SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
Jo koi v insan kise v dharam nu belong krda hove par oh apne Guru da pakka hove, insaniayt Nu sab manda hove os insan di Sikh community vich bht respect hundi hai 🙏
Thanks you guys for sharing this video. It is a necessity for the present generation , if we need peace, we have to follow and be true to your religion.
Ji veere asslamalaikum ji veere bhut bhut bhut Thanku ji bhut payar mohabbat respect app lai app ne ehh vedio te reaction ditti bhut payar ajj di video vi Kamaal hai or reaction vi bhut vadiya rabb mere veereya nu paiin nu hamesha khush rakhe jaunde wasde raho app di health or kamyabi lai hamesha duwawa karda app da veer allahhafiz ji
veer ji bahut bahut shukria....tusi zikar kita hai ke Guru Nanak ji dian Antim rasma Sikha te Muslam veeran ne Apune Aupne Majhab mutabik kita ...pr bahut Afsos naal keh riha haan....ke Babe Nanak da punjab us thaan hi vandea giya.
Maulana ji lyi bahut respect kyuki eh bahut vdia galan karde ne, afsos es gal da hai ki eh Guru Nanak Sahib ji nu mujadad hi ds rhe ne, & whole muslim community v ehi samjhdi hai, chlo eh parmatma sama pain te dasega k oh ki san, baki vdia veera ji jo tusi es tarah di video dikha rhe ho.
bahut vadhiya gal kiti jo pandit maulvi apne fayde lai Tod marod ke pesh karde ne te aajkal de babe dharm prachar de na te mahngi mahngi gaddiyan ch Forde ne oh ki janan baba Nanak ne tur ke duniya nappi si
WAHEGURU JI DHAN DHAN SHRI GURU NANAK DAV SAHIB JI MAHRAJ JI SACHE PATSA JIO MAHRAJ JI MAHER KARO JI SAB TA WAHEGURU JI KA KALSA WAHEGURU JI KE FATHE FATHE FATHE FATHE FATHE 🙏
BHAIN ji meri SARDARNI JI TAHANU BAHUT PASAND KARDI HEI
Sat.Sre.kal.ji
ਬਹੁਤ। ਵਧੀਾਂਆ ਵੀਰ। ਜੀ
ਬਹੁਤ ਵਧੀਆ brother
❤sat shri akaal ji .slaam waalekumji
