ਫ਼ਿਲਮੀ ਕਲਾਕਾਰਾਂ ਦੇ ਘਰ। ਇੱਕ ਛੱਤ ਹੇਠ ਸਾਰੇ ਜਾਨਵਰ। Juhu beach। ਸਮੁੰਦਰ ‘ਚ ਬਣੀ ਮਸਜਿਦ। Bombay Ghudda। Day-4

Поділитися
Вставка
  • Опубліковано 23 вер 2024
  • #ghudda #dev #river #punjab #cycling #fitness #ghuddasingh #nature #travel #vlog #mumbai #arabiansea #haziali #bandra #andheri #mumbai #ghuddavlog #ghuddavlog #bombay #maharashtra
    Instagram- Ghudda Singh
    Dev kuraiwala
    Facebook- ਘੁੱਦਾ ਸਿੰਘ Ghudda Singh
    Dev kuraiwala

КОМЕНТАРІ • 335

  • @warvalparmjeetsingh6774
    @warvalparmjeetsingh6774 Рік тому +5

    ਦੇਵ ਬਾਈ ਹਾਜੀ ਅਲੀ ਦਰਗਾਹ ਤੇ ਪੂਰਾ ਸਲਮਾਨ ਖਾਨ ਲੱਗ ਰਿਹਾ ਹੈ ਗੁੱਡ

  • @Bhinda_
    @Bhinda_ Рік тому +2

    Nice video Ji paaji 🙏🏻🙏🏻🙏🏻🙏🏻🙏🏻🙏🏻🙏🏻

  • @jeetuguraya3380
    @jeetuguraya3380 Рік тому +3

    ਹੋਰ ਤਾ ਪਤਾ ਅੱਜ ਦੇਵ ਦੀ ਚਾਰ ਸੋ ਵਾਲੀ ਸਰਟ ਪੂਰੀ ਸੀਰਾ ਕਰਾਈ ਪਾਈ ਹੈ

  • @jaswinderSingh-hd3xi
    @jaswinderSingh-hd3xi Рік тому +4

    ਬਾਈ cid ਬਿਊਰੋ ਦਯਾ ਹੁਣਾ ਕੋਲ ਵੀ ਗੇੜਾ ਮਾਰ ਦਿਉ 😁😁

  • @bsbeantsharma
    @bsbeantsharma Рік тому

    ਸੋਹਣਿਓ.... ਬੀਚ ਗੋਆ ਦੇ ਵੇਖਣ ਵਾਲੇ ਹਨ ਜੀ, ਮੁੰਬਈ ਦੇ ਬੀਚ ਮਰੀਨ ਡਰਾਈਵ ਨੂੰ ਛੱਡਕੇ ਤਕਰੀਬਨ ਗੰਦੇ ਹਨ। ਗੋਆ ਦਾ ਬਾਗਹਾ ਬੀਚ ਜਰੂਰ ਵੇਖਣਾ ਤੁਹਾਡੇ ਬਹਾਨੇ ਅਸੀਂ ਵੀ ਦੁਬਾਰਾ ਵੇਖ ਲਵਾਂਗੇ। ਜਿਉਂਦੇ ਵਸਦੇ ਰਹੋਂ😘💕

  • @Viral-talks1985
    @Viral-talks1985 Рік тому +2

    ਮੋਨੇ ਘੋਨੇ ਤੇ ਕਈ ਫਿਰ ਰਹੇ ਨੇ ਮੁੰਬਈ ਚ ਦੋ ਪੱਗ ਵਲੇ ਇਕੱਠੇ ਹੋਣ ਤੇ ਵਧੀਆ ਲਗਦੇ ਨੇ

  • @ParminderSingh-il6ch
    @ParminderSingh-il6ch Рік тому +3

    ਭਰਾ ! ਬੈਂਦਰਾ ਨਈ ਬਾਂਦਰਾ ਆ ਤੇ ਮਰਾਈਨ ਡਰਾਈਵ ਨਈ ਮਰੀਨ ਡਰਾਈਵ ਆ

  • @HarishKumar-tl7yw
    @HarishKumar-tl7yw Рік тому +1

    मुंबई बॉलीवुड।विच। धन्यवाद

  • @arsh5480
    @arsh5480 Рік тому +3

    ਜਿਸਮ ਤਾ ਆਉਂਦੇ ਜਾਂਦੇ ਰਹਿਣੇ
    ਰੂਹਾਂ ਮਾਰਦੀਆਂ ਨਹੀਂ
    ਜੇ ਸੱਚੀਆਂ ਹੋਣ ਪ੍ਰੀਤਾਂ
    ਉਹ ਹੋ ਕਦੇ ਵੀ ਹਿਰਦਿਆਂ ਨਹੀਂ

