ਰੇਲ, ਜਹਾਜ, ਭੂੰਡ ਤੇ ਸੂਮੋ ਚੜ੍ਹਕੇ ਪਹੁੰਚੇ ਸਿੱਕਿਮ। ਟੋਕਰਾ ਟੀਵੀ ਨਾਲ ਮੁਲਾਕਾਤ। Ghudda। Vlog। Day-1

Поділитися
Вставка
  • Опубліковано 23 вер 2024
  • #adventurevlog #punjabivlog #ghuddavlog #amritpalsingh #ghuddasingh #punjabivideo #travel #nature #punjab #vlog #goechlatrek #ghuddasingh
    #sikkim #punjabvlogs
    Instagram- amritpalsinghghudda
    Vaninder_sohi
    ਦੇਸ਼ ਨੇਪਾਲ ਤੇ ਭੂਟਾਨ ਦੇ ਸੰਨ੍ਹ ਵਿਚਾਲੇ ਵੱਸਿਆ ਸਿੱਕਿਮ ਭਾਰਤ ਦਾ ਦੂਜਾ ਛੋਟਾ ਸੂਬਾ।
    ਨੇਪਾਲ ‘ਚ ਸਥਿਤ ਦੁਨੀਆਂ ਦੀ ਤੀਜੀ ਉੱਚੀ ਚੋਟੀ ਕੰਚਨਜੰਗਾ ਦਾ ਇੱਕ ਪਾਸਾ ਸਿੱਕਿਮ ਦੇ ਨਾਲ ਖਹਿੰਦਾ। ਇਸ ਉੱਚੀ ਚੋਟੀ ਨੂੰ ਦੇਖਣ ਲਈ ‘ਗੋਇਚਲਾ ਟ੍ਰੈਕ’ ਦੁਨੀਆ ਭਰ ‘ਚ ਮਸ਼ਹੂਰ ਆ।
    ਸਾਇਕਲ ਸਫ਼ਰ ਦੌਰਾਨ ਮੀਹਾਂ ਕਰਕੇ ਅਸੀਂ ਇਹ ਟ੍ਰੈਕ ਨਹੀਂ ਕਰ ਸਕੇ ਸੀ। ਪਰ ਵਿਓਂਤ ਸੀ ਕਦੇ ਕਰਾਂਗੇ ਜ਼ਰੂਰ। ਐਂਤਕੀਂ ਬਿਧ ਬਣੀ ਤੇ ਝੋਲੇ ਚੱਕਕੇ ਸਿੱਕਿਮ ਆ ਪਹੁੰਚੇ।
    ਬਠਿੰਡੇ ਤੋਂ ਦਿੱਲੀ ਤੱਕ ਰੇਲ ‘ਚ ਪਹੁੰਚੇ। ਅਧਾਰ ਕਾਰਡ ਦਿਖਾਕੇ ਦਿੱਲੀ ਏਅਰਪੋਰਟ ਦੇ ਤੀਜੇ ਟਰਮੀਨਲ ‘ਚ ਜਾ ਵੜੇ। ਜਿੱਥੇ ਟੈਚੀਆਂ ਤੇ ਰਿਬਨ ਬੰਨ੍ਹ ਸਕੇ ਸੋਧਰਿਆਂ ਨੂੰ ਜੱਫੀ ਪਾਕੇ ਚੰਗੇ ਭਵਿੱਖ ਦੀ ਆਸ ਨਾਲ ਹਜਾਰਾਂ ਚੜ੍ਹਦੀਆਂ ਜਵਾਨੀਆਂ ਉੱਡਦੀਆਂ ਨੇ।
    ਪਰ ਸਾਡੀ ਘਰੇਲੂ ਉਡਾਣ ਸੀ। ਪਾਵਰਬੈਂਕ, ਬੂਟ, ਫੋਨ ਟ੍ਰੇ ‘ਚ ਰੱਖਕੇ ਸਕਿਓਰਟੀ ‘ਚੋਂ ਟਪਾਇਆ।
    ਇੰਡੀਗੋ ਜਹਾਜ ਦੇ ਬੂਹੇ ਤੇ ਖਲੋਤੀ ਸੁਨੱਖੀ ਕੁੜੀ ਨੇ ਮਿੰਨੀ ਜੀ ਮੁਸਕਾਨ ਨਾਲ ‘ਗੁੱਡ ਮੌਰਨਿੰਗ ਸਰ’ ਕਿਹਾ।