ਵਾਈ ਸੋਡਾ ਪ੍ਰੋਗਰਾਮ ਬਹੁਤ ਹੀ ਸੁੰਦਰ ਹੈ
ਗੱਲਬਾਤ ਦੌਰਾਨ ਹਰ ਇਕ ਨੁਕਤੇ ਨੂੰ ਧਿਆਨ ਵਿੱਚ ਰੱਖਿਆ ਹੈ।ਬਹੁਤ ਵਧੀਆ ਲੱਗਿਆ।
ਵਾਹ ਪੁੱਤਰੋ ਮੈਂ ਤੁਹਾਡੇ ਸਾਰੇ ਰੀਐਕਸ਼ਨ ਦੇਖਦਾ ਹੁੰਨਾਂ, ਸਲਾਮ ਇਲੈਕਮ ਤੇ ਸਤਿ ਸ੍ਰੀ ਅਕਾਲ
Muslim Sikh Gindabad
ਧਨ ਧਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਦਾ ਹੀ ਸਾਡੇ ਨਾਲ ਹਨ
ਮੋਲਾਨਾ ਸਹਿਬ ਜੀ 🙏🙏🙏❤❤❤
ਬਹੁਤ ਵਧੀਆ ਜੀ। ਸਪੀਚ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੱਗੇ ਰਹੋ। ਕਦੇ ਤਾਂ ਮਾਲਕ ਵਾਹਿਗੁਰੂ ਸਾਂਜੇ ਪੰਜਾਬ ਨੂੰ ਇੱਕ ਕਰੇਗਾ ਜਿਉਂਦੇ ਰਹੋ
ਸਤਿਕਾਰਯੋਗ ਮੌਲਾਨਾ ਜੀ ਲੁਧਿਆਣ ਵਾਲੇ ਆਲਮ ਹਨ,
ਹੱਕ ਸੱਚ ਤੇ ਬੋਲਦੇ ਹਨ।
ਅੱਲਾ ਤਾਲਾ ਹੋਰ ਇਲਮ ਅਫਜ਼ਾਈ ਕਰਨ,, ਇੰਸ਼ਾਅਲਾ।
ਸਰਬੱਤ ਦਾ ਭਲਾ ਸਾਰੀ ਕਾਇਨਾਤ ਵਿੱਚ ਹਰੇਕ ਮਨੁੱਖ ਇਕੱਲੇ ਦਾ ਹੀ ਨਹੀਂ ਜੀਵ ਜੰਤੂ ਦਾ ਵੀ ਭਲਾ ਹੋਵੇ
ਵਾਹ ਬਈ ਜੁਆਨੀ ਲੱਗੇ ਰਹੋ ਤੁਹਾਡੀਆ ਵੀਡੀਓ ਸਾਰੀਆ ਦੇਖਦਾ ਹਾਂ ਬਹੁਤ ਹੀ ਵਧੀਆ ਹਨ।
Salute to Molvi sahib
ਸਤਿਨਾਮੁ ਵਾਹਿਗੁਰੂ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ।। ਸੁੰਨਤ ਕੀਏ ਮੁਸਲਿਮ ਜੇ ਹੋਇਗਾ ਔਰਤ ਕਾ ਕਿਆ ਕਰੀਏ ਅਰਧਿ ਸਰੀਰੀ ਨਾਰ ਨ ਛੋਡੈ ਤਾ ਤੇ ਹਿੰਦੂ ਹੀ ਰਹੀਏ ਛਾਡੁ ਕਤੇਬ ਰਾਮ ਭਜ ਬਉਰੇ ਜੁਲਮ ਕਰਤ ਹੈ ਭਾਰੀ ਕਬੀਰੇ ਪਕਰੀ ਟੇਕੁ ਰਾਮ ਕੀ ਤੁਰਕੁ ਰਹੈ ਪਚਹਾਰੀ।। ਕਬੀਰ ਮਨ ਮੂੰਡਿਆ ਨਹੀ ਕੇਸ ਮੂੰਡਾਇ ਕਾਇ।। ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂਡ ਅਜਾਇ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬਾਬਾ ਆਖੈ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋਂ ਰੋਈ।। ਸਾਰੇ ਕੇਸਾਧਾਰੀ ਸਿੱਖ ਹੀ ਹਨ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ। ਮੁਹੰਮਦ ਸਾਹਿਬ ਜੀ ਕੇਸਾਧਾਰੀ ਸਿੱਖ ਹੀ ਹੋਇਆ। ਸਾਬਤ ਸੂਰਤ ਦਸਤਾਰ ਸਿਰਾ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ ।।
ਬਹੁਤ ਹੀ ਵਧੀਆ ਗੱਲ ਕਰ ਰਹੇ ਹਨ ਜਿਹੜੇ ਲੋਕ ਇਧਰ ਓਧਰ ਭਟਕਦਾ ਫਿਰਦਾ ਹੈ ਉਹ ਆਪਣੇ ਪਰਮੇਸ਼ੁਰ ਨੂੰ ਵੀ ਨੂੰ ਇੱਕ ਹੀ ਸਾਜਮਣ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਸਨ ਸਮਝ ਪੂਰੀ ਤਰ੍ਹਾਂ ਨਾਲ ਲਗੀ
ਬਹੁਤ ਵਧੀਆ
ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਮੇਰਿਆ ਵੀਰਾ ਜਿਊਂਦੇ ਵਸਦੇ ਰਹੋ ਜੀ ,ਮੌਂ ਆਪ ਜੀ ਨੂੰ ਬਹੁਤ ਸੁਣਦਾ ਹਾਂ ਜੀ ,,,ਬਾਪੂ ਨਾਨਕ ਜੀ ਮੇਹਰ ਕਰਨ ਸਾਰੇ ਮੁਲਕ ਇਕੱਠੇ ਹੋ ਜਾਣ ਜੀ
Molana usmaan ji ne bahut vadhiya lecture ditta...
