ਧਾਮੀ ਸਾਬ ਦਰਬਾਰ ਸਾਹਿਬ 500 ਦੇਕੇ VIP ਮੱਥਾ ਟਿਕਾਈ,ਇਹ ਤਾਂ ਸਿੱਖ ਧਰਮ ਨੂੰ ਮੁੱਢੋਂ ਵੱਢਣ ਲੱਗੇ ਨੇ | Preet S Saini

Поділитися
Вставка
  • Опубліковано 21 жов 2024
  • #Preetsinghsaini #Sikh #sikhism #sgpc #bhagwantmaan
    Join this channel to get access to perks:
    / @preetsinghsaini
    www.facebook.c...

КОМЕНТАРІ • 446

  • @HarminderSingh-wy4ru
    @HarminderSingh-wy4ru Рік тому +46

    ਸਾਰੇ ਸ਼ਹੀਦਾ ਸਿੰਘਾ ਸਿੰਘਣੀਆਂ ਦਾ ਮੇਹਰ ਭਰਿਆ ਹੱਥ ਸਦਾ ਹੀ
    ਸੈਣੀ ਬਾਈ ਦੇ ਸਿਰ ਤੇ ਮੇਹਰ
    ਰੱਖਣ 🙏🙏🙏🙏🙏🙏

  • @JatinderSaran-im3eq
    @JatinderSaran-im3eq Рік тому +33

    ਆਪਾਂ ਅੱਜ ਤੋ ਸਾਰੇ ਸੈਣੀ ਦੀ ਤੰਦਰੁਸਤੀ ਲਈ ਅਰਦਾਸ ਕਰੀਏ

  • @jagjeetsingh279
    @jagjeetsingh279 Рік тому +25

    ਸੈਣੀ ਸਾਬ ਸਤਿ ਸ੍ਰੀ ਅਕਾਲ ਅੱਜ ਫਗਵਾੜੇ ਦੀ ਘਟਨਾ ਸੁਣ ਕੇ ਬਹੁਤ ਦੁੱਖ ਹੋਇਆ ਕੋਈ ਵੀ ਜਾਗਦੀ ਜ਼ਮੀਰ ਵਾਲਾ ਬਾਪੂ ਨਾਲ ਕਿਉਂ ਨਹੀਂ ਖੜਿਆ ਸਾਡੇ ਸਿੱਖ ਧਰਮ ਲਈ ਬਹੁਤ ਸ਼ਰਮ ਵਾਲੀ ਗੱਲ ਹੇ ਸਾਨੂੰ ਸਭ ਨੂੰ ਜਾਗਣਾ ਪੇਣਾ ❤❤

  • @jaswindersinghmavi847
    @jaswindersinghmavi847 Рік тому +23

    SGPC ਨੇ ਸਾਡੇ ਧਰਮ ਦਾ ਉਹ ਨੁਕਸਾਨ ਕੀਤਾ ਹੈ ਜੋ ਔਰੰਗਜ਼ੇਬ ਵੀ ਨਹੀਂ ਕਰ ਸਕਿਆ।

  • @sulakhanmaan4415
    @sulakhanmaan4415 Рік тому +25

    ਵਾਹਿਗੁਰੂ ਜੀ ਸੈਣੀ ਵਾਈ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੀਂ ਜਾਗਦੀ ਜ਼ਮੀਰ ਵਾਲੇ ਹਮੇਸ਼ਾ ਤੇਰੇ ਨਾਲ ਨੇ 🙏

  • @sadhusingh6215
    @sadhusingh6215 Рік тому +22

    ਸੈਣੀ ਸਾਹਿਬ ਵੀਰ ਜੀ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਕਰਨ ।

  • @HarjinderSingh-ju4rv
    @HarjinderSingh-ju4rv Рік тому +57

    ਧੰਨ ਧੰਨ ਰਾਮਦਾਸ ਗੁਰੂ ਜੀ ਸੁਮੱਤ ਬਖਸ਼ ਇਨ੍ਹਾਂ ਦੁਸਟਾਂ ਨੂੰ। ਹੱਦ ਆ ਹੁਣ ਤੇ। ਸੈਣੀ ਸਾਹਿਬ ਭਾਜੀ ਅਸੀਂ ਤੇਰੇ ਨਾਲ।

  • @bhaimohindersingh7839
    @bhaimohindersingh7839 Рік тому +67

    ਹਾਏ ਰੱਬਾ -ਅਸੀਂ ਕੀ ਕੀ ਸੁਣ ਰਹੇ ਹਾਂ। ਦਾੜ੍ਹੀਆਂ ਪੱਗਾਂ ਦੇ ਭੇਸ ਵਿੱਚ --ਜਲਾਦ 😢😢😢😢😢

    • @gurcharansingh1359
      @gurcharansingh1359 Рік тому +4

      ਸੈਣੀ ਸਾਹਿਬ ਜੀ ਹੋਰ ਗਲਾ ਛੱਡੋ ਅਰਾਮ ਨਾਲ ਐਸ ਕਰਦੇ ਸੀ ਵਿਚਾਰੇ ਤੁਸੀ ਤਾ ਇਨਾਂ ਦੀ ਨੀਂਦ ਉਡਾ ਦਿੱਤੀ ਦਿਨੋ ਡਿਊਟੀ ਕਰਦੇ ਨੇ ਸਾਰੀ ਰਾਤ ਵੀਡੀਓ ਦੇਖਕੇ ਲਘ ਜਾਦੀ ਆ ਸੋਣ ਕਿਵੇਂ

