Singer Aman Rozi ਤੇ Atma Singh ਦੀ ਟੁੱਟੀ ਜੋੜੀ, Live ਹੋ ਕੇ Emotional ਹੋਈ ਅਮਨ ਰੋਜ਼ੀ ਨੇ ਦੱਸੀਆਂ ਆਹ ਗੱਲਾਂ

Поділитися
Вставка
  • Опубліковано 12 гру 2022
  • Show 'ਤੇ ਮੈਂ ਨਾ ਆਈ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ
    #AmanRozi #AtmaSingh #BreakUp #DuetSinging #DuetSong #LiveShow #PunjabiSinger #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 241

  • @udayvansh3570
    @udayvansh3570 Рік тому +27

    ਕੋਈ ਗੱਲ ਨਹੀਂ ਜੀ। ਜ਼ਿੰਦਗੀ ਵਿਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ। ਖ਼ੁਸ਼ ਰਹੋ, ਤੰਦਰੁਸਤ ਰਹੋ।🙂🙂

  • @karamsingh5855
    @karamsingh5855 Рік тому +31

    ਜੇਕਰ ਇਹ ਗੱਲ ਸਚ ਹੈ ਤਾ ਬਹੁਤ ਮਾੜੀ ਖਬਰ ਹੈ ਇਸ ਤਰਾ ਨਹੀ ਹੋਣਾ ਚਾਹੀਦਾ ਸੀ ਬਹੁਤ ਵਧੀਆ ਜੋੜੀ ਸੀ ਆਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਜੋੜੀ ਨੂੰ ਇਕੱਠਿਆਂ ਰਖੇ ਟੂਟੇ ਨਾ ਆਪ ਜੀ ਦੀ ਜੋੜੀ

  • @balla.b6267
    @balla.b6267 Рік тому +58

    ਬਹੁਤ ਮਾੜਾ ਕਰਿਆ ਜੋੜੀ ਤੋੜਕੇ ਹੁਣ ਦੋਮੇ ਜਣੇ ਫੇਲ ਹੋਣ ਗੇ।

    • @JaskarnSingh-pm8ml
      @JaskarnSingh-pm8ml Рік тому +2

      Gurlej akhtar v eda e c pehlan

    • @SandeepSingh-zt2ju
      @SandeepSingh-zt2ju Рік тому +5

      ਵੀਰੇ ਇਹ ਜੋੜੀ ਤੋੜਣ ਵਿਚ ਚੀਮੇ੍ ਦਾ ਬਹੁਤ ਹੱਥ ਆ

  • @GianSingh-ew4co
    @GianSingh-ew4co Рік тому +16

    ਮੈਡਮ ਮੈਨੂੰ ਤੁਹਾਡੇ ਚਿਹਰੇ ਤੇ ਦਰਦ ਸਾਫ਼ ਝਲਕ ਰਿਹਾ ਹੈ। ਤੁਸੀਂ ਥੋੜਾ ਪਰੇਸ਼ਾਨ ਲਗਦੇ ਹੋ। ਕੋਈ ਨੀ ਵਾਹਿਗੁਰੂ ਭਲੀ ਕਰੇ 🙏🙏

  • @GurwinderSingh-tu8lj
    @GurwinderSingh-tu8lj Рік тому +11

    ਅੱਜ ਅਮਨ ਰੋਜ਼ੀ ਰੋਦੀ ਵੇਖੀ ਤਾਂ ਰਣਜੀਤ ਕੌਰ ਦੀ ਯਾਦ ਆ ਗਈ, ਉਹ ਵੀ ਸ਼ੱਮੀ ਝੱਜ ਨਾਲ ਇੰਟਰਵੀਊ ਚ ਰੋ ਪਈ ਸੀ, ਦਿਲ ਦੀਆਂ ਸਾਝਾਂ ਬਹੁਤ ਨਾਜੁਕ ਹੁੰਦੀਆਂ ਨੇ