Bahut hi Sohna reaction video,Veer g❤❤❤❤❤
Charda Punjab vich ik gal bahut vadia hegi VA,,,,k charda Punjab vich har dharam de lok ral mil k bahut pyar nal rehnde VA,,,, 🙏🙏
ਬਹੁਤ ਘੈਟ ਹੁੰਦੀਆ ਭਰਾ ਤੁਹਾਡੇ ਸਾਰੇ ਪਰਿਵਾਰ ਦੀਆ ਗੱਲਾ ਤੁਸੀ ਹਰੇਕ ਵੀਡੀਉ ਤੇ ਵਧੀਆ ਰਿਐਕਟ ਕਰਦੇ ਹੋ ਵਧੀਆ ਲੱਗਦਾ ਧੰਨਵਾਦ ਜੀ ਸਾਰੇ ਪਰਿਵਾਰ ਦਾ
ਬਹੁਤ ਵਧੀਆ ਜੀ. ਰਬ ਸਾਂਝਾ ਸਭ ਦਾ 🙏🙏❤
ਪਕੀ ਗਲ ਮੀਆ ਉਸਮਾਨ ਸਾਹਿਬ ਜੀ ਬਿਲਕੁਲ ਠੀਕ ਹੈ ਜਿਨਾ ਆਪਣੀ ਮਾਂ ਬੋਲੀ ਨਾਲ ਜੁੜਨਾ ਜਰੂਰੀ ਹੈ ਮੀਆ ਜੀ ਸਚ ਫਰਮਾ ਰਹੇ ਹੋ
🙏🙏🙏🙏🙏putaro Or Beatio Tuhada Khailait Or Soch Nu Salam Sat Shri Akal Rab Ek Ha
Bahut hi zayaada sohni te changi sapeach diti hai ji molana ji ne . thanks
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ 🙏🌹🙏
Mulaana ussman well educated and have respectable place in Sikh community and Sikh scholar. Best wishes from Australia.
Waheguruji
Mulan ji app
Sach2 keh the hoo ji
Me sehmat a tuhade naal veer ji. .
Simratjit
Waheguru Ji mehar Karo ❤🙏🌹💝🌷
ਸਤਿ ਨਾਮ ਵਾਹਿਗੁਰੂ' ਸਾਹਿਬ ਜੀ
Milana Usman Sahib is Shahi Imam of Indian Punjab and he is one of the most respected personality of Punjab
ਸਨੀ ਭਾਅ ਤੇ ਸਜਾਦ ਭਾਅ ਤੈ ਭੈਣ ਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਹਨ ਲੁਧਿਆਣੇ ਜੇਲ੍ਹ ਵਿੱਚ ਮਸਜਿਦ ਬਣਾਈ ਬਹੁਤ ਵੱਡੀ ਗੱਲ ਹੈ ਆਪਣੇ ਚੜਾਵੇ ਪੰਜਾਬ ਵਿੱਚ ਇੱਕ ਹੀ ਜੇਲ ਹੈ ਜੋ ਕੰਮ ਇਸ ਵੀਰ ਨੇ ਕੀਤਾ ਉਹ ਇਹ ਵੀਰ ਨੇ ਹੋਰ ਕਿਸੇ ਵੀ ਪੰਜਾਬ ਦੀ ਜੇਲ ਵਿੱਚ ਨਹੀਂ
Great knowledge Ji jindabad jindabad
ਦਿਲੋਂ ਸਲੂਟ ਕਰਦੇ ਹਾਂ ਵੀਰ ਜੀ ਤੁਸਾਂ ਨੂੰ
Mashala
Kamale takrir hai Maulana Usman ki
Waheguru ji waheguru ji waheguru ji waheguru ji 👏👏🙏 Desent 🙏🙏🙏
Great Khalsa Muslim Veer jindabad jindabad
Dhan Dhan Shri Guru Nanak Dev Ji Maharaj 🌹🙏🏽
Dhan Dhan Shri Guru Nanak Dev ji 🙏🙏🙏🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ
Allah waheguru ji 🙏 ❤ ♥
Dhan dhan Shiri Guru Nanak devji maharaj verry nice sir
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ
Very good brother salute to you both brothers for top class journalism
ਭੈਣ ਜੀ ਦੁਪੱਟਾ ਸਿਰ ਤੇ ਰੱਖਦੇ ਹਨ। ਬਹੁਤ ਵਧੀਆ।
Dhan Dhan Shri Guru Nanak Dev Ji
Mehar rakhe waheguru ji tuhade te ❤❤❤
SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
