Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਤਹਿ ਦਿਲੋਂ ਧੰਨਵਾਦ ਸਾਰਿਆਂ ਦਾ। ਵੀਡਿਓ ਨੂੰ ਲਾਈਕ ਕਰਦੇ ਰਿਹੋ।ਰੋਜ ਸਵੇਰੇ ਸਾਢੇ ਛੇ ਵਜੇ ਵੀਡਿਓ ਰਿਲੀਜ਼ ਕੱਟਿਆ ਕਰਾਂਗੇ। ਲਗਾਤਾਰਤਾ ਨਾਲ ਦੇਖਦੇ ਰਹਿਓ। ਚੜ੍ਹਦੀ ਕਲਾ । ਚੈਨਲ ਨੂੰ ਸਬਸਕਰਾਈਬ ਲਾਜ਼ਮੀ ਕਰਿਓ ।
🙏❤️
Good too good all video's
ਬਹੁਤ ਵਧੀਆ ਵੀਰੇ
ਬਾਈ ਘੋੜੇ ਵਾਲੇਆਂ ਨੇ ਬੈਂਗ ਦਿਆਂ ਤਣੀਆਂ ਖੋਲ੍ਹਣ ਦੀ ਬਜਾਏ ਖਿੱਚ ਕੇ ਤੋੜ ਦਿੱਤੀਆਂ ਤਾਂ ਕਰਕੇ ਬੈਂਗ ਪਾਟ ਗੲਏ
ਹਾਹਾਹਾਹਾ ਅੰਮ੍ਰਿਤ ਬਾਈ ਅੱਜ ਤੋਂ ਵਾਧ ਦੇਵ ਬਾਈ ਏੰਜਲਿਸ ਬਣ ਗਿਆ
ਕੁਦਰਤ ਨੂੰ ਦੇਖ ਕੇ ਤੇ ਤੁਹਾਡੀ ਮਿੱਠੀ ਬੋਲੀ ਦੀ ਬਾਤਚੀਤ ਸੁਣ ਕੇ ਸਵੇਰੇ ਬਹੁਤ ਵਧੀਆ ਦਿਨ ਲੱਗਦਾ ।। ਇਕ ਵੱਖਰੀ ਦੁਨੀਆਂ ਜਾਪਦੀ ਹੈ ।। ਜੋ ਇਕ ਭੱਟਕੇ ਮਨ ਨੂੰ ਸ਼ਾਨਤੀ ਮਿਲਦੀ ਹੈ ।।
ਦਰਸ਼ਕ ਭਾਗਾਂਸਾਲੀ ਹਨ ਜੋ ਘੋੜੇ ਨਾ ਆਉਣ ਕਾਰਨ ਤੇ ਇਹਨਾਂ ਵੀਰਾਂ ਦੀ ਹਿੰਮਤ ਸਦਕਾ ਸਾਨੂੰ ਆਹ ਕੁਝ ਵੇਖਣ ਨੂੰ ਮਿਲਿਆ ਹੈ ਜੀ ਧੰਨਵਾਦ ਜੀ.
ਸਤਿ ਸ਼੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ
ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਦਿਲੋਂ ਧੰਨਵਾਦ ਦੋਹਾ ਵੀਰਾ ਦਾ 🙏🏻❤
ਬਹੁਤ ਵਧੀਆ ਜਵਾਨੋ 👍👍🚴♂️🚴♂️
Angel ਫ਼ਰਿਸ਼ਤਾ ਹੁੰਦਾ ਹੈ ਜੀ। Avtar Singh Mansa pb
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
ਬਹੁਤ ਵਧੀਆ ਵੀਰ ਨਜ਼ਾਰੇ ਲਓ ਜ਼ਿੰਦਗੀ ਦੇ ਜਿਓਂਦੇ ਵਸਦੇ ਰਹੋ🙏❤❤
👼 ਫ਼ਰਿਸ਼ਤੇ (Angels) ., ਪਰੀ (Fairy) 🧚♀️
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਵਹਿਗੁਰੂ ਚੜਦੀ ਕਲਾ ਚ ਰੱਖੇ
ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰਤੁਸੀਂ ਰੂਹ ਨੂੰ ਖੁਸ਼ ਕੀਤਾ ਵੀਰਤੁਹਾਡਾ ਧੰਨਵਾਦਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਬਖਸ਼ੇ
ਸੋਹਣੀ ਵੀਡੀਓ ਸੋਹਣੀ ਕੁਦਰਤ ਰੱਬ ਲੰਮੀ ਉਮਰ ਕਰੇ ਤੁਹਾਡੀ
ਸਤਿਸ੍ਰੀਅਕਾਲ ਞੰਡੇ ਞੀਰਾ ਨੂੰ ਬਹੋਤ ਪਿਆਰੀ ਜਗਾ ਸੀ ਸੌ ਞਾਹਿਗੁਰੂ ਚੜਦੀ ਕਲਾਂ ਰੰਖੇ ਤਹਾਡੇ ਤੇ ਅਸੀ ਕਦੇ ਸੋਚੀਆ ਨੀ ਇਹਨਾ ਜਗਾ ਨੂੰ ਦੇਖਾਗੇ ਜੋ ਤਹਾਡੇ ਨੂੰ ਜੁੜਨ ਨਾਲ ਦੇਖ ਲਿਈਆ ਰੰਬ ਰਾਖਾ