  • @officialreetbaljit
    @officialreetbaljit Рік тому +6

    ਯਾਰ ਅਸੀਂ ਕਿੱਦਾ ਇੱਕ ਸਕਿੰਟ ਵਿੱਚ ਕਹਿ ਦਿੰਦੇ ਆ ਤੂੰ ਗਲਤ ਆ , ਉਹ ਗਲਤ ਆ !! 18 ਸਾਲ ਆਪਣੇ ਆਪ ਵਿੱਚ ਇੱਕ ਪੂਰਾ ਦੌਰ ਹੁੰਦਾ , ਇਹਨਾਂ ਦੋਵਾਂ ਦੀ ਪ੍ਰੇਸ਼ਾਨੀ ਕਿਸ ਹੱਦ ਤੱਕ ਹੋਵੇਗੀ , ਇਹ ਸੋਚਣਾ ਚਾਹੀਦਾ !! ਜੋੜੀਆਂ ਤਾਂ ਫਿਰ ਵੀ ਹੋਰ ਗੱਲ ਆ , ਇੱਥੇ ਰਿਸ਼ਤੇ ਟੁੱਟ ਜਾਂਦੇ ਨੇ , ਸੋ ਸਨਮਾਨ ਕਰੋ ਇਹਨਾਂ ਦੇ ਫੈਸਲੇ ਦਾ ਤੇ ਰਾਜੀ ਰਹਿਣ ਤੇ ਅੱਜ ਦੇ ਸਮੇਂ ਵਿੱਚ ਵੀ ਸਾਫ ਸੁਥਰੀ ਗਾਇਕੀ ਲਈ ਸ਼ੁਭਕਾਮਨਾਵਾਂ ਦਵੋ ❤️🙏

  • @GurdeepSingh-pq9mf
    @GurdeepSingh-pq9mf Рік тому +11

    ਅਮਨ ਰੋਜ਼ੀ- ਆਤਮਾ ਸਿੰਘ ਜੀ ਇਕੱਠੇ ਰਹੋ।

  • @gillsaab-yy5ng
    @gillsaab-yy5ng Рік тому +17

    💯💯💯💯💯ਕਦੇ ਸੁਣਿਆਂ ਕੇ youtube ਚੈਨਲਾਂ ਤੇ ਸਰਕਾਰੀ ਮਸ਼ਹੂਰੀ ਆਵੇ, ਪਰ ਕੁਝ ਪੈਰ ਸਰਕਾਰ ਦੇ ਇੰਨੇ ਦਿਲੋ ਚਟ ਰਿਹਾ ਕੀ ਸਰਕਾਰ ਉਹਨਾਂ ਤੇ ਮਿਹਰਬਾਨ ਹੈ ...ਬੇਸ਼ਰਮ media

  • @GurdeepSingh-pq9mf
    @GurdeepSingh-pq9mf Рік тому +10

    ਅਮਨ ਰੋਜ਼ੀ ਜੀ, ਜੋੜੀ ਬਣਾਈ ਰੱਖੋ।

  • @singhdhaliwal6483
    @singhdhaliwal6483 Рік тому +7

    ਰੋ ਲੈ ਬੀਬਾ ਜੇ ਦਿਲ ਕਰਦਾ ਰੋਣਾ ਲੁਕਾ ਨਾ ਝੂਠੇ ਹਾਸੇ ਪਿੱਛੇ ਕੋਈ ਨੀ ਉਤਰਾਅ ਝੜਾਅ ਆਉਂਦੇ ਰਹਿੰਦੇ ਨੇ ਜ਼ਿੰਦਗੀ ਚ ਇਹੋ ਗੱਲ ਭੁਪਿੰਦਰ ਗਿੱਲ ਤੇ ਮਿਸ ਨੀਲਮ ਨਾਲ ਹੋਈ ਸੀ

  • @jaspalsingh9068
    @jaspalsingh9068 Рік тому +6

    ਅਸੀਂ ਸਾਰੇ ਇਸ ਜੋੜੀ ਨੂੰ ਅਸੀਸ ਦਿੰਦੇ ਸਨ ਕਿ ਇਹੋ ਜਿਹੀ ਜੋੜੀ ਨੂੰ ਸਲਾਮਤ ਰੱਖੀ ਪਰ ਅੱਜ ਰੋਜੀ ਜੀ ਦੁਖੀ ਹਿਰਦੇ ਨਾਲ ਗੱਲਬਾਤ ਦੱਸਦੇ ਹਨ ਤੁਸੀਂ ਨਾ ਤੋੜੋ ਜੋੜੀ ਨੂੰ

