ਜਥੇਦਾਰ ਕਾਉਂਕੇ ਜੀ ਨੂੰ ਤਾਂ ਨਗਨ ਟੰਗਿਆ ਹੀ ਸੀ ਇੱਕ ਬੀਬੀ ਦੇ ਵੀ ਓਥੇ ਹੀ ਚੱਡੇ ਪਾੜ ਸ਼ਹੀਦ ਕੀਤਾ ਗਿਆ | P S S

Поділитися
Вставка
  • Опубліковано 21 жов 2024

КОМЕНТАРІ • 159

  • @tarlochansingh5877
    @tarlochansingh5877 7 місяців тому +136

    ਪ੍ਰੀਤ ਸਿੰਘ ਸੈਣੀ ਦੀਆਂ ਜਿੰਨੀਆਂ ਵੀ ਵੀਡੀਓਜ਼ ਯੂ ਟਿਊਬ ਤੇ ਚੱਲੀਆਂ ਨੇ ਉਨ੍ਹਾਂ ਸਾਰੀਆਂ ਨੂੰ ਸ਼ੂਰੂ ਤੋਂ ਲੈਕੇ ਨੰਬਰ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪ੍ਰੀਤ ਸਿੰਘ ਸੈਣੀ ਸਾਹਿਬ ਦੀ ਮੇਹਨਤ ਨੂੰ ਸਾਂਭਣ ਦੀ ਲੋੜ੍ਹ ਹੈ। ਅਜਾਈਂ ਨਾਲ ਜਾਣ ਦਿੱਤਾ ਜਾਵੇ....👏

    • @lakhvirsingh8852
      @lakhvirsingh8852 7 місяців тому +19

      tubemate ਨਾਲ ਡਾਊਨਲੋਡ ਕਰਕੇ ਸੰਭਾਲੋ ਜੀ ਸਾਰੀ ਵੀਡੀਓ ਪਤਾ ਨਹੀਂ ਜ਼ਾਲਮ ਸਰਕਾਰ eh ਸਭ ਡਿਲੀਟ ਨਾ ਕਰਵਾ ਦੇਵੇ ਮੈਂ 50 ਕੁ ਤਾਂ ਕਰ ਲਈਆਂ ਨੇ

    • @JaswinderKaur-yf6uf
      @JaswinderKaur-yf6uf 7 місяців тому +8

      Ena dea vedio rahi ena kute lokan dea krtuta pta lagdea aa ji ena dea sarea vedioes sambhalen de bahut hi lod aa ji

    • @harmanelectronicsmehalawal8540
      @harmanelectronicsmehalawal8540 7 місяців тому +1

      bilkul thik kiha ji @@lakhvirsingh8852

    • @AmandeepKaur-nj2pm
      @AmandeepKaur-nj2pm 7 місяців тому +2

      Bilkul sahi

    • @BaljitMander-hn2mp
      @BaljitMander-hn2mp 7 місяців тому

      ​@@lakhvirsingh8852😮😮😮

  • @dilawarjhally4156
    @dilawarjhally4156 7 місяців тому +39

    🙏❤️🙏 ਧੰਨ ਹੈ ਮੇਰਾ ਸੂਰਮਾ ਪੁੱਤ ਬੱਚਿਆਂ ਬਹੁਤ ਛੇਤੀ ਛੱਡ ਕੇ ਚਲੇ ਗਏ ਤੁਸੀ ਇਹ ਵਿਛੋੜਾ ਸਹਿਆ ਨਹੀ ਜਾਂਦਾ ਲਾਡਲੇ ਬੇਟਾ ਜੀਓ ਆਪ ਜੀ ਦੀਆਂ ਪੈੜਾਂ ਗੁੜੀਆ ਇਸ ਜਹਾਨ ਤੇ ਹੀਰੇ ਪੁੱਤ ਜੀਓ 🙏❤️🙏

  • @kiranjitsidhu7938
    @kiranjitsidhu7938 7 місяців тому +48

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਸੈਣੀ ਵੀਰ ਸਾਡੇ ਤੋ ਦੂਰ ਚਲੇ ਗਏ ਇਸ ਆਵਾਜ ਕਦੇ ਬੰਦ ਨਾ ਹੋਣ ਦੇਣੀ ਸੱਚ ਦੀ ਜਿੱਤ ਹੋਵੇ ਮਸੰਦਾ ਦਾ ਅੰਤ ਹੋਵੇ

  • @Jagjeet-kaur57
    @Jagjeet-kaur57 7 місяців тому +47

    ਪ੍ਰੀਤ ਸਿੰਘ ਸੈਣੀ ਦੀਆਂ ਡੂੰਘੀਆਂ ਜੜ੍ਹਾਂ ਲੱਗ ਗੲਈਆਂ ਸੰਸਾਰ ਵਿੱਚ

  • @monabhatia283
    @monabhatia283 7 місяців тому +49

    ਸੈਣੀ,ਸਾਬ,ਲਗਦਾ, ਸਾਡੇ,ਵਿਚ ਹੀ,ਹਨ

  • @lakhvirsingh8852
    @lakhvirsingh8852 7 місяців тому +38

    waah ਵੀਰ ਅਮਰ ਸ਼ਹੀਦ ਵੀਰ ਪ੍ਰੀਤ ਸਿੰਘ ਸੈਣੀ ਧੰਨ ਤੇਰੀ ਸ਼ਹੀਦੀ ਮਰ ਕੇ ਵੀ ਕੰਨ ਬੋਲੇ ਕਰ ਰਿਹੈ ਜ਼ਾਲਮਾਂ ਦੇ ਧੰਨ ਹੈ ਤੂੰ