    ਜਹਾਜ ਦਿੱਲੀਓਂ ਉੱਡਕੇ ਪੱਛਮੀ ਬੰਗਾਲ ਦੇ ਸਿੱਕਿਮ ਨਾਲ ਲੱਗਦੇ ‘ਬਾਗਡੋਗਰਾ’ ਏਅਰਪੋਰਟ ਤੇ ਪਹੁੰਚਣਾ ਸੀ। ਸਵਾਰੀਆਂ ਦੇ ਮੜ੍ਹੰਗੇ ਹੀ ਦੱਸ ਰਹੇ ਸੀ ਕਿ ਓਹ ਕਿਹੜੇ ਸੂਬੇ ਦੀਆਂ ਨੇ। ਸਾਢੇ ਕ ਸੱਤ ਵਜੇ ਉੱਡੇ ਜਹਾਜ਼ ਨੇ ਦੋ ਘੰਟਿਆਂ ‘ਚ ਬਾਗਡੋਗਰਾ ਜਾ ਲਾਹਿਆ।
    ਬਾਹਰ ਨਿੱਕਲਕੇ ਸਿਲੀਗੁੜੀ ਲਈ ਟੈਕਸੀ ਫੜ੍ਹੀ। ਚਾਰ ਸੌ ‘ਚ ਗੱਲ ਮੁੱਕੀ। ਟੈਕਸੀ ਆਲੇ ਦੇ ਹੋਰ ਡਰਾਇਵਰਾਂ ਨਾਲ ਚੱਲਦੇ ਕੁੱਤ ਕਲੇਸ਼ ‘ਚ ਟੈਕਸੀ ‘ਚੋਂ ਉੱਤਰੇ ਤੇ ਭੂੰਡ ‘ਚ ਬਹਿਕੇ ਸਿਲੀਗੁੜੀ ਉੱਪੜੇ।
    ਏਥੋਂ ਅਸੀਂ ਡੂਢ ਸੌ ਕਿਲੋਮੀਟਰ ਦੂਰ ‘ਯੌਕਸਮ’ ਪਿੰਡ ਪਹੁੰਚਣਾ ਸੀ।
    ਸੌ ਹੱਥ ਪੱਲਾ ਮਾਰਕੇ ਯੌਕਸਮ ਜਾਂਦੀ ਬਲੈਰੋ ਕੈਂਪਰ ‘ਚ ਬੈਠੇ। ਇਹ ਗੱਡੀ ਸਮਾਨ ਦੀ ਢੋਆ ਢੁਆਈ ਆਲੀ ਸੀ। ਗੰਢਿਆਂ ਦੇ ਗੱਟੇ ਤੇ ਹੋਰ ਸਮਾਨ ਸਣੇ ਪੰਜ ਸੱਤ ਤੁੰਨਕੇ ਬਿਠਾਏ ਸੀ।
    ਸਾਥੋਂ ਇੱਕ ਜਣੇ ਦਾ 700 ਮੰਗਿਆ। ਸੌਦਾ ਪੜਤੇ ‘ਚ ਲੱਗਾ। ਨੱਪ ਘੁੱਟਕੇ ਬੈਠੇ। ਚਿੱਤੜ ਚੱਕਕੇ ਤਾਕੀ ਲਾਈ ਤੇ ਗੱਡੀ ਵਾਟਾਂ ਵੱਢਣ ਲੱਗੀ।
    ਡਰਾਇਵਰ ਕੱਚਾ ਔਲਾ ਚੱਕਕੇ ਮੂੰਹ ‘ਚ ਪਾਓਂਦਾ ਤੇ ਨੇਪਾਲੀ ਬੋਲੀ ‘ਚ ਨਾਲਦਿਆਂ ਨਾਲ ਗੱਲਾਂ ਕਰਦਾ। ਬਲੈਣ ਥੱਲਿਓਂ ਮੋੜਕੇ ਓਹਨੇ ਵਧੇ ਢਿੱਡ ਤੇ ਟਿਕਾਈ ਹੋਈ ਸੀ।
    ਬੰਗਾਲ ਤੋਂ ਸਿੱਕਿਮ ਬਾਡਰ ਤੇ ਪੁਲਿਸ ਨੇ ਗੱਡੀ ਦੀ ਫਰਜੀ ਜੀ ਤਲਾਸ਼ੀ ਲਈ ਤੇ ਸਾਡੇ ਬਾਰੇ ਪੁੱਛਿਆ। ‘ਅੱਛਾ ਅੱਛਾ ਟ੍ਰੇਕ ਕਰਨੇ ਕੇ ਲੀਏ ਆਏ ਹੇ’ ਕਹਿਕੇ ਜਾਣ ਦਿੱਤਾ।
    ਟੁੱਟੇ ਭੱਜੇ ਰਾਹਾਂ ਤੇ ਲੰਮੀਆਂ ਵਾਟਾਂ ਮਾਰਕੇ ਗੱਡੀ ਦਿਨ ਢਲੇ ‘ਯੌਕਸਮ’ ਪਿੰਡ ਜਾ ਪੁੱਜੀ। ਸਾਡਾ ਟ੍ਰੈਕ ਪ੍ਰਬੰਧਕ ‘ਕਿਰਨ’ ਸਾਡਾ ਇੰਤਜ਼ਾਰ ਕਰ ਰਿਹਾ ਸੀ….ਚੱਲਦਾ

