ਖ਼ਰਾਬ ਦਿਨ ਦੀ ਸਹੀ ਵਰਤੋਂ। Nichnay lake। Kashmir Trek। Day-3। ਸਿੱਧੇ ਪਹਾੜ ਤੇ ਚੜ੍ਹੇ। Vlog

Поділитися
Вставка
  • Опубліковано 23 вер 2024
  • #ghudda #dev #KGL #trek #trekking # kashmir #sonamarg #travel #vlog #vlogger #vlogging #vlogs #punjab #punjabivlog #travelling #cycling #nature #mountains #kashmirgreatlakes #river #srinagar #fitness #nichnay #nichnaycamping #camping #forest #backpacker #ghuddasingh #ghuddavlogs #punjabivlogging #treks #kashmirtrekking #kashmirvalley #tabletop #sindh #sindriver #river #KGLpermit
    Insta- amritpalsinghghudda
    Dev kuraiwala
    Facebook page- Ghudda Singh
    Dev kuraiwala
    ਸੋਨਮਾਰਗ ਨੇੜਲੇ ਛਿਤਕੜੀ ਕੈਂਪ ਤੋਂ ਨਿਚਨੇ ਕੈਂਪਸਾਈਟ ਤੱਕ।

КОМЕНТАРІ • 429

  • @AmritPalSinghGhudda
    @AmritPalSinghGhudda  2 роки тому +73

    ਤਹਿ ਦਿਲੋਂ ਧੰਨਵਾਦ ਸਾਰਿਆਂ ਦਾ। ਵੀਡਿਓ ਨੂੰ ਲਾਈਕ ਕਰਦੇ ਰਿਹੋ।
    ਰੋਜ ਸਵੇਰੇ ਸਾਢੇ ਛੇ ਵਜੇ ਵੀਡਿਓ ਰਿਲੀਜ਼ ਕੱਟਿਆ ਕਰਾਂਗੇ।
    ਲਗਾਤਾਰਤਾ ਨਾਲ ਦੇਖਦੇ ਰਹਿਓ। ਚੜ੍ਹਦੀ ਕਲਾ । ਚੈਨਲ ਨੂੰ ਸਬਸਕਰਾਈਬ ਲਾਜ਼ਮੀ ਕਰਿਓ ।

    • @bawabrar2382
      @bawabrar2382 2 роки тому

      🙏❤️

    • @himalayanroadsofindia
      @himalayanroadsofindia 2 роки тому

      Good too good all video's

    • @laddisidhu8794
      @laddisidhu8794 2 роки тому

      ਬਹੁਤ ਵਧੀਆ ਵੀਰੇ

    • @laddisidhu8794
      @laddisidhu8794 2 роки тому

      ਬਾਈ ਘੋੜੇ ਵਾਲੇਆਂ ਨੇ ਬੈਂਗ ਦਿਆਂ ਤਣੀਆਂ ਖੋਲ੍ਹਣ ਦੀ ਬਜਾਏ ਖਿੱਚ ਕੇ ਤੋੜ ਦਿੱਤੀਆਂ ਤਾਂ ਕਰਕੇ ਬੈਂਗ ਪਾਟ ਗੲਏ

    • @laddisidhu8794
      @laddisidhu8794 2 роки тому

      ਹਾਹਾਹਾਹਾ ਅੰਮ੍ਰਿਤ ਬਾਈ ਅੱਜ ਤੋਂ ਵਾਧ ਦੇਵ ਬਾਈ ਏੰਜਲਿਸ ਬਣ ਗਿਆ

  • @sarwarsarsinivillage1130
    @sarwarsarsinivillage1130 2 роки тому +10

    ਦਰਸ਼ਕ ਭਾਗਾਂਸਾਲੀ ਹਨ ਜੋ ਘੋੜੇ ਨਾ ਆਉਣ ਕਾਰਨ ਤੇ ਇਹਨਾਂ ਵੀਰਾਂ ਦੀ ਹਿੰਮਤ ਸਦਕਾ ਸਾਨੂੰ ਆਹ ਕੁਝ ਵੇਖਣ ਨੂੰ ਮਿਲਿਆ ਹੈ ਜੀ ਧੰਨਵਾਦ ਜੀ.

