ਪਾਕਿਸਤਾਨ ਦਾ ਸਭ ਤੋਂ ਵੱਡਾ ਮੰਦਰ🇵🇰 Biggest Hindu Temple of Pakistan🙏

Поділитися
Вставка
  • Опубліковано 28 гру 2024

КОМЕНТАРІ • 876

  • @mrsingh9158
    @mrsingh9158 15 днів тому +2

    Pakistan de lok kine aram tr pyar naal bolde. Ek ek shabd sohna lgda..
    Pandit ji nu mera thanwaad... Bahut vadiya jaankari diti..

  • @ashishshaw9230
    @ashishshaw9230 Місяць тому +191

    One of the best vlog of Pakistan trip. Thanku for showing us katas raj mandir.
    Jai shree Ram

    • @luckysaini6114
      @luckysaini6114 Місяць тому +6

      भाई जी आपको नहीं लगता कि पाकिस्तान भी इंडिया बन जाए, हमारा हिस्सा बन जाए।

    • @kimiesandhu
      @kimiesandhu Місяць тому +3

      @@luckysaini6114unko b yhi lgta hai ki india b pakistan bn jaye

    • @luckysaini6114
      @luckysaini6114 Місяць тому +6

      @@kimiesandhu आपने कहां से सुना की इंडिया-पाकिस्तान बन जाए?

    • @Raj_Bajrangi__BJP_WB
      @Raj_Bajrangi__BJP_WB Місяць тому +5

      Cry more 😂😂😂😂😂​@@kimiesandhu

    • @luckysaini6114
      @luckysaini6114 Місяць тому

      @@Raj_Bajrangi__BJP_WB why

  • @SharmaJi-hd8du
    @SharmaJi-hd8du Місяць тому +97

    Navdeep puttar katas Raj mandir dekhaya bhut bhut thanks God bless you

    • @luckysaini6114
      @luckysaini6114 Місяць тому +1

      शर्मा जी आप भी चाहते हैं कि पाकिस्तान-इंडिया बन जाए।

    • @markgill7284
      @markgill7284 Місяць тому +2

      @@luckysaini6114 Pehle India ko to India rehne do. Waha BJP ne dharm yudh chala rakha ha.

    • @luckysaini6114
      @luckysaini6114 Місяць тому

      bilkul right answer✅️

    • @luckysaini6114
      @luckysaini6114 Місяць тому

      @markgill7284 bilkul right answer✅️

    • @Hmm19872
      @Hmm19872 Місяць тому

      ​@@markgill7284jaha Muslims voha trrorism na ho ho shakta hai kya? 😂🤣

  • @kuldipnandchahal8994
    @kuldipnandchahal8994 21 день тому +1

    ਤੁਹਾਡਾ ਅਤੇ ਪਾਕਿਸਤਾਨ ਮੈਨੇਜਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਕਟਾਸਰਾਜ ਮੰਦਿਰ ਦੇ ਦਰਸ਼ਨ ਕਰਵਾਉਣ ਲਈ ਦਰਸ਼ਨ ਕਰ ਕੇ ਬਹੁਤ ਮਨ ਬਹੁਤ ਖੁਸ਼ ਹੋਇਆ ਨਾਮ ਜਰੂਰ ਸੁਣਿਆ ਸੀ ਸ਼੍ਰੀ ਕਟਾਸਰਾਜ ਦਾ ਅੱਜ ਦਰਸ਼ਨ ਵੀ ਹੀ ਗਏ ਧੰਨਵਾਦ ਪਾਕਿਸਤਾਨੀ ਵੀਰਾਂ ਦਾ ਜਿੰਨਾ ਦੀ ਕੋਸ਼ਿਸ਼ ਕਰਕੇ ਇਹ ਸੰਭਵ ਹੋਇਆ

  • @DeepS555
    @DeepS555 Місяць тому +67

    Pakistan vlog series of Navdeep Brar is turning out to be the best ! Insights into the historical places is definitely interesting. Navdeep’s simplicity charms the audience.

  • @ranbirsinghjogich197
    @ranbirsinghjogich197 Місяць тому +34

    ਮੈਂ ਪੰਡਿਤ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਅਰਦਾਸ ਕਰਦਾ ਹਾਂ। ਉਨ੍ਹਾਂ ਨੇ ਸਾਰੇ ਮੰਦਰ ਦੇ ਦਰਸ਼ਨ ਕਰਵਾਏ। ਮੈਨੂੰ ਉਤਨਾ ਹ ਚਾਅ ਚੜਿਆ ਕਿਉਂਕਿ ਇਹ ਸਾਡੀ ਇਤਿਹਾਸਕ ਵਿਰਾਸਤ ਹੈ। ਧੰਨਵਾਦ ਪਾਕਿਸਤਾਨੀ ਪਰਬੰਧਕਾਂ ਦਾ ਜੋ ਪੂਰਾ ਸਹਿਯੋਗ ਦੇ ਰਹੇ ਹਨ। ਹਰ ਅਕੀਦੇ ਲੋਕ ਖੁਸ਼ ਰਹਿਣ ਇਹੀ ਅਰਦਾਸ ਕਰਦਾ ਹਾਂ।

  • @AnkitKumar-sp3ix
    @AnkitKumar-sp3ix Місяць тому +10

    बहुत ही अच्छा लगता है अपनी पुरानी धरोहर को देख कर
    Jay shree Ram Jo bole so nihaal sat shree Akal ❤❤❤wahe guruji ❤❤
    Shikh Guru jan to Hamari Shan hai ❤❤❤

  • @chudharyshahid8628
    @chudharyshahid8628 Місяць тому +97

    Nice to see a lot of school and college trips. It's mean Pakistan government doing efforts to transfer knowledge to kids/students about history of all religions, good 👍

    • @agul5758
      @agul5758 Місяць тому +12

      This has been happening from decades I remember school tours trips n family picnics ,visited Moonjoon Daro Sadu belaa Temple Hurapa zoo museums etc in school colleges universities. Trips n tours Pakistan tour part of education in Pakistan

    • @wanihameem3417
      @wanihameem3417 Місяць тому +4

      They didn't find mosque under temple like u people find temple under mosque

    • @disorderedenthropy
      @disorderedenthropy Місяць тому

      @@wanihameem3417count the number of mosques in India and number of temples in Pakistan. Gotta have some honest self reflection.

