ਦੇਖੋ ਹਰਿਆਣਾ ਪੁਲਿਸ ਨੇ ਪੂਰਾ ਸਰੀਰ ਕੁੱਟ ਕੁੱਟ ਕੇ ਨੀਲਾ ਕਰ ਦਿੱਤਾ ਮੰਦਬੁੱਧੀ ਸਿਮਰਨ ਦਾ...

Поділитися
Вставка
  • Опубліковано 24 вер 2022
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 501

  • @jaskarnsingh2815
    @jaskarnsingh2815 Рік тому +48

    ਗਰੀਬ ਦੀ ਸੁਣਵਾਈ ਬੇਸ਼ਕ ਇਥੇ ਨਹੀ ਹੁੰਦੀ ਪਰ ਧੱਕੇ ਸ਼ਾਹੀ ਕਰਨ ਵਾਲਿਆ ਨੂੰ ਗਰੀਬ ਦੀ ਬਦ ਦੂਆ ਜਰੂਰ ਲੈ ਬੈਠੇਗੀ

  • @sandeepratra5726
    @sandeepratra5726 Рік тому +12

    ਮੇਰੀ ਬਹਿਣ ਨਾਲ ਵਿ ਕੁਝ ਇਸਤਰਾਂ ਹੀ ਹੋਇਆ ਸੀ। ਓਹ ਵੀ 2 ਬੱਚੇ ਜਮ ਕੇ ਸੋਹਰੇ ਪਰਿਵਾਰ ਨੇ ਸਾਡੇ ਘਰ ਪੇਜ ਦਿਤਾ।10 ਸਾਲ ਦਾ ਦਿਮਾਗ਼ੀ ਦੁੱਖ ਸਹਿ ਕੇ। ਬੜੀ ਬੁਰੀ ਜ਼ਿੰਦਗੀ ਹਾਲਾਤਾਂ ਵਿੱਚ ਇਸ ਗੰਦੀ ਦੁਨੀਆ ਨੂੰ ਅਲਵਿਦਾ ਕਹਿ ਗਈ। ਵਾਹਿਗਰੂ ਉਸਦੀ ਦੁੱਖੀ ਆਤਮਾ ਨੂੰ ਸ਼ਾਂਤੀ ਦਾ ਦਾਨ ਬਕਸਨ।😭😭🙏🙏

  • @Deephdstudio2626
    @Deephdstudio2626 Рік тому +68

    ਜਿਸ ਨੇ ਵੀ ਇਸ ਭੈਣ ਨੂੰ ਕੁੱਟਿਆ ਉਸ ਦਾ ਕੱਖ ਨਾ ਰਹੇ,,,, ਉਸ ਦੀ ਧੀ ਭੈਣ ਨਾਲ ਵੀ ਏਦਾਂ ਹੋਵੇ

    • @harrygill7927
      @harrygill7927 Рік тому +4

      Veer tuhadi gal theek hai..par kisse vee thee/bhen naal ess taran na howe.Uss police walian da burra haal howe.

    • @AshokKumar-uf8eq
      @AshokKumar-uf8eq Рік тому

      app

    • @anmolpreetkaurmusic4720
      @anmolpreetkaurmusic4720 Рік тому +3

      ਉਹਨਾਂ ਦੀਆਂ ਧੀਆਂ ਭੈਣਾਂ ਦੀ ਕੀ ਗਲਤੀ ਹੈ ਵੀਰ ਜੀ, ਗਲਤੀ ਤਾਂ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਇਸ ਭੈਣ ਤੇ ਇਹ ਜੁਲਮ ਕੀਤਾ। ਕਿਸੇ ਦੀ ਵੀ ਧੀ ਭੈਣ ਨਾਲ ਇਹ ਕਦੇ ਵੀ ਨਹੀਂ ਹੋਣਾ ਚਾਹੀਦਾ।

    • @user-nm7hb1of2x
      @user-nm7hb1of2x 2 місяці тому

      🙏

  • @punjabimoda742
    @punjabimoda742 Рік тому +11

    ਜਿਹੜੇ ਪੁਲਿਸ ਨੇ ਇਸ ਲੜਕੀ ਨੂੰ ਕੁੱਟ ਮਾਰ ਕੀਤੀ ਹੈ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @addisehdev9952
    @addisehdev9952 Рік тому +34

    ਜਿਨਾ ਨੇ ਜੁਲਮ ਕੀਤਾ। ਉਹਨਾਂ ਦੀਆਂ ਕੁੜੀਆਂ ਨਾਲ ਭੈਣਾਂ ਨਾਲ ਵੀ ਮਾੜਾ ਹਾਲ ਹੋਣਾਂ।

  • @sultansingh7138
    @sultansingh7138 8 місяців тому +8

    ਹਰਪ੍ਰੀਤ ਸਿੰਘ ਜੀ ਤੁਸੀ ਧੰਨ ਹੋ ਗੌਡ ਬਲੈੱਸ ਯੂ🙏 ❤ ਇਹ ਬੇਟੀ ਤੇ ਵਾਹਿਗੁਰੂ ਜੀ ਮੇਹਰ ਕਰੋ 🙏❤️❤️