  • @jagdeepsingh457
    @jagdeepsingh457 2 роки тому +19

    ਕੁਦਰਤ ਨੂੰ ਦੇਖ ਕੇ ਤੇ ਤੁਹਾਡੀ ਮਿੱਠੀ ਬੋਲੀ ਦੀ ਬਾਤਚੀਤ ਸੁਣ ਕੇ ਸਵੇਰੇ ਬਹੁਤ ਵਧੀਆ ਦਿਨ ਲੱਗਦਾ ।। ਇਕ ਵੱਖਰੀ ਦੁਨੀਆਂ ਜਾਪਦੀ ਹੈ ।। ਜੋ ਇਕ ਭੱਟਕੇ ਮਨ ਨੂੰ ਸ਼ਾਨਤੀ ਮਿਲਦੀ ਹੈ ।।

  • @munishthakur2219
    @munishthakur2219 2 роки тому +10

    ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਦਿਲੋਂ ਧੰਨਵਾਦ ਦੋਹਾ ਵੀਰਾ ਦਾ 🙏🏻❤

  • @sudagarsingh1476
    @sudagarsingh1476 2 роки тому

    ਬਾਈ ਜੀ ਸਤਿ ਸ਼੍ਰੀ ਆਕਾਲ ਬਾਈ ਜੀ ਜਿਹੜੀਆਂ ਵਾਦੀਆਂ ਤੁਸੀਂ ਸਾਨੂੰ ਘਰੇਂ ਬੈਠਿਆ ਨੂੰ ਵਿਖਾਈ ਜਾਦੇ ਓ ਅਸੀਂ ਇਹ ਸੁਪਨਿਆਂ ਵਿੱਚ ਵੀ ਨਹੀਂ ਵੇਖਣੀਆਂ ਧੰਨਵਾਦ ਦੋਵੇਂ ਵੀਰਾਂ ਦਾ 👌👌👌👌👌👌👌🙏🙏🙏🙏🙏🙏🙏🙏🙏🙏🙏🙏🙏

  • @punjjaabdesh8659
    @punjjaabdesh8659 2 роки тому +1

    ਬਹੁਤ ਵਧੀਆ ਜਵਾਨੋ 👍👍🚴‍♂️🚴‍♂️

  • @kawarpalsingh1813
    @kawarpalsingh1813 2 роки тому +7

    ਸਤਿ ਸ਼੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ

  • @avtarsingh-zo7rj
    @avtarsingh-zo7rj 2 роки тому

    Angel ਫ਼ਰਿਸ਼ਤਾ ਹੁੰਦਾ ਹੈ ਜੀ। Avtar Singh Mansa pb

  • @sarbjitsingh3011
    @sarbjitsingh3011 2 роки тому

    ਸਤਿ ਸ਼ੀ੍ ਅਕਾਲ ਦੋਹਾਂ ਬਾਈਆਂ ਨੂੰ ਜੀ! ਬਾਈ ਦਿਨ ਤਾਂ ਵੱਧ ਲੱਗ ਗਿਆ ਪਰ ਝੀਲ ਦੇਖਣ ਕਾਰਨ ਵਿਅਰਥ ਨਹੀਂ ਹੋਇਆ ਜੀ! ਹਿੰਮਤ ਨੂੰ ਸਲਾਮ ਬਾਈ ਜੀ!