ਤੁਹਾਨੂੰ ਬਹੁਤ ਮੁਬਾਰਕਾਂ ਖੁਸ਼ਨੁਮਾ ਸਫਰ ਸ਼ੁਰੂ ਕੀਤਾ ਪਰਮਾਤਮਾ ਤੁਹਾਡੀ ਸਿਹਤ ਦਾ ਖਿਆਲ ਰੱਖੇ
ਬਹੁਤ ਸੋਹਣਾ ਏਰੀਆ ਬਾਈ ਜੀ ਧੰਨਵਾਦ ਜੀ
Sat shri Akal veer ji , Waheguru ji chardikla vich rakhi dona veera nu , Very nice vlog
ਵਾਹ ਜਵਾਨੋ ਵਾਹ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ
good morning ਦੋਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀ ਓਸ ਰੱਬ ਦੀ ਰਜਾ ਜੋ ਉਸਨੇ ਬਣਾਈ ਹੈ ਦੇ ਦਰਸ਼ਨ ਕਰਵਾ ਰਹੇ ਹੋ From Amritsar
ਸਤਿ ਸ੍ਰੀ ਆਕਾਲ ਵੀਰੋ ਬਕਮਾਲ ਦ੍ਰਿਸ਼ ਅਤਿ ਸੁੰਦਰ ਝੀਲ ਅੱਜ ਫਿਰ ਆਪ ਨੇ ਪੰਜਾਬੀ ਹੋਣ ਦਾ ਮਾਣ ਪਾਇਆ ਉਹਨਾਂ ਵਿਦੇਸ਼ੀ ਲੜਕੀਆਂ ਨੂੰ ਪੂਰਾ ਸਾਥ ਦੇ ਕੇ ਬਹੁਤ ਵਧੀਆ ਲੱਗਾ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
ਬਾਕੀ ਬਹੁਤ ਸੋਹਣਾ ਬਲੋਗ ਵਾ। ਸਵਰਗ ਐਵੇਂ ਨਹੀਂ ਕਿਹਾ ਕਸ਼ਮੀਰ ਨੂੰ ਖੁਸਰੋ ਨੇ ਜਮਾਂ ਸੱਚ ਕਿਹਾ ਅਮੀ ਅਸਤੋ ਅਮੀ ਅਸਤੋ 👌👌👏👏✊
ਬਾਈ ਜੀ ਸਤਿ ਸ਼੍ਰੀ ਆਕਾਲ ਬਾਈ ਜੀ ਜਿਹੜੀਆਂ ਵਾਦੀਆਂ ਤੁਸੀਂ ਸਾਨੂੰ ਘਰੇਂ ਬੈਠਿਆ ਨੂੰ ਵਿਖਾਈ ਜਾਦੇ ਓ ਅਸੀਂ ਇਹ ਸੁਪਨਿਆਂ ਵਿੱਚ ਵੀ ਨਹੀਂ ਵੇਖਣੀਆਂ ਧੰਨਵਾਦ ਦੋਵੇਂ ਵੀਰਾਂ ਦਾ 👌👌👌👌👌👌👌🙏🙏🙏🙏🙏🙏🙏🙏🙏🙏🙏🙏🙏
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ
ਸੋਹਣੀ ਗੱਲਬਾਤ ਟਰੈਕਿੰਗ ਵਾਲੀ
ਵਾਹਿਗੁਰੂ ਸਦਾ ਅੰਗ ਸੰਗ ਰਹਿਣ
Ghudda ਵੀਰ ਜੀ ਆਪ ਦੀ ਫੋਟੋ ਤਾਂ ਪੁਰੀ ਅੱਤ ਸ਼ੀਰਾ
ਵੀਰ ਜੀ ਮੈਂ ਤਾਂ ਤੁਹਾਡਾ ਦਿਲੋ ਧੰਨਵਾਦ ਕਰਦਾ ਹਾ ਜੋ ਤੁਸੀਂ ਵਲੌਗ ਬਣਾ ਕੇ ਸਾਡੇ ਤੱਕ ਭੇਜਦੇ ਹੋ
ਸਤਿ ਸ਼੍ਰੀ ਅਕਾਲ ਬਾਈ ਅਮਿ੍ਤ ਜੀਉ ਬਾਈ
ਸਤਿ ਸ਼੍ਰੀ ਅਕਾਲ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਚੜ੍ਹਦੀ ਕਲਾ ਵਿੱਚ ਰਹੋ
Very good morning 🌄 khubsurat Humsafar
ਵੀਰੇ ਸਤਿ ਸਿਰੀ ਅਕਾਲ। ਤੁਹਾਡੇ ਬਲੋਗ ਦੇਖ ਕੇ ਮਨ ਖਿੜ ਜਾਂਦਾ ਹੈ ।
ਬਾਈ ਜੀ ਸਤਿ ਸ੍ਰੀ ਅਕਾਲ
ਬਹੁਤ ਖੂਬਸੂਰਤ ਜਮਾ ਸਵਰਗ ਦਾ ਨਜਾਰਾ 👍🤩❤
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਦੋਵੇਂ ਭਰਾਵਾਂ ਨੂੰ 👍❤️🙏
ਸਤਿ ਸ਼ੀ੍ ਅਕਾਲ ਦੋਹਾਂ ਬਾਈਆਂ ਨੂੰ ਜੀ! ਬਾਈ ਦਿਨ ਤਾਂ ਵੱਧ ਲੱਗ ਗਿਆ ਪਰ ਝੀਲ ਦੇਖਣ ਕਾਰਨ ਵਿਅਰਥ ਨਹੀਂ ਹੋਇਆ ਜੀ! ਹਿੰਮਤ ਨੂੰ ਸਲਾਮ ਬਾਈ ਜੀ!