Thanks for sharing this knowledge vdo ❤🎉 from satvinder Singh, jubail industrial city, Dammam, Saudi Arabia Allah Hafiz.
ਧਨੰ ਗੁਰੂ ਨਾਨਕ ਦੇਵ ਜੀ🙏🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ
Dand Guru NANAK DEV JI
Satnam Shiri Waheguru ji🌹🌹🌹🌹🌹🌹🌹🌹🌹
Waheguru g waheguru g waheguru g waheguru g waheguru g waheguru g waheguru g waheguru g waheguru g
Jo koi v insan kise v dharam nu belong krda hove par oh apne Guru da pakka hove, insaniayt Nu sab manda hove os insan di Sikh community vich bht respect hundi hai 🙏
Waheguru ji ka khalsa waheguru ji ki fateh
Thanks you guys for sharing this video. It is a necessity for the present generation , if we need peace, we have to follow and be true to your religion.
🙏Nanak Naam chardi kala🙏
🙏Tere bhane sarbat da bhala🙏
Thank you ji for sharing this exclusive video ❤❤
ਸਲਾਮ ਆਲੇਕਮ ਜੀ ਲੁਧਿਆਣੇ ਤੋਂ ਜੀ
Mai v Ludhiane to ha eh moulvi ji v mai ena da bahut vadda fan aa eh yaar Gallan bahut vadia bahut pyariaa karde aa
Bhut vadia jankari god bless you take care
maulvi saab di speech bhut sohni aa
Bahut achhi takrer aafreen jande han is veer di soch de shri guru nank dev ji bare vich bilkul sachi baat kahi hai.
I praised Molana Usmaan Rehmani Sahib for their powerful thoughts. Thank you!
Ji veere asslamalaikum ji veere bhut bhut bhut Thanku ji bhut payar mohabbat respect app lai app ne ehh vedio te reaction ditti bhut payar ajj di video vi Kamaal hai or reaction vi bhut vadiya rabb mere veereya nu paiin nu hamesha khush rakhe jaunde wasde raho app di health or kamyabi lai hamesha duwawa karda app da veer allahhafiz ji
Bahut vadiy vichaar. Thanks
Vvnice
Bahut gehrayi wali gal dussi ji very nice video
ماشاءاللہ ❤❤❤ باباجی گرو نانک مہاراج ❤❤❤
veer ji bahut bahut shukria....tusi zikar kita hai ke Guru Nanak ji dian Antim rasma Sikha te Muslam veeran ne Apune Aupne Majhab mutabik kita ...pr bahut Afsos naal keh riha haan....ke Babe Nanak da punjab us thaan hi vandea giya.