  • @takdirsinghgill2164
    @takdirsinghgill2164 Рік тому +1

    ਤਾਰਾ ਤੇ ਸਤਾਰਾਂ ਜਿਉਂਦੇ ਵਸਦੇ ਰਹੋ

  • @pb59waladrivar
    @pb59waladrivar Рік тому +2

    ਪਨਵੇਲ ਕਾਲਮਬੋਲੀ ਰੋਡਪਾਲੀ ਖਪੋਲੀ ਸਾਰੇ ਘੁਮਣ ਞਾਲੇ ਨੇ ਨਵੀ ਮੁੰਬੲੀ ਗੁਰੂ ਘਰ ਵੀ ਅੈ ਖਾਲਾਪੁਰ ਬਹੁਤ ਘੈਟ ੲੇਰੀਅਾ ਅੈ

  • @sunrisewelfaresocietysrimu8686

    ਸਤਿ ਸ੍ਰੀ ਆਕਾਲ ਜੀ ਦੋਵਾਂ ਵੀਰਾਂ ਨੂੰ , ਡਾਕਟਰ ਹਰਭਗਵਾਨ ਸਿੰਘ ਹੈਰੀ ਮੁਕਤਸਰ ਸਾਹਿਬ

  • @143palwinder
    @143palwinder Рік тому +1

    ਸਤਿ ਸ੍ਰੀ ਆਕਾਲ ਵੀਰੋ

  • @pcheekupadda
    @pcheekupadda Рік тому +2

    ਕਿਆ ਯਾਰ ਏਹ ਕੀ ਗੱਲ ਬਣੀ ਮੁੰਬਈ ਸਿੱਧਾ ਪੰਜਾਬੀ ਚ ਕਹੋ ਬੰਬੇ ਬੰਬਈ

    • @pcheekupadda
      @pcheekupadda Рік тому

      ਘੁੱਦੇ ਵੀਰ ਦੇਵ ਭਗਵਾਂ ਝੱਗਾ ਪੁਆ ਤਾ ਦੇਖੀਂ ਕਿਤੇ ਮੁੰਦਰਾਂ ਨਾਂ
      ਪਾ ਲਵੇ। ਹੋਰ ਘਰ ਏ ਨਾਂ ਮੁੜੇ।

  • @sarajmanes4505
    @sarajmanes4505 Рік тому +1

    Sat Shri Akal Ji Fantastic Video God Bless You Long Life And Good Health Happy & Safe Journey Thanks Ji 🙏 👌 👍 😊

  • @gillsimrat00
    @gillsimrat00 Рік тому +1

    Bombay 💯

  • @ਜਸਵਿੰਦਰਕੌਰ-ਹ9ਝ

    bahut vadhia aria thanks❤

  • @hardeepnain4825
    @hardeepnain4825 Рік тому +1

    Pure desh nu apne page naal jod rhe ho boot vadiya bhaii ji❤

  • @harvir4157
    @harvir4157 Рік тому +1

    Dev 👌👌👌

  • @manusaini3817
    @manusaini3817 Рік тому +1

    Nice vlog

  • @jaswindersamra116
    @jaswindersamra116 Рік тому +1

    Nice 👌

  • @pardeep5642
    @pardeep5642 Рік тому

    ਹਾਜੀ ਅਲੀ ਦਰਗਾਹ 🙏🙏

  • @sarbjitsingh3011
    @sarbjitsingh3011 Рік тому +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ, ਬਾਈ ਬਲਦੇਵ, ਬਾਈ ਮਨਿੰਦਰ ਅਤੇ ਬਾਈ ਗੁਰਪੀ੍ਤ! ਬਹੁਤ ਸੋਹਣੀ ਜਾਣਕਾਰੀ ਪੇਸ਼ ਕੀਤੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ!!

