ਧਾਮੀ ਸਾਬ ਚਿੱਟੇ ਚੋਲੇ ਪਵਾ ਪ੍ਰੈਸ ਕਾਨਫਰੰਸ ਚ ਨਾਲ ਬਿਠਾ ਕਿੰਨੇ ਬੁੱਚੜ ਪੰਥਕ ਆਗੂ ਤੁਸੀ ਦਿੱਤੇ ਬਣਾ | Preet S Saini

Поділитися
Вставка
  • Опубліковано 21 жов 2024

КОМЕНТАРІ • 198

  • @MandeepSingh-bq2ez
    @MandeepSingh-bq2ez 8 місяців тому +134

    ਕਿਹੜਾ ਕਿਹੜਾ ਮੇਰਾ ਭੈਣ ਭਰਾ ਸੈਣੀ ਸਾਹਿਬ ਦੀ ਸੱਚੀ ਆਵਾਜ਼ ਸੁਣਨ ਦੀ ਉਡੀਕ ਕਰਦਾ ਹੈ। 2024 ਵਿੱਚ ਕਿਹੜੇ ਮੇਰੇ ਭੈਣ ਭਰਾ ਸੈਣੀ ਸਾਹਿਬ ਦੀ ਹਰ ਇੱਕ ਵੀਡਿਓ ਨੂੰ ਬਹੁਤ ਪਿਆਰ ਦਵੇਗਾ

    • @kittu.k
      @kittu.k 8 місяців тому +5

      Im

    • @SarbjitSingh-uu7ed
      @SarbjitSingh-uu7ed 8 місяців тому +2

      Òòoloooòoololopolppoplopppopoppppppppppppppppppppppppplpppplpllpppppplppppplpppppppppplllllppplplplplpppllpplplplplpllllllllplppppplllplllplllllllllllllpplllllllllllllllllllllllplpllpplllplplpplllppllllllppppllllpplllplppplllppppopllppllplppppplllpllpplpppppppppppppppllllpplllppplllpppppppllppppplpplppppppppppppllllllppppppppppppppppppppppppppppppppppppppppppppppppppppppppppppppppplppppppppppppppppppppppplppppppppppplppplplllllpplllpppppllpplllplllpppllpllpppppppppplpppppplpppppplllppppplpppppppppppppppppppplllllllppllllllllllllllll4

    • @gurvailsingh3849
      @gurvailsingh3849 8 місяців тому +5

      ਮੈਂ ਰੋਜ਼ ਸੁਨਦਾ ਜੀ

    • @hardeepsohal6507
      @hardeepsohal6507 8 місяців тому +4

      Hi😊

    • @SurinderKaur-tg2bc
      @SurinderKaur-tg2bc 8 місяців тому +5

      ਅਸੀਂ ਤਾਂ ਜੀ ਹਮੇਸ਼ਾਂ ਇੰਤਜ਼ਾਰ ਕਰਦੇ ਹਾਂ
      ਸਾਡੇ ਕੋਲ ਦੋ ਚੈਨਲ ਨੇ ਇਕ ਤਾਂ ਪ੍ਰੀਤ ਸੈਣੀ ਜੀ ਤੇ ਦੂਜਾ ਬੈਨੀਪਾਲ ਜੀ ਹੋਰ ਕੋਈ ਨਹੀਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸੱਚ ਦਿਖਾਉਣਾ ਦੀ ਹੇਮੰਤ ਰੱਖਦੇ ਹਨ ਦਿਲੋਂ ਸਲਾਮ
      ਹਰ ਰੋਜ ਦੇਖਦੇ ਹਾਂ

  • @onkarsahota1677
    @onkarsahota1677 8 місяців тому +22

    ਪ੍ਰੀਤ ਸਿੰਘ ਸੈਣੀ ਜੀ ਤੁਸੀਂ ਦਰਬਾਰ ਸਾਹਿਬ ਤੇ ਕਾਬਜ਼ ਜ਼ਾਲਮਾਂ ਦੇ ਖਿਲਾਫ ਲੜ ਰਹੇ ਹੋ ਬੜੇ ਦੁੱਖ ਦੀ ਗੱਲ ਹੈ ਪੰਜਾਬ ਦੇ ਮੁਰਖ ਲੋਗ ਬਾਦਲਾਂ ਦੀ ਪੰਜਾਬ ਬਚਾਓ ਯਾਤਰਾ ਵਿੱਚ ਤੁਰ ਪਏ ਹਨ ਸੁਖਬੀਰ ਤੋਂ ਦੁਵਾਰਾ ਜੁਤੀਆਂ ਖਾਂਣ ਲਈ

  • @shangarasingh2018
    @shangarasingh2018 8 місяців тому +27

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @niranjansinghsandhu1520
    @niranjansinghsandhu1520 8 місяців тому +32

    SGPC ਗੁੰਡਾਗਰਦੀ ਦਾ ਨੰਗਾ ਨਾਚ ਅਤੇ ਨਰੈਣ ਮਹੰਤ ਬਣ ਗਈ ਹੈ ਹੋ ਸਕਦਾ ਧਾਮੀ ਸਾਹਿਬ ਜੀ ਧੀ ਰਾਣੀ episod ਸੁਣ ਦੀ ਹੋਵੇ ਤਾਂ ਜ਼ਰੂਰ ਸਖ਼ਤ ਕਾਰਵਾਈ ਕਰਨ ਲਈ ਕਹੇਗੀ ਫ਼ਿਰ ਧਾਮੀ ਸਾਹਿਬ ਬਹੁਤ ਸਰਮ ਆਵੇਗੀ

    • @RAJARAMGILL
      @RAJARAMGILL 8 місяців тому

      ਸਾਰਾ ਬਕਵਾਸ ਆ

  • @GurmeetSingh-oc1sn
    @GurmeetSingh-oc1sn 8 місяців тому +35

    ਬੁੱਚੜ ਬਾਦਲਾਂ ਬੁੱਚੜ ਐਸਜੀਪੀਸੀ ਦੀਆਂ ਗੋਲਕਾਂ ਵਿੱਚ ਚੜਾਵਾ ਪਾਉਣਾ ਬੰਦ ਕਰੋ ਸੰਗਤ ਜੀ ਇਹਨਾ ਚੀਟ ਕੱਪੜੀਏ ਨਰਾਇੰਣੂ ਮਹੰਤਾ ਨੂੰ ਘਰਾਂ ਵਿੱਚ ਲਿਆਉਣਾ ਬੰਦ ਕਰੋ ਜੇ ਦਾਨ ਦੇਣਾ ਹੈ ਮਾਇਆ ਗੋਲਕ ਚ ਪਾਉਣੀ ਹੈ ਤਾਂ ਕਿਸੇ ਵੀ ਗਰੀਬ ਦਾ ਘਰ ਬਣਾ ਦੇਵੋ ਕਿਸੇ ਗਰੀਬ ਧੀ ਭੈਣ ਦਾ ਵਿਆਹ ਕਰਵਾ ਦੇਵੋ ਪਰ ਬਾਦਲਾਂ ਦੀਆਂ ਗੋਲਕਾਂ ਚ ਮਾਇਆ ਪਾਉਣੀ ਬਿਲਕੁਲ ਬੰਦ ਕਰੋ ਧੰਨਵਾਦ ਜੀ