  • @GurwinderSingh-ts1bk
    @GurwinderSingh-ts1bk 7 місяців тому +22

    ਸੈਣੀ ਸਾਬ ਜੀ ਤੁਸੀਂ ਪੰਜਾਬ ਲਈ ਬਹੁਤ ਵੱਡਾ ਕੰਮ ਕੀਤਾ ਹੈ।ਤੁਹਾਡੀ ਮੇਹਨਤ ਨੂੰ ਦਿਲੋਂ ਸਲਾਮ ਹੈ। ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏

  • @Harjinderbrar-j2e
    @Harjinderbrar-j2e 7 місяців тому +28

    ਪਰ ਜਥੇਦਾਰ ਜੀਉ ਦਾ ਕਾਤਲ ਅਤੇ ਅਸਲੀ ਮੁੱਖ ਗੁਨਾਹਗਾਰ ਖੁਦ ਸੀ.ਐਮ .ਹੋਣ ਕਾਰਨ ਪਾਪੀ ਬਾਦਲ ਹੈ।ਧੰਨਵਾਦ ਜੀਉ।

  • @charnjeetmiancharnjeetmian6367
    @charnjeetmiancharnjeetmian6367 7 місяців тому +6

    ਜੇਕਰ ਅਜੇ ਵੀ ਲੋਕ ਬਾਦਲ ਪਰਿਵਾਰ ਨੂੰ ਵੋਟਾਂ ਪਾਉਣਗੇ ਤਾਂ,ਬੇਹੱਦ ਨਾਂ ਸਮਝੀ ਹੋਵੇਗੀ।

  • @AmarjitSingh-qb6du
    @AmarjitSingh-qb6du 7 місяців тому +3

    ਪ੍ਰੀਤ ਸਿੰਘ ਸੈਣੀ ਸਿੱਖ ਕੌਮ ਦੇ ਦਿਲਾਂ ਦਿਲਾਂ ਚ ਹਮੇਸ਼ਾ ਵੱਸ ਦੇ ਰਹਿਣਗੇ। ਭਾਈ ਸਾਹਿਬ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਦੀ ਸਮਰੀ ਦੇ ਇਸ਼ਤਿਹਾਰ ਤਿਆਰ ਕਰਵਾਕੇ ਪਿੰਡ _ਪਿੰਡ ਦੇ ਗੁਰਦੁਆਰਾ ਸਾਹਿਬ ਲਗਾਉਣੇ ਚਾਹੀਦੇ ਹਨ

  • @GurpreetSingh-ir1sf
    @GurpreetSingh-ir1sf 7 місяців тому +3

    ਪ੍ਰੀਤ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਤੁਹਾਡੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ

  • @niranjansinghsandhu1520
    @niranjansinghsandhu1520 7 місяців тому +14

    ਵਾਹਿਗੁਰੂ ਜੀ ਮੇਹਰ ਕਰਨਾ ਸੈਣੀ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ

  • @jorasingh1903
    @jorasingh1903 7 місяців тому +13

    ਪ੍ਰੀਤ ਸਿੰਘ ਸੈਣੀ ਜੀ ਇਕ ਸੱਚੀ ਪੱਤਰਕਾਰੀ ਕਰਨ ਵਾਲਾ ਇਨਸਾਨ ਸੀ ਪ੍ਰੀਤ ਸਿੰਘ ਸੈਣੀ ਦੀ ਆਵਾਜ਼ ਨੂੰ ਬੁਲੰਦ ਰੱਖਣਾਂ ਤੇ ਉਸ ਦੀਆਂ ਕੀਤੀਆਂ ਹੋਈਆਂ ਇੰਟਰਵਿਊਆਂ ਜਰੂਰ ਵਿਖਾਉਣਾ ਜੀ

  • @supinderkaurgill2371
    @supinderkaurgill2371 7 місяців тому +4

    ਚੰਦਰਿਆ ਕਿੱਥੇ ਚਲਿਆ ਗਿਆ ਆਜਾ ਵਾਪਿਸ ਸਾਡਾ ਤਾਂ ਕਿਤੇ ਵੀ ਦਿਲ ਨਹੀਂ ਲੱਗਦਾ ਤੇਰੇ ਵਰਗਾ ਹੀਰਾ ਕਿਤੋ ਨੀ ਲੱਭਣਾ ਭੁੱਲ ਨੀ ਸਕਦੇ ਕਦੇ ਵੀ ਤੈਨੂੰ

  • @gurus1213
    @gurus1213 7 місяців тому +8

    Voice of Hakk Sach: Preet Singh Saini ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।Salute to you.

  • @SurinderKaur-tg2bc
    @SurinderKaur-tg2bc 7 місяців тому +4

    ਧੰਨ ਮੇਰਾ ਵੀਰ ਸਦਾ ਸਾਡੇ ਵਿੱਚ ਹੈ
    ਜੱਥੇਦਾਰ ਦੇ ਘਰ ਵਾਲੇ ਚੁੱਪ ਕਿਉਂ ਨੇ ਕੀ ਲਾਲਚ ਦਿੱਤਾ ਜਾ ਕੋਈ ਦੁੱਖ ਨਹੀਂ ਜਾ ਮਾਰੀ ਜ਼ਮੀਨਾਂ ਵਾਲੇ ਹਨ

  • @Balwindersingh-dq7fe
    @Balwindersingh-dq7fe 7 місяців тому +7

    ਜਿਨੀ ਦੇਰ ਪ੍ਰੋਗਰਾਮ ਸੁਣਿਆ ਮੈ ਭੁੱਲ ਗਿਆ ਕੇ ਪ੍ਰੀਤ ਸੈਣੀ ਜੀ ,,,,,,,, ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ

  • @KakaSingh-n3p
    @KakaSingh-n3p 7 місяців тому +5

    ਪ੍ਰੀਤ ਸਿੰਘ ਸੈਨੀ ਜਿੰਦਾਬਸਦ

  • @rajinderpunia8353
    @rajinderpunia8353 7 місяців тому +4

    ਜਿਸ ਨੇ ਸਾਡੀ ਕੋਮ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਕੇ ਜੀ ਦਾ ਕਾਤਲ ਕਿੱਤਾ ਸੀ ਅਤੈ ਜਿਸ ਦੇ ਵੀ ਕਹਿਣ ਤੇ ਕਿੱਤਾ ਸੀ ਏ ਵਹਿਗੁਰੂ ਜੀ ਕਾਉਕੇ ਸਾਹਿਬ ਜੀ ਨੂੰ ਇੰਨਸਾਫ ਮਿੱਲੇ ਤੇ ਜੁਲਮ ਕਰਨ ਤੇ ਕੱਰਵੋਉਣ ਵਾਲਿਆ ਦਾ ਕੱਖ ਨਾ ਰੱਹੇ

  • @shangarasingh2018
    @shangarasingh2018 7 місяців тому +2

    ਪ੍ਰੀਤ ਸਿੰਘ ਸੈਣੀ ਵੀਰ ਜੀ ਜ਼ਿੰਦਾਬਾਦ _ਜਿ਼ੰਦਾਬਾਦ ਰਹੇਗਾ ਜੀ

  • @sukhgill5913
    @sukhgill5913 7 місяців тому +4

    ਬੇਟਾ ਜੀ ਕਿਥੇ ਅਲੋਪ ਹੋ ਗਿਆ ਵਾਹਿਗੁਰੂ ਜੀ ਮੇਰੀ ਅਰਦਾਸ ਬੇਨਤੀ ਹੈ ਕੇ ਬੇਟਾ ਜੀ ਪ੍ਰੀਤ ਸਿੰਘ ਸੈਣੀ ਜੀ ਨੂੰ ਪੰਜਾਬ ਦੀ ਧਰਤੀ ਤੇ ਭੇਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾਤਾ ਜੀ ਬਹੁਤ ਹੀ ਘਾਟਾ ਪਿਆ ਹੈ ਜੀ

  • @darshansingh5265
    @darshansingh5265 7 місяців тому +4

    ਸੈਣੀ ਵੀਰ ਜੀੳ ਆਕਾਲ ਪੁਰਖ ਆਪ ਜੀਨੂੰ ਚਰਨਾ ਵਿਚ ਨਿਵਾਸ ਦੇਵੇ ਨਕੋਦਰ ਵਾਲੀ ਇਹ ਵੀਡੀਓ ਇਕ ਇਤਿਹਾਸਕ ਬਣਕੇ ਰਹਿ ਗਈ ਮੈ ਸਦਾ ਹੀ ਯਾਦ ਰਖੂਗਾ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @gurpritamsingh8050
    @gurpritamsingh8050 7 місяців тому +1

    ਵੀਰਿਆ ਬਹੁਤ ਹੀ ਜ਼ਿਆਦਾ ਯਾਦ ਆ ਰਹੀ ਹੈ ਤੁਹਾਡੀ। 😢😢😢😢😢😢😢😢😢😢😢😢😢😢😢 ਵਾਹਿਗੁਰੂ ਜੀ ਜਲਦੀ ਤੋਂ ਜਲਦੀ ਵਾਪਸ ਭੇਜ ਦਿਓ ਜੀ ਇਸ ਵੀਰੇ ਨੂੰ। ਕਾਲ਼ੀ ਦਾਲ ਬਾਦਲਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਨੂੰ ਉਜਾਗਰ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰਿਆ।😢😢😢😢😢😢😢😢😢😢😢😢😢😢😢

  • @selectionjob7805
    @selectionjob7805 7 місяців тому +1

    Preet Singh Sani is great and honest

  • @sahibsinghcheema4151
    @sahibsinghcheema4151 7 місяців тому +10

    ਧੰਨਵਾਦ ਜੀ ਸ ਪੀ੍ਤ ਸਿੰਘ ਜੀ ❤

  • @majorsingh4297
    @majorsingh4297 7 місяців тому +10

    ਸੈਣੀ ਸਾਹਿਬ ਆਜੋ ਵੀਰ ਅੱਜ ਵੀ ਮੈ ਇਹ ਮੰਨਣ ਲਈ ਤਿਆਰ ਨਹੀਂ ਕਿ ਵੀਰਾ ਤੂੰ ਸਾਡੇ ਵਿੱਚ ਨਹੀਂ ਆ,ਮਨ ਨਹੀਂ ਮੰਨਦਾ, ਵੀਰ ਆ ਜਾ

  • @gurdevkaur4691
    @gurdevkaur4691 7 місяців тому +10

    ਪ੍ਰੀਤ ਬੇਟਾ ਬਹੁਤ 5:49 ਮਹਾਨ ਸੀ ਵਡਾ ਦਿਲ ਰੱਖ ਕੇ ਇਹੋ ਜਿਹੀਆ ਵੀਡਿਓ ਬਣਾਉਂਦਾ ਰਿਹਾਂ, ਸਾਡੇ ਕੋਲੋ ਸੁਣ ਨਹੀਂ ਹੁੰਦੀਆਂ ਪ੍ਰੀਤਿ ਨੇ ਹਰ ਵੀਡਿਓ ਘਟਨਾ ਦੀ ਤਹਿ ਤੱਕ ਸਬੂਤ ਨਾਲ਼ ਬਣਾਈ, ਤਾਂ ਲੋਕਾਂ ਸਾਹਮਣੇ ਨਸ਼ਰ ਕਿਤੀ, ਵਿਰੋਧੀਆਂ ਦੀ ਅੱਖ ਵਿਚ ਰੜਕਦਾ ਸੀ