    • @gurcharansingh1359
      @gurcharansingh1359 Рік тому +4

      ਪਾ ਲਓ ਪੰਥ ਨੂੰ ਵੋਟਾਂ ਸਾਡੇ ਬਜੁਰਗ ਕੋਲ ਇਕੋ ਗਲ ਸੀ ਸਾਰੇ ਪਰਿਵਾਰ ਨੇ ਵੋਟ ਪੰਥ ਨੂੰ ਪਾਉਣੀ ਚਾਹੀਦੀ ਹੈ

  • @amarjitsingh4470
    @amarjitsingh4470 Рік тому +35

    ਸੈਨੀ ਸਾਹਿਬ,, ਜ਼ੋਧੇ ਹੋ ਤੁਸੀਂ ਪੰਜਾਬ ਦੇ ਪੁੱਟ ਹੋ ਤੁਸੀਂ ਮਾਨ ਹੋ ਪੰਜਾਬ ਦਾ,, ਸਾਡੀਆਂ ਦੁਆਵਾਂ ਤੁਹਾਡੇ ਨਾਲ ਸਦਾ ਜਿਊਦਾ ਰਹਿ ਸ਼ੇਰਾ,,

  • @naseebchand8371
    @naseebchand8371 Рік тому +46

    ਗੁਰੂ ਰਾਮਦਾਸ ਮਹਾਰਾਜ ਜੀ ਨੇ ਗੰਦੇ ਲੋਕਾਂ ਦਾ ਪਰਦਾਫਾਸ਼ ਕਰਨ ਲਈ ਸੈਣੀ ਸਾਹਿਬ ਨੂੰ ਭੇਜ ਦਿੱਤਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

    • @sukhdevsinghsandhu2257
      @sukhdevsinghsandhu2257 Рік тому

      Ih dhami is sadi sab to Wada nasand Sikh kaum is masand kive bardashat kar rahi he

  • @triloksingh7552
    @triloksingh7552 Рік тому +6

    ਬਹੁਤ ਬਹੁਤ ਧੰਨਵਾਦ ਸੈਣੀ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਗ ਸੰਗ ਸਹਾਈ ਹੋਣ

  • @sukhmandersingh890
    @sukhmandersingh890 Рік тому +42

    ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਜੀ

  • @sadhusinghpatnga
    @sadhusinghpatnga Рік тому +19

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @laddiguru8074
    @laddiguru8074 Рік тому +7

    ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ

  • @bholadas5908
    @bholadas5908 Рік тому +37

    ਬਾਈ ਜੀ ਗੱਲਾਂ ਸੁਣ ਸੁਣ ਕੇ ਦਿਲ ਡਰਦੇ ਧੰਨ ਹੋ ਤੁਸੀਂ ਧੰਨ ਹੋ

    • @naseebchand8371
      @naseebchand8371 Рік тому +1

      ਪਾਪ ਦਾ ਘੜਾ ਭਰ ਗਿਆ ਹੈ ਸੀ੍ ਗੁਰੂ ਰਾਮਦਾਸ ਜੀ ਨੇ ਪੀ੍ਤ ਸ਼ੈਣੀ ਨੂੰ ਭੇਜ ਦਿੱਤਾ ਹੈ ਇਨ੍ਹਾਂ ਗੰਦੇ ਲੋਕਾਂ ਦਾ ਪਰਦਾ ਫਾਸ਼ ਕਰਨ ਲਈ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

  • @gurchetsinghbatuha5782
    @gurchetsinghbatuha5782 Рік тому +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਹੜੇ ਲੋਕ ਦਰਵਾਰ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਕਰਦੇ ਹਨ ਉਹਨਾ ਦਾ ਕੱਖ਼ ਨਾ ਰਹੇ

  • @Jarnail-WHG
    @Jarnail-WHG Рік тому +3

    ਸਲੂਟ ਵੀਰ ਸਚਾਈ ਦੱਸਣ ਲਈ ਜਦੋਂ ਸਾਡੀ ਸਿਰਮੌਰ ਸੰਸਥਾਵਾਂ ਦਾ ਸਿਸਟਮ ਠੀਕ ਹੋ ਗਿਆ ਤਾਂ ਸਾਡੇ ਸਾਰੇ ਮਸਲਿਆ ਦਾ ਹਲ਼ ਹੋ ਜਾਣਾ ਏ

