh8747 Рік тому +5

    ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਸ ਦੀ ਸ਼ਹੀਦੀ ਭਾਰਤੀ ਸਵਿੰਧਾਨ ਭਾਰਤੀ ਕਾਨੂੰਨ ਦੇ ਦੋਹਰੇ ਕਿਰਦਾਰ ਜਿਦਾਂ ਤਸਵੀਰ ਹੈ

  • @gurnamcheema1059
    @gurnamcheema1059 Рік тому +50

    People were begging Khalrha Ji at this speech to not go back to India and stay here, because government is going to kill him, but he said it’s his duty to get these answers. He knew he will be killed but he chose his duty- true definition of Shaheed.

    • @deepkuldeep8813
      @deepkuldeep8813 11 місяців тому +2

      Veer ji hath jod i bentu tuhade agge veer ji punjabi ch comment kro te punjabiyat nu promote kro meri gal nu samjho te punjabiya da duniya nu daso ki hunde punjabi tuhada bhut bhut dhanwad ji❤👏🙏

    • @homeat103
      @homeat103 10 місяців тому

      @@deepkuldeep8813 veer tatla family Pakistan to hai and ohna nu Gurmukhi nhi andi. Is laye sirf es tra English vich he vomment kro taki ohvi padh sakan.

  • @bikarjitsingh34bikarjitsin10
    @bikarjitsingh34bikarjitsin10 11 місяців тому +3

    ਬਾਈ ਜੀ ਬਹੁਤ ਧੰਨਵਾਦ ਤੁਹਾਡਾ ਇਹ ਗੱਲ ਸਾਹਮਣੇ ਲਿਆਉਣ ਲਈ ਇਹ ਜ਼ਾਲਮ ਸਰਕਾਰ ਨੇ ਸਾਨੂੰ ਕੋਹ ਕੋਹ ਕੇ ਮਾਰਿਆ ਹੁਣ ਦੱਸੋ ਸਾਡਾ ਇਹ ਹਿੰਦੁਸਤਾਨ ਨੂੰ ਕਿਵੇ ਦਿਲ ਕਰੇ ਵੀ ਇਹ ਸਾਡਾ ਦੇਸ਼ ਹੈ ਜੀਹਦੇ ਲਈ ਸਾਢੇ ਬਜ਼ੁਰਗਾਂ ਨੇ ਆਜ਼ਾਦ ਕਰਵਾਉਣ ਲਈ ਐਨੀਆ ਕੁਰਬਾਨੀਆਂ ਕੀਤੀਆਂ ਸੀ ਦਸ ਸਾਲਾਂ ਦੇ ਬੱਚੇ ਕਿਹੜੇ ਖਾੜਕੂ ਸੀ

  • @happypunia8335
    @happypunia8335 Рік тому +48

    25000 lawaris laasha da waris ❤
    shaheed bhai jaswant singh khalra

  • @amriksinghdhanoa7646
    @amriksinghdhanoa7646 11 місяців тому +3

    ਮੈ ਇਸ ਬਹਾਦਰ ਯੋਧੇ ਦੀ ਸਪੀਚ 1995 ਵਿਚ ਕਨੈਡੇ ਸੁਣੀ ਸੀ । ਇਸ ਨੇ ਇਹ ਵੀ ਆਖਿਆ ਮੇਰੇ ਵਡੇ ਵਡੇਰੇ ਰਾਜੇ ਰਣਜੀਤ ਸਿੰਘ ਤੋ ਪਹਿਲਾ ਵੀ ਮੁਗਲਾ ਨਾਲ ਲੜਦੇ ਸ਼ਹੀਦ ਹੋ ਗਏ ਸਨ ਮੈ ਉਹਨਾ ਦਾ ਖੂਨ ਹਾਂ । ਮੈ ਇਕ ਹੀ ਜੀਲੇ ਵਿਚੋ 25000 ਹਜਾਰ ਨਿਰਦੋਸ਼ਾ ਦੀਆ ਲਾਸ਼ਾ ਨੂੰ ਲਭਿਆ । ਮੈ ਇਹਨਾ 2500 ਲਾਸ਼ਾ ਤੋ ਬਬਾਦ ਹੁਣ 25001 ਵਿਚ ਮੈ ਵੀ ਸ਼ਾਮਲ ਹੋ ਜਾਵਾਗਾ

  • @IN_Punjab07
    @IN_Punjab07 Рік тому +14

    ਖਾਲੜਾ ਜੀ ਸੂਰੇ
    ਹੋਰ ਕੀ ਮੈਂ ਆਖਾਂ ,,
    Mahaan shaheed kaum de bhai "Jaswant singh ji khalra"