  • @sarajmanes4505
    @sarajmanes4505 2 роки тому +1

    Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍

  • @Bhinda_
    @Bhinda_ 2 роки тому +1

    Nice video ji paaji

  • @RavinderSinghJahangir
    @RavinderSinghJahangir 2 роки тому

    ਸੋਹਣੀ ਗੱਲਬਾਤ ਟਰੈਕਿੰਗ ਵਾਲੀ

  • @akrmnkumar1012
    @akrmnkumar1012 2 роки тому

    Very good morning 🌄 khubsurat Humsafar

  • @parminderkaur3523
    @parminderkaur3523 2 роки тому

    ਵਾਹਿਗੁਰੂ ਸਦਾ ਅੰਗ ਸੰਗ ਰਹਿਣ

  • @jaspalbrar5865
    @jaspalbrar5865 2 роки тому

    ਬਾਈ ਖਿੱਚ ਕੇ ਰੱਖੋਂ ਕੰਮ ਨੂੰ। ਬਾਈ ਅੱਜ ਸਾਡੇ ਜ਼ਿਲ੍ਹਾ ਫ਼ਰੀਦਕੋਟ ਮਿਤੀ 22ਨੂੰ ਬਾਈ ਮਨਜੀਤ ਸਿੰਘ ਰਾਏਪੁਰ ਪੁਆਧ ਵਾਲੇ ਆਏ ਸਨ 🙏

  • @samsingh8905
    @samsingh8905 2 роки тому

    ਕੁਦਰਤ ਦੇ ਨਜ਼ਾਰੇ ਦਿਖਾਉਣ ਲਈ ਧੰਨਵਾਦ ਵਾਈ

  • @GurpreetSingh-bw9qk
    @GurpreetSingh-bw9qk 2 роки тому

    ਇਹ ਇਤਿਹਾਸ ਹੈ.

  • @kuldipkaillay2388
    @kuldipkaillay2388 2 роки тому

    ਬਹੁਤ ਸੋਹਣਾ ਏਰੀਆ ਬਾਈ ਜੀ ਧੰਨਵਾਦ ਜੀ

  • @jonymaanjonymaan1417
    @jonymaanjonymaan1417 2 роки тому

    Ghudda ਵੀਰ ਜੀ ਆਪ ਦੀ ਫੋਟੋ ਤਾਂ ਪੁਰੀ ਅੱਤ ਸ਼ੀਰਾ

  • @bajwavlogs2213
    @bajwavlogs2213 2 роки тому +1

    Like all videos

  • @manjinderjitsingh3974
    @manjinderjitsingh3974 2 роки тому +1

    ਘੁੱਧੇ ਵੀਰ ਏਹ ਚੂਹਾ ਨਹੀ ਇਹ ਹਾਇਰੈਕਸ ਹਨ ਗੁਗਲ ਤੇ ਸਰਚ ਮਾਰਿਉ ਵੀਰਜੀ ਏਹ ਹਾਥੀ ਦੇ ਦੂਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਨੇ ਇਹਨਾਂ ਦਾ ਮਾਸ ਵਾਸਤੇ ਸ਼ਿਕਾਰ ਵੀ ਕੀਤਾ ਜਾਂਦਾ

  • @BhupinderSingh-tw5jt
    @BhupinderSingh-tw5jt 2 роки тому

    ਬਹੁਤ ਸੋਹਣੀ ਵੀਡੀਓ ਜੀ

  • @manjindersinghsidhu1275
    @manjindersinghsidhu1275 2 роки тому

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ

  • @lakhvirdhanjal2182
    @lakhvirdhanjal2182 2 роки тому

    ਸਤਿ ਸ੍ਰੀ ਆਕਾਲ

  • @manpreetatwal6270
    @manpreetatwal6270 2 роки тому

    Waheguru ji
    Jastic for Sidhu mosewala 🙏🏻🙏🏻🙏🏻

  • @manpreetorg6638
    @manpreetorg6638 2 роки тому

    ghudda nd dev y this is very nice track

  • @sparkaware7037
    @sparkaware7037 2 роки тому +1

    Very nice 👌🏻👌🏻👌🏻

  • @harjeetkhote2703
    @harjeetkhote2703 2 роки тому +1

    Good 👍

  • @simarjeet2046
    @simarjeet2046 Рік тому

    ਸਤਿ ਸ੍ਰੀ ਆਕਾਲ ਜੀ ,,🙏🙏

  • @RandhirSingh-jn9qd
    @RandhirSingh-jn9qd 2 роки тому +8

    ਬਹੁਤ ਵਧੀਆ ਵੀਰ ਨਜ਼ਾਰੇ ਲਓ ਜ਼ਿੰਦਗੀ ਦੇ ਜਿਓਂਦੇ ਵਸਦੇ ਰਹੋ🙏❤❤

  • @manjindersinghsidhu1275
    @manjindersinghsidhu1275 2 роки тому

    ਚੜ੍ਹਦੀ ਕਲਾ ਵਿੱਚ ਰਹੋ

  • @gurpreetsinghanimalslovers8268
    @gurpreetsinghanimalslovers8268 2 роки тому +3

