ਕਿਰਤ ਨੇ ਖੋਲ੍ਹੇ ਬੰਬੇ ਦੇ ਸਾਰੇ ਭੇਤ ​⁠

Поділитися
Вставка
  • Опубліковано 6 січ 2025

КОМЕНТАРІ • 289

  • @uddaritv
    @uddaritv  Місяць тому +44

    ਕੰਮੈਂਟ ਕਾਰਨ ਵਾਲੇ ਸਤਿਕਾਰ ਯੋਗ ਵੀਰੋ
    ਪਹਿਲੀ ਗੱਲ ਤਾ ਕਿਸੇ ਨੂੰ ਨੰਗਾ ਕਰਕੇ ਵੀਡੀਓ ਵਾਇਰਲ ਕਰਨਾ
    ਕੋਈ ਮਸਲੇ ਦਾ ਹੱਲ ਤਾ ਨੀ ਚਾਹੇ ਓ ਲੱਖ ਮਾੜਾ ਆ ਨਾਲੇ
    ਮੈਨੂੰ ਗਾਲ੍ਹਾਂ ਕੱਢਣ ਵਾਲੇ ਮੇਰਾ ਚੈੱਨਲ ਜਰੂਰ ਦੇਖਿਓ ਪੂਰਾ
    ਧੰਨਵਾਦ ਵੀਰੋ ਪ੍ਰਮਾਤਮਾ ਥੋਨੂੰ ਤੇ ਥੋੜੇ ਪਰਿਵਾਰ ਖ਼ੁਸ਼ ਰੱਖੇ😊

    • @Himachalikhichdi
      @Himachalikhichdi Місяць тому

      ਇਹਨੇ ਤਾਂ ਲੋਕਾ ਦੀਆਂ ਧੀਆਂ ਭੈਣਾਂ ਨੂੰ ਗਲਤ ਕਰ ਦਿੱਤਾ ਏਦਾ ਦੇ ਬੰਦਿਆ ਨੂੰ ਤੇ ਸੁੱਖ ਰਤੀਆ ਨੂੰ ਨੰਗਾ ਕਰਕੇ ਭੰਨਣਾ ਚਾਹੀਦਾ ਜਿਸ ਹੋਰ ਜਾਣੇ ਦੋਬਾਰਾ ਏਦਾ ਦੀ ਹਰਕਤ ਨਾ ਕਰੇ ।

    • @Himachalikhichdi
      @Himachalikhichdi Місяць тому

      ਏਦਾ ਸਾਥ ਨਾ ਦਿਓ ਇਹਨੂੰ ਤੇ ਸੁਖ ਰਤੀਆ ਨੂੰ ਨੰਗਾ ਕਰਕੇ ਭੰਨਣਾ ਜਰੂਰੀ ਹੈ ਏਦੇ ਹੋਰ ਇਸ ਤਰ੍ਹਾਂ ਦੇ ਬੰਦੇ ਦੋਬਾਰਾ ਇਹ ਹਰਕਤ ਨਾ ਕਰਨ ਏਹਨੂੰ ਸਵਾਲ ਪੁੱਛਣ ਦੀ ਬਜਾਏ ਚਿੱਤਰ ਮਾਰੋ।

    • @Himachalikhichdi
      @Himachalikhichdi Місяць тому

      ਏਦਾ ਸਾਥ ਨਾ ਦਿਓ ਇਹਨੂੰ ਤੇ ਸੁਖ ਰਤੀਆ ਨੂੰ ਨੰਗਾ ਕਰਕੇ ਭੰਨਣਾ ਜਰੂਰੀ ਹੈ ਏਦੇ ਹੋਰ ਇਸ ਤਰ੍ਹਾਂ ਦੇ ਬੰਦੇ ਦੋਬਾਰਾ ਇਹ ਹਰਕਤ ਨਾ ਕਰਨ ਏਹਨੂੰ ਸਵਾਲ ਪੁੱਛਣ ਦੀ ਬਜਾਏ ਚਿੱਤਰ ਮਾਰੋ।