  • @hk.sandhu9603
    @hk.sandhu9603 Рік тому +1

    Putt jeonde waasde rho rabb thonu lmi umerr bksheeeee

  • @jessekraikot
    @jessekraikot Рік тому +1

    Bhut vadia..... veere Hajji Ali Maseet ni a 22.. oh dargah. Othe namaz nai Parde veere..

  • @baljitsingh7861
    @baljitsingh7861 Рік тому +9

    ਵੱਸਦੇ ਰਹੋ ਜਿੱਥੇ ਰਹੋ ਖੁਸ਼ ਰਹੋ।

  • @harjitkaur464
    @harjitkaur464 Рік тому +4

    ਬਹੁਤ ਸ਼ਾਨਦਾਰ 👍ਸਲੀਕੇ ਨਾਲ ਮੁੰਬਈ ਦਿਖਾਉਣ ਲਈ ਧੰਨਵਾਦ 👏

  • @karampreetsandhu2126
    @karampreetsandhu2126 Рік тому +1

    Mubai is beautiful

  • @palwindersingh460
    @palwindersingh460 Рік тому +1

    👌👌👌👌

  • @manindersinghkaler2119
    @manindersinghkaler2119 Рік тому

    ਘੈਂਟ ਆ ਕੰਮ

  • @jstechsavvy7265
    @jstechsavvy7265 Рік тому +1

    vadhiya

  • @simarjeet2046
    @simarjeet2046 Рік тому

    ਸ੍ਰੀ ਸੱਤ ਆਕਾਲ ਵੀਰਾ ਜੀ 🙏🙏

  • @gurpreetkaurdeol4
    @gurpreetkaurdeol4 Рік тому +1

    bhai log lagte hai Dev Bai ji

  • @jarmanjitsingh1331
    @jarmanjitsingh1331 Рік тому +1

    satsri akal veero amritsar pind varpal tu wmk ji

  • @sukhagill1162
    @sukhagill1162 Рік тому +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਤੁਸੀਂ ਹੈਦਰਾਬਾਦ ਵੀ ਜਾਣਾ ,ਜੇ ਜਾਣਾ ਤਾਂ ਓਥੇ zoo ਬਣਿਆ ਹੋਇਆ ਹੈ ਬਹੁਤ ਵੱਡਾ ਤੇ ਦੇਖਣ ਵਾਲਾ ਹੈ ਜਰੂਰ ਜਾਇਓ

  • @badalsingh7899
    @badalsingh7899 Рік тому +6

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ 🙏🙏 ਖੂਬਸੂਰਤ ਮਾਇਆ ਨਗਰੀ ♥️♥️

  • @lovepreetdhaliwal6493
    @lovepreetdhaliwal6493 Рік тому +1

  • @JShahi-ju1sl
    @JShahi-ju1sl Рік тому +1

    ਦੇਵ ਬਾਈ ਚ ਹਾਜੀ ਅਲੀ ਜਾਂਦਿਆ sanjay dutt ਆਗਿਆ।😜

  • @KuldeepSingh-jx6ng
    @KuldeepSingh-jx6ng Рік тому

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @jaskernsingh2021
    @jaskernsingh2021 Рік тому