  • @sandeepkhattra9298
    @sandeepkhattra9298 Рік тому +96

    ਅਜਿਹੇ ਹਰਿਆਣਾ ਪੁਲਿਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹਨਾਂ ਨੇ ਇੱਕ ਲੜਕੀ ਤੇ ਤਸ਼ੱਦਦ ਕੀਤਾ ਉਹੀ ਲੜਕੀ ਮਾਨਸਿਕ ਤੌਰ ਤੇ ਬਿਮਾਰ ਹੈ ਵਾਹਿਗੁਰੂ ਜੀ ਮਿਹਰ ਕਰਨ 🙏🙏🙏🙏

  • @amarjitpandherpandher4803
    @amarjitpandherpandher4803 Рік тому +22

    ਦੋਸ਼ੀ ਨੂੰ ਪੁਲਿਸ ਠੀਕ ਜੀ ਪੀ ਤੋਂ ਸਜ਼ਾ ਦਿਵਾਉਣ ਵੀਰ ਜੀ । ਇਸ ਸਿਮਰਨ ਭੈਣ ਦਾ ਇਲਾਜ ਕਰਾ ਕੇ ਇਸ ਬੱਚੀ ਦਾ ਜਨਮ ਸਫਲ ਕਰਾਉਣ ਜੀ । ਪ੍ਰੀਵਾਰ ਦੀ ਵੀ ਮੱਦਦ ਕਰਨੀ ਬਣਦੀ ਹੈ ।

  • @AvtarSingh-pw7fv
    @AvtarSingh-pw7fv Рік тому +159

    ਦੁਰ ਫਿੱਟੇ ਮੂੰਹ ਹਰਿਆਣਾ ਪੁਲਿਸ ਦੇ ਉਨ੍ਹਾਂ ਜਵਾਨਾਂ ਤੇ ਜਿਨਾਂ ਨੇ ਇਸ ਕੁੜੀ ਤੇ ਜੁਲਮ ਕੀਤਾ ਹੈ

    • @Deephdstudio2626
      @Deephdstudio2626 Рік тому +6

      ਵੀਰ ਜੀ ਉਹ ਜਵਾਨ ਨੀ ਹੋ ਸਕਦੇ ,,,,ਜਵਾਨ ਤੇ ਧੀਆ ਦੀ ਸੁਰੱਖਿਆ ਕਰਦੇ ਨੇ

    • @manpreetgir8404
      @manpreetgir8404 Рік тому +3

      Jwaan ni vire oh Na Mard ne Gohdu..

    • @harjinder8142
      @harjinder8142 Рік тому +3

      Veere sare pase police da ahi haal , boht atyaachaar ho reha gareeba te

    • @sanjeevansingh9657
      @sanjeevansingh9657 Рік тому

      Brother police nu badnaam kita ja reha lagda...eh kara kise hor ne kita ae

    • @juttromeo7317
      @juttromeo7317 Рік тому

      Bai rapers da kam wa...police da nai

  • @lohiasaab8059
    @lohiasaab8059 Рік тому +38

    ਧੰਨ ਹੈ ਮਨੁੱਖਤਾ ਦੀ ਸੇਵਾ ਕਰਨ ਵਾਲੇ ਵੀਰ ਸਮਾਜ ਦੇ ਠੁਕਰਾਏ ਮਰੀਜ਼ਾਂ ਦੀ ਸੇਵਾ ਕਰਦੇ ਹਨ, ਪਰਮਾਤਮਾ ਇਹਨਾਂ ਨੂੰ ਸੇਵਾ ਕਰਨ ਦਾ ਹੋਰ ਬਲ ਬਖਸ਼ੇ।

  • @rinklesingh5231
    @rinklesingh5231 Рік тому +4

    ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸਕਾਇਤ ਦਰਜ਼ ਕਰਵਾਈ ਜਾਵੇ।
    ਜਨਾਬ ਫੌਰੀ ਤੋਰ ਤੇ ਕਾਨੂੰਨੀ ਕਰਵਾਈ ਕਰਵਾਓ, ਮਨੁੱਖੀ ਅਧਿਕਾਰ ਵਾਲੇ ਇਨਸਾਫ ਕਰਵਾਉਣਗੇ।