    • @newpunjabisongz
      @newpunjabisongz Місяць тому

      @@uddaritv ਭਰਾਵਾ ਗੁੱਸਾ ਨਾ ਕਰੀਂ ਪਰ ਤੁਸੀਂ ਜਿੰਨੇ ਪੋਡਕਾਸਟ ਆਲੇ ਹੋ ਕਦੇ ਤੁਸੀਂ ਏਹਨਾ ਨੂੰ ਅੱਗੋ ਸਵਾਲ ਨੀ ਕੀਤਾ ।। ਕੀਰਤ ਜੋ ਗੰਦ ਪਾਉਂਦਾ ਏਹਦੇ ਨਾਲ ਦੀ ਗੰਦ ਪਾਉਂਦੀ ਗੰਦੀਆ ਫਿਲਮਾ ਬਾਰੇ ਗਰੁੱਪਾ ਬਾਰੇ ।। ਉਹ ਸਵਾਲ ਕਿਉ ਨਹੀ ਕੀਤੇ ਤੂੰ ? ਅਸਲ ਚ ਭਰਾ ਤੁਹਾਨੂੰ ਕਿਸੇ ਨੇ ਕਲਿੱਪ ਵੀ ਨੀ ਦੇਣੀ 5 ਸਕਿੰਟ ਦੀ ਜੇ ਸੱਚ ਦਿਖਾਉ ।। ਬਾਕੀ ਸੱਚ ਦਿਖਾਇਆ ਕਰ ਠੋਕ ਕੇ ਗੱਲ ਕਰਿਆ ਕਰ

    • @newpunjabisongz
      @newpunjabisongz Місяць тому

      @@uddaritv ਬਾਈ ਏਹਦੀਆ ਸਟੋਰੀਆ ਦੇਖਿਆ ਕਰ ਏਹ ਕੀ ਕੀ ਗੰਦ ਬਕਦਾ ਏਹੋ ਜਿਹੇ ਨੂੰ ਨੰਗਾ ਕਰਕੇ ਰੋੜ ਤੇ ਭਜਾਇਆ ਹੋਵੇ ।। ਅਕਲ ਏਹਨੂੰ ਅਜੇ ਵੀ ਨਹੀਂ ਆਈ ਏਹ ਛੋਰ ਛਪਾਟਾ ਤੇ ਖੁਦ ਨੂੰ ਬਹੁਤ ਸਿਆਣਾ ਸਮਝਦਾ ।। ਲੋਕਾ ਦਾ ਸਾਰਾ ਦਿਨ ਏਹ ਫੁੱਦੂ ਲਾਉਦੇ ਆ ਫੇਂਕ ਕੰਟਰੋਵਰਸੀਆ ਕਰ ਕੇ

  • @preetcheema8033
    @preetcheema8033 Місяць тому +31

    ਹੁਣ ਤਾ ਸਾਰੇ ਰੱਲ ਕੇ ਮੋਟੇ ਨੂੰ ਹੀ ਗੱਲਤ ਸਾਬਤ ਕਰ ਰਹੇ ਨੇ🙏🏻

  • @gill_labrador_luthera
    @gill_labrador_luthera Місяць тому +19

    Galla ta bai ji motte diya saria sahi lagdia💯

  • @Gurmannat14198
    @Gurmannat14198 2 місяці тому +23

    ਵੱਡੇ ਵੀਰੇ ਕਿਸੇ ਚੰਗੇ ਇਨਸਾਨ ਦੀ interview ਲਿਆ ਕਰੋ ਇਨ੍ਹਾਂ ਦੀ ਕੀ ਦੇਣ ਆ ਸਾਡੇ ਪੰਜਾਬ ਨੂੰ ਪੰਜਾਬ ਵਿੱਚ ਬਹੁਤ ਵਧੀਆ ਖਿਡਾਰੀ ਆ ਜਿਨਾਂ ਨੂੰ ਕੋਈ ਨਹੀਂ ਸੁਣਦਾ ਜਾ ਪੁਸ਼ਦਾ ਓਨਾ ਕੋਲ ਜਾਂ ਓਨਾ ਦੀ ਹੈਲਪ ਕਰੋ 🙏

    • @nooragamgill6620
      @nooragamgill6620 Місяць тому

      Yg sahi kea tusi pr ohna d ki kriyee Jo ehna Diya vdo te live dekhde ohna de view ta chk kro , je lok ehna de chnl vekhn hi na vdo interview dekhn hi na ehna nu fer kise nu ni puchna fer apee change loka di interview krn v ehna gandaaa d vdo te view ni areee ta asi krde ni eho jiya d interview.