    ਬਾਈ ਜੀ ਦੋ ਨੌਜਵਾਨਾਂ ਸੀਤ ਸ੍ਰੀ ਅਕਾਲ

  • @rockydreamtour1806
    @rockydreamtour1806 Рік тому +1

    🙏🙏🙏🙏

  • @varinderlamba5569
    @varinderlamba5569 Рік тому +1

    ❤❤❤

  • @dogloveruser-ii2xm5cf7f
    @dogloveruser-ii2xm5cf7f Рік тому +1

    Veer g tu c bandra ch a 😍😍bandar ta koi diseya ni😍😍

  • @sukhpalsingh9477
    @sukhpalsingh9477 Рік тому

    ਬਹੁਤ ਵਧੀਆ 👍👍🙏

  • @kuljitsinghsekhon2014
    @kuljitsinghsekhon2014 Рік тому

    ਸਤਿ ਸ੍ਰੀ ਅਕਾਲ ਵੀਰੋ
    ਜੁੱਗ ਜੁੱਗ ਜੀਓ

  • @parmindersinghsamra1636
    @parmindersinghsamra1636 Рік тому

    ਸਤਿ ਸ਼੍ਰੀ ਅਕਾਲ ਜਰਮਨੀ ਤੋਂ

  • @maninderjitsingh2409
    @maninderjitsingh2409 Рік тому +1

    Sahi gall yrr bheed ch pai baitha ghar ambani 😂

  • @dhanasingh4699
    @dhanasingh4699 Рік тому

    ਚੜਦੀ ਕਲਾ

  • @kamaldhaliwal678
    @kamaldhaliwal678 Рік тому +1

    😊😊

  • @InderjitSingh-hl6qk
    @InderjitSingh-hl6qk Рік тому +1

    ਸਤਿ ਸ੍ਰੀ ਆਕਾਲ,ਬਈ ਅਮ੍ਰਿਤਪਾਲ ਤੇਰੀ ਗੱਲ ਬਾਤ ਕਰਨ ਦਾ ਢੰਗ ਬਾਹਲਾ ਵਧਿਆ ਮੱਖਣਾਂ, ਨਿੱਘਾ ਪਿਆਰ ਬਲਿਓ, ਕੀਨੀਆਂ

  • @gurkirat7093
    @gurkirat7093 Рік тому +2

    Film city v vekh lyo ji

  • @amrinderpalsingh1005
    @amrinderpalsingh1005 Рік тому +1

    💥💥💥

  • @HardeepSingh-ng4vp
    @HardeepSingh-ng4vp Рік тому +1

    🙏

  • @funjabivlog8345
    @funjabivlog8345 Рік тому +1

    🔥🔥🔥🔥🔥🔥

  • @yadwindersingh9264
    @yadwindersingh9264 Рік тому +2

    ਸਤਿ ਸੀਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।

  • @mssingh81
    @mssingh81 Рік тому

    ਵਧੀਆ ਜੀ

  • @GurpreetSingh-se4wi
    @GurpreetSingh-se4wi Рік тому

    ਭਾਊ ਜੀ ਝੁੱਗੀ ਝੌਂਪੜੀ slum area ਜ਼ਰੂਰ ਦਿਖਾਇਓ

  • @Harpreetsingh-H
    @Harpreetsingh-H Рік тому +1

    Bai srir bhari hogya pehla nalo hna

  • @sandhugjatt
    @sandhugjatt Рік тому +7

    ਟਰਾਲੀਆਂ ਲਾ ਦਈਏ ਅੰਬਾਨੀ ਦੇ ਘਰ ਅੱਗੇ 😀😀

    • @saabsandhu007
      @saabsandhu007 Рік тому +1

      Koi fadda nhi huna...odi roof ta helicopter pad aa, ona osta udd jya karna😃

  • @jagseersekhon9455
    @jagseersekhon9455 Рік тому +1

    ਸਤਿ ਸ੍ਰੀ ਆਕਾਲ ਵੀਰ ਜੀ ਕੀਦਾ ਹੋ ਤੁਸੀਂ ਮੁੰਬਈ ਮਾਇਆ ਨਗਰੀ ਹੈ‌ ਜੀ ਜਿਨ੍ਹਾਂ ਮਰਜ਼ੀ ਘੁਮ ਲੋ ਜਿਨਾਂ ਅੰਦਰ ਜਾਉਂ ਗੇ ਓਨਾ ਹੀ ਜਾਂਦਾ ਜਗਾ ਦੇਖਣ ਨੂੰ ਮਿਲਨ ਗੀਆ