  • @lakhwindersingh9429
    @lakhwindersingh9429 Рік тому +25

    Great man khalda ji bahut sewa kiti ena insaniyat di 🙏

  • @jagatkamboj9975
    @jagatkamboj9975 Рік тому +26

    JaswanT Singh khalrha amar rhe 🙏

  • @balwinderkoharh3897
    @balwinderkoharh3897 11 місяців тому +2

    ਬੇੜਾ ਗਰਕ ਹੋ ਜਾਵੇ ਇਹੋ ਜਿਹਿਆਂ ਸਰਕਾਰਾਂ ਦਾ ਜੋ ਸੱਚ ਦੀ ਆਵਾਜ਼ ਨੂੰ ਦਬਾਅ ਦਿੰਦੀਆਂ ਨੇ ਬੋਲਣ ਨਹੀਂ ਦੇਂਦੇ
    ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ
    ਲਹਿੰਦੇ ਪੰਜਾਬ ਪਾਕਿਸਤਾਨ ਵਾਲਿਉ ਤੁਹਾਡਾ ਧੰਨਵਾਦ ❤😂😂🎉❤😂😂😂

  • @preetbrar5571
    @preetbrar5571 Рік тому +9

    Sikh kom de mhan sheed jaswant singh khalra zindabad jina ne insaniyat lyi mnukhi idkara di ladai ldi

  • @ksbagga7506
    @ksbagga7506 Рік тому +32

    A personality with individuality for sake of Human Rights in Punjab

    • @deepkuldeep8813
      @deepkuldeep8813 11 місяців тому +1

      Hath ban k benti tuhade agge veer ji punjabi ch comment karo te punjabiyat nu promote kro

  • @abhinashsinghsandhu8216
    @abhinashsinghsandhu8216 Рік тому +20

    Waheguru ji Da Khalsa Waheguru ji Di Fateh✊
    Never Forget 1984 🗡

  • @rajinderjassal3401
    @rajinderjassal3401 Рік тому +10

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏😭😭😭😭😭😭🥺🥺🥺🥺🚩🚩🚩🚩🚩🚩⚔️⚔️⚔️💖💖💕💕💕⚔️⚔️⚔️🚩🚩🚩🚩🚩🙏🙏🙏🙏💎💎💎💎💎🙏

  • @robandhaliwal8370
    @robandhaliwal8370 Рік тому +10

    ਬਹੁਤ ਬਹੁਤ ਧੰਨਵਾਦ ਬਾਈ ਜੀ

  • @Jatt274
    @Jatt274 Рік тому +16

    He was also killed by government after this speech 😭

  • @khalsachardikala
    @khalsachardikala 10 місяців тому +1

    ਧਰਮੀ ਫੌਜੀ ਜਸਵੰਤ ਸਿੰਘ ਬਠਿੰਡਾ ਵੱਲੋ ਮੇਰੇ ਦੋਵੇ ਹੱਥ ਜੋੜ ਕੇ ਸ਼ਹੀਦ ਭਾਈ ਸਾਹਿਬ ਜੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਇਹੋ ਜਿਹੇ ਮਹਾਨ ਯੋਧਿਆਂ ਨੂੰ ਪੰਜਾਬ ਵਿੱਚ ਵਾਰ ਵਾਰ ਜਨਮ ਦਿਉ ਜੀ।

  • @harpaldhaliwal8680
    @harpaldhaliwal8680 Рік тому +44

    1984 ton baad dist.amritsar sahib te naal de Jilian vich koi barat nahi c Chari waheguru g 🙏🙏

    • @SukhrajSingh-li7vy
      @SukhrajSingh-li7vy Рік тому +2

      Balkul theek gal ha ji

    • @deepkuldeep8813
      @deepkuldeep8813 11 місяців тому +1

      Veer ji Pakistan veeran pena nu Gurumukhi Punjabi samjh nai ondi oh Shahmukhi te Urdu likhde so comment simple punjabi ch kro ta jo sab nu smjh a sake tuhada Dhanwad ji❤👏🙏

    • @gurdivsinghgurdivsingh9548
      @gurdivsinghgurdivsingh9548 11 місяців тому +1

      ਭਾਈ ਜਸਵੰਤ ਸਿੰਘ ਖਾਲੜਾ ਅਮਰ। ਹੈ ਮੇਰਾ। ਗੁਆਂਢੀ ਪਿੰਡਾਂ ਦਾ।ਸੀ।ਭਾਈ। ਸਾਹਿਬ ਖਾਲੜਾ ਜੀ

  • @satveendersinghkala
    @satveendersinghkala Рік тому +14

    Dhan Dhan Shri Guru pita Gobind Singh gi

  • @rajuambo
    @rajuambo Рік тому +17

    shaheed bhai Jaswant Singh Khalra 🙏. He wanted to take his reports to United Nations human rights commission…

    • @rajuambo
      @rajuambo Рік тому +3

      @@davesingh6168 tusi modi ale bhagat ethe v aa ge !! tusi apne desh te ohdi sarkar di gl kro, jithe high courts v keh den sanu ni pata kehre bande mare !!