    • @surajkumarsingh371
      @surajkumarsingh371 Місяць тому +1

      ​@@wanihameem3417 bcz temples were built earlier and mosques were built after destroying temples

    • @parthochakravarty2406
      @parthochakravarty2406 Місяць тому +4

      ​@@wanihameem3417yes because there were no mosques existed when those temples were constructed..
      Our temples are older than your 1400 old Islam

  • @dg9358
    @dg9358 Місяць тому +124

    You guys are showing the real face of Pakistan how nice and good for other people to see and admire❤❤❤❤Pakistan is taking care of so many Hindus and Sikhs historical places wow thank you❤❤❤❤

    • @PirateHell77
      @PirateHell77 Місяць тому +32

      @@dg9358 isliye 1 percent bhi nahi bache

    • @kandi1865
      @kandi1865 Місяць тому +2

      ​@@PirateHell77😂😂

    • @GoluKr-hn3lb
      @GoluKr-hn3lb Місяць тому +8

      What is the population of Hindus and Sikhs in Pakistan?

    • @Gotham424
      @Gotham424 Місяць тому

      ​@@PirateHell77Sindh me 9% hain.

    • @baluadvani
      @baluadvani Місяць тому +6

      @@Gotham424
      2.5%

  • @kunalnandson5210
    @kunalnandson5210 Місяць тому +15

    I never expected that there will b any hindu temple in Pakistan. But tuc mnu Galt sabit krta. Jida media Sanu dsd extremist vare, but hun vekh k lgda ah sarian misinformation hgian. As a Hindu mnu bht proud feel hundaya ki Pak eh mandr nu hor develope krn lai sochndye. Islamabad vakyi bht sohni jgh hgi t lokan b bht pyar dsd. Love from 🇮🇳

    • @toxic5445
      @toxic5445 29 днів тому

      Tw phir godi media 🤡 pr th00ko or hindutva propaganda py lanat bhejo abi

    • @abcgames4454
      @abcgames4454 9 днів тому

      Bss ye 2-4 mandir hi hai baki sab pe kabza ho chuka h

  • @singhdhillon1
    @singhdhillon1 Місяць тому +37

    ਸਿੱਖ ਰਾਜ ਵਿਚ ਕਿਸੇ ਵੀ ਧਰਮ ਨਾਲ਼ ਕੋਈ ਵੀ ਨਫਰਤ ਨਹੀਂ ਕੀਤੀ ਜਾਂਦੀ ਸੀ । ਇਹ ਵੀਡੀਓ ਇਸ ਗੱਲ ਦਾ ਸਬੂਤ ਹੈ। ਖਾਲਸਾ ਰਾਜ ਵਿਚ ਹਿੰਦੂ, ਸਿੱਖ, ਮੁਸਲਿਮ ਸੱਭ ਪਿਆਰ ਨਾਲ਼ ਰਹਿੰਦੇ ਸਨ।

    • @SarcasticSaar
      @SarcasticSaar Місяць тому

      Now sikhs are attacking hindi temples in canada

  • @RamanpreetToor
    @RamanpreetToor Місяць тому +42

    This is grest we are sawing hindu community in Pakistan as a jatt sikh i enjoyed alot this vedio kya batt hai Pakistan❤❤❤❤❤❤

    • @malikabdullah3681
      @malikabdullah3681 Місяць тому +1

      Tuhanu sara kush dekhan nu mily ga rola ay aa ky asi 1 dojy wal andy jandy ni ty loka di sun ky 1 dojy bary mara kehye jandy aa hopefully you got it

    • @RamanpreetToor
      @RamanpreetToor Місяць тому +3

      @@malikabdullah3681 I love Pakistan more than India your food your culture ❤❤❤❤🙏🙏🙏🙏

  • @PankajKuamr-c7z
    @PankajKuamr-c7z Місяць тому +2

    Navdeep Braar bahot bahot shukriya mandir gurudwara dikhana ka liye ur great persun

  • @bandnasidhu
    @bandnasidhu Місяць тому +42

    No DOUBT,WAQAS HAIDER saab ,VERY INTELLIGENT👌🏼 ,his INTELLIGENCE & MANNERS ,R SHOWN BY HIS HIS WAY OF TALKING & BY ACTIONS.👌🏼

  • @Kanwarnau-nihal-singh70
    @Kanwarnau-nihal-singh70 Місяць тому +53

    ਬਾਬੇ ਨਾਨਕ ਜੀ ਦੀ ਚਰਨ ਛੋਹ ਧਰਤੀ ਨੂੰ ਸਿਰ ਝੁਕਾਓਂਦੇ ਹਾਂ, ਕਟਾਸਰਾਜ ਮੰਦਰ ਤੇ ਹਰੀ ਸਿੰਘ ਨਲੂਆ ਦੀ ਹਵੇਲੀ ਪਹਿਲੀ ਵਾਰ ਵੇਖੀ, ਬਰਾੜ ਸਾਹਿਬ ਦਾ ਧੰਨਵਾਦ, ਕਿਉਂਕਿ ਪਹਿਲਾਂ ਕਿੰਨੇ ਹੀ ਵਲੌਗਰ ਗਏ, ਪਰ ਕਿਸੇ ਨੇ ਵੀ ਕੋਈ ਇਤਿਹਾਸਕ ਪੱਖੋਂ ਕੁਝ ਨਹੀਂ ਦਿਖਾਇਆ, ਜਾਂ ਫਿਰ ਪਾਕਿਸਤਾਨ ਪੰਜਾਬ ਦੇ ਮਸ਼ਹੂਰ ਪੱਤਰਕਾਰ ਬਾਬਰ ਜਲੰਧਰੀ ਜੀ ਨੇ ਇਹ ਸਭ ਦਿਖਾਇਆ ਸੀ, ਨਾਸਿਰ ਢਿਲੋਂ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ, ਜੋ ਕਿ ਆਪਣੇ ਖਰਚੇ ਤੇ ਸਾਰੀ ਯਾਤਰਾ ਕਰਵਾ ਰਹੇ ਹਨ, ਪੰਜਾਬੀ ਲਹਿਰ ਚੈਨਲ ਤੇ ਟੀਮ ਦਾ ਧੰਨਵਾਦ ਜਿੰਨਾ ਨੇ ਪੰਜਾਬੀ ਸਾਹਿਤ ਨੂੰ ਸਾਂਭ ਕੇ ਰੱਖਿਆ ਹੈ, ਪਰਮਾਤਮਾ ਸਾਰਿਆਂ ਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਦੇਵੇ।