  • @sultansingh9719
    @sultansingh9719 7 місяців тому +4

    ਹਾਏ ਰੱਬਾ ਖੱਤਰੀ ਪਰਿਵਾਰ ਇਹ ਹਲਾਤ ਮੈਂ ਜ਼ਿੰਦਗੀ ਵਿਚ ਪਹਿਲਾ ਪਰਿਵਾਰ ਗਰੀਬ ਵੇਖਿਆ

  • @kulwantsinghsingh9039
    @kulwantsinghsingh9039 Рік тому +4

    ਞਿਚਾਰੀ ਕੀ ਕਰੇ ਇਹਦੇ ਵੱਸ ਦੀ ਗੱਲ ਨਹੀ ਪ੍ਰਮਾਤਮਾ ਭੈਣ ਸਿਮਰਨ ਨੂੰ ਵਧੀਆ ਸਿਹਤ ਦੇਞੇ

  • @sukhmaansaab1963
    @sukhmaansaab1963 Рік тому +27

    ਬਹੁਤ ਮਾੜਾ ਕੀਤਾ ਇਸ ਭੇਣ ਨਾਲ ਸਾਡੇ ਪੰਜਾਬ ਚਾਂ ਪਤਾ ਨਹੀਂ ਕੀ ਕੀ ਹੋ ਰਿਹਾ ,, ਵਾਹਿਗੁਰੂ ਜੀ ਮੇਹਰ ਕਰੇਓ

  • @r.jawandha5343
    @r.jawandha5343 Рік тому +30

    ਮਰਜੋ ਡੁੱਬ ਕੇ ਪੁਲਿਸ ਵਾਲੇਓ ਗਰੀਬਾਂ ਦੀ ਦੁਰਅਸੀਸ ਲਗਣੀ ਤੁਹਾਨੂੰ 😡

  • @mohinderkaur6283
    @mohinderkaur6283 Рік тому +4

    ਹੇ ਮੇਰੇ ਮਾਲਿਕ ਮੇਰੀ ਸਿਮਰਨ ਦੀ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਇਸ ਦੇ ਪਰਿਵਾਰ ਨੂੰ ਖ਼ੁਸ਼ੀਆਂ ਅਤੇ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਮੇਰੇ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਰੀ ਟੀਮ ਯੁੱਗ ਯੁੱਗ ਜੀਵੇ

  • @sukhmaansaab1963
    @sukhmaansaab1963 Рік тому +16

    ਬਾਈ ਗੁਰਪ੍ਰੀਤ ਜੀ ਤੁਸੀ ਇਨਾ ਨੂੰ ਇਨਸਾਫ ਦਵਾਓ ਜੀ ਬੇਨਤੀ ਅਾ ਜੀ ਦੇਖ ਨਹੀਂ ਹੋ ਰਿਹਾ ਬਾਈ ਜੀ ਤੁਹਾਡੇ ਨਾਲ ਬਹੁਤ ਲੋਕਾ ਦੀ ਬਣੀ ਹੋਈ ਹੈ ਵਕੀਲ ਸਾਬ ਪੁਲਿਸ

  • @thankyoutube2826
    @thankyoutube2826 Рік тому +21

    ਗੁਰਪ੍ਰੀਤ ਵੀਰ ਜੀ ਤੁਸੀ ਵੀ exercise ਕਰ ਲਿਆ ਕਰੋ ਵੀਰ ਜੀ ਜੇਕਰ ਤੁਸੀਂ ਤੰਦਰੁਸਤ ਰਹੋ ਗੇ ਤਾਹੀਂ ਲੋਕਾਂ ਦਾ ਭਲਾ ਕਰ ਸਕੋ ਗੇ ਵੀਰ ਜੀ ਬੇਨਤੀ ਆ ਸਵੇਰੇ ਸੈਰ ਤੇ ਜਾਇਆ ਕਰੋ ਮੈਨੂੰ ਪਤਾ ਤੁਸੀ ਬਹੁਤ bzy ਰਹਿੰਦੇ ਹੋ ਪਰ ਫੇਰ ਵੀ ਟਾਈਮ ਕਢ ਲਿਆ ਕਰੋ ਆਪਣੇ ਲਈ ਵੀ 🙏🙏🙏😘😘😍😍🥰🥰👌👌👍👍👍

  • @gursewaksingh8299
    @gursewaksingh8299 Рік тому +73

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਦੀ ਬੇਟੀ ਠੀਕ ਹੋ ਜਾਵੇ।

  • @gurmeetsingh2808
    @gurmeetsingh2808 Рік тому +41

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ

  • @amandeepsingh-yk4nt
    @amandeepsingh-yk4nt Рік тому +7

    ਓ ਵਾਹਿਗੁਰੂ ਜੀ ਆ ਕਿ ਹੋਈ ਜਾਂਦਾ ਲੋਕਾਂ ਦੀ ਸੋਚ ਨੂੰ ਏਨਾ ਕਹਿ ਰ

  • @lalharbans838
    @lalharbans838 Рік тому +15

    ਪੁਲਿਸ ਹਰਿਆਣਾ ਮੁਰਦਾਬਾਦ
    ਸ਼ਰਮ ਨੀ ਆਉਦੀ ਇਹਨਾ ਘਰ ਧੀਆ ਭੈਣਾ
    ਨਹੀ ਹੁੰਦੀਆ
    ਮੇਰਾ ਖਿਆਲ ਹੈ ਇਸ ਕੁੜੀ ਨਾਲ ਰੇਪ
    ਤਾ ਨਹੀ ਹੋਈਆ ਸ਼ੱਕ ਹੋ ਮੈਨੂੰ ਪਤਾ ਗਰੀਬ ਦੀ ਕੋਈ ਸੁਣਵਾਈ ਨਹੀ ਹੁੰਦੀ ਬਹੁਤ ਦੁੱਖ ਦੀ ਭਰੀ ਗੱਲ