  • @gururashianamusic4444
    @gururashianamusic4444 Рік тому +21

    ਪੰਜਾਬ ਦੀ ਸੁਪਰ ਸਟਾਰ ਜੋੜੀ ਏ, ਵਾਹਿਗੁਰੂ ਮੇਹਰ ਕਰੇ

  • @GurdeepSingh-pq9mf
    @GurdeepSingh-pq9mf Рік тому +6

    ਅਮਨ ਰੋਜ਼ੀ- ਆਤਮਾ ਸਿੰਘ ਬਹੁਤ ਮਾੜਾ ਹੋਇਆ।ਸੁਣ ਕੇ, ਮਨ ਨੂੰ ਬਹੁਤ ਦੁੱਖ ਲੱਗਾ।

  • @jagdeeppalsingh6046
    @jagdeeppalsingh6046 Рік тому +7

    ਚਮਕੀਲਾ ਅਤੇ ਅਮਰਜੋਤ ਵਾਂਗੂ ਤੁਹਾਡੀ ਜੋੜੀ ਟੌਪ ਸੀ ਅਲੱਗ ਅਲੱਗ ਨਾ ਹੋਵੋ ਨਹੀਂ ਤਾਂ ਦੋਨੋ ਹੀ ਫੇਲ੍ਹ ਹੋ ਜਾਉਂਗੇ।Plz ਆਤਮਾ ਜੀ ਰੋਜੀ ਜੀ ਇਕੱਠੇ ਹੋ ਜਾਉ।

  • @Kartoon260
    @Kartoon260 Рік тому +7

    ਮੈਡਮ ਇਹ ਗੱਲ ਸੁਣ ਕੇ ਦੁੱਖ ਲੱਗਿਆ, ਤੁਸੀਂ ਆਪਣਾ ਕੰਨਟਰਕਟ ਹੋਰ ਵਧਾਓ,ਜੀ, ਸਾਨੂੰ ਨਹੀਂ ਪਤਾ ਗੱਲ ਕੀ ਹੈ,ਪਰ ਮੇਰੇ ਬੇਟੇ ਦੀ ਮੈਰਿਜ ਹੈ ਮੈਂ ਤੁਹਾਨੂੰ ਹੀ ਬੁੱਕ ਕਰਨਾ ਹੈ, ਬਲਬੀਰ ਸਰਪੰਚ ਬਠਿੰਡਾ, ਪਲੀਜ ਤੁਸੀਂ ਗਰੁੱਪ ਨੂੰ ਬਰਕਰਾਰ ਰੱਖੋ ਜੀ,ਮੈਂ ਵੀ ਸੰਗੀਤ ਨਾਲ ਜੁੜਿਆ ਹਾਂ ਪਲੀਜ ਪਲੀਜ