  • @GurbhajanChahal
    @GurbhajanChahal Місяць тому +49

    Beta ji Sare Dharm Wadia Honde ne tusi Bahut Wadia kita tussa Ne Guru Ghara De Nal Hindu Mandir De vi Darshan karwaye Bahut khoob Surat Laggeya Thanks Ji Waheguru Ji Chardikla Vich Rakhen Ji 👍🙏🙏🙏🙏🙏

    • @nishantsingh-xx5be
      @nishantsingh-xx5be 5 днів тому

      @@GurbhajanChahal ਦਰਅਸਲ ਪੰਜਾਬ ਦੇ ਤਰਨਤਾਰਨ ਭਿੱਖੀਵਿੰਡ ਿਪੰਡ ਦੇ ਰਹਿਣ ਵਾਲੇ ਕਿਸਾਨ ਸਰਬਜੀਤ ਸਿੰਘ ਅਟਵਾਲ ਨੇ ਸ਼ਰਾਬ ਦੇ ਨਸ਼ੇ 'ਚ ਜਿਸ ਬਾਰਡਰ ਨੂੰ ਭਿੱਖੀਵਿੰਡ ਬਾਰਡਰ ਲੱਗਦਾ ਸੀ, ਉਸ ਸਮੇਂ ਕੰਡਿਆਲੀ ਤਾਰ ਨਹੀਂ ਸੀ, ਫੈਲਾ ਦਿੱਤੀ ਸੀ ਅਤੇ ਜੇਕਰ ਬਾਰਡਰ ਸਕਿਓਰਿਟੀ ਫੋਰਸ ਪਹਿਲਾਂ ਵੀ ਹੁੰਦੀ ਸੀ, ਜਦੋਂ ਉਹ ਜਿਉਂਦਾ ਸੀ ਤਾਂ ਪਾਕਿਸਤਾਨ ਰੇਂਜਰਾਂ ਨੇ ਉਸ ਨੂੰ ਮਨਜੀਤ ਸਿੰਘ ਦਾ ਨਾਂ ਦੇ ਕੇ ਫੜ ਲਿਆ ਸੀ ਅਤੇ ਕਿਹਾ ਸੀ ਕਿ ਉਸ ਨੇ ਬੰਬ ਧਮਾਕੇ ਕੀਤੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ ਆਸਟ੍ਰੇਲੀਆ ਵਿੱਚ ਸੀ। ਕੈਨੇਡਾ ਰੌਲਾ ਪਾ ਰਿਹਾ ਹੈ ਕਿ ਇਹ ਬੇਕਾਰ ਹੈ ਅਤੇ ਇਹ ਸਿਰਫ਼ ਹੈ

    • @nishantsingh-xx5be
      @nishantsingh-xx5be 5 днів тому

      @@GurbhajanChahal ਪਰ ਅਪਰੈਲ 2024 ਵਿੱਚ ਲਾਹੌਰ ਵਿੱਚ ਆਮਿਰ ਸਰਫਰਾਜ਼ ਦਾ ਨਾਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਪਰ ਅੱਜ ਸਰਬਜੀਤ ਸਿੰਘ ਅਟਵਾਲ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲਿਆ ਹੋਵੇਗਾ।

  • @Smartboys589
    @Smartboys589 Місяць тому +75

    ਕਿਹਨਾਂ ਵਧੀਆ ਲੱਗਦਾ ਜਦੋ ਆਪਾ ਸਾਰੇ ਧਰਮਾਂ ਦਾਂ ਸਨਮਾਨ ਕਰਦੇ 🤗🤗🙏🏻🙏🏻 ਬਹੁਤ ਸੋਹਣਾ ਵਲੋਗ ਜੀ 🙏🏻🙏🏻

    • @ankitmishra7768
      @ankitmishra7768 Місяць тому +2

      Eh tan sanskar ne saade❤

    • @nishantsingh-xx5be
      @nishantsingh-xx5be 6 днів тому +1

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @physicistandmathematician5770
    @physicistandmathematician5770 Місяць тому +39

    Pakistan is changing. Thinking is changing. Good sign. Being Pakistani I can see it. 10,15 years ago there was more extremity than what is today. Slowly and gradually Pakistan is moving towards full religious harmony.We have so much respect for Hindus and Sikhs.They are welcome everytime. ❤❤

    • @Taqi142
      @Taqi142 Місяць тому +2

      I have also notice this change you are referring to, Even between different sect within Muslim

    • @malikabdullah3681
      @malikabdullah3681 Місяць тому

      It all happened because of Zia he spread extremisim

    • @SonuKumar-sb1kt
      @SonuKumar-sb1kt Місяць тому

      This is only in 0.001 percent, mostly extremist are there still that's why minorities population are on border of becoming extinct

    • @sanketbhosale-mv6xz
      @sanketbhosale-mv6xz Місяць тому +1

      Literally your army sent 100+ tarr0r!sts in last 4-5 months... 1000+ men killed in conflict between rebellion and army... Do u still think they are changing??

