ਜਿਸਨੇ ਮੰਗਵਾਂ ਟਰਾਲਾ ਪਾ ਲਿਆ ਇੱਕ ਵਾਰ,, ਓਹ ਐਂਥੋ ਬਣਾ ਕੇ ਲਿਜਾਂਦਾ ਏ,, ਨਾਂ ਖੜਕੇ,ਨਾਂ ਝੂਟਾ ਮਾਰੇ ਨਾਂ ਜ਼ੋਰ ਲਵਾਵੇ

Поділитися
Вставка
  • Опубліковано 3 чер 2024
  • #sukhjinder_lopon

КОМЕНТАРІ • 14

  • @sarpunch8556
    @sarpunch8556 24 дні тому +2

    Sirrraaa ਗੱਲਬਾਤ aa❤❤

  • @GURUKAMAL_TV
    @GURUKAMAL_TV 23 дні тому

    waheguru mehar kare sare panjab te sare desh te har vanda janwar jiv jantu 🐅 khush rahe ji , ❤❤❤❤❤❤

  • @amardeepsinghbhattikala189
    @amardeepsinghbhattikala189 24 дні тому

    Sat shri akal ji sarea nu waheguru ji chardikla tandrusti wakshan ehi ardas ha ji

  • @deepdhaliwal1943
    @deepdhaliwal1943 24 дні тому +1

    ਆਪਣਾ ਰਿਸਤੇਦਾਰ ਲੱਖਾਂ ਵੀਰ ਆ ਸੁਖਜਿੰਦਰ ਵੀਰ ਆਪਾਂ ਵੀ ਲੋਪੋ ਤੂੰ ਆ ਤੁਸੀ ਵੀ ਵੀਰ

  • @sukhasandhusukha9981
    @sukhasandhusukha9981 23 дні тому +3

    ਬਾਈ ਬਿਲਗੇ ਨੂਰਮਹਿਲ ਦੇ ਬਣੇ ਟਰਾਲੇ 50 ਤੋ 70 ਸਾਲ ਹੋ ਗਏ ਦੁਆਬੇ ਦਾ ਨਾਮ ਚਲਦਾ ਟਰਾਲੀਆ ਤੇ ਲੱਗੇ ਜਿਕ ਸਾਲਉ ਸਾਲ ਚਲਦੇ ਨੇ ਬਾਈ ਆਪਣੀ ਚੀਜ ਨੂੰ ਵਧੀਆ ਦਸਕੇ ਦੂਜੇ ਦੀ ਚੀਜ ਨੂੰ ਮਾੜਾ ਨੀ ਕਹੀ ਦਾ

  • @sidhuboys2283
    @sidhuboys2283 10 днів тому

    22 g tere 🎄 lagan ta koi video banao loka nu jagruk karo jo ana wala sala the temprature control ho saka

  • @GURUKAMAL_TV
    @GURUKAMAL_TV 23 дні тому

    bhai lopo lakha bhai pillivnga jetto alleya de fektri cha kam karke geya hai shayd , tahi ohi setting hai ena di rajsthan hanumangarh de lillivnga mandi jeto alli fektri mashhoor si hun oh kalla hiseya dha kam krde fella tarle vanonde si,

  • @rajeshgondar2761
    @rajeshgondar2761 20 днів тому

    लक्खे भाई क्या रेंट बनाते हो

  • @sarpunch8556
    @sarpunch8556 24 дні тому

    ❤❤❤❤

  • @manveersekhon-vx5nv
    @manveersekhon-vx5nv 22 дні тому

    👌👌👌👌👍👍👍

  • @kuldeepsidhu2184
    @kuldeepsidhu2184 24 дні тому

    👌♥️👍🙏

  • @user-kk7sn2sv8c
    @user-kk7sn2sv8c 21 день тому

    bilga te noormahal ton upr nhi hge kise. tha diea traliea

  • @pargatsinghchahal9221
    @pargatsinghchahal9221 24 дні тому

    Awaj nhi aundi vir

    • @shonkisardar7414
      @shonkisardar7414  24 дні тому

      ਸਪੀਕਰ ਚੈਕ ਕਰੋ ਬਾਈ ਮੇਰੇ ਵੱਲੋਂ ਠੀਕ ਆ