  • @RonakSingh-z2g
    @RonakSingh-z2g 7 місяців тому +1

    Miss u sainni bro😢😢

  • @sukhgill5913
    @sukhgill5913 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਨੂੰ ਪੰਜਾਬ ਦੀ ਧਰਤੀ ਤੇ ਭੇਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @amarjitkaur3694
    @amarjitkaur3694 7 місяців тому +5

    ਜਿੰਨਾ ਨਾਲ ਤੁਸੀ ਬੈਠ ਕੇਗਲ ਕੀਤੀ ੳਹ ਤੇ ਧੰਨਹੋਗੲਏ

  • @BalkarSigh19
    @BalkarSigh19 7 місяців тому +3

    ਵਾਹਿਗੁਰੂ ਭਲਾ ਕਰੇ ਕੌਮ ਅਜੇ ਵੀ ਬਾਦਲਾਂ ਦੇ ਪਿਛੇ ਲਗੇ ਪੲਏ ਨੇ ਪੰਜਾਬ ਬਚਾਓ ਯਾਤਰਾ ਕਡਦੇ ਫਿਰਦੇ ਨੇ ਸਰਮ ਨਹੀਂ ਆਉਦੀਂ ਲੋਕਾਂ ਨੂੰ

  • @KulwinderKaur-r8u
    @KulwinderKaur-r8u 7 місяців тому +1

    Put tn aja vapes miss you

  • @paramjitdhamrait5185
    @paramjitdhamrait5185 7 місяців тому +2

    Waheguru ji Preet Singh nu vapas dunia tey bhejo tan key oh phir kom dee seva kar sakey. Eek sacha sucha Sikh veer.

  • @gurbaxsinghbedi2696
    @gurbaxsinghbedi2696 7 місяців тому +2

    ਇਤਨਾ ਤਸ਼ੱਦਦ ਤਾਂ ਮੁਗਲਾਂ ਤੋਂ ਬਾਅਦ ਅਕਾਲੀਦਲ ਦੀ ਸਰਕਾਰ ਵੇਲੇ ਹੋਇਆ। ਬਾਕੀ ਪ੍ਰੀਤ ਸਿੰਘ ਸੈਣੀ ਹਮੇਸ਼ਾਂ ਜਿੰਦਾ ਰਹੇਗਾ ਸਿੱਖਾਂ ਦੇ ਦਿਲਾਂ ਵਿਚ।

  • @KuldeepSingh-vv6dm
    @KuldeepSingh-vv6dm 7 місяців тому +1

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਟੋਲੇ ਨੂੰ ਬਾਈ ਪ੍ਰੀਤ ਸਿੰਘ ਸੈਣੀ ਦੀ ਦੀਆਂ ਇਹ ਗੱਲਾਂ ਚੁੰਵਦੀਆ ਹੈ ਸੈਣੀ ਜੀ ਨੂੰ ਇਸ ਟੋਲੇ ਨੇ ਹੀ ਸ਼ਹੀਦ ਕਰਵਾਇਆ ਹੈ ਵਹਿਗੁਰੂ ਜੀ ਮੇਹਰ ਕਰੋ

  • @Soniagaming80
    @Soniagaming80 7 місяців тому +1

    Preet singh saini vapis aa jao 😢😢😢😢😢😢😢😢😢😢😢😢

  • @sarabjeetgill4556
    @sarabjeetgill4556 7 місяців тому +1

    Miss you putter

  • @jogasingh91
    @jogasingh91 7 місяців тому +2

    Waheguru Waheguru

  • @MastanSinghDulai
    @MastanSinghDulai 7 місяців тому +4

    ਸਿੱਖੋ ਇਹ ਵੀ ਸੁਣ ਲਓ ਅਤੇ ਇਸ ਕਰਤੂਤ ਵਿੱਚ ਬਾਦਲ ਪ੍ਰਕਾਸ਼ ਸਿੰਘ ਦਾ ਕਿਤਨਾ ਹਿੱਸਾ ਹੈ?

  • @HarjeetSingh-fd5mh
    @HarjeetSingh-fd5mh 7 місяців тому +4

    ਵਾਹਿਗੁਰੂ ਭਲੀ ਕਰੇ ਜੀ

  • @GulabSingh-mx2ol
    @GulabSingh-mx2ol 7 місяців тому +2

    He Akal purakh waheguru ji Sawagwasi preet Singh Saini jindabadi

  • @harmailkaur2091
    @harmailkaur2091 7 місяців тому +1

    Miss u saini veere 😢😢

  • @darshinsidhu6718
    @darshinsidhu6718 7 місяців тому +2

    Very good job Shani sab waheguru ji Maher Rakhni miss you 22 G

  • @darshansingh5265
    @darshansingh5265 6 місяців тому

    ਇਹ ਵੀਡੀਓ ਮੇਰੀ ਯਾਦਗਰ ਮੈ ਸੋਚਦਾ ਸਾਇਦ ਇਸੇ ਇੰਟਰਵਿਊ ਕਰਕੇ ਹੀ ਸ਼ਹੀਦ ਪ੍ਰੀਤ ਸਿੰਘ ਸੈਣੀ ਵੀਰ ਜੀ ਨੂੰ ਸ਼ਹੀਦ ਕੀਤੇ ਗਏ ਹੋਣ ਦਿਲ ਨੂੰ ਅਕਿਹ ਦਰਦ ਪੀੜ ਸਹਿ ਰਹੂਗਾ ਜਦ ਤਕ ਜਿੰਦਗੀ ਰਹੇਗੀ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @gurbirsingh1415
    @gurbirsingh1415 7 місяців тому +5