    • @SonuKumar-sb1kt
      @SonuKumar-sb1kt Місяць тому

      @@sanketbhosale-mv6xz This religion can't change, because the root cause is its written in their text to hate and kill non-believers

  • @FaysalChaudhry
    @FaysalChaudhry Місяць тому +24

    Beautiful Pakistan ❤
    Clean Pakistan ❤
    Rich heritage Collection❤

  • @swaran5454
    @swaran5454 Місяць тому +19

    Navdeep ji Sade saree sanatan dharm di taraf to tuhada bahut bahut dhanyawad ❤❤

  • @guruduttjoshi9319
    @guruduttjoshi9319 Місяць тому +2

    बहुत बढ़िया कटासराज मंदिर के दर्शन करवाए ,नवदीप प्राजी , और साथ में महाराजा रणजीत सिंह जी और हरिसिंह नलवा की हवेली ,जिनका मैं कायल हूं।भगवान आपको सुखी रखे, आशिर्वाद।

  • @paramjitsinghsingh251
    @paramjitsinghsingh251 Місяць тому +23

    ਬਹੁਤ ਵਧੀਆ ਜੀ, ਪੰਡਿਤ ਜੀ ਨੇ ਮੰਦਰ ਤੇ ਇਤਿਹਾਸ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣੂ ਕਰਵਾਇਆ।❤❤❤❤❤ ਬਾਕੀ ਰੱਬ ਰਾਖਾ ਜੀ

    • @nishantsingh-xx5be
      @nishantsingh-xx5be 6 днів тому

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @Jatha_bhindran
    @Jatha_bhindran Місяць тому +57

    ਕਟਾਸ ਰਾਜ ਬਾਰੇ ਤਾਂ ਸੁਣਿਆ ਸੀ ਪਰ ਅੱਜ ਪਹਿਲੀ ਬਾਰ ਦੇਖਿਆ ਤੇ ਮੰਦਰ ਦਾ ਇਤਿਹਾਸ ਸੁਣਿਆ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਰਾੜ ਸਾਹਿਬ ਧੰਨਵਾਦ ਤੁਹਾਡਾ ਜੀ 🙏ਮਹਾਰਾਜਾ ਰਣਜੀਤ ਸਿੰਘ ਵਰਗਾ "ਖਾਲਸਾ ਰਾਜ" ਨਹੀਂ ਲੱਭਣਾ 😢

  • @surjansingh8217
    @surjansingh8217 Місяць тому +24

    ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ।
    ਬਹੁਤ ਜਬਰਦਸਤ ਬਲੋਗ ਪਾਕਿਸਤਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ❤❤❤❤❤

    • @AliAwan.official
      @AliAwan.official Місяць тому +1

      🇵🇰🙏

    • @jasjas1731
      @jasjas1731 Місяць тому +1

      Pandit ji said the best thing that Rishis said love is the best weapon. Unfortunately nowadays people are fighting and hate each other because they belong to different religions. No religion teaches to hate.
      The best example of love is Nasir, Naveed and Dr Yatri together. They belong to different religions but respect each other's culture, custom and religion.
      ਬਾਬਾ ਜੀ ਨਫ਼ਰਤ ਕਰਨ ਵਾਲਿਆਂ ਨੂੰ ਸਤਬੂਦੀ ਬਖ਼ਸ਼ਣ

    • @alihaider14322
      @alihaider14322 Місяць тому +1

      Shuru me sindhi likhi he kia apne?

  • @Gurlal_60Sandhu
    @Gurlal_60Sandhu Місяць тому +57

    ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ

  • @Gurlal_60Sandhu
    @Gurlal_60Sandhu Місяць тому +36

    ਹਿੰਦੂ ਵੀਰਾ ਨੂੰ ਲੱਖ ਲੱਖ ਵਾਰੀ ਰਾਮ ਰਾਮ

    • @ankitmishra7768
      @ankitmishra7768 Місяць тому +2

      Waheguru Ji❤

    • @manpreetpb0989
      @manpreetpb0989 28 днів тому +3

      ਜੈ ਸੀਤਾ ਰਾਮ

    • @Gurlal_60Sandhu
      @Gurlal_60Sandhu 28 днів тому +1

      @ ਜੈ ਸ੍ਰੀ ਰਾਮ

    • @manpreetpb0989
      @manpreetpb0989 28 днів тому

      @@Gurlal_60Sandhu bai sada ghar lga mander wich pojari g ਜੈ ਸੀਤਾ ਰਾਮ knda c … mata seeta da namm shri ram tu phla liya jnda

  • @renusarwan9966
    @renusarwan9966 Місяць тому +41

    Pakistan de vlog bahut sohne lgg rahe ne navdeep

  • @DilbagSingh-dt8cn
    @DilbagSingh-dt8cn Місяць тому +12

    ਬਹੁਤ ਵਧੀਆ ਯਾਤਰਾ ਨਵਦੀਪ ਸਾਬ ਤਾਰੀਫ਼ ਲੀ ਸਬਦ ਘੱਟ ਨੇ

  • @anirbande
    @anirbande Місяць тому +25

    Too good, i neer have thought to visit Katas Raj. Thanks to Navdee[ and Navankur along with Waqas bhai and nasir bhai

  • @AmarjeetSingh-nq7ys
    @AmarjeetSingh-nq7ys Місяць тому +4

    ਨਵਦੀਪ ਵੀਰ ਜੋ ਅਲਬੇਲਾ ਸ਼ੋ ਵਾਲੇ ਨੇ ਉਹਨਾਂ ਨਾਲ ਵੀ ਮੁਲਾਕਾਤ ਕਰੋ ਵਲੋਗ ਬਣਾਉ ਉਹਨਾਂ ਦਾ ਵੀ ਬਹੁਤ ਕੈਂਟ ਬੰਦੇ ਉਹ ਵੀ ਬਾਈ❤❤❤

  • @SukhwinderSingh-wq5ip
    @SukhwinderSingh-wq5ip Місяць тому +9

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurdeepsidhu4216
    @gurdeepsidhu4216 Місяць тому +11

    ਬਾਬਾ ਨਾਨਕ ਸਦਾ ਚੜੵਦੀ ਕਲਾ ਬਖਸ਼ੇ, ਬਾਬਾ ਨਾਨਕ ਜੀ ਦੀ ਚਰਨ ਸੋਹ ਪ੍ਰਾਪਤ ਸਥਾਨ ਅਤੇ ਕਟਾਸਰਾਜ ਮੰਦਰ, ਮਹਾਰਾਜਾ ਰਣਜੀਤ ਸਿੰਘ ਵੱਲੋਂ ਨਿਭਾਈ ਸੇਵਾ ਬਾਰੇ ਜਾਣਕਾਰੀ ਦੇਣ ਲਈ ਅਤੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀਆਂ ਫ਼ੌਜਾਂ ਦਾ ਇਸਨਾਨ ਸਥਾਨ ਦਿਖਾਉਣ ਬਾਰੇਕੋਟ ਕੋਟ ਧੰਨਵਾਦ। ਧੰਨਵਾਦ।।