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @Manjit2121
    @Manjit2121 2 роки тому +1

    Vdiaa glln ne y thodi nhi aj kll ghro koi bhr ni niklda tci dono veer sb ds deyu life enjoy bro 🤞💓

  • @amritgill6858
    @amritgill6858 2 роки тому +1

    u are brave girl ...ਮੈਨੂੰ ਲਗਦਾ ਘੁੱਦੇ ਉਹ ਨੰਬਰ ਮੰਗਦੀ ਸੀ ਸੈਨਤਾਂ ਮਾਰ ਕੇ 😂😂😂😀

  • @sahibsaab7818
    @sahibsaab7818 2 роки тому +1

    Dev ne badyia gal.kri pH tutt gya apa usnu ulama dai jande je usda koi nuksan hove oh kisnu kahu ga good heart 💖💖💖

  • @yadvindersingh3570
    @yadvindersingh3570 2 роки тому +2

    👼 ਫ਼ਰਿਸ਼ਤੇ (Angels) ., ਪਰੀ (Fairy) 🧚‍♀️

  • @harshtiwana8037
    @harshtiwana8037 2 роки тому +5

    ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਵਹਿਗੁਰੂ ਚੜਦੀ ਕਲਾ ਚ ਰੱਖੇ

  • @gagangill6907
    @gagangill6907 2 роки тому

    Njarey lai rahe o veer jeonde wasde raho

  • @tejindersinghmatharu8320
    @tejindersinghmatharu8320 2 роки тому

    ਬਹੁਤ ਵਧੀਆ ਜੀ 👌👍

  • @anmolpreetsingh9634
    @anmolpreetsingh9634 2 роки тому +1

    Nice

  • @PremSingh-vo8pi
    @PremSingh-vo8pi 2 роки тому +1

    Good 👍 22G

  • @JasbirKaur-fo3jh
    @JasbirKaur-fo3jh 2 роки тому

    Sat shri akal bir ji Jasbir Kaur Ambala City beautiful video

  • @KuldeepSingh-jx6ng
    @KuldeepSingh-jx6ng 2 роки тому

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @SattaBhatti
    @SattaBhatti 2 роки тому

    View bhot Sona aa

  • @gurnoorsingh2408
    @gurnoorsingh2408 2 роки тому

    ਖੂਬਸੂਰਤ ❤❤

  • @billasingh8558
    @billasingh8558 2 роки тому +2

    ਬਾਈ ਜੀ ਸਤਿ ਸ੍ਰੀ ਅਕਾਲ

  • @kalabrar9278
    @kalabrar9278 Рік тому

    ਸਤਿ ਸੀ੍ ਅਕਾਲ ਵੀਰ ਜੀ

  • @gurdeepSingh-fv1he
    @gurdeepSingh-fv1he 2 роки тому

    Y soda bolg dil khus krda da y ek din yda shi

  • @raminderkaur7500
    @raminderkaur7500 2 роки тому

    Ready to drink tea pouches fron Bagh Bakri is really good next time carry Bagh Bakri pouches.

  • @GurbirBatthAlgon
    @GurbirBatthAlgon 2 роки тому

    ਬਹੁਤ ਵਧੀਆ 22ਜੀ

  • @gurbirsingh8724
    @gurbirsingh8724 2 роки тому

    ਵਲੌਗਰ ਬਹੁਤ ਨੇਂ , ਬਲੌਗਰ ਵੀ ਬਹੁਤ ਨੇਂ , ਪਰ ਆਹ ਆਪਣਾ ਗੰਜ਼ਾ ਦੇਬੀ ਬਾਈ। ਸਿਰਾ 😅😅 । ਲੱਬ ਜੂ ਆ