    • @nirmalsingh864
      @nirmalsingh864 8 місяців тому +3

      ਪਹਿਲੇ ਜਥੇਦਾਰ ਸਾਹਿਬ ਖੂਨ ਡੋਲ ਦਿੰਦੈ ਸਨ ।ਹੁਣ ਵਾਲੇ ਖੂਨ ਪੀਦੇ ਹਨ ।❤❤❤❤❤।।

  • @kiranjitsidhu7938
    @kiranjitsidhu7938 8 місяців тому +22

    ਇਹਨਾ ਦੇ ਰਾਗੀ ਨਚਾਰ ਕਛਹਿਰਾ ਖੋਲ੍ਹ ਕੇ ਮੇਮ ਅੱਗੇ ਚੁੰਮੇ ਕਰਦਾ ਧਾਮੀ ਅੰਨਾ ਗੁੰਗਾ ਬੋਲਾ ਹੋ ਗਿਆ

  • @BhupinderSingh-c9s
    @BhupinderSingh-c9s 8 місяців тому +25

    ਬਲਾਤਕਾਰੀ ਸਾਧ ਨੂੰ ਮਾਫ਼ੀ ਦੇ ਦਿੱਤੀ ਤੇ ਆਪਣੇ ਨੂੰ ਕਿਥੋਂ ਸਜਾ ਦੇਣ ਗੇ ਦੱਲੇ

  • @BhupinderSingh-c9s
    @BhupinderSingh-c9s 8 місяців тому +12

    ਧਾਮੀ ਦੇ ਜਵਾਬ ਇਹਨਾਂ ਦੀਆਂ ਗੱਲਾਂ ਦਾ

    • @GurpreetSingh-wu1lb
      @GurpreetSingh-wu1lb 8 місяців тому

      ਪੰਜਾਬ ਦੇ ਲੋਕ ਨਹੀ ਚੰਗੇ ਜਿਹੜੇ ਬਾਰ ਬਾਰ ਇਹਨਾ ਨੂੰ ਮੌਕਾ ਦਿੰਦੇ ਹਨ ਧਾਮੀ ਵੀ ਕੋਈ ਬੰਦਾ ਸਭ ਠੱਗ ਚੋਰ ਹਰਾਮਖੋਰ ਕੁੱਤੇ ਰਲੇ ਮਿਲੇ ਹਨ ਇਹਨਾ ਲੋਕਾ ਨੇ ਤਾ ਲੋਗਾ ਰਾਮ ਖਿਲੋਨਾ ਜਾਨਾ ਇਸ ਗਰੀਬ ਪਰਿਵਾਰ ਦੀ ਮਦਦ ਜਰੂਰ ਕਰਨੀ ਜੀ
      ਧੰਨਵਾਦ ਜੀ ਸੈਣੀ ਸਾਹਿਬ ਜੀ ਪੰਜਾਬੀ ਤੁਹਾਡੇ ਨਾਲ ਹਨ ਬਸ ਡਟੇ ਰਹੋ

  • @pindbutahri982
    @pindbutahri982 8 місяців тому +20

    ਸੈਣੀ ਵੀਰ ਜੀ, ਇਹਨਾਂ ਸਿੱਖ ਦੁਖੀਆਂ ਜੋੜੇ ਬਾਰੇ ਜੋਂ ਗੱਲ ਕੀਤੀ ਆ , ਮੈਨੂ ਯਕੀਨ ਜਿਹਾ ਨਈ ਆ ਰਿਹਾ ਵੀ ਪੰਜਾਬ ਦੇ ਪਿੰਡਾਂ ਵਿੱਚ ਏਦਾਂ ਨਿਘਾਰ ਆ ਗਿਆ ਹੈ ਕਿ ਕੋਈ ਪਿੰਡ ਵਾਲਾ ਹੱਕ ਵਿੱਚ ਨਈ ਆ ਇਹਨਾਂ ਦੇ।
    ਦੂਜਾ ਵੀਰ ਕੋਈ ਘਰਵਾਲੀ ਆਵਦੇ ਖ਼ਸਮ ਨੂੰ ਨਈ ਏਦਾਂ ਮਦਦ ਕਰੇਹੇਗੀ ਕਿ ਆਵਦੇ ਖ਼ਸਮ ਨੂੰ ਦੂਜੀ ਤੀਵੀਂ ਤੇ ਚਾੜੇ।
    ਮਾਫੀ ਮੰਗਦਾ ਮੈ ਸਵਾਲ ਕੀਤਾ
    ਜੇਕਰ ਇਹ ਕਾਂਡ ਹੋਇਆ ਹੈ ਸੱਚ ਵਿੱਚ। ਤਾਂ ਫਿਰ ਇਹ ਜੁਲਮ ਦਾ ਸਿਖਰ ਆ।
    ਫਿਰ ਸਾਨੂੰ ਬੋਤਾ ਸਿੰਘ ਗਰਜਾ ਸਿੰਘ ਆਪ ਬਣਨਾ ਪਵੇਗਾ

    • @GurpreetSingh-wu1lb
      @GurpreetSingh-wu1lb 8 місяців тому

      ❤ ਤੋ ਪ੍ਰਣਾਮ ਤੁਹਾਨੂੰ ਭਰਾ ਜੀ ਸੈਣੀ ਸਾਹਿਬ ਤੁਸੀ ਬਹੁਤ ਸੱਚੀਆ ਔਰ ਖਰੀਆ ਖਬਰਾ ਲੋਕਾ ਦੀਆ ਬਹੁਤ ਦਲੇਰੀ ਔਰ ਹਿੰਮਤ ਨਾਲ ਲੋਕਾ ਤੱਕ ਪਹੁੰਚਾ ਕੇ ਉਹਨਾ ਨੂੰ ਇਨਸਾਫ ਦਿਵਾਉਣ ਲਈ ਲੜਾਈਆ ਲੜ ਰਹੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ਣ

    • @harbhajansingh4281
      @harbhajansingh4281 8 місяців тому

      Punjab ch ik hi babbar sher paida hoyia hai haq te sach di awaz uthhaun layi.