КОМЕНТАРІ • 307

  • @kauripandher7433
    @kauripandher7433 11 місяців тому +11

    ਬਲਦੇਵ ਤਾਂ ਰਾਹ ਚ ਹੀ ਰਹਿ ਗਿਆ

  • @sandhulahorie604
    @sandhulahorie604 11 місяців тому +3

    ਸਕੱਦਰ ਦੀ ਦਿੱਖ ਬਹੁਤ ਹੀ ਵਧੀਆ ਲੱਗ ਰਹੀ ਹੈ

  • @bhindajand3960
    @bhindajand3960 11 місяців тому +12

    ਨਵੇਂ ਸਫ਼ਰਾਂ ਨਵੇਂ ਰਾਹਾਂ ਤੇ ਨਵੇਂ ਲੋਕਾਂ ਨਾਲ ਸਾਂਝ ਨਵੇਂ ਟਰੈਕ ਲਈ ਸ਼ੁਭ ਕਾਮਨਾਵਾਂ ਅਮ੍ਰਿਤ ਸਿਕੰਦਰ ਸੂਹੀ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ

  • @sharanjitkaur8127
    @sharanjitkaur8127 11 місяців тому +4

    ਸਿਕੰਦਰ ਸਿੰਘ ਤਾਂ ਪਛਾਣ ਹੀ ਨਹੀਂ ਆਉਂਦਾ। ਬਹੁਤ ਸੋਹਣਾ ਲੱਗਦਾ ਪੱਗ ਵਿੱਚ

  • @bittitalwandisabo5343
    @bittitalwandisabo5343 11 місяців тому +1

    ਅੱਜ ਦੀ ਸਟੇਅ ਯੁਕਸਮ
    ਬੈਸਟ ਆਫ਼ ਲੱਕ ਬਾਈਆਂ ਨੂੰ 👍👍

  • @bittitalwandisabo5343
    @bittitalwandisabo5343 11 місяців тому +1

    ਬਾਈ ਸਿਕੰਦਰ ਗਿੱਲ ਢੁੱਡੀਕੇ ਦੇ ਪੱਗ ਬੰਨੀ ਬਹੁਤ ਸੋਹਣੀ ਲੱਗ ਰਹੀ ਹੈ ਬਾਈ ਜੀ

  • @tejindersinghmatharu8320
    @tejindersinghmatharu8320 11 місяців тому +2

    ਵਾਹ ਜੀ ਵਾਹ 😂👌👍

  • @khokharvlogs4732
    @khokharvlogs4732 11 місяців тому +5

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @Raj-aulakh1313
    @Raj-aulakh1313 11 місяців тому +5

    ਆਸੇ ਪਾਸੇ ਦਾ ਚੱਕਾ ਤੇ ਟੋਕਰਾ ਟੀਵੀ ਵਾਲੇ ਵੀਰ ਕਮਾਲ ਕਿਆ ਬਾਤ ਹੀ ਆ... 👌🏻

  • @bittitalwandisabo5343
    @bittitalwandisabo5343 11 місяців тому +1

    ਬਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    ਇੱਕ ਵਾਰੀ ਫਿਰ ਤੋਂ ਨਵੇਂ ਸਫ਼ਰ ਦੀਆਂ ਮੁਬਾਰਕਾਂ
    ਖਿੱਚੀ ਆਓ ਕੰਮ ਨੂੰ ਘੁੱਦੇ ਬਾਈ ਜੀ
    ਜੁੜੇ ਰਹਾਂਗੇ ਤੁਹਾਡੇ ਚੈਨਲ ਨਾਲ 🤝
    ਬਿੱਟੀ ਤਲਵੰਡੀ ਸਾਬੋ ਬਠਿੰਡਾ