    • @uddaritv
      @uddaritv  Місяць тому +3

      veer ji channal khol ke dekhio dasam granth tr video kari loka ne o ne deki kisani te kari o ne dekhi
      dasso ki karie
      ek veera da channal ud gya onu loka ne ki sport kari a dasso

    • @Gurmannat14198
      @Gurmannat14198 Місяць тому +1

      @uddaritv hji ਵੱਡੇ ਵੀਰ ਜੀ ਮੰਨ ਦੇ ਆ ਪਰ ਇਹ ਇਨਾ ਨੇ ਸਾਡੇ ਲਈ ਨਾ ਕੁੱਝ ਕੀਤਾ ਨਾ ਕਰਨਾ 🙏

    • @uddaritv
      @uddaritv  Місяць тому +1

      @@Gurmannat14198 theeka veera par a dasso naga karna kise masle da hal ta ne

    • @SurinderSingh-gz5lp
      @SurinderSingh-gz5lp Місяць тому +1

      ​@@uddaritvright

  • @PreetSingh-4201
    @PreetSingh-4201 2 місяці тому +74

    ਦੇਸ਼ ਚੁਣੌਤੀਆਂ ਤੋਂ ਨਈਂ ਚੂਤੀਆ ਤੋਂ ਪ੍ਰੇਸ਼ਾਨ ਆ

  • @PreetGur-dl2dw
    @PreetGur-dl2dw 2 місяці тому +37

    ਪੰਜਾਬ ਦੀ ਪੱਤਰਕਾਰੀ ਕਿੱਧਰ ਨੂੰ ਤੁਰ ਪਈ,, 😮😮 ਥੋੜੇ ਟਾਈਮ ਤੱਕ ਪੂਰਾ ਡੁੰਬ ਜਾਣਾ 😮😮

    • @preetlove6361
      @preetlove6361 Місяць тому

      Ohde tuhanu rabb bhulea hoea si.....baba ji di hzoori vich baitha ge....hun rabb chette aunda ehna nu......dubb k marjo tusi saleo

    • @luckymaan415
      @luckymaan415 Місяць тому +1

      Views tk aa hor kuch nhi

    • @Sshinder781
      @Sshinder781 Місяць тому +1

      ਏਹ ਪੱਤਰਕਾਰ ਰਲਿਆ ।। ਕੀਰਤ ਨੂੰ ਏਹਨੇ ਏਹ ਕਿਉ ਨਹੀ ਪੁੱਛਿਆ ਕੀ ਜੋ ਗੰਦੇ ਗਰੁੱਪ ਬਣਾ ਕੇ ਚਲਾਉਣੇ ਹੋ ਉਹ ਕੀ ਸਿਸਟਮ ਆ ।। ਮੈ ਏਹਨੂੰ ਕਮੈਟ ਕੀਤਾ ਤੇ ਏਹਨੇ ਡਲੀਟ ਕਰਤੇ ।। ਕੋਈ ਪੱਤਰਕਾਰ ਨਹੀਂ ਏਹ ਛਪਰੀ ਆ ਇੱਕ ਨੰਬਰ ਦਾ ।‌ ਏਹਦਾ ਚੈਨਲ ਨੀ ਚੱਲਦਾ ਕੁੱਤਿਆ ਵਾਗ ਭੋਕਦਾ ਫਿਰਦਾ।।

    • @Sshinder781
      @Sshinder781 Місяць тому +1

      ​@@luckymaan415ਬਾਈ ਏਹਨੂੰ ਪੱਤਰਕਾਰੀ ਵੀ ਨਹੀਂ ਆਉਦੀ ।। ਸਵਾਲ ਬਹੁਤ ਆ ਕੀਰਤ ਕੋਲ ਕਿਸੇ ਦਾ ਜਵਾਬ ਨਹੀਂ ।। ਪਰ ਏਹਨੇ ਪੁੱਛੇ ਨੀ ।। ਏਹ ਫੁੱਦੂ ਬੰਦਾ ਲਾ ਲਿਆ ਹਿਸਾਬ ਮੈ ।। ਏਹਦਾ ਚੈਨਲ ਦੇਖਿਆ ਛਪਰੀ ਆ ਇੱਕ ਨੰਬਰ ਦਾ ।। ਬਾਕੀ ਆਹ ਘੂਸੀਆ ਗੱਲਾਂ ਨਾਲ ਚੈਨਲ ਨੀ ਚੱਲਦੇ

    • @AndySandhu
      @AndySandhu Місяць тому

      ਸਹੀ ਗੱਲ ਵਾ ਮੂਦਾ ਹੀ ਬੜਾ ਤਕੜਾ ਲੈ ਕੇ ਆਏ ਵਾ ..

  • @bichitarsingh9259
    @bichitarsingh9259 Місяць тому +4

    Amritpal marero jihndabad jihndabad jihndabad

  • @shindisran8524
    @shindisran8524 2 місяці тому +11

    Mota ,,, sukh Ratia nalo good a .