Dev ne badyia gal.kri pH tutt gya apa usnu ulama dai jande je usda koi nuksan hove oh kisnu kahu ga good heart 💖💖💖
ਸਤਿ ਸ੍ਰੀ ਅਕਾਲ ਦੋਵਾ ਵੀਰਾ ਨੂੰ ਜੀ
ਸਤਿ ਸ਼੍ਰੀ ਅਕਾਲ ਵੀਰ ਜੀ
Bhut sunder video 📹 god bless both of you take care well done 👏 ✔
ਤੁਹਾਡੀ ਹਰ ਵੀਡੀਓ ਦੇਖ ਕੇ ਅਨੰਦ ਹੀ ਆ ਜਾਾਂਦੈ,ਜਿਉਦੇਂ ਰਹੋ ਮਾਲਕ ਚੜ੍ਹਦੀ ਕਲਾ ਚ ਰੱਖੇ
ਕੁਦਰਤ ਹੈ ਹੀ ਇੰਨੀ ਸੋਹਣੀ ਕਿ ਦਿਲ ਨੀ ਕਰਦਾ ਵਾਪਿਸ ਆਉਣ ਨੂੰ ਤੁਹਾਡੇ ਵਲੋਗ ਬਹੁਤ ਵਧਿਆ ਹੁੰਦੇ ਆ
ਸਤਿ ਸ੍ਰੀ ਆਕਾਲ ਬਾਈ ਜੀ
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਬਹੁਤ ਖ਼ੂਬਸੂਰਤ ਝੀਲ ♥️♥️
❤️❤️👌 ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਵੀਡਿਉ ਬਾਰੇ ਬਹੁਤ ਬਹੁਤ ਧੰਨਵਾਦ ਵੀਰੇ
ਇੱਕ ਲੱਖ ਸਬਸਕਰਾਇਬ ਵਾਸਤੇ ਵੀ ਮੁਬਾਰਕਾਂ ਬਾਈ
ਅੱਜ ਤਾਂ ਬਾਈ ਇੱਕ ਦਿਹਾੜੀ ਵੱਧ ਖ਼ਰਚ ਹੋ ਗਈ , ਬਹੁਤ ਔਖੇ ਹੋ ਕੇ ਵਧੀਆ ਨਜਾਰਿਆਂ ਦਾ ਲੁਤਫ਼ ਲੈਣਾ ਸੌਖਾ ਥੋੜਾ, ਜਿਊਂਦੇ ਰਹੋ ਸੁਰੱਖਿਅਤ ਰਹੋ , God bless you.
ਬਹੁਤ ਹੀ ਸੁੰਦਰ ਕੁਦਰਤ ਦੇ ਰੰਗ
ਇਹ ਇਤਿਹਾਸ ਹੈ.
ਬਹੁਤ ਸੋਹਣਾ ਦ੍ਰਿਸ਼ ਐ ਬਾਈ ਜੀ 👍👍👍💖💖💖👌👌👌👌👌👌👌👍
Sat shri akal bir ji Jasbir Kaur Ambala City beautiful video
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਸਤਿ ਸ੍ਰੀ ਆਕਾਲ ਜੀ ,,🙏🙏
u are brave girl ...ਮੈਨੂੰ ਲਗਦਾ ਘੁੱਦੇ ਉਹ ਨੰਬਰ ਮੰਗਦੀ ਸੀ ਸੈਨਤਾਂ ਮਾਰ ਕੇ 😂😂😂😀
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ
ਬਹੁਤ ਵਧੀਆ ਨਿਚਨਾ ਲਕੇ t ਨਜ਼ਾਰੇ ਹੋਰ ਬਾਈ ਜੀ ਸਤਿ ਸ੍ਰੀ ਆਕਾਲ ਭਰਾ
Yaar aah dev ਨੇ ਗੱਲ ਕੀਤੀ,,, ਦਿਲ ਤੇ ਲੱਗ ਗਈ ਕਿ ਕੇ ਆਪਾਂ ਫੋਨਦਾ ਉਲਾਂਭਾ ਦੇ ਰਹੇ ਆ ਇਹਦਾ ਘੋੜਾ ਮਰ ਜਾਂਦਾ ਆਪਾ ਕਿਹੜਾ ਪੈਸੇ ਦੇ ਦੇਣੇ c ,,, sahi gall
ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਧੰਨਵਾਦ ਵਾਈ
Waheguru chardikla vich rakhe veer
ਸਤਿ ਸੀ੍ ਅਕਾਲ ਵੀਰ ਜੀ
ਬਹੁਤ ਬਹੁਤ ਬਹੁਤ ਵਧੀਆ ਵੀਰੋ।।
🙏🙏sat sri Akal veerji 🙏🙏ap ji bht binddass ho❤❤❤😊😊God bless you with all the best 👍👍❤
That creature is Marmot. You will find these on high altitudes.