    • @DarshanSingh-dw7sj
      @DarshanSingh-dw7sj 7 місяців тому

      😊​@@GurpreetSingh-wu1lb

  • @BhupinderSingh-c9s
    @BhupinderSingh-c9s 8 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @KulwantSingh-dr2sb
    @KulwantSingh-dr2sb 8 місяців тому +7

    ਸੈਣੀ ਸਾਹਿਬ ਜੀ ਧਾਮੀ ਨੂੰ ਵਕਾਲਤ ਕਰਨ ਲਾ ਦਉ, ਬਹੁਤ ਵਧੀਆ ਵਕਾਲਤ ਕਰਦੇ ਨੇ, ਬਾਦਲੋ ਕੰਜਰਾਂ ਦੇ ਕੰਜਰ ਪਰਾਉਣੇ

  • @HarjinderSingh-ju4rv
    @HarjinderSingh-ju4rv 8 місяців тому +7

    ਹੱਦ ਹੋਗੀ ਵੲਈ ਬੇਸ਼ਰਮੀ ਵਾਲੀ ਤੇ ਧੱਕੇ ਜ਼ੁਲਮ ਗਰੀਬਾਂ ਨਾਲ ਮਾੜੀ ਗੱਲ ਆ ਧਾਮੀ ਸਾਬ ਕਾਰਵਾਈ ਕਰੋ ਦੋਖੀਆਂ ਤੇ।

  • @gurvailsingh3849
    @gurvailsingh3849 8 місяців тому +5

    ਸ਼ੈਣੀ ਜੀ ਅੱਜ ਪੰਜਾਬ ਵਿੱਚ ਚੰਦ ਲੋਕ ਜਿਹੜੇ ਅਣਖ ਨਾਲ ਰਹਿੰਦੇ ਮੈਂ ਜਾਂਦਾ ਤਰ ਵਿਕਾਉ ਮਾਲ ਹਨ ਅਸੀ ਪਰਖ ਕੇ ਵੇਖੇ ਹਨ ਗੱਲਾਂ ਵੱਡੀਆਂ ਕਰਨਗੇ ਪਰ ਸਾਮਣੇ ਆ ਕੇ ਚੁੰਪ ਕਰਨਗੇ

  • @gurdevkaur4691
    @gurdevkaur4691 8 місяців тому +7

    ਸਤਨਾਮ ਸ੍ਰੀ ਵਾਹਿਗੁਰੁ ਪ੍ਰੀਤ ਬੇਟਾ ਹੁਣ ਤਾਂ ਜੁਲਮ ਦੀ ਏਨੀ ਹੱਦ ਹੋ ਗਈਂ, ਤੂਹਾਡੇ ਚੈਨਲ ਤੋ ਨਵੀਂ ਤੇ ਗਲ ਨਵੀਂ ਘਟਨਾ ਜਦੋ ਵੀ ਸੁਣਦੇ ਹਾ ਸਰੀਰ ਕੰਬਦਾ, ਐਸਜੀਪੀਸੀ ਵਾਲੇ ਐਨੇ ਨੀਚ ਘਟੀਆ ਐਨੇ ਗਿਰੇ ਹੋਏ ਲੋਕ, ਇੰਨੀ ਸ਼ਰਮ ਵਾਲ਼ੀ ਹਰਕਤ, ਕਿੱਥੇ ਭੈਣਾ ਦੀ ਰੱਖਿਆ ਕਰਨੀ ਸੀ ਕਿੱਥੇ ਅਸੀ ਆਪ ਹੀ ਗਿਰ ਚੁੱਕੇ ਆ ਪ੍ਰੀਤ ਬੇਟਾ ਏਨਾ ਨੂੰ ਲੋਕਾ ਸਾਹਮਣੇ ਨਸ਼ਰ ਕਰਨਾ ਵੀ ਏਨਾ ਦੇ ਮਰਨ ਬਰਾਬਰ ਹੈ ਲੋਕਾਂ ਵਿਚ ਏਹ ਖੜੇ ਨਾ ਹੋ ਸਕਣ

  • @SukhdevOtal-uu3zk
    @SukhdevOtal-uu3zk 8 місяців тому +8

    ਸੈਣੀ ਜੀ ਪਿੰਡ ਵਾਲੇ ਬਹੁਤ ਸਾਰੇ ਲੋਕ ਦੱਲੇ ਹੁੰਦੇ ਆ

    • @RAJARAMGILL
      @RAJARAMGILL 8 місяців тому

      ਪਿੰਡ ਵਿੱਚ ਪਤਾ ਕਰਲੋ

  • @mentaljijaji
    @mentaljijaji 8 місяців тому +8

    Lakh di lahnat tuhade pind waleya te dalle lok ne tuhade pind de jinna ne tuhada saath ditta ona da bahut bahut dhannwad yagdi yameer wale o tusi

  • @AngrejSingh-i7c
    @AngrejSingh-i7c 8 місяців тому +7

    Very good saini

  • @paramjeetkaur4230
    @paramjeetkaur4230 8 місяців тому +1

    ਸਾਨੂੰ ਤਾਂ ਬਹੁਤ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਜੀ ਪ੍ਰੀਤ ਸਿੰਘ ਸੈਨੀ ਬੇਟਾ ਜੀ ਦੀ ਵੀਡੀਓ ਦੀ ਜਦੋਂ ਤੋਂ ਵਾਹਿਗੁਰੂ ਜੀ ਇਨਾਂ ਤੋਂ ਸੇਵਾ ਲੈ ਰਹੇ ਨੇ ਉਸ ਟਾਈਮ ‌ਤੋਂ ਕੋਸ਼ਿਸ਼ ਇਹੀ ਰਹੀ ਹੈ ਕਿ ਕੋਈ ਵੀ ਵੀਡੀਓ ਦੇਖਣ ਤੋਂ ਵਾਂਝੇ ਨਾ ਰਹਿ ਜਾਈਏ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @harbhajansingh4281
      @harbhajansingh4281 8 місяців тому

      Mai v Saini bete di koi video dekhno nahi chhadi. SGPC nu lahnata eho hi paunda hai nahi te ajj tak koi boliya nahi c.