    ਵੀਰ ਆ ਜਾਓ ਵਾਪਿਸ, ਸਾਰੀ ਸੰਗਤ ਬਹੁਤ ਘਾਟ ਮਹਿਸੂਸ ਕਰ ਰਹੀ ਹੈ 😂

  • @BalwinderKaur-mu9zb
    @BalwinderKaur-mu9zb 7 місяців тому

    ਪ੍ਰੀਤ ਵੀਰੇ ਤੂੰ ਵਾਪਸ ਆ ਜਾ ਤੇਰੀ ਬਹੁਤ ਹੀ ਲੋੜ ਹੈ ਤੂੰ ਕਿਉਂ ਚਲਾ ਗਿਆ 😭😭😭 ਵੀਰੇ ਅੱਖਾਂ ਤੋਂ ਜ਼ਿਆਦਾ ਦਿਲ ਰੋਂਦਾ ਏ 😔😔😭😭😭😭😭😭😭

  • @rajwinderkaur8905
    @rajwinderkaur8905 7 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉

  • @GursewakSidhu-bt5bn
    @GursewakSidhu-bt5bn 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @premsharma8762
    @premsharma8762 7 місяців тому +5

    Waheguru ji 🎉

  • @darshansingh5265
    @darshansingh5265 7 місяців тому

    ਨਹੀਓ ਭੁਲਣਾ ਵਿਛੋੜਾ ਵੀਰਾ ਤੇਰਾ ਹੋਰ ਦੁਖ ਭੁਲ ਜਾਣਗੇ ਔਖਾ ਹੋ ਗਿਆ ਜਗ ਤੇ ਜਿਊਣਾ ਸਭੇ ਦੁਖ ਭੁਲ ਜਾਣ ਗੇ ਦੁਖ ਵਿੱਚ ਦੁਖੀ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @SanthokSingh-t7w
    @SanthokSingh-t7w 7 місяців тому +1

    Wah veer preet saini ji

  • @gaganaulakh8624
    @gaganaulakh8624 7 місяців тому

    ਪ੍ਰੀਤ ਸਿੰਘ ਸੈਣੀ ਅਮਰ rahe

  • @amarjitkaur990
    @amarjitkaur990 7 місяців тому +2

    ਇਹ ਸੀ ਪੰਜਾਬ ਪੁਲਸ ਦੀ ਕਰਤੂਤ ਲਿਡਰ ਫਿਡਰ ਸਭ ਰਲ ਮਿਲ ਕੇ ਇਹ ਜੁਲਮ ਕਰਦੇ ਸੀ ਅੱਜ ਇਹ ਪੰਜਾਬ ਦਾ ਕੀ ਸੁਧਾਰ ਲਿਆਉਣ ਗੇ

  • @SukhwinderSingh-rx6bn
    @SukhwinderSingh-rx6bn 7 місяців тому +3

    ਪੀ੍ਤ ਸਿੰਘ ਵੀਰ ਜੀ ਦੇ ਹੁਣ ਐਪੀਸੋਡ ਦੇਖ ਰਹੇ ਹਾਂ, ਅੱਜ ਵੀ ਏਦਾਂ ਲੱਗ ਰਿਹਾ ਹੈ ਕਿ ਵੀਰ ਜੀ ਜਿਉਂਦੇ ਹਨ, ਵਿਸ਼ਵਾਸ ਤਾਂ ਉਸ ਦਿਨ ਵੀ ਨਹੀਂ ਸੀ ਹੋਇਆ ਜਦੋਂ ਇਹ ਖਬਰ ਆਈ ਸੀ, ਮੈਂ ਤੇ ਮੇਰਾ ਪਰਿਵਾਰ ਤਾਂ ਉਸ ਸ਼ਾਮ ਨੂੰ ਵੀ ਇਨ੍ਹਾਂ ਦੇ ਐਪੀਸੋਡ ਦਾ ਇੰਤਜ਼ਾਰ ਕਰ ਰਹੇ ਸੀ, ਅਤੇ ਅਸੀ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਅੱਜ ਸੈਣੀ ਵੀਰ ਜੀ ਦਾ ਐਪੀਸੋਡ ਕਿਉਂ ਨਹੀਂ ਆਇਆ..???? ਪਰ ਜਦੋਂ ਖਬਰ ਸੁਣੀ ਤਾਂ ਵਿਸਵਾਸ਼ ਹੀ ਨਹੀਂ ਸੀ ਹੋ ਰਿਹਾ ਅਤੇ ਅੱਜ ਵੀ ਵਿਸ਼ਵਾਸ ਨਹੀਂ ਹੋ ਰਿਹਾ,, ਪਰ ਜਿਵੇਂ ਸੈਣੀ ਵੀਰ ਜੀ ਨੇ ਅੱਖਾਂ ਖੋਲ੍ਹੀਆਂ ਹਨ, ਹੁਣ ਉਨ੍ਹਾਂ ਤੇ ਇਹ ਮਹੰਤ ਪਰਦਾ ਨਹੀਂ ਪਾ ਸਕਦੇ।

  • @MalkeetSingh-zs8uh
    @MalkeetSingh-zs8uh 7 місяців тому +1

    Preet saini jindabad

  • @KuldeepSingh-vv6dm
    @KuldeepSingh-vv6dm 7 місяців тому

    ਵਹਿਗੁਰੂ ਜੀ ਮੇਹਰ ਕਰੋ

  • @happyjagtaraulakh9460
    @happyjagtaraulakh9460 7 місяців тому

    Preet Saini veer ji Zindabaad zindabaad🎉🎉🎉🎉🎉🎉🎉🎉🎉

  • @SurinderSingh-hw2jc
    @SurinderSingh-hw2jc 7 місяців тому

    Satnam waheguru ji

  • @DelightfulRoadCar-vp8zc
    @DelightfulRoadCar-vp8zc 7 місяців тому +3

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਜ਼ਿੰਦਾਬਾਦ
    ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਮੁਰਦਾਬਾਦ ਮੁਰਦਾਬਾਦ
    ਪਾਪੀ ਜ਼ਾਲਮ ਪੁਲਿਸ ਅਫਸਰ ਕੁੱਤੇ ਦੀ ਔਲਾਦ ਸਵਾਰਨ ਘੋਟਣਾ ਔਰੰਗਜ਼ੇਬ ਦੀ ਔਲਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
    ਮੁੱਖ ਮੰਤਰੀ ਬੇਅੰਤ ਬੁੱਚੜ ਸੁੱਚੇ ਨੰਦ ਦੀ ਔਲਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @parminderkaur67
    @parminderkaur67 7 місяців тому