SSA veer ji bhut nyc video c waheguru ji Mehar karn tuhade sarea te waheguru ji ssa ji
Sab to badhya gall me app ji de dosti dekh kar bhut khush hunda ha kite meree he nazar na lag jai God bless you
ਵੀਰੇ ਬਹੁਤ ਵਧੀਆ ਕੁਦਰਤੀ ਵਾਤਾਵਰਨ ਪਹਾੜ ਨੇ ਮੌਸਮ ਸਾਫ਼ ਰਿਹਾ 2ਦਿਨ। ਬਲੌਕ ਦੀ ਉਡੀਕ ਬਹੁਤ ਕਰਦੇ ਰਹੇ। ਵਾਹਿਗੁਰੂ ਦੋਵੇਂ ਤੇ ਮੇਹਰ ਕਰਨ 🙏🙏🙏🙏ਗੁਰੂ ਹਰ ਸਹਾਏ ਤੋ
ਸਤਿ ਸ੍ਰੀ ਆਕਾਲ
ਗੱਲਾਂ ਘੈੰਟ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।
ਥੋਡੀਆ ਪਿੰਨੀਆ ਨੇ ਤਾਂ ਸਾਡਾ ਵੀ ਦਿਲ ਕਰਨ ਲਾਤਾ ਖਾਣ ਨੂੰ
ਬਾਈ ਖਿੱਚ ਕੇ ਰੱਖੋਂ ਕੰਮ ਨੂੰ। ਬਾਈ ਅੱਜ ਸਾਡੇ ਜ਼ਿਲ੍ਹਾ ਫ਼ਰੀਦਕੋਟ ਮਿਤੀ 22ਨੂੰ ਬਾਈ ਮਨਜੀਤ ਸਿੰਘ ਰਾਏਪੁਰ ਪੁਆਧ ਵਾਲੇ ਆਏ ਸਨ 🙏
ਬਹੁਤ ਸੋਹਣਾ ਝਾਕਾ ਵੀਰ ਜੀ
ਬਹੁਤ ਸੋਹਣੀ ਵੀਡੀਓ ਜੀ
ਘੁੱਧੇ ਵੀਰ ਏਹ ਚੂਹਾ ਨਹੀ ਇਹ ਹਾਇਰੈਕਸ ਹਨ ਗੁਗਲ ਤੇ ਸਰਚ ਮਾਰਿਉ ਵੀਰਜੀ ਏਹ ਹਾਥੀ ਦੇ ਦੂਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਨੇ ਇਹਨਾਂ ਦਾ ਮਾਸ ਵਾਸਤੇ ਸ਼ਿਕਾਰ ਵੀ ਕੀਤਾ ਜਾਂਦਾ
MARMOT SIR JI
Welcome ਵੀਰ 👍 🙏
Sat Sri akal veer ji
Waheguru mehar rakhe Bai g dova veera te
Waheguru jiJastic for Sidhu mosewala 🙏🏻🙏🏻🙏🏻
ਬਹੁਤ ਹੀ ਵਧੀਆ ਵੀਡੀਓ ਹੈ ਜੀ ਖੁਸ਼ ਰਹੋ
Sat sri akaal veer ji🙏 sohna vlog, safar de humsafar, safar diyan mushkilaa hi safar di khoobsurati hunde aa, wmk 🙏
ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ ਰਹੋ 🥰🥰
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
nice view thks, and oh 22g chuhe nu Udbilao(hindi) Beaver (english) ch kehande enu, very intresting animal
MARMOT sir ji
Waheguru ji ka khalsa Waheguru ji ki fateh
Y soda bolg dil khus krda da y ek din yda shi
ਬਹੁਤ ਖੂਬਸੂਰਤ ਸਫ਼ਰ ਅਮ੍ਰਿੰਤਪਾਲ ਬਾਈ
ਬਾਈ ਇਹ ਚੂਹੇ ਨਹੀਂ, “himalayan ਰਕੂਨ (Raccoon) ਨੇ
Sat sri akal veer ji Waheguru ji de mehar hai Thuhade te bahut vadia jagah dikhai tusi
Very very nice good Hill view good job God bless you good water fall nice view have a nice journey be safe waheguruji sarian te meharkari
ਅਮੀ ਅਸਤੋ ਅਮੀ ਅਸਤੋ ਜਮੀ ਸਵਰਗ ਦਿਖਾ ਦਿੱਤਾ ਬਾਈ ਜਿਉਂਦੇ ਵੱਸਦੇ ਰਹੋ ❣️❣️🙏🙏
2 22 te shi gll kiti bai ghudda Sia love you jtto to all
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ
ਸਤਿ ਸ਼੍ਰੀ ਅਕਾਲ ਘੁੱਦੇ ਬਲਦੇਵ ਵੀਰ 🙏🙏
Sat shri akal veer ji .. Waheguru tuhanu sukhi rakhe 🙏
ਜਿਉਂਦੇ ਵਸਦੇ ਰਹੋ ਵੀਰੋਂ।
Ghudda singh ji dhanwaad ji 🙏 bahut sunder drish pesh kar rehe baithea nu dikha rahe good sewa kar rehe o veer
Jora Singh Mann Mandi gobindgarh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 jassran pind tu 🙏🏻🙏🏻🙏🏻🙏🏻🙏🏻🙏🏻🙏🏻🙏🏻
Vdiaa glln ne y thodi nhi aj kll ghro koi bhr ni niklda tci dono veer sb ds deyu life enjoy bro 🤞💓
Ready to drink tea pouches fron Bagh Bakri is really good next time carry Bagh Bakri pouches.