  • @kawarpalsingh1813
    @kawarpalsingh1813 Рік тому +2

    ਸਤਿ ਸ੍ਰੀ ਆਕਾਲ ਜੀ ਦੋਵੇਂ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ

  • @guysdabeasta3200
    @guysdabeasta3200 Рік тому

    Well done good job keep going through the world 🌎 👍 👏 💪 😀 👌

  • @ਸੁੱਖਪ੍ਰੀਤਸਿੰਘਪੰਧੇਰ

    ਥੋਡੇ ਹੀਲੇ ਨਾਲ਼ ਅਸੀਂ ਵੀ ਘੁੰਮ ਲੈਨੇ ਆ ਵੀਰੋ 🙏🙏

  • @gurpreetsinghanimalslovers8268

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ

  • @tractortavinwale8217
    @tractortavinwale8217 Рік тому +3

    22 ji video 30min tak rakh kro 😊

  • @bittitalwandisabo5343
    @bittitalwandisabo5343 Рік тому +1

    ਬਹੁਤ ਬਹੁਤ ਧੰਨਵਾਦ ਦੋਵੇਂ ਭਰਾਵਾਂ ਦਾ
    ਬਹੁਤ ਚਿਰ ਤੋਂ ਤਮੰਨਾ ਹੈ ਫ਼ਿਲਮ ਸਿਟੀ ਦੀਆਂ ਇਹਨਾਂ ਸਾਰੀਆਂ ਥਾਵਾਂ ਨੂੰ ਨੇੜਿਓਂ ਵੇਖਣ ਦੀ
    ਜਿਉਂਦੇ ਰਹੋ
    ਬਿੱਟੀ ਤਲਵੰਡੀ ਸਾਬੋ

  • @khokharvlogs4732
    @khokharvlogs4732 Рік тому +7

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @ukrainianindian7625
    @ukrainianindian7625 Рік тому +1

    ਬਾਈ ਜੀ ਜੇ ਕੋਈ ਜਰੂਰਤ ਦੀ ਲੋੜ ਹੈ ਦਸੋ। ਉਲਾਸਨਗਰ, ਵਿੱਚ ਆਪਣਾ ਸਿੱਖ ਪੰਜਾਬੀ ਭਰਾ boxer ਰਹਿੰਦਾ।,,,,,,, ਹੁੱਕੁਮ ਕਰਿਓ।

  • @rajinderkaur448
    @rajinderkaur448 Рік тому +1

    GBU bro ❤️

  • @singhpreet9392
    @singhpreet9392 Рік тому +1

    Bai mai vi gea si 2017 vich majaa ageaa video dekh ke

  • @allcolourofmylife
    @allcolourofmylife Рік тому

    ਜੀਓ

  • @Vikrantsharmavlogs
    @Vikrantsharmavlogs Рік тому

    Bhot vadia blog 22 g

  • @GagandeepSingh-oz7lj
    @GagandeepSingh-oz7lj Рік тому +8

    ਸਤਿ ਸ਼੍ਰੀ ਅਕਾਲ ਦੋਵੇਂ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

    • @KirpalSingh-zj7et
      @KirpalSingh-zj7et Рік тому

      ਸਤਿ ਸ੍ਰੀ ਆਕਾਲ ਘੁਦਾ ਤੇ ਦੇਵ ਵੀਰੇ ਨੂੰ ਨਵੇਂ ਸਫ਼ਰ ਲਈ ਸਾਡੀਆ ਸ਼ੁਭ ਕਾਮਨਾਵਾਂ
      ਚੜ੍ਹਦੀ ਕਲਾ ਵਿੱਚ ਰਹੋ

  • @mandeep_vlogs8676
    @mandeep_vlogs8676 Рік тому

    ਕਸਮੀ ਗੱਲ ਜੇ ਦੇਵ ਬਾਈ ਬੋਲਿਆ ਤਾਂ ਪਤਾ ਲੱਗਿਆ ਅੱਗੇ ਅੱਗੇ ਤੁਰਿਆ ਜਾਂਦਾ ਮੈਂ ਖ਼ਿਆ ਖੋਰੇ ਪਤਾ ਨੀ ਕੋਈ ਮੁਸਲਿਮ ਗਾਈਡ ਵਾ ਦਰਗਾਹ ਵੱਲੀ ਲਈ ਜਾਂਦਾ 😃

  • @jarnailchahal8891
    @jarnailchahal8891 Рік тому

    Vadhya video.