  • @ranjeetsidhu8425
    @ranjeetsidhu8425 Рік тому +2

    god bless u bhen

  • @gurbindersingh6647
    @gurbindersingh6647 Рік тому +5

    Parmatma app nu kush rakha g waheguru g

  • @kulvirsingh1104
    @kulvirsingh1104 Рік тому +1

    U r good singer

  • @gurpeetsingh1259
    @gurpeetsingh1259 Рік тому +2

    Good job Mame

  • @RajbirSingh-qh7gg
    @RajbirSingh-qh7gg Рік тому

    Very good sistera ji

  • @harjitsingh8535
    @harjitsingh8535 Рік тому +2

    Good

  • @harpinderbhullar5719
    @harpinderbhullar5719 Рік тому +11

    ਇਸਦਾ ਮੂੰਹ ਦੱਸਦਾ ਪਾਇਆ ਇਹਨਾ ਦੀ ਕੋਈ ਅਣ ਬਣ ਹੋਈ ਜਦ ਤੱਕ ਇਹ ਕਵਾੜੀ ਸੀ ਇਹ ਦਾ ਵਿਆਹ ਨਹੀ ਹੋਇਆ ਇਹ ਜੋੜੀ ਸੁਪਰ ਹਿੱਟ ਰਹੀ ਆ ਇਸ ਦੇ ਸੋਹਿਆ ਵੱਲੋ ਕੋਈ ਗੱਲ ਬਾਅਦ ਹੋਈ ਜਰੂਰ ਆਤਮੇ ਨੇ ਇਸ ਨੂੰ ਸਟਾਰ ਬਣਾਇਆ ਇਹਨਾ ਨੂੰ ਚਮਕੀਲੇ ਵਾਗ ਵਿਆਹ ਕਰਵਾ ਲੈਣਾ ਚਾਹੀਦਾ ਸੀ ਆਤਮਾ ਭਾਵੇ ਪਹਿਲਾ ਵਿਆਹਾ ਹੋਇਆ ਸੀ ਦੂਜਾ ਵਿਆਹ ਕਰ ਲੈਦਾ

    • @nickyvirdee3947
      @nickyvirdee3947 Рік тому

      Soch samaj ke gal karni chahidi hai

    • @yuvrajbodybuilderindian6793
      @yuvrajbodybuilderindian6793 Рік тому

      Bhrava roji j vihah krauna chaundi ah mai tyar ah par eh sab drama kr rehe ne

    • @GurdeepSingh-pq9mf
      @GurdeepSingh-pq9mf Рік тому

      Reply-ਆਪ ਨੇ ਸੱਚ ਕਹਿਆ। Verry Supper hit Jorhi ਵਿਆਹ ਕਰਵਾ ਲੈਂਦੇ। ਇਕੱਠੇ ਰਹਿੰਦੇ।

  • @jagtarsingh-sc2mj
    @jagtarsingh-sc2mj Рік тому +1

    jodi na todo ji

  • @Gurjeetbhangu3191
    @Gurjeetbhangu3191 Рік тому +2

    Bahut vadhia kam kar rahe si tusi

  • @GurdeepSingh-pq9mf
    @GurdeepSingh-pq9mf Рік тому

    Tuhadi Supper hit Jorhi he. Khabarovsk Sun ke Bahut Dukh hoiya.

  • @mskhalsa7784
    @mskhalsa7784 Рік тому

    VERY VERY very good nice jodi c tuhadi

  • @diljitsingh6441
    @diljitsingh6441 Рік тому

    MAdam you are very good singer

  • @jatindersingh7417
    @jatindersingh7417 Рік тому +1

    ਤੁਸੀਂ ਬਹੁਤ ਗਲਤ ਫੈਸਲਾ ਲਿਆ ਤੁਹਾਨੂੰ ਇਸ ਤਰਾ ਨਹੀਂ ਕਰਨਾ ਚਾਹੀਦਾ ਸੀ, ਅਸਲ ਗੱਲ ਕੁਝ ਹੋਰ ਹੈ ਤੁਸੀਂ ਛੁਪਾ ਰਹੇ ਹੋ।

  • @davidmall
    @davidmall Рік тому

    atma ji di aap di likhat bahut ashi aa ;;he have ;; good lyrics;;god bless him

  • @niranjanwahhla4336
    @niranjanwahhla4336 Рік тому +3

    ਧੰਨ ਵਾਦ ਜੀ

  • @banigroup3054
    @banigroup3054 Рік тому +3

    Bhanji,
    Sat Sri Akaal Ji
    Good luck for your future.