  • @goodyk9923
    @goodyk9923 8 місяців тому +1

    ਤੁਸੀਂ ਸਭ ਦਾ ਦੁੱਖ ਸੁਣਦੇ ਹੋ ਧੰਨਵਾਦ ਵੀਰੇ

  • @rajwinderkaur8905
    @rajwinderkaur8905 8 місяців тому +14

    ਵਾਹਿਗੁਰੂ ਜੀ🎉🎉🎉🎉🎉🎉🎉🎉🎉🎉🎉🎉

  • @Baljeet_singh_sardar
    @Baljeet_singh_sardar 8 місяців тому +10

    ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਮੇਰਾ ਦੋਸਤ ਸੀ ਅੰਮ੍ਰਿਤਸਰ ਰਹਿੰਦਾ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਜਿਹੜੀਆਂ ਸਰਾਵਾਂ ਬਣੀਆਂ ਨਾ ਪਹਿਲਾਂ ਜਦੋਂ ਵਿਸੀਆਰ ਆਉਂਦੇ ਹੁੰਦੇ ਸੀ ਤੇ ਉਦੋਂ ਉਹ ਗੰਦੀਆਂ ਫਿਲਮਾਂ ਲਾਉਂਦੇ ਹੁੰਦੇ ਸੀ ਵੀ ਸੀ ਯਾਰ ਚ ਉਹਦਾ ਯਾਰ ਦੋ ਸੀ ਉਹਦਾ ਵਿਸ਼ੀਅਰ ਦਾ ਕੰਮ ਸੀ ਤੇ ਉਹ ਉੱਥੇ ਜਾ ਕੇ ਫਿਲਮਾਂ ਲਾ ਕੇ ਆਉਂਦਾ ਹੁੰਦਾ ਸੀ ਸਰਾਵਾਂ ਚ ਇਹ ਨੇ ਇਹਨਾਂ ਦੀਆਂ ਕਰਤੂਤਾਂ ਐਸਜੀਪੀਸੀ ਦੇ ਕਈ ਪ੍ਰਬੰਧਕ

    • @BaljinderRehal-yw2tl
      @BaljinderRehal-yw2tl 8 місяців тому +1

      Shameful shame shame.

    • @kashmirsingh8572
      @kashmirsingh8572 8 місяців тому

      ਸਰਾਵਾਂ ਤਾਂ ਬਾਹਰਲੇ ਜਿਲਿਆ ਵਾਸਤੇ ਹਨ ਜਿਹੜੇ ਮੁੜ ਨਹੀ ਸਕਦੇ

  • @BalkarSigh19
    @BalkarSigh19 8 місяців тому +1

    ਵਾਹਿਗੁਰੂ ਭਲਾ ਕਰੇ ਘਬਰਾੳਣਾ ਨਹੀਂ ਚਾਹੀਦਾ ਇਕ ਨਾ ਇਕ ਦਿਨ ਇਨਸਾਫ ਜਰੂਰ ਮਿਲੇਗਾ ਭਰਾ ਜੀ

  • @gurus1213
    @gurus1213 8 місяців тому

    Waheguru ji mehar krre to Preet Singh Saini voice of Hakk Sach.

  • @VikramSingh-qm5hc
    @VikramSingh-qm5hc 8 місяців тому +9

    ਗੁਰੂ ਘੰਰਾਂ ਵਿਚੌ ਦੇਸੀ ਘਿਉ ਬੰਦ ਕਰੋ ਤਾਂ ਹੀ ਸਾੰਡ ਬੰਣੀਫਿਰਦੇ ਨੇ
    ਝੜਾਵੇ ਦਾ ਘਿਉ ਕੋਈ ਨਾ ਕੋਈ ਰੰਗ ਦਖਾਵੈਗਾ ।😂🙏

  • @narindermann7714
    @narindermann7714 8 місяців тому +2

    ਸੈਣੀ ਸਾਬ ਇਕ ਪੱਖ ਸੁਣ ਕੇ ਫੈਸਲਾ ਨਹੀਂ ਲਈ ਦਾ ਪਿੰਡ ਰਿਆ ਦੇ ਲੋਕਾਂ ਨੂੰ ਆ ਕੇ ਪੁੱਛ ਕੌਣ ਸਹੀ ਏ ਕੌਣ ਗਲਤ ਹੈ

  • @sarinasandhu411
    @sarinasandhu411 8 місяців тому

    Wow. Very energetic speech Mr Saini

  • @darshinsidhu6718
    @darshinsidhu6718 8 місяців тому

    Very good job Shani sab waheguru ji Maher Rakhni welden

  • @SurinderSingh-um9xj
    @SurinderSingh-um9xj 7 місяців тому

    Waheguru ji

  • @JaswinderKaur-rz7id
    @JaswinderKaur-rz7id 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManSandhu-x8n
    @ManSandhu-x8n 8 місяців тому +1

    ਭਾਈ ਸਾਹਿਬ ਕੀ ਬਣੂ ਇਸ ਗਦੇ ਲਾਣੇ ਦਾ ਇਹ ਬਿਲਕੁਲ ਗਰਕ ਗੲਏ ਸੈਣੀ ਸਾਹਿਬਪ

  • @rachpalsingh6181
    @rachpalsingh6181 8 місяців тому

    ❤❤❤❤❤❤❤❤❤❤waheguru ji kirpa krna ji veer ji te

  • @jagjeetsingh9613
    @jagjeetsingh9613 8 місяців тому +7

    Balda no vot.
    Ghurru ghar maya na devo
    ਇਕ ਦਾ ਸੇਵਾ ਕਰਦਿੰਦੇ
    ਬਸ ਕੁਟ ਹੀ ਖਾਈ ਗੇ

  • @vishalram6852
    @vishalram6852 8 місяців тому +3

    Shi gal a veer ji sgpc ch jinne v dalle aa apde ghr bhrn lgge hoye ne keede pe ke mrn ge eh saini Saab good 👍

  • @adarshdeepsingh7628
    @adarshdeepsingh7628 8 місяців тому +1

    Waheguru ji Waheguru g Waheguru g Waheguru g 🙏 ♥️

  • @HarjitSingh-cf7qt
    @HarjitSingh-cf7qt 8 місяців тому +1

    Verha beh je tuhada msando

  • @balvirsingh7517
    @balvirsingh7517 8 місяців тому +2

    Very Very good saini sab g God bless you all family nu Waheguru g 🙏

  • @harmailkaur2091
    @harmailkaur2091 8 місяців тому +1

    Waheguruji Waheguruji 😢

  • @JagdevSinghPannu-zx9dm
    @JagdevSinghPannu-zx9dm 8 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anitasaini9055
    @anitasaini9055 8 місяців тому