ਤਹਿ ਦਿਲੋਂ ਧੰਨਵਾਦ ਸਾਰਿਆਂ ਦਾ। ਵੀਡਿਓ ਨੂੰ ਲਾਈਕ ਕਰਦੇ ਰਿਹੋ।
ਰੋਜ ਸਵੇਰੇ ਸਾਢੇ ਛੇ ਵਜੇ ਵੀਡਿਓ ਰਿਲੀਜ਼ ਕੱਟਿਆ ਕਰਾਂਗੇ।
ਲਗਾਤਾਰਤਾ ਨਾਲ ਦੇਖਦੇ ਰਹਿਓ। ਚੜ੍ਹਦੀ ਕਲਾ । ਚੈਨਲ ਨੂੰ ਸਬਸਕਰਾਈਬ ਲਾਜ਼ਮੀ ਕਰਿਓ ।
🙏❤️
Good too good all video's
ਬਹੁਤ ਵਧੀਆ ਵੀਰੇ
ਬਾਈ ਘੋੜੇ ਵਾਲੇਆਂ ਨੇ ਬੈਂਗ ਦਿਆਂ ਤਣੀਆਂ ਖੋਲ੍ਹਣ ਦੀ ਬਜਾਏ ਖਿੱਚ ਕੇ ਤੋੜ ਦਿੱਤੀਆਂ ਤਾਂ ਕਰਕੇ ਬੈਂਗ ਪਾਟ ਗੲਏ
ਹਾਹਾਹਾਹਾ ਅੰਮ੍ਰਿਤ ਬਾਈ ਅੱਜ ਤੋਂ ਵਾਧ ਦੇਵ ਬਾਈ ਏੰਜਲਿਸ ਬਣ ਗਿਆ
ਕੁਦਰਤ ਨੂੰ ਦੇਖ ਕੇ ਤੇ ਤੁਹਾਡੀ ਮਿੱਠੀ ਬੋਲੀ ਦੀ ਬਾਤਚੀਤ ਸੁਣ ਕੇ ਸਵੇਰੇ ਬਹੁਤ ਵਧੀਆ ਦਿਨ ਲੱਗਦਾ ।। ਇਕ ਵੱਖਰੀ ਦੁਨੀਆਂ ਜਾਪਦੀ ਹੈ ।। ਜੋ ਇਕ ਭੱਟਕੇ ਮਨ ਨੂੰ ਸ਼ਾਨਤੀ ਮਿਲਦੀ ਹੈ ।।
ਦਰਸ਼ਕ ਭਾਗਾਂਸਾਲੀ ਹਨ ਜੋ ਘੋੜੇ ਨਾ ਆਉਣ ਕਾਰਨ ਤੇ ਇਹਨਾਂ ਵੀਰਾਂ ਦੀ ਹਿੰਮਤ ਸਦਕਾ ਸਾਨੂੰ ਆਹ ਕੁਝ ਵੇਖਣ ਨੂੰ ਮਿਲਿਆ ਹੈ ਜੀ ਧੰਨਵਾਦ ਜੀ.