    • @GurlalSingh-kg5ww
      @GurlalSingh-kg5ww Рік тому

      Chl sala gobar bhagt bsltkari kaum

    • @reshamsingh9383
      @reshamsingh9383 11 місяців тому

      🙏🙏🙏🙏🙏

  • @Im-kh3hv
    @Im-kh3hv Рік тому +10

    waheguru ne khalra saab nu shahadat bakshi v salute to mahaan shaheed jaswant singh khalra

  • @charanjitsingh9943
    @charanjitsingh9943 11 місяців тому +3

    Very nice speech. Khalra sahab you were great personality person. May ! Alla / Waheguru give you place in his feet. I am thankful to this channel operators for your great job.

  • @sonubhuller4131
    @sonubhuller4131 Рік тому +12

    Waheguru ji ❤️🙏

    • @bahalsingh7068
      @bahalsingh7068 Рік тому

      ਸ ਜਸਵੰਤ ਸਿੰਘ ਖਾਲੜਾ ਇੱਕ ਅਣਖੀਲਾ ਸੂਰਮਾ ਸੀ ਉਸ ਯੋਧੇ ਨੇ ਉਸ ਸਮੇਂ ਦੀ ਜ਼ਾਲਮ ਸਰਕਾਰ ਨੂੰ ਦੁਨੀਆਂ ਦੇ ਸਾਹਮਣੇ ਨੰਗਿਆਂ ਕੀਤਾਂ ਸੀ ਜੋ ਉਹਨਾਂ ਨੇ ਸਿੱਖ ਨੋਜਵਾਨਾਂ ਦਾ ਘਾਣ ਕੀਤਾ ਸੀ ਬੇਸ਼ੱਕ ਸ ਖਾਲੜਾ ਨੂੰ ਇਸ ਦੇ ਬਦਲੇ ਜ਼ਾਲਮ ਸਰਕਾਰ ਨੇ ਕੋਹ ਕੋਹ ਸ਼ਹੀਦ ਕੀਤਾਂ ਪਰ ਸ ਖਾਲੜਾ ਸ਼ਹੀਦੀ ਤੋ ਪਹਿਲਾਂ ਉਹ ਕੰਮ ਕਰ ਗਿਆ ਜੋ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਸੀ

  • @vishavdeepsingh3918
    @vishavdeepsingh3918 Рік тому +8

    Waheguru ji🙏🙏🙏🙏🙏🙏🙏 ❤❤🌹🌹

  • @harpindersingh8595
    @harpindersingh8595 Рік тому +8

    Waheguru ji waheguru ji

  • @princesandhu645
    @princesandhu645 Рік тому +4

    S Jaswant singh khalra di shahadat nu parnam🙏🙏

  • @Bb-ie4ol
    @Bb-ie4ol Рік тому +7

    Bravest man of his time, sacrificed his life to get justice for illegal genocide

  • @AmandeepSingh-yc2qo
    @AmandeepSingh-yc2qo Рік тому +15

    And later Sardar Jaswant Singh Khalra was also killed by KPS Gill (Punjab Police) in a fake police encounter.
    And his body was not handed over to his family.

    • @yuvrajsingh099
      @yuvrajsingh099 5 місяців тому

      Gill de puri khandan kar dena chahida han.

  • @rajuarora3163
    @rajuarora3163 11 місяців тому +7

    Khalda was great human ❤

  • @KulwinderSingh-tr4sb
    @KulwinderSingh-tr4sb 11 днів тому

    Shaheed bhai jaswant singh khalra ji nu kot kot parnam

  • @singhshergill2672
    @singhshergill2672 Рік тому +7

    Waheguru ji mehar kare

  • @avsingh1450
    @avsingh1450 Рік тому +2

    ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਲਵਾਰਿਸ ਲਾਸ਼ਾਂ ਦੇ ਵਾਰਸ

  • @gurmeetg2193
    @gurmeetg2193 11 місяців тому +2

    ਅਮਰ ਸ਼ਹੀਦ ,,, ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ।।।

  • @kabalsinghbhojiankabalsing2470

    Waheguru ji 🙏🙏⚔️⚔️🚩🚩

  • @harpritbains9428
    @harpritbains9428 Місяць тому

    Jaswant singh Khalra ji is that light. Thank you.