Very nice Waheyguru chardikala rakhey 🙏🙏
Beautiful message
Bahut khoob Bahut informative video hai ji
ਬਹੁਤ ਵਧੀਆਂ ਵੀਰ ਜੀ 👍👌🌹❤️🌴
ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼
ਕਿਹੜੀ ਮਹਾਂਮਾਈ ਜੇ ਤੁਹਾਡੀ ਕੋਈ ਮਹਾਮਾਈ ਹੁੰਦੀ ਸਿੱਖ ਜਾਂ ਖ਼ਾਲਸਾ ਪਰਗਟ ਕਰਨ ਦੀ ਲੋੜ ਸੀ ਤੁਹਾਡੀ ਮਹਾਮਈ ਦੇ ਭਰੇਸੇ ਰਹਿੰਦੇ ਹਜ਼ਾਰਾਂ ਸਾਲ ਹੋਰ ਗੁਲਾਮ ਰਹਿੰਦੇ ਜੇ ਮਹਾਂਮਾਈ ਹੁੰਦੀ ਤੁਹਾਡਾ ਧਰਮ ਬਚਾਉਣ ਲਈ ਨੌਵੇ ਪਾਤਸ਼ਾਹ ਨੂੰ ਸ਼ਹੀਦੀ ਨਾ ਦੇਣੀ ਪੈਂਦੀ ਉਸ ਟਾਇਮ ਤੁਹਾਡੀ ਮਹਾਮਾਈ ਕਿੱਥੇ ਸੀ
Dhan Dhan Ramdaas gur ji ❤️❤️❤️👌🙏❤️❤️
Maulana ji lyi bahut respect kyuki eh bahut vdia galan karde ne, afsos es gal da hai ki eh Guru Nanak Sahib ji nu mujadad hi ds rhe ne, & whole muslim community v ehi samjhdi hai, chlo eh parmatma sama pain te dasega k oh ki san, baki vdia veera ji jo tusi es tarah di video dikha rhe ho.
Islaam waheguru ji 🙏
Bahut vadhia video bahut shukria ji
bahut vadhiya gal kiti jo pandit maulvi apne fayde lai Tod marod ke pesh karde ne te aajkal de babe dharm prachar de na te mahngi mahngi gaddiyan ch Forde ne oh ki janan baba Nanak ne tur ke duniya nappi si
Satnam wahe Guru ji sab te mahr Karo ji
Is video k liye bahut bahut shukriya ji
Tagra reaction doing good job. Sat sri akal bhabhi ji and both brothers
❤️ DHAN GURU NANAK DEV JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️
Bahut vadhia molana ji ne samjhaya
Masaallha alhamdolillah
Bahut wadia vichaar molana sahib g de
Thanks for information about everything
WAHEGURU JI DHAN DHAN SHRI GURU NANAK DAV SAHIB JI MAHRAJ JI SACHE PATSA JIO MAHRAJ JI MAHER KARO JI SAB TA WAHEGURU JI KA KALSA WAHEGURU JI KE FATHE FATHE FATHE FATHE FATHE 🙏
Kamal Di. Shandar speech vah vah
Bhut sohna reaction bhai saab ji jeonde vasde raho ❤️❤️🙏
Allah hu Akbar har har mahadev bole so nihaal Sat shri akal jai shri ram radhe shyam jai masih
Sab insan bano rab aape man jawega.... 🙏💚💚🙏
Jo Guru ne bolia asin oh bolan ge Khichdi nhi bnange jiven Tu c bnaee ai
Very True 👌👌👍👍
ਬਹੁਤ ਵਧੀਆ ਜੀ ਅਸੀਂ ਅਨੰਦਪੁਰ ਸਾਹਿਬ ਤੋਂ
V nic sr ji
Bhut. Vadia. 👍
The best speech,,,
bahot vadiya reaction veerji te bhain ji... Rabb tuhanu charhdi kla ch rakhan
Thanks for reaction dears
Satnam waheguru ji
Very nice Maulana shab
Wah wah molana sahib thanks