  • @sukhjitsinghthekedar
    @sukhjitsinghthekedar 2 роки тому +2

    ਵਾਹ ਜਵਾਨੋ ਵਾਹ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ

  • @TEAMLUDHIANA
    @TEAMLUDHIANA 2 роки тому +1

    ਤੁਹਾਨੂੰ ਬਹੁਤ ਮੁਬਾਰਕਾਂ ਖੁਸ਼ਨੁਮਾ ਸਫਰ ਸ਼ੁਰੂ ਕੀਤਾ ਪਰਮਾਤਮਾ ਤੁਹਾਡੀ ਸਿਹਤ ਦਾ ਖਿਆਲ ਰੱਖੇ

  • @GagandeepSingh-oz7lj
    @GagandeepSingh-oz7lj 2 роки тому +3

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @himalayanroadsofindia
    @himalayanroadsofindia 2 роки тому +1

    Wow Wow

  • @himalayanroadsofindia
    @himalayanroadsofindia 2 роки тому

    Super good all video's brother

  • @gurmaderbrar1506
    @gurmaderbrar1506 2 роки тому +2

    ਸਤਿ ਸ੍ਰੀ ਆਕਾਲ ਬਾਈ ਜੀ

  • @jaskernsingh2021
    @jaskernsingh2021 2 роки тому

    ਬਾਈ ਜੀ ਦੋ ਨੌਜਵਾਨਾਂ ਸਤਿ ਸ੍ਰੀ ਅਕਾਲ

  • @rajbirgillsabhra972
    @rajbirgillsabhra972 2 роки тому +3

    ਸਤਿਸ੍ਰੀਅਕਾਲ ਞੰਡੇ ਞੀਰਾ ਨੂੰ ਬਹੋਤ ਪਿਆਰੀ ਜਗਾ ਸੀ ਸੌ ਞਾਹਿਗੁਰੂ ਚੜਦੀ ਕਲਾਂ ਰੰਖੇ ਤਹਾਡੇ ਤੇ
    ਅਸੀ ਕਦੇ ਸੋਚੀਆ ਨੀ ਇਹਨਾ ਜਗਾ ਨੂੰ ਦੇਖਾਗੇ ਜੋ ਤਹਾਡੇ ਨੂੰ ਜੁੜਨ ਨਾਲ ਦੇਖ ਲਿਈਆ ਰੰਬ ਰਾਖਾ

  • @khushdhilllon3164
    @khushdhilllon3164 2 роки тому +1

    ਬਹੁਤ ਹੀ ਸੁੰਦਰ ਕੁਦਰਤ ਦੇ ਰੰਗ

  • @kamaldhaliwal678
    @kamaldhaliwal678 2 роки тому +1

    🙏🏻🙏🏻🙏🏻

  • @KAKRA3446
    @KAKRA3446 2 роки тому +2

    ਸਤਿ ਸ਼੍ਰੀ ਅਕਾਲ ਬਾਈ ਅਮਿ੍ਤ ਜੀਉ ਬਾਈ

  • @parmjeetwahla5553
    @parmjeetwahla5553 2 роки тому

    Bahut hee vadhia

  • @aarvasharma21
    @aarvasharma21 2 роки тому +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ
    ਤੁਸੀਂ ਰੂਹ ਨੂੰ ਖੁਸ਼ ਕੀਤਾ ਵੀਰ
    ਤੁਹਾਡਾ ਧੰਨਵਾਦ
    ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਬਖਸ਼ੇ

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣੀ ਵੀਡੀਓ ਸੋਹਣੀ ਕੁਦਰਤ ਰੱਬ ਲੰਮੀ ਉਮਰ ਕਰੇ ਤੁਹਾਡੀ

  • @kanwarnaunihalsinghaulakh6895
    @kanwarnaunihalsinghaulakh6895 2 роки тому +4

    good morning ਦੋਨਾਂ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀ ਓਸ ਰੱਬ ਦੀ ਰਜਾ ਜੋ ਉਸਨੇ ਬਣਾਈ ਹੈ ਦੇ ਦਰਸ਼ਨ ਕਰਵਾ ਰਹੇ ਹੋ From Amritsar