  • @amarindersingh1313
    @amarindersingh1313 Місяць тому +7

    ਬਹੂਤ ਵਧੀਆ ਵਲੌਗ ਨਵਦੀਪ ਜੀ, ਹਿਸਟੋਰੀਕਲ ਥਾਵਾਂ ਦੇ ਦਰਸ਼ਨ ਕਰ ਕੇ ਵਧੀਆ ਲਗਿਆ! ਇੰਝ ਹੀ ਵਧੀਆ ਵਧੀਆ ਥਾਵਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਰਹੋ! ਬਹੁਤ ਬਹੁਤ ਧੰਨਵਾਦ 🙏🙏

    • @nishantsingh-xx5be
      @nishantsingh-xx5be 6 днів тому

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @BilawalMalik-xs7ec
    @BilawalMalik-xs7ec Місяць тому +21

    A lot of people from across border always complaint about pakistan, you can see how the oldest temple has been taken care and how Babri Masjid there been demolished but at the end all blame is on us!!! I mean historical places on both sides whether they are mosques, Gurduwaras or temples should be respected equally.

  • @gurjantsingh54410
    @gurjantsingh54410 Місяць тому +1

    ਬਹੁਤ ਧੰਨਵਾਦ ਨਵਦੀਪ ਵੀਰ tuc ਹਿੰਦੂ ਧਰਮ da vi ਇਤਿਹਾਸ ਦਿਖਾਈਆਂ ਸਾਨੂੰ ❤❤sbh ਘੁੰਮ ਕੇ a ਜਾਂਦੇ kde ਕੋਈ ਨਹੀਂ ਗਿਆ c..

  • @AshokKumar-kk1jo
    @AshokKumar-kk1jo Місяць тому +5

    bhut sohni video te darshan kar k anand aa gya. Thank you Navdeep veer ji

  • @babalpreetsingh7839
    @babalpreetsingh7839 Місяць тому +4

    ਨਵਦੀਪ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ🙏🏻 ਤੁਸੀਂ ਇਨਾ ਵਧੀਆ ਬਲੋਗ ਸਾਨੂੰ ਦਿਖਾਇਆ ਤੇ ਉਹ ਨਾਲੇ ਤੁਸੀਂ ਹਵੇਲੀਆਂ ਮੰਦਰ ਦਿਖਾਏ ਜਿਸ ਦੀ ਅਸੀਂ ਕਦੀ ਕਲਪਨਾ ਨਹੀਂ ਕੀਤੀ ਸੀ । ਗਲਤੀ ਤਾਂ ਤੁਹਾਡੇ ਕੋਲੋਂ ਨਹੀਂ ਹੋਈ ਨਾ ਹੀ ਕਦੀ ਹੋਵੇਗੀ ਨਾ ਹੋ ਸਕਦੀ ਹੈ ਬਸ ਇੱਕ ਗੱਲ ਪੁੱਛਣੀ ਸੀ ਕਿ ਪੰਡਿਤ ਜੀ ਹਿੰਦੀ ਵਿੱਚ ਕਿਉਂ ਗੱਲ ਕਰ ਰਹੇ ਸੀ । ਬਲਕਿ ਉਹਨਾਂ ਨੂੰ ਪੰਜਾਬੀ ਤਾਂ ਬਹੁਤ ਵਧੀਆ ਹੁੰਦੀ ਸੀ । 😢

  • @bandnasidhu
    @bandnasidhu Місяць тому +12

    Bahut DHANWAAD ,for DARSHAN OF TEMPLES ,Which ,r ,in GOOD MAINTENANCE .And FORT OF OUR JERNAIL SARDAR HARI SINGH NALWA .🙏

  • @vijaydogra8816
    @vijaydogra8816 Місяць тому +9

    Thankyou for showing this historical beautiful place,mandir,delhi

  • @Nav_Vision
    @Nav_Vision Місяць тому +3

    Nice vlog Navdeep. Respect for all religions ❤ Respect for our Hindu & Muslim brothers.

  • @gurudiaries4125
    @gurudiaries4125 Місяць тому +34

    Navdeep you afe doing a great job . Keep it up brother .
    Your videos afe step towards opening up of the eyes of andhbhakts in India who are infatuated with one side of pak which shown to them by Godi media

    • @kayaar00
      @kayaar00 Місяць тому

      bohot mushkil kaam hai

    • @unknown-vm9iz
      @unknown-vm9iz Місяць тому +5

      It is not preserved look at walls and other stuff

    • @Dani_minecraft_official
      @Dani_minecraft_official Місяць тому +2

      ​@@unknown-vm9iz now they are investing money how would you expect Pakistan is a poor country

    • @Vishal-n2
      @Vishal-n2 Місяць тому +1

      Poor country 😂

    • @mobeenshafaat07
      @mobeenshafaat07 Місяць тому

      We’re humans as well brother. ❤

  • @chamkaur_sher_gill
    @chamkaur_sher_gill Місяць тому +13

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @artist003
      @artist003 Місяць тому +2

      Bharat Mata Ki jay

    • @nishantsingh-xx5be
      @nishantsingh-xx5be 6 днів тому

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @s.k.sharma1063
    @s.k.sharma1063 Місяць тому +14

    Petrol and Diesel is Cheaper in Pakistan in terms of Dollars.