ਸਤਿ ਸ਼੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ
ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਦਿਲੋਂ ਧੰਨਵਾਦ ਦੋਹਾ ਵੀਰਾ ਦਾ 🙏🏻❤
ਬਹੁਤ ਵਧੀਆ ਜਵਾਨੋ 👍👍🚴♂️🚴♂️
Angel ਫ਼ਰਿਸ਼ਤਾ ਹੁੰਦਾ ਹੈ ਜੀ। Avtar Singh Mansa pb
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍
ਬਹੁਤ ਵਧੀਆ ਵੀਰ ਨਜ਼ਾਰੇ ਲਓ ਜ਼ਿੰਦਗੀ ਦੇ ਜਿਓਂਦੇ ਵਸਦੇ ਰਹੋ🙏❤❤
👼 ਫ਼ਰਿਸ਼ਤੇ (Angels) ., ਪਰੀ (Fairy) 🧚♀️
ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਵਹਿਗੁਰੂ ਚੜਦੀ ਕਲਾ ਚ ਰੱਖੇ
ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ
ਤੁਸੀਂ ਰੂਹ ਨੂੰ ਖੁਸ਼ ਕੀਤਾ ਵੀਰ
ਤੁਹਾਡਾ ਧੰਨਵਾਦ
ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਬਖਸ਼ੇ
ਸੋਹਣੀ ਵੀਡੀਓ ਸੋਹਣੀ ਕੁਦਰਤ ਰੱਬ ਲੰਮੀ ਉਮਰ ਕਰੇ ਤੁਹਾਡੀ
ਸਤਿਸ੍ਰੀਅਕਾਲ ਞੰਡੇ ਞੀਰਾ ਨੂੰ ਬਹੋਤ ਪਿਆਰੀ ਜਗਾ ਸੀ ਸੌ ਞਾਹਿਗੁਰੂ ਚੜਦੀ ਕਲਾਂ ਰੰਖੇ ਤਹਾਡੇ ਤੇ
ਅਸੀ ਕਦੇ ਸੋਚੀਆ ਨੀ ਇਹਨਾ ਜਗਾ ਨੂੰ ਦੇਖਾਗੇ ਜੋ ਤਹਾਡੇ ਨੂੰ ਜੁੜਨ ਨਾਲ ਦੇਖ ਲਿਈਆ ਰੰਬ ਰਾਖਾ
ਤੁਹਾਨੂੰ ਬਹੁਤ ਮੁਬਾਰਕਾਂ ਖੁਸ਼ਨੁਮਾ ਸਫਰ ਸ਼ੁਰੂ ਕੀਤਾ ਪਰਮਾਤਮਾ ਤੁਹਾਡੀ ਸਿਹਤ ਦਾ ਖਿਆਲ ਰੱਖੇ
ਬਹੁਤ ਸੋਹਣਾ ਏਰੀਆ ਬਾਈ ਜੀ ਧੰਨਵਾਦ ਜੀ
Sat shri Akal veer ji , Waheguru ji chardikla vich rakhi dona veera nu , Very nice vlog
ਵਾਹ ਜਵਾਨੋ ਵਾਹ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ
good morning ਦੋਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀ ਓਸ ਰੱਬ ਦੀ ਰਜਾ ਜੋ ਉਸਨੇ ਬਣਾਈ ਹੈ ਦੇ ਦਰਸ਼ਨ ਕਰਵਾ ਰਹੇ ਹੋ From Amritsar
ਸਤਿ ਸ੍ਰੀ ਆਕਾਲ ਵੀਰੋ ਬਕਮਾਲ ਦ੍ਰਿਸ਼ ਅਤਿ ਸੁੰਦਰ ਝੀਲ ਅੱਜ ਫਿਰ ਆਪ ਨੇ ਪੰਜਾਬੀ ਹੋਣ ਦਾ ਮਾਣ ਪਾਇਆ ਉਹਨਾਂ ਵਿਦੇਸ਼ੀ ਲੜਕੀਆਂ ਨੂੰ ਪੂਰਾ ਸਾਥ ਦੇ ਕੇ ਬਹੁਤ ਵਧੀਆ ਲੱਗਾ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ
ਬਾਕੀ ਬਹੁਤ ਸੋਹਣਾ ਬਲੋਗ ਵਾ। ਸਵਰਗ ਐਵੇਂ ਨਹੀਂ ਕਿਹਾ ਕਸ਼ਮੀਰ ਨੂੰ ਖੁਸਰੋ ਨੇ ਜਮਾਂ ਸੱਚ ਕਿਹਾ ਅਮੀ ਅਸਤੋ ਅਮੀ ਅਸਤੋ 👌👌👏👏✊
ਬਾਈ ਜੀ ਸਤਿ ਸ਼੍ਰੀ ਆਕਾਲ ਬਾਈ ਜੀ ਜਿਹੜੀਆਂ ਵਾਦੀਆਂ ਤੁਸੀਂ ਸਾਨੂੰ ਘਰੇਂ ਬੈਠਿਆ ਨੂੰ ਵਿਖਾਈ ਜਾਦੇ ਓ ਅਸੀਂ ਇਹ ਸੁਪਨਿਆਂ ਵਿੱਚ ਵੀ ਨਹੀਂ ਵੇਖਣੀਆਂ ਧੰਨਵਾਦ ਦੋਵੇਂ ਵੀਰਾਂ ਦਾ 👌👌👌👌👌👌👌🙏🙏🙏🙏🙏🙏🙏🙏🙏🙏🙏🙏🙏
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ
ਸੋਹਣੀ ਗੱਲਬਾਤ ਟਰੈਕਿੰਗ ਵਾਲੀ
ਵਾਹਿਗੁਰੂ ਸਦਾ ਅੰਗ ਸੰਗ ਰਹਿਣ
Ghudda ਵੀਰ ਜੀ ਆਪ ਦੀ ਫੋਟੋ ਤਾਂ ਪੁਰੀ ਅੱਤ ਸ਼ੀਰਾ
ਵੀਰ ਜੀ ਮੈਂ ਤਾਂ ਤੁਹਾਡਾ ਦਿਲੋ ਧੰਨਵਾਦ ਕਰਦਾ ਹਾ ਜੋ ਤੁਸੀਂ ਵਲੌਗ ਬਣਾ ਕੇ ਸਾਡੇ ਤੱਕ ਭੇਜਦੇ ਹੋ
ਸਤਿ ਸ਼੍ਰੀ ਅਕਾਲ ਬਾਈ ਅਮਿ੍ਤ ਜੀਉ ਬਾਈ
ਸਤਿ ਸ਼੍ਰੀ ਅਕਾਲ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਚੜ੍ਹਦੀ ਕਲਾ ਵਿੱਚ ਰਹੋ
Very good morning 🌄 khubsurat Humsafar
ਵੀਰੇ ਸਤਿ ਸਿਰੀ ਅਕਾਲ। ਤੁਹਾਡੇ ਬਲੋਗ ਦੇਖ ਕੇ ਮਨ ਖਿੜ ਜਾਂਦਾ ਹੈ ।
ਬਾਈ ਜੀ ਸਤਿ ਸ੍ਰੀ ਅਕਾਲ
ਬਹੁਤ ਖੂਬਸੂਰਤ ਜਮਾ ਸਵਰਗ ਦਾ ਨਜਾਰਾ 👍🤩❤
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਦੋਵੇਂ ਭਰਾਵਾਂ ਨੂੰ 👍❤️🙏
ਸਤਿ ਸ਼ੀ੍ ਅਕਾਲ ਦੋਹਾਂ ਬਾਈਆਂ ਨੂੰ ਜੀ! ਬਾਈ ਦਿਨ ਤਾਂ ਵੱਧ ਲੱਗ ਗਿਆ ਪਰ ਝੀਲ ਦੇਖਣ ਕਾਰਨ ਵਿਅਰਥ ਨਹੀਂ ਹੋਇਆ ਜੀ! ਹਿੰਮਤ ਨੂੰ ਸਲਾਮ ਬਾਈ ਜੀ!