    ਜੈ ਸਾਰੇ ਪੰਜਾਬ ਦੇ ਯੋਧੇ ਸੈਣੀ ਸਾਹਿਬ ਵਰਗੇ ਹੋ ਜਾਣ ਤਾਂ ਅਪਣਾ ਪੰਜਾਬ ਸਨੀ ਦੀ ਚਿੜੀ ਹੈ

    • @KiranKiran-o5w
      @KiranKiran-o5w 6 місяців тому

      ਮੈ ਵਿਧਵਾ ਔਰਤ ਹਾ ਮੈਨੂ ਗਰੀਬਣੀ ਨੂ ਰੋਜ਼ਗਾਰ ਲਈ ਹੈਲਫ ਕਰਦੋ ਤਾ ਜੌ ਆਪਣਾ ਤੇ ਬਚਿਆ ਦਾ.ਪੇਟ ਪਾਲ ਸਕਾ ਕੋਈ ਆਸਰਾ ਨਹੀ

  • @JagtarSingh-tn9oh
    @JagtarSingh-tn9oh 7 місяців тому +1

    Waheguru ji ka khalsa waheguru ji ki Fateh 🙏🏻

  • @bachitarsingh6088
    @bachitarsingh6088 7 місяців тому +1

    Miss you

  • @triloksingh4126
    @triloksingh4126 7 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬੜਾ ਦੁੱਖ ਹੁੰਦਾ ਏ, ਸਾਡੀ ਨਿਹੰਗ ਜਥੇਬੰਦੀਆਂ ਅਪਣੇ ਤੇ ਬੜਾ ਮਾਣ ਕਰਦਿਆਂ ਹਨ, ਅਸੀਂ ਗੁਰੂ ਕੀ ਲਾਡਲੀਆਂ ਫੌਜਾਂ ਹਨ, ਪਰ ਸ੍ਰੋਮਣੀ ਕਮੇਟੀ ਦਿਆਂ ਸਾਰੀ ਗਲਤੀਆਂ ਤੇ ਚੁੱਪ ਰਹਿੰਦੀਆਂ ਹਨ। ਪਤਾ ਨਹੀਂ ਕਿਉਂ। ਆਮ ਸਿੱਖ ਕਿਸ ਅੱਗੇ ਫਰਿਆਦ ਕਰੇਗਾ। ਵਾਹਿਗੂਰੁ ਜੀ ਹੁਣ ਆਪ ਜੀ ਨਯਾਇ ਕਰੋ।

  • @BaljinderRehal-yw2tl
    @BaljinderRehal-yw2tl 7 місяців тому

    ਜਿਨਾਂ ਨੇ ਜੁਲਮ ਢਾਹੇ ਸਾਰੇ ਕੀੜੇ ਪੈ ਕੇ ਮਰਨਗੇ।

  • @JaswantSingh-vp9lj
    @JaswantSingh-vp9lj 7 місяців тому

    Waheguru ji 🙏🙏🙏❤❤

  • @gurnamsingh1737
    @gurnamsingh1737 7 місяців тому +2

    ਜੱਟ ਤਾਂ ਜੱਟਾ ਦੇ ਨਹੀਂ ਕਾਉਂਕੇ ਜਾਥੇਦਾਰ ਆਕਲਤੱਖਤ ਨੂੰ ਸਾਹਿਦ ਕਰਨ ਵਾਲੇ ਵੀ ਜੱਟ ਪੁਸੀਏ ਤੁਸੀ

  • @JaswinderKaur-yf6uf
    @JaswinderKaur-yf6uf 7 місяців тому +3

    Hai mera veer baapis aa jao es dunia te

    • @parveensharma9077
      @parveensharma9077 7 місяців тому

      His face and voice is creating deep wounds every minute, every second g.just his viewer but donot know why some special type sneh ho gya c os bache naal.

    • @JaswinderKaur-yf6uf
      @JaswinderKaur-yf6uf 7 місяців тому

      @@parveensharma9077 😭😭😭😭😭

  • @amarjitkaur990
    @amarjitkaur990 7 місяців тому

    ਜਿਸ ਦਿਨ ਮਾਂ ਛੱਡ ਕੇ ਭੱਜ ਗਈ ਸੀ ਛੋਟੇ ਜਿਹੇ ਬੱਚੇ ਨੂੰ ਉਸ ਦਿਨ ਉਸ ਦਾ ਕਾਲਜਾ ਨੀ ਪਾਟਿਲ ਇਨਸਾਫ ਨੀ ਪੈਸਿਆਂ ਲਈ ਬੋਲ, ਹੀ ਹੈ ਵਾਹਿਗੁਰੂ ਜੀ