  • @JaspalSingh-qf1ty
    @JaspalSingh-qf1ty 11 місяців тому +1

    ਜਸਪਾਲ ਸਿੰਘ ਈਸ਼ਰਵਾਲ🙏🙏🙏❤❤❤❤❤ 👍👌🙏👌👌🙏💯👍👌🙏🙏👌❤🌹❤🌹

  • @GurmeetSingh-rt6or
    @GurmeetSingh-rt6or 11 місяців тому +5

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ🙏🙏🙏🙏❤❤❤❤❤

  • @bazzigrewal3512
    @bazzigrewal3512 11 місяців тому +1

    Kaya batt a dono veer gym lagha ke takre ho gaye

  • @HarpreetSingh-qe4oc
    @HarpreetSingh-qe4oc 11 місяців тому +1

    sikkim state sohna state va...wish you sohna safar bharavo

  • @kawarpalsingh1813
    @kawarpalsingh1813 11 місяців тому +2

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @meetshergill3255
    @meetshergill3255 11 місяців тому +2

    ਸਤਿ ਸ੍ਰੀ ਆਕਾਲ ਜੀ
    ਐਤਕੀਂ ਕੈਮਰਾਮੈਨ ਮੁੰਡਾ ਚੋਟੀ ਦਾ

  • @trutlk-hu2bl
    @trutlk-hu2bl 11 місяців тому +1

    Wmk

  • @bittitalwandisabo5343
    @bittitalwandisabo5343 11 місяців тому +1

    ਜਹਾਜ਼ ਵਾਲਾ ਸਫ਼ਰ ਸ਼ੁਰੂ ਦਿੱਲੀ ਏਅਰਪੋਰਟ ਤੋਂ

  • @bittitalwandisabo5343
    @bittitalwandisabo5343 11 місяців тому +1

    ਟੋਕਰਾ ਟੀਵੀ ਨਾਲ ਮੁਲਾਕਤ
    ਓਕੇ ਗੱਲ ਬਾਤ

  • @jagwindersingh3991
    @jagwindersingh3991 11 місяців тому +2

    ਵੀਰੇ ਥੋਡੀ ਨਵੀਂ ਵੀਡਿਓ ਦਾ ਚਾਅ ਕਿਸੇ ਤਿਉਹਾਰ ਵਾਂਗ ਰਹਿੰਦਾ 🎉🎉

  • @jspawaar675
    @jspawaar675 11 місяців тому +1

    ਸਿਕੰਦਰ ਸਿੰਘ ਢੁੱਡੀਕੇ ਦੀ ਦਸਤਾਰ ਦੀ ਕਿਆ ਬਾਤ ਐ ਜੀ। ਸਾਰੇ ਭਰਾਵਾਂ ਨੂੰ ਸਾਂਝੀ ਸੱਤ ਸ੍ਰੀ ਅਕਾਲ ਜੀ

  • @NeerajKumar-s5j
    @NeerajKumar-s5j 11 місяців тому

    ਵਾਹਿਗੁਰੂ ਸਭ ਦਾ ਭਲਾ ਕਰੇ

  • @bapudilliwala
    @bapudilliwala 11 місяців тому +1

    beautiful vlog

  • @sarabjitbadhesha
    @sarabjitbadhesha 11 місяців тому +2

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਸੋਹੀ। ਨਵੇਂ ਸਫ਼ਰ ਲਈ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।

  • @SukhwinderSingh-wq5ip
    @SukhwinderSingh-wq5ip 11 місяців тому +3

    ਬਹੁਤ ਵਧੀਆ ਬਾਈ ਜੀ

  • @ankushsharma1667
    @ankushsharma1667 11 місяців тому +1

    Best of luck new trip🎉🎉

  • @bittitalwandisabo5343
    @bittitalwandisabo5343 11 місяців тому +1

    ਬਾਗ ਡੋਗਰਾ ਏਅਰਪੋਰਟ

  • @swaransingh483
    @swaransingh483 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਭਲੀ ਕਰੇ ਨਵੇਂ ਸਫ਼ਰ ਦੀਆਂ ਮੁਬਾਰਕਾਂ ਜੀ