  • @gurmeetsingh6903
    @gurmeetsingh6903 11 місяців тому +2

    Punjab Da Hal Azadi HE Hal Ha. Weheguru Ji 🚩

  • @palwindersinghpalwindersin9690
    @palwindersinghpalwindersin9690 11 місяців тому +2

    Thanks vir Ji. App ji sikhi da maan satkar kerday ho. Raji raho.

  • @pannupannu462
    @pannupannu462 11 місяців тому +3

    🙏 ਵਾਹਿਗੁਰੂ

  • @bsingh4225
    @bsingh4225 Рік тому +5

    Shaheed Bhai Jaswant Singh Khalra 🙌

  • @m.goodengumman3941
    @m.goodengumman3941 9 днів тому +2

    Wahaguru ji 🙏😢

  • @BalwinderSingh-tk6hc
    @BalwinderSingh-tk6hc 11 місяців тому +1

    Very good Job Chenal Wale O. S. Jaswant SINGH ji Khalara ZINDABAD . Khalistan Zindabad JARURI he ji

  • @HarbansSingh-vs6hx
    @HarbansSingh-vs6hx 17 днів тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhullarlopoke7570
    @bhullarlopoke7570 28 днів тому +1

    84ਤੋਂ ਬਾਅਦ ਮਾਝੇ ਦੇ ਪਿੰਡਾਂ ਵਿਚੋਂ ਕਈ ਸਾਲ ਬਰਾਤਾਂ ਨਹੀਂ ਸੀ ਚੜੀਆਂ
    ਪਰ ਖਾਲਸ਼ਾ ਅਕਾਲ ਪੁੱਰਖ ਦੀ ਫੌਜ ਵਾ ਇਹਨੂੰ ਕੋਈ ਜਾਲਮ ਖਤਮ ਨਹੀਂ ਕਰ ਸਕਦਾ

  • @Pb09vlogs53
    @Pb09vlogs53 Рік тому +2

    Dhan saheed bhai jaswant singh kharla ji

  • @Bdog6868
    @Bdog6868 Рік тому +1

    ਵਾਹਿਗੂਰ ਜੀ ਪਾਪੀਆ ਨੂੰ ਸ਼ਜਾ ਜਰੂਰ ਦੇਣਗੇ ਜਸਵੰਤ ਸਿੰਘ ਖਾਲੜਾ ਜਿਦੰਬਾਦ

  • @SurinderSingh-rr3mf
    @SurinderSingh-rr3mf Рік тому +3

    Waheguru ji 🙏😭

  • @AvtarSingh-di4qn
    @AvtarSingh-di4qn 25 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਉਏ ਪੰਜਾਬੀਉ ਲਹਿਜੇ ਵਾਲੇ ਓ

  • @BalvinderKour-dr2fc
    @BalvinderKour-dr2fc 11 місяців тому +2

    Waheguru ji Waheguru ji Waheguru ji Waheguru ji Waheguru ji

  • @sonugill2536
    @sonugill2536 Рік тому +5

    Waheguru ji

  • @rahuldhamu1373
    @rahuldhamu1373 Рік тому +22

    I am from india now in Australia and this song touched my heart badly ❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @deepkuldeep8813
      @deepkuldeep8813 11 місяців тому +1

      veere video vich koi song nai tusi kehdi song di gal krde veere?