  • @manpreetaulakh6352
    @manpreetaulakh6352 2 роки тому +2

    ਸਤਿ ਸ਼੍ਰੀ ਅਕਾਲ ਵੀਰ ਜੀ

  • @ManjitSingh-wn4wl
    @ManjitSingh-wn4wl 2 роки тому +2

    ਬਾਕੀ ਬਹੁਤ ਸੋਹਣਾ ਬਲੋਗ ਵਾ। ਸਵਰਗ ਐਵੇਂ ਨਹੀਂ ਕਿਹਾ ਕਸ਼ਮੀਰ ਨੂੰ ਖੁਸਰੋ ਨੇ ਜਮਾਂ ਸੱਚ ਕਿਹਾ ਅਮੀ ਅਸਤੋ ਅਮੀ ਅਸਤੋ 👌👌👏👏✊

  • @harmindersingh6060
    @harmindersingh6060 2 роки тому +1

    ਕੁਦਰਤ ਹੈ ਹੀ ਇੰਨੀ ਸੋਹਣੀ ਕਿ ਦਿਲ ਨੀ ਕਰਦਾ ਵਾਪਿਸ ਆਉਣ ਨੂੰ ਤੁਹਾਡੇ ਵਲੋਗ ਬਹੁਤ ਵਧਿਆ ਹੁੰਦੇ ਆ

  • @jarmanjitsingh1331
    @jarmanjitsingh1331 2 роки тому

    Satsri akal veero amritsar pind varpal tu wmk ji

  • @Kissantelevision
    @Kissantelevision 2 роки тому +3

    ਇੱਕ ਲੱਖ ਸਬਸਕਰਾਇਬ ਵਾਸਤੇ ਵੀ ਮੁਬਾਰਕਾਂ ਬਾਈ

  • @balgarments882
    @balgarments882 2 роки тому

    Bahut sundar ver g

  • @singhjatinder2691
    @singhjatinder2691 2 роки тому

    Veer ji thuhade galbat sun ke bahut sakoon milda hai
    Koi rabi rooh lagde ho tusi

  • @mohansingh9636
    @mohansingh9636 2 роки тому

    Sab to badhya gall me app ji de dosti dekh kar bhut khush hunda ha kite meree he nazar na lag jai God bless you

  • @joga_wahla
    @joga_wahla 2 роки тому

    Kehna tan devte c ....angles

  • @nirpsidhu5397
    @nirpsidhu5397 2 роки тому

    jeonde raho angels

  • @Deollivegaming
    @Deollivegaming 2 роки тому +4

    ਅੱਜ ਤਾਂ ਬਾਈ ਇੱਕ ਦਿਹਾੜੀ ਵੱਧ ਖ਼ਰਚ ਹੋ ਗਈ , ਬਹੁਤ ਔਖੇ‌ ਹੋ ਕੇ ਵਧੀਆ ਨਜਾਰਿਆਂ ਦਾ ਲੁਤਫ਼ ਲੈਣਾ ਸੌਖਾ ਥੋੜਾ, ਜਿਊਂਦੇ ਰਹੋ ਸੁਰੱਖਿਅਤ ਰਹੋ , God bless you.

  • @Manjit2121
    @Manjit2121 2 роки тому +1

    Nyc 💓

  • @gopiwadali
    @gopiwadali 2 роки тому +3

    ਸਤਿ ਸ੍ਰੀ ਅਕਾਲ ਦੋਵਾ ਵੀਰਾ ਨੂੰ ਜੀ

  • @harjitkaur464
    @harjitkaur464 2 роки тому +2

    ਬਹੁਤ ਖੂਬਸੂਰਤ ਜਮਾ ਸਵਰਗ ਦਾ ਨਜਾਰਾ 👍🤩❤

  • @KirpalSingh-zj7et
    @KirpalSingh-zj7et 2 роки тому +1

    ਸਤਿ ਸ੍ਰੀ ਆਕਾਲ ਵੀਰੋ ਬਕਮਾਲ ਦ੍ਰਿਸ਼ ਅਤਿ ਸੁੰਦਰ ਝੀਲ ਅੱਜ ਫਿਰ ਆਪ ਨੇ ਪੰਜਾਬੀ ਹੋਣ ਦਾ ਮਾਣ ਪਾਇਆ ਉਹਨਾਂ ਵਿਦੇਸ਼ੀ ਲੜਕੀਆਂ ਨੂੰ ਪੂਰਾ ਸਾਥ ਦੇ ਕੇ ਬਹੁਤ ਵਧੀਆ ਲੱਗਾ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ

  • @kuldeepgill6535
    @kuldeepgill6535 2 роки тому +1

    22 sada man karda asi v thude nal hunde

  • @gurpreetmaan123
    @gurpreetmaan123 2 роки тому +2

    Welcome ਵੀਰ 👍 🙏

  • @gurmukh299
    @gurmukh299 2 роки тому

    Bye Salut Aa Thanu

  • @GurjantSingh-ri3bl
    @GurjantSingh-ri3bl 2 роки тому +5

    Sat shri Akal veer ji , Waheguru ji chardikla vich rakhi dona veera nu , Very nice vlog

  • @deepdhandwardeepa4558
    @deepdhandwardeepa4558 2 роки тому

    Good luck veer g

  • @laddisidhu8794
    @laddisidhu8794 2 роки тому

    ਬਾਈ ਜੀ ਸੋਡੇ ਕੱਲ ਪਾਟੇ ਹੋਏ ਬੈਂਗ ਦੇਖਕੇ ਤਾਂ ਐਂ ਲੱਗਦਾ ਸੀ ਵੀ ਸਮਾਨ ਘੋੜੇਆਂ ਦੇ ਉਤੇ ਬਨਣ ਦੀ ਬਜਾਏ ਪਿੱਛੇ ਬੰਨ੍ਹ ਕੇ ਤੇ ਖਿੱਚ ਕੇ ਲਿਆਂਦਾ ਗਿਆ ਹੋਵੇ

  • @tractorawalejatt5202
    @tractorawalejatt5202 2 роки тому

    2 22 te shi gll kiti bai ghudda Sia love you jtto to all

  • @mintumonga6219
    @mintumonga6219 2 роки тому

    Good.veer.j

  • @simransra
    @simransra 2 роки тому +1

    That creature is Marmot. You will find these on high altitudes.

  • @gsingh9483
    @gsingh9483 2 роки тому +1

    Brother Israel's are very active.. because In their country every individual have to serve their army at least 4 year minimum....we can say modern Khalsa

  • @sarbansandhu5658
    @sarbansandhu5658 2 роки тому

    Kudrat da nazara

  • @channimoom1313
    @channimoom1313 2 роки тому +1

    ਸਤਿ ਸ਼੍ਰੀ ਅਕਾਲ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @gaagandeepdogra8621
    @gaagandeepdogra8621 2 роки тому

    Paji thohadi Punjabi bout pyari ya veere

  • @lakhwinder86
    @lakhwinder86 2 роки тому

    ਬਾਈ ਜੀ ਸਤ ਸ਼੍ਰੀ ਅਕਾਲ ਵੀਡੀਓ ਸ਼ਾਨਦਾਰ ਹੈ ਰੱਬ ਮੇਹਰ ਕਰੇ ।ਬੂਟਾ ਬਾਰੇ ਵੀਰ ਜਾਣਕਾਰੀ ਦਿਓ ਕੀਨੇ ਦੇ ਤੇ ਕਿਥੋਂ

  • @deeptravels2768
    @deeptravels2768 2 роки тому +1

    ਬਹੁਤ ਸੋਹਣਾ ਝਾਕਾ ਵੀਰ ਜੀ

  • @Munda_barle_mulak_da
    @Munda_barle_mulak_da 2 роки тому +1

    nice view thks, and oh 22g chuhe nu Udbilao(hindi) Beaver (english) ch kehande enu, very intresting animal

  • @jaskaranchahal8906
    @jaskaranchahal8906 2 роки тому

    God bless you

  • @mandeepsinghsarao3682
    @mandeepsinghsarao3682 2 роки тому

    good report veer

  • @sikandarsingh18
    @sikandarsingh18 2 роки тому

    So nice veer