    • @jaswantsinghpradhan7470
      @jaswantsinghpradhan7470 Рік тому +2

      ਸੰਸਥਾ ਵਾਲੇ ਰੱਬ ਰੂਪੀ ਰੂਹਾਂ ਨੂੰ ਚਾਹੀਦਾ ਇਸ ਬੇਟੀ ਦਾ ਮੈਡੀਕਲ ਕਰਵਾਉਣ ਕਿਉਂਕਿ ਇੰਜ ਲਗਦਾ ਜਿਵੇਂ ਇਸ ਬੇਟੀ ਨਾਲ ਗੈਂਗ ਰੇਪ ਹੋਇਆ ਹੋਵੇ ! ਪ੍ਰਮਾਤਮਾ ਭਲਾ ਕਰੇ

  • @sadhsingh2036
    @sadhsingh2036 Рік тому +2

    ਗੁਰਪ੍ਰੀਤ ਬਾਈ ਜੀ ਇਸ ਦੇ ਘਰ ਵਾਲੇ ਨੇ ਇਸਨੂੰ ਬੱਚੀ ਨੂੰ ਬਹੁਤ ਜਬਰਦਸਤ ਨਸਾ ਕਰਾਕੇ ਇਸ ਨਾਲ ਰੇਬ ਕੀਤਾ ਬਾਈ ਜੀ ਪਹਿਲੇ ਦਿਨ ਹੀ ਉਸ ਕੁਤੇ ਨੇ ਇਸਨੂੰ ਨਸਾ ਇਸਤਰਾ ਦਾ ਦੇ ਦਿੱਤਾ ਜੋ ਕੇ ਏ ਬਰਦਾਸਤ ਨਹੀ ਕਰ ਸਕੀ ਤੇ ਪਾਗਲ ਹੋ ਗੲਈ ਤਾ ਇਸ ਦੇ ਕਿਸੇ ਗਲਤ ਜਗਾ ਤੇ ਨਸੀਲਾ ਟੀਕਾ ਲਾਇਆ ਹੋਉ ਇਸ ਤਰਾ ਪਾਗਲ ਨਹੀ ਹੋ ਸਕਦੀ ਬਾਈ ਇਸ ਦੇ‌ ਘਰ ਤੇ ਪ੍ਰਚਾ ਕਰਾਉ ਸਬ ਸੱਚ ਬਾਹਰ ਆਉ

  • @user-qh3su3ec5t
    @user-qh3su3ec5t День тому

    WAH KUDRAT
    TARE TU JANYA
    SEWA SUB TU BADI
    MANKUHTA HA
    MERA VIR JI NU
    WAHE GURU JI KA
    KHALSA WAHE GURU KI FATHE❤❤❤❤❤❤🎉🎉🎉🎉🎉🎉 YNR HR

  • @RameshKumar-py9oh
    @RameshKumar-py9oh Рік тому +2

    ਵਹਿ ਗੁਰੂ। ਜੀ। ਸਰਬੱਤ। ਦਾ। ਭੱਲਾ। ਕਰੋ। ਗੁਰਪ੍ਰੀਤ ਸਿੰਘ। ਵੀਰ। ਜੀ। ਸਹਿਤ। ਦਾ। ਧਿਆਨ। ਰੱਖੇ।,।।।।