  • @Destroyer904
    @Destroyer904 10 місяців тому

    Bilkul thik keta. Madiam ji

  • @jasbirgill1597
    @jasbirgill1597 Рік тому

    Miss Roxie jee miss you so much can you come back to song please

  • @luckyraimusic
    @luckyraimusic Рік тому +4

    Don’t worry- Allways with you 🧿 eh lok buht kuj bolan gai

  • @GurmeetSingh-qb6op
    @GurmeetSingh-qb6op Рік тому

    Mam ਜ਼ਿੰਦਗੀ ਵਿੱਚ ਉਤਾਰੇ, ਚੜ੍ਹਵਾ ਆਉਂਦੇ ਰਹਿੰਦੇ ਹਨ,...ਵੱਡੇ ਤੋਂ ਵੱਡਾ ਮਸਲਾ ਬੈਠ ਕੇ ਹੱਲ ਹੋ ਜਾਂਦਾ ਹੈ, ਸੱਚ ਆਪ ਦੀ ਜੋੜੀ super hit ਲੱਗਦੀ ਹੈ es ਦੀ ਜਗ੍ਹਾ syad ਹੀ ਕੋਈ ਹੋਰ ਲੈ ਸਕਦਾ ਬਾਕੀ ਆਪ ਦਾ ਅੰਦਾਜ਼ ਦੱਸਦਾ ਕੇ ਅੰਦਰੋਂ ਤੁਸੀਂ ਭੀ ਖੁਸ਼ ਨਹੀਂ, so ਲੋਕ ਹਿੱਤ ਤੇ ਆਪਣੇ ਆਪਣੇ ਕੈਰੀਅਰ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰ ਜ਼ਰੂਰ ਇਕਠੇ ਹੋਣਾ ਚਾਹੀਦਾ ਹੈ ......

  • @user-tx4wh4ez9w
    @user-tx4wh4ez9w Рік тому

    Ok ji

  • @indiancaliforniavlogs2558
    @indiancaliforniavlogs2558 Рік тому

    Bhut Vadia ne Hoya

  • @BuntySingh-mx7fe
    @BuntySingh-mx7fe Рік тому

    Tuhadi jodi mainu bhut pasand c waheguru mehar kare

  • @JagjitSingh-rb9qd
    @JagjitSingh-rb9qd Рік тому +2

    Yr bhut cute aa rozi mam

  • @davidmall
    @davidmall Рік тому +1

    we suport;;atma budhewal

  • @rashamchouhan8202
    @rashamchouhan8202 Рік тому

    Aman roji ji love you don,t worry

  • @GurdeepSingh-pq9mf
    @GurdeepSingh-pq9mf Рік тому +3

    ਅਮਨ ਰੋਜ਼ੀ ਜੀ, ਕੀ ਗੱਲ ਹੋ ਗਈ। ਕਿਸ ਦੀ ਨਜ਼ਰ ਲੱਗ ਗਈ।

  • @jarnailbasra2
    @jarnailbasra2 Рік тому

    You did very good job but naver know this is life so don’t give up pl get strong ok god is great so I hope you know what is good for you and your life I Always pray for you 🙏🙏🙏

  • @ArshdeepSingh-hs9rj
    @ArshdeepSingh-hs9rj Рік тому +2

    Waheguru ji mehar kre is jodhi tay arsh mahla pind cahhpari sahib Tarn Taran

  • @sursinghdiyanyaadan6478
    @sursinghdiyanyaadan6478 Рік тому

    Madam ji ਜੋ ਤੁਸੀਂ ਬੋਲਣ ਵਾਸਤੇ ਲਾਇਵ ਹੋਏ si ਉਹ ਤੁਹਾਡੇ ਕੋਲੋਂ ਬੋਲਿਆ ਨਹੀਂ ਗਿਆ ਤੁਹਾਡਾ ਚਿਹਰਾ ਬੋਲ ਰਿਹਾ ਗੱਲ ਕੋਈ ਹੋਰ ਆ ਤੁਹਾਡੀ ਬੁਕਿੰਗ ja ਪੈਮੇਂਟ ਦਾ ਮਸਲਾ ਲਗਦਾ ਰਬ ਮੇਹਰ ਕਰੇ

  • @darasingh2881
    @darasingh2881 Рік тому +1

    Bhut wadia jodi aaa ekthe kmm kro

  • @KulwinderSingh-bv5qt
    @KulwinderSingh-bv5qt Рік тому

    After God noon

  • @gsgs9958
    @gsgs9958 Рік тому

    Mam I'm apka baut jida fan a

  • @ghostprankkjspnun8170
    @ghostprankkjspnun8170 Рік тому

    Tuhadi apni vioce bahut vadiya hai ji

  • @harmeetsingh8846
    @harmeetsingh8846 Рік тому

    Good rozi ji

  • @ghostprankkjspnun8170
    @ghostprankkjspnun8170 Рік тому +1

    Aman roji bhann tusi ghabro na waheguru tuhade nal tusi hamesha chad di kalan ch raho