  • @Navjotbawavloges
    @Navjotbawavloges Місяць тому +16

    ਕਿੰਨੀਂ ਵੱਡੀ ਦੇਸ਼ ਭਗਤੀ ਐ ਪੱਤਰਕਾਰ ਬਾਈ🙏🏼

  • @merapunjab4
    @merapunjab4 Місяць тому +5

    ਜੇ ਇਹਨੇ ਦਵਾਈ ਪੀਤੀ ਹੁੰਦੀ ਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਲੈ ਕੇ ਗਏ ਹੁੰਦੇ ਤੇ ਤੈਨੂੰ ਬਚਾਉਣਾ ਨਹੀ ਸੀ ਸਿੱਧਾ ਟੀਕਾ ਹੀ ਲਾਉਣਾ ਸੀ

  • @Makhan-r1j
    @Makhan-r1j Місяць тому +3

    ਇਹਨਾਂ ਨੂੰ ਤਾਂ ਕੋਈ ਕੰਮ ਨਹੀਂ ਹੈ ਪਰ ਚੈਨਲਾਂ ਵਾਲੇ ਇਹਨਾਂ ਤੋਂ ਵੀ ਜ਼ਿਆਦਾ ਵਹਿਲੇ ਨੇ

  • @kamikersingh6123
    @kamikersingh6123 2 місяці тому +11

    Mota bro veer Good bro a

  • @rahulsharma4680
    @rahulsharma4680 Місяць тому +6

    Moota sahi ah

  • @15xGiLLL
    @15xGiLLL Місяць тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਗੱਲ ਇਦਾ ਕੇ ਮੋਟੇ ਨੇ ਮੇਰੇ 80 ਹਜ਼ਾਰ ਖਾਦਾ ਵਿਦ ਪਰੂਫ ਪਾਏ ਅ ਜਦੋ ਕੋਈ ਮੰਗੇ ਮੈਂ ਦੇਣ ਨੂੰ ਤਿਆਰ ਅ ਪਰੂਫ ਮੇਰਾ ਪੇਜ chobaarjatt ਨਾਮ ਤੋਹ ਅ 😊😊

  • @guidelinegamer5655
    @guidelinegamer5655 Місяць тому +1

    Mota is right❤❤

  • @kiransahota1737
    @kiransahota1737 2 місяці тому +9

    Mota bhai good banda hai plz support ❤

  • @safarvlogs8107
    @safarvlogs8107 2 місяці тому +10

    Bs ehi ਪੱਤਰਕਾਰਤਾ reh gyi wah

  • @ravinderjitsingh1168
    @ravinderjitsingh1168 25 днів тому

    ਯਾਰ ਮੁੱਦੇ ਥੋੜੇ ਆ ਪੰਜਾਬ ਦੇ ਏਨਾ ਨੂੰ ਲਈ ਕੇ ਬੈਠ ਜਾਂਦੇ ਆ

  • @sapnadevi8727
    @sapnadevi8727 Місяць тому +1

    ❤❤❤👌👌👌👌👍

  • @livecooking3690
    @livecooking3690 2 місяці тому +3

    ❤🎉😊

  • @AmandeepPardaan
    @AmandeepPardaan 2 місяці тому +7

    👍

  • @Mohd81874
    @Mohd81874 2 місяці тому +4

    Mota bhai kirat bilkul sahi hai

  • @mercedes__pro__gamer3497
    @mercedes__pro__gamer3497 Місяць тому +3

    यार कुछ भी हो मोटे नाल धक्का किता गया है

  • @GuriBajwa-i8w
    @GuriBajwa-i8w 2 місяці тому +4

    Motta righttt brrrroooooooo👍

  • @jhajjgiddritransport7573
    @jhajjgiddritransport7573 2 місяці тому +9

    Pehla ta vicky thomas nu fdo v tu nihang singh da baana pa k kehje kum krda firda wa .. j oh baanaa pa k glt kum krda firda wa ta ohde te v kaarwaayi honi chahidi aa bai .. ehje lok badnaam krde ne sikh kaum nu .. 🙏

  • @gagangill0866
    @gagangill0866 2 місяці тому +5

    Hoya ta vichare nal dhaaka he aa

  • @gurpreetbrar9025
    @gurpreetbrar9025 6 днів тому

    ਗੱਲ ਦੀ ਸਮਜ ਤੋਂ ਬਾਹਰ ਹੈ ਏਹ੍ਹ ਕੌਣ ਬੰਦੇ ਨੇ ਏਨਾ ਦੀ ਇੰਟਰਵਿਊ ਕਰਕੇ ਲੋਕਾਂ ਨੂੰ ਦਿਖਾਉਣਾ, ਕੀ ਦੇਣ ਹੈ ਸਮਾਜ ਨੂੰ ਕੌਮ ਨੂੰ ਏਨਾ ਦੀ