    Waheguru ji sis nu insaaf mil jave

  • @MalkeetSingh-zs8uh
    @MalkeetSingh-zs8uh 8 місяців тому

    Sani saab parmatma chadi kala vich rakhe sonu

  • @farmarfarming3846
    @farmarfarming3846 8 місяців тому +1

    ਵਾਹਿਗੁਰੂ ਮਿਹਰ ਕਰੇ ਮਸੰਦਾਂ ਤੋਂ ਛੁਟਕਾਰਾ ਹੋਵੇ 😢

  • @gurmitminhas6461
    @gurmitminhas6461 8 місяців тому

    Waheguru mehar Karo

  • @harpaldhaliwal8044
    @harpaldhaliwal8044 8 місяців тому +1

    Right sar JI ❤

  • @JarnailSingh-hk9yv
    @JarnailSingh-hk9yv 8 місяців тому +1

    ਪਹਿਲਾਂ ਐਸ ਜੀ ਪੀ ਸੀ ਦਾ ਮੈਂਬਰ ਸੁੱਚਾ ਸਿੰਘ ਲੰਗਾਹ ਤੇ ਵੀ ਲੁਚਾ ਲਗਾੰਹ ਤੇ ਵੀ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਦੁਜਾ ਇਹ ਅਵਤਾਰ ਸਿੰਘ ਰਿਆੜ ਵੀ ਅਜ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਹੈ ਬੇ ਸਰਮ ਧਾਮੀ ਸਾਹਿਬ ਕਿਤੇ ਤੇਰੀ ਧੀ ਭੈਣ ਹੁੰਦੀ ਤਾਂ ਫੇਰ ਵੀ ਅਖਾਂ ਬੰਦ ਕਰ ਰਖਿਆਂ ਨੇ ਪਤਾ ਨਹੀਂ ਕੀ ਕਿਤਨੇ ਹੋਰ ਬਲਾਤਕਾਰੀ ਨਰੈਣੂ ਮਹੰਤ ਪੈਦਾ ਹੋ ਗਏ ਹਨ

  • @SurinderSingh-hw2jc
    @SurinderSingh-hw2jc 8 місяців тому

    Satnam waheguru ji

  • @25536
    @25536 8 місяців тому

    Waheguru gi saini sahib nu fakhar di zindgi deo eda hi sda sadia jmira jgan waste

  • @DelightfulRoadCar-vp8zc
    @DelightfulRoadCar-vp8zc 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
    ਸੈਣੀ ਵੀਰ

  • @pritammanshahia3030
    @pritammanshahia3030 8 місяців тому +1

    ਧਾਮੀ ਸਾਬ ਹੁਣ ਤਾ ਤੁਸੀ ਮੱਛੇ‌ ਰਗੜ‌ ਤੋ‌ ਵੀ ਟੱਪ ਗਿਏ ਹੱਦ ਹੀ ਕਰਤੀ ਸੋਰਮਣੀ ਕੇਮਟੀ ਨੇ ਲੋਕਾ ਸੁਧਰ ਜਾਉ‌ ਨਾ ਚੜੋਉ ਚਾੜਵਾ ਸੰਡਾ ਦੇ ਖਾਣ ਵਾਸਤੇ

  • @sukhmandersingh890
    @sukhmandersingh890 8 місяців тому +3

    ਸੈਣੀ ਜੀ ਇਹਦੇ ਭਰਾ ਦੀ ਮੌਤ ਕਿਵੇਂ ਹੋਈ

  • @KuldeepSingh-o7k4x
    @KuldeepSingh-o7k4x 7 місяців тому

    🙏🙏

  • @KawalSandhu490
    @KawalSandhu490 8 місяців тому

    Ranjeet Singh Rana Sandhu Amritsar wallon sat shri akal saini veer ji waheguru ji hamesha chardi kla vich rakhan app ji saini veer ji jett sach di he honi a ena mahanta da end hon wala baut gunda gardi krli te guru ghar nu lutt k kha gay ena kolo guru Ramdass ji ne hesab kitab pura krna ekk ekk chej da 🙏🙏

  • @AngrejSingh-i7c
    @AngrejSingh-i7c 8 місяців тому +12

    Sgpc wele gunde ne

  • @AngrejSingh-i7c
    @AngrejSingh-i7c 8 місяців тому +7

    Ena nu gurduara cho keddo eh gende ne

  • @raghbirsingh8373
    @raghbirsingh8373 8 місяців тому +1

    ਅਵਤਾਰ ਰਿਆ ਨੂੰ ਫਾਂਸੀ ਹੋਣੀ ਚਾਹੀਦੀ ਹੈ ਧੰਨਵਾਦ ਜੀ

  • @jashpalsingh1875
    @jashpalsingh1875 8 місяців тому +2

    ਕੌਮ ਦਾ ਭਲਾ ਕਿਵੇਂ ਹੀ ਸਕਦਾ। ਜਿਸ ਸੰਸਥਾ ਵਿੱਚ ਬਲਾਤਕਾਰੀ ਹੋਣ।ਹੁਣ ਪਾਪ ਦਾ ਭਾਂਡਾ ਭਰ ਗਿਆ

  • @rajgrewal9215
    @rajgrewal9215 8 місяців тому

    Wahaguru sach nu insaf mela g

  • @AvtarSingh-ob8cu
    @AvtarSingh-ob8cu 8 місяців тому

    Wahieguru. Ji.