  • @davinderkaur5095
    @davinderkaur5095 Рік тому +2

    ਗੁਰਪਰੀ ਤ ਸਿੰਘ ਜੀ ਵਾਹਿਗੁਰੂਜੀ ਕਾ ਖਾਲਸਾ ਵੱਹਿਗੁਰੂ ਜੀ ਕੀਫਤਹਿ ਮੈਂ ਪਹਿਲੇ ਵੀ ਕਈ ਵਾਰ ਆਪ ਨੂੰ ਬੇਨੰਤੀ ਕਰ ਚੁਕੀ ਹਾਂ ਜੀ ਬੇਟਾ ਮੈਂ ਕੇਨੈਡਾ ਰਹਿ ਰਹੀ ਹਾਂ ਜੀ ਆਪ ਨੂੰ ਕਈ ਵਾਰ ਫੋਨ ਲਗਾਇਆ ਹੈ ਲੇਕਿਨ ਕਿਸੇ ਨੇ ਚੁਕਿਆ ਨਹੀ ਪਟਿਆਲੇ ਵਿਚ ਜੋ ਲਾਵਾਰਿਸ ਬੱਚਾ ਧਕੇ ਖਾ ਰਿਹਾ ਹੈ ਉਸ ਬਾਰੇ ਮੇਰੀ ਬੇਟੀ ਨੇ ਫੋਨ ਤੇ ਆਪਨੂੰ ਦਸਿਆ ਸੀ ਆਪ ਨੇ ਕਿਹਾ ਅਸੀਂ ਇਹੋ ਬੱਚੇ ਨਹੀ ਰਖਦੇ ਲੇਕਿਨ ਮੈਂ ਤੇ ਆਪਦੇ ਸਭ ਪ੍ਰੋਗਰਾਮ ਦੇਖਦੀ ਹਾਂ ਬਹੁਤ ਤਰਾਂ ਦੇ ਲੋਕਾਂ ਦੀ ਆਪ ਮਦਦ ਕਰਦੇ ਹੋ ਉਸਦਾ ਇਲਾਜ ਹੀ ਕਰਵਾ ਦਿਉ ਜੇ ਸੇਵਾਦਾਰ ਬਣਕੇ ਰਹਿਣਾ ਚਾਹੁੰਦਾ। ਹੈ ਇਲਾਜ ਦੇ ਨਾਲ ਉਸਦੀ ਸੇਵਾ ਵਾਸਤੇ ਹੀ ਰਖ ਲਉ ਜੀ ਅਗੋਂ ਸਰਦੀ ਆ ਰਹੀ ਹੈ ਕਿਤੇ ਸੜਕ ਤੇ ਹੀ ਮਰ ਜਾਵੇਗਾ ਮੇਰੀ ਬੇਟੀ ਦਾ ਸੈਲ ਫੋਨ ਨੰਬਰ 919630468404 ਹੈ ਜੀ ਨਾਂ ਹਰਮੀਤ ਕੌਰ ਬਿੰਦਰਾ ਹੈ ਜਿਸ ਤਰਾਂ ਠੀਕ ਸਮਝੋ ਉਸਨੂੰ ਫੋਨ ਤੇ ਦਸ ਦੇਣਾਜੀ ਮੈਂ ਸੇਵਾ ਵਿਚ ਵੀ ਆਪਣਾ ਤਿਲ ਫੁਲ ਹਿਸਾ ਪਾਣਾ ਚਾਹੁੰਦੀ ਹਾਂ ਜੀ ਇਕ ਅਧ ਅਗਲੇ ਮਹੀਨੇ ਵਿਚ ਪਾ ਦਿਆਂਗੀ ਜੀ

  • @seekermind8186
    @seekermind8186 Рік тому +2

    Hey prabu Jesu is pariwar te daya kar. Is bacchi nu insaaf dua. Aur is pariwar vich khushian fir toh vapis aa Jaan. Amen 🕯️🕯️✝️🙏

  • @gurmitkaur5481
    @gurmitkaur5481 Рік тому +8

    ਵਾਹਿਗੁਰੂ ਜੀ ਸਿਮਰਨ ਨੂੰ ਜਲਦੀ ਠੀਕ ਕਰੋ ।ਗੁਰਪੀ੍ਤ ਵੀਰਜੀ ਨੂੰ ਚੜਦੀ ਕਲਾ ਬਖਸ਼ੋ
    🙏🙏🙏🙏🙏🙏🙏

  • @LafzandaKaafla13
    @LafzandaKaafla13 Рік тому +29

    ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @rickyjohal1020
    @rickyjohal1020 Рік тому +21

    Gurpreet veer ji🙏 Thanu Dekhke 🙏 Rab De Darshan Ho jade 🙏🙏

  • @buttakhattran499
    @buttakhattran499 10 місяців тому +2

    Veer ji Waheguru Chardicala kala ch Rakhan tahonu

  • @romigill572
    @romigill572 Рік тому +2

    ਇਸ ਭੇਣ ਦਾ ਮੈਡੀਕਲ ਕਰਵਾਇਆ ਜਾਵੇ
    ਏਹੇ ਵਾਇਟ ਦੇ ਨਿਸ਼ਾਨ ਆਵ ਜੀਬੇ ਕਿਸੇ ਨੇ ਕੱਟਿਆ ਹੋਵੇ
    God bless you

  • @jasvirkaur4832
    @jasvirkaur4832 Рік тому +34

    Gurpreet veer g tuse rab duja roop ho waheguru ap g lamby umer kare 🙏🙏🙏🙏🙏🙏🙏

  • @miripirichannel9270
    @miripirichannel9270 Рік тому +8

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀਓ ਜੀ

  • @ManpreetSingh-zm3mx
    @ManpreetSingh-zm3mx Рік тому +25

    🙏🌾 ਵਾਹਿਗੁਰੂ ਜੀ 🌾🙏

  • @jasvirdhillon9091
    @jasvirdhillon9091 Місяць тому

    Waheguru g, waheguru g, waheguru g, waheguru g, waheguru g........