  • @Davinder-q6m
    @Davinder-q6m Місяць тому +7

    Navdeep veer ji tuc sare dharman da sanmaan krde ho bahut changga lagda pandit ji ne bahut vadia tareke naal sari jankari diti poori histari bare daseya pandit ji jai shiri ram ji

  • @gursewaksamra8129
    @gursewaksamra8129 Місяць тому +8

    ਪੁਜਾਰੀ ਜੀ ਨੇ ਬਹੁਤ ਵਧੀਆ ਦਰਸ਼ਨ ਕਰਵਾਏ 🙏

  • @BalkarSingh-dc1oq
    @BalkarSingh-dc1oq Місяць тому +41

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

    • @singga5679
      @singga5679 Місяць тому +4

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

    • @nishantsingh-xx5be
      @nishantsingh-xx5be 6 днів тому

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @gurry100
    @gurry100 Місяць тому +11

    Veere braar saab tuc eh video bna ke andhbhagta de muh te chaped mari aa jina ne sikha te muslmaana noo mada kiha luv u bro❤❤❤

    • @okaybruh12
      @okaybruh12 Місяць тому

      Chaped to un khalistaniyo ko bhi padi hai jo Hindu k naam pr sardaro ko wrong information dete hain ...
      Achhe message ka hum welcome krte hain ❤❤

  • @Kamran_Sarfraz_Bhatti
    @Kamran_Sarfraz_Bhatti Місяць тому +22

    Welcome to Pakistan 🇵🇰Paji ❤

  • @servanttoall4037
    @servanttoall4037 Місяць тому +41

    Wah Panjit Ji, Shalwar Qameez to kamal hogaya.

    • @arslan.khalid
      @arslan.khalid Місяць тому +3

      Normally Pandit pants coat pehnty?

    • @rabiazeb9051
      @rabiazeb9051 Місяць тому +1

      @@arslan.khalid nae yar, daika nae indian movies me, kuch different kind dressing hote, i dont know the name

    • @jashandeepsingh8645
      @jashandeepsingh8645 Місяць тому

      @@rabiazeb9051 dhoti, tikka, bodi

    • @afzal414
      @afzal414 Місяць тому +2

      ​@@arslan.khalid india may pandits dhoti pehente hai

    • @MuhammadHamza-pb3og
      @MuhammadHamza-pb3og Місяць тому +1

      Pandit is Sindhi

  • @jaspalsingh150
    @jaspalsingh150 Місяць тому +4

    Marvellous temple & magnificient history..Thanks for darshan.

  • @sandeepkumar-b8m3v
    @sandeepkumar-b8m3v Місяць тому +3

    aw veer sada sahi kam kar raya dhanwaad navdeer veere da bahut vdya hoya tuc sanu jaanu karwaya 🙏🙏🙏🙏

  • @fareeduddin6454
    @fareeduddin6454 Місяць тому +12

    Welcome to Pakistan, Thanks for spreading love,
    Sorry for not finding veg food, but you going to High end Restaurant if you go to regular regurestant you will sure find veg food

    • @agul5758
      @agul5758 Місяць тому +2

      I m shocked how come he doesn't get vegetarian options, Pakistani dhabas restaurants hotels always serve Daals especially Mash ki daal mash fry or Chana daal fry found everywhere Vegetarian main Vegetables n Daal rice daals paratha butter cheez paratha always served chana daal n Mash daal very famous no one else can match n make Mash fry Chana daal fry yum delicious fry daals better thn Pakistan Pakistan home made food or Dhabas restaurants hotels making tasty food hygiene frash healthy nothing over pawering just balanced flavours.

    • @neeraj9867
      @neeraj9867 Місяць тому

      ​@@agul5758 😂😆

  • @sanjeevkumar-ol6ed
    @sanjeevkumar-ol6ed 21 день тому

    Navdee ji bahut bhadhiya om nama shibaye❤❤❤❤❤

  • @gurmailpal4062
    @gurmailpal4062 Місяць тому +5

    Bhut sohna explain krya mandir bare 🎉 bhut sohni video bai g❤❤

  • @rajansood4267
    @rajansood4267 Місяць тому +2

    Nice vlog nd above all I think Pakistanis are really too friendly

  • @Dr.Iqbal-e2h
    @Dr.Iqbal-e2h Місяць тому +4

    Navdeep veere pakistan wale Sade bhai bhout payar dinde ne Charde punjab walya nu Navdeep veere thoudi video da intzaar Rehanda hai k Bhai de video ahoge drkhage

  • @paramjitsingh4662
    @paramjitsingh4662 Місяць тому +3

    Very nice. Appreciable. Every Indian should visit this holy pilgrimage.

  • @amarjitpuggal9242
    @amarjitpuggal9242 Місяць тому +1

    very good velog nadeep singh brar, I see your all velogs, good knowledge gains from your velog, Thank you very much sir.

  • @sarbjitsara7615
    @sarbjitsara7615 Місяць тому +8

    Today I got the chance to write a review you're doing a great job by traveling in Pakistan and showing all the historical details. May wahagur ji always bless you.what about the other style turban keep smiling ❤

    • @nishantsingh-xx5be
      @nishantsingh-xx5be 6 днів тому

      Sarbjit Singh Atwal of your Sikh community, who was an Indian Sikh, how did the Pakistani people mislead him, whether you are a Sikh or not an Indian Sikh or a Pakistani Sikh community, then what do you think about him?

  • @DhakadVarun
    @DhakadVarun Місяць тому +1

    Bahot zabardast, Jai Shri Ram, Sasriakaal

  • @chogittichogitti
    @chogittichogitti Місяць тому +3

    sir tusi bahut badya ho jo pakistan vich hinu mandir de bi darshan karway thanks a lot .. good job

  • @OmkarBarde96
    @OmkarBarde96 Місяць тому +2

    Paaji aap ne keval video nahi banayi, aapne yeh video dikha kar sanatan ki seva ki hai. Aap ka bhi bahut bahut dhanyavaad ❤❤🕉️🙏🏻

  • @harmanpreetkaur9984
    @harmanpreetkaur9984 Місяць тому +40

    Sade amritsar vich v eda hi metro di ਵੱਖਰੀ ਰੋਡ ਬਣਾਈ ਗਈ ਆ ਵੇਖ k lagda hi nhi ki assi pakistan nu vekh rhe aa eda lgda ki assi punjab vich aa Sade vadde v pakistan vicho hi aaye aa kyu madda bolna jitne Sade guru ਸਾਹਿਬ ਜੀ ਦਾ ਜਨਮ ਹੋਇਆ ਆ ਕਿੰਨਾ Lucky aa pakistan ❤