  • @harmansraan6917
    @harmansraan6917 8 місяців тому +4

    Kyam ho ke knooni karwai krawao ji ehna masanda da hun end aa chukka hai

  • @onkarsahota1677
    @onkarsahota1677 8 місяців тому +2

    ਆਤਮਹਤਿਆ ਕਰਨ ਨਾਲੋਂ ਮਾਰ ਕੇ ਮਰਨਾ ਚੰਗਾ ਹੂੰਦਾ 15-20 ਚਾੜ੍ਹ ਦਿਓ ਗੱਡੀ ਗੰਦਗੀ ਸਾਫ਼ ਹੋ ਜਾਉ

  • @raghbirsingh8373
    @raghbirsingh8373 8 місяців тому +1

    ਸੈਣੀ ਜੀ ਗੁੰਡੇ ਦੀ ਸਾਫ ਫੋਟੋ ਵਿਖਾਉ ਜੀ

  • @amarjitkaur9251
    @amarjitkaur9251 8 місяців тому +1

    Wahaguru wahaguru wahaguru wahaguru wahaguru

  • @artandcraftwithdeep7529
    @artandcraftwithdeep7529 8 місяців тому +3

    ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਆਤਮ ਹੱਤਿਆ ਕਰਨ ਬਾਰੇ ਬਿਲਕੁਲ ਨਹੀਂ ਜੀ।

  • @tejindersingh4588
    @tejindersingh4588 8 місяців тому

    V Good 👍 SAINI VEER JINDABAD 👍

  • @AngrejSingh-i7c
    @AngrejSingh-i7c 8 місяців тому +3

    Goolk de pase dene ne vekil nu

  • @jaswantbhasin4073
    @jaswantbhasin4073 8 місяців тому

    Dear sir now you can see what kind of these leaders are

  • @waheguru16710
    @waheguru16710 8 місяців тому

    ਵਾਹਿਗੁਰੂ ਜੀ ਇਲੈਕਸ਼ਨ ਕਦ ਹੈ sgpc ਦੇ......

  • @RajSingh-p6s6x
    @RajSingh-p6s6x 25 днів тому

    ਹੁਣ ਤਾਂ ਸਿੱਖ ਸਰਕਾਰੀ ਗੁਰੂ ਘਰਾਂ ਦੇ ਝੋਟੇ ਨੇ ਸੱਡੇ ਹੋਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕਿਓਂ ਕਿ ਗੁਰੂ ਘਰਾਂ ਵਿੱਚ ਗ਼ਰਮ ਮਾਲ ਫਿਰੀ ਦਾ ਵਾਧੂ ਕੱਠਾਂ ਹੁੰਦਾ ਹੈ ਲੋਕਾਂ ਵੱਲੋਂ ਦਿੱਤਾ ਹੋਇਆ ਕਿਤੇ ਤਾਂ ਕੱਢਣਾ ਹੈ ਇਨ੍ਹਾਂ ਭਰਦਾਨਾ ਦਿਆਂ ਜ਼ਨਾਨੀਆਂ ਤਾਂ ਕਿਸੇ ਹੋਰ ਕੋਲ ਜਾਂਦਿਆਂ ਨੇਂ ਘਰੇਂ ਤਾਂ ਇਨ੍ਹਾਂ ਨੂੰ ਬੜਨ ਨਹੀਂ ਦਿੱਤਾ ਜਾਂਦਾ ਕਿਤੇ ਤਾਂ ਏਹਨਾਂ ਨੇ ਆਪਣੀ ਬੇਜਤੀ ਕਰੋਣੀ ਹੈ ਪ੍ਰਧਾਨ ਦੀ ਸਿੰਘਣੀ ਤਾਂ ਆਪ ਗੁਰੂ ਘਰ ਦੇ ਗ੍ਰੰਥ ਆ ਦੇ ਨਾਲ ਅੱਖ ਮਟੱਕਾ ਕਰਦੀ ਨੇ ਪ੍ਰਧਾਨ ਭਰਧਾਨਣੀਆ ਸੱਭ ਲੁੱਚੇ ਲੰਡੇ ਕੱਠੇ ਹੋਏ ਬੈਠੇ ਨੇ ਹੁਣ ਤਾਂ ਕਿਸੇ ਗੁਰੂ ਘਰ ਵਿੱਚ ਕੱਲੀ ਬੁੜੀ ਲੜਕੀ ਦਾ ਜਾਣ ਤੋਂ ਵੀ ਡਰਦਿਆਂ ਨੇਂ ਇੱਕ ਏਹੀ ਜੱਗਾ ਸੀ ਏਥੇ ਵੀ ਕੋਈ ਇੱਜ਼ਤ ਬਚਾਉਣ ਲਈ ਕੋਈ ਨਹੀਂ ਹੈ ਸੈਣੀ ਸਾਹਿਬ ਇਨ੍ਹਾਂ ਪ੍ਰਧਾਨਾਂ ਤੋਂ ਏਂ ਤਾਂ ਪੂਸ ਲਵੋ ਸਾਡੀਆਂ ਧੀਆਂ ਭੈਣਾਂ ਹੁਣ ਕਿਥੇ ਮੇਹਫੁਸ ਨੇ ਅਬਦਾਲੀ ਦੇ ਟਾਈਮ ਤੇ ਸਾਡੀਆਂ ਧੀਆਂ ਭੈਣਾਂ ਮਾਵਾਂ ਗੁਰੂ ਘਰਾਂ ਵਿੱਚ ਆਸਰਾ ਲਿਆ ਗਿਆ ਸੀ ਹੁਣ ਗੁਰੂ ਘਰਾਂ ਵਿੱਚ ਹੀ ਅਬਦਾਲੀ ਹੋਰੀਂ ਬੇਠੇ ਨੇ ਹੁਣ ਕੀ ਕਰੀਏ

  • @satwantkaur7093
    @satwantkaur7093 7 місяців тому

    Jo Jo preet likh gya sabootan smet,gwahan smet hai.
    Mooh kala rehna marn Tak,Grewal,dhami de kol koi saban nahin Jo kalakh dho sakan.

  • @sahibjot4102
    @sahibjot4102 8 місяців тому

    mera pind bhari aa near ਰਾਏ khamano road

  • @DarshanSingh-j7k
    @DarshanSingh-j7k 8 місяців тому +2

    ਬਾਈ ਜੀ ਇਸ ਬੱਦੇ ਦੀ ਬੁਡ ਕਿਲਾ ਦਿਉ

  • @pritpalkaurnarang2824
    @pritpalkaurnarang2824 8 місяців тому

    ਪਾਪ ਕਮਾਵਦਿਅਆ ਤੇਰਾ ਕੋਈ ਨਾ ਬੇਲੀ ਰਾਮ ਧੰਨ ਗੁਰੂ ਰਾਮਦਾਸ ਸਾਹਿਬ ਜੀ ਪਾਪੀ ਕੳ ਡੰਡ ਦੇੳ ਰੇ ਤੁਸੀ ਸਮਰਥ ਹੋ