  • @AnjuSharma-it1nu
    @AnjuSharma-it1nu 2 місяці тому +1

    Waheguru ji ka khalsa
    Waheguru ji ki Fateh

  • @ravindergill2180
    @ravindergill2180 Місяць тому +1

    Waheguru waheguru waheguru waheguru waheguru waheguru waheguru waheguru waheguru 🙏

  • @manjitbhangu7003
    @manjitbhangu7003 Рік тому +14

    Waheguru chardi kla vich rakhe manukhta di sewa pariwar nu 🙏🙏🙏🙏🙏

  • @mohinderkaur6283
    @mohinderkaur6283 Рік тому +1

    ਗੁਰਪ੍ਰੀਤ ਪੁੱਤ ❤️ ਸਿਮਰਨ ਦੇ ਸਰੀਰ ਦੇ ਨੀਲ ਗੋਲ ਗੋਲ ਨੇ। ਮੈਨੂੰ ਤਾਂ ਲੱਗਦੈ ਇਹਦੇ ਦੰਦੀਆਂ ਵੱਢਣ ਦੇ ਨਿਸ਼ਾਨ ਨੇ।

  • @tarsemmannp5499
    @tarsemmannp5499 Рік тому +2

    ਪੁਲਸ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ bai ji 🙏 tannu ਤਰਸ ਨਹੀਂ ਆਉਂਦਾ ਯਾਰ ਅਕਸਰ ensaan ਹੈ

  • @MohanSingh-gt9ks
    @MohanSingh-gt9ks Рік тому +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @onkarsingh4480
    @onkarsingh4480 Рік тому +15

    ਵਾਹਿਗੁਰੂ ਮੇਹਰ ਕਰੇ ਜੀ

  • @barinderkaurhundal9856
    @barinderkaurhundal9856 Рік тому +10

    ਵੀਰ ਜੀ ਜਿਹੜਾ ਵੀ ਗੁਨਾਕਾਰ ਹੇ ਉਸ ਨੂੰ ਸਜਾ ਦੇਣੀ ਚਾਹੀਦੀ ਆ ਬਹੁਤ ਮਾੜਾ ਹੋਇਆ ਇਸ ਬੱਚੀ ਨਾਲ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ ਠੀਕ ਹੋਇਆ

  • @smartphonedoctor1242
    @smartphonedoctor1242 Місяць тому +1

    Waheguru ji kirpa kro sab te ji

  • @HarpreetSingh-il5sy
    @HarpreetSingh-il5sy Рік тому +10

    Bapu da diyan nu lay k dukh dekhiya nhi janda waheguru ji🙏

  • @user-yo3el4rn8p
    @user-yo3el4rn8p Рік тому +1

    Veer. Ji. Tuhadhi. Te. Tuhadhi sari. Teem. Parmatma. Lambi. Umar. Kare.

  • @SatnamSingh-to7em
    @SatnamSingh-to7em Рік тому +2

    ਜਿਹਨਾਂ ਨੇ ਹਾਲ ਆ ਕੀਤੀ ...ਓਹਨਾ ਦੀ ਉਲਾਦ ਮਰੁ bai ...ਨਸ਼ੇ ਪੱਤੇ ਨਾਲ ਆਵੇ ਹਾਲ ਹਯੂ

  • @bimlakaur7982
    @bimlakaur7982 Рік тому +6

    आजकल कोई जवान भी इंसाना वाले काम थोड़ी न कर रहे बच्ची नाल इस तरह नहीं करना सी वाहेगुरु सुमंत बख्शै🙏🙏

  • @HarjinderSingh-ul6lp
    @HarjinderSingh-ul6lp Рік тому +11

    ਵਾਹਿਗੁਰੂ ਜੀ ਮਿਹਰ ਕਰੋ

  • @surajbhan7077
    @surajbhan7077 Рік тому +1

    ਵਹਿਗੁਰੂ ਜੀ ਮਹਿਰ ਕਰਨ ਇਹ ਭੈਣ ਜਲਦੀ ਠੀਕ ਹੋ ਜਾਵੇ ਬਾਈ ਜੀ ਇਨ੍ਹਾਂ ਮਦੱਦ ਕਰੋ ਤੁਹਾਡਾ ਬਹੁਤ
    ਧੰਨਵਾਦ ਜੀ 🙏🙏🙏🙏🙏