  • @vdhillon4382
    @vdhillon4382 Рік тому +27

    ਸਾਰੀ ਉਮਰ ਤਾਂ ਇਕੱਠੇ ਕੰਮ ਕੀਤਾ ਹੁਣ ਐਂਡ ਤੇ ਜੋੜੀ ਤੋੜ ਦਿੱਤੀ, ਬਾਕੀ ਮਸਲਾ ਗੰਭੀਰ ਲੱਗਦਾ ਨਹੀ ਤਾਂ ਜੋੜੀ ਤੋੜਨੀ ਸੋਖੀ ਗੱਲ ਨੀ ਬਾਕੀ ਹੁਣ ਦੋਨਾਂ ਤੋਂ ਹੀ ਗੱਲ ਨੀ ਬਣਨੀ, ਇਕੱਲੇ ਇਕੱਲੇ ਗਾ ਕੇ. ਬਾਕੀ ਕੰਟ੍ਰੈਕਟ ਦਾ ਤਾਂ ਬਹਾਨਾ ਆ👍

    • @USA4577
      @USA4577 Рік тому

      ਏਨਾ ਦਾ ਵਿੱਆਹ ਹੋਇਆ ਸੀ

    • @vdhillon4382
      @vdhillon4382 Рік тому

      @@USA4577 ਨਹੀ.

    • @GurjitSingh-jz4tt
      @GurjitSingh-jz4tt Рік тому

      ਬਿਨਾ ਲਾਈਸੰਸ ਤੋ ਹੀ ਲਈ ਫਿਰਦਾ ਸੀ

    • @sonykhattra8923
      @sonykhattra8923 Рік тому

      ​@@USA4577 Viah Nhi C hoya veere pr km Viaah wale he krde C😂🤣

  • @GurdeepSingh-pq9mf
    @GurdeepSingh-pq9mf Рік тому

    Bahut Marhi gal hoyi. Jorhi Banyi Rakho.

  • @bhejilyrics6977
    @bhejilyrics6977 Рік тому

    Supar.Satar.Ho.supar.Bheji.singh

  • @rohitak7318
    @rohitak7318 Рік тому

    😭😭

  • @jagjitaulakh7815
    @jagjitaulakh7815 Рік тому

    Bauth.nice.jori.c

  • @ranvir4747
    @ranvir4747 Рік тому

    ਬਹੁਤ ਵਧੀਆ ਚਲਦਾ ਸੀ ਕੀ ਹੋਗਿਆ

  • @Shrnpreet1234
    @Shrnpreet1234 Рік тому

    So sad

  • @suhkvindersingh215
    @suhkvindersingh215 Рік тому +11

    ਤੁਹਾਡੀ ਜੋੜੀ ਬਹੁਤ ਸੋਨੀ ਹੇ ਐੱਸ ਤਰਾ ਨਾ ਕਰੋ

  • @ZorawarSekhon
    @ZorawarSekhon Рік тому +5

    Bahut pyar dita bahut pyar sita bahut pyar dita , bas ahi gal kehan aayi eko cheez he boli jandi ho gayi gall khattam bas end karde main keha pata ni kina k kuch bolugi par naa , saggo khud ikaley gaanay karo oh jyade chalaney !!! Ghatta te oh atma uncle da hoyea kam te oda ess karke chalda si !!!!