  • @gurbaxsinghbedi2696
    @gurbaxsinghbedi2696 8 місяців тому +1

    ਬੇਸ਼ਰਮ ਤੇ ਬੇਯਹਾ ।

  • @AngrejSingh-i7c
    @AngrejSingh-i7c 8 місяців тому +7

    Ena ne sikh kom da ghan kita

  • @simranrandhawa9037
    @simranrandhawa9037 8 місяців тому

    Guru grunth sahib sbh da sanjha hai te sgpc member di shifarsh te hi

  • @MandeepSingh-yx4kq
    @MandeepSingh-yx4kq 8 місяців тому +1

    ਧਾਮੀ ਸ਼ਰਮ ਕਰ ਸੁਣ ਕੇ ਬੇਟੇ ਦੀਆਂ ਗੱਲਾਂ ਸੁਣ ਜੇ ਤੇਰੀ ਆਪਣੀ ਧੀ ਜਾਂ ਭੈਣ ਹੁੰਦੀ ਤੂੰ ਕੀ ਕਰਦਾ

  • @avtarsinghdhillon-f2f
    @avtarsinghdhillon-f2f 8 місяців тому +1

    ਅਵਤਾਰ ਸਿੱਘ ਰਿਆ ਸਾਡਾ ਯਾਰ ਦੋਸਤ ਤੇ ਸਾਡੇ ਗਵਾਡੀ ਪਿੱਡ ਦੇ ਰਹਿਣ ਵਾਲਾ ਅੱਤ ਦਾ ਸਰੀਫ ਬੱਦਾ ਅਵਤਾਰ ਸਿੱਘ ਰਿਆ ਸਾਰਾ ਪਿੱਡ ਉਸ ਬੱਦੇ ਨਾਲ ਖੱੜਾ ਹੈ ਇੰਨਾਂ ਨਾਲ ਪਿੱਡ ਦਾ ਕੁੱਤਾ ਵੀ ਨਹੀ ਤੁਰਦਾ ਪੁਲਸ ਨੇ ਵੀ ਇਸ ਕੇਸ ਦੀ ਤੌਫਤੀਸ ਕੀਤੀ ਹੈ ਇਹ ਸੋ ਪਰਤੀਸਤ ਗੱਲਤ ਨੇ ਤੂ ਸੱਰਮ ਲਾਹੀ ਹੋਈ ਬਕਬਾਸ ਕੱਰਨ ਦੀ ਹੁਣ ਕਿਤੇ ਇਹ ਨਾ ਕਿਹ ਦਈ ਕਿ ਰਿਅੇ ਦੇ ਘੱਰ ਵਾਲੀ ਨੇ ਇਸ ਦੀਆਂ ਲੱਤਾਂ ਫੱੜੀਆ ਤੇ ਰਅੇ ਨੇ ਬੱਲਤਾਕਾਰ ਕੀਤਾ ਕੱਲ ਮਰਦੀ ਅੱਜ ਮਰੇ ਕੋਈ ਇਸ ਅੋਰਤ ਦੇ ਹੱਕ ਵਿੱਚ ਗਵਾਹੀ ਨਹੀ ਦੇਵੇਗਾ

    • @hargobindsinghbrar3923
      @hargobindsinghbrar3923 8 місяців тому +1

      Aise Sarif admi bahut ne mr chaploos

    • @Mastana-p2d
      @Mastana-p2d 8 місяців тому

      Avtar Rai apna spastikaran deve!!! tu kon mein khamkha chamcha

  • @dalbirsingh62
    @dalbirsingh62 8 місяців тому

    Saini sahib
    Is masle vich chalan 90 days bad addmitted kita gya hai.90 days bad chalan
    Addmitt kita jave tan guilty
    Bari ho janda hai.

  • @harbhajansingh4281
    @harbhajansingh4281 8 місяців тому

    Mai v Saini bete di koi video dekhno nahi chhadi. SGPC nu lahnata eho hi pa sakda hai nahi te ajj tak koi boliya nahi c.

  • @SunnySingh-kt9jo
    @SunnySingh-kt9jo 8 місяців тому

    Saini veer ji main roj tuhadia video dekhda ha khoon khoolda aw inha msanda de gunah dekh k dil hi nhi krda ki inha msanda de bare comment kriye sb iko thalli di jhuth aa saini veer ji ae phla ta sani veer ji ohna da jaloos kdo jede inha da saath dinde ne

    • @SunnySingh-kt9jo
      @SunnySingh-kt9jo 8 місяців тому

      Sharam honi chahidi a pind ale aa nhu vi jede ohna masanda da sath de rhe ne

  • @gurnamsingh6163
    @gurnamsingh6163 8 місяців тому +1

    ਆਤਮਹੱਤਿਆ ਨਾਂ ਕਰੋ ਏਨਾ ਮਸੰਦਾ ਨੂੰ ਗੱਡੀ ਚੜਾਕੇ ਗੁਰੂ ਦੀਆ ਖੁਸ਼ੀਆਂ ਪ੍ਰਾਪਤ ਕਰੋ ਏਹੀ ਹੱਲ ਹੈ

  • @BalwinderKaur-mu9zb
    @BalwinderKaur-mu9zb 8 місяців тому +1

    Sgpc ਵਾਲੇ ਘਟੀਆ ਮੈਂਬਰਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ 😡 ਕੀ ਇਹਨਾਂ ਦੇ ਘਰ ਵਿਚ ਧੀਆਂ ਭੈਣਾ ਨਹੀਂ ਹਨ? ਡੁੱਬ ਕੇ ਮਰ ਜਾਵੋ ਘਟੀਆ ਕਰਤੂਤਾਂ ਕਰਨ ਵਾਲਿਉ

  • @harwindersingh3243
    @harwindersingh3243 8 місяців тому

    Saini veer ji ihna kanjra da ant aa gaya

  • @charanjitsingh4388
    @charanjitsingh4388 8 місяців тому +1

    ਬਹੁਤ ਅਫਸੋਸ ਹੈ ਕੀ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ । ਯਾਦਾ ਪਿੰਡ ਵਾਲਿਆਂ ਦਾ ਕਸੂਰ ਹੈ ਮਾੜੇ ਬੰਦੇ ਨੂੰ ਪਿੰਡ ਵਿੱਚ ਰਖਿਆ ਹੈ । ਇਸ ਗਰੀਬ ਬੰਦੇ ਦੀ ਮੱਦਦ ਕਰੋ ।