  • @deep_x_mandeep
    @deep_x_mandeep Місяць тому +3

    ਕਿਸੇ ਨੂੰ ਪਤਾ ਲੱਗਿਆ ਇਹ ਲੜੇ ਕਿਉਂ ? 😂

  • @shivasekhri9442
    @shivasekhri9442 Місяць тому +1

    Kirat 22 vdia bnda hai ❤

  • @DawinderChohan
    @DawinderChohan 2 місяці тому +9

    Veer ji Shukriya Meherbani Tusi Desh Bhagat d e interview Karan Vaste

  • @Manjotsinghmangatjo
    @Manjotsinghmangatjo Місяць тому +3

    ਪੱਤਰਕਾਰ ਵੀਰ ਨੇ ਵਧੀਆ ਸਵਾਲ ਪੁੱਛੇ

  • @rajpalravinder4702
    @rajpalravinder4702 2 місяці тому +5

    154 ਪਤਾ ਨਹੀ ਕਉ like ਕਰ ਗਏ।ਸਰ ਗਯਾ ਇਹਨਾਂ ਦਾ😅

  • @Mohd81874
    @Mohd81874 2 місяці тому +13

    Eh band bilkul sahi hai sukh ratia chor hai

    • @simran-wk2rr
      @simran-wk2rr 2 місяці тому

      Tu apni maa v de ehnuu

    • @Sultaaan_gaming
      @Sultaaan_gaming Місяць тому +1

      @@simran-wk2rrtu sukh nu diti aa lgda 😂😂

  • @vickyvickt1477
    @vickyvickt1477 2 місяці тому +6

    Duja honey sethi aa ehvi motta 😂

  • @RajGhumaan-w2v
    @RajGhumaan-w2v 2 місяці тому +7

    Mainu lagda follow wala chakkar h

    • @pendutv1984
      @pendutv1984 2 місяці тому +3

      ਮੈਨੂੰ ਵੀ ਇਹੀ ਚੱਕਰ ਲੱਗਦਾ

    • @vickyvickt1477
      @vickyvickt1477 2 місяці тому +3

      Ki follow veer main samjiya ni

    • @vickyvickt1477
      @vickyvickt1477 2 місяці тому +1

      Aaha Chanel nu follow kran di gal kar rhe hoo veer

  • @kushalsharma6059
    @kushalsharma6059 Місяць тому

    Ok

  • @GurpreetKhangura-g6d
    @GurpreetKhangura-g6d Місяць тому +1

    Mota sahi a Veere sukh ratia galat a

  • @Himachalikhichdi
    @Himachalikhichdi 2 місяці тому +5

    ਮੈਨੂੰ ਲਗਦਾ ਪਹਿਲੀ ਵਾਰ ਵਿਕੀ ਸਿੰਘ ਥੋਮਸ ਨੇ ਸਹੀ ਕੀਤਾ ਇਸ ਦੀ ਕਲਾਸ ਲਾ ਕੇ ।

  • @JassJass-dm3dj
    @JassJass-dm3dj 2 місяці тому +1

    I can't believe juth

  • @allindiamiripiritarnadal7034
    @allindiamiripiritarnadal7034 2 місяці тому +1

    Daas jathedar miri piri Tarnadal chanel wale singh ji simranjeet singh app ji vedio singhan ne dskai,Dass naal sampark kro ji daas app to panth de sewa lana cahda jo information de roop wich aap ji saren nu deka sako ji jis de naal asli nakli di klarty v ho jawege,ji,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @prempalsingh2593
    @prempalsingh2593 Місяць тому +2

    ਘੁੱਸੇ ਜੰਮਣ ਕੰਧਾਂ ਕੰਮਨ

  • @rajpalravinder4702
    @rajpalravinder4702 2 місяці тому +2

    ਚੱਬਲ ਕਿਸੇ ਥਾਂ ਦੀ😅

  • @pardeepmanesh4248
    @pardeepmanesh4248 Місяць тому

    Shi gll a

  • @RanaRajput-e4u
    @RanaRajput-e4u Місяць тому +1

    Yr ek gl aa jd eh sukh nu paise bhejda c sb khrcha chkda c fir yrr usnu b pta hona kitho sala paise aya eh kirat sirf 18 sall da aa esde kol kitho ene khrche aa jane c thik aa na yrr but ek gl aa esne ekly ny paise ni khade sukh ny b khade