  • @AvtarSingh-jq5sd
    @AvtarSingh-jq5sd Рік тому +21

    ਵਾਹਿਗੁਰੂ ਮੇਹਰ ਕਰੇ ਜੀ

  • @DalbaraSingh-u2x
    @DalbaraSingh-u2x Рік тому +8

    ਐਸ ਜੀ ਪੀ ਸੀ ਨੇ ਤਾਂ ਬਹੁਤ ਕੁਝ ਕੀਤਾ ਕੌਮ ਲਈ ਸੈਣੀ ਸਾਬ! ਦਰਬਾਰ ਸਾਹਿਬ ਤੇ ਹਮਲਾ ਇਹਨਾਂ ਤੇ ਇਨ੍ਹਾਂ ਦੇ ਆਕਾ ਦੀ ਜੁੰਡਲੀ ਨੇ ਕਰਵਾਇਆ। ਸਿੱਖ ਕੌਮ ਦੀ ਇਤਿਹਾਸ ਦੀ ਕਿਤਾਬ, ਜਿਸ ਵਿਚ ਗੁਰੂਆਂ ਬਾਰੇ ਕੀ ਕੀ ਗ਼ਲਤ ਲਿਖਿਆ।ਉਹ ਕੋਈ ਛੋਟੀ ਦੇਣ ਹੈ ਇਨ੍ਹਾਂ ਦੀ, ਸ਼ਰਮ ਨਹੀਂ ਆਉਂਦੀ ਇਹਨਾਂ ਮਸੰਦਾਂ ਨੂੰ। ਕੌਮ ਨੂੰ ਜਗਾਉਣ ਲਈ ਸੈਣੀ ਸਾਬ ਦਾ ਧੰਨਵਾਦ।।।

  • @satvirbuttar1371
    @satvirbuttar1371 Рік тому +11

    ਕੀ ਲੋੜ ਸੀ ਦਸਵੇ ਪਾਤਿਸਾਹ ਨੂੰ ਪ੍ਰੀਵਾਰ ਵਾਰਨ ਦੀ ਇਹੋ ਜਿਹੇ ਲੋਕਾ ਵਾਸਤੇ😭😭😭😭🙏🏻🙏🏻

  • @jagjitsidhu2137
    @jagjitsidhu2137 Рік тому +20

    ਵਾਹਿਗੁਰੂ ਜੀ

  • @partapsingh1189
    @partapsingh1189 Рік тому +8

    ਇਹ ਲੋਕ ਬਾਦਲਾ ਤੇ ਧਾਮੀ ਦੇ ਤੱਲੇ ਚੱਟਦੇ ਹੋਣੇ ਜੀ....ਤਾ ਹੀ ਇਹਨਾ ਲੋਕਾ ਨੂੰ ਦਰਦ ਜਿਆਦਾ ਹੋ ਰਿਹੇ ਜੀ....ਸ਼ੈਣੀ ਸਾਹਿਬ ਜੀ ਤੁਸੀ ਆਪਣੀ ਅਵਾਜ ਬਲੰਦ ਜਾਰੀ ਰੱਖੋ ਜੀ

  • @HarjinderSingh-sd9qi
    @HarjinderSingh-sd9qi Рік тому +5

    ਵੀਰ ਤੁਸੀਂ ਬੁਹਤ ਵਧੀਆ ਕੰਮ ਕਰ ਰਹੇ ਸਲੂਟ ਹੈ ਤੁਹਾਨੂੰ

  • @dalbirsingh5890
    @dalbirsingh5890 Рік тому +14

    ਮਾਨ ਸਾਹਿਬ ਮੁੱਖ ਮੰਤਰੀ ਜੀ ਨੂੰ ਛੇਤੀ ਤੋਂ ਛੇਤੀ ਸਿੱਖ ਜੁਡੀਸ਼ਲ ਕਮਿਸ਼ਨ ਬਦਲਣਾ ਚਾਹੀਦਾ ਹੈ

  • @AvtarSingh-xx4if
    @AvtarSingh-xx4if Рік тому +5

    ਅਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਜੁੜੇ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਅਵਤਾਰ ਸਿੰਘ ਧਾਰੀਵਾਲ

  • @sukhvindersinghsaini44de33
    @sukhvindersinghsaini44de33 Рік тому +12

    ਸੈਣੀ ਸਾਹਿਬ ਧੰਨਵਾਦ ਤੁਸੀ ਇਹਨਾ ਇਨੀ ਡੰਡ ਲਾਈ sgpc ਬੜੀ ਕਾਪਸਟੀ ਹੈ saini you're Garat ਇਹਨਾ ਕੋਲੋ ਵਚ ਕੇ ਰਹਿਣਾ ਧੰਨਵਾਦ