  • @balkarsingh4166
    @balkarsingh4166 8 місяців тому

    ਜੇ ਕੋਈ ਇਹਨਾ ਦੇ ਗਲ ਚ ਹੱਥ ਪਾਉਂਦਾ ਹੈ ਦੋ ਚਾਰ ਵਾਲ ਪੱਟੇ ਜਾਣ ਜਾਂ ਦਸਤਾਰ ਲਹਿ ਜਾਵੇ ਫਿਰ ਕਹਿੰੰਦੇ ਨੇ ਬੇਅਦਬੀ ਕਰਤੀ

  • @bb-vi5db
    @bb-vi5db 8 місяців тому

    ਸੈਣੀ ਜੀ ਤੁਸੀ ਵਧੀਆ ਇਨਸਾਨ ਹੋ ਸ਼ਕਾਇਤੀ ਵੀ ਸਾਰੇ ਵਧੀਆ ਨਹੀ ਸਾਫ ਨੀ ਹੁੰਦੇ ਇਨਾ ਅਪਣੇ ਨਾਲ ਕੋਈ ਸਤਿਕਾਰ ਯੋਗ ਵਿਅਕਤੀਆ ਨੂ ਨਾਲ ਲੈਕੇ ਆੳਦੇ ਤੁਹਾਡੇ ਕੋਲ

    • @ramanjeetkaur4663
      @ramanjeetkaur4663 8 місяців тому

      Ki gal grib satkaryog ni hunda Lanat teri soch te

  • @jasbirboparai4068
    @jasbirboparai4068 8 місяців тому +1

    ਬੇੜਾ ਗ਼ਰਕ ਹੋਇਆ ਹੈ, ਐਸਜੀਪੀਸੀ ਦੇ ਮੈਂਬਰਾ ਦਾ,ਸਰਮ ਕਰੋ ,ਦਰਬਾਰ ਸਾਹਿਬ ਜਦੋਂ ਰੂਮ ਲੈਣ ਬਾਰੇ ਪੁੱਛਦੇ ਹਾਂ ਤਾਂ ਸਾਨੂੰ ਚੰਗਾ ਨਹੀਂ ਬੋਲਦੇ ,ਅਸੀਂ ਜਦੋਂ ਜਾਂਦੇ ਹਾਂ ਤਾਂ civil ਕਮਰਾ ਕਿਰਾਏ ਤੇ ਹੀ ਲੈਂਦੇ ਹਾਂ

  • @ravinderkaur3837
    @ravinderkaur3837 8 місяців тому

    ਵਾਹਿਗੁਰੂ ਵਾਹਿਗੁਰੂ 😠

  • @ShaminderGrewal-b7t
    @ShaminderGrewal-b7t 8 місяців тому

    Dhami parkash badal the copy hai ਬਾਦਲ ਦੀ ਜ਼ਬਾਨ ਸੀ ਸਰਕਾਰ ਜਾਵੇ ਤਾਂ ਜਾਵੇ ਸ਼੍ਰੋਮਣੀ ਕਮੇਟੀ ਨਹੀਂ ਜਾਣ ਦੇਣਈ

  • @sukhwindersidhu9066
    @sukhwindersidhu9066 8 місяців тому

    ਵੀਰ ਜੇਕਰ ਲੋਕ ਗੋਲਕਾਂ ਵਿੱਚ ਪੈਸੇ ਪਾਉਣੇਂ ਬੰਦ ਕਰ ਦੇਣ ਤਾਂ ਅਕਲ ਟਿਕਾਣੇ ਆਜਾਓਗੀ ਗੁਰੂ ਨੇਂ ਮਾਇਆਂ ਕਦੇ ਨਹੀਂ ਮੰਗੀ

  • @jatinderkaur3950
    @jatinderkaur3950 8 місяців тому +2

    Luke laten

  • @mansahibsingh2343
    @mansahibsingh2343 8 місяців тому

    ਇਹਨਾਂ ਬਲਾਤਕਾਰੀਆਂ ਨੂੰ ਕੋਈ ਗੋਲੀ Q ਨਹੀ ਮਾਰਦਾ, ਜਿਹੜੇ ਬੁੱਚੜਾਂ ਨੇ sgpc ਸਿੱਖਾਂ ਦੀ ਸੰਸਥਾ ਤੇ ਕਬਜਾ ਕੀਤਾ ਹੈ,

  • @charansingh3917
    @charansingh3917 7 місяців тому

    ਇਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਪਈ ਵੀਰ ਜੀ ਇਹਨਾਂ ਤੋਂ ਇਹ ਪੁੱਛੋ ਦੂਜੀ ਗੱਲ ਗ੍ਰਫਤਾਰੀ ਪੈਣ ਤੋਂ ਬਿਨਾਂ ਚਲਾਨ ਕਿਹੜੇ ਹਿਸਾਬ ਨਾਲ ਪੇਸ਼ ਕਰਤਾ ਇਹਨਾਂ ਨੇ

  • @gurmailsaini
    @gurmailsaini 8 місяців тому

    ❤❤❤❤❤🎉🎉🎉🎉🎉🎉

  • @RAJARAMGILL
    @RAJARAMGILL 8 місяців тому

    ਪਿੰਡ ਵਿੱਚ ਪਤਾ ਕਰ ਭੈਣ ਦਾ ਤੇ ਭਾਬੀ ਦਾ ਅਵਤਾਰ ਰਿਆ ਅਤੇ ਸੰਦੀਪ ਪਰਦਾਨ ਦਾ ਕੇਹੜਾ ਸਹੀ ਆ ਤੇ ਕੇਹੜਾ ਗਲਤ ਆ

  • @simranrandhawa9037
    @simranrandhawa9037 8 місяців тому

    Paisa te shifarsh pr ehna nu sharm auni chahid aa

  • @LovelySinghbains
    @LovelySinghbains 8 місяців тому

    Saini veer g mahapurkh nhi maabutchurd hn.jo ehe jurm krde a.

  • @AmrikSingh-bd4pf
    @AmrikSingh-bd4pf 8 місяців тому

    It infers from the heinous facts of this case that Dhami is a leader of hypocrite sinners. They are doomed to demolish & undo what good the Sikh Gurus done over a long time of 239 years.

  • @simranrandhawa9037
    @simranrandhawa9037 8 місяців тому

    Panch sarpanch sarea muh mulajea vekhedea ne

  • @darbaraSingh-ry4qk
    @darbaraSingh-ry4qk 8 місяців тому +3

    Dami tari cheti dadi hi sarm ne aodi hi hoshiarpur da na ko badnam kar riaha

  • @HarjitSingh-cf7qt
    @HarjitSingh-cf7qt 8 місяців тому +1

    Sgpc vich baadla de msanda da bycot kro