  • @harmanaulakh6153
    @harmanaulakh6153 Рік тому +9

    ਬਹੁਤ ਮਾੜੀ ਗੱਲ ਆ ਜੀ ਜੋੜੀ ਥੋਡੀ ਬਹੁਤ ਘੈਟ ਸੀ ਮੈਮ ਮੈਂ ਤੁਹਾਡੇ ਬਹੁਤ ਪ੍ਰੋਗਰਾਮ ਲਾਈਵ ਦੇਖੇ ਆ

  • @kamaljeet2428
    @kamaljeet2428 Рік тому

    Rojoi jii you are made for each other o ji so please 🙏

  • @preetcheema8033
    @preetcheema8033 Рік тому +4

    ਭਗਵੰਤ ਮਾਨ ਵੀ ਮਸਹੁਰੀ ਵਾਲਾ ਸਿਰਾ ਹੀ ਲਾ ਗਿਆ 😂

  • @surjitdhillon9833
    @surjitdhillon9833 Рік тому +1

    Rozi.ji.bohat.mare.gal.aa.ji

  • @gamdursingh7525
    @gamdursingh7525 Рік тому +3

    Ke gal ho gya aman roji g

  • @jarnailbasra2
    @jarnailbasra2 Рік тому

    Wate from you to hear some new very soon

  • @harjindersekhonmani6802
    @harjindersekhonmani6802 Рік тому

    Waheguru jo v krda vdia krda har insaan di apni life hai

  • @sunav8274
    @sunav8274 Рік тому

    ਨਾ ਤੋੜੋ ਜੋੜੀ ਅਮਨ ਰੋਜ਼ੀ ਜੀ ਬਹੁਤ ਵਧੀਆ ਜੋੜੀ ਸੀ

  • @RanveerSingh-bi6xg
    @RanveerSingh-bi6xg Рік тому

    meri maa nu bahut pasand c

  • @gr9music
    @gr9music Рік тому

    It’s not gud for both god gives them sucess last 2 yrs before this they past in struggle so we want to see together

  • @Rtyuigc
    @Rtyuigc Рік тому

    Aman roji ji aij dil dukhi ho gyea insoment sun k

  • @SomalJobPlacementNearGovtAyurv

    Sat shri akal ji 🌷

  • @jarnailsingh9560
    @jarnailsingh9560 Рік тому +1

    ਬਾਬਾ ਭਲੀ ਕਰੇ

  • @harkamalsingh138
    @harkamalsingh138 Рік тому

    🙏🙏🙏🙏🙏🙏

  • @rajabrar7879
    @rajabrar7879 Рік тому +2

    ਅਸੀ ਤਾ ਰੋਜੀ ਜੀ ਇਕ ਦਿਨ ਸਰਤ ਲਾ ਰਹੇ ਸੀ ਕੇ ਤੁਸੀ ਤੇ ਆਤਮਾ ਜੀ ਵਿਆਹ ਹੋ ਇਸ ਗਲ ਦਾ ਮਤਲਵ ਸੋਡਾ ਵਿਆਹ ਨਹੀ ਹੋਇਆ ਸੀ

  • @sukhdevkaur9525
    @sukhdevkaur9525 Рік тому

    Mam ji jodi bnayi rakho ji lokka toh side teh ho ke gll kr lo ikkate raho kuj nahi Hoya miss nellem ve Aida hoyi surmni ji ve Ranjeet kaur ve pr gll ne bndi aida tuc bahut super star ⭐️ c so god bless you coming soon

  • @kssandhustudio6919
    @kssandhustudio6919 Рік тому +1

    Ki gal ho gai

  • @angrejsingh9130
    @angrejsingh9130 Рік тому

    Angrej pangota mem mera v ik lok tath song kardo tusi sister

  • @jatt_8055_
    @jatt_8055_ Рік тому +1

    aj v tenu dil vich rakhea rakhia jano piara je koe mari moti gal ho gai ikhathe ho jao dubara jori na toro ikhathe ho jao

  • @harbhajansinghjagdeo
    @harbhajansinghjagdeo Рік тому

    Very unfortunate

  • @NareshKumar-zp4kj
    @NareshKumar-zp4kj Рік тому

    Koi ni ji jida rabb nuu manjoor

  • @GurwinderSingh-sy5td
    @GurwinderSingh-sy5td Рік тому

    Ki gal ho ghe ji

  • @JasbirSingh-ku3yg
    @JasbirSingh-ku3yg Рік тому

    ਖ਼ੂਬਸੂਰਤ ਜੋੜੀ ਦੀ ਦਾ ਖ਼ੂਬਸੂਰਤ ਹਾਸਾ ਸੀ !ਬੱਸ ਇਹੀ ਰੱਬ ਰੂਪ ਸੀ!