  • @harbhajankaur8434
    @harbhajankaur8434 Рік тому +1

    ਤੁਹਾਨੂੰ ਜਨਮ ਦੇਣ ਵਾਲੀ ਧੰਨ ਹੈ

  • @JatinderSaran-im3eq
    @JatinderSaran-im3eq Рік тому +56

    ਮੇਰਾ ਗੂਰੁ ਰਾਮਦਾਸ ਸੈਣੀ ਸਾਹਿਬ ਤੁਹਾਡਾ ਵਾਲ ਵੀ ਵਿਗਾ ਨਹੀ ਹੋਣ ਦੇਣਗੇ ਮੈਨੂੰ ਮੇਰੇ ਗੂਰੁ ਰਾਮਦਾਸ ਤੇ ਪੂਰਾ ਵਿਸ਼ਵਾਸ ਆ

  • @AvtarSingh-bj2vm
    @AvtarSingh-bj2vm Рік тому +15

    ਸੈਣੀ ਸਾਹਿਬ ਤੁਸੀਂ ਇਸ ਤਰਾਂ ਲੋਕਾਂ ਵੱਲ ਧਿਆਨ ਹੀ ਨਾਂ ਦਿਆ ਕਰੋ ਇਹ ਲੋਕ ਇੱਕ ਖਾਸ ਪਰਿਵਾਰ ਦੇ ਝੋਲ਼ੀ ਚੁੱਕ ਹਨ।

  • @balkitsinghpesi1616
    @balkitsinghpesi1616 Рік тому +1

    ਸੈਣੀ ਜੀ- ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।ਸਚਾਈ ਜਗ ਜਾਹਿਰ ਕਰਨ ਲਈ ਧਨਵਾਦ।

  • @harjinderkaur8841
    @harjinderkaur8841 Рік тому +16

    ਸੈਨੀ,ਪੁੱਤ,ਸੱਤਸਿਰੀ,ਅੱਕਾਲ,ਜਿਉਦਾ,ਰੱਹੋ,ਖੁੱਸ,ਰੱਹੋ,

  • @jasbirsingh5687
    @jasbirsingh5687 Рік тому +2

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਚ ਹਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸੋਚ ਤੇ ਪਹਿਰਾ ਦੇਣ ਦੀ ਹਿੰਮਤ ਰਖਦੇ ਹੋ

  • @jaswinderkaurdhillon6832
    @jaswinderkaurdhillon6832 Рік тому +28

    ਕੋਈ ਤਾ ਮਰਦ ਸਾਮਣੇ ਆਇਆ ਸੁਤਿਆ ਨੂੰ ਜਗਾਉਣ ਵਾਲਾ ਵਾਹਿਗੁਰੂ ਮਿਹਰ ਕਰੇ ਨਰੈਣੂਆ ਦਾ ਭੋਗ ਪੈ ਜਾਵੇ 🙏🙏🙏🙏🙏

  • @nachatarsingh8376
    @nachatarsingh8376 Рік тому +8

    ਸੈਣੀ ,N S ਮੈਰੇ ਕੋਲ ਦਸ ਗੁਰੱਪ ਹਨ ਮੈ ਦਸਾ ਗੁਰੱਪ ਵਿਚ ਸ਼ੇਅਰ ਕਰ ਦਿੰਦਾ ਹੈ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ❤

  • @manjitriat185
    @manjitriat185 Рік тому +13

    Very good Saini Sahib keep it up doing good job Waheguruji bless you always 😊

  • @harbansjassi9471
    @harbansjassi9471 Рік тому +4

    ਇਸ ਹਿਸਾਬ ਨਾਲ ਤਾਂ ਫਿਰ ਦੁਨੀਆ ਵਿੱਚ ਸਭ ਤੋਂ ਵੱਧ ਗੰਦੀ ਤੇ ਭ੍ਰਿਸ਼ਟ ਸੰਸਥਾ ਏਹੀ ਹੈ
    ਵਾਹਿਗੁਰੂ ਜੀ ਮੇਹਰ ਕਰਿਓ

  • @satvirbuttar1371
    @satvirbuttar1371 Рік тому +13

    ਜੇ ਗੁਰੂ ਘਰ ਵਜੀਰ ਇੰਨੇ ਦੁੱਖੀ ਹੋਣ ਫੇਰ ਦੁਨੀਆ ਬਚਾਉਣ ਵਾਲਾ ਕੋਈ ਨਹੀ ਜੰਮਿਆ😭😭

  • @niranjansinghsandhu1520
    @niranjansinghsandhu1520 Рік тому +5

    ਸੈਣੀ ਸਾਹਿਬ ਧਾਮੀ ਨੂੰ ਅਲੀ ਬਾਬਾ ਕਹੋ ਗੋਲਕ ਚੋਰਾ ਦੀ ਗਿਣਤੀ ਬਹੁਤ ਜਿਆਦਾ. ਗੁਰਦੁਆਰਾ ਸਾਹਿਬ ਮਹੰਤ ਲਾਣਾ ਨਰੈਣੂ ਟਬਰ ਦਾ ਬੀਜ ਨਾਸ ਕਰੇ ਗੁਰੂ ਰਾਮਦਾਸ ਜੀ.