  • @santissinghsidhu4130
    @santissinghsidhu4130 Рік тому +1

    Wahegurug mehr krn Es bache uper 🙏🙏🙏

  • @bholakhosa9739
    @bholakhosa9739 Рік тому +5

    ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੀ ਤੇ

  • @varindersingh2024
    @varindersingh2024 Рік тому +20

    Waheguru Ji

  • @Harjeet0909
    @Harjeet0909 Рік тому +6

    ਵਾਹਿਗੁਰੂ ਜੀ ਮੇਹਰ ਕਰੀ ਸਾਰੀ ਟੀਮ ਤੇ

  • @harjyotsingh5291
    @harjyotsingh5291 Рік тому +5

    Waheguru Ji Waheguru Ji
    ਰੱਬ ਜੀ ਮੇਹਰ ਕਰੋ। ਗਰੀਬਾਂ ਤੇ।
    Dev tattla

  • @jaswantsinghpradhan7470
    @jaswantsinghpradhan7470 Рік тому +1

    ਸੰਸਥਾ ਵਾਲੇ ਰੱਬ ਰੂਪੀ ਰੂਹਾਂ ਨੂੰ ਚਾਹੀਦਾ ਇਸ ਬੇਟੀ ਦਾ ਮੈਡੀਕਲ ਕਰਵਾਉਣ ਕਿਉਂਕਿ ਇੰਜ ਲਗਦਾ ਜਿਵੇਂ ਇਸ ਬੇਟੀ ਨਾਲ ਗੈਂਗ ਰੇਪ ਹੋਇਆ ਹੋਵੇ ! ਪ੍ਰਮਾਤਮਾ ਭਲਾ ਕਰੇ

  • @jagdishbahia9162
    @jagdishbahia9162 Рік тому +7

    Dhan Dhan Waheguru ji Greeb Bapu ji and Bachi te Maher kareo ji🙏🙏🙏🙏🙏🙏🙏🙏🙏🙏

  • @Sonysaraosaabjatt
    @Sonysaraosaabjatt Рік тому +2

    ਵਾਹਿਗੁਰੂ ਤੁਸੀਂ ਵੀਰ ਜੀ ਰੱਬ ਹ

  • @rattandevi1623
    @rattandevi1623 Рік тому +16

    Waheguru is family te mehar karna🙏

  • @AmanSingh-pi9hk
    @AmanSingh-pi9hk Місяць тому

    Gurpreet veer ji jind di police Jo majuda si us kol chalo sare milke Punjab di ik dimagi epsat te hath chliya va

  • @Kuldeepkaur26528
    @Kuldeepkaur26528 4 місяці тому +1

    Waheguru Ji 🙏🙏🙏🙏🙏🙏🙏🙏

  • @punjabi7432
    @punjabi7432 Рік тому +2

    😭😭😭Rona ਆਉਂਦਾ ਤੁਹਾਡੀਆਂ videos dekh k ਮੈਨੂੰ

  • @atharakhtar
    @atharakhtar Рік тому +5

    Sir mein aap ki insaniyat ko bahut bahut salam karta hu🙏🙏🙏🙏🙏🙏🙏

  • @AnjuSharma-it1nu
    @AnjuSharma-it1nu 2 місяці тому +1

    Waheguru ji sb ka bhala karana

  • @harrymahi1328
    @harrymahi1328 Рік тому +1

    Hey waheguru ji... Bai g greeb di Badua ਧੁਰ ਦਰਗਾਹ ਜਾਦੀ ਆ ਪੱਥਰ ਪਾੜ ਦਿੰਦੀ ਆ...

  • @HardeepSingh-zx2pw
    @HardeepSingh-zx2pw Рік тому +3

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @karankaleka3655
    @karankaleka3655 Рік тому +5

    ਵਾਹਿਗੁਰੂ ਜੀ ਮੇ ਹਰ ਕਰੋ🙏🙏

  • @preetigautam5535
    @preetigautam5535 Рік тому +8

    Ina kuch kudiyan nal hunda dekh k viyaah krwan to dar lgda , kisi te vishwash krn nu dil nhi krda , kdo Sade smaaj cho eh sb glt chiza khtum hongiyan , waheguru ji mehar kro 🙏