  • @GurjeetSingh-kg9mr
    @GurjeetSingh-kg9mr 3 місяці тому

    ਸਿੱਖ ਕੌਮ ਲਈ ਬੜਾ ਵੱਡਾ ਦਰਦ ਰੱਖਣ ਵਾਲੇ ਇਨਸਾਨ ਸਨ ਭਾਈ ਜਸਵੰਤ ਸਿੰਘ ਖਾਲੜਾ ਜੀ

  • @gursewaksingh6217
    @gursewaksingh6217 Рік тому +3

    Waheguru ji 🙏🙏🙏😢😢😢😢

  • @veerreacts
    @veerreacts 8 місяців тому

    Slaam bhi g❤kaum de heeray ..saheed jaswant singh ji khallra 🙏💯

  • @Panjabi22
    @Panjabi22 Рік тому +6

    25000 hajar lasha da varis shaheed bhai jaswant singh khalra 🙏🏻

  • @parminderkaurvirk9056
    @parminderkaurvirk9056 Рік тому +2

    Dhan dhan bhai Jaswant singh ji

  • @westpacific6279
    @westpacific6279 11 місяців тому +1

    ❤❤❤❤❤❤Kot Kot Parnaam Shaheeda Nu Ji…..❤❤❤❤❤❤

  • @GURSEWAKSINGH-wt3fm
    @GURSEWAKSINGH-wt3fm 11 місяців тому +1

    😥Kvve bhul ਜਾਈਏ਼਼...84. Nuu... Never forget 84

  • @Gsk_sound
    @Gsk_sound Рік тому +4

    Jasbant singh khalra jindabad

  • @JagdeepSingh-yo7th
    @JagdeepSingh-yo7th 14 днів тому

    ਵਾਹਿਗੁਰੂ ਜੀ ❤️🙏

  • @tonysingh-ft9ki
    @tonysingh-ft9ki 11 місяців тому +2

    Thanks for reaction dears

  • @PBX29.93
    @PBX29.93 Рік тому +3

    Shaheed Bhai Jaswant Singh khalda ji

  • @AmrikSingh-fi1mn
    @AmrikSingh-fi1mn 11 місяців тому +1

    😢 ਵਾਹਿਗੁਰੂ ਜੀ ।

  • @panjab6807
    @panjab6807 Рік тому +2

    Bahi jasvant Singh ji 🙏🙏🙏

  • @manbreed5647
    @manbreed5647 Рік тому +4

    Waheguru ji
    😭😭😭😭😭

  • @davindersingh-rv1nz
    @davindersingh-rv1nz 4 місяці тому

    Salute aa khalra saab ji thanwad tuhada waheguru ji

  • @ParminderSingh-in8wo
    @ParminderSingh-in8wo 11 місяців тому +1

    Waheguru waheguru ji 🙏🙏🙏🙏

  • @baljindersingh1184
    @baljindersingh1184 11 місяців тому +1

    Amar Shaheed S JASWANT SINGH KHALRA JI .WAHEGURU JI MEHAR KARAN IS SAHEED TE. Last speech of KHALRA JI .

  • @harpsandhu8843
    @harpsandhu8843 Місяць тому

    ਵਾਹਿਗੁਰੂ ਜੀ

  • @jodhgill5730
    @jodhgill5730 Рік тому +2

    Aapne bhaina veera bachiya diyan lasha labhda labhda khud lash bna ditta zalam hakumat ne sardar jaswant singh khalda ji nu😭

  • @GurdeepDhillon1984
    @GurdeepDhillon1984 11 місяців тому +1

    Waheguruu ji charna vich nivas bakhshan te meri vdi bheen paraeej kaur ji nu parnam jo jvani vich pti tor ke sade vaste larr rhi he

  • @jagroopdhillon265
    @jagroopdhillon265 19 днів тому

    Waheguru ji🙏

  • @KuldeepSingh-id8kq
    @KuldeepSingh-id8kq Рік тому +1

    Whaguru ji whaguru ji Bhai Jaswant singh ji khalrra ji Bhut gianwan teh Bhut barre josele teh apni Sari jindgi sikha de lekhe la diti Bhut record ekatha kita whaguru ji whaguru ji🇺🇸🇺🇸🇺🇸🇺🇸

  • @harjitsingh-rc4qm
    @harjitsingh-rc4qm 3 місяці тому

    Lehnde panjab wale vira nu charhde panjab di tarfo bahut sara pyar ❤❤❤❤❤❤❤❤❤❤❤❤❤❤❤❤❤❤❤

  • @malkitsingh-cl3wb
    @malkitsingh-cl3wb Рік тому +1

    ਸ਼ਹੀਦ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਜੀ ਤੂਹਾਨੂੰ ਪਰਣਾਮ

  • @JaswinderKaur-lt9qe
    @JaswinderKaur-lt9qe 10 місяців тому

    Great Jodha S. Jaswant Singh Khalra g

  • @hartejsingh7622
    @hartejsingh7622 Рік тому +1

    ਲਾਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਲਾਪਤਾ ਲਾਸ਼ ਬਣਾਂ ਦਿੱਤਾ ਪਾਪੀਆ ਨੇ ਧੰਨ ਧੰਨ ਭਾਈ ਜਸਵੰਤ ਸਿੰਘ ਖਾਲੜਾ ਜੀ ਖਾਲਸਾ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਆਕਾਲ ਹੀ ਆਕਾਲ

  • @GurjitSingh-lx7wd
    @GurjitSingh-lx7wd 25 днів тому

    Dhan Jaswant Singh khalrha Sahib jindabad.

  • @TajinderSingh-it6qo
    @TajinderSingh-it6qo 3 дні тому

    salut for jaswant singh khalra