  • @AshokSingh-en4vj
    @AshokSingh-en4vj Рік тому +5

    ਵਾਹਿਗੂਰੁ ਵਾਹਿਗੁਰੂ ਵਾਹਿਗੂਰੁ

  • @GurmailSingh-bv5kx
    @GurmailSingh-bv5kx Рік тому +5

    ਸੈਣੀ ਵੀਰ ਸਤਿ ਸ੍ਰੀ ਅਕਾਲ ਰੱਬ ਤਾਹਨੂੰ ਤਾਕਤ ਬਖਸ਼ੇ

  • @navneetkaurkaler5507
    @navneetkaurkaler5507 Рік тому +12

    ਜਿੰਨਾ ਇੰਨਾ ਕੋਲ ਪੈਸਾ ਇਹ ਤਾਂ ਫਰੀ ਪੜਾਓਣ ਚਾਹੀਦਾ

  • @SukhwinderSingh-rx6bn
    @SukhwinderSingh-rx6bn Рік тому +3

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ,, ਤੇ ਉਨ੍ਹਾਂ ਲੋਕਾਂ ਦੀ ਪਰਵਾਹ ਨਾ ਕਰੋ ਜੋ ਤੁਹਾਨੂੰ ਕਿਸੀ ਸਰਕਾਰ ਜਾਂ ਏਜੰਸੀਆਂ ਦਾ ਬੰਦਾ ਹੈ ਕੁੱਤੇ ਭੌਁਕਦੇ ਨੇ ਤਾਂ ਭੌਕੀ ਜਾਣ ਦਿਓ।
    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਲੂਟ ਹੈ ਤੁਹਾਨੂੰ ਤੇ ਤੁਹਾਡੇ ਹੌਂਸਲੇ ਨੂੰ,, ਏਨੇ ਸਿੱਖਾਂ ਵਿੱਚੋਂ ਕੋਈ ਸੂਰਮਾ ਨਿਤਰਿਆ ਹੈ।

  • @inderjit1900
    @inderjit1900 Рік тому +34

    ਸੈਣੀ ਸਾਬ ਗੁਰੂ ਘਰਾਂ ਵਿੱਚ ਬਜੁਰਗਾਂ ਨੂੰ ਬੁਰੀ ਤਰ੍ਹਾਂ ਹਰਾਮਦੀਆ ਮਾਰਾਂ ਹੀ ਕੁੱਟਮਾਰ ਕਰ ਸਕਦੀਆਂ ਨੇ

  • @BalwinderSingh-lb7fs
    @BalwinderSingh-lb7fs Рік тому +1

    ਪ੍ਰੀਤ ਸਿੰਘ
    ਵਾਹਿਗੁਰੂ ਜੀ ਨਾਲ ਤੁਹਾਡੀ ਸੱਚੀ ਪ੍ਰੀਤ ਬਣਾਈ ਰੱਖਣ ਆਪ ਇਸੇ ਤਰ੍ਹਾਂ ਖ਼ਾਲਸਾ ਪੰਥ ਨੂੰ ਜਗਾਉਂਦੇ ਰਹੋ ਜੀ

  • @amarjitsingh287
    @amarjitsingh287 Рік тому +22

    ਸੈਣੀ ਜੀ ਇਨ੍ਹਾਂ ਦੀ ਸੁਣਨ ਸ਼ਕਤੀ ਕੰਮ ਹੀ ਨਹੀਂ ਕਰਦੀ ਸਗੋਂ ਇਹ ਤਾਂ ਚੋਰ ਕੁਤੀ ਰਲੇ ਹੋਏ ਹਨ

  • @chananrayat7267
    @chananrayat7267 Рік тому +23

    It is very very good to expose SGPC wrong action. So that they may improve a bit. Which is otherwise impossible. Waheguru ji.

  • @NirbhaiSingh-b8f
    @NirbhaiSingh-b8f Рік тому

    ਸੈਣੀ ਤੁਸੀਂ ਜੋ ਜਾਣਕਾਰੀ ਦੇ ਰਹੇ ਹੋ ਜੇ ਇਹ ਸਚਾਈ ਹੈ ਤਾਂ ਬਹੁਤ ਮੰਦਭਾਗਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਧੰਨਵਾਦ। ਮਾ ਨਿਰਭੈ ਸਿੰਘ ਰੀਟਾ੍ ਫਤਿਹਗੜ੍ਹ ਸਾਹਿਬ 🙏