  • @creativeboy2854
    @creativeboy2854 11 місяців тому +3

    ਨਜਾਰੇ ਲਿਆ ਤੇ ਟੋਕਰਾ ਟੀਵੀ ❤

  • @simranpreetsingh2595
    @simranpreetsingh2595 11 місяців тому +5

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਭਰਾਵਾਂ ਨੂੰ

  • @ranjeetsinghsingh9248
    @ranjeetsinghsingh9248 11 місяців тому +2

    ਨਵੇਂ ਸਫਰ ਲਈ ਸ਼ੁਭਕਾਮਨਾਵਾਂ ਜੀ ਜਿਉਂਦੇ ਵੱਸਦੇ ਰਹੋ

  • @pachitarsingh9580
    @pachitarsingh9580 11 місяців тому +1

    ਨਵੇਂ ਸਫਰ ਕਰਨ ਲਈ ਮੁਬਾਰਕਾਂ ਵੀਰਿਓ ਵਾਹਿਗੁਰੂ ਅੰਗ ਸੰਗ ਸਹਾਈ ਹੋਣ 🙏

  • @BheemSingh-wu3qx
    @BheemSingh-wu3qx 11 місяців тому

    ਚੜ੍ਹਦੀ ਕਲਾ ਬਾਈ ਜੀ

  • @manjindersinghsidhu1275
    @manjindersinghsidhu1275 11 місяців тому +7

    ਦੇਵ ਦੀ ਘਾਟ ਰੜਕਦੀ ਰਹੇਗੀ

  • @jagroopsingh5686
    @jagroopsingh5686 11 місяців тому +2

    ਚੜ ਪੲੇ ਗੱਬਰੂ ਸਫ਼ਰਾਂ ਵੱਲ ਨੂੰ.

  • @jassidhamot9213
    @jassidhamot9213 11 місяців тому +1

    Nice sir❤

  • @punjjaabdesh8659
    @punjjaabdesh8659 11 місяців тому

    ਬਹੁਤ ਵਧੀਆ👍💯।

  • @parmjitkooner4582
    @parmjitkooner4582 11 місяців тому +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @shyamshukla2791
    @shyamshukla2791 11 місяців тому +1

    Kar leya

  • @amarjitsingh1946
    @amarjitsingh1946 11 місяців тому +1

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏💙

  • @kanwaljitkaur6223
    @kanwaljitkaur6223 11 місяців тому +2

    🙏🙏
    Dono veeran nu waheguru chardikala bakshy vedio dekh ky bhut kushi hondi hy
    wa

  • @sandhugjatt
    @sandhugjatt 11 місяців тому

    ਸਤਿ ਸ੍ਰੀ ਆਕਾਲ ਜੀ ਦੋਵਾ ਵੀਰਾ ਨੂੰ

  • @kamalpreetsingh9532
    @kamalpreetsingh9532 11 місяців тому +1

    Nycc bro❤❤❤

  • @bittitalwandisabo5343
    @bittitalwandisabo5343 11 місяців тому +1

    ਰੇਲ ਗੱਡੀ ਦਾ ਸਫ਼ਰ ਸ਼ੁਰੂ

  • @bharatsidhu1879
    @bharatsidhu1879 11 місяців тому +4

    ਸੱਤ ਸ੍ਰੀ ਅਕਾਲ ਬਾਈ ਜੀ । ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵੇਂ ਇਲਾਕੇ ਦਿਖਾਉਣ ਲਈ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @HarpreetSingh-ux1ex
    @HarpreetSingh-ux1ex 11 місяців тому +3

    ਅਮ੍ਰਿਤਪਾਲ ਸਿੰਘ ਘੁੱਦਾ ਤੇ ਸੋਹੀ ਭਰਾਵਾਂ ਨੂੰ ਨਵੇਂ ਸਫ਼ਰਾਂ ਲਈ ❤️ ਬਹੁਤ ਸ਼ੁੱਭਕਾਮਨਾਵਾਂ ਸਤਿ ਸ੍ਰੀ ਆਕਾਲ ਜੀ 🙏

  • @Jarmanjitsingh-p3z
    @Jarmanjitsingh-p3z 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤

  • @saanjh194
    @saanjh194 11 місяців тому +6

    ਕੱਲ ਵਾਲਾ ਸਰਲੇਖ ਪੜ੍ਹਿਆ ਸੀ , ਜਦੋਂ ਡਰਾਈਵਰ ਆਇਆ ਗੱਡੀ ਵਾਲਾ ਓਦੋਂ ਹਾਸਾ ਆਇਆ ਵੀ ਬਲੇਨ ਢਿੱਡ ਤੇ ਟੰਗੀ ਫਿਰਦਾ ਪਤੰਦਰ😂ਬਾਕੀ ਗੱਡੀ ਦਾ ਪੂਰਾ ਮਾਹੋਲ ਗੈਂਗਸਟਰ ਵਾਲਾ ਲਗਦਾ 😅 ਜਦੋਂ ਗੱਡੀ ਨੂੰ ਥਕਾ ਮਾਰਿਆ ਓਦੋਂ ਲੱਗਿਆ ਵੀ ਛੱਡ ਨਾ ਜਾਵੇ ਬਾਈਆਂ ਨੂੰ😮ਬਾਕੀ ਮੁਬਾਰਕਾਂ ਨਵੇਂ ਸਫ਼ਰ ਦੀਆਂ ਘੁੱਦੇ ਤੇ ਸੋਹੀ ਬਾਈ ਨੂੰ🎉

  • @hakamsingh4624
    @hakamsingh4624 11 місяців тому +2

    ਜਿਉਂਦੇ ਵਸਦੇ ਰਹੋ ਵੀਰੋਂ।

  • @KAKRA3446
    @KAKRA3446 11 місяців тому +22

    ਫੇਰ ਇਸ ਵਾਰ ਨਹੀ ਮੋਕਾ ਦਿੱਤਾ ਨਾਲ ਆਉਣ ਦਾ ਸਾਇਕਲ ਵਾਲਾ ਕੰਮ ਤੇ ਗਿਆ

  • @raii678
    @raii678 11 місяців тому +3

    Waheguru ji da sukr tuc bai fr to nwe track te ja Rae o te asi vlog da swad laida puraa ❤

  • @dhindsajasjitsingh7337
    @dhindsajasjitsingh7337 11 місяців тому +2

    ਡੱਬੀ ਕੋਈ ਵਧੀਆ ਦਿਖਣੀ ਚਾਹੀਦੀ ਜਦੇ ਹਿਸਾਬ ਲਾ ਲਈ ਦਾ ਵੀ ਇਹ ਕਿੱਥੇ ਕੰਮ ਆਉਗੀ ਇਹ ਆਪਣੀ ਆਦਤ ਹੁੰਦੀ ਬਾਈ ਮੱਧ ਵਰਗੀ ਪਰਿਵਾਰਾਂ ਦੀ😊😊😊

  • @kushalveersingh200
    @kushalveersingh200 11 місяців тому

    ਬੱਲੇ ਬੱਲੇ

  • @ajaynain5200
    @ajaynain5200 11 місяців тому

    Another great trip,lots of appreciation from TOHANA

  • @jasbirsinghdhillon2466
    @jasbirsinghdhillon2466 11 місяців тому +4

    ਸਤਿ ਸ੍ਰੀ ਅਕਾਲ ਘੁੱਦੇ ਬਾਈ &ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਹਸਦੇ ਵਸਦੇ ਰਹੋ ਚੋਬਰੋ

  • @JashanSingh-y2j
    @JashanSingh-y2j 11 місяців тому

    Very good bai ji from moga punjab Ajit pal singh thanks

  • @surindersinghv2851
    @surindersinghv2851 11 місяців тому +1

    🙏

  • @GagandeepSingh-oz7lj
    @GagandeepSingh-oz7lj 11 місяців тому +5

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਤੇ ਵਨੀਦਰ ਬਾਈ ਥੋਨੂੰ ਨਵੇਂ ਸਫ਼ਰ ਦਿਆਂ ਮੁਬਾਰਕਾਂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @gurbaazsingh603
    @gurbaazsingh603 11 місяців тому

    ਸਤਿ ਸ੍ਰੀ ਅਕਾਲ👍💯👍💯👍💯👍💯👍💯

  • @iammanjinder8955
    @iammanjinder8955 11 місяців тому

    SSA veer ji nyc video

  • @bittitalwandisabo5343
    @bittitalwandisabo5343 11 місяців тому +1

    ਦਿੱਲੀ ਏਅਪੋਰਟ
    ਟਰਮੀਨਲ ਤਿੰਨ

  • @mrsingh7580
    @mrsingh7580 11 місяців тому +5

    Good luck for your new adventure. Stay safe and healthy. Waheguru mehar karan. Lots of respect from Scotland.🙏