  • @pcheekupadda
    @pcheekupadda Рік тому +2

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ

  • @brobingrewal5921
    @brobingrewal5921 Рік тому

    Mareen drive

  • @name-xm3jx
    @name-xm3jx Рік тому

    very well explored just found your video

  • @jagroopsingh5686
    @jagroopsingh5686 Рік тому +3

    ਬਹੁਤ ਵਧੀਅਾ ਵੀਰ

  • @bhardwajvlogs3002
    @bhardwajvlogs3002 Рік тому

    ਗੁਰਪ੍ਰੀਤ ਜਮਾ ਛੋਟਾ ਤਰਸੇਮ ਜੱਸੜ

  • @sandeepsingh-ec8lr
    @sandeepsingh-ec8lr Рік тому

    Good 👍🏽👍🏽👍🏽👍🏽

  • @karmjitghuman7400
    @karmjitghuman7400 Рік тому +3

    ਸੱਤ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ 🙏🙏🙏🙏🙏

  • @barinderdhillon6801
    @barinderdhillon6801 Рік тому

    Carry on brother

  • @jasmersinghjassbrar3673
    @jasmersinghjassbrar3673 Рік тому +1

    ਚਲੋ ਯਾਰ ਜਿੰਨਾ ਕੁਝ ਦੇਖਿਆ ਤੇ ਓਨਾ ਹੀ ਦਿਖਾਇਆ. ਮੇਹਰਬਾਨੀ.

  • @PremSingh-vo8pi
    @PremSingh-vo8pi Рік тому

    Good 👍 22G

  • @tarnsandhu5649
    @tarnsandhu5649 Рік тому +1

    Remark ne veer rewiew kehda ne love u bro

  • @rights7328
    @rights7328 Рік тому

    Paji you making history.jine km ride karde corner te ad Kari javo

  • @kaurmal8791
    @kaurmal8791 Рік тому

    Full moon high tides.

  • @buntybathinda1461
    @buntybathinda1461 Рік тому

    Love From Bathinda ❤️

  • @KAKRA3446
    @KAKRA3446 Рік тому +2

    ਸਤਿ ਸ਼੍ਰੀ ਅਕਾਲ ਬਾਈ ਆ ਨੂ ਜਿਉਦੇ ਵਸਦੇ ਰਹੋ ਬਾਈ
    ਭ ਵ ਗ ਤੋ ਹਾਜੀ ਅਲੀ ਦਰਗਾਹ ਤੇ ਬਾਈ 1996 ਵਿੱਚ ਸੰਜੇ ਦੱਤ ਦੀ ਆਤਿਸ਼ ਬਣੀ ਸੀ

  • @bittubadalbittu8274
    @bittubadalbittu8274 Рік тому +1

    Mera v pind yy chak aa

  • @kashmirbajwa8988
    @kashmirbajwa8988 Рік тому

    Good luck g

  • @dharmindersingh1523
    @dharmindersingh1523 Рік тому +1

    ਹੱਸਦੇ ਵੱਸਦੇ ਰਵੋ ਵੀਰੋ ❤️

  • @Viral-talks1985
    @Viral-talks1985 Рік тому +1

    ਦੂਜਾ ਬੰਦਾ ਵੀ ਪੱਗ ਬੰਨ ਕੇ ਰੱਖੇ ਵਧੀਆ ਲਗੇਗਾ

  • @kauripandher7433
    @kauripandher7433 Рік тому +2

    ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ

  • @sarbjeetsinghkotkapuracity7206

    ਬਾਈ ਸਤਿ ਸ੍ਰੀ ਆਕਾਲ ਜੀ 🙏🌹 ਦੋਹਾਂ ਵੀਰਾਂ ਨੂੰ 🙏

  • @santokhpurtimes1126
    @santokhpurtimes1126 Рік тому

    Nic bai ji

  • @jatinder_purewal
    @jatinder_purewal Рік тому +2

    ਗੁਰਦਾਸਪੁਰ ਵੱਲ਼ੋਂ ਵੀਰਾਂ ਨੂੰ ਬਹੁਤ ਬਹੁਤ ਪਿਆਰ

  • @GurpreetSingh-pm3oy
    @GurpreetSingh-pm3oy Рік тому +2

    ਸਤਿ ਸ੍ਰੀ ਆਕਾਲ ਜੀ 🙏🙏

  • @bittusandhu3747
    @bittusandhu3747 Рік тому

    Very nice bro God bless you❤❤