  • @singh-j1f
    @singh-j1f 2 місяці тому +6

    Cm yaar a chor banda tu kithe lai k baitha😂

    • @uddariclip
      @uddariclip 2 місяці тому +2

      veera a pura podcast jroor dekhio

  • @anshpal170
    @anshpal170 Місяць тому +2

    Good job patarakar Saab hamesha eho j samajik mudde lai k aunde riha karo

    • @VLEditz
      @VLEditz Місяць тому +1

      😂😂

  • @daveywaraich7033
    @daveywaraich7033 Місяць тому +1

    Saste illuminates 😂😂

  • @Gurdas-r5k
    @Gurdas-r5k Місяць тому +2

    ਪੱਤਰਕਾਰ, ਤੁਸੀ ਬਹੁਤ ਵੱਡੀ ਗੱਲ ਕੈਮਰੇ ਸਾਹਮਣੇ ਕਹਿ ਰਹੇ ਹੋ 😄😄😄😄😄😄😄

  • @VivekBajaj-s6s
    @VivekBajaj-s6s 2 місяці тому +3

    ਮੈਨੂੰ ਆ ਪੱਤਰਕਾਰ ਵੀ ਤਾੜੀ ਮਾਰ ਮਹਿਕਮਾ ਲੱਗਦਾ ਬੜੀ ਇਲੋਨ ਮਾਸਕ ਦੀ ਇੰਟਰਵਿਊ ਲੈ ਲਈ ਬਿਨਾਂ ਗੱਲ ਬਿਨਾਂ ਲੋੜ

    • @uddaritv
      @uddaritv  Місяць тому +1

      ਸੁੱਚਾ ਗੱਲ ਆ ਵੀਰੇ ਤੁਹਾਡੇ ਪਰਿਵਾਰ ਨਾਲ ਤਾੜੀ ਮਾਰੀ ਦੀਂ ਆ

    • @pamajawadha5325
      @pamajawadha5325 Місяць тому +1

      Nhi yaar kisa nu galt n bol patarkara nu t gala krni paidi n

  • @FRESHYHOOD
    @FRESHYHOOD 2 місяці тому +4

    ਇਹ ਰਿਪੋਰਟਰ ਇਕੋ ਹੀ ਗੱਲ ਕਰਦਾ ਰਹਿੰਦਾ ਕੇ ਬਹੁਤ ਵੱਡੀ ਗੱਲ ਕਹਿ ਰਹੇ ਹੋ।।😂

  • @sattadhaliwal2402
    @sattadhaliwal2402 Місяць тому +3

    ਕੌਣ ਸਾਥ ਦੇਵੇ ਇਸਦਾ ਸਮਾਜ ਨੂੰ ਕੀ ਦੇਣ ਆ ਇਸਦੀ

  • @SavreetKaur-fs1hz
    @SavreetKaur-fs1hz Місяць тому +3

    Aa interview karan aale veer nu vi saropa pena chahida ha bai ne kina sach sahmne leanda ha 71 di jung jiti a ehne

  • @jasbirsandhu8660
    @jasbirsandhu8660 2 місяці тому +5

    Interview lea waleo ke soch tusi awa dea loka di interview lea chala janda o…tusi sharm kro ….loka nu tusi fame li bol reh o…tusi v awa dea loka di interview fame lea li krda o

  • @nattprince2808
    @nattprince2808 2 місяці тому +4

    Os din vicky Tomas da name lenda c pistol rakhi da ajj sukh da Naa Len lag pya

  • @Shartvideos0
    @Shartvideos0 Місяць тому +1

    Sukh galt aa odi koi interview kyo nhi hondi

    • @uddaritv
      @uddaritv  Місяць тому +1

      o de nal 2 var gall hoi par one interview to mana karta

  • @GagagndeepSingh-n5g
    @GagagndeepSingh-n5g Місяць тому +1

    Next maafi di tyaari aa motte di 😂

  • @Randhawa-xi3pe
    @Randhawa-xi3pe Місяць тому +1

    🛺💩💩👞👞🛺

  • @rajpalravinder4702
    @rajpalravinder4702 2 місяці тому +6

    ਦੂਜੀ ਮਾਫੀ ਵੱਲ ਵਧ ਰਿਹਾ ਮੋਟਾ ਫਿਰ😅😅

  • @rajan8693
    @rajan8693 Місяць тому

    veheld

  • @jasz
    @jasz Місяць тому

    Kehnda waise gal karni nhi chahidi,,, izzat , izzat hi hundi ah 😆

  • @raii678
    @raii678 Місяць тому +2

    Patarkar bai tenu award milna chaida ena vehla a tu

  • @ItsDjKirat
    @ItsDjKirat Місяць тому +1

    mota ik mint bhout kehnda 😂

  • @JassJass-dm3dj
    @JassJass-dm3dj 2 місяці тому +2

    Singh sardar ho tpde maryA nhi its filim

  • @ranjdeol9170
    @ranjdeol9170 2 місяці тому +1

    He leir

  • @patialviboy8716
    @patialviboy8716 2 місяці тому +2

    Tu ta gya 😂😂😂

  • @akshayrar7992
    @akshayrar7992 2 місяці тому +1

    Air bag fatega 😂😂

  • @pamajawadha5325
    @pamajawadha5325 Місяць тому +1

    Vicky Thomas nu galt video nhi c banoni chidi eh sikh kaum da dushman h

  • @itsmepoojashah
    @itsmepoojashah Місяць тому +2

    Asi mote nu sahi ni kehnde ki eh boht sau par bahrle bande walo Punjab de munde nu nanga krna boht galt aa par kise ne ehde hak ch awaj ni chuki

  • @sonusingh-ht4cs
    @sonusingh-ht4cs 7 днів тому

    All these fudu hungry for fame they are destroying our Punjab once Punjab was the greatest now because of these fudu on social media they are destroying it and now vry vry vry bad impact for new generation WahaGuru Ji please save our new generation and put them right path and they make Punjab great again

  • @lucky_m4ll
    @lucky_m4ll Місяць тому +1

    ਪੱਤਰਕਾਰ ਸਾਬ ਪਹਿਲਾਂ threat ਕਹਿਣਾ ਸਿੱਖਲੋ ਫਿਰ ਪੱਤਰਕਾਰੀ ਕਰਲੇਓ thread ਨੀ ਹੁੰਦਾ threat ਹੁੰਦਾ.... 🤣🤣🤣🤣

    • @uddaritv
      @uddaritv  Місяць тому

      thaka veer ji vasa apa pater kar ne podcaster a

    • @gopibains1982
      @gopibains1982 Місяць тому +2

      ​@@uddaritvVeer ji ihna nu ki pta podcast ki hunda te patarkari ki a Bas comment krn lg jande ne.Rabb sade bhra nu khush rakhe Jo Galt bolda oh v hasda vasda rhe❤️‍🩹❤️‍🩹🙏🙏🙏🙏

  • @sonubuttar4933
    @sonubuttar4933 2 місяці тому +3

    BAHUT BAHUT DHANWAD PATERCAR SAAB ANE VADE MASLE NAAL JANU KARVAYA

  • @AshuGill-g4t
    @AshuGill-g4t Місяць тому

    Shi gal a

  • @Tejankang
    @Tejankang 2 місяці тому +2

    29:15 oo praava guru granth sahib nu kyu vich leke aune oo…
    Thodi bhut sharm krlo

  • @AshimaLuthra-d3o
    @AshimaLuthra-d3o 2 місяці тому +1

    Punjab de haal 🤦🏼‍♀️

  • @gurjeetsinghsandhu9017
    @gurjeetsinghsandhu9017 Місяць тому

    Ek vi gaal da sahi jawaab nhi dita koi gaal da muuh sir nhi

  • @pamajawadha5325
    @pamajawadha5325 Місяць тому +1

    Is da kida bhut budkda c sukh da bodyguard ban rahi te

  • @deep_x_mandeep
    @deep_x_mandeep Місяць тому

    ਵਿੱਕੀ ਥੋਮਸ ਕੋਲੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੀਆਂ ਕੁਝ ਚੀਜ਼ਾਂ ਪਈਆਂ ਜੋ ਪਬਲਿਕ ਨੂੰ ਨਹੀਂ ਦਿਖਾਈਆਂ ਜਾ ਰਹੀਆਂ ਆਪ ਹੀ ਸਮਝ ਲਓ ਹੁਣ ਇਸ ਇੰਟਰਵਿਊ ਦੀ ਲੋੜ ਸੀ ਜਾਂ ਨਹੀਂ ਸੀ

    • @ArshpreetSingh-qg4zy
      @ArshpreetSingh-qg4zy Місяць тому

      Y ehe sab dahrame bajea karke mashoor hoke Vickey Thomas warge wehlad ejaesha karde han kert kamae karke kahna howe ta pta chale ehe wehlad sangta de rupeya nal ejesha karde han ohe je bholea sangta han Jo wehlda nu rupeya pae jandea han nahe ta ehe wehlad kohte dehade karke kahna pawe ta pta chale vkert kamae ke hunde a

  • @Rajvirmalhotra1
    @Rajvirmalhotra1 2 місяці тому +1

    Aa media dekh lwo kina Urgent Topic Cover kar rahe ney 😂😂

  • @MANISHSHARMA-jq8th
    @MANISHSHARMA-jq8th 2 місяці тому +1

    Ih v chor hi aa doosre v chor hi ne 😂😂😂😂😂😂😂😂😂😂😂😂😂😂

  • @karanjot4739
    @karanjot4739 Місяць тому

    schi bhaaji motta chor aa 😂😂😂

  • @SunnyRathee-e4w
    @SunnyRathee-e4w 2 місяці тому +3

    Mota bhai bot vedio Dak le tu haryana panipat aja tu mera sat kar 1bar kr kon taktat Sela koi ketna bda badmas aja ya koi nhi bola tu mera ta masg kar ya phone ma bnau ena nu bda bdmash 1 nu be thik thak bja to ham be nhi ma live da nhi time da hu kontakt kr 1 bar tinasn nhi masg kar deya ❤ bot hoga

  • @big.d.videos7817
    @big.d.videos7817 Місяць тому +1

    Hunn bai ek gal ta clear ho gye k. Eh insta waly dalhy lok public nu bevkuf banudey ne. Eh Jan buz k controversy krdy ne

  • @NavdeepSingh-ik7wj
    @NavdeepSingh-ik7wj Місяць тому

    Socail media ban krdo diprsan khatm,,,ja live da 50hjr rkhdo

  • @HIPHOPZILAA
    @HIPHOPZILAA Місяць тому

    😅😅😅

  • @imagine2259
    @imagine2259 Місяць тому +1

    Kde tu kehnda aa ke Vicky ne pistol layea te ajj tu keh reha aa sukh ne pistol laayea

  • @mohamedmustak8772
    @mohamedmustak8772 Місяць тому +1

    Mota banda thik bolda eh sale osnu dukhi he Jada kar rahe hosla rakh mote

  • @Harjindersingh-h9p6u
    @Harjindersingh-h9p6u Місяць тому

    meri ghare brother aa 😂😂

  • @jagjitsinghrandhawa003
    @jagjitsinghrandhawa003 Місяць тому +1

    Keho jahi patarkari hogi kon ah jihdi interview kr riha bai to kihdi jang jitt k aya ah ja yar ki kha tenu 👎

  • @Anuveerkaur-f5f
    @Anuveerkaur-f5f Місяць тому

    Eh ne asli patarkar salute aa ena nu

  • @nooragamgill6620
    @nooragamgill6620 Місяць тому

    Bai patarkar bht sareyaa ne sache suche samj rakhe janta ne bina gine chune patarkara nu chdd ke jive ke simranjot makad Bai warge nu chdd ke baki sare duki tikki apne paise piche ne hor bdaa ehna nu Punjab da mooh a ja drd a agle awde paise bnaun piche

  • @ParmKaur-x4d
    @ParmKaur-x4d Місяць тому

    Sardar kiwe kanjara di interview le reaa .ki jmana aa gya

  • @AmanDeep-if3dw
    @AmanDeep-if3dw Місяць тому

    Phela hi zindagi cha aeho je galt kam na karo ki jado tu sahi hovo ta rola rola pake dasana pave te koyi sode te jakin karan to dare 🙏🙏

  • @dhillon__2627
    @dhillon__2627 Місяць тому

    Ah Paterkar Vich laine da Janvi de Lun ton ni Uter da

  • @preetlove6361
    @preetlove6361 Місяць тому

    Vicky thoms jii....aye😂😂😂😂😂 Vicky thoms ji baithe si.....ji ji ji ...😂😂😂😂😂😂😂😂😂

  • @MontyBrar-mu4ek
    @MontyBrar-mu4ek Місяць тому

    Hun Sikh jathe bandi vaale kithey ah j kullad pizza vaale de gye ah oh thike ah te ohna nu vicky te v kaarvai karne chahide ah de taa eh mota v kanjer ah eh ne v baane de izzat ne kiti bhai amrit pal Singh taa changey Kam kar rahe ah

  • @BFAMHOODS
    @BFAMHOODS Місяць тому

    Motttaaa gangster 😅

  • @ranutechnical7686
    @ranutechnical7686 Місяць тому

    ਠੱਗ

  • @HargunDeol-d6y
    @HargunDeol-d6y Місяць тому

    Motta shi kh raha ......sukh ,vicky galt ne

  • @preetlove6361
    @preetlove6361 Місяць тому

    Mahaan Banda dunia de mahaan bnde di interview krda pea.....ik waar ehna Dona vaaste taarhiaa ta bndian aa....sale kusse sare rle mile hoe aa..motte nu vekh k ta haasa e nikl janda..😂😂😂😂😂😂😂😂😂😂😂😂

  • @ramanbhaini7162
    @ramanbhaini7162 Місяць тому

    😂 ah hoya te sukh Ratiya eina dona nu follow krda kehda 😂 fuddu ee hune follow krde eina Nu 😂 aukha eina da vi te janta da vi jehdi eina nu follow krdi 😂