    • @wikipediawikipedia5626
      @wikipediawikipedia5626 Місяць тому +5

      Sister ji. Our ancestors also came from Jalandhar and Amritsar to west Punjab during partition.
      We really miss East Punjab. 😊

    • @sunnyvickasdiaries
      @sunnyvickasdiaries Місяць тому

      Lahore TU wawa Sara amberser nu Pyar

    • @malikabdullah3681
      @malikabdullah3681 Місяць тому

      Asi ap ni na mara khendy kadi rab sarya nu hadiyat dye

    • @harinderpreethani8147
      @harinderpreethani8147 Місяць тому

      Love you truck bharke charda panjab toh

    • @nishantsingh-xx5be
      @nishantsingh-xx5be 6 днів тому

      ਤੁਹਾਡੀ ਸਿੱਖ ਕੌਮ ਦੇ ਸਰਬਜੀਤ ਸਿੰਘ ਅਟਵਾਲ ਜੋ ਕਿ ਇੱਕ ਭਾਰਤੀ ਸਿੱਖ ਸੀ, ਉਸ ਨੂੰ ਪਾਕਿਸਤਾਨੀ ਲੋਕਾਂ ਨੇ ਕਿਵੇਂ ਗੁੰਮਰਾਹ ਕੀਤਾ, ਤੁਸੀਂ ਸਿੱਖ ਹੋ ਜਾਂ ਨਹੀਂ ਭਾਰਤੀ ਸਿੱਖ ਜਾਂ ਪਾਕਿਸਤਾਨੀ ਸਿੱਖ ਕੌਮ ਦੇ ਹੋ, ਫਿਰ ਤੁਸੀਂ ਉਸ ਬਾਰੇ ਕੀ ਸੋਚਦੇ ਹੋ?

  • @JaswantSingh-ks4tu
    @JaswantSingh-ks4tu Місяць тому +6

    Navdeep veer ji bohot bohot jada Sukun mila video dekh kar maja aa gaya kabhi moka mila to jarur aaunga pakistan

    • @lilly_c25
      @lilly_c25 Місяць тому

      You are most welcome here !!!

  • @KuldipSingh-zm2ry
    @KuldipSingh-zm2ry Місяць тому +8

    ਵਾਹਿਗੁਰੂ ਜੀ ਵੀਰ ਜੀ
    ਤੁਹਾਡੀ ਵਿਡਿੳਉ ਦੀ ੳਉਡੀਕ ਕਰ ਰਿਹਾ ਸੀ

  • @ParamjeetSingh-ck3cj
    @ParamjeetSingh-ck3cj Місяць тому +4

    Navdeep bro.. You are doing great job.... Keep it up

  • @deepikagosain9830
    @deepikagosain9830 Місяць тому

    Thankyou for showing katas raj
    Yu are a genuine vlogger
    Keep rising
    You never do any religion discrimination
    Respecting every religion is the best part of the vlog

    • @nishantsingh-xx5be
      @nishantsingh-xx5be 6 днів тому

      Sarbjit Singh Atwal of your Sikh community, who was an Indian Sikh, how did the Pakistani people mislead him, whether you are a Sikh or not an Indian Sikh or a Pakistani Sikh community, then what do you think about him?

  • @explorerpeople19
    @explorerpeople19 Місяць тому +2

    such a great vlog, you provide us immense knowledge, and the biggest Temple as well.......🤗🤗

  • @Tangovlog_CHD
    @Tangovlog_CHD Місяць тому +3

    Waheguru ji aap Ji nu hamisha charde kala vich rakhey 🙏🏻😊

  • @prazbhat
    @prazbhat Місяць тому +1

    Navdeep Paaji, want to see Panja sahib, Gurdwara in Peshawar and Nankana Sahib

  • @karanbhagat4639
    @karanbhagat4639 Місяць тому +6

    Bahut bahut shukriya Navdeep bhai Jo aapane katas Raj ke darshan karwaye

  • @Jan.99
    @Jan.99 Місяць тому +1

    Pandit ji ki kia baat hy, inka style zaberdast hy. He may become a super star in movies!

  • @JagjitKumar-x6b
    @JagjitKumar-x6b Місяць тому +1

    Jai Shree ram Ji Ji maharaj ji

  • @sumitsaini875
    @sumitsaini875 Місяць тому +20

    Jai Shree Ram 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🕉️🛕🕉️🛕🕉️🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

    • @sumitsaini875
      @sumitsaini875 Місяць тому +2

      Jai Hanuman 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🛕🚩🚩🚩🚩🚩🚩🚩🚩🚩🚩🚩🚩🚩🚩🚩🚩

    • @sumitsaini875
      @sumitsaini875 Місяць тому

      🙏🙏🙏🙏🙏🙏🙏🙏🙏🙏🙏

    • @WassaySandhu
      @WassaySandhu Місяць тому +1

      ALLAH Akbar

    • @Auspicious_devil
      @Auspicious_devil Місяць тому

      Allahuakbar 🦁⚔️

    • @zodsmaxy8735
      @zodsmaxy8735 Місяць тому

      ​@@WassaySandhuBaaz a sandhu na tang karo

  • @AmarjitSingh-lv1bw
    @AmarjitSingh-lv1bw Місяць тому +5

    Border khul jan kinna vaddia hove rab kre nafart mukk jave

  • @surinderparmar6643
    @surinderparmar6643 Місяць тому

    Perhaps u r the first person who covered this mandir . Thanks for good and rare information.

  • @aksaynanda6698
    @aksaynanda6698 Місяць тому +2

    Congratulations Sardar ji one of the best videos seen keep it up.👍

  • @harvindersingh-zb3pz
    @harvindersingh-zb3pz Місяць тому

    Bohat hi vdia ji 🙏, Nasir bai hora da bohat bohat thanks ji.