  • @JatinderSaran-im3eq
    @JatinderSaran-im3eq Рік тому +6

    ਵਾਹਿਗੁਰੂ ਜੀ ਸੈਣੀ ਸਾਹਿਬ ਪਰਮਾਤਮਾ ਕਿਰਪਾ ਕਰਨ

  • @sharandubb3967
    @sharandubb3967 Рік тому +10

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਸਪਤਾਲ ਵਿੱਚ ਇਕ ਮੈਂ ਐਮ ਆਰ ਆਈ ਕਰਵਾਉਣੀ ਸੀ , ਹਸਪਤਾਲ ਦੇ ਡਾਕਟਰ ਨੇ ਹੀ ਲਿਖ ਕੇ ਦਿੱਤੀ ਸੀ ,ਪਰ ਹਸਪਤਾਲ ਦੀ ਲੈਬ ਟੈਸਟ ਵਾਲਿਆਂ ਨੇ 3500 ਮੰਗਿਆ ਸੀ ਉਹ ਵੀ ਅਗਲੇ ਦਿਨ ਸਵੇਰੇ 8-30 ਆ ਜਾਇਓ ਪੈਸੇ ਜਮ੍ਹਾਂ ਕਰਾ ਦਿਓ,ਪਰ ਮੇਰੇ ਕੋਲ ਪੈਸੇ ਘੱਟ ਸੀ ਇਸ ਕਰਕੇ ਮੈਂ ਪੈਸੇ ਨਹੀਂ ਜਮਾਂ ਕਰਾਏ ,2 ਦਿਨ ਬਾਅਦ ਅਸੀਂ ਕਿ੍ਸਨਾ ਡਾਈਨੋਸਟਿਕ ਤੋਂ ਕਰਾਈ ਸਿਰਫ 1200 ਰੁਪਏ ਵਿਚ, ਬਾਕੀ ਤੁਸੀਂ ਆਪ ਹੀ ਸਮਝ ਲੋ

  • @kashmirsinghbhullar-kn6ce
    @kashmirsinghbhullar-kn6ce Рік тому +22

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @inderjit1900
    @inderjit1900 Рік тому +30

    ਸੈਣੀ ਸਾਬ ਗੁਰਮਤਿ ਵਿੱਦਿਆ ਤਾਂ ਫ੍ਰੀ ਚਾਹੀਦੀ ਹੀ ਆ, ਤੇ SGPC ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੇ ਜੋ ਪਰਿਵਾਰ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ ਉਨ੍ਹਾਂ ਨੂੰ ਵੀ ਮਦਦ ਦੇਣ।

    • @dalbirsingh5890
      @dalbirsingh5890 Рік тому +1

      ਗੁਰਮਤਿ ਗਿਆਨ ਫ੍ਰੀ ਵੀ ਹੋਣੀ ਚਾਹੀਦੀ ਹੈ ਗਰੀਬ ਸਿੱਖਾਂ ਦੀ ਮਦਦ ਵੀ ਹੋਣੀ ਚਾਹੀਦੀ ਹੈ ਪ੍ਰੰਤੂ ਜੇ ਇਹਨਾਂ ਦਾ ਆਕੇ ਪਰਿਵਾਰ ਦੀ ਆਤਮਾ ਦੀ ਗ਼ਰੀਬੀ ਤਾਂ ਦੂਰ ਕਰ ਲੈਣ

    • @harbansjassi9471
      @harbansjassi9471 Рік тому +1

      ਜਿਹੜੇ ਜੂਠਾ ਵੇਚ ਕੇ ਖਾ ਗਏ ਉਹਨਾਂ ਤੋ ਕਕੀ ਆਸ ਰੱਖਣੀ

  • @harpreetaulakh9713
    @harpreetaulakh9713 Рік тому +1

    ਬਹੁਤ ਵਧੀਆ ਉਪਰਾਲਾ ਸੈਣੀ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨਾਂ

  • @ravinderkaur3837
    @ravinderkaur3837 Рік тому

    🙏🏻 ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @BaljinderSingh-ng5gz
    @BaljinderSingh-ng5gz Рік тому

    ਗ਼ੁਰੂ ਰਾਮਦਾਸ ਮਹਾਰਾਜ ਜੀ ਨੇ ਗ਼ੰਦੇ ਲੋਕਾ ਦਾ ਪਰਦਾਫ਼ਾਸ ਕਰਨ ਲਈ ਸ਼ੈਣੀ ਸਾਹਿਬ ਨੂੰ ਭੇਜ ਦਿੱਤਾ ਹੈ ਵਾਹਿਗੁਰੂ ਚੜ੍ਦੀ ਕਲਾ ਵਿਚ ਰੱਖੇ

  • @balvirsingh7517
    @balvirsingh7517 Рік тому

    Very Very good dear saini sab God bless you all family nu Waheguru g

  • @balvirsinghbrar1089
    @balvirsinghbrar1089 Рік тому

    Very.good. job .Ji.sir 🙏🙏💚✌️👌👍👎💚💚🙏🙏

  • @harjindersingharora1629
    @harjindersingharora1629 Рік тому

    Saini Sahib good , you are speaking truth

  • @jasveersingh9413
    @jasveersingh9413 Рік тому +2

    ,ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwantSingh-xi3bk
    @KulwantSingh-xi3bk Рік тому +7