  • @shinderkour97
    @shinderkour97 Рік тому +16

    Waheguru ji Mehar Karo 🙏🙏🙏🙏

  • @JaspreetKaur-ui6mf
    @JaspreetKaur-ui6mf Рік тому +2

    ਉਹ ਦਿਨ ਕਦੋਂ ਆਉਣਗੇ ਜਦੋਂ ਸੱਚ ਨੂੰ ਇਨਸਾਫ ਮਿਲੇਗਾ

  • @shivgoyal4198
    @shivgoyal4198 Рік тому +8

    Waheguru ji sonu har khushi deve love you too all family members GBU

  • @luckybajwa2521
    @luckybajwa2521 Рік тому +4

    Guru Maharaj Mehar karo Apne bacchiyon te🙏🙏🙏🙏🙏🌹

  • @smartphonedoctor1242
    @smartphonedoctor1242 Місяць тому

    Waheguru ji kirpa kro is bahchi te ji

  • @jaswinderbadhan5088
    @jaswinderbadhan5088 Місяць тому

    Satnam waheguru ji

  • @jasvirkaur5223
    @jasvirkaur5223 Рік тому +1

    ਧੰਨ ਗੁਰੂ ਨਾਨਕ ਜੀ

  • @DEEP_450
    @DEEP_450 Рік тому +5

    ਵਾਹਿਗੁਰੂ ਜੀ ਮੇਹਰ ਕਰੀ

  • @surindergill9090
    @surindergill9090 Рік тому +7

    ਓਨਾ ਦੀਆਂ ਧੀਆਂ ਵੀ ਇਵੇਂ ਪਾਗਲ ਹੋ ਜਾਣ ਫਿਰ ਪਤਾ ਲੱਗੁਗਾ

  • @balvindersidhu2204
    @balvindersidhu2204 Рік тому +2

    Waheguru ji pean tandrustiya Chardikla bapu di beti thik kro waheguru ji🙏🙏🙏

  • @premlalpremlal5900
    @premlalpremlal5900 Рік тому +10

    Satnam Shri wahegur ji

  • @jasskataria1654
    @jasskataria1654 Рік тому +12

    Baba ji dya mehar krn

  • @tahirhussain4051
    @tahirhussain4051 7 місяців тому +1

    Great people doing great job keep it up stay safe and blessed ever ever ever.

  • @khalsadeshpunjab3680
    @khalsadeshpunjab3680 Рік тому +3

    ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਦੇਸ਼ ਪੰਜਾਬ ਦੇ ਲਈ ਤੇ ਸਿੱਖ ਕੋੌਮ ਦੇ ਲਈ ਤੇ ਸਾਰਿਆਂ ਦੇ ਲਈ ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਕੋਈ ਵੀ ਹੱਲ ਨਹੀਂ ਦੇਸ਼ ਪੰਜਾਬ ਦਾ ਵਾਹਿਗੁਰੂ ਜੀ

  • @venumohie1656
    @venumohie1656 Рік тому +1

    Waheguru g...

  • @navdeepkumar670
    @navdeepkumar670 Рік тому +12

    Waheguru ji 🙏🏽

  • @manjinderbadyalbadyal541
    @manjinderbadyalbadyal541 28 днів тому

    Waheguru ji MEHAR kro 🙏🌹

  • @PreetKaur-sh6lo
    @PreetKaur-sh6lo Рік тому +10

    Waheguru ji mehar Karan 🙏

  • @birjusingh9165
    @birjusingh9165 Рік тому

    Waheguru ji bhut Acha Kiya ji Thanks Paji Bhgwan Aap ko Hmesha khush Rkhe Aap ko or Lambi Umar kre ji 🙏🙏❤️❤️

  • @tahirhussain4051
    @tahirhussain4051 8 місяців тому +1

    Brother when ever I watch your video I get emotional you are an asset to the humanity, stay safe and blessed ever ever ever, long live brother healthy and wealthy.

  • @jotitatla9219
    @jotitatla9219 Рік тому +9

    Waheguru ji

  • @lavinajain5020
    @lavinajain5020 Рік тому +29

    This world is just becoming worse day by day. But thanks to this organisation who still trying to make this world better. I really wish this girl will get well soon and will become the strongest version of herself. May God bless you girl! ❤

  • @monugarg5229
    @monugarg5229 Рік тому +1

    Gurpreet veer ji Rab da roop
    Vich bht nek insan haan
    Waheguru ji ina nu lamia
    Umran bakhsha ji🙏🙏

  • @johncena-kv7is
    @johncena-kv7is Рік тому +2

    ਵਹਿਗੁਰੂ ਜੀ ਮਿਹਰ ਕਰੋ

  • @brarbrar2557
    @brarbrar2557 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @jodhbrar2351
    @jodhbrar2351 Рік тому +2

    Waheguru ji mehar karo iss bhan te

  • @navjot473
    @navjot473 Рік тому +4

    ਕੀ ਬਣੂ ਦੁਨੀਆ ਦਾ ਕੁੜੀਆਂ ਕਿਤੇ ਵੀ safe ਨਈ ਨਾ ਘਰ ਚ ਨਾ ਸਹੁਰੇ ਘਰ ਚ ਬਾਹਰ ਤਾਂ safe ਕੀ ਹੋਣਾ ਪਰਮਾਤਮਾ ਜੀ ਇਸ ਬੱਚੀ ਤੇ ਜ਼ੁਲਮ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਜਰੂਰ ਦੇਣਗੇ ਕਾਨੂੰਨ ਦੀ ਸਜ਼ਾ ਤੋ ਭਾਵੇਂ ਬੱਚ ਜਾਣ ਓ ਦਰਿੰਦੇ ਗੁਰਪ੍ਰੀਤ ਵੀਰ ਜੀ ਸ਼ਬਦ ਹੀ ਨਈ ਜਿੰਨਾ ਨਾਲ ਤੁਹਾਡਾ ਧੰਨਵਾਦ ਕਰ ਸਕੀਏ

  • @abhayshah4643
    @abhayshah4643 10 місяців тому

    Love you Babuji , baba meher rakhe

  • @manjinderbadyalbadyal541
    @manjinderbadyalbadyal541 28 днів тому

    Waheguru ji 🙏🌹

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹🌹

  • @tarsemmannp5499
    @tarsemmannp5499 Рік тому +4

    Waheguru ji 🙏 mehar kri sab te ♥