  • @ManjitSingh-cz4lg
    @ManjitSingh-cz4lg Рік тому

    Mem ki hoya c

  • @bhindermangat2777
    @bhindermangat2777 Рік тому

    When duet couples break then they never be same after that they both of them failed

  • @beantkaur7657
    @beantkaur7657 Рік тому +1

    Mamm tuci apis vich relationship shhi rkho duvara ikk hojoo

  • @gurjindersingh956
    @gurjindersingh956 8 місяців тому

    ਦਿਲ ਵਿਚ ਕੋਈ ਦਰਦ ਲਈ ਫਿਰਦੇ ਹੋ gurbani ਪੜਿਆ ਕਰੋ madam ਬਾਕੀ ਬਾਬਾ ਜੀ ਸਭ ਚੰਗਾ ਕਰਨਗੇ

  • @GurwinderKaur-ck3fw
    @GurwinderKaur-ck3fw Рік тому

    Roji ji hor cnot kor lvo

  • @kulbirsingh6053
    @kulbirsingh6053 Рік тому

    Ki gl hogi ji

  • @bhejilyrics6977
    @bhejilyrics6977 Рік тому

    Tuhade.lai.jaan.Hajar.aa.Bheji

  • @kiranpalsinghmaan3889
    @kiranpalsinghmaan3889 Рік тому

    Es tra hunda aya gents Klakar co-singerkuriya nal jdo kamjab ho jande

  • @rajumoga8052
    @rajumoga8052 Рік тому

    🤔🤔

  • @bikramrandhawa5972
    @bikramrandhawa5972 Рік тому +1

    ਜਿੰਦਗੀ ਭਰ ਇਕੱਠੇ ਰਹਿੰਦੇਂ ਤਾਂ audience ਖੁਸ਼ ਸੀ ਬਾਕੀ ਤੁਹਾਡੀ ਕਹਾਣੀ ਆ ਅਸੀਂ ਜਿਆਦਾ interfare ਨਰੀ ਕਰਦੇ ਜੀ , I am really shoked not happy allover happy wishes

  • @gsgs9958
    @gsgs9958 Рік тому

    Please dso deo mam

  • @harvindersingh1115
    @harvindersingh1115 Рік тому

    Sàb galat fahmiyan nu Saaf karo te fir Shuru karo do gana ji I Love you both

  • @mandeepgill4931
    @mandeepgill4931 Рік тому

    Tusi sade viyah te aye si....

  • @JagrajSingh-fr9lr
    @JagrajSingh-fr9lr Рік тому

    Rozy trust in god

  • @BaljinderSingh-zx6hq
    @BaljinderSingh-zx6hq Рік тому

    Ke gal ho gey c

  • @SandeepSingh-zt2ju
    @SandeepSingh-zt2ju Рік тому

    ਰੋਜ਼ੀ ਜੀ ਨਾਲ ਨਵਾਂ ੳਬਰਦਾ ਹੋਈਆਂ ਕਲਾਕਾਰ ਮੰਡਾ ਚੀਮੀਆ ਦਾ ਹੈ ,ਇਹਨਾਂ ਦੋਹਾਂ ਦੀ ਗਲ ਬੁੱਢੇਵਾਲ ਹੋਈ ਆ ਪਹਿਲਾਂ ੳਹ ਡੋਲਕ ਵਜਾੳਦਾ ਸੀ ਹੁਣ ਅੱਜ ਕੱਲ ਇਸ ਦੇ ਨਾਲ ਗਾੳਣ ਦੀ ਕੋਸ਼ਿਸ਼ ਕਰਦਾ ਹੁੰਦਾ ,

  • @balcollection3105
    @balcollection3105 Рік тому +1

    Koi gal nhi hun me we aa reha 3 pro..lye ke 3 song mere rec ho gye video ban...ek duet song Kaur B nal redy ae