    ਪ੍ਰੀਤ ਜੀ ਚੰਗਾ ਵਿਅਕਤੀ ਪ੍ਰਮਾਤਮਾ ਨੂੰ ਵਾਹਿਗੁਰੂ ਜੀ ਨੂੰ ਮੰਨਣ ਵਾਲੇ ਲੋਕ ਇਹ ਚੈਨਲ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਦੇਖਣਾ ਚਾਹੁੰਦੇ ਹਨ ਪਰ ਮਾੜੇ ਨੀਯਤ ਦੇ ਲੋਕ ਇਹ ਚੈਨਲ ਤੇ ਬਹੁਤ ਹੀ ਦੋਖੀ ਹਨ ਇਨ੍ਹਾਂ ਲੋਕਾਂ ਦਾ ਭੇਦ ਆਪ ਜੀ ਨੇ ਪੋਤੜੇ ਫਰੋਲੇ ਹਨ

  • @jpsbajwa
    @jpsbajwa Рік тому +17

    Be daring as long as you are on the right. People will love you.

  • @abhwhbsbwsn1312
    @abhwhbsbwsn1312 Рік тому +4

    NRI ਵੀਰ ਗੋਲਕਾਂ ਵਿੱਚ ਪੈਸਾ ਪਾਉਣ ਦੀ ਬਜਾਏ ਫ਼ਰੀ ਸਿਖਿਆ ਦੇਣ ਵਾਲੇ ਕਾਲਜ ਖੋਲਣ ਸਿਰਫ ਸਿੱਖੀ ਦੀ education ਦਿਤੀ ਜਾਵੇ

  • @surindersandhi3924
    @surindersandhi3924 Рік тому +8

    Ji Waheguru Waheguru Waheguru Waheguru Waheguru Ji Sat Shri Akal Ji ❤❤❤❤❤

  • @kashmirkaurbhinder6993
    @kashmirkaurbhinder6993 7 місяців тому

    Very Well said Saini Saab ❤

  • @kuldeepkaur8730
    @kuldeepkaur8730 Рік тому

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਜੀ ਤੇ ❤

  • @jasbirsinghuppal4814
    @jasbirsinghuppal4814 Рік тому

    ਇਹਨਾਂ ਦੇ ਆਕਾ ਹੀ ਇਹਨਾਂ ਸਭ ਤੇ ਮਿਹਰਬਾਨ ਰਹੇ ਹਨ ਤਾਂ ਹੀ ਇਹ ਅੱਯਾਸ਼ੀਆਂ ਕਰ ਰਹੇ ਹਨ

  • @balwantrai2421
    @balwantrai2421 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @deep_2113
    @deep_2113 Рік тому +3

    Very good job Singh ji 👍

  • @JarnailSingh-cy5jt
    @JarnailSingh-cy5jt Рік тому +7

    ਸੈਣੀ ਸਾਹਿਬ ਜੋ ਕਿਤਾਬ ਬੀਬਾ ਜੰਗੀਰ ਕੌਰ ਨੇ ਰਲੀਜ਼ ਕੀਤੀ ਸੀ ਜਿਸ ਵਿਚ ਗੁਰੂਆਂ ਬਾਰੇ ਭਦੀ ਸ਼ਬਦਾਵਲੀ ਲਿਖੀ ਸੀ ਉਸ ਬਾਰੇ ਵੀ ਚਾਨਣਾ ਪਾ ਦਿਓ ਪਲੀਜ

  • @majorsingh4297
    @majorsingh4297 Рік тому +17

    ਸੈਣੀ ਸਾਹਿਬ ਵੀਰ ਲੋਕਾਂ ਦੀ ਜ਼ਮੀਰ ਹੀ ਮਰ ਗਈਆ ਸੱਚ ਨਾ ਸੁਣ ਸਕਦੇ ਨੇ ਬੋਲ ਸਕਦੇ ਕੁਝ ਕੁ ਚਮਚੇ ਜੋ ਵਿਕਾਊ ਟੱਟੂ ਨੇ ਤੇ ਮਹਿੰਗੀ ਬੋਲੀ ਵਿੱਚ ਵਿਕ ਵੀ ਗਏ ਨੇ ਓਹਨਾਂ ਨੂੰ ਸਿਰ ਤੇ ਬੈਠਾ ਵੀ ਰੱਖਿਆ ਚਿਚੀ ਨੂੰ ਖੂਣ ਲਾ ਕੇ ਸ਼ਹੀਦ ਬਣਦੇ ਫਿਰਦੇ ਨੇ ਇਨ੍ਹਾਂ ਨੂੰ ਓ ਚੰਗੇ ਲੱਗਦੇ ਨੇ ਪਰ ਤੁਸੀਂ ਆਪਣੇ ਮਿਸ਼ਨ ਨੂੰ ਸਮਰਪਿਤ ਰਹੋ

  • @sukhwantsingh346
    @sukhwantsingh346 Рік тому +4

    ਪਰਵਾਹ

  • @harpalsingh3720
    @harpalsingh3720 Рік тому +18

    Very good

  • @lachmansingh3126
    @lachmansingh3126 Рік тому +2

    Hello son you are right your things very much waheguru g ki Fatah g

  • @gurjas99
    @gurjas99 7 місяців тому

    ਤੁਹਾਡਾ ਹੁਕਮ ਸਿਰ ਮੱਥੇ ਸੇਵਾ ਲਾਵੋ

  • @malkeetsingh1854
    @malkeetsingh1854 Рік тому

    Waheguru aap ji nu tandrusti bkhshe.