  • @GurpreetSingh-km8do
    @GurpreetSingh-km8do Місяць тому +2

    Kyea Batt aa g Dil Kush ho gyea seltue to you veer g ❤❤

  • @anujrishi
    @anujrishi Місяць тому +1

    Wow majja hi a gaya vlog dekh kar ❤

  • @vinaykumar-xk8lj
    @vinaykumar-xk8lj Місяць тому +4

    U explore it beautifully❤❤❤

  • @MajorSingh-po6xd
    @MajorSingh-po6xd Місяць тому

    ਧੰਨਵਾਦ ਜੀ ਬਰਾੜ ਸਾਹਿਬ ਅਤੇ ਨਾਸਿਰ ਅਤੇ ਵਿਕਾਸ ਜੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)

  • @badrivishal9276
    @badrivishal9276 Місяць тому +2

    Jai katasraj maharaaj . Jai veer bajrangi jai shree ganesha ji.. bahut bahut dhanywaad sardar ji aapka darshan karke dhany ho gaye aaj hum.

  • @jagdeepsaini3183
    @jagdeepsaini3183 Місяць тому

    Nice vlog Bhai saab🙏🙏

  • @BhagatSingh-o3x
    @BhagatSingh-o3x Місяць тому

    Navdeep bhai katashraj sahab ke darshan ke liye aapka bohot dhaniyavad ❤❤❤

  • @creatorking55
    @creatorking55 Місяць тому +1

    Thankyou navdeep bhai ❤

  • @DP19880
    @DP19880 Місяць тому +2

    Best vlog Veer ji❤😊

  • @ajeetsinghfilms4089
    @ajeetsinghfilms4089 Місяць тому +2

    Badi kamaal di cheez dikhai ajj veere ❤

  • @dhruvbakshi8224
    @dhruvbakshi8224 Місяць тому

    Thank you veerji. I can't stop my tears after seeing our own Katasraj temple.
    are you still in Pakistan or have returned?

  • @sandeepkumar-b8m3v
    @sandeepkumar-b8m3v Місяць тому +2

    Dhanwaad pandit te navdeep veer da bahut vdya sanu maharaja ranjeet singh te mandir bare jaruu karwaya 🙏🙏🙏🙏

  • @RajKumar-wv8zx
    @RajKumar-wv8zx Місяць тому +2

    Bahut hi sohni jankaari diti hai brar saheb ji ❤

  • @ahmadhussain-Fitness
    @ahmadhussain-Fitness Місяць тому +1

    Welcome to our indian guests.
    From Peshawar Pakistan

  • @gpkrao4734
    @gpkrao4734 Місяць тому +2

    Navdeepji if possible can you go to the place called Bayee nadi where gurunanakji got in to river & vanished & after 3 days reappeared near the river,please kindly visit if it is possibly

  • @jasbirsingh4931
    @jasbirsingh4931 Місяць тому +1

    Good and jabardast program hai i love this parogram Jasbir Singh dera baba nanak gurdaspur pb india

  • @manjitsinghmanjitsingh8722
    @manjitsinghmanjitsingh8722 Місяць тому

    Beautiful Pakistan ❤❤❤❤naser Bai ❤❤❤❤❤❤

  • @KartikSharma-y2s
    @KartikSharma-y2s Місяць тому

    😊Nice 👍 jai shree ram ❤ sasriyakal sabhi ko ❤

  • @jagtarSinghdhaliwal-nu6su
    @jagtarSinghdhaliwal-nu6su Місяць тому +2

    BAHUT BADIA KAM KAR RAHE HON BRAR SAAB,SAYAD SATHON JA NA HOVE TUSI SABH CHEEJA DE JINA HO SAKE DARSHAN KARAYE RE KARONDE RAHO ,INSANIAT HI SABH TOH BADHA DHRAM HAI,HANVAAD JI AAP SABH VEERAN DA

  • @mystic.saurav
    @mystic.saurav Місяць тому

    I was very happy to see how organized Islamabad is, the streets are so clean. I know there are dirty areas, but we need to inculcate a sense of cleanliness among our masses.

  • @Gurlal_60Sandhu
    @Gurlal_60Sandhu Місяць тому +6

    ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ ਸਰਦਾਰ ਹਰੀ ਸਿੰਘ ਜੀ ਨਲੂਏ ਨੂੰ ਲੱਖ ਲੱਖ ਵਾਰੀ ਪ੍ਰਣਾਮ

  • @Gill-mp9vt
    @Gill-mp9vt Місяць тому +2

    ਨਿਸ਼ਾਨ ਸਿੰਘ ਆਸਟ੍ਰੇਲੀਆ, ਨਾਸਿਰ ਬਾਈ ਸਮੇਤ ਹੁਣ ਤੁਹਾਡੀਆਂ ਵੀਡੀਓ ਦੇਖ ਰਿਹਾ ਹਾਂ, ਇੰਨੀਆਂ ਵੀਡੀਓ ਦੇਖ ਲਈਆਂ ਕਿ ਪਾਕਿਸਤਾਨ ਦੀਆਂ ਗਲੀਆਂ ਅਤੇ ਸ਼ਹਿਰਾਂ ਬਾਰੇ ਬਹੁਤ ਜਾਣਕਾਰੀ ਹੋ ਗਈ ਹੈ,ਦੂਜੀ ਗੱਲ ਪਾਕਿਸਤਾਨ ਲਿਖ਼ਣ ਜਾਂ ਬੋਲਣ ਨੂੰ ਦਿਲ ਨਹੀਂ ਕਰਦਾ, ਸਿਰਫ਼ ਚੜ੍ਹਦਾ ਪੰਜਾਬ ਕਹਿਣ ਨੂੰ ਦਿਲ ਕਰਦਾ ਹੈ, ਬੱਸ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਚੜ੍ਹਦਾ/ ਲਹਿੰਦਾ ਨਾਮ ਛੱਡ ਕੇ ਇੱਕ ਪੰਜਾਬ ਬਣ ਜਾਵੇ ਅਤੇ ਸਾਰੇ ਲੋਕ ਇੱਕ ਹੋ ਜਾਣ ਅਤੇ ਸਾਰੇ ਸ਼ਹਿਰਾਂ ਨੂੰ ਬਿਨਾਂ ਰੋਕ ਟੋਕ ਦੇਖੀਏ