  • @amarjitkaur3694
    @amarjitkaur3694 7 місяців тому +10

    ਪੁਤ ਅਪਣਾ ਵੀ ਦਸ ਕੇਜਾਣਾ ਸੀਤੇਰੇ ਨਾਲ ਕੀ ਬੀਤਿਆ ਚਿਤਵਨੀ ਲਗੀ ਪੲਈ ਹੈ

  • @ajypalsingh-zr5ug
    @ajypalsingh-zr5ug 7 місяців тому

    Miss you veer preet Singh z❤

  • @HarpalSingh-qd5lp
    @HarpalSingh-qd5lp 6 місяців тому

    Hey God

  • @bindersingh1754
    @bindersingh1754 7 місяців тому

    Love you bro

  • @gurpreetkaur-zl2ie
    @gurpreetkaur-zl2ie 7 місяців тому

    Haye papiyo kinna zulam keeta sade Jathedar te hor singha bibiya te bacheya da

  • @RajinderKaur-wq2ir
    @RajinderKaur-wq2ir 7 місяців тому

    Waheguru ji waheguru ji 😭😭

  • @bobsingh9149
    @bobsingh9149 7 місяців тому

    Nahi tau " RUL " jaoge....Jago, Jagao Sikho, Sikhi Bachao Sikho.......❤🎉

  • @harbansbadesha
    @harbansbadesha 7 місяців тому +3

    ਚਲੋ, ਹੁਣ ਸੱਚ ਬੋਲ ਰਿਹਾ,ਪਰ ਪਹਿਲਾ ਮੁੱਕਰ ਗਿਆ ਸੀ

    • @darshansingh5265
      @darshansingh5265 7 місяців тому

      ਮੇਰਾ ਭਾਈ ਉਹ ਐਂਕਰ ਖਪਿਆਵਾਲੀ ਵੀਰ ਦੀ ਗਲਤੀ ਨਾਲ ਲਿਖਿਆ ਗਿਆ ਮੁਆਫੀ ਚਹਿੰਦਾ ਹਾ ਧੰਨਵਾਦ ਤੂਰ ਦਰਸ਼ਨ ਸਿੰਘ ਹਠੂਰ ਪਿੰਡੀਆ

  • @JaswinderSingh-hh4re
    @JaswinderSingh-hh4re 7 місяців тому +1

    REALLY SAD ... WHATEVER HAPPEND IN PAST .

  • @luckysingh-po1gh
    @luckysingh-po1gh 7 місяців тому

    Waheguru ji 🙏🌹
    Shaheed sikha nuh koti koti parnam ji 🙏🌹
    Punjab police murdabad 👎👎
    Punjab sarkar murdabad 👎👎

  • @ShamsherSingh-k6b
    @ShamsherSingh-k6b 7 місяців тому

    ਸੈਣੀ ਸਾਹਿਬ ਦੇ ਜਿਊਂਦੇ ਇਸ ਪ੍ਰੋਗਰਾਮ ਦੇ ਇੱਕ ਦਿਨ ਵਿੱਚ ਵਿਊਜ 3500-4000 ਤੋਂ ਵੱਧ ਨਹੀਂ ਸਨ ਹੋਏ ਪਰ ਉਹਨਾਂ ਦੇ ਮਰਨ ਤੋਂ ਬਾਅਦ ਇੱਕ ਦਿਨ ਵਿੱਚ 20000 ਨੂੰ ਪਹੁੰਚ ਗਏ। ਅਸੀਂ ਜਿਊਂਦੇ ਜੀਅ ਕਿਸੇ ਦਾ ਮੁੱਲ ਨਹੀਂ ਪਾਉਂਦੇ, ਇਹੋ ਸਾਡੀ ਕੌਮ ਦੀ ਬੁਰੀ ਗੱਲ ਆ।

  • @amarjitkaur3694
    @amarjitkaur3694 7 місяців тому +3

    ੲਇਹ ਰਿਸ਼ਤਾ ਵੀ ਬਾਦਲ ਨੇ ਕਰਾਇਆ ਹੋਣਾ

  • @kamleshpangotra1547
    @kamleshpangotra1547 7 місяців тому

    Wahaguru ji nahe pulda dekh k ron aunda😢😢

  • @parveensharma9077
    @parveensharma9077 7 місяців тому +1

    This loss can never be recovered.

  • @SukhjinderSingh-c5c
    @SukhjinderSingh-c5c 3 місяці тому

    Preet veer deaa sab vedo no var chalia jan ji sade kom nu jagan de lor va preet veer nu ve marvata SGPC te badala ne