  • @bsbrar5264
    @bsbrar5264 Рік тому

    Saini saib doing good work carry-on truth will make you messhia thanks

  • @ranjitsingh7993
    @ranjitsingh7993 Рік тому +5

    🌿🌴 ਵਹਿਗੁਰੂ ਜੀ 🌴🌿🙏

  • @charnjitkaur6444
    @charnjitkaur6444 Рік тому

    Very good son thank uk🙏

  • @RavinderSingh-or7eh
    @RavinderSingh-or7eh Рік тому +2

    Very very good good Saini sahib

  • @JagjitKaur-lw1ly
    @JagjitKaur-lw1ly Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

  • @attarsingh9694
    @attarsingh9694 Рік тому

    Very nice Jaspal Singh Ji

  • @irsheenkaur4724
    @irsheenkaur4724 Рік тому +1

    Waheguru ji bless you always

  • @dalbirsingh5890
    @dalbirsingh5890 Рік тому +2

    ਸੈਣੀ ਸਾਹਿਬ ਹੁਣ ਤਾਂ ਇਹ ਚਾਹੇ ਲੱਖ ਸੋਨੇ ਦੇ ਬਣ ਜਾਣ ਇਹਨਾਂ ਤੇ ਕੋਈ ਪਾਗਲ ਬੰਦਾ ਹੀ ਵਿਸ਼ਵਾਸ ਕਰੇਗਾ

  • @gurus1213
    @gurus1213 Рік тому

    Thank you. God bless you

  • @HarpreetkaurKaur-mi9kx
    @HarpreetkaurKaur-mi9kx 24 дні тому

    WMK🙏🏻🙏🏻

  • @igamanohar
    @igamanohar Рік тому

    You are more than great doing great we can’t pay you back for your courage love you carry on we are with you. Thanks

  • @NarinderSingh-zs1ne
    @NarinderSingh-zs1ne Рік тому

    Good Very good, Saini Sahib, Good speech Good job 👏 👍 👌

  • @viratrajput5819
    @viratrajput5819 Рік тому

    Full spot saini shaab ji
    Ind army

  • @masbirsingh1951
    @masbirsingh1951 Рік тому

    Very2very gud sai ni sahib ji

  • @giansinghkulwant9999
    @giansinghkulwant9999 Рік тому +3

    ਕੋਈ ਗੱਲ ਨਹੀਂ ਸਾਰੇ ਲੋਕ ਨਾਲ਼ ਨਹੀਂ ਖੜਦੇ ਹੂੰਦੇ ਤੁਸੀਂ ਲੱਗੇਂ ਰਹੋਂ

  • @kiranjitsidhu7938
    @kiranjitsidhu7938 Рік тому +9

    ਧੰਨ ਧੰਨ ਗੁਰੂ ਰਾਮਦਾਸ ਜੀ

  • @sonukhanguara9254
    @sonukhanguara9254 Рік тому +2

    22g last wali gall bilkul right ha VIP treatment wali😂😂😂😂😂😂😂😂😂😂😂😂😂😂

  • @BaljinderSingh-ng5gz
    @BaljinderSingh-ng5gz Рік тому

    very good Sir

  • @gurpreetranouta5252
    @gurpreetranouta5252 Рік тому +2

    ਬਹੁਤ ਹੀ ਵਧੀਆ ਵੀਰ ਜੀਉ

  • @Harjotsingh0611
    @Harjotsingh0611 Рік тому +1

    Good .veer.

  • @bhupinderdhaliwal7096
    @bhupinderdhaliwal7096 Рік тому +15

    ਪੱਗਾਂ ਚੋਲੇ ਕਛਿਹਰੇ ਪਾਕੇ ਠਗ ਇਕੱਠੇ ਹੋ ਗਏ ਲੋਕਾਂ ਨੂੰ ਬੁੱਧੂ ਬਣਾਓ ਤੇ ਖਾਓ ਗੋਲਕਾਂ

  • @sarwansingh-xp3tm
    @sarwansingh-xp3tm Рік тому +2

    V good news

  • @bootasingh4992
    @bootasingh4992 Рік тому +2

    We are with you Preet veer ji

  • @JasbirSingh-s6h
    @JasbirSingh-s6h 8 місяців тому

    Waheguruji.mehar.karan.

  • @jaswinderrekhi9614
    @jaswinderrekhi9614 Рік тому

    Jug 2jeo Preet singh ji

  • @ParminderSingh-us5xx
    @ParminderSingh-us5xx Рік тому

    ਬਹੁਤ ਵਧੀਆ ਭਾਈ ਸਾਹਿਬ ❤❤❤❤❤