Dev ne badyia gal.kri pH tutt gya apa usnu ulama dai jande je usda koi nuksan hove oh kisnu kahu ga good heart 💖💖💖
ਸਤਿ ਸ੍ਰੀ ਅਕਾਲ ਦੋਵਾ ਵੀਰਾ ਨੂੰ ਜੀ
ਸਤਿ ਸ਼੍ਰੀ ਅਕਾਲ ਵੀਰ ਜੀ
Bhut sunder video 📹 god bless both of you take care well done 👏 ✔
ਤੁਹਾਡੀ ਹਰ ਵੀਡੀਓ ਦੇਖ ਕੇ ਅਨੰਦ ਹੀ ਆ ਜਾਾਂਦੈ,ਜਿਉਦੇਂ ਰਹੋ ਮਾਲਕ ਚੜ੍ਹਦੀ ਕਲਾ ਚ ਰੱਖੇ
ਕੁਦਰਤ ਹੈ ਹੀ ਇੰਨੀ ਸੋਹਣੀ ਕਿ ਦਿਲ ਨੀ ਕਰਦਾ ਵਾਪਿਸ ਆਉਣ ਨੂੰ ਤੁਹਾਡੇ ਵਲੋਗ ਬਹੁਤ ਵਧਿਆ ਹੁੰਦੇ ਆ
ਸਤਿ ਸ੍ਰੀ ਆਕਾਲ ਬਾਈ ਜੀ
ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਬਹੁਤ ਖ਼ੂਬਸੂਰਤ ਝੀਲ ♥️♥️
❤️❤️👌 ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਵੀਡਿਉ ਬਾਰੇ ਬਹੁਤ ਬਹੁਤ ਧੰਨਵਾਦ ਵੀਰੇ
ਇੱਕ ਲੱਖ ਸਬਸਕਰਾਇਬ ਵਾਸਤੇ ਵੀ ਮੁਬਾਰਕਾਂ ਬਾਈ
ਅੱਜ ਤਾਂ ਬਾਈ ਇੱਕ ਦਿਹਾੜੀ ਵੱਧ ਖ਼ਰਚ ਹੋ ਗਈ , ਬਹੁਤ ਔਖੇ ਹੋ ਕੇ ਵਧੀਆ ਨਜਾਰਿਆਂ ਦਾ ਲੁਤਫ਼ ਲੈਣਾ ਸੌਖਾ ਥੋੜਾ, ਜਿਊਂਦੇ ਰਹੋ ਸੁਰੱਖਿਅਤ ਰਹੋ , God bless you.
ਬਹੁਤ ਹੀ ਸੁੰਦਰ ਕੁਦਰਤ ਦੇ ਰੰਗ
ਇਹ ਇਤਿਹਾਸ ਹੈ.
ਬਹੁਤ ਸੋਹਣਾ ਦ੍ਰਿਸ਼ ਐ ਬਾਈ ਜੀ 👍👍👍💖💖💖👌👌👌👌👌👌👌👍
Sat shri akal bir ji Jasbir Kaur Ambala City beautiful video
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਸੋਹਣਾ ਦ੍ਰਿਸ਼ ਆ ਜੀ 👍 ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਸਤਿ ਸ੍ਰੀ ਆਕਾਲ ਜੀ ,,🙏🙏
u are brave girl ...ਮੈਨੂੰ ਲਗਦਾ ਘੁੱਦੇ ਉਹ ਨੰਬਰ ਮੰਗਦੀ ਸੀ ਸੈਨਤਾਂ ਮਾਰ ਕੇ 😂😂😂😀
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ
ਬਹੁਤ ਵਧੀਆ ਨਿਚਨਾ ਲਕੇ t ਨਜ਼ਾਰੇ ਹੋਰ ਬਾਈ ਜੀ ਸਤਿ ਸ੍ਰੀ ਆਕਾਲ ਭਰਾ
Yaar aah dev ਨੇ ਗੱਲ ਕੀਤੀ,,, ਦਿਲ ਤੇ ਲੱਗ ਗਈ ਕਿ ਕੇ ਆਪਾਂ ਫੋਨਦਾ ਉਲਾਂਭਾ ਦੇ ਰਹੇ ਆ ਇਹਦਾ ਘੋੜਾ ਮਰ ਜਾਂਦਾ ਆਪਾ ਕਿਹੜਾ ਪੈਸੇ ਦੇ ਦੇਣੇ c ,,, sahi gall
ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਧੰਨਵਾਦ ਵਾਈ
Waheguru chardikla vich rakhe veer
ਸਤਿ ਸੀ੍ ਅਕਾਲ ਵੀਰ ਜੀ
ਬਹੁਤ ਬਹੁਤ ਬਹੁਤ ਵਧੀਆ ਵੀਰੋ।।
🙏🙏sat sri Akal veerji 🙏🙏ap ji bht binddass ho❤❤❤😊😊God bless you with all the best 👍👍❤
That creature is Marmot. You will find these on high altitudes.