  • @kuldeepsinghlahoria5268
    @kuldeepsinghlahoria5268 11 місяців тому +1

    ਬੋਹਤ ਸੋਹਣਾ ਵੀਰੇ ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ

  • @URCRISTIANO8264
    @URCRISTIANO8264 11 місяців тому +9

    ਤੁਹਾਡੀ ਵੀਡਿਓ ਬਿਨਾਂ ਤਾਂ ਯੂ ਟਿਊਬ ਬੀ ਸੁੰਨਾ ਸੁੰਨਾ ਜਾ ਲਗਦਾ ਸੀ, ਹੁਣ ਤੁਹਾਡੀ ਵੀਡਿਓ ਦੇਖ ਕੇ ਦਿੱਲ ਬਾਗੋ ਬਾਗ ਹੋ ਗਿਆ । ਬਾਕੀ ਖੁਸ਼ ਰਹੋ ❤

  • @dhillonpb-
    @dhillonpb- 11 місяців тому

    ghudda bai jug jug jeo

  • @balwindetsingh9172
    @balwindetsingh9172 11 місяців тому +2

    ਬਹੁਤ ਬਹੁਤ ਮੁਬਾਰਕਾਂ ਘੁਧਾ ਵੀਰ ਤੇ ਸ਼ੋਹੀ ਭਾਈ....

  • @balrajpindemaan
    @balrajpindemaan 10 місяців тому +1

    Lub u bai❤

  • @SachkhandRoadlines0013
    @SachkhandRoadlines0013 11 місяців тому +2

    ਜਿਉਂਦੇ ਵਸਦੇ ਰਹੋ ਵੀਰੋ

  • @jaswindersingh2928
    @jaswindersingh2928 11 місяців тому +2

    ਮਾਨਸਾ ਵਿੱਚੋ ਦੀ ਲੰਘ ਕੇ ਸਾਰੇ ਵੀਰ। ਯਾਤਰਾ ਬਹੁਤ ਵਧੀਆ ਰਹੇ। ਬਲੋਗ ਪੂਰਾ ਵਧੀਆ ਬਣਾ ਕੇ ਭੇਜਣਾ।

  • @hansenjo2011
    @hansenjo2011 11 місяців тому +2

    U treat sohi as ur side kick !

  • @bhagwantsingh3730
    @bhagwantsingh3730 11 місяців тому

    ਬਾਈ ਜੀ ਸਤਿ ਸ੍ਰੀ ਅਕਾਲ ਜੀ ❤❤❤
    ਵੀਰ ਜੀ ਪੂਨੇ ਦਾ airport ਵੀ ਫੌਜ ਲਈ ਵੀ ਹੈ ਅਤੇ ਸਿਵਲ ਲਈ ਵੀ ਹੈ ਜੀ Bhagwant Singh from Pune Maharashtra

  • @rajindersingh-so4hw
    @rajindersingh-so4hw 11 місяців тому

    Good luck

  • @SukhdeepSingh-eh6py
    @SukhdeepSingh-eh6py 11 місяців тому +7

    ਦੇਵ ਤੋਂ ਬਿਨਾਂ ਗੱਲ ਨੀ ਬਣਦੀ ਵੀਰ ਜੀ
    ਇਕੱਠੇ ਜਾਇਆ ਕਰੋ

  • @dharmindersingh8908
    @dharmindersingh8908 11 місяців тому +1

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @bathindadoordarshan2166
    @bathindadoordarshan2166 11 місяців тому +1

    ❤❤

  • @thindsingh1667
    @thindsingh1667 11 місяців тому

    Nice 22 g

  • @happyjohnhans8843
    @happyjohnhans8843 11 місяців тому +2

    ਸਤਿ ਸ਼੍ਰੀ ਅਕਾਲ ਭਾਈ ਜੀ .ਵਾਹਿਗੁਰੂ ਚੜਦੀ ਕਲਾਂ ਵਿਚ ਰਖੇ

  • @maabolipunjabi3391
    @maabolipunjabi3391 11 місяців тому +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @Jasvir84
    @Jasvir84 11 місяців тому +1