  • @farmarfarming3846
    @farmarfarming3846 7 місяців тому

    ਸਾਡੀ ਕੌਮ ਦਾ ਹੀਰਾ ਚਲਿਆ ਗਿਆ ਵਾਹਿਗੁਰੂ ਜੀ ❤❤❤❤

  • @ranjodhdhaliwal4001
    @ranjodhdhaliwal4001 7 місяців тому

    weheguru ji

  • @tajbirsingh7440
    @tajbirsingh7440 7 місяців тому +3

    Saini veer g nal bahut galt hoya rabba ohna nu sajja jroor dyo

  • @googleuser747
    @googleuser747 7 місяців тому

    ☬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਧ ਸੰਗਤ ਜੀਉ ☬।।
    ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਸਿੱਖ ਕੌਮ ਦੇ ਜੱਥੇਦਾਰ ਸਨ ਉਹਨਾਂ ਲਈ ਇਨਸਾਫ ਲੈਣਾ ਸਾਡੇ ਸਾਰੀਆਂ ਦਾ ਫਰਜ਼ ਅਤੇ ਡਿਊਟੀ ਹੈ ਸਾਧ ਸੰਗਤ ਜੀ।ਸਿੱਖ ਕੌਮ ਨੂੰ ਸਭ ਤੋ ਜਾਅਦਾ ਨੁਕਸਾਨ ਸਿੱਖ ਕੌਮ ਦੇ ਗੱਦਾਰਾਂ ਨੇ ਹੀ ਪਹੁੰਚਾਇਆ ਹੈ ਜੀ!ਬਾਦਲ ਤੇ ਦਰਬਾਰੇ ਤੇ ਬੇਅੰਤੇ ਬੁਚੜੵ ਕੇਪੀਐਸ ਗਿੱਲ ਵਰਗੇ ਗੰਦਾਰਾਂ ਦੇ ਕਾਰਨ ਹੀ ਸਿੱਖ ਕੌਮ ਨੂੰ ਢਾਹ ਲੱਗਦੀ ਆਈ ਹੈ ਜੀ।ਪਰ ਇਹ ਹੋਈਆਂ ਹੈ ਸਿੱਖ ਕੌਮ ਦੀ ਨਾਂਸਮਝੀ ਅਤੇ ਇਕ ਨਾ ਹੋਣ ਕਰਕੇ! ਪਰ ਹੁਣ ਸਭ ਨੂੰ ਸਭ ਦਾ ਪਤਾ ਚੱਲ ਗਿਆ ਹੈ ਸੰਗਤ ਜੀ! ਹੁਣ ਸਿੱਖ ਕੌਮ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਜੀ! ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਲੈਣਾ ਚਾਹੀਦਾ ਹੈ ਜੀ! ਤਾਂ ਕਿ ਇਹੋ ਜਿਹਾ ਅੱਗੇ ਤੋਂ ਨਾ ਹੋਵੇ ਜੀ!ਇਹੋ ਜੇਹੇ ਲੋਕਾਂ ਨੂੰ ਅੱਗੇ ਤੋ ਮੌਕਾ ਨਾ ਮਿਲੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਖੋਬਣ ਦਾ ਅਤੇ ਸਾਡੇ ਬੱਚਿਆਂ ਨੂੰ ਮਾਰਨ ਦਾ!ਸਿੱਖਾਂ ਨੂੰ ਇਕੱਠੇ ਹੋਣਾ ਹੀ ਪੈਣਾ ਹੈ ਜੀ! ਨਹੀਂ ਤੇ ਇਹ ਲੋਕ ਆਰ,ਐਸ,ਐਸ ਦੇ ਚਮਚੇ ਜੋ ਦੇਖਣ ਨੂੰ ਤਾ ਸਿਖ ਲੱਗਦੇ ਨੇ ਪਰ ਹੈ ਸਿੱਖਾਂ ਨੂੰ ਖਤਮ ਕਰਨ ਦੀ ਸੋਚ ਵਾਲੇ ਇਕੱਠੇ ਹੋਈਏ ਵੀਰੋ ਸਿੱਖ ਸੰਸਥਾਵਾਂ ਨੂੰ ਸੰਗਤ ਜੀ ਆਪਾਂ ਸਭ ਮਿਲ ਕੇ ਸਾਫ ਕਰੀਏ ਅਜ਼ਾਦ ਕਰਵਾਈਏ ਇਹਨਾਂ ਆਰ,ਐਸ,ਐਸ ਦੀਆਂ ਕੱਠਪੁਤਲੀਆਂ ਕੋਲੋਂ ਜੀ ।

  • @gurjas99
    @gurjas99 7 місяців тому +1

    ਪਸੀਜ ਆਪਣਾ ਕੰਟੈਕਟ ਨੂੰ ਦੱਸਣਾਂ ਵੀਰ

  • @maumau719
    @maumau719 7 місяців тому

    ਪ੍ਰੀਤ।ਬੇਟਾ। ਵੀ ਡਿਊਵੇਖਕੇ। ਤਾ।ਇਝੰਲਗਾ। ਜਿਵੇਂ ਸਾਡੇ ਵਿੱਚ ਹੂੰਦਾ ਆਪਣੇ ਬਾਰੇ ਵੀ। ਕੋਈ ਖ਼ਬਰ ਛੱਡ ਜਾਂਦੇ ਤਾਂ ਮਨ। ਨੂੰ ਸਕੂਨ।ਮਿਲ। ਜਾਂਦਾ ਤੇ ਮੌਤ ਦਾ ਕਾਰਣ ਸਮਝਨਹੀਆਈਆਬੇ੍ਟਾਬਹੁਤਦੁਖਹੁਦਾ

  • @gurmejmand7208
    @gurmejmand7208 7 місяців тому +3

    Preet Sani aza

  • @HarpreetRandhawa-gh1rm
    @HarpreetRandhawa-gh1rm 7 місяців тому +3

    Preet sani tu aza

  • @kalasharma7238
    @kalasharma7238 7 місяців тому

    Dek ke lga ki ni yaar bai hai supna c ooo sab kuch❤😢

  • @ParamjeetKaur-xe7bq
    @ParamjeetKaur-xe7bq 7 місяців тому +2

    Kitho
    Leyayiye apne Harman peyare Preet. Singh Saini nu.

  • @jassidhaliwaldhaliwal9627
    @jassidhaliwaldhaliwal9627 6 місяців тому

    Kom de hero 🦁🐊

  • @11harmankaur40
    @11harmankaur40 5 місяців тому

    Sukar aa baba teri zameer jagdi aa

  • @gurpreetsinghsaini-ms8cu
    @gurpreetsinghsaini-ms8cu 7 місяців тому +1

    saccha Guru ka Singh hai

  • @Jagjeet-kaur57
    @Jagjeet-kaur57 7 місяців тому +4

    ਪਾਪੀਆਂ ਦੇ ਨਾਂ ਨਾਲ ਸਿੰਘ ਨਾ ਬੋਲੋ ਵੀਰ ਜੀ

  • @dilbaghsingh7474
    @dilbaghsingh7474 7 місяців тому

    Preet Singh AMAR REHEY

  • @Punjabisnotindia-1984
    @Punjabisnotindia-1984 7 місяців тому

    ਖਾਲਿਸਤਾਨ ਬਣੇ ਤੇ ਭਾਰਤੀ ਸਟੇਟ ਤੋਂ ਇੱਕ ਇੱਕ ਜ਼ੁਲਮ ਦਾ ਬਦਲਾ ਲਿਆ ਜਾਏਗਾ

  • @turlochanmalhi3130
    @turlochanmalhi3130 7 місяців тому +4

    Badals are the butchers of Punjab.