SSA veer ji bhut nyc video c waheguru ji Mehar karn tuhade sarea te waheguru ji ssa ji
Sab to badhya gall me app ji de dosti dekh kar bhut khush hunda ha kite meree he nazar na lag jai God bless you
ਵੀਰੇ ਬਹੁਤ ਵਧੀਆ ਕੁਦਰਤੀ ਵਾਤਾਵਰਨ ਪਹਾੜ ਨੇ ਮੌਸਮ ਸਾਫ਼ ਰਿਹਾ 2ਦਿਨ। ਬਲੌਕ ਦੀ ਉਡੀਕ ਬਹੁਤ ਕਰਦੇ ਰਹੇ। ਵਾਹਿਗੁਰੂ ਦੋਵੇਂ ਤੇ ਮੇਹਰ ਕਰਨ 🙏🙏🙏🙏ਗੁਰੂ ਹਰ ਸਹਾਏ ਤੋ
ਸਤਿ ਸ੍ਰੀ ਆਕਾਲ
ਗੱਲਾਂ ਘੈੰਟ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ।
ਥੋਡੀਆ ਪਿੰਨੀਆ ਨੇ ਤਾਂ ਸਾਡਾ ਵੀ ਦਿਲ ਕਰਨ ਲਾਤਾ ਖਾਣ ਨੂੰ
ਬਾਈ ਖਿੱਚ ਕੇ ਰੱਖੋਂ ਕੰਮ ਨੂੰ। ਬਾਈ ਅੱਜ ਸਾਡੇ ਜ਼ਿਲ੍ਹਾ ਫ਼ਰੀਦਕੋਟ ਮਿਤੀ 22ਨੂੰ ਬਾਈ ਮਨਜੀਤ ਸਿੰਘ ਰਾਏਪੁਰ ਪੁਆਧ ਵਾਲੇ ਆਏ ਸਨ 🙏
ਬਹੁਤ ਸੋਹਣਾ ਝਾਕਾ ਵੀਰ ਜੀ
ਬਹੁਤ ਸੋਹਣੀ ਵੀਡੀਓ ਜੀ
ਘੁੱਧੇ ਵੀਰ ਏਹ ਚੂਹਾ ਨਹੀ ਇਹ ਹਾਇਰੈਕਸ ਹਨ ਗੁਗਲ ਤੇ ਸਰਚ ਮਾਰਿਉ ਵੀਰਜੀ ਏਹ ਹਾਥੀ ਦੇ ਦੂਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਨੇ ਇਹਨਾਂ ਦਾ ਮਾਸ ਵਾਸਤੇ ਸ਼ਿਕਾਰ ਵੀ ਕੀਤਾ ਜਾਂਦਾ
MARMOT SIR JI
Welcome ਵੀਰ 👍 🙏
Sat Sri akal veer ji
Waheguru mehar rakhe Bai g dova veera te
Waheguru ji
Jastic for Sidhu mosewala 🙏🏻🙏🏻🙏🏻
ਬਹੁਤ ਹੀ ਵਧੀਆ ਵੀਡੀਓ ਹੈ ਜੀ ਖੁਸ਼ ਰਹੋ
Sat sri akaal veer ji🙏 sohna vlog, safar de humsafar, safar diyan mushkilaa hi safar di khoobsurati hunde aa, wmk 🙏
ਸਤਿ ਸ੍ਰੀ ਅਕਾਲ ਵੀਰ ਜੀ ਖੁਸ਼ ਰਹੋ 🥰🥰
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
nice view thks, and oh 22g chuhe nu Udbilao(hindi) Beaver (english) ch kehande enu, very intresting animal
MARMOT sir ji
Waheguru ji ka khalsa Waheguru ji ki fateh
Y soda bolg dil khus krda da y ek din yda shi
ਬਹੁਤ ਖੂਬਸੂਰਤ ਸਫ਼ਰ ਅਮ੍ਰਿੰਤਪਾਲ ਬਾਈ
ਬਾਈ ਇਹ ਚੂਹੇ ਨਹੀਂ, “himalayan ਰਕੂਨ (Raccoon) ਨੇ
Sat sri akal veer ji
Waheguru ji de mehar hai Thuhade te bahut vadia jagah dikhai tusi