  • @bittitalwandisabo5343
    @bittitalwandisabo5343 11 місяців тому +1

    ਦਿੱਲੀ ਪਹੁੰਚੇ ਨੌ ਕੂ ਵਜੇ ਦੇ ਕਰੀਬ

  • @dpsingh5508
    @dpsingh5508 11 місяців тому +5

    Amrit wish u all the best for running trip !! Waheguru ji tuhannu chardikalan vich rakhan sunday safal kar Dita !! Fill the vaccum on tube it's my view ! 3:27 3:28 3:30

  • @ranvirsingh9037
    @ranvirsingh9037 11 місяців тому +1

    ਚੜਦੀ ਕਲਾ

  • @bawabrar2382
    @bawabrar2382 11 місяців тому +2

    ਜਿਉਦੇ ਰਹੋ ਬਾਈ ❤❤

  • @Khosa2222
    @Khosa2222 11 місяців тому

    Good👍

  • @bittitalwandisabo5343
    @bittitalwandisabo5343 11 місяців тому +1

    ਪੱਛਮੀ ਬੰਗਾਲ

  • @dharmindersingh1523
    @dharmindersingh1523 11 місяців тому

    ❤ ਨਵੇਂ ਸਫ਼ਰ ਦੀਆ ਬਹੁਤ ਬਹੁਤ ਸੁਭ ਕਮਨਾਮਾ ਘੁੱਦੇ ਤੇ ਸੋਹੀ ਵੀਰ ਵਾਹਿਗੁਰੂ ਜੀ ਇਸ ਸਫ਼ਰ ਵਿਚ ਅੰਗ ਸੰਗ ਸਹਾਈ ਹੋਣ

  • @daljeetsidhu9144
    @daljeetsidhu9144 10 місяців тому

    Good bro

  • @simransodhi6160
    @simransodhi6160 11 місяців тому

    Love u 22 Ropar to

  • @kuldeepsidhu02
    @kuldeepsidhu02 11 місяців тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @PremSingh-vo8pi
    @PremSingh-vo8pi 11 місяців тому

    Good

  • @Preet4489
    @Preet4489 11 місяців тому +1

    Sat Sri Akal Punjabio
    Sikander Turban Chh Vadia Lag Reha 22;
    Ehh Jo Vehla 2 Sardar Veer Aya Cc Nautanki Di Dukaan Lagg Rahy cc Aga To Ehna Nu No Entry Bro
    Rabb Rakha

  • @VickySingh-yf1xl
    @VickySingh-yf1xl 11 місяців тому +1

    ਵਧੀਆ ਨਵੇ ਸਫਰ ਦੀਆ ਬਾਈ ਜੀ

  • @parmindersingh5665
    @parmindersingh5665 11 місяців тому +2

    Gudhea dev nu lya kr bai nal

  • @darasran556
    @darasran556 11 місяців тому +1

    ❤❤❤❤🎉🎉🎉🎉🙏🙏🙏🙏🙏

  • @Panjolapb12
    @Panjolapb12 11 місяців тому +1

    ਨਵੇਂ ਸਫ਼ਰ ਦੀ ਸ਼ੁਰੂਆਤ ਸੋਹਣਾ ਮਹੌਲ ਸੋਹਣੀ ਗੱਲਬਾਤ

  • @Jasmeet.Singh.Amritsari1313
    @Jasmeet.Singh.Amritsari1313 11 місяців тому

    ਇਹ ਟਰੈਕ ਤੋਂ ਬਾਅਦ ਕੋਈ ਵਿਦੇਸ਼ੀ ਸਫ਼ਰ ਦੀ ਉਡੀਕ ਰਹੇਗੀ

  • @gurdialsingh3131
    @gurdialsingh3131 11 місяців тому +1

    Sat shri akall veer ji tokra tv wale veetan da v bahut dhanbad ji wmk

  • @aravinbrar1847
    @aravinbrar1847 11 місяців тому +1

    Video quality ch bhut fark aa bro. Camere le lya lgda

  • @NitinKumar-pg3rn
    @NitinKumar-pg3rn 11 місяців тому

    Nyc❤

  • @jatindersingh-vq4ex
    @jatindersingh-vq4ex 10 місяців тому +1

    Dhamakkad room ch camera moorey😂 murey turey firde ne ta bai kenda ki ajj asi sone vadia room ch raha ge