ਆਪਣਿਆਂ ਤੋਂ ਵਿਛੜਿਆ 'ਵਿਦੇਸ਼ੀ ਵੀਰ' ਕਈ ਸਾਲਾਂ ਤੋਂ ਰੁ*/ਲਦਾ ਦਿੱਲੀ ਦੀਆਂ ਸੜਕਾਂ 'ਤੇ, Nigeria ਦੇ ਵਾਸੀ Stanlley

Поділитися
Вставка
  • Опубліковано 27 гру 2024

КОМЕНТАРІ • 475

  • @Kakralabhaika
    @Kakralabhaika 3 місяці тому +231

    ਪੰਜਾਬ ਵਿੱਚ ਜੇ ਰੱਬ ਦੇਖਣਾ ਕਿਸੇ ਨੇ ਤਾਂ ਗੁਰਪ੍ਰੀਤ ਸਿੰਘ ਵੀਰ ਨੂੰ ਮਿਲੋ ਇਹਨਾਂ ਅੰਦਰ ਰੱਬ ਆ ਵਹਿਗੁਰੂ ਚੜਦੀ ਕਲਾ ਵਿਚ ਰੱਖਣ ਸਭ ਨੂੰ

    • @neetumaini5383
      @neetumaini5383 3 місяці тому

      acha tu de k auda ਅਫੀਮ lai k​@@Babbu_AK47

    • @luckymaan415
      @luckymaan415 3 місяці тому

      ​@@Babbu_AK47bilkul sahi keha veer tuci mai is bnde nu ustime to jnda jd eeh 3,4 bnde ik dhabba chlonde c ,asl vich eeh othe daru bechde c ,othe ehna ne khul k shrab da km kita ,asl vich eeh km isde dost ne kita c sewa da holi holi isne apne dost nu side kr dita te app krn lga ,

    • @JSpresident
      @JSpresident 3 місяці тому

      ਕੀ ਹੋਇਆ ਸੀ ਨਿਸ਼ਾਨ ਸਾਹਿਬ ਨਾਲ਼ ​@@Babbu_AK47

    • @chanangill9173
      @chanangill9173 3 місяці тому +1

      @@luckymaan415ਸੇਵਾ ਤੇ ਦੋਸਤ ਨਾਲ ਰਲਮਿਲਕੇ ਵੀ ਕਰਸਕਦੇ ਸੀ ਪਰ ਬਾਹਰ ਕਿਉ ਕੀਤਾ ਇਹਨਾ ਨੇ ਦੋਸਤ ਨੂੰ

    • @luckymaan415
      @luckymaan415 3 місяці тому

      @@chanangill9173 ustime veer paisa ohna start ho gya c ,jd dekhya v is km ch ta paisa bhout aa ,ik gal socho bnda krda kuch nhi bache v vadhia school ch pd rehe ne ,app dekho hun Kharcha kitho aa reha .mall v khana daily oh v pure.

  • @lovishgill5546
    @lovishgill5546 3 місяці тому +19

    Gurpreet ਬਾਈ ਧੰਨ ਤੂੰ ਤੇ ਧੰਨ ਤੇਰੀ ਸੇਵਾ ❤🫡✅

  • @SukhiDeol-r1h
    @SukhiDeol-r1h 3 місяці тому +77

    ਰੱਬਾ ਇਸ ਵੀਰੇ ਦਾ ਘਰ ਚਲਦੀ ਲੱਭ ਜੇ 🙏🙏🙏🙏

  • @AryanKumar-fg7rc
    @AryanKumar-fg7rc 3 місяці тому +43

    ਰਿਪਨ ਤੇ ਖੁਸ਼ੀ ਇਸ ਟਾਈਮ ਕਨੇਡਾ ਆ ਗੁਰਪ੍ਰੀਤ ਵੀਰ ਉਨ੍ਹਾਂ ਤੱਕ ਇਹ ਮਸਲਾ ਪਹੁੰਚਾਵੋ ਉਹ ਸਾਊਥ ਅਫ਼ਰੀਕਾ ਦੇ ਬਹੁਤ ਇਲਾਕੇ ਘੁੰਮੇ ਆ ਤੇ ਉਨ੍ਹਾਂ ਦੀ ਜਾਣ ਪਹਿਚਾਣ ਵੀ ਬਹੁਤ ਆ ਉਨ੍ਹਾਂ ਦੇ ਨਾਲ ਉਥੇ ਲੋਕਲ ਗਾਡ ਹੁੰਦੇ ਸੀ ਉਨ੍ਹਾਂ ਦੇ ਕੰਟੈਂਕਟ ਨੰਬਰ ਬੀ ਹੋਣੇ ਆ ਉਨ੍ਹਾਂ ਕੋਲ ਇਸ ਵੀਰ ਦੀ ਵੀਡੀਓ ਪੂਰੇ ਸਾਊਥ ਅਫ਼ਰੀਕਾ ਵਿੱਚ ਪਹੁੰਚ ਜਾਣੀ ਆ ਪੰਜਾਬੀ ਟਰੈਵਲ ਕੱਪਲ
    ਇੱਕ ਵੀਰ ਨਵਦੀਪ ਬਰਾੜ ਆ ਚੈਨਲ ਦਾ ਨਾਮ ਵੀ ਇਹੀ ਆ
    ਗੁਰਪ੍ਰੀਤ ਵੀਰ ਜੀ ਕੰਮੈਂਟ ਸਾਰਿਆ ਦੇ ਪੜ੍ਹੋ ਕੋਈ ਨਾ ਕੋਈ ਰਸਤਾ ਲੱਭ ਜਾਣਾ

    • @gspreet83
      @gspreet83 3 місяці тому

      Veer south Africa te Nigeria da distance bauth jayda e. Nigeria ve bauth badda e. Es to better option eh hai ke esdi video utho de channel te ya whatsapp group te circulate hove . Another option is the Nigeria embassy

    • @Ziracitypb47
      @Ziracitypb47 3 місяці тому +1

      ਉਨ੍ਹਾਂ ਦੇ ਚੈਨਲ ਤੇ ਪਾਈ ਜਾਵੇ ਤਾਂ ਵੀਡਿਓ ਵਧੀਆ ਹੋਊ

  • @Gurmalsingh-o8j
    @Gurmalsingh-o8j 3 місяці тому +39

    ਅਪਣੇ ਪੰਜਾਬੀ ਬਹੁਤ ਤਾਦਾਦ ਵਿੱਚ ਕਿੰਨੀਆਂ ਰਹਿੰਦੇ ਹਨ ਉਹ ਉਥੋਂ ਦੇ citizen hn ik Sadi Punjabi ਭੈਣ ਦੀ ਵੀਡਿਉ ਆਈ ਸੀ ਜੋ ਕੀਨੀਆਈ ਪਰਵਾਰ ਵਿੱਚ ਵਿਆਹੀ ਹੋਈ ਹੈ ਬਹੁਤ ਵਧੀਆ ਪਰਵਾਰ ਹੈ ਅੱਜਕਲ ਸਿੱਖੀ ਸਰੂਪ ਵਿੱਚ ਹਨ ਉਹੋ ਜਿਹੇ ਪਰਵਾਰਾਂ ਨੂੰ ਮਿਲਿਆ ਜਾਵੇ ਤਾਂ ਕੇ ਇਸ ਵੀਰ ਦਾ ਪਰਵਾਰ ਲਾਭ ਜਾਵੇ S Gurpreet Singh Ji

  • @CADandSURVEY
    @CADandSURVEY 3 місяці тому +20

    I share this video to my Nigerian friend. He will send it to all Nigerians.

  • @JagdeepKaur-k4r
    @JagdeepKaur-k4r 3 місяці тому +9

    ਗੁਰਪ੍ਰੀਤ ਸਿੰਘ ਵੀਰ ਧੰਨਵਾਦ ਤੁਹਾਡਾ ਜਿਹੜੇ ਇਨੇੰ ਲੋਕਾਂ ਦੀ ਸਿਹਤ ਸੰਭਾਲਦੇ ਹੋ, ਸਾਨੂੰ ਦੁੱਖ ਹੈ ਕਿ ਅਸੀਂ ਤੁਹਾਡਾ ਸੁਪਨਿਆਂ ਦਾ ਘਰ ਨਹੀਂ ਦੇਖਿਆ 😢😢😢

  • @neelamdhiman687
    @neelamdhiman687 3 місяці тому +34

    ਵਾਹਿਗੁਰੂ ਜੀ ਰਹਿਮਤ ਕਰਨਾ ਬੱਚੇ ਦਾ ਘਰ ਪ੍ਰੀਵਾਰ ਮਿਲ ਜਾਵੇ 🙏

  • @harjinder_Singh26
    @harjinder_Singh26 3 місяці тому +73

    ਪੰਜਾਬੀ ਟਰੈਵਲ ਕਪਲ ਨਾਲ ਸੰਪਰਕ ਕਰੋ ਵੀਰ ਜੀ

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 3 місяці тому +10

    ਵੀਰ ਦਾ ਪਰਿਵਾਰ ਜਲਦੀ ਮਿਲੇ ਵਾਹਿਗੁਰੂ 🤲🤲🙏🙏

  • @Makhan-r1j
    @Makhan-r1j 3 місяці тому +19

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @maluksingh5489
    @maluksingh5489 3 місяці тому +21

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਭਲੀ ਕਰੂਗਾ ❤❤❤❤❤❤❤❤

  • @SurjitSingh-qq2qu
    @SurjitSingh-qq2qu 3 місяці тому +46

    ਗੁਰਪ੍ਰੀਤ ਸਿੰਘ ਵੀਰ ਜੀ ਆਪਣੇ ਨਜ਼ਦੀਕ ਪੀ ਟੀ ਸੀ ਕਾਲਜ ਝਾਂਡੇ ਰੇਲਵੇ ਫਾਟਕ ਕੋਲ ਵੀ ਇਸ ਤਰਾਂ ਦੇ ਲੋਕ ਪੜ੍ਹਨ ਆਓਂਦੇ ਨੇ ਉਹ ਪੰਜਾਬੀ ਵੀ ਸਮਝਦੇ ਨੇ ਉਨ੍ਹਾਂ ਨਾਲ ਗੱਲ ਕਰਕੇ ਵੇਖ ਲਵੋ ਜੀ ਜੇ ਕੋਈ ਰਾਹ ਮਿਲ ਸਕੇ 🙏

    • @VirsaSandhu
      @VirsaSandhu 3 місяці тому +2

      veer ji phone number ha gurpreet veer nal gal karo

  • @JALANDERPB-08
    @JALANDERPB-08 3 місяці тому

    ਇਹਨਾ ਦੇ ਪਿੰਡ ਦੀ ਕੁੜੀ ਨੂੰ ਮੈ ਵਿਡੀਉ ਭੇਜ ਦਿੱਤੀ ਸੀ ਤੇ ਉਸ ਨੇ ਆਪਣੇ ਪਿੰਡ ਨੂੰ ਭੇਜ ਦਿੱਤੀ ਹੈ , ਜੇ ਇਸ ਦੀ ਫੈਮਲੀ ਵੀ ਇਸ ਨੂੰ ਮਿਲਣਾ ਚਾਹੁੰਦੀ ਹੋਵੇਗੀ ਤਾ ਇਸ ਨੂੰ ਜਲਦ ਮਿਲ ਜਾਣਗੇ 🙏🙏🙏🙏

  • @SANDEEPSINGHBADESHA
    @SANDEEPSINGHBADESHA 3 місяці тому +38

    ਸੋਚ ਕੇ ਦੇਖੋ ਜੇ ਆਪਣੇ ਨਾਲ ਹੋਏ 😢

  • @JaideepSingh-zm6xo
    @JaideepSingh-zm6xo 3 місяці тому +7

    ਵਾਹਿਗੁਰੂ ਜੀ🙏🏻 ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਜੀ🙏🏻 ❤️🙂 ਵਾਹਿਗੁਰੂ ਜੀ🙏🏻

  • @sultansingh7138
    @sultansingh7138 3 місяці тому +3

    ਗੁਰਪ੍ਰੀਤ ਸਿੰਘ ਜੀ ਦੀ ਸੋਚ ਮਾਨਿਸ ਕੀ ਜਾਤ ਪੈਹਚਾਨਬੋ 🙏❤️

  • @charanjitsingh4388
    @charanjitsingh4388 3 місяці тому +12

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।

  • @tanurajpoot8822
    @tanurajpoot8822 3 місяці тому +19

    Sach yr mainu bhot proud aa panjab ch janam lain da 🥹😭😭🙏

  • @ManpreetSinghgill7711
    @ManpreetSinghgill7711 3 місяці тому

    ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਦੁਨੀਆ ਤੋਂ ਬੰਦਾ ਆ ਕੇ ਰਹੀ ਜਾਵੇ ਕੋਈ ਪੁੱਛਦਾ ਕੋਈ ਜਿੰਮੇਵਾਰੀ ਨਹੀਂ ਬਣਦੀ ਸਰਕਾਰ ਦੀ

  • @Kxur674
    @Kxur674 3 місяці тому +2

    Thank you so much sir ❤
    From helping him 😊

  • @GurdeepKaur-m7b
    @GurdeepKaur-m7b 3 місяці тому +4

    Waheguru ji

  • @MANDEEPSINGH-rd1tq
    @MANDEEPSINGH-rd1tq 17 днів тому

    Waheguru Jim kirpa Krn sb te

  • @bageechasingh6048
    @bageechasingh6048 3 місяці тому +2

    ਵਾਹਿਗੁਰੂ ਜੀ ਪਰਮਾਤਮਾ ਕਰੇ ਇਸ ਵੀਰ ਦਾ ਘਰ ਲੱਭ ਜੇ ਛੇਤੀ ਤੋਂ ਛੇਤੀ ਮਿੰਟੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਸੇਵਾ ਨਿਭਾਉਣ ਦੇ

  • @sukhraj6761
    @sukhraj6761 3 місяці тому +11

    Buhat vidyaa lgga Jo didi ji aye aa Milan lyi ❤ dhan dhan baba Deep Singh ji mehar karn ge

  • @Rekhamattu-g9i
    @Rekhamattu-g9i 3 місяці тому +6

    Loki akh de rab kise ne dekhia rab hai te o tusi o veer ji 🙏

  • @sukhjitsinghsingh9490
    @sukhjitsinghsingh9490 2 місяці тому

    Good Work veer rab mehar kara

  • @Smartboys589
    @Smartboys589 3 місяці тому +169

    ਯਰ ਮਤਲਬ ਆਪਣੇ ਕੋਈ ਵੀ ਪਰਦੇਸੀ ਬੰਦਾ ਫਿਰਦਾ ਰਹੇ ਕਿਸੇ ਕਨੂੰਨ ਦਾ ਹੱਕ ਨੀ ਬਣਦਾ ਓਹਦੇ ਬਾਰੇ ਪੁੱਛਣ ਦਾ 🙏🏻ਕੀਤੋ ਤਾਂ ਆਇਆ ਹੋਣਾ ਕਿੰਨੇ ਟਾਈਮ ਦਾ ਵੀਜ਼ਾ 🙏🏻

    • @Simrankour-1948
      @Simrankour-1948 3 місяці тому +19

      India da hall mada itho da koi kanoon sahi nhi a

    • @Sran-g2q
      @Sran-g2q 3 місяці тому +7

      Etho tak,ਪਾਕਿਸਤਾਨ vich v push liya janda tuse ho,ketho te aapne aa hal aa pra
      Baki,desh,bare ta tuse jande he ho
      Kina jayada fast aa aapne loka to

    • @Smartboys589
      @Smartboys589 3 місяці тому +9

      @@Sran-g2q ਓਹ ਦਿਨ ਦੂਰ ਨੀ ਜਦ ਕੋਈ ਦੇਸ਼ ਨੂੰ ਨੁਕਸਾਨ ਹੋਣਾ ਕਿਉਕਿ ਆਪਣੇ ਦੇਸ਼ ਚ ਸਿਰਫ ਨੇਤੇ ਬਣਨ ਦਾ ਜਨੂਨ ਕਨੂੰਨ ਦਾ ਕਿਸੇ ਨੂੰ ਕੋਈ ਖਿਆਲ ਨੀ 🙏🏻 ਬਾਕੀ ਇਹ ਬੰਦਾ ਦੇਸ਼ ਦੀ ਰਾਜਧਾਨੀ ਦਿੱਲੀ ਚ 3 ਸਾਲ ਤੋ ਫਿਰਦਾ upset ਕਿਸੇ ਮੰਤਰੀ ਜਾ ਕਿਸੇ ਅਫਸਰ ਨੂੰ ਇਹ ਬੰਦਾ ਨੀ ਦਿਖਿਆ ਸੁੱਖ ਨਾਲ ਤਕੜਾ ਵੀ ਬਹੁਤ, ਪਰ ਓਹੀ ਗੱਲ ਹਰ ਕੋਈ ਗੁਰਪ੍ਰੀਤ ਵੀਰੇ ਵਰਗਾ ਥੋੜਾ ਬਣ ਜਾਉ 🙏🏻

    • @jassisingh6319
      @jassisingh6319 3 місяці тому +1

      ​@@Sran-g2q😂 acha tenu peta America ch kine Indian ja hor 2 no ch rhnde nai illegal donki la la gye nai ohna nu ni kyia da cheti cheti peta lagda hor v bhot country's ch hunda oh koi chori ni aaya tenu peta hi nehi puri gal da heje ki gal aa puri baki pakistan da peta sabnu ki khuch aa othe 😂

    • @khushisekhon7991
      @khushisekhon7991 3 місяці тому +7

      ​@@jassisingh6319ਮਾਮਾ ਉਹ ਲੁਕ ਕੇ ਰਹਿੰਦੇ ਆ ਏਹ ਸਾਮ੍ਹਣੇ ਰਹਾ ਤਾਂ ਵੀ😵

  • @jagdishbahia9162
    @jagdishbahia9162 3 місяці тому

    Waheguru ji bless Manukhta di Sava Society and all volunteers are supporting🙏🙏🙏🙏🙏🙏🙏🙏

  • @YashKumar-so1gy
    @YashKumar-so1gy 3 місяці тому

    Paji thanku so much paji ya banda ma roj dekda se janakpur te uttam nagar cho ma roj sochta tha iss bande da kii hoga parmatma kaha hai iss ke sath kya kar raha hai par bhagwan kisi bhale admi nu bhaj deta hai thankyou too all of you

  • @semimehraroadtripvlog7990
    @semimehraroadtripvlog7990 3 місяці тому

    Bahut changa kita paa ji app ki bagbaan Umar labi kare

  • @freetime5634
    @freetime5634 3 місяці тому +1

    Jehri sewa tusi krde ho. Tusi baba ji se 5 piyara ch ek ho. Waheguru ji ❤❤❤❤❤

  • @BalvinderSidhu-lf6go
    @BalvinderSidhu-lf6go 3 місяці тому +10

    Waheguru ji 🙏 Waheguru ji 🙏
    Waheguru ji 🙏 Waheguru ji 🙏 Waheguru ji 🙏

  • @SukhwinderSingh-wq5ip
    @SukhwinderSingh-wq5ip 3 місяці тому +5

    ਵਾਹਿਗੁਰੂ ਜੀ ❤❤❤

    • @RadheSham-yg5sf
      @RadheSham-yg5sf 3 місяці тому

      ਵਾਹਿਗੁਰੂ ਜੀ 🙏🌹🙏

  • @MalkitSingh-d1o
    @MalkitSingh-d1o 3 місяці тому

    Great job in Punjab 🎉🎉🎉🎉🎉 love you too.brother🎉🎉🎉🎉

  • @GurdeepSingh-lv8vw
    @GurdeepSingh-lv8vw 3 місяці тому +12

    ਮੇਰੀ ਵੀ ਇਹੀ ਸੋਚ ਸੀ ਕਿ ਵੀਰ ਨਾਲ ਗੱਲ ਬਾਤ ਕੀਤੀ ਜਾਵੇ

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 3 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਹਿਬ ਜੀ ਕ੍ਰਿਪਾ ਕਰੋ ਵੀਰ ਤੇ

  • @ManthiaraThiara
    @ManthiaraThiara 2 місяці тому

    Bhaji tuhade varga insan dunia te koi koi aunda a Jo har ek insan nu pear karda te os de jajbata di kadar karde oh tussi waheguru tuhanu hamesha khush rakhe keuke ajj di dunian de vich tuhade varga insan te tuhade vargi rabbi ruh nai mill sakdi ajj di dunia vich

  • @Kamal-ef7wb
    @Kamal-ef7wb 3 місяці тому

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @manmitkaur6327
    @manmitkaur6327 3 місяці тому +12

    ਅਸੀਂ ਤਾਂ ਰੋਜ਼ ਰੱਬ ਦੇ ਦਰਸ਼ਨ ਕਰਦੇ ਐ

  • @neelamdhiman687
    @neelamdhiman687 3 місяці тому +10

    Great humanity work 🙏👍

  • @JaspreetJh
    @JaspreetJh 3 місяці тому

    Dhanwad sister da jo avde husband nu le k aai ❤😊

  • @balbirkaur6014
    @balbirkaur6014 3 місяці тому

    Waheguru ji 🎉🎉

  • @jaibirofficial_khalasofficial
    @jaibirofficial_khalasofficial 3 місяці тому

    Dhan tuhadi seva. 🙏🙏

  • @shamsingh275
    @shamsingh275 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Rahul-lk6gb
    @Rahul-lk6gb 3 місяці тому +3

    Waheguru ji 🙏💕💯❤🌷🌹🙏🎉❤

  • @MotivationRinkuArora
    @MotivationRinkuArora 3 місяці тому +2

    Lpu ਵਿੱਚ ਬਹੁਤ ਸਾਰੇ student ਪੜਦੇ ਆ ਕੀਨਿਆ ਦੇ , ਉਹਨਾ ਨਾਲ ਗੱਲਬਾਤ ਕਰਕੇ ਮਸਲਾ ਹੱਲ ਹੋ ਸਕਦਾ

  • @KakaPajii
    @KakaPajii 3 місяці тому +1

    Nice veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Se

  • @preetimultani1247
    @preetimultani1247 3 місяці тому +2

    ਵਾਹਿਗੁਰੂ ਜੀ 🙏🙏🙏🙏🙏

  • @sonusamrai
    @sonusamrai 3 місяці тому +3

    ਵਾਹਿਗੁਰੂ ਜੀ ਕਿਰਪਾ ਕਰਨ🙏🏽

  • @SarbPuniaVlogs
    @SarbPuniaVlogs 3 місяці тому

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏

  • @uniquesardar3431
    @uniquesardar3431 3 місяці тому

    🙏🏻 ਮੇਹਰ ਕਰੀਂ ਸੱਚੇ ਪਾਤਸ਼ਾਹ🙏🏻

  • @surinderbantu6072
    @surinderbantu6072 3 місяці тому +3

    Waheguru ji

  • @GobindkharaDhillon
    @GobindkharaDhillon 3 місяці тому

    Wmk❤

  • @LahoriaKing
    @LahoriaKing 3 місяці тому

    Rabb kre apne gher ponch jay eh veer 🙌🙌🙌🙌❤️

  • @kamaljitkaur1558
    @kamaljitkaur1558 3 місяці тому +1

    Waheguru ji khalsa Waheguru ji ki Fathey Vir ji God Bless you ji boht badiya kerde ji tussi ji🙏🙏🙏🙏🙏

  • @NirmalSinghTurka
    @NirmalSinghTurka 3 місяці тому +1

    Waheguru ji Gurpreet singh ji khalash ji nu my rab hamesh chardikal ch rekhan ❤❤❤🙏🙏

  • @randhirdhillon972
    @randhirdhillon972 3 місяці тому +7

    Waheguru ji MDSS Family Ta Kirpa Karni ji

  • @kaurrulez5508
    @kaurrulez5508 3 місяці тому

    ਗੁਰਪ੍ਰੀਤ ਵੀਰ ਜੀ sat sri akal waheguru ji tuhade te mehar rakhan . sade ithe city councilor hun she is from Nigeria very helpful person .ohna de nal share kiti , waheguru kre koi rasta mil jawe is veer de ghar da .

  • @jasvirsinghjasvirsingh9538
    @jasvirsinghjasvirsingh9538 3 місяці тому

    Waheguru mehar karnge

  • @jarnailsingh1307
    @jarnailsingh1307 3 місяці тому +1

    Waheguru Ji kirpa kro waheguru Ji

  • @SukhpalsinghDhunna
    @SukhpalsinghDhunna 3 місяці тому

    ਵਾਹਿਗੁਰੂ ਜੀ ਤੇਰੀ ਕਮਾਂਈ ਸਫਲ ਕਰਨ ਜੀ 🎉

  • @amritjosan923
    @amritjosan923 3 місяці тому

    Waah ji waah boht changi sewa❤

  • @RajaVlog-x3z
    @RajaVlog-x3z 3 місяці тому

    Waheguru Waheguru ji Waheguru ji Waheguru ji

  • @sandeeprandhawa2932
    @sandeeprandhawa2932 3 місяці тому +1

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @jitendersing9469
    @jitendersing9469 3 місяці тому +1

    Sachi koi Rab hai ta o veer ji ne jo eni mehnat kar rhe saddi v Umar lag je veer ji nu koi alfaz nhi hai mere kol bas waheguru ji Mehar parya hath rakhan ji veer ji ty

  • @ParamjitSingh13517
    @ParamjitSingh13517 3 місяці тому

    Waheguru ji 💐🙏 kirpa Karo ji 💐🙏

  • @mangatsinghsingh2246
    @mangatsinghsingh2246 3 місяці тому

    Rab dekhna ta manukhta de ghar vich dekh lo door jan di koi lor nahi
    Par duniya nu samaj nahi aadi
    Rab door nahi

  • @Aiden-b5j
    @Aiden-b5j 3 місяці тому

    Bhut vadiya kita ji rabb de loka di help karke❤

  • @RupinderKaur-z7q
    @RupinderKaur-z7q 3 місяці тому

    Gurpreet Veer Ji waheguru app ko chadi kala ch rakhe

  • @lakhbinderjitsingh7795
    @lakhbinderjitsingh7795 3 місяці тому +1

    Waheguru 🙏🙏🙏🙏🙏🙏🙏

  • @Ajmer-t5k
    @Ajmer-t5k 3 місяці тому

    Dhan guru ramdas g

  • @SatnamSingh-fe3tg
    @SatnamSingh-fe3tg 3 місяці тому +4

    Dhan Guru Nanak Dev g Chadikala Rakhna 🙏

  • @narindersinghjaswal808
    @narindersinghjaswal808 3 місяці тому +4

    Waheguru ji APNI karpa banai rakna ji eas veer te ea veer aapne gar poch jawe waheguru ji

  • @PrabhAish-i4o
    @PrabhAish-i4o 3 місяці тому +1

    Waheguru ji mehar karna Stanlley te❤🙏🏻

  • @kuldipbilla4877
    @kuldipbilla4877 3 місяці тому

    Waheguru ji 🙏 ❤

  • @iqbalsekhon8629
    @iqbalsekhon8629 3 місяці тому +1

    ਵਾਹਿਗੁਰੂ ਜ਼ੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ਮੇਰੀ ਅਨਪੜ ਦੀ ਸੋਚ ਮੁਤਾਬਿਕ ਏਹ ਵੀਰ ਮੈਡੀਕਲ ਵੀਜੇ ਤੇ ਜਦੋਂ ਭਾਰਤ ਆਇਆ ਏਸ ਨੇ ਕੋਈ ਇਲਾਜ ਕਰਵਾਇਆ ਜਾਂ ਨਹੀਂ ਜੇ ਇਲਾਜ ਕਰਵਾਇਆ ਤਾਂ ਕਿਸ ਸ਼ਹਿਰ ਤੇ ਕਿਸ ਹਸਪਤਾਲ ਚੋਂ ਕਰਾਇਆ ਓਥੋਂ ਇਸ ਦਾ ਰਿਕਾਰਡ ਮਿਲ ਸਕਦਾ ਹੈ ਜੀ ਜੇ ਏਸ ਨੂੰ ਏਹ ਪਤਾ ਹੈ ਤਾਂ। ਵਾਹਿਗੁਰੂ ਜੀ ਮਿਹਰ ਕਰਿਓ ਵੀਰ ਦਾ ਪਰਿਵਾਰ ਦਾ ਪਤਾ ਲੱਗ ਜਾਵੇ।

  • @arshbrar6746
    @arshbrar6746 3 місяці тому +4

    I sent this video to my Nigerian friend, and he mentioned that he's from the Ibo tribe.

    • @ParamjitKaur-bp4de
      @ParamjitKaur-bp4de 3 місяці тому

      Well done . Kindly contact Gurpreet Singh directly.

  • @gurpreetnangla9335
    @gurpreetnangla9335 3 місяці тому +8

    ਗੁਰਪ੍ਰੀਤ ਵੀਰ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ ਚ ਬਹੁਤ ਲੋਕ ਨੇ ਇਸ ਤਰ੍ਹਾਂ ਦੇ ਓਥੋਂ ਵੀ ਪਤਾ ਕੀਤਾ ਜਾਂ ਸਕਦਾ ❤

    • @gurpreetnangla9335
      @gurpreetnangla9335 3 місяці тому

      ਗੁਰੂ ਕਾਂਸ਼ੀ ਯੂਨੀਵਰਸਿਟੀ ਆ ਵੀਰ ਜੀ ਓਥੇ ਆ ਜੀ

    • @ParamjitKaur-bp4de
      @ParamjitKaur-bp4de 3 місяці тому

      You can show this video to them and they will send this video to their knowns in their country . Definately this will be helpful . You can contact Gurpreet Singh directly over phone .

  • @AshwaniKumar-c7z
    @AshwaniKumar-c7z 3 місяці тому

    Waheguru ji 🙏🙏🙏🙏

  • @Student_Yard
    @Student_Yard 3 місяці тому +23

    ਸਤਿ ਸ੍ਰੀ ਅਕਾਲ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਮੈਂਨੂੰ ਹੈਲਪ ਦੀ ਜਰੂਰਤ ਹੈ ਗਰੀਬ ਹਾ ਮੇਰੇ ਗੋਡੇ ਦਾ ਲਿਗਾਮੈਂਟ ਟੁੱਟ ਗਿਆ ਹੈ ਕ੍ਰਿਪਾ ਕਰਕੇ ਮੇਰਾ ਵੀ ਇਲਾਜ ਕਰਵਾ ਦਿਓ 6 ਮਹੀਨੇ ਹੋਗੇ ਮੰਜੇ ਤੇ ਪਏ ਨੂੰ ਮੇਰੇ ਦੋ ਛੋਟੇ ਬੱਚੇ ਆ 5 ਤੇ 2 ਸਾਲ ਦੇ ਮੈਂ ਮਜਬੂਰ ਹਾਂ ਆਪਣੇ ਬੱਚਿਆ ਨੂੰ ਪਾਲਣ ਤੋਂ ਚੱਲਿਆ ਨੀ ਜਾਂਦਾ ਹੈਲਪ ਧੰਨਵਾਦ

  • @rajinderkaur4101
    @rajinderkaur4101 3 місяці тому

    Waheguru ji

  • @veertejsingh5330
    @veertejsingh5330 3 місяці тому +3

    Veer ji,jo aap k Delhi me Team k members hai unko Nigerian Embessy me bejo vhah se sub clear ho jaega,sub information mil jaegi.

  • @IPS_AUSTRALIA
    @IPS_AUSTRALIA 3 місяці тому

    ਵਾਹਿਗੁਰੂ ਜੀ ♥️🙏🏻

  • @sumanjit2024
    @sumanjit2024 3 місяці тому +6

    Kinna background work krde ne Ihh, hats off to them. God Bless them. May he finds his home again very soon

  • @UNDERTAKAR-dl6ei
    @UNDERTAKAR-dl6ei 3 місяці тому

    Hay waheguru mehar kari sabh te

  • @gurnamsinsh8508
    @gurnamsinsh8508 3 місяці тому

    ਵਾਹਿਗੁਰੂ ਜੀ

  • @Am.Arsh01
    @Am.Arsh01 3 місяці тому

    Waheguru ❤

  • @pinkirani2761
    @pinkirani2761 3 місяці тому +4

    Sat shri akaal veer ji sach mein veer ji Bhagwan ho aap ab Jo kam Sarkar ka hai vah bhi aap kar rahe ho apni sarkaron Ka hal dekh lo bahar ke aadami aise hi rah rahe hain aapki vajah se veer ji koi Apne Parivar ko milega bahut bahut dhanyvad khush raho Abad raho aise hi khushiyan bantate raho❤❤❤❤

  • @Gurmalsingh-o8j
    @Gurmalsingh-o8j 3 місяці тому +1

    ਦੀਦਾਰ ਸਿੰਘ ਰਟੈਂਡਾ jo ik Bahut vadhia ਗਾਇਕ ਜਿਸਦਾ ਗੀਤ ਗਲੀਏਂ ਗਲੀਏ ਮੇ ਫਿਰਨ ਮੇਰਾ ਨਾਲ ਤੁਰੇ ਪਰਛਾਵਾਂ ਜਿੰਦੇ ਮੇਰੀਏ ਗੀਤ ਉਣਾ ਦਾ ਹੈ ਉਣਾ ਦਾ ਪਰਵਾਰ ਵੀ Kinian ਵਿੱਚ ਪੱਕਾ ਹੈ ਉਹੋ ਜਿਹੇ ਪਰਵਾਰਾਂ ਨਾਲ contact kita ਜਾਵੇ ਜੋਥੋਂ ਦੇ ਲੋਕਾਂ ਵਿੱਚ ਵਿਚਰਦੇ ਹਨ ਉਹ ਲੋਕ ਵੀ ਇਸ ਵੀਰ ਦਾ ਪਰਵਾਰ ਲੱਭਣ ਵਿੱਚ ਸਹਾਈ ਹੋ ਸਕਦੇ ਹਨ

  • @manmitkaur6327
    @manmitkaur6327 3 місяці тому +1

    ਵੀਰ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ

  • @Armaan12377
    @Armaan12377 3 місяці тому +2

    Gurpreet veere ki kva tade bare koi lfj. Hi nhi mere kol bs waheguru chaddi kla ch rkhe tanu

  • @SandeepKhattra
    @SandeepKhattra 3 місяці тому

    Waheguru ji mehar karn 🙏

  • @mohammadzeeshan147
    @mohammadzeeshan147 3 місяці тому +2

    Ap sab teen Dukhi insanayet ki help kar ke bohat bohat hi umda kam kar rahe Han

  • @PawanKumar-qh2jc
    @PawanKumar-qh2jc 3 місяці тому

    वाहेगुरु मेहर करे सब ते, 🎉🎉🎉

  • @abhilashadutta5538
    @abhilashadutta5538 3 місяці тому +3

    Boht aukha h kise begane desh ch. jithe apna koi v nhi. Enna lamba time 7 saal da. Sanu 1 mahina v aisi tha te jana pai jave jithe na koi sadi language smjhe ta soch ke v durr lgda. 🙏

  • @ArbindsinghAkku
    @ArbindsinghAkku 3 місяці тому +9

    ਵਾਹਿਗੁਰੂ ਜੀ ਮੇਰੇ ਤੇ ਵੀ ਮੇਹਰ ਕਰਨਾ ਕਿ ਮੈਂ ਵੀ ਇਸ ਤਰ੍ਹਾਂ ਸੇਵਾ ਕਰਾ ਮਨੁੱਖਤਾ ਦੀ 🙏

  • @princebhatia4890
    @princebhatia4890 3 місяці тому +2

    Mai USA New York ch reh riha mere bout friends ne yo africa to ne like sanegha ,gana naigeria, Gambia mai sab nu share kiti a eh video waheguru ji krn jaldi hi ehda ghar lab jaye ga menu thori laguage ayondi a africa di kyu ki africa country nai a continent a

  • @sanamarora-ps2nw
    @sanamarora-ps2nw 3 місяці тому +1

    rab ho

  • @KaranSaini-u8b
    @KaranSaini-u8b 3 місяці тому +15

    He is talking about renaissance university- Enugu Rd, Owere Nsukka, Nsukka 410111, Enugu, Nigeria ( powered by - Dr. Chimaroke Nnamani

    • @Manjeet-Kaur2806
      @Manjeet-Kaur2806 3 місяці тому +1

      I wish MDSS jaldi